Hansraj Hans Live Salana Jorh Mela Gurudwara Baba Bhago Ji 9-10-2022

#hansrajhans#live#mela#bababhagoji#2022#makhnisound
Hansraj Hans Live Salana Jorh Mela Gurudwara Baba Bhago Ji 9-10-2022
ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ
#studiosukhgurbanikirtan#shabad#gurbani#2022#dhangurunanak
#gurunanakdigurbani #shabadkirtan #gurbanikirtan #ardas #dukhkatduniade #vandkhushiankhere
Studio Sukh Gurbani Kirtan
cont +919872445861,+919465546756,+919781228090
All Rights Reserved With STUDIO SUKH GURBANI KIRTAN
Don't forget to like, comment & share
For more exclusive Gurbani Shabad Subscribe our channel and stay tuned with Thank You

Пікірлер: 321

  • @gurmindersingh9777
    @gurmindersingh9777 Жыл бұрын

    ਪਦਮਸ਼੍ਰੀ ਹੰਸਰਾਜ ਹੰਸ ਜੀ ਦੀ ਇਹ ਵਿਡਿਓ ਮੈਂ ਦਸ ਪੰਦਰ੍ਹਾਂ ਵਾਰੀ ਸੁਣ ਚੁੱਕਾ ਹਾਂ। ਵਾਰ ਵਾਰ ਸੁਨਣ ਨੂੰ ਚਿੱਤ ਕਰਦਾ ਹੈ। ਮੇਰਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ।

  • @gururoopsukhraj2833

    @gururoopsukhraj2833

    Жыл бұрын

    🙏🙏

  • @gurmindersingh9777

    @gurmindersingh9777

    Жыл бұрын

    @@gururoopsukhraj2833 ਮੇਰੀ ਉਮਰ 51ਸਾਲ ਦੀ ਹੋ ਗਈ ਹੈ। ਬਸ ਮਰਨ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਇਨ੍ਹਾਂ ਦੇ ਚਰਨ ਸਪਰਸ਼ ਕਰ ਸਕਾਂ ਬਚਪਨ ਤੋਂ ਗਾਣੇ ਸੁਣਦਾ ਆ ਰਿਹਾ ਹਾਂ, ਫੌਜ ਵਿੱਚ ਗਾਣੇ ਗਾਏ ਤੇ ਬਹੁਤ ਭੰਗੜੇ ਪਾਏ। ਬਸ ਮੇਰੀ ਤਾਂ ਇੱਕ ਤਾਂਗ ਹੈ ਕਿ ਇਸ ਫਰਿਸ਼ਤੇ ਦੇ ਦਰਸ਼ਨ ਕਰ ਸਕਾਂ।

  • @BhupinderSingh-nf3cv

    @BhupinderSingh-nf3cv

    Жыл бұрын

    Sarkari banda hai

  • @satpaul1415

    @satpaul1415

    11 ай бұрын

    1

  • @Raj_Hans_History
    @Raj_Hans_History Жыл бұрын

    आज तक मैने ऐसा सुरीला कीर्तन करते तो किसी को नहीं देखा न ही सुना सुपर हंस राज हंस 🙏🙏🙏

  • @Gurwindersingh-kx6nm

    @Gurwindersingh-kx6nm

    Жыл бұрын

    su di Sam's he sonu birji

  • @manisingh7304
    @manisingh7304 Жыл бұрын

    ਆਜੋ ਆਜੋ ਮੂੜ ਆਉ ਸਿਖੀ ਘਰ ਵਿਚ ਦੁਨੀਆਂ ਵਿੱਚ ਕੁੱਝ ਨਹੀ ਰੱਖਿਆ ਦੇਖੋ ਵਾਹਿਗੁਰੂ ਜੀ ਮੇਹਰ ਕਰ ਰਹੇ ਹਨ 🙏🙏🙏🙏🙏

