Hans Raj Hans | Nachi Jo Saade Naal | Ishqe Di Barsat | Official

Музыка

Hans Raj Hans | Nachi Jo Saade Naal | Ishqe Di Barsat | Punjabi Song 2015 | Official Full Audio
Song: Nachi Jo Saade Naal
Singer: Hans Raj Hans
Album: Ishqe Di Barsat
Label: M Series
Enjoy and stay connected with us!!
Subscribe M Series channel for unlimited entertainment
/ mseries
/ mseriesmusic

Пікірлер: 5 500

  • @punjablover83
    @punjablover83 Жыл бұрын

    ਹੰਸ ਰਾਜ ਹੰਸ ਜੀ ਨੇ ਸਾਰੀ ਉਮਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ।ਪਰ ਅੰਤ ਵਿੱਚ ਰਾਜਨੀਤੀ ਵਿੱਚ ਆ ਕੇ ਨਫ਼ਰਤ ਦੇ ਪਾਤਰ ਬਣ ਗਏ। ਭਾਜਪਾ ਚ ਸ਼ਾਮਲ ਹੋ ਕੇ ਤਾਂ ਬਚੀ ਖੁਚੀ ਇੱਜ਼ਤ ਵੀ ਗਵਾ ਲਈ

  • @shivNareshKashyapAyurveda
    @shivNareshKashyapAyurvedaАй бұрын

    1980 ਤੋ ਬਾਅਦ ਜਨਮ ਲੈਣ ਵਾਲੇ ਕੋਈ ਵੀ ਬੰਦਾ ਨੀ ਜਿਹੜਾ ਆ ਗਾਣੇ ਨੂੰ ਦਿਲ ਤੋ ਨੀ ਯਾਦ ਕਰਦਾ

  • @vikasllb8663

    @vikasllb8663

    19 күн бұрын

    Definitely monsieur ✅

  • @yadwindersingh5551

    @yadwindersingh5551

    6 күн бұрын

    ❤❤

  • @reversebite6433

    @reversebite6433

    8 сағат бұрын

    Yes

  • @tarsem7935
    @tarsem79353 ай бұрын

    👉ਮੈਂ ਅੱਜ ਸੁਣ ਰਿਹਾ ਹਾਂ 09/04/24 ਨੂੰAhamdabad to Bathindae ਨੂੰ ਜਾਂਦਾ ਰੇਲ ਵਿੱਚ ਸਦਾ ਬਹਾਰ ਗੀਤ ਆ ਗੀਤ ਗਾਇਆ ਵੀ ਬਹੁਤ ਵਧੀਆ 👌👌👌👌👌👌

  • @SingerKiranGill
    @SingerKiranGill Жыл бұрын

    ਨੱਚਣ ਵਾਲਾ ਕੋਈ ਵੀ ਗੀਤ ਇਸ ਤੋਂ ਉੱਪਰ ਨਹੀਂ 👌👌

  • @sukhjindersinghgrial2552

    @sukhjindersinghgrial2552

    10 ай бұрын

    Yes 🎉🎉

  • @bhindaSingh-gc1ic

    @bhindaSingh-gc1ic

    9 ай бұрын

    🎉​@@sukhjindersinghgrial2552🎉🎉😢🎉r🎉🎉🎉r rt now 5re detrrrrrrrr😢Trrrrrrr try try🎉tr r so ❤❤😂eeeee3ee3e❤❤😂😂❤❤😂sassss😂😂😂😢 tr u🎉😂🎉e ra🎉🎉🎉🎉🎉🎉🎉🎉🎉re😢 yrr darr re dare yr🎉😮😢🎉🎉 t🎉was🎉es😂😢😢😢😢🎉waua😢?r😢😢😢😢😢w❤😮😂😢😢😮😮😢😢

  • @ManpreetSingh-qo2mk

    @ManpreetSingh-qo2mk

    9 ай бұрын

    Acha ji

  • @ranaldo.gaming1067

    @ranaldo.gaming1067

    9 ай бұрын

    Nahi sister ji😊😊😊

  • @rohitkataria5357

    @rohitkataria5357

    9 ай бұрын

    Eh gaal taan theek kahi tusi.

  • @sukhchainsinghwarring9835
    @sukhchainsinghwarring98353 жыл бұрын

    ਇਸ ਗਾਣੇ ਦਾ ਮਿਊਜਿਕ ਇੰਨਾ ਪਿਆਰਾ ਕਿ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰਾ ਰੰਗ ਬੱਝ ਜਾਂਦਾ..! ਲਾਜਵਾਬ..! ਪਰ ਕਿੰਨਾ ਵਧੀਆ ਗਾਇਕ ਰਾਜਨੀਤੀ ਖਾ ਗਈ..!

  • @missyadavyadav7926

    @missyadavyadav7926

    3 ай бұрын

    Veer ji rajniti ni paise di bukh jada hogi ...ek klakar apni kla nu shd gya

  • @harjotveersingh4804

    @harjotveersingh4804

    Ай бұрын

    Eh bjp da dalla bann gaya

  • @H_F692

    @H_F692

    Ай бұрын

    P​@@missyadavyadav7926

  • @user-oy3wj7lh6r

    @user-oy3wj7lh6r

    25 күн бұрын

    ਅਮਰੀਕਾ ਵਿਚ ਨੁਸਰਤ ਫਤਿਅਲੀਖਾਨ ਤੋ ਬਾਅਦ ਇਸਦਾ ਨੰਬਰ ਲੱਗਾ ਕਲਾਕਾਰਾਂ ਦੇ ਰਾਜੇ ਦਾ ਖ਼ਿਤਾਬ ਚੀਫ ਪਹਿਲਾ ਨੁਸਰਤ ਸਾਹਿਬ ਸੀ ਪਰ ਇਹ ਅਹੁਦਾ ਸਾਬਰ ਕੋਟੀ ਦੇ ਵਾਸਤੇ ਸੀ

