ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024

Комедия

ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024
#bandra ala chand
#bandra ale
#new
#bandra
#punjabi
#trending
#chand
#viral
#comedy
#video
#youtuber
#2024

Пікірлер: 149

  • @ParminderSingh-yg1qh
    @ParminderSingh-yg1qh4 ай бұрын

    ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚੰਦ ਅਤੇ ਬੰਤ ਨੂੰ ਬੇਨਤੀ ਇਹ ਹੈ ਭਾਈ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਪਾਇਆ ਕਰੋ ਭਾਈ ਅਸੀਂ ਤੁਹਾਡੀ ਹਰ ਰੋਜ਼ ਦੇਖਣੀ ਹੁੰਦੀ ਹੈ ਵੀਡੀਓ 😂😂😂❤ ਗੁੱਸਾ ਨਾ ਕਰਨਾ ਭਾਈ

  • @lschauhan01

    @lschauhan01

    4 ай бұрын

    Hai yrr fer ohi gallan 😂😂😂

  • @sangha4236
    @sangha42364 ай бұрын

    ਆ ਗਏ ਵਾਦਰਾਂ ਆਲੇ👌👌👌👌👌👍👍👍👍👍

  • @chamkaurkharoud9065
    @chamkaurkharoud90654 ай бұрын

    ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਗਮਦੂਰ ਕਿਆ ਬਾਤ ਹੈ ❤😂

  • @user-cp6ff8xd9g
    @user-cp6ff8xd9g4 ай бұрын

    ਧੱਕੀ ਤੁਰੇ ਆਏ 😅😅😅😅😅

  • @user-ww9lz3qd4m
    @user-ww9lz3qd4m4 ай бұрын

    ਜਿਉਂਦੇ ਵਸਦੇ ਰਹੋ ਪੰਜਾਬੀਉ

  • @jalwindersingh3949
    @jalwindersingh394911 күн бұрын

    Siraa laata yr ajj ta Njara lyata

  • @SukhwinderSingh-wq5ip
    @SukhwinderSingh-wq5ip4 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @MandeepSingh-zt6ck
    @MandeepSingh-zt6ckАй бұрын

    Chand sira bai ji

  • @MandeepSingh-zt6ck
    @MandeepSingh-zt6ck4 ай бұрын

    ਸਿਰਾ ਬਾਈ ਜਮਾ ❤❤❤❤❤❤❤❤❤❤❤❤❤❤❤❤❤

  • @lakhvirmaan8290
    @lakhvirmaan829012 күн бұрын

    Nice video

  • @HarjinderBhullar6076
    @HarjinderBhullar60764 ай бұрын

    ਚੰਦ ਬਾਈ ਤੇ ਬੰਤ ਲੰਗੜਾ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ

  • @Gurleen-ho5pj
    @Gurleen-ho5pj4 ай бұрын

    ਸਤਿ ਸ੍ੀ ਅਕਾਲ ਸਾਡੇ ਆਲੇ ਉ 🎉🎉🎉🎉🎉🎉🎉❤❤❤❤❤❤

  • @gurmelram5171
    @gurmelram51714 ай бұрын

    ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਆ ਬਾਈ ਜੀ ਚੱਕੀ ਜਾਨੇ ਹੋ ਫੱਟੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਭਾਈ ਚਲੋ ਖਿੱਚ ਖਿੱਚ ਕੇ