  • @ManjitSingh-jm5vp

    @ManjitSingh-jm5vp

    Жыл бұрын

    Waheguru waheguru waheguru ji

  • @tarsemlal1986

    @tarsemlal1986

    Жыл бұрын

    Lul tenu akal nal bakwas kar kute

  • @kiranjotkaur2502

    @kiranjotkaur2502

    Жыл бұрын

    Waheguru g

  • @GurwinderBhola-dm7sg

    @GurwinderBhola-dm7sg

    Жыл бұрын

    🙏🙏🙏🙏🙏💌

  • @hardeepkaur5786

    @hardeepkaur5786

    Жыл бұрын

    ​@@ManjitSingh-jm5vp l 7:56

  • @ksdhaliwal3670
    @ksdhaliwal3670 Жыл бұрын

    ਧੰਨ ਗੁਰੂ ਨਾਨਕ ਦੇਵ ਜੀ ਬਹੁਤ ਵਧੀਆ ਕੀਰਤਨ।

  • @HarwinderSingh-qi8ww
    @HarwinderSingh-qi8ww Жыл бұрын

    ਧੰਨ ਸ਼ਬਦ ਧੰਨ ਗੁਰਬਾਣੀ ਹੰਸ ਵੀਰ ਧੰਨ ਰੂਹਾਨੀ ਕਿ ਰਪਾ ਸੰਘੇੜਾ ਪਿੰਡ ਸੁਦਾਗਰ ਵੱਲੋਂ ❤️👍🏽

  • @JASWANTSINGH-sr3yw

    @JASWANTSINGH-sr3yw

    Жыл бұрын

    6:20 6:22 6:22 6:22 6:23 6:23

  • @harjitsingh8006

    @harjitsingh8006

    Жыл бұрын

    Whaoooooo. Great legend. No word to say. Super Hans ji.

  • @SurinderSingh-tf6dv
    @SurinderSingh-tf6dv Жыл бұрын

    ਵਾਹ ਹੰਸ ਵੀਰੇ ਕਿਆ ਬਾਤ ਹੈ। ਸ਼ਬਦ ਸੁਣ ਕੇ ਰੂਹ ਫੁੱਲ ਵਾਂਗ ਖਿੜ ਗੲੀ। ਸਾਈਡ ਵਾਲੇ ਵੀਰ ਨੇ ਸਾਥ ਪੂਰਾ ਦਿੱਤਾ। ਦੋਵੇਂ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @aapnapunjab802

    @aapnapunjab802

    Жыл бұрын

    ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਅਤੇ ਸਾਥੀ

  • @SurinderSingh-tf6dv

    @SurinderSingh-tf6dv

    Жыл бұрын

    @@aapnapunjab802 thanks

  • @somasomarani

    @somasomarani

    Жыл бұрын

    پبل😊😊😊😊😊😊😊😊😊😊😊😊😊😊😊😊😊😊 😊😊😊😊😊😊

  • @somasomarani

    @somasomarani

    Жыл бұрын

    😊😊😊😊😊😊😊😊😊😅😅😅😅😮😮9😅😅😮😮😮😮😅😅😅😮😢😢😢😢🎉ح😊😊😊😊

  • @vishalbansal7835

    @vishalbansal7835

    Жыл бұрын

    ​@@aapnapunjab802km

  • @gurmukhsingh6126
    @gurmukhsingh6126 Жыл бұрын

    ਰੱਬੀ ਦਾਤ ਨੂੰ ਛੱਡ ਕੇ ਚਿੱਕੜ ਰੂਪ ਸਿਆਸਤ ਵਿੱਚ ਕਿਉਂ

  • @kuldipnandchahal8994
    @kuldipnandchahal8994 Жыл бұрын

    हंस राज जी वाह कमाल की गायकी सुंदर शब्द कीर्तन रूहानी दर्शन आवाज़ के साथ उस मालिक का एहसास सुंदर बहुत सुंदर ,निशब्द

