ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Khazana Harmandir Sahib | Golden temple | History | Punjabi Video

ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | Khazana Harmandir Sahib | Golden temple | History | Toshakhana | Punjabi Video
Certainly! The Toshakhana at the Golden Temple (also known as Sri Harmandir Sahib) holds historical significance. Let me share some insights:
1. Definition and Purpose:
- The term Toshakhana originates from Persian, refers to a treasury.
- In Punjabi, it signifies a secured storehouse for valuables.
- The Toshakhana within the Darbar Sahib complex in Amritsar serves as a repository for precious items.
2. Contents:
- The Toshakhana houses valuable articles and historical artifacts related to Sikh history and tradition.
- These items include:
- Gold and silver ornaments like chhabbas (domelike pendants), seharas (fringes of pearls and gems), Golden chhatars (umbrellas), and bejeweled frills.
- Door leaves of the Harimandar lined with gold sheets.
- Valuable rumalas (scarves or wrappings for Guru Granth Sahib).
- Rare items such as a richly bejeweled canopy (originally a gift from the Nizam of Hyderabad to Maharaja Ranjit Singh) and a chandan da chaur (fly whisk made of sandalwood fibers by a Muslim craftsman, Haji Muhammad Maskin.
3. History and Significance:
- During the early 1920s, the Morcha Chabian campaign aimed to reform the management of Sikh places of worship.
- The Golden Temple, previously managed by a government-appointed sarbrdh (controller), came under Akali control in October 1920.
- However, the old sarbrdh, Sundar Singh Ramgarhia, still retained possession of the keys to the Toshakhana.