  • @MandeepSingh-zt6ck
    @MandeepSingh-zt6ckАй бұрын

    Chand yaar tu ta jmmayi sira Lonya bai ji 🤭🤭😊

  • @user-cp6ff8xd9g
    @user-cp6ff8xd9g4 ай бұрын

    ਇਹ ਡਇਲੋਗ ਵਾਲਾ ਸਿਰਾ😅😅ਧੱਕੀ ਤੁਰੇ ਆਏ

  • @hardeepgeetu50
    @hardeepgeetu504 ай бұрын

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਚੰਦ y

  • @GurpreetSingh-jb5oy
    @GurpreetSingh-jb5oy4 ай бұрын

    ਬੰਤ ਵੀ ਰਿਆਊੜੀਆ ਦਿੰਦਾ ਰਿਹਾ ਜਵਾਕਾਂ ਨੂੰ 😂😂😂😂😅😅😅

  • @davinderkumar384
    @davinderkumar3844 ай бұрын

    ਬਹੁਤ ਵਧੀਆਂ ਜੀਅ ਲਵਾਈ ਰੱਖਦੇ ਤੁਸੀਂ 😂😂❤ ਆਪਾਂ ਤਾਂ ਬਿਨਾਂ ਵੀਡੀਓ ਵੇਖੇ ਲਾਈਕ ਕਰਨ ਵਾਲੇ

  • @bindrykharoud4484

    @bindrykharoud4484

    4 ай бұрын

    ਮੇ ਲਾਈਕ ਕਮੇਟ ਨਾਲ ਦੀ ਨਾਲ ਕਰ ਦਿੰਦਾ ਵਿਡੀਉ ਚਾਹੇ ਘੰਟੇ ਬਾਅਦ ਦੇਖਾ

  • @ranikaur8311

    @ranikaur8311

    4 ай бұрын

    Tu ethe thok kise no ehndi maa di lann de Diya Langan Naa dayi prka dyi 😅😅😂😂😂

  • @JaggiDeol-nm3so
    @JaggiDeol-nm3so3 ай бұрын

    Nice

  • @boharsingh7725
    @boharsingh77254 ай бұрын

    ਬਹੁਤ ਵਧੀਆ ਬਾਈ 👌👌👌👌👌

  • @MandeepSingh-zt6ck
    @MandeepSingh-zt6ckАй бұрын

    Chand bauth vadia banda yaar Baki bant bai v vadia banda yaar

  • @user-zd9rw1zb2q
    @user-zd9rw1zb2q4 ай бұрын

    GOOD.Y.G

  • @JaspreetSingh-wo4xr
    @JaspreetSingh-wo4xr4 ай бұрын

    ਬਹੁਤ ਸਹੋਣੀ ਵੀਡੀਓ ਬਾਈ ਗੱਲਾਂ ਤਾਂ ਚੰਦ ਸਣਾਉਦਾਂ ਸਿਰਾਂ ਬਾਈ❤❤❤❤❤❤❤

  • @user-xy8gm5gr4s
    @user-xy8gm5gr4s4 ай бұрын

    Good Chand. Bant

  • @jassbrar9374
    @jassbrar93743 ай бұрын

    22g Siraa kam Lagea raho

  • @PammaSingh-kv9qx
    @PammaSingh-kv9qx4 ай бұрын

    Nice video 😂😂😂😂😂😂

  • @gurpreet2991
    @gurpreet29914 ай бұрын

    Sira bai sira

  • @ikbaaldhillon8577
    @ikbaaldhillon85774 ай бұрын

    Good 🎉🎉

  • @HarrySehaj-qz8fu
    @HarrySehaj-qz8fu4 ай бұрын

    ਨਾਈਸ ਬਾਈ ਜੀ

  • @KuldeepSandhu-zt9wb
    @KuldeepSandhu-zt9wb4 ай бұрын

    Ma bi bina dekhe like karde aaa yyyy ji

  • @gurlalsingh-bh9fn
    @gurlalsingh-bh9fn4 ай бұрын

    ਬਹੁਤ ਵਧੀਆ ਵਿਡੀਓਜ ਨੰਬਰਦਾਰ ਸਾਬ ਮੈ ਤਾ ਬਿਨਾ ਵੇਖਿਆ ਵਿਡੀਓ ਲਾਈਕ ਕਰ ਦਿਨਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harkrishansingh2130
    @harkrishansingh21304 ай бұрын