  • @sahilsabharwal6593
    @sahilsabharwal6593 Жыл бұрын

    ਰਾਜ ਗਾਇਕ ਹੰਸ ਰਾਜ ਹੰਸ ਜੀ ❤🎧🎵💕

  • @rajinderaustria7819
    @rajinderaustria7819 Жыл бұрын

    ਵਾਹ ਜੀ ਵਾਹ ਇਹ ਹਨ PADM SHIRI HANS RAJ JI HANS ਪ੍ਰਨਾਮ ਹੈ ਇਹਨਾਂ ਦੀ ਗਾਇਕੀ ਨੂੰ ਅਸੀਂ ਇਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ। RAJINDER SINGH AUSTRIA (VIENNA)

  • @Lordsingh_as_Ishwarsingh
    @Lordsingh_as_Ishwarsingh Жыл бұрын

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @JagjitSingh-je4tq
    @JagjitSingh-je4tq Жыл бұрын

    Kinna sohna gurbani gaunde pehli var sunya ha hans raj ji nu..

  • @Rssvjiii

    @Rssvjiii

    7 ай бұрын

    Bahut vadia singer aa ji hans paji

  • @chhinderpalsingh2119
    @chhinderpalsingh2119 Жыл бұрын

    ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥

  • @AvtarSingh-gh3es
    @AvtarSingh-gh3es Жыл бұрын

    ਬਹੁਤ ਵਧੀਆ। ਹੰਸ ਜੀ, ਸ਼ੇਖ ਫ਼ਰੀਦ ਜੀ ਦੇ ਸਾਰੇ ਸਲੋਕ ਇੱਕ ਵਾਰ ਪੂਰੀ ਤਿਆਰੀ ਨਾਲ ਰਿਕਾਰਡ ਕਰਵਾ ਦਿਉ। ਤੁਹਾਡੀ ਇਹ ਸੇਵਾ ਯਾਦਗਾਰੀ ਹੋਵੇਗੀ।

  • @rimpip8909

    @rimpip8909

    Жыл бұрын

    Bahut vadhia kiha veer g tusi baba farid g bare dhan dhan baba farid g thank you

  • @rimpip8909

    @rimpip8909

    Жыл бұрын

    Nice g

  • @aapnapunjab802

    @aapnapunjab802

    Жыл бұрын

    Already recorded hai

  • @AvtarSingh-gh3es

    @AvtarSingh-gh3es

    Жыл бұрын

    @@aapnapunjab802 ਧੰਨਵਾਦ ਜੀ। ਪਰ ਉਹ ਰਿਕਾਰਡਿੰਗ ਕਿੱਥੋਂ ਮਿਲ ਸਕਦੀ ਹੈ?

  • @shaniburj4895
    @shaniburj4895 Жыл бұрын

    hans raj hans ji 👏👏👏👌👌💖💖

  • @bhupendrasinghsuri496
    @bhupendrasinghsuri496 Жыл бұрын

    Dhan Dhan Guru Nanak Dev Ji

  • @KuldeepKumar-cq2ft
    @KuldeepKumar-cq2ft Жыл бұрын

    Asli badsaha hans raj han ji salam ji

  • @user-mb4iz5tk9t
    @user-mb4iz5tk9t8 ай бұрын

    सतनाम श्री वाहेगुरु

  • @user-cl4jl4xo1k
    @user-cl4jl4xo1k Жыл бұрын

    ਵਾਹ ਜੀ ਵਾਹ ਬਹੁਤ ਵਧੀਆ ਸ਼ਬਦ ਗਾਇਅਾ ਜੀ

  • @RajwantKaur-zc3op
    @RajwantKaur-zc3op Жыл бұрын

    ਧੰਨ ਧੰਨ ਬਾਬਾ ਨਾਨਕ ਜੀ 💐💐💐💐💐💐💐💐💐💐🌼🌼🌼🌼🌼🌼🌼🚩🚩🙏🙏🙏🙏

  • @harbailsingh4445
    @harbailsingh4445 Жыл бұрын

    Ruh nal gaya shabad ji🙏

  • @vismaadkirtan7370
    @vismaadkirtan7370 Жыл бұрын

    Ruhaani kirtan... Waheguru ji..🙏🙏🌸🌸

  • @only_godcan_judge_me4295
    @only_godcan_judge_me4295 Жыл бұрын

    ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ

  • @iqbalsingh6823
    @iqbalsingh6823 Жыл бұрын

    Jai gurudev ji dhan gurudev ji

  • @societenaturelle9005

    @societenaturelle9005

    Жыл бұрын

    Aha Gurudev Kaun aa bhai ?

