Hadh Maar Gye | Babbu Maan

Музыка

ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ।
Hadh Maar Gye
Singer/Music/Lyrics: Babbu Maan
Managed by Shah Jandiali
Listen Full Audio -
Apple Music : / hadh-maar-gye-single
Amazon : music.amazon.in/albums/B0CCW9...
Hungama : www.hungama.com/song/hadh-maa...
Spotify : open.spotify.com/album/5MWv2d...
Wynk : wynk.in/music/song/hadh-maar-...
Kkbox : www.kkbox.com/tw/en/song/8sM7...
Shazam : www.shazam.com/gb/track/67331...
YT Music : • Hadh Maar Gye | Babbu ...
Reeso : h5.resso.app/track/_/72602463...
Reels : / 23970641749246200
© Babbu Maan
Subscribe Official Channel - goo.gl/6HLLiV
Facebook - / babbumaan
Twitter - / babbumaan
Instagram - / babbumaaninsta
Digitally Powered By - Bull18 [ / bull18network ]

Пікірлер: 9 900

  • @dsmavivlog5048
    @dsmavivlog5048 Жыл бұрын

    ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ। 🙏🏻🙏🏻🙏🏻

  • @officialmaan2279

    @officialmaan2279

    Жыл бұрын

    💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

  • @legendbandye

    @legendbandye

    8 ай бұрын

    ❤❤

  • @Maanfans777
    @Maanfans777 Жыл бұрын

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ

  • @legendbandye

    @legendbandye

    11 ай бұрын

    ❤❤❤🎉

  • @tsmovieexplainer7147
    @tsmovieexplainer7147 Жыл бұрын

    Koi। ਵੀ ਮਿਲੀਅਨ ਵਿਊਜ ਲੇ ਲਵੇ, But babbu Maan Nahi Bann skda koi, kyuk , Hathyar Ta Saade aale ne 2003 vich Gaa ditte c, Famous hona te Dill Vich ਜਗ੍ਹਾ ਬਣੋਨ ਵਿੱਚ ਬਹੁਤ ਫਰਕ ਹੈ।। ਬੱਬੂ ਮਾਨ ਇਕ Legend hai Koi Beat nhi kr skda।।।

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Father of the Punjabi music industry babbu maan Sahib Ji ❤️❤️🙏🙏🙏🙏

  • @baldeepbenipal2244
    @baldeepbenipal2244 Жыл бұрын

    ਹਮੇਸ਼ਾ ਹੀ ਪੰਜਾਬ ਪੰਜਾਬੀਅਤ ਲਈ ਗਾਉਣ ਵਾਲ਼ਾ ਗਾਇਕ ❤❤❤

  • @shehjadjada3361
    @shehjadjada3361 Жыл бұрын

    ਐਸੀ ਲਿਖਤ ਹਰ ਕਿਸੇ ਦੇ ਵਸ ਦੀ ਨਹੀਂ love you mann sabb ❤️❤️❤️❤️❤️

  • @nishansingh8067
    @nishansingh8067 Жыл бұрын

    ਸਾਨੂੰ ਹੜ੍ਹ ਮਾਰ ਗਏ ਸੱਚ ਕਿਹਾ ਮਾਨਾ ਬੜਾ ਔਖਾ ਹੋ ਜਾਂਦਾ ਜਦੋਂ ਪਾਣੀ ਆ ਜਾਂਦਾ ਆ ਸਾਡੇ ਪਿੰਡ❤❤love you ❤❤

  • @gaggimaan7874
    @gaggimaan787410 ай бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ #babbumaan ❤

  • @Highlight_69_memes
    @Highlight_69_memes Жыл бұрын

    ਇਸ ਰੁੱਖ ਤੇ ਕਦੇ ਪੱਤਝੜ ਨਹੀਂ ਆ ਸਕਦੀ 🙌🙌

  • @BaljinderSingh-zy8ti
    @BaljinderSingh-zy8ti Жыл бұрын

    ਸੱਚੀ ਹੜ ਮਾਰ ਗਏ '' ਵਾਹਿਗੁਰੂ ਜੀ ਮੇਹਰ ਕਰੇ ਸਭ ਤੇ 🙏🏻

  • @gauravsaraan
    @gauravsaraan Жыл бұрын

    ਕਿਰਤੀ ਤੇ ਕਿਰਸਾਨ ਦੇ ਹਕ ਵਿਚ ਹਰ ਹਾਲਤ ਚ ਗਾਵਾਂ ਗੇ 🎧🙏🏼

  • @ishq.babbumaan
    @ishq.babbumaan Жыл бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏 ❤

  • @Dhillon_47
    @Dhillon_47 Жыл бұрын

    ਮੈਨੂੰ ਮੇਰੀ ਨਈਂ ਚਿੰਤਾ, ਮੇਰਾ ਡੁੱਬਿਆ ਪੰਜਾਬ... ਜੀਓ ਮਾਨਾਂ 🙏🙏

  • @Dhillon_47

    @Dhillon_47

    Жыл бұрын

    🙏🙏

  • @Mandeepsingh-fv6gl
    @Mandeepsingh-fv6gl Жыл бұрын

    ਕਲਮ 🖋️ ਨੂੰ ਸਲਾਮ ਕਰਦਾ ਹਾਂ ਬਾਈ ਜੀ ਦੀ Love you maan saab g 🙏♥️🥰

  • @bsg975UE
    @bsg975UE11 ай бұрын

    Good job done by Babbu Maan.Son of soil.Waheguruji bless you

  • @SukhwinderSingh-wq5ip
    @SukhwinderSingh-wq5ip Жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @JagjitSingh-ep8uy
    @JagjitSingh-ep8uy Жыл бұрын