- In response, the Shiromani Gurdwara Parbandhak Committee (SGPC) sought to retrieve the keys from Sundar Singh.
- The keys were eventually taken away by the government, leading to protests and a dramatic episode in Sikh history
4. D@mage During Oper+tion Blue Star:
- The Toshakhana suffered dam@ge during "Operation Blue Star" in June 1984 when Indian army t@nks hit it with c@nnon F1re.
- Despite this, the treasury remained intact, except for the scorching of the famous Hyderabad canopy due to the explo+sion .
5. Location and Guardianship:
- The Toshakhana is situated on the first floor of the Darshani Deorhi, the gateway to the Harimandar.
- It is now guarded by employees of the Shiromani Gurdwara Parbandhak Committee.
In summary, the Toshakhana at the Golden Temple preserves and displays valuable items, reflecting the rich heritage and devotion of the Sikh community. 🙏🏽🌟
ਤੋਸ਼ਾਖਾਨਾ ਵਿਖੇ ਮੌਜੂਦ ਸਮੱਗਰੀ ਦੀ ਸੂਚੀ
ਹਾਰ ਸੋਨਾ ਪੌਂਡਾਂ ਵਾਲਾ
ਬੀਬੀ ਸੁਰਜੀਤ ਕੌਰ ਕਟਾਰੀਆ ਵੱਲੋਂ ਭੇਟਾ
ਹਾਰ ਸੋਨਾ ਸੰਤ ਸੁਜਾਨ ਸਿੰਘ ਵੱਲੋਂ ਭੇਟਾ
ਫੋਟੋ ਗੁਰੂ ਨਾਨਕ ਦੇਵ ਜੀ ਇੱਕ ਸਿੰਧੀ ਪ੍ਰੇਮੀ ਵੱਲੋਂ ਭੇਟਾ
ਖੰਡਾ ਲੋਹਾ ਅਲੀਗੜ੍ਹ ਯੂਪੀ ਵਿਖੇ ਕਈ ਹਜ਼ਾਰ ਮਾਈ ਭਾਈ ਨੂੰ ਇਸ ਖੰਡੇ ਨਾਲ ਇੱਕੋ ਦਿਨ ਅੰਮ੍ਰਿਤ ਤਿਆਰ ਕਰਕੇ ਛਕਾਇਆ ਗਿਆ
ਫੁੱਲਦਾਨ ਸੋਨਾ ਦੋ ਨਗ
ਸਰਦਾਰ ਨਿਰੰਜਨ ਸਿੰਘ ਵੱਲੋਂ ਭੇਟਾ ਇਹ ਇਕ ਕਿਲੋ ਤੋਂ ਵੱਧ ਸੋਨੇ ਨਾਲ ਤਿਆਰ ਹੋਏ ਹਨ
ਮੁੰਦਰੀ ਨੀਲਮ
ਇਹ ਮੁੰਦਰੀ ਮਹਾਰਾਜਾ ਦਲੀਪ ਸਿੰਘ ਜੀ ਦੀ ਪੁੱਤਰੀ ਮਿਸ ਬੰਬਾ ਨੇ ਆਪ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤੀ
ਮਾਲਾ ਸੁੱਚੇ ਮੋਤੀਆਂ ਦੀ
ਜੋਗੀ ਹਰਭਜਨ ਸਿੰਘ ਤੇ ਅਮਰੀਕਨ ਨਵੇਂ ਸਿੰਘਾਂ ਤੇ ਸਿੰਘਣੀਆਂ ਵੱਲੋਂ ਭੇਟਾ
ਆਸੇ ਸੂਨਾ ਦੇ ਨਗ ਝਾਲਰ ਤਿਲਾ ਇਕ ਨੱਗ ਸੁਨਹਿਰੀ ਖੰਡਾ ਚੱਕਰੀ ਸਟੈਂਡ ਚਾਂਦੀ ਵੱਡਾ
ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ
ਗੁੱਲੂਬੰਦ ਸਰਦਾਰ ਬੂੜ ਸਿੰਘ ਵੱਲੋਂ ਭੇਟਾ