    ਬਹੁਤ ਵਧੀਆ ਵੀਡੀਓ ਜੀ ਲਵਾਤਾ ਬਾਈ ਨੇ

  • @balrajsinghdhillon7618
    @balrajsinghdhillon76184 ай бұрын

    Very nice fun

  • @jagdeepsidhu1313
    @jagdeepsidhu13134 ай бұрын

    ਭਲਾ ਮਾਨਸ ਤੂੰ ਵੀ ਨਹੀਂ ਚੰਦ ਸਿਆਂ ਊ ਗੱਲ ਆ 🤣🤣

  • @harjitmaan7931
    @harjitmaan7931Ай бұрын

    ❤❤

  • @nishanpawar8933
    @nishanpawar89334 ай бұрын

    Bhut vdya chand singh 🎉🎉

  • @sukhdeepsinghbilassingh
    @sukhdeepsinghbilassingh4 ай бұрын

    Jva end bro sirra gal baat ❤❤❤❤

  • @user-wg8xx2jo8f
    @user-wg8xx2jo8f4 ай бұрын

    sirra video😅

  • @jagseersingh4506
    @jagseersingh45064 ай бұрын

    GOOD VIDEO GOOD ACTING ALL'TEAM THANKS SO MUCH ❤❤❤❤❤❤❤

  • @user-px4th2kl9y
    @user-px4th2kl9y4 ай бұрын

    Very good bro

  • @user-fh3op2oh8e
    @user-fh3op2oh8e4 ай бұрын

    ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉

  • @user-rd1ud6lf7t
    @user-rd1ud6lf7t4 ай бұрын

    ❤❤❤❤❤

  • @GurjantSingh-eq2tm
    @GurjantSingh-eq2tm4 ай бұрын

    Very good 👍👍👍👍

  • @charanjeetsandhu1669
    @charanjeetsandhu16694 ай бұрын

    ਬੱਲੇ ਚੰਦ ਹੋਣੀ ਆ ਗਏ

  • @jagsirTungwali041
    @jagsirTungwali0414 ай бұрын

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ

  • @pradeepmaan
    @pradeepmaan4 ай бұрын

    Nice ❤❤❤

  • @gurvailsingh3849
    @gurvailsingh38494 ай бұрын

    ਚੰਦ ਚੱਕ ਦੇ ਫੱਟੇ ਕੋਈ ਗੱਲ ਨਹੀ

  • @gurdeeetsingh7473
    @gurdeeetsingh74734 ай бұрын

    Sirra😊

  • @user-uj6tg9gw1b
    @user-uj6tg9gw1b4 ай бұрын

    Very very good naic video

  • @harwindersingh7671
    @harwindersingh76714 ай бұрын

    Very good ❤❤

  • @sonudanewala3831
    @sonudanewala38314 ай бұрын

    Sirra aa jatta sirra Bai Chand

  • @zeeshanshani5133
    @zeeshanshani51334 ай бұрын

    چند بابا کمال ہے ❤

  • @jeetbenipal3996
    @jeetbenipal39964 ай бұрын

    V good ji

  • @sonagill6792
    @sonagill67924 ай бұрын

    Boht vdia har koi ni bna skda

  • @arshdeepkhattda8555
    @arshdeepkhattda85554 ай бұрын

    ok repot bai

  • @monasingh5339
    @monasingh53394 ай бұрын

    Very good 👍

  • @user-mb9dv6nk5k
    @user-mb9dv6nk5k4 ай бұрын

  • @user-gw8zd5eq4p
    @user-gw8zd5eq4p4 ай бұрын

    Ok report

  • @jagseersingh4506
    @jagseersingh45064 ай бұрын

    SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K

  • @drivermehakmapb10ala47
    @drivermehakmapb10ala474 ай бұрын

    👌👌👌👌💪💪🚛

  • @pargatsingh9668
    @pargatsingh96684 ай бұрын

    😂😂👍👍

  • @amarikrai7437
    @amarikrai74374 ай бұрын

    Nice 👍👍👍

  • @RanjitSingh-iu1mr
    @RanjitSingh-iu1mr4 ай бұрын

    Good nice lage raho veer ji

  • @jagmeetteona6186
    @jagmeetteona61864 ай бұрын

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌👌

  • @palsinghpal4878
    @palsinghpal48784 ай бұрын

    🎉🎉❤ nice video ji 🎉❤🎉

  • @gaganbrar2670
    @gaganbrar26704 ай бұрын

    Good

  • @rajveergharuoffical
    @rajveergharuoffical4 ай бұрын