  • @karanbatalewala849
    @karanbatalewala8494 жыл бұрын

    2021 ਚ ਜੇਹਰੇ ਗਾਣਾ ਸੁਨ ਰਹਾ ਲਾੲੀਕ ਕਰੋ

  • @nirmalsinghchan9990

    @nirmalsinghchan9990

    4 жыл бұрын

    ਸਦਾ ਹਾ ਜਾਦਾ

  • @lovebeersingh3256

    @lovebeersingh3256

    4 жыл бұрын

    Lovebeer Singh

  • @lovebeersingh3256

    @lovebeersingh3256

    4 жыл бұрын

    Lovebeer Singh 💜

  • @kuldeepsingh-mi7xg

    @kuldeepsingh-mi7xg

    4 жыл бұрын

    I am me is song nu bahut sunda bro

  • @daljitsingh7063

    @daljitsingh7063

    4 жыл бұрын

    Eh geet ta 3020 v chalu

  • @guriguri6308
    @guriguri63085 ай бұрын

    2024 ch kon kon sun raya a song ❤❤❤

  • @SatnamSingh-ee5pt

    @SatnamSingh-ee5pt

    5 ай бұрын

    À😅😅a😅a😅😅😅😅😅!😅0a1⁰1e1aàa1à😅à1¹😅1e😅😅a😅PPLPpPlPpoòop00PPP⁰PP0pp⁰0-⁰😅😅😅😅😅

  • @user-vx7wx7rw8b

    @user-vx7wx7rw8b

    5 ай бұрын

    22 g ma

  • @BalwinderKaur-sd6rf

    @BalwinderKaur-sd6rf

    4 ай бұрын

    Ll .m.m L mm .m . 6:44 6:44

  • @Harekrishna21152

    @Harekrishna21152

    4 ай бұрын

    Maiii

  • @ankushsharma-of1xr

    @ankushsharma-of1xr

    4 ай бұрын

    ​@@user-vx7wx7rw8bp

  • @gurdeep7404
    @gurdeep7404 Жыл бұрын

    ਇਸ ਗੀਤ ਤੇ ਵਿਆਹਾਂ ਵਿੱਚ ਬਹੁਤ ਭੰਗੜਾ ਪਾਇਆ।ਮਸਤੀ ਚੜ੍ਹ ਜਾਂਦੀ ਸੀ।

  • @vinodsarswat5331
    @vinodsarswat53312 жыл бұрын

    ਕੀ ਪੰਜਾਬ ਪੂਰੇ ਦੇਸ਼ ਦੀ ਸ਼ਾਦੀ ਨਹੀ ਹੋ ਸਕਦੀ ਏਸ਼ ਗੀਤ ਬਿਨਾਂ

  • @heenataneja348
    @heenataneja3483 ай бұрын

    Kaun-kaun 2024 mein Sun Raha hai old is gold❤

  • @Paramsumagh143SPS
    @Paramsumagh143SPS5 ай бұрын

    ਸਾਲ 2024.. 19 ਜਨਵਰੀ... ਪੁਰਾਣੇ ਦਿਨ ਯਾਦ ਆ ਗਏ.. ਮੇਰੇ ਬਚਪਨ ਦੇ.. ਪਿੰਡ ਮੱਲਕੇ.. ਸੰਦੀਪ ਬਰਾੜ... Army❤

  • @manjitbhandal595
    @manjitbhandal5959 ай бұрын

    ਸਦਾ ਬਹਾਰ ਗਾਣਾ 1993 ਤੋ ਏਦਾ ਧਕ ਪਾਈ ਆਉਦਾ ਕੰਨ ਸੁਣਦੇ ਪਬ ਉਠ ਪੈਦੇ

  • @Harpalsingh-ts1th
    @Harpalsingh-ts1th5 жыл бұрын

    Is song to bina mainu Nahi lagda koi punjabi viah poora hunda hove Ik nachi jo sade naal te dooja tera yaar bolda ena to bina viah adhura aa. Kon kon sehamt aa is gal naal

  • @singhanmolpreet5935

    @singhanmolpreet5935

    5 жыл бұрын

    Main

  • @sumeetkumar9369

    @sumeetkumar9369

    5 жыл бұрын

    Shi gl veer ji

  • @rivanshsharma8196

    @rivanshsharma8196

    4 жыл бұрын

    Ha g sahi kha

  • @satkarsingh2739

    @satkarsingh2739

    4 жыл бұрын

    Sahi aaa bai

  • @paramsaini6759

    @paramsaini6759

    4 жыл бұрын

    100% Ryt

  • @user-ib3wu1xx4l
    @user-ib3wu1xx4l2 жыл бұрын

    ❤️ ਸਦਾਬਹਾਰ ਗਾਣੇ 🔥💣

  • @ਗੁਰੀਰਾਮੇਆਣਾ8790
    @ਗੁਰੀਰਾਮੇਆਣਾ879011 ай бұрын

    ਅੱਜ ਦਿਲ ਕਰਦਾ ਕਮਲਿਆਂ ਵਾਂਗ ਨਚਾ ਤੇ ਉੱਚੀ ਉੱਚੀ ਰੋਵਾਂ, ਨੱਚ ਨੱਚ ਧਰਤ ਦੀ ਹਿੱਕ ਪਾੜ ਦੀਆਂ ਤੇ ਹੂਕਾਂ ਨਾਲ ਅੰਬਰ ਕਰ ਦੀਆਂ ਬੋਲਾ, ਜਿਉਂਦਾ ਤਾਂ ਹੋਵਾਂ ਜਗ ਤੇ ਗੁਰੀ ਪਰ ਇਹ ਦੇਹ ਵਿੱਚ ਨਾਂ ਹੋਵਾਂ। ਗੁਰੀ ਰਾਮੇਆਣਾ

  • @jasspreet6070
    @jasspreet60706 ай бұрын

    2024 wale hazri lagao 😂

  • @JaibirKarwasra

    @JaibirKarwasra

    5 ай бұрын

    😂😂😂😂😂

  • @Itz_butta

    @Itz_butta

    5 ай бұрын

    Yes 😂😂

  • @gauravkapoor1703

    @gauravkapoor1703

    5 ай бұрын

    Now

  • @Rohit-kumar709

    @Rohit-kumar709

    5 ай бұрын

    Present

  • @user-kl5vz9vv6m

    @user-kl5vz9vv6m

    4 ай бұрын

  • @gaganpreetgagan8789
    @gaganpreetgagan87895 жыл бұрын

    ਹਾ ਜੀ ਫੇਰ ਕੋਣ ਕੋਣ ਸੁਣਦਾ 2019 ਵਿੱਚ

  • @gurbajsingh3044

    @gurbajsingh3044

    4 жыл бұрын

    Gurd etha

  • @SurajSingh-ux5tg

    @SurajSingh-ux5tg

    4 жыл бұрын

    Jyyuurr

  • @sarwansabi6141

    @sarwansabi6141

    4 жыл бұрын

    Mai a y bachpan da gana

  • @sagarbainsbains593

    @sagarbainsbains593

    4 жыл бұрын

    Ma1920ji

  • @sukhpreetsingh4384

    @sukhpreetsingh4384

    4 жыл бұрын

    Sira bad hansa Raj hansa

  • @ksvlogs254
    @ksvlogs2545 жыл бұрын

    Kon kon sunda aaj b ye wala song 🎶 thoko ❤👍like

  • @kulwinderkaur8345

    @kulwinderkaur8345

    5 жыл бұрын

    Apa sunde han g 😉

  • @gurjantpannu9447

    @gurjantpannu9447

    5 жыл бұрын

    @@kulwinderkaur8345 hii

  • @kulwinderkaur8345

    @kulwinderkaur8345

    5 жыл бұрын

    Hi

  • @ksvlogs254

    @ksvlogs254

    5 жыл бұрын

    Kulwinder kaur g old song hi ache hote the hai Old is gold

  • @ksvlogs254

    @ksvlogs254

    5 жыл бұрын

    Nachi jo sade naal unu dil b deyange

  • @JarnailSingh-cl2hm
    @JarnailSingh-cl2hm Жыл бұрын

    Very good song ਅਜੇ ਤੱਕ ਵੀ ਵਿਆਹਾਂ ਦੀ ਸਿੰਗਾਰ ਬਣਿਆ ਹੋਇਆ ਹੈ। Thanks Hans raj ji😅

  • @gurdevsinghsingh9680
    @gurdevsinghsingh96808 ай бұрын

    ਸਾਡੇ ਵੇਲੇ ਜਦੋਂ ਅਸੀਂ ਛੋਟੇ ਸੀ, ਕਿਸੇ ਦੇ ਘਰ ਮੁੰਡੇ ਦਾ ਵਿਆਹ ਹੋਣਾ ਤਾਂ ਜਦੋਂ ਸ਼ਗਨ ਵਾਲੇ ਦਿਨ ਸ਼ਗਨ ਲੱਗਣ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਸਰੂਪ ਗੁਰੂ ਘਰ ਲੈ ਜਾਂਦੇ ਸੀ। ਉਸਤੋਂ ਬਾਅਦ ਸਪੀਕਰ ਵਾਲਾ ਇਹ ਗਾਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ। ਓਹੋਹੋ ਫੇਰ ਨਜ਼ਾਰਾ ਈ ਹੋਰ ਜਾਂਦਾ ਸੀ ਸਾਧੇ ਵੇਲੇ ਸੀ ਈਰਖਾਬਾਜ਼ੀ ਬਹੁਤ ਘੱਟ ਹੁੰਦੀ ਸੀ। ਹੁਣ ਵੀ ਇਹ ਗਾਣਾ ਜਦੋਂ ਸੁਣ ਲਈਏ ਓ ਸਾਰੇ ਵਿਆਹ ਅੱਖਾਂ ਸਾਹਮਣੇ ਆ ਜਾਂਦੇ ਨੇ। ਇਹ ਗੀਤ ਹਰ ਵਿਆਹ ਦੀ ਸ਼ਾਨ ਹੁੰਦਾ ਸੀ ਸਦਾਬਹਾਰ ਗੀਤ।

  • @heerasandhu6220

    @heerasandhu6220

    3 ай бұрын

    Sahi gal vir

  • @monikaagarwal5651
    @monikaagarwal56514 жыл бұрын

    Kon kon ye song 2021 mein sunda thoko like👍👍👍👏👏hit like......