ਹਾਰ ਸੋਨਾ ਮਾਤਾ ਨਰਿੰਦਰ ਕੌਰ ਵੱਲੋਂ ਭੇਟਾ
ਹਾਰ ਸੋਨਾ ਸਰਦਾਰ ਹਰਨਾਮ ਸਿੰਘ ਵੱਲੋਂ ਭੇਟਾ
ਚੌਰ ਡੰਡੀ ਸੋਨਾ ਪੰਜਾਬ ਐਂਡ ਸਿੰਧ ਬੈਂਕ ਵੱਲੋਂ
ਸ੍ਰੀ ਗੁਰੂ ਤੇਗ ਬਹਾਦਰ 300 ਸਾਲਾਂ ਸ਼ਹੀਦੀ ਜਲੂਸ ਸਮੇਂ ਭੇਂਟ ਕੀਤਾ
ਚੌਰ ਡੰਡੀ ਚਾਂਦੀ ਅੰਮ੍ਰਿਤਸਰ ਦੇ 400 ਸਾਲਾ ਸਥਾਪਨਾ ਦਿਵਸ ਤੇ ਬਾਬਾ ਫਰੀਦ ਜੀ ਦੀ ਦਰਗਾਹ ਵੱਲੋਂ ਭੇਟਾ ਕਹੀਆਂ ਚਾਂਦੀ ਤੇ ਦਸਤੇ ਵੀ ਚਾਂਦੀ
ਦੋ ਨੱਗ ਇੱਕ ਪੰਜਾਬ ਸਰਕਾਰ ਤੇ ਦੂਜੀ ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ ਖੰਡਾ ਚੱਕਰੀ ਚਾਂਦੀ ਛੋਟਾ ਇੱਕ ਨਗ ਛੱਬਾ ਸੋਨਾ ਗੁਰਦੁਆਰਾ ਬੇਰ ਸਾਹਿਬ ਵਾਲਾ
ਕਿਰਪਾਨ ਛੋਟੀ ਨੌ ਇੰਚ ਇੱਕ ਨਗ ਗੁਰਦੁਆਰਾ ਤਰਾਵੜੀ ਜਿਲ੍ਾ ਕਰਨਾਲ ਵੱਲੋਂ ਉਪਰੋਕਤ ਜਲੂਸ ਸ਼ਹੀਦੀ ਪਾਤਸ਼ਾਹੀ ਨੌਵੀਂ ਸਮੇਂ ਭੇਟਾ
ਦੋਣੀ ਟਿੱਕਾ ਅਟਾਰੀ ਵਾਲਿਆਂ ਵੱਲੋਂ ਭੇਟਾ
ਬਾਜੂ ਬੰਦ ਸੋਨਾ ਇੱਕ ਨਗ ਅਟਾਰੀ ਵਾਲਿਆਂ ਵੱਲੋਂ ਭੇਟਾ
ਸਿੱਕਾ ਸੋਨੇ ਦਾ ਇੱਕ ਨਗ ਸਿੱਕਾ ਸੋਨਾ ਕਨੇਡਾ ਇੱਕ ਨਗ ਡੰਡੀ
ਸੋਨਾ ਸੋਟੀ ਬਾਂਸ ਇਕ ਨਗ
ਆਸੇ ਸੋਨਾ ਸੋਟੀਆਂ ਬਾਂਸ ਦੋ ਨਗ ਮੰਜੀ ਸਾਹਿਬ
ਪਾਵੇ ਸੋਨਾ ਕੀਮਤੀ ਪੱਥਰ ਜੜਤ ਇੱਕ ਨਗ ਕਿਰਪਾਨ ਇੱਕ ਨਗ ਸੰਤ ਕੁੰਦਨ ਸਿੰਘ ਕਲੇਰਾਂ ਵੱਲੋਂ ਭੇਟਾ
ਸ਼ਹੀਦੀ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਨਨਕਾਣਾ ਸਾਹਿਬ ਵਾਲੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਸੁਨਹਿਰੀ ਜਿਲਦ ਵਾਲੀ
ਵੇਰਵਾ ਸਮਾਨ ਜੋਸ਼ਰੀ ਅਕਾਲ ਤਖਤ ਸਾਹਿਬ ਛਤਰ ਸੁਨਹਿਰੀ ਸਮੇਤ ਕਲਗਾ ਇੱਕ ਨਗ ਥਮੇ
ਸੁਨਹਿਰੀ ਦੋ ਨਗ ਕਮਾਨੀਆਂ ਸੁਨਹਿਰੀ ਦੋ ਨਗ ਚੌਰ ਚੰਦਨ
ਇੱਕ ਨਗ ਛੱਬਾ ਸੋਨਾ ਏਕਮਕਾਰ ਵਾਲਾ
ਨੌ ਨਗ ਮੰਜੀ ਸਾਹਿਬ ਸੁਨਹਿਰੀ ਜੜਾਊ ਵੱਡੀ
ਇੱਕ ਨਗ ਮੰਜੀ ਸਾਹਿਬ ਸੁਨਹਿਰੀ ਛੋਟੀ
ਇੱਕ ਨਗ ਛੱਬਾ ਸੁਨਹਿਰੀ ਇੱਕ ਨਗ ਖਾਸਾ ਸੁਨਹਿਰੀ
ਇੱਕ ਨਗ ਛਾਏਬਾਨ ਪਸ਼ਮੀਨਾ ਦੋ ਨਗ ਚਾਂਦਨੀ ਸੁਨਹਿਰੀ
ਇੱਕ ਨਗ ਪਰਦੇ ਕਾਰ ਚੋਬੀ ਚਾਰ ਨਗ ਸਾਹਿਬਾਨ ਮਖਮਲੀ
ਇੱਕ ਨਗ ਛਤਰ ਵੱਡਾ ਸੁਨਹਿਰੀ ਇਕ ਨਗ ਜੜਾਊ ਚਾਂਦਨੀ ਵੱਡੀ
ਇੱਕ ਨਗ ਸੋਨੇ ਦੀਆਂ ਕੁੱਲ ਇੱਟਾਂ ਬਾਰੇ ਵੇਰਵਾ ਨਹੀਂ ਮਿਲ ਸਕਿਆ
ਹੋਰ ਵੀ ਬਹੁਤ ਸਾਰਾ ਸਮਾਨ ਹੈ ਪਰ ਇਥੇ ਅੱਖਰਾਂ ਦੀ ਲਿਮਿਟ ਦੇ ਕਾਰਨ ਪੂਰਾ ਲਿਖ ਨਹੀਂ ਸਕੇ
Maharaja Ranjit Singh Playlist:
• Maharaja Ranjit Singh ji
Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
Please contact for any copyright related issue.
nav.virdi1@gmail.com