  • @dheerajkeer1584
    @dheerajkeer1584 Жыл бұрын

    Waahe guru jii Mehar Karo 🙏🙏❤️

  • @karanjitsingh464
    @karanjitsingh464 Жыл бұрын

    It is very Sad that, people of that area or current Pakistan did not saved the Kalaam of ਬਾਬਾ Sheikh Farid ji...It's great that ...Guru Nanak ...babaji collected and included his 'Baba Farid ji ' kalaam or baani in Guru Granth Sahib ji ... eternal Guru...which is saved till eternal time.❤🙏🙏🙏🙏🙏

  • @pretamkaurmann1680

    @pretamkaurmann1680

    Жыл бұрын

    Guru Nanak Ji selected which ones to be added

  • @karanjitsingh464

    @karanjitsingh464

    Жыл бұрын

    @@pretamkaurmann1680 yes...

  • @P.Babrah58

    @P.Babrah58

    Жыл бұрын

    ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਇਕੱਤਰ ਕੀਤੀ ਜਦੋਂ ਉਹ ਵੱਖ ਵੱਖ ਦਿਸ਼ਾਵਾਂ 'ਚ ਉਦਾਸੀਆਂ ਕਰ ਰਹੇ ਸਨ। ਗੁਰਬਾਣੀ ਨੂੰ ਸਲੈਕਟ, ਤਰਤੀਬ ਅਤੇ ਸੰਕਲਨ ਗੁਰੂ ਅਰਜਨ ਸਾਹਿਬ ਨੇ ਆਦਿ ਗ੍ਰੰਥ ਵਿੱਚ ਕੀਤਾ। ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਉਦੋਂ ਕਿਹਾ ਜਾਣ ਲੱਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਗੁਰੂ ਵਿੱਚ ਸ਼ਾਮਲ ਕਰਵਾਇਆ। ਸਿੱਖ ਹੋ ਕੇ ਵੀ ਆਪ ਅੰਗ੍ਰੇਜ਼ੀ ਵਿੱਚ ਕੁਮੈਂਟ ਕਰਦੇ ਹੋ, ਇਸਦੇ ਬਾਵਜੂਦ ਕਿ ਪੰਜਾਬੀ ਵਿੱਚ ਲਿਖਣਾ ਆਉਂਦਾ ਵੀ ਹੋਵੇ। ਉੱਤੋਂ ਤੁਰ੍ਰਾ ਇਹ ਕਿ ਅੰਗ੍ਰੇਜ਼ੀ ਵੀ ਸਹੀ ਨਹੀਂ ਹੁੰਦੀ। ਜੇ ਸਿੱਖ ਹੀ ਮਾਂ-ਬੋਲੀ ਦੇ ਰਾਖੇ ਨਹੀਂ ਬਣਨਗੇ ਤਾਂ ਬਾਕੀ ਤਾਂ ਪਹਿਲਾਂ ਹੀ ਮਿਟਾਉਣ 'ਤੇ ਤੁਲੇ ਹੋਏ ਹਨ।

  • @karanjitsingh464

    @karanjitsingh464

    Жыл бұрын

    @@P.Babrah58 I can write in Punjabi, was busy ..at did not have ਸਮਾਂ। ।ਇਸ ਕਰਕੇ। ।।ਕੋਸ਼ਿਸ਼ ਕਰਦਾ ਹਾਂ, ਕੀ ਪੰਜਾਬੀ ਵਿੱਚ ਲਿਖਣ ਦੀ। ।ਮੇਰੀ ਮਾਂ ਪੰਜਾਬੀ ਅਧਿਆਪਕ ਹਨ