  • @GurmeetSingh-nf3xr

    @GurmeetSingh-nf3xr

    4 жыл бұрын

    Mein v sunda haan very nice song

  • @jasssahota8716

    @jasssahota8716

    4 жыл бұрын

    very nyc song

  • @deepguru3371

    @deepguru3371

    4 жыл бұрын

    Nice song

  • @babbumann5040

    @babbumann5040

    4 жыл бұрын

    Mai y

  • @dilpreetkaurdk6607

    @dilpreetkaurdk6607

    4 жыл бұрын

    Me 🙋‍♀️V buhat nice song aa

  • @villagelegend8205
    @villagelegend82053 жыл бұрын

    2021vich kon sunda song

  • @princemattu7827

    @princemattu7827

    3 жыл бұрын

    Dchn

  • @ammyammy7342

    @ammyammy7342

    3 жыл бұрын

    Tera ghr ke celender mai 2021 aa gya???😂😂

  • @craftwithpreet2232
    @craftwithpreet2232 Жыл бұрын

    ਇਹ ਗੀਤ ਤੇ ਹਰ ਇਕ ਇਕ ਬੰਦਾ ਦਿਲ ਨਾਲ ਨੱਚਣ ਲਈ ਮਜਬੂਰ ਹੋ ਜਾਂਦਾ

  • @sukhdevsingh2336
    @sukhdevsingh2336 Жыл бұрын

    Ye geet amar hai mai ye song 50 time suna lekin har baar kya hi feeling aati hai. Such mai heart touching song.

  • @pankajkoundal1559

    @pankajkoundal1559

    Жыл бұрын

    Bhut thik bola bhai ji I love it

  • @bhurasingh8837

    @bhurasingh8837

    Жыл бұрын

    @@pankajkoundal1559 qa

  • @itsdevelr2493
    @itsdevelr24932 жыл бұрын

    Punjab ch koi asi marriage nhi jide ch A ganna dj te na lagya hove..hale v iss ganne da onaa he Trend vaa jina pehle din hai.he is legend 👍💪

  • @punjabiyoutuberchauhan
    @punjabiyoutuberchauhan3 жыл бұрын

    ਰਹਿੰਦੀ ਦੁਨੀਆਂ ਤੱਕ ਵੱਜਦਾ ਰਹੂ ਗੀਤ ਇਹ ਪੰਜਾਬ ਦੇ ਵਿਆਹਾਂ ਤੇ ........ਦਵਿੰਦਰ ਖੰਨੇ ਵਾਲੇ ਸਿਰਜਕ ਲਈ ਦੁਆਵਾਂ ...... ਗਾਉਣ ਵਾਲੇ ਬਾਬਿਆਂ ਲਈ ਮਹੱਬਤਾਂ ...ਮਿਊਜ਼ਿਕ ਵਾਲੇ ਚਰਨਜੀਤ ਆਹੂਜਾ ਲਈ ਸਤਿਕਾਰ ....ਸੁਣਨ ਵਾਲਿਆਂ ਲਈ ਅਸੀਸਾਂ ...ਜੀਓ ਪੰਜਾਬੀਓ...

  • @JaswinderSingh-ib7kn

    @JaswinderSingh-ib7kn

    Жыл бұрын

    ਸੱਚੀ ਗੱਲ ਏ ਯਾਰ ਮੂਡ ਖਿੜ ਗਿਆ ❤️❤️❤️❤️❤️❤️

  • @anitakumari5136

    @anitakumari5136

    Жыл бұрын

    @@JaswinderSingh-ib7kn àaAÀAÀÀ

  • @anitakumari5136

    @anitakumari5136

    Жыл бұрын

    Ààaaa

  • @preet-hc6bf

    @preet-hc6bf

    Жыл бұрын

    Llaaaa

  • @anitakumari5136

    @anitakumari5136

    Жыл бұрын

    Tkecre ji

  • @ParneetKaur-yq9ew
    @ParneetKaur-yq9ew6 ай бұрын

    2024 kon sun rehe hai guys old is gold❤

  • @angrejsingh3016

    @angrejsingh3016

    2 ай бұрын

    😊

  • @PARVINDERSINGH-xm9rv

    @PARVINDERSINGH-xm9rv

    6 күн бұрын

    Hello g

  • @PARVINDERSINGH-xm9rv

    @PARVINDERSINGH-xm9rv

    6 күн бұрын

    🎉

  • @user-gi2ip5co5i
    @user-gi2ip5co5i4 ай бұрын

    1990 ਵਿੱਚ ਚਾਚੇ ਦੇ ਵਿਆਹ ਵਿੱਚ ਨਾਲੇ ਨੱਚ ਸੀ

  • @punjabteacher5330

    @punjabteacher5330

    2 күн бұрын

    Kaun kehnda aa gana 1990 wich release Hoya si aa gana 1994 wich release Hoya si

  • @Vijaycxhhjd

    @Vijaycxhhjd

    Күн бұрын

    Hii

  • @babbujindal9468
    @babbujindal94685 жыл бұрын

    All-time sooooooooooooooo much favourite song...👍👍👍👍👍👍👌👌👌👌👌👌👌👌👌 Chachu ki shadi me suna tha 22 23 saal pehle tbi hum to6 7 saal k hote the... Humara ek hi bhai tha tbi 2 saal ka tha use sbi vaar vaar utha k is song pe dance kr rhe the ... Bahut yadein judi hain is song se but six months pehle humara 25 year bhai accident se gujr gya.... Aj ise suna to dil jaan ruh dard se bhar gyi..

  • @tejdhillon7989

    @tejdhillon7989

    3 жыл бұрын

    😭😭😭😭😭

  • @Ridimthetiger

    @Ridimthetiger

    3 жыл бұрын

    Hosla rakho g

  • @fbtodsoneblast9856

    @fbtodsoneblast9856

    5 ай бұрын

    😢

  • @pankajpreetsingh5027
    @pankajpreetsingh50274 жыл бұрын

    Bakamaal gaana te bahut sohni composition !!!! Punjab ch harek viah te eh song chalna hi aa 😊😊. Ajj hai 3rd May 2020, ajj v chal reha gaana eh phone te !!!!!