Пікірлер: 66

  • @kulwinderkaur83
    @kulwinderkaur832 ай бұрын

    ਧੰਨ ਗੁਰੂ ਧੰਨ ਗੁਰੂ ਪਿਆਰੇ ❤🎉🙏👏🌷

  • @SanjeevChhabra-or7ee
    @SanjeevChhabra-or7ee2 ай бұрын

    Dhan Guru Ramdas Ji de Darbaar Sahib Ji di Beautiful Shaan 🙏🙏🙏🙏

  • @MalkeetSingh-jt7pj
    @MalkeetSingh-jt7pj2 ай бұрын

    ਧੰਨ ਧੰਨ ਸ਼੍ਰੀ ਗੂਰੂ ਰਾਮ ਦਾਸ ਜੀ

  • @Peeyush5805
    @Peeyush58052 ай бұрын

    Thank You Brother Wonderful This This Information Video's

  • @arpansingh7109
    @arpansingh71092 ай бұрын

    🙏🙏🙏🙏🙏🙏Dhan Dhan Sahib Shri Guru Nanak Dev ji Maharaj 🙏🙏🙏🙏🙏🙏🙏Dhan Dhan Sahib Shri Guru Ramdas Sahib ji Maharaj Sodhi sultan 🙏🙏🙏🙏🙏🙏🙏Dhan Dhan Sahib Shri Guru Granth Sahib ji Maharaj 🙏🙏🙏🙏🙏🙏WaheGuru ji 🙏🙏🙏🙏🙏🙏🙏❤

  • @user-fx9wv1me1k
    @user-fx9wv1me1k2 ай бұрын

    Satname Waheguru ji

  • @anmoljassowal1408
    @anmoljassowal14082 ай бұрын

    Waheguru ji

  • @prabhjotsingh-el1ow
    @prabhjotsingh-el1ow2 ай бұрын

    DHAN DHAN GURU Ram Das ji

  • @amriksinghrandhawa8374
    @amriksinghrandhawa83742 ай бұрын

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @user-oo5hl9zz6r
    @user-oo5hl9zz6r2 ай бұрын

    real and good information waheguru ji

  • @manjitbhandal595
    @manjitbhandal5952 ай бұрын

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮ ਦਾਸ ਜੀ ❤ ਵਾਹਿਗੁਰੂ ਜੀ

  • @user-dh6zx6wj3z
    @user-dh6zx6wj3z2 ай бұрын

    Satnam ji waheguru ji waheguru ji waheguru ji waheguru ji waheguru ji 🙏

  • @Peeyush5805
    @Peeyush58052 ай бұрын

    WaheGuru Ji ka Khalsa WaheGuru Ji ki Fateh Paji Apna Naam Menu Das Dev Ji 🙏🏻🙏🏻🙏🏻🙏🏻

  • @fatehfoto6303

    @fatehfoto6303

    2 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਆਪ ਜੀ ਨੇ.

  • @lakhbirkaur6643
    @lakhbirkaur66432 ай бұрын

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ 🙏🙏

  • @Peeyush5805
    @Peeyush58052 ай бұрын

    Paji Khalsa Raj Aaega Bahut Jald Khalsa Raj Aaega

  • @deepcheema1983
    @deepcheema19832 ай бұрын

    Waheguru Jio

  • @balbirsingh7305
    @balbirsingh73052 ай бұрын

    Dhan Dhan Guru Nanak Dev ji Maharaj. Waheguru ji ka khalsa Waheguru ji ki Fateh. ❤🎉

  • @balbirsingh7305
    @balbirsingh73052 ай бұрын

    Dhan Dhan Guru Ramdas ji. Maharaj. Satnam Siri Waheguru ji.🎉❤🎉

  • @TheWorldExplorer7701
    @TheWorldExplorer77012 ай бұрын

    ਬਹੁਤ ਵਧੀਆ ਵੀਰੇ

  • @SukhwinderKaur-mf8bm
    @SukhwinderKaur-mf8bm2 ай бұрын

    God bless you dearly daughter ❤

  • @AmrikSingh-tw9mq
    @AmrikSingh-tw9mq2 ай бұрын

    Very useful information provided in this excellent video. Waheguru Ji Ka Khalsa Waheguru Ji Ki Fateh 🙏🙏🙏🙏🙏