  • @GurpreetSingh-qt7ys
    @GurpreetSingh-qt7ys Жыл бұрын

    🙏 kirpa hove waheguru ji ki eh sakhas chikarnuma siayast nu chhad ke dhan dhan sri guru granth sahib ji da ot asra lye

  • @hardeepsingh9897
    @hardeepsingh9897 Жыл бұрын

    A v ek rubi rooh hai waheguru ji

  • @Singh-xr3cd
    @Singh-xr3cd Жыл бұрын

    🙏🙏 WAHEGURU WAH G 🙏🙏WAH

  • @mr.ssbajwa1305
    @mr.ssbajwa1305 Жыл бұрын

    wah ji wah Kiya baat hae ji. waheguru .

  • @balvirsingh9650
    @balvirsingh9650 Жыл бұрын

    ਸ਼ਰਧਾਂਜਲੀ ਦਿੰਦੇ ਸਮੇ ਦਰਦ ਮਹਿਸੂਸ ਕਰਨਾ ਆਉਂਦਾ ਹੰਸ ਜੀ ਹੋਰਾਂ ਨੂੰ ਮੈਂ ਬਹੁਤ ਸਮਾਰੋਹ ਸੁਣੇ ਇਹਨੇ ਦੇ ਬਿੰਦਰੱਖੀਏ ਦੀ ਅੰਤਿਮ ਅਰਦਾਸ ਹੋਵੇ ਜਾਂ ਸਾਬਰ ਤੇ ਸਿਕੰਦਰ ਦੀ ਹੋਵੇ ਤੁਸੀਂ ਵੀ ਸਰਚ ਕਰਕੇ ਸੁਣ ਸਕਦੇ ਹੋ

  • @JaspreetSingh-qy5fv
    @JaspreetSingh-qy5fv Жыл бұрын

    ਹੰਸ ਰਾਜ ਹੰਸ ਜੀ ਸਿੱਖੀ ਵਿਚ ਵਾਪਸ ਅਜੋ ਜੀ ਬੇਨਤੀ ਹੈ ਇਕ ਗੁਰਸਿੱਖ ਦੀ ਜੀ

  • @jajjshermar3687
    @jajjshermar3687 Жыл бұрын

    GREAT VOICE SH. HANS RAJ HANS…….LIVE LONG🙏🏻😊

  • @davindersinghdev3776
    @davindersinghdev3776 Жыл бұрын

    Bahut hi rasilee awaz, satnam ji 🙏 sarbat daa bhala karna ji 🙏

  • @RajKumar-gw8mm
    @RajKumar-gw8mm Жыл бұрын

    Mann moh leyaa ji aapne , bahut hi sohna gaya paji, aap Baani hi gaya karo ji, dil karta hai aapko sunde hi rahiye, waheguru ji mehar kare ji...

  • @jeetsingh3415
    @jeetsingh3415 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sanjeevhimachali7611
    @sanjeevhimachali7611 Жыл бұрын

    Aaaah ruh khush ho gayi sache patsha waheguru 🙇🙇🙇🙇aise premi kirtan ruh hila deti Ustaad Hans Raj ji aapki awaaz 🙇🙇🙇😍😍😍

  • @shivlal3727
    @shivlal3727 Жыл бұрын

    Legendary Singer Darvesh Singer No Words for Praise.

  • @user-mh6wp1il6t
    @user-mh6wp1il6t Жыл бұрын

    ਸੰਪੂਰਨ ਗਾੲਿਕ ❤❤❤

  • @AmarjitSingh-uw9qg
    @AmarjitSingh-uw9qg Жыл бұрын

    Wonderful charming voice. ਬਹੁਤ ਵਧੀਆ ਕੀਰਤਨ 🙏🙏🙏

  • @atmasingh7947

    @atmasingh7947

    Жыл бұрын

    ਵਾिਹਗੁਰੂ

  • @Gamingwar02
    @Gamingwar02 Жыл бұрын

    Dhan guru nanak waheguru ji 🙏🏻🙏🏻 sabh da bnla Howe waheguru ji...dushman da v bhla Howe🙏🏻