  • @dhirasinghsidhu9030
    @dhirasinghsidhu9030 Жыл бұрын

    ਮੈ ਮਹੀਨੇ ਵਿਚ 4,,❤❤❤❤ 5 ਵਾਰ ਸੁਣ ਲੈਣਾ ਇਸ ਗਾਣੇ ਨੂੰ

  • @Trekwithsandeep
    @Trekwithsandeep4 ай бұрын

    ਨਜਾਰਾ ਆ ਜਾਂਦਾ ਅੱਜ ਵੀ ਇਹ ਗਾਣਾ ਸੁਣ ਕੇ

  • @mandeepkamboj7692
    @mandeepkamboj76923 жыл бұрын

    Kon kon sunda aaj b ye wala 🎶thoko like👍

  • @kulveersingh4583

    @kulveersingh4583

    3 жыл бұрын

    may bhi sunda ha

  • @jagjeetsingh77

    @jagjeetsingh77

    3 жыл бұрын

    life time

  • @manjeetsingh5758

    @manjeetsingh5758

    3 жыл бұрын

    🤔🤔🤔 but iss song bina tan marriage uncomplicate hai

  • @sofiabhagat8912
    @sofiabhagat89125 жыл бұрын

    Eh song mere mom de viaah di video ch v hai (1992)...and meri viaah di video ch v hai (2017)...hope kal nu bachea de viaah di video ch v hoega.....

  • @manpreetsomal5489

    @manpreetsomal5489

    5 жыл бұрын

    Ha ha very nice

  • @ramsing9778

    @ramsing9778

    5 жыл бұрын

    Right ji mai eh song sun k bahut yaad krda purana time

  • @nikhilarora6186

    @nikhilarora6186

    4 жыл бұрын

    ATTTT

  • @shivdeepsagar6244

    @shivdeepsagar6244

    4 жыл бұрын

    Thanks

  • @princesingh8070

    @princesingh8070

    4 жыл бұрын

    Lol

  • @bisakhasingh7164
    @bisakhasingh71646 ай бұрын

    ਇਹ ਗੀਤ ਨੀ ਪੁਰਾਣਾ ਹੋਣਾ ਕਦੀ ...🎉

  • @gvrocky6418
    @gvrocky6418 Жыл бұрын

    ਯਰ ਬਚਪਨ ਦੀ ਏਕ ਅਨੌਖੀ ਜੀ ਧੁਨ ਲਗਦੀ ਆ ਜੋ ਬਚਪਨ ਦੀ ਯਾਦ ਕਰਵਾ ਦਿੰਦੀ ਆ

  • @sukhvirsidhu8034
    @sukhvirsidhu80345 жыл бұрын

    2019 cho kon kon sun reha👌👌👌

  • @bovysingh8529

    @bovysingh8529

    5 жыл бұрын

    I m bobby singh

  • @RaviKumar-qd2ks

    @RaviKumar-qd2ks

    5 жыл бұрын

    me

  • @peekuparjapat5320

    @peekuparjapat5320

    5 жыл бұрын

    Life tym ny fav song

  • @teacherabhijeetsingh5211

    @teacherabhijeetsingh5211

    5 жыл бұрын

    Me

  • @sunnykumar-kn9jd

    @sunnykumar-kn9jd

    5 жыл бұрын

    Mai. Sunny kumar

  • @anmoldhaliwalyudhveer6080
    @anmoldhaliwalyudhveer60804 жыл бұрын

    ਪੰਜਾਬੀਆਂ ਦਾ ਕੋਈ ਵੀ ਖੁਸੀ ਦਾ ਪ੍ਰੋਗਰਾਮ ਹੋਵੇ ਤੇ ਇਹ ਗੀਤ ਨਾ ਚੱਲੇ ਹੋ ਨੀ ਸਕਦਾ ਅਮਰ ਗੀਤ ਆ ਇਹ 🙏🙏🙏🙏🙏🙏🙏🙏

  • @RajeshYadav-vd4nj

    @RajeshYadav-vd4nj

    3 жыл бұрын

    Shi aa bai

  • @aseeltiktokhangamerz6324

    @aseeltiktokhangamerz6324

    3 жыл бұрын

    , ,í

  • @ladibaby412

    @ladibaby412

    3 жыл бұрын

    Thanks 😁

  • @satnamsingh1442

    @satnamsingh1442

    3 жыл бұрын

    1

  • @kamalmann7618

    @kamalmann7618

    3 жыл бұрын

    @@satnamsingh1442 5:00 5:00

  • @ds.malkeetvlog8404
    @ds.malkeetvlog8404Ай бұрын

    ਬਚਪਨ ਵਿਚ ਹਰੇਕ ਵਿਆਹ ਵਿਚ ਵੱਜਦਾ ਸੀ ਏ ਗੀਤ

  • @parmindersingh4267
    @parmindersingh4267 Жыл бұрын

    ਇਹ ਗਾਣਾ ਲੋਕਗੀਤ ਦਾ ਰੂਪ ਲੇ ਚੁੱਕਿਆ ਹੈ

  • @BhagatSingh-jc2cf
    @BhagatSingh-jc2cf4 жыл бұрын

    Jo jo hun v sun reha a maaro like. October 2019

  • @upkarsingh1663

    @upkarsingh1663

    4 жыл бұрын

    Like you

  • @bhajanlalkargwal5828

    @bhajanlalkargwal5828

    4 жыл бұрын

    @@upkarsingh1663 love song

  • @LakhwinderSingh-jm1ot

    @LakhwinderSingh-jm1ot

    4 жыл бұрын

    Hg

  • @komalkalsi849komalkalsi9

    @komalkalsi849komalkalsi9

    4 жыл бұрын

    Hun v sundi is time rest krdi nl

  • @heavaannn2925

    @heavaannn2925

    3 жыл бұрын

    U

  • @harshsharma7832
    @harshsharma78324 жыл бұрын

    Jo 2020 me sunga oh like Karo ❤❤👌😊😊🎅

  • @gardeningbeginer7950

    @gardeningbeginer7950

    4 жыл бұрын

    Me to

  • @abhaychoudhary781

    @abhaychoudhary781

    4 жыл бұрын

    Me

  • @ashishdhiman366

    @ashishdhiman366

    4 жыл бұрын

    22 ji jehdey old legendary singers h vo ultimate theyyyyy jinha de ganeyan de lyrics bahut vdiya cii enna de songs de lyrics kdi feel krke vekhna..... oho ho ho..bdey hi kaintt si

  • @ParveenKumar-ry1hc

    @ParveenKumar-ry1hc

    4 жыл бұрын

    @@abhaychoudhary781 .

  • @amanplasaur2447

    @amanplasaur2447

    4 жыл бұрын

    All tym evrygreen

  • @tarvindersingh6735
    @tarvindersingh67357 ай бұрын

    13 ਦਸੰਬਰ .. 2023 ਨੂੰ ਸੁਣ ਰਿਹਾ ਕੈਨੇਡਾ... ਰਾਤ 10ਵਜੇ... Montreal ਤੋਂ ਟਰੋਂਟੋ ਜਾਂਦੇ ਸਮੇ