  • @29yogita
    @29yogita2 ай бұрын

    Veer ji .....Guru Ramdas sahib ji de life story de baare me ikk detailed video upload kro ji .....waiting from 1 month 😢

  • @ravindrasinghkhanuja3434
    @ravindrasinghkhanuja34342 ай бұрын

    वाहेगुरू साहिब जी

  • @user-pl6gp1vp2f
    @user-pl6gp1vp2f2 ай бұрын

    SATNAM WAHEGURU JI

  • @BansiLal-ow2sw
    @BansiLal-ow2sw2 ай бұрын

    Dhan Dhan guru Ramdas ji

  • @siriwansonicechanlverygood6661
    @siriwansonicechanlverygood66612 ай бұрын

    Waheguru ji 🙏🏻🙏🏻🙏🏻🙏🏻🙏🏻❤️❤️❤️❤️❤️

  • @darshan6100
    @darshan61002 ай бұрын

    From USA Sacramento ❤thanks

  • @MandeepKaur-uc2wv
    @MandeepKaur-uc2wv2 ай бұрын

    Waheguru ji waheguru ji

  • @rajindergrewal7229
    @rajindergrewal72292 ай бұрын

    I am watching from Brampton Canada

  • @officialsikhpage

    @officialsikhpage

    2 ай бұрын

    🙏😊 channel nal jude raho bht video aa rahiya aage v

  • @gurmeetkaur9773
    @gurmeetkaur97732 ай бұрын

    Waheguru ji 🙏

  • @amrindersingh9876
    @amrindersingh98762 ай бұрын

    Waheguru Ji..

  • @brargursewaksingh
    @brargursewaksingh2 ай бұрын

    ❤❤❤❤

  • @surinderbachher4168
    @surinderbachher4168Ай бұрын

    Waheguru ji from delhi

  • @kulwantm8553
    @kulwantm85532 ай бұрын

    Good to know all that

  • @ManpreetKaur-zw9ev
    @ManpreetKaur-zw9ev2 ай бұрын

    DHAN GURU RAMDAS JI

  • @user-rh1sp5tr9t
    @user-rh1sp5tr9t2 ай бұрын

    Dhan guru Ramdas. Ji ❤️❤️🙏🏻🙏🏻

  • @purshottamsingh8802
    @purshottamsingh88022 ай бұрын

    ❤❤dhan dhan Guru Ramdasji ❤❤❤❤

  • @ArmanjotSingh-gc1vz
    @ArmanjotSingh-gc1vzАй бұрын

    Ĝurmeetsinghweheguru

  • @AnkhilaSingh84
    @AnkhilaSingh842 ай бұрын

    Sohna uprala par tusi galat bol geh. Maharaja sahab neh Kohinoor heera Jagannath Mandar, Puri , Odisha nu dein da faisla kita si. Guru ghar ch Guru Sahib nu utran nahi bhait kiti jandi. Kohinoor nu Muhgal, Afghan raje teh Maharaja Ranjit Singh vi bah teh bandeh rahein so ta karkeh Heera Sri Harmandar Sahib pehta nahi kita gaya. Kirpa kar seh sahi ihtihass dasso ji . Nice vedio

  • @officialsikhpage

    @officialsikhpage

    2 ай бұрын

    Hanji ho sakda veer ji tusi sahi hovo, par mai jo video vich gal kiti eh book Maharaja Ranjit singh ji writer Baba Prem singh Hoti Mardan vich padeya c, baki tuhada bht dhanwad ese tra channel nal jude raho 🙏😊

  • @ArmanjotSingh-gc1vz
    @ArmanjotSingh-gc1vzАй бұрын

    Sangrur

  • @mohiniberi2269
    @mohiniberi22692 ай бұрын

    Guru Nagari Guru Ghar De Sunder Khajanya Nu Jina Jeyada Show karde han khotte loka di najar lalchi hundi hai.