  • @gurcharansingh4043
    @gurcharansingh4043 Жыл бұрын

    ਵਾਹ ਜੀ ਵਾਹ ਬਹੁਤ ਖੂਬ, ਮੈਂ ਦੁਬਈ ਵਿੱਚ ਆ ਤੇ ਇਹ ਵੀਡਿਓ ਦੇਖਣ ਤੋਂ ਪਹਿਲਾਂ ਮਨ ਬਹੁਤ ਦੁਖੀ ਸੀ, ਕਿਸੇ ਕਾਰਨ, ਪਰ ਅਚਾਨਕ ਜਦੋਂ ਫੋਨ ਚੱਕ KZread ਖੋਲੀਆ ਤਾਂ ਇਹ ਵੀਡੀਓ ਆ ਰਹੀ ਸੀ, ਜਦੋਂ ਪੂਰਾ ਸੁਣੀਆ ਤਾਂ ਮਨ ਸਾਂਤ ਹੋ ਗਿਆ, ਵਾਹਿਗੁਰੂ ਜੀ ਮਿਹਰ ਕਰਨ

  • @mohammedilyas6682
    @mohammedilyas66829 ай бұрын

    Baba ghulam Fareed,the respect he gets from our Sikh brothers is remarkable.God bless you all...

  • @KamalKamal-xd3pw
    @KamalKamal-xd3pw Жыл бұрын

    anand aa giya ji baba bhago ji thanu lambi umar te tandrusti bakhshan ji

  • @mohammedilyas6682
    @mohammedilyas66829 ай бұрын

    Hans Raj Hans...singing from the depth of his heart ...God waheguru..allah...Rub ul aalameen bless him....amin...

  • @harjinderkohali2515
    @harjinderkohali2515 Жыл бұрын

    Bahut sureeli awaaj ustad hans raj hans waheguru ji sache patshah aapji te mehar karan

  • @harmindersmagh1295
    @harmindersmagh1295 Жыл бұрын

    Very nice gurbani kirtan waheguru Ji

  • @sukhmindersungh7211
    @sukhmindersungh7211 Жыл бұрын

    Waheguru Ji

  • @user-cl4jl4xo1k
    @user-cl4jl4xo1k Жыл бұрын

    ਵਾਹਿਗੁਰੂ ਜੀ 🙏🌹

  • @goranahar2555
    @goranahar2555 Жыл бұрын

    Live. Long Hans. Raj hàns. Ji. Satnam. Waheguru

  • @harshtrivedi2319
    @harshtrivedi2319 Жыл бұрын

    Side wale weer ji ne kinna badhiya shabad gayan kita...

  • @JagtarSingh-bz6kh
    @JagtarSingh-bz6kh Жыл бұрын

    VV Good 👍 Khalsa Ji Maharaj tuhanu chardikla bhakhsa ji.