  • @ramandeepsidhu3097

    @ramandeepsidhu3097

    6 ай бұрын

    Bai ehh ganay ni kaday puranay hunde❤

  • @amjidraja654

    @amjidraja654

    6 ай бұрын

    ❤❤❤❤❤ws

  • @ankushchopra4054

    @ankushchopra4054

    6 ай бұрын

    22 dec brampton

  • @shivanishine7904

    @shivanishine7904

    6 ай бұрын

    Mai 22 dec Scarborough me sunri 10 bje😂😂😂

  • @leopreetsingh4241

    @leopreetsingh4241

    6 ай бұрын

    Mein 28 Dec sun Rya. Mumbai baith ke

  • @vijaykahlon2876
    @vijaykahlon2876 Жыл бұрын

    Har khushi de moke eh geet jaroor wajjda all time best song 👍👍👍👍👍👍❤️❤️❤️❤️❤️👍

  • @kashmirsingh8479
    @kashmirsingh84794 жыл бұрын

    ਕੋਨ ਕੋਨ ਸੁਣਦੇ ਇਸ ਗੀਤ ਨੂੰ 2020/5/1

  • @gurpreetsinghvirdilyrics1856
    @gurpreetsinghvirdilyrics18562 жыл бұрын

    ਏਦਾਂ ਦਾ music 🎶 ਦੁਬਾਰਾ ਕਦੇ ਨਹੀਂ ਬਣ ਸਕਦਾ 😔 😔 old is gold 🥇

  • @PinkiDevi-yf7gh

    @PinkiDevi-yf7gh

    2 жыл бұрын

    🙏

  • @vipanvipankumar9836

    @vipanvipankumar9836

    2 жыл бұрын

    ♠️♠️♠️♠️♠️♠️♠️

  • @ruyajavaid259

    @ruyajavaid259

    2 жыл бұрын

    🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌠

  • @aloneboygamer8966

    @aloneboygamer8966

    2 жыл бұрын

    Best

  • @s.k.b2264

    @s.k.b2264

    2 жыл бұрын

    Very very nice song

  • @gejurai8614
    @gejurai8614 Жыл бұрын

    ਸਭ ਤੋਂ ਪੁਰਾਣਾ ਤੇ ਪੁਰਾਣਾ ਸਮਾਂ ਯਾਦ ਕਰਾਉਣ ਵਾਲਾ ਗਾਣਾ ❤️

  • @JasvieeSingh-hm5nf
    @JasvieeSingh-hm5nf6 ай бұрын

    Are you my favourite singer ji❤❤ Happy lohri ji 2024❤️❤️🤗🤗 Dear jasveer singh

  • @user-do8od4ek5u

    @user-do8od4ek5u

    6 ай бұрын

    Same to you ji❤

  • @kohinoor2743
    @kohinoor27432 жыл бұрын

    Hans ji da geet aaj bhi sunida. Pahli bar hans ji nu . Ss Jain school mansa ch dekheya si .sada bachpan si .5bi cl ch pad de si . Hunn tann sade chitte aa gaye .❤️ You hans ji

  • @ManojSharma-to4yz

    @ManojSharma-to4yz

    2 жыл бұрын

    😂😂 😅😅😅😅

  • @manakpoohla5864
    @manakpoohla58644 жыл бұрын

    Hanji 2020 wale dost karo like

  • @rameshsinghgill8681

    @rameshsinghgill8681

    4 жыл бұрын

    Siraa.Hans.ji

  • @andikhanoura-vg9jw
    @andikhanoura-vg9jw Жыл бұрын

    ਆ ਗਾਣਾ ਕਦੇ ਪੁਰਾਣਾਂ ਨਹੀਂ ਹੁੰਦਾ ਜਦੋਂ ਜੀਅ ਕਰਦਾ ਆ ਸੁਣ ਲਈ ਦਾ ਹੈ ਬਹੁਤ ਬਹੁਤ ਘੈਂਟ ਸੋਗ ਏ

  • @bikramjeetsinghbahalbikram7997
    @bikramjeetsinghbahalbikram79972 жыл бұрын

    M..ta ajj v....sun reha..song Dil 😍kush ho janda sunky 😍😍😘😘❤️❤️

  • @ntm5024
    @ntm50244 жыл бұрын

    Jhalle movie to baad Kaun Kaun sunda like kro

  • @inderjit2664
    @inderjit26644 жыл бұрын

    2020 kon kon sunda ja wala song thoko like👍👍👍👌👌🤘🤘

  • @gulakshnamugal3743

    @gulakshnamugal3743

    3 жыл бұрын

    Hello

  • @gulakshnamugal3743

    @gulakshnamugal3743

    3 жыл бұрын

    Hy

  • @ManpreetKaur-jh4uh
    @ManpreetKaur-jh4uh2 жыл бұрын

    Sira song aa ji bht swaad aounda eh gaana sunke dooja geet da music v bht sohna lgda ga good song Love you hans ji

  • @punitkumar5033

    @punitkumar5033

    5 ай бұрын

    Sahi gal hai g thoadi jo music pehla hunda ci hun kithe sunn nu milda na ta oh writer rhe na ho sma bas ahi sunke bachpan yaad aa janda jdo speaker kothe te tangya hunda ci satta pinda ch awaaz aundi hundi ci pta lag janda ci kse de kare vihaa hai

  • @ajaymehta3812
    @ajaymehta3812 Жыл бұрын

    ਸੱਚੀ ਯਾਰੋ ਮਜ਼ਾ ਆ ਜਾਂਦਾ ਜਿੰਨੀ ਮਰਜ਼ੀ ਵਾਰੀ ਸੁਣੀ ਜਾਓ ਗਣਾ.. ਗਣੀ ਬਣ ਕੇ ਗੋਰੇ ਮੁੱਖ ਨੂੰ ਤਾਲ ਨਾਲ਼ ਤਾਲ ਨੀ ਤੂੰ ਨਚ ❤❤❤