    ਇਕ ਹੋਰ ਸੱਚ,,, ਸਾਨੂੰ ਹੜ੍ਹ ਮਾਰ ਗਏ,,,, ਬੱਬੂ ਮਾਨ ਬਾਈ

  • @Maanfans777
    @Maanfans777 Жыл бұрын

    ਪੱਤਣ >ਹੁੰਦਾ ਦਰਿਆਵਾਂ ਜਾ ਸਮੁੰਦਰਾਂ ਦੇ ਕੰਢੇ Jhure> ਹੁੰਦਾ ਕਿਸੇ ਚੀਜ਼ ਬਾਰੇ ਵਾਰ ਵਾਰ ਸੋਚਣਾ (stress) Hadh- ਹੁੰਦਾ (flood) ਜੋ ਪੰਜਾਬ ਚ ਆਏ ਹੋਏ ਆ ਜੋ present satuation ਆ And ਜਾਰ- ਹੁੰਦਾ ਧਨ ਦੋਲਤ(money) #babbumaanlovers ❤❤❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI Жыл бұрын

    मान साब सच्चाई लिखतें हैं अपनी कलम से गाकर ब्यान करते हैं पंजाब की असलियत सामने लाते हैं सच्चाई 🙏Love You Veer Ji Maan Saab Really Right Endless Lyrics और आवाज ❤️❤️❤️👍👍👍🙏🙏🙏

  • @SunilSunil-ev2np

    @SunilSunil-ev2np

    Жыл бұрын

    सच्चाई सिर्फ sidhu moosewala की कलम में थी

  • @deepbadesha4003

    @deepbadesha4003

    11 ай бұрын

    ​@@SunilSunil-ev2np😂😂

  • @jashandeepsingh9066
    @jashandeepsingh9066 Жыл бұрын

    ਤੈਨੂੰ ਮਾਰ ਗਈ ਜੁਦਾਈ, ਸਾਨੂੰ ਹੜ੍ਹ 🌊ਮਾਰ ਗਏ। ਪੰਜਾਬ ਵਿੱਚ ਆਏ ਹੜ੍ਹ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਹਨ ਰੱਬ ਉਨ੍ਹਾ ਲੋਕਾ ਤੇ ਮੇਹਰ ਭਰਿਆ🙏 ਹੱਥ ਰੱਖਣ. ਬੱਬੂ ਮਾਨ 👍🎵🎶

  • @Mandeep_Chatha
    @Mandeep_Chatha Жыл бұрын

    ਹਰ ਗੀਤ ਚ ਪੰਜਾਂਬ ਦੀ ਗੱਲ ਕਰਦਾ ਸਾਡੇ ਆਲਾ ,Love u Maan Saab ❤❤

  • @gauravsaraan
    @gauravsaraan Жыл бұрын

    मैनु मेरी नी चिंता मेरा डुबिया हरियाणा । रुआ देंदा भाई बब्बू मान दा गाणा । 🙏🏼🙌🏼😶‍🌫️

  • @gurmejsingh1062
    @gurmejsingh1062 Жыл бұрын

    God bless u babbu maan sahib ji 🙏🙏🙏🙏🙏

  • @manisamana8099
    @manisamana8099 Жыл бұрын

    ਉਸਤਾਦ ਜੀ ਨੇ ਤਾਂ ਇਸ ਵਾਰ ਪੁਰੇ ਦੇਸ਼ ਨੂੰ ਰੁਲਾ ਕੇ ਰੱਖਤਾ ਕੋਈ ਰਿਸ ਨੀ ਮਾਨਾ ਤੇਰੀਆਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @KAIMPUR_WALA_BEIMAAN
    @KAIMPUR_WALA_BEIMAAN Жыл бұрын

    ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਿਓ ਮੇਰੇ ਸੋਹਣੇ ਪੰਜਾਬ ਤੇ

  • @pardeepkaur9517
    @pardeepkaur9517 Жыл бұрын

    ਮਹਾਨ ਸਿੰਗਰ ਦਾ ਦਰਦ ਏ ਪੰਜਾਬ

  • @Balwinder_07146
    @Balwinder_0714611 ай бұрын

    ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ , ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7

  • @jeevansingh2285
    @jeevansingh2285 Жыл бұрын

    ਲਵ ਯੂ ਮਾਨ ਸਾਹਿਬ 👌👌👌ਇਹ ਦਰਦ ਆ ਪੰਜਾਬ ਦਾ, ਗੀਤ ਨਹੀਂ 👌👌👌💯💯💯

  • @ibefikra_47
    @ibefikra_47 Жыл бұрын

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🙏🙏🙏🙏🙏🙏🙏🙏🙏

  • @BikramSingh-wo7to
    @BikramSingh-wo7to10 ай бұрын

    