  • @Theantiqueguyindia
    @TheantiqueguyindiaАй бұрын

    Bhai sahab ji ek diwar type vi Koch c

  • @alkasangtani994
    @alkasangtani9942 ай бұрын

    Veer ji eh bate or pawde guru Ramdas ji de vakte nhi? Mene suna tha sarovar di khudae ense hue thi..

  • @officialsikhpage

    @officialsikhpage

    2 ай бұрын

    Nai

  • @cow.piss.drinker_lindu
    @cow.piss.drinker_lindu2 ай бұрын

    Plz don't write harmandir in title , it's only darbar sahib

  • @balbirmehera9560
    @balbirmehera9560Ай бұрын

    Atis baji te deep mala kado kado hundi h?

  • @officialsikhpage

    @officialsikhpage

    Ай бұрын

    Ehde bare ik alag to video bna deyage

  • @balbirmehera9560

    @balbirmehera9560

    Ай бұрын

    @@officialsikhpage Je tahanu pata chale te daseo

  • @chardikalaenterprises
    @chardikalaenterprises2 ай бұрын

    This is Darbar sahib, not a temple

  • @Theantiqueguyindia
    @TheantiqueguyindiaАй бұрын

    Ek hor chij c jidi vedio nanak naam jahaj hai de vich vakhai gayi a ode ute hire Moti lage ne

  • @sirfsikh5019
    @sirfsikh50192 ай бұрын

    ਸਿੱਖਾ ਦਾ ਖਜ਼ਾਨਾ ਗੁਰੂਬਾਣੀ ਹੈਂ। 🙏🙏🙏🙏 ਸੋਨਾ ਚਾਂਦੀ ਨਹੀਂ 👎🏿👎🏿👎🏿👎🏿

  • @officialsikhpage

    @officialsikhpage

    2 ай бұрын

    Hanji bilkul, but sab nu jankari honi v jruri hai toshakhana bare

  • @sirfsikh5019

    @sirfsikh5019

    2 ай бұрын

    @@officialsikhpage ਮੈਂ ਤੁਹਾਡੀ ਵੀਡੀਉ ਨੂੰ ਗਲਤ ਨਹੀਂ ਕਹਿ ਰਿਹਾ ਸਿਰਫ਼ ਗੁਰੂ ਘਰ ਦੇ ਵਿਚਾਰ ਦੱਸ ਰਿਹਾ ਸੀ

  • @officialsikhpage

    @officialsikhpage

    2 ай бұрын

    @@sirfsikh5019 ਹਾਂਜੀ ਵੀਰੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ, ਰਲ ਮਿਲ ਕੇ ਆਪਾ ਸਿੱਖ ਇਤਿਹਾਸ ਦਸੀਏ ਸਭ ਨੂੰ 😊

  • @kinglion8567
    @kinglion85672 ай бұрын

    Koi waheguru ji di gal Karo Sikh peseya te khazaneya piche pee gai tai Sikh come piche te barbaad hogai

  • @malinderjeetsingh7842
    @malinderjeetsingh78422 ай бұрын

    Darbar Sahib ka khajana mat dikhao Nahin to Modi loot Lega😅😅😅😅

  • @JaswinderKaur-jw3jx

    @JaswinderKaur-jw3jx

    16 күн бұрын

    Yes..waheguruji bilkul sahi kehaji❤

  • @rajwantkaur1418
    @rajwantkaur14182 ай бұрын

    Waheguru Ji

  • @sudeshlamba1386
    @sudeshlamba13862 ай бұрын

    Waheguru ji

  • @user-jc7id6jh4x
    @user-jc7id6jh4x24 күн бұрын

    Waheguru ji

  • @amrinderaujla7338
    @amrinderaujla7338Ай бұрын

    Waheguru ji

  • @jarnailsingh6505
    @jarnailsingh65052 ай бұрын

    Waheguru ji

  • @AnnoyedCanoe-js1ml
    @AnnoyedCanoe-js1mlАй бұрын

    Waheguruji

Келесі