  • @rekhachopra4210

    @rekhachopra4210

    11 ай бұрын

    ❤❤❤❤😊❤❤😊😊😊😊😊😊😊😊😊😊😊😊a😊a😊😊😊😊aa😊aa😊a😊😊😊

  • @balwindersinghazimgarh7912

    @balwindersinghazimgarh7912

    10 ай бұрын

    ​gn

  • @VikasSharma-bx4ws

    @VikasSharma-bx4ws

    10 ай бұрын

    ​@@rekhachopra42100 2:26 2:26 0

  • @mrcarparker3277
    @mrcarparker32773 жыл бұрын

    Jo bhi is song ko pasand karta h vo like karo

  • @lakhveer_mansa8858
    @lakhveer_mansa88584 жыл бұрын

    Jehde hun v sun rahe aa eh song ,,,hit like 🥰🥰

  • @samyaad8493
    @samyaad8493 Жыл бұрын

    ਕਿਆ ਬਾਤ ਆ ਅੱਜ ਵੀ ਮਜ਼ਾ ਆ ਗਿਆ ਗਾਣਾ ਸੁਣ ਕੇ

  • @GurpreetSingh-nb3xq
    @GurpreetSingh-nb3xq Жыл бұрын

    ਹਰ ਵਿਆਹ ਦਾ ਪ੍ਰੋਗਰਾਮ ਅਧੂਰਾ ਹੈ ਇਸ ਗੀਤ ਵਗੈਰ 👌👌 27/08/2022

  • @jstvlogger4537
    @jstvlogger45374 жыл бұрын

    ਇਸ ਅਮਰ ਗੀਤ ਲਈ liike ਕਰੋ

  • @sukhvendarsingh6882

    @sukhvendarsingh6882

    3 жыл бұрын

    Hi

  • @ganav409

    @ganav409

    3 жыл бұрын

    @@sukhvendarsingh6882 qàaa

  • @nanakkumar8295

    @nanakkumar8295

    3 жыл бұрын

    I love this song

  • @priyarani9018

    @priyarani9018

    8 ай бұрын

    i love this

  • @jaspreetkamboj2317

    @jaspreetkamboj2317

    8 ай бұрын

    ​@@sukhvendarsingh6882jzfzkszhzdal

  • @romanreigns0019
    @romanreigns00196 жыл бұрын

    any marrige function is incomplete without this song in punjab too ossam

  • @gurcharnsingh6495

    @gurcharnsingh6495

    Жыл бұрын

    1

  • @parassingh9523

    @parassingh9523

    Жыл бұрын

    🤣🤣 right bro

  • @msamitkumar81

    @msamitkumar81

    Жыл бұрын

    Right👍

  • @SunnyKhosla-tv1zd

    @SunnyKhosla-tv1zd

    8 ай бұрын

    ​@@msamitkumar81lllllll

  • @user-ir7gd6cs2e

    @user-ir7gd6cs2e

    5 ай бұрын

    Your right but its not ossum its awesome

  • @user-do8od4ek5u
    @user-do8od4ek5u6 ай бұрын

    2024 wale laoo hajri ❤

  • @bunty1988100
    @bunty19881005 ай бұрын

    19 jan 2024, 9:50 pm Lisbon Portugal mey sun rha hu

  • @punjabpunjabipunjabiat6932
    @punjabpunjabipunjabiat69322 жыл бұрын

    15-11-2021 ਵਾਹ ਦਵਿੰਦਰ ਖੰਨੇ ਵਾਲਾ ਕਿੰਨਾ ਵਧੀਆ ਲਿਖਾਰੀ , ਬਹੁਤ ਕਲਾਕਾਰ ਹਿਟ ਕੀਤੇ ਆ ਬਾਈ ਤੁਸੀ

  • @ericbana191
    @ericbana1912 жыл бұрын

    My childhood song. Our school teacher, we were in the 4th standard, who was a Sikh Punjabi, set the dance for us and bought us the traditional bhangra clothes. Now I am a very dark person and have been since my childhood. Lol. I looked like an odd man out and my partner, who was almost white as snow and the prettiest girl, was looking the most beautiful(she was a tulu). The group was a mix bag and we first demo'd the dance to my teacher's family and they said, "bacchen pass ho gaye". That was the greater compliment we received from a typical Papaji/sardarji even if we didn't win the prize. The most beautiful memory I have of my childhood.

  • @user-qu4ui3vr5h

    @user-qu4ui3vr5h

    2 жыл бұрын

    Ll

  • @buntygill6741

    @buntygill6741

    2 жыл бұрын

    @@user-qu4ui3vr5h well done my child

  • @shellymahajan9349

    @shellymahajan9349

    2 жыл бұрын

    . ..sbbnsdddmsmmsbs Mncnvnvnnvncb BB bn. Vnvfvfvbvcnccvbcbf bfbbbbvbbv bfvbvvn cvb b cçabbbvfbvbgbnbnfbbnnnbbddddddfdfddbdbddddfbbbddddddddddsddß dad dvdcscccçcçdddfdddddddd DD dddbddddddddbvbn.bfng.fn.n V..f.dnb.dvmggbgbffbfngbbgbnbgggbfbfrgbbfbgnbfbbgdfbbbfdfdffdddfffbfbsfffbfssfsddbddddddddddddnn me e eff r4hfhhrr RR re fire 4r red fefbrg gg gb be vggvggfffgg gg fffdffgggbbgfgbbvhbbnnnnfffffbfffggbggbffffff te ffffhgbh to get ff FF gfffffffffffrf gr ffgbbfefffff FF fbfgffgbdffff gg fngffng gr ffffee ree G3 FF g FF ffffgbgbbggbffffffffef FF fbggfff FF hgggbgbgbfgff refresh egg ff f FF ggbbgggffffffffffffbfbbbgbgfn gg free ghat toh ghggghhhhnfmnrnhhnhgh GN gngngnghhhhbggnhhnfnhrggh gg gg gggghg gg gnghggh gfffffffffffrf bggbbnhff FF gffffffffffdfffhnnnbggngffffde to to get ffffffff ff to fffffffffffffffffgfgffffr4fff4hbgbfffffgbrnf FB nfffffffgggfbnfffff gg gg gb bff ffffhgbhg for ffg4gbgbgegbbhbrfrhg gfffffffffffrf fghf gf f4bgg free ff bfgfb gg vffff gg hggnhhntrrnnnnhnhhhfgrgg gg gnhrg gg gg fhfnnhgbgnnggfhgfhnggg gg hghhgghfnhfngbbgff gfffffffffffrf fge4df ff rnnr er fffhf gg bggggbfgg gg free ffffgnggfghggbffg gg regret ffffffffffffffffffffffffffffffgffb gg

  • @subashchoudhary9699

    @subashchoudhary9699

    2 жыл бұрын

    P L

  • @RanjitSingh-ic9hg

    @RanjitSingh-ic9hg

    2 жыл бұрын

    Hans raj hans jinda bad

  • @KulwinderKaur-rr8ti
    @KulwinderKaur-rr8ti Жыл бұрын

    ਅੱਜ ਵੀ ਜਦੋਂ ਇਹ ਗਾਣਾ ਸੁਣਦੇ ਹਾਂ ਤਾਂ ਪੈਰ ਨੱਚਣ ਲਈ ਮਜਬੂਰ ਹੋ ਜਾਂਦੇ ਹਨ 🥰

  • @happysimar1248

    @happysimar1248

    Жыл бұрын

    Haji

  • @savitaseharia2839

    @savitaseharia2839

    Жыл бұрын

    Bilkul sahi

  • @kamaldeepsingh9352

    @kamaldeepsingh9352

    Жыл бұрын

    Sahi aa

  • @gymlover1133

    @gymlover1133

    Жыл бұрын

    ​ 😊❤❤l

  • @SatnamSingh-gs7wf

    @SatnamSingh-gs7wf

    Жыл бұрын

    Pp

  • @vinodmongga952
    @vinodmongga952 Жыл бұрын

    Sach ta eh hai yeh geet sunke roo vi khush ho jandi hai Or nachan nu mazboor ho jayida Me apne son di shadi ta es geet ta khoob dance kita

  • @satyajitbera5465
    @satyajitbera54652 жыл бұрын

    neeraj chopra bhai ne isgane par nacha hain...dekh kar maine download kara..... Sara din ab main nachta hu 😂... headphone laga kar to orvi maza ajata hain❤️🔥🔥🔥🔥

  • @gurwindersingh1577

    @gurwindersingh1577

    2 жыл бұрын

    😁😁

  • @JatinderSingh-wh3dd
    @JatinderSingh-wh3dd4 жыл бұрын

    ਹੁਣ ਆਈਦਾ ਦੇ ਕੌਈ ਗਾਣੇ ਨੀ ਗਾਉਂਦਾ,,,,,ਪੁਰਾਣੇ ਦੀਨ ਯਾਦ ਆ ਜਾਂਦੇ ਗਾਣਾ ਸੁਣ ਕੇ

  • @ranusharma9124

    @ranusharma9124

    3 жыл бұрын

    Fty

  • @ranusharma9124

    @ranusharma9124

    3 жыл бұрын

    Eiff f good👍👍👍😎 u

  • @GurpreetSingh-ug7rb

    @GurpreetSingh-ug7rb

    3 жыл бұрын

    Hgrfjkhrngf

  • @gulakshnamugal3743

    @gulakshnamugal3743

    3 жыл бұрын

    Good luck

  • @noorpreet7516

    @noorpreet7516

    3 жыл бұрын

    Love.song.