    Jmma y aahi Galla ee krde hude aa kheta ch ❤❤❤❤

  • @user-ye2wn3ph2n
    @user-ye2wn3ph2n4 ай бұрын

    Old punjabi school true storys

  • @harmeshbrar1564
    @harmeshbrar15644 ай бұрын

    Very nice 👍

  • @user-cv5hp3me9u
    @user-cv5hp3me9u4 ай бұрын

    😂😂😂😂🎉🎉❤❤

  • @palsingh891
    @palsingh8914 ай бұрын

    ਨਿਗਾ ਵਧਾਉਂਦੇ ਸੀ ਅੱਖਾਂ ਦੀ 😂😂😂😂😅😅😅😅😅😅😅😅

  • @user-hx8hh6pp1c
    @user-hx8hh6pp1c4 ай бұрын

    Good bai ji 🎉🎉❤❤

  • @RajaSingh-oi5bw
    @RajaSingh-oi5bw4 ай бұрын

    ਬੰਤ ਅੱਜ ਮੂਤ ਦੀ ਝੱਗ ਵਾਂਗੂੰ ਬਹਾ ਰੱਖਿਐ, ਚੰਦ ਗੱਲ ਈ ਨੀ ਕਰਨ ਦਿੰਦਾ 😂😂

  • @deepakkumar8967
    @deepakkumar89674 ай бұрын

    👌👌👍👍💕💕😜😜🤪🤪

  • @jasvindersingh3907
    @jasvindersingh39074 ай бұрын

    , ਨਿਗਾ ਵਦੋਂਦੇ ਸੀ 😂😂😂😂

  • @gurdassingh8318
    @gurdassingh83184 ай бұрын

    Dhakki aunde 😂😂😂😂 👌👌

  • @BhupinderSingh-yg8cg
    @BhupinderSingh-yg8cg4 ай бұрын

    ਆ ਗਏ ਜੀ,,,, ਆ ਗਏ,,,, ਬਾਂਦਰਾ ਵਾਲੇ ਚੰਦ ਸਿੰਘ,,,,, ਬੰਤ ਸਿੰਘ,,,, ਗਮਦੂਰ,,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @user-rl1kt7sp7i
    @user-rl1kt7sp7i4 ай бұрын

    Chand 22 💪💪💪💪

  • @maninder7526
    @maninder75264 ай бұрын

    Love you 😂😂😂😅😅😅

  • @KulveerSingh-wj6mt
    @KulveerSingh-wj6mt4 ай бұрын

    ਸਤਿ ਸ੍ਰੀ ਆਕਾਲ ਜੀ

  • @sumarbhaati4885
    @sumarbhaati48854 ай бұрын

    Very nice 👌 👌😂😂😂

  • @user-ng9nq1vp3r
    @user-ng9nq1vp3r4 ай бұрын

    ਗਲਾ ਤਾ ਅਣ ਹੋਈਆ ਬਣਦੀਆ ਬੰਤ ਜੀ

  • @user-xs7sj3uf5k
    @user-xs7sj3uf5k4 ай бұрын

    😅😂🎉🎉🎉🎉

  • @HarjinderBhullar6076
    @HarjinderBhullar60764 ай бұрын

    ਚੰਦ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਜਦੋਂ ਚੰਦ ਬਾਈ ਕਹਿੰਦਾ ਬੰਤ ਨੂੰ ਇੱਕ ਗੱਲ ਆ ਉਅ ਗੱਲ ਕਰਦਾ

  • @Cricket-fr1xt
    @Cricket-fr1xt4 ай бұрын

    ਅੱਖਾ ਦੀ ਹਰੀ ਦਵਾੲੀ ਅਸੀ ਬਹੁਤ ਲੈਤੀ ਅੱਖਾ ਹਰੀ ਦਵਾੲੀ

  • @user-yr4lb5mi9o
    @user-yr4lb5mi9o4 ай бұрын

    गुरमीत।सिह20चक।वाला

  • @harpreetsingh8184
    @harpreetsingh81844 ай бұрын

    😂😂😂😂😂

  • @JaspreetMachhike-le6jg
    @JaspreetMachhike-le6jg4 ай бұрын

    Siraaaa Bai

  • @lschauhan01
    @lschauhan014 ай бұрын

    ❤❤Bai ji 25, 26 mint di video banay karo...❤❤❤ Baki siraa .❤

  • @Dhillonamerica
    @Dhillonamerica4 ай бұрын

    Chand ta bant kya baatan ne acting diyan😂😂😂😂😂😂😂😂

  • @user-ie6bv2bh2j
    @user-ie6bv2bh2j4 ай бұрын

    Knt baba ❤❤❤❤❤❤❤

  • @user-dg1gc2dm1z
    @user-dg1gc2dm1z4 ай бұрын

    ❤❤❤

  • @vakhipaad2455
    @vakhipaad24554 ай бұрын

    Att att 😮😢🎉😂😂🎉😢😮😮😅😅😮😮😮😮😮😮😮

  • @Dhillonamerica
    @Dhillonamerica4 ай бұрын

    👍👍👍👍👍👍

  • @user-ig3vd5dj3d
    @user-ig3vd5dj3d4 ай бұрын

    🎉🎉🎉

  • @satnamsatnamsingh8008
    @satnamsatnamsingh80084 ай бұрын

    😂😂😂

  • @YuvrajSingh-25001
    @YuvrajSingh-250014 ай бұрын

    Khich k km jatto❤❤❤❤❤

  • @bantydandiwal5178
    @bantydandiwal51784 ай бұрын

    Sirra

  • @gurmelram5171
    @gurmelram51714 ай бұрын

    ❤❤❤❤❤❤❤❤❤❤❤❤❤❤❤❤❤❤❤❤❤❤

  • @user-ex3ut2vs3c
    @user-ex3ut2vs3c4 ай бұрын

    Apa v like Wale aa

Келесі