  • @rameshbansal1131
    @rameshbansal1131 Жыл бұрын

    🙏🙏 Mil mere pritam jio 🙏🙏

  • @HarpreetSingh-fp9yw
    @HarpreetSingh-fp9yw Жыл бұрын

    Ustaad g Kya baat gg

  • @himm79
    @himm79 Жыл бұрын

    Waheguru waheguru waheguru waheguru ji 🙏🙏🙏🙏🙏

  • @GurpreetSingh-zg5ox
    @GurpreetSingh-zg5ox Жыл бұрын

    Waheguru ji 🙏🙏🙏🙏

  • @rajindersandhu1096
    @rajindersandhu1096 Жыл бұрын

    ❤satnam waheguru je

  • @bhaivarindersinghakarpuri3228
    @bhaivarindersinghakarpuri3228 Жыл бұрын

    ਵਾਹਿਗੁਰੂ ਜੀ

  • @JaswantSingh-nz7ep
    @JaswantSingh-nz7ep Жыл бұрын

    very good

  • @jeetkaur9900
    @jeetkaur9900 Жыл бұрын

    ਵਾਹਿਗੁਰੂ ਜੀ 🙏

  • @SurjitSingh-nm6ox
    @SurjitSingh-nm6ox Жыл бұрын

    Peace of mind

  • @sahibsingh1652
    @sahibsingh1652 Жыл бұрын

    ਵਾਹ ਜੀ ਵਾਹ

  • @kumar_ajay1.0
    @kumar_ajay1.0 Жыл бұрын

    Muje Shabad bade ache lagte hai Ruhani skoon milta hai 🥲

  • @bigilbeast4689
    @bigilbeast4689 Жыл бұрын

    Parnam The Legend Hans Raj Hans ji,

  • @mohammedilyas6682
    @mohammedilyas66829 ай бұрын

    What I find so beautiful is the love for Rub ul aalameen , the creator of this Universe between Sikhs and Muslims so touching.....there is a verse in Quran that call upan all the *Ahl e Kitaab* meaning jews & Christians saying** lets at least agree on one thing that our lord God is one God ** the same can be said to our Sikh brothers that you & us Muslims have one creator & that is all that matters.....❣️❣️❣️❣️❣️❣️

  • @singhmonty08
    @singhmonty08 Жыл бұрын

    Waheguru ji 🙏

  • @KDPunjab
    @KDPunjab Жыл бұрын

    Guru pita ji kirpa krna

  • @Skbasra99
    @Skbasra9911 ай бұрын

    Bahut hi badhia

  • @JagtarSingh-bz6kh
    @JagtarSingh-bz6kh Жыл бұрын

    Bhai Sahib Ji tusi bhout Vadia sabad Gaia hai ji waheguru app nu chardikla bhakhsa ji

  • @mintu5237
    @mintu5237 Жыл бұрын

    Waheguru Ji 🙏🏻

  • @JaskaranSingh-yz4hs
    @JaskaranSingh-yz4hs8 ай бұрын

    🙏🙏🙏🙏🙏🙏gakhal. Jassa

  • @GurmeetSingh-sb8kk
    @GurmeetSingh-sb8kk Жыл бұрын

    ਬਹੁਤ ਹੀ ਅਨੰਦ

  • @manjitbalbal5070
    @manjitbalbal5070 Жыл бұрын

    ਵਾਹ ਜੀ ਵਾਹ ਵਾਹਿਗੁਰੂ ਜੀ

  • @Parwinder_buttar
    @Parwinder_buttar Жыл бұрын

    Very nice 👌👌👌

  • @whatwillyousay3705
    @whatwillyousay3705 Жыл бұрын

    Shukar aa maalka tera ghar waapsiya

  • @sohansingh3803
    @sohansingh3803 Жыл бұрын

    Wah kamaal . waheguru ji

  • @harpreetsingh-wv1zx
    @harpreetsingh-wv1zx Жыл бұрын

    Wah ji wah ❤❤❤ Aa c purana Hans raj hans jehra ghum ho gya c … Great lag riha

  • @gurdeepsinghpindbagrianusa4550
    @gurdeepsinghpindbagrianusa4550 Жыл бұрын

    Hans raj hans ਜੀ Ostad ਜੀ. ਕਮਾਲ ਕਮਾਲ ਹੀ ਕਰਤੀ ਕੀਰਤਨ Sona ਕ. ਤਰ੍ਹ ਗਿਆ ਬਾਬਾ Gurbani ਗਾ ਕਿ 🙏🙏