  • @parmindersingh2021
    @parmindersingh2021 Жыл бұрын

    1996,ਵਿੱਚ ਛੋਟੇ ਹੁੰਦਿਆਂ ਸੁਣਿਆ ਸੀ ਗਾਣਾ ਪਹਿਲੀ ਵਾਰੀ ,,,music lyrics,awaz saare hi tabartorh

  • @anni829
    @anni8294 ай бұрын

    Kon kon sun rha h is song ko abi b 2024 😢😢😢😢😢 kuch yad dila deta h ye

  • @msladdi2543
    @msladdi25435 жыл бұрын

    2019 ch kin kon sun riha ih song

  • @hardayalsingh7268
    @hardayalsingh72684 жыл бұрын

    2020 vich kon kon sun reha ha eh song 1 like ta banda

  • @gurwindersingh8906

    @gurwindersingh8906

    3 жыл бұрын

    👌👌👌👌

  • @binderwarval1489

    @binderwarval1489

    3 жыл бұрын

    Try

  • @harmanjit6827

    @harmanjit6827

    3 жыл бұрын

    Mmpllon pm l lp ml p lp. P. On p looks mp mp mom lll old pm p. Mp mom on p mom n lm pko l on Okok p. P. On pln lm pn lpmp p. Mplm lol p pn OK p on lmm n on m p. L mpm Okok Okok p p lnpl l mp lp on mpl l. P lp ll lp n on ll no p. Pl OK mppp l pm OK p. Lp p lp 🤒😈🤒🤒😐🤒o==[]::::::::::::::::>┬─┬ノ( º _ ºノ) ┬─┬ノ( º _ ºノ) \(-ㅂ-)/ ♥ ♥ ♥~(^з^)-♡-_-#(*´∇`*)(*´∇`*)(๑¯ω¯๑)┐(´д`)┌(๑¯ω¯๑)(๑¯ω¯๑):)):-B:)):)):)):)):)):-$:)):)):)):-$:)):)):-$:)):)):-$:-$:-$:"):"):)):)):)):)):)):)):-\\:)):))(。ŏ_ŏ)°Д°>-(:-\\:-B(。ŏ_ŏ):-C:)):-$:-C}:):)):)):)):-$:-$:-$:-$:)):)):-$:)):")}:):)):)):))}:)}:):-$:-$:)):-$XD:)):)):-$:"):-$:-$}:):)):-$:)):)):-$:-$:)):)):-$XD:)):-$:)):)):-$:)):)):-$:)):):≧ω≦ʕ•ﻌ_(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)__(:з」∠)_(~_^)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(⌒o⌒)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)(´ﻌ`)O(≧▽≦)OO(≧▽≦)OO(≧▽≦)OO(≧▽≦)OO(≧▽≦)OO(≧▽≦)OO(≧▽≦)OO(≧▽≦)OO(≧▽≦)OO(≧▽≦)O~\(≧▽≦)/~~\(≧▽≦)/~~\(≧▽≦)/~~\(≧▽≦)/~~\(≧▽≦)/~~\(≧▽≦)/~~\(≧▽≦)/~↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗o(〃^▽^〃)o↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗o(〃^▽^〃)o↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗↖(^ω^)↗ノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノノ(・ω・)ノ(´⊙ω⊙`)(´⊙ω⊙`)(´⊙ω⊙`)(っ´▽`)っ(´⊙ω⊙`)(´⊙ω⊙`)(´⊙ω⊙`)(´⊙ω⊙`)(っ´▽`)っ(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(っ´▽`)っ(´⊙ω⊙`)(´⊙ω⊙`)(´⊙ω⊙`)(っ´▽`)っ(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(´⊙ω⊙`)(っ´▽`)っ(´⊙ω⊙`)(´⊙ω⊙`)(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(っ´▽`)っ(*'▽'*)♪(っ´▽`)っ(っ´▽`)っ(っ´▽`)っ\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/-_-#\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/\(○^ω^○)/⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃-_-#⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃(。ŏ_ŏ)⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃-_-#⊙_⊙-_-#(。ŏ_ŏ)⊂( ̄(エ) ̄)⊃⊂( ̄(エ) ̄)⊃⊂( ̄(エ) ̄)⊃⊂( ̄(エ) ̄)⊃-_-#°Д°(╯3╰)(╯3╰)

  • @harmanjit6827

    @harmanjit6827

    3 жыл бұрын

    @@preetidhillon2826 i hop i yp niniiinnniniinnniiiinnuinnn up iniinninnuninnnniiiinuniininiinniiinnin up iiiiiiinininin up i IP nininiiiiiiiniiiii up ii no in up iniinniiinnnnnninniiniiini no ininnn up iini up iiiniinnnininiiiuiniiii Nji inniniiiniinin up niiiniiiinniininiiniiiiininniniiiniinin up inniiiin up ninn in ninnnuinnni in nnininiiininiiinnnin up ininini up nniiunniiinn Nji iiniiiiniiniininiiinini up iiiiiii up iiinijinininnniniininiiniiiiinnin up i no in niiniiiiiniiiininijniii no iininnnnniniiinniiiiiii iininnii up nininiii up niiniiiinninnnininiininiinin IP iinnnn IP nini up nniiiiinnniinniiniinini Nji iini up nininnnniiiinnnii up nninnninniiiiij

  • @angrajangraj2328

    @angrajangraj2328

    3 жыл бұрын

    ,

  • @vikramjeetsingh1841
    @vikramjeetsingh1841 Жыл бұрын

    Childhood memories…1997 vich first time eek retirement di party vich sunayaa c eh song…

  • @rajkumarsharma8163

    @rajkumarsharma8163

    Жыл бұрын

    1994 सुना

  • @GK-zn9ez
    @GK-zn9ez20 күн бұрын

    Listing this song on 22.06.24 evening. Maja aa gya. Nachna pad gya seat pe baithe baithe. Wow..

  • @gurjeetjeet4380
    @gurjeetjeet43804 жыл бұрын

    ਵਿਅਾਹ ਵਾਲੀ ਮੂਵੀ ਦੇ ਵਿੱਚ ਇਹ ਗੀਤ ਪੱਕਾ ਭਰਿਅਾ ਹੁੰਦਾ ਸੀ

  • @gurbachansingh5847

    @gurbachansingh5847

    4 жыл бұрын

    Shi gl veere

  • @SATNAMSINGH-ed2lg

    @SATNAMSINGH-ed2lg

    3 жыл бұрын

    ,😂😂😂😂 ਸਹੀ ਗੱਲ ਜੀ

  • @jasbirsingh3355

    @jasbirsingh3355

    2 жыл бұрын

    Same tu same ji❤️❤️👍👍

  • @jasbirsingh3355

    @jasbirsingh3355

    2 жыл бұрын

    @@gurbachansingh5847 yeh song viah bich chaldahai

  • @gurjeetjeet4380
    @gurjeetjeet43804 жыл бұрын

    ਮੇਰਾ ਪੁਰਾਣਾ ਟਾਇਮ ਯਾਦ ਅਾ ਗਿਅਾ ਇਹ ਗੀਤ ਸੁਣ

  • @mandeepsingh-lw4nd
    @mandeepsingh-lw4nd Жыл бұрын

    2022 vich kine kine sunya

  • @shrijantripathi9919
    @shrijantripathi9919 Жыл бұрын

    2023 wale like kro ❤❤

  • @navdeepbadwer2682
    @navdeepbadwer26824 жыл бұрын

    kon kon 2020 vich ye gaana sun reha hai🔥🔥🔥 💯💯 👇👇

  • @sahilvirdi263
    @sahilvirdi2634 жыл бұрын

    Kon kon sun rehaa 2019 ess geet nu thoko like 👌👌👌👌💓💓💓

  • @ankurdoultan1540
    @ankurdoultan15404 ай бұрын

    21 feb 2024 newzeland ton sun reha bhai acha laga song sun kar.❤❤

  • @KamalHeer-vu7xy
    @KamalHeer-vu7xy10 ай бұрын

    Very nice song

  • @jyotijaswal5736
    @jyotijaswal57365 жыл бұрын

    Every punjabi wedding incomplete without this song...

  • @ManpreetSingh-ps7sb

    @ManpreetSingh-ps7sb

    2 жыл бұрын

    😘 to balk a

  • @DragoGaming428

    @DragoGaming428

    2 жыл бұрын

    Right

  • @kulvirsinghsingh4137

    @kulvirsinghsingh4137

    2 жыл бұрын

    Kamal

  • @Riya-bu5mg

    @Riya-bu5mg

    2 жыл бұрын

    Truth.. !!💯😅!!

  • @punjabi-mz5df

    @punjabi-mz5df

    2 жыл бұрын

    You right

  • @HarpreetSingh-kk8ic
    @HarpreetSingh-kk8ic4 жыл бұрын

    jo December 2019 me sun raha ha like karo g❤❤🙏🙏🌹🌹

  • @SumitKumar-xk3jy

    @SumitKumar-xk3jy

    4 жыл бұрын

    21 december

  • @sohansokhal4100

    @sohansokhal4100

    4 жыл бұрын

    22 December 2019💃🏻

  • @Me_neeru19
    @Me_neeru195 ай бұрын

    Without this song marriage is not completed

  • @gauravkapoor1703

    @gauravkapoor1703

    5 ай бұрын

    Bilkul thik

  • @thakurmukesh8114
    @thakurmukesh8114 Жыл бұрын

    ਬੜੇ ਵਦੀਆ ਦਿਨ ਸੀ ਉਹ ❤️❤️😭❤️😭

  • @fluteloverskh6777
    @fluteloverskh67775 жыл бұрын

    Aje vi eh song dil, dimag cha hai, flute cover kita mai. Must see

  • @respected-brothers

    @respected-brothers

    4 жыл бұрын

    Mtlb veere

  • @respected-brothers

    @respected-brothers

    4 жыл бұрын

    Flute kida cover kiti se

  • @noniajodian8727
    @noniajodian87275 жыл бұрын

    Kon kon sunda 2019 ch

  • @Manpreetkaur-pf2qp

    @Manpreetkaur-pf2qp

    4 жыл бұрын

    Status king gfda

  • @kawalbal2299

    @kawalbal2299

    4 жыл бұрын

    ਅੱਜ ਵੀ ਸੁਣ ਦੇ

  • @LovePreet-cn1zu

    @LovePreet-cn1zu

    4 жыл бұрын

    Vob

  • @pargatsinghsekhon4489
    @pargatsinghsekhon4489 Жыл бұрын

    ਇੰਨੀ ਲੰਮੀ ਉਮਰ ਸ਼ਾਇਦ ਹੀ ਕਿਸੇ ਹੋਰ ਗੀਤ ਦੀ ਹੋਵੇ। ਬਾ-ਕਮਾਲ ਸੰਗੀਤ ਬਾ ਕਮਾਲ ਗੀਤਕਾਰੀ ਬਾ ਕਮਾਲ ਅਵਾਜ਼ ❤❤❤❤💚💚💚

  • @msamitkumar81

    @msamitkumar81

    Жыл бұрын

    Sachi gal aa ❤

  • @jahnvisingla31

    @jahnvisingla31

    Жыл бұрын

    ​@@msamitkumar81 ,😊😊

  • @msamitkumar81

    @msamitkumar81

    Жыл бұрын

    @@jahnvisingla31 ❤

  • @kuljinderkamalsingh9848
    @kuljinderkamalsingh9848 Жыл бұрын

    ਪਤਾ ਨਹੀਂ ਕਿਉਂ ਜਦੋ ਇਸ ਗਾਣੇ ਨੂੰ ਸੁਣਦਾ ਆਹ ਤੇ ਰੂਹ ਵਿੱਚੋ ਫਿਰ ਜਾਂਦਾ ਆਹ ਤੇ ਪੁਰਾਣਾ ਵਕਤ ਯਾਦ ਆਹ ਜਾਂਦਾ

  • @Ravneet295your-cy7nr

    @Ravneet295your-cy7nr

    11 ай бұрын

    Sahi gal saala feel vakhra aunda😊

  • @satgurudisewak

    @satgurudisewak

    11 ай бұрын

    A

  • @simarsandhu

    @simarsandhu

    9 ай бұрын

    ❤❤

  • @ankushmakkar1693
    @ankushmakkar16933 жыл бұрын

    Legends are watching in 2023

  • @nitinkanojia8019

    @nitinkanojia8019

    3 жыл бұрын

    This song remind me my childhood

  • @yungplayboysuk

    @yungplayboysuk

    3 жыл бұрын

    💯👌🏾

  • @soniaverynycsongbhagat8385

    @soniaverynycsongbhagat8385

    3 жыл бұрын

    I watch in 2021

  • @kaintjatt470

    @kaintjatt470

    3 жыл бұрын

    Yes

  • @dalbeersingh5861

    @dalbeersingh5861

    2 жыл бұрын

    Karan

  • @vanshpartap1462
    @vanshpartap14624 жыл бұрын

    Kon kon sunda song ajj v

  • @G-hurt
    @G-hurt4 ай бұрын

    2024 Wale like kro😂😂❤❤

  • @kamalkaur6598
    @kamalkaur65985 жыл бұрын

    Kon kon sun reha 2019 ch

  • @ramSingh-qf7wf

    @ramSingh-qf7wf

    4 жыл бұрын

    Kamal Kaur me

  • @jhjsgj6287

    @jhjsgj6287

    4 жыл бұрын

    Hlo ji

  • @nehakhokhar5696

    @nehakhokhar5696

    4 жыл бұрын

    Hlo

  • @kulwindervirk7600
    @kulwindervirk76004 жыл бұрын

    Kon kon 2020 vich ehh song sunda peeya a like kro dear. (Aj date a 6 February,2020) 👌👍👍🤞🤞🤞

  • @heavaannn2925

    @heavaannn2925

    3 жыл бұрын

    U

  • @Gur_89
    @Gur_894 ай бұрын

    ਬਚਪਨ ਦਾ ਉਹ ਗਾਣਾ ਜਿਸ ਨੂੰ ਸੁਣ ਕੇ ਅੱਜ ਵੀ ਦਿਲ ਨੱਚਣ ਨੂੰ ਮਜ਼ਬੂਰ ਹੋ ਜਾਦਾ ਏ ਹਾਂ ਉਹ ਗੱਲ ਵੱਖਰੀ ਏ ਮੈਨੂੰ ਨੱਚਣਾ ਨਹੀ ਆਉਦਾ 😁😁 ਇਸ ਵਰਗਾ ਕੋਈ ਗਾਣਾ ਆਇਆ ਏ ਨਾ ਹੀ ਆਏਗਾ ਸਦਾਬਹਾਰ ਹੈ ਇਹ ਗਾਣਾ 🙏🙏

  • @ashishdawra3238
    @ashishdawra3238 Жыл бұрын

    ਕੁੱਝ ਕੂ ਗਾਣੇ ਇੱਦਾਂ ਦੇ ਨੇ ਜਿੰਨਾ ਤੋ ਬਿਨਾ ਵਿਆਹ ਅਧੂਰਾ ਹੈ ❤❤❤

  • @AmandeepSingh-pm3ck

    @AmandeepSingh-pm3ck

    10 ай бұрын

    Sahi gall a bhai

  • @sultankhan4946

    @sultankhan4946

    10 ай бұрын

    Pic and send you and I sa and the rest 😊😉😉😉

  • @JiwanSidhu9088
    @JiwanSidhu90884 жыл бұрын

    Viha vich eh gana bajda bhutt kanit song super hit like 👍👍👍👍