  • @jujharsinghwarraich2314
    @jujharsinghwarraich2314 Жыл бұрын

    Waheguru ji

  • @SurinderSingh-wd4ms
    @SurinderSingh-wd4ms Жыл бұрын

    Wahegru ji

  • @johalhundalmusicofficial
    @johalhundalmusicofficial Жыл бұрын

    ੳਸਤਾਦ ਜੀ ਛੱਡੋ ਪਰਾਂ ਸਿਅਾਸਤਾਂ ਸਿੳੂਸਤਾਂ ਧਾਰਮਿਕ ਗਾੲਿਕੀ ਪੱਕੇ ਤੌਰ ਤੇ ਕਰੋ ।

  • @sarbjitsandhu3983
    @sarbjitsandhu3983 Жыл бұрын

    Hans Raj Hans legend ❤️❤️

  • @mukhtyarsingh-hg2ox
    @mukhtyarsingh-hg2ox Жыл бұрын

    Wahaguru ji

  • @sunnychhina8053
    @sunnychhina8053 Жыл бұрын

    Sinor singers nu young singers nu sab nu request aa yr plz sare sikhi nu parmot kro changa gaao changa likho Waheguru g mehar karn tuhade te 🙏🙏🙏🙏

  • @janjitsinghjanjitsingh818
    @janjitsinghjanjitsingh818 Жыл бұрын

    Buhat vadia ji hans bhaji janjit singh namburdar jhinger khurd teh Dasuya

  • @MakhanSingh-sc5zw
    @MakhanSingh-sc5zw Жыл бұрын

    So so nice shabd Hansrajji and another pathi sehbanjio

  • @SarbjitSingh-nr4yx
    @SarbjitSingh-nr4yx Жыл бұрын

    Waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji waheguruji waheguru.ji

  • @GurpreetSingh-jw4gl
    @GurpreetSingh-jw4gl Жыл бұрын

    ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼

  • @gurjitkaur529
    @gurjitkaur529 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿਹਰ ਕਰਿਉ ਬਾਬਾ ਜੀ

  • @dr.baldevsinghdhillon7987
    @dr.baldevsinghdhillon7987 Жыл бұрын

    ਬਹੁਤ ਹੀ ਮਨਮੋਹਕ ਸ਼ਬਦ ਅਤੇ ਖੂਬਸੂਰਤ ਅੰਦਾਜ਼ ਤੇ ਅਵਾਜ਼

  • @MyTAKHI
    @MyTAKHI Жыл бұрын

    ਸਤਿਨਾਮ ਵਾਹਿਗੁਰੂ ਜੀ ਸੁਰਤ ਅਤੇ ਪਰਮਾਤਮਾ ਦੇ ਮੇਲ ਦਾ ਦਿ੍ਸ਼ ਸਾਥੀ ਸਿੰਘ ਸਾਹਿਬਾਨਾ ਵਲੋ ਦਿਤਾ ਸਹਿਯੋਗ ਬਾ ਕਮਾਲ

  • @harrymaan8719
    @harrymaan8719 Жыл бұрын

    Waaheguru ji

  • @harjitram8665
    @harjitram8665 Жыл бұрын

    Waheguru ji 🙏💕 very nice

  • @MrSaini12
    @MrSaini12 Жыл бұрын

    WAHE GURU JI

  • @nishanchhiddan533
    @nishanchhiddan533 Жыл бұрын

    Kya bat waheguru ji mehar kare

  • @pravinbhairathod9702
    @pravinbhairathod9702 Жыл бұрын

    वाहे गुरूजी

  • @jatindersinghsingh3586
    @jatindersinghsingh3586 Жыл бұрын

    ਰੱਬ ਮੇਹਰ ਭਰਿਆ ਹੱਥ ਰੱਖੇ ਹੰਸ ਰਾਜ ਜੀ ਉਤੇ

  • @baljitsingh7534
    @baljitsingh7534 Жыл бұрын

    The great legend Hans raj ji

  • @harjinderpal114
    @harjinderpal114 Жыл бұрын

    Bahut vadhia Anand a gya sun ke ,side te baithe Bhai Sahib di vi awaaz bahut pyari awaaz hai, waheguru mehar kare

  • @sahibsinghsahib3998
    @sahibsinghsahib3998 Жыл бұрын

    ਵਾਹ ਹੰਸ ਜੀ, ਅੱਜ ਬਣੀ ਓ ਗੱਲ

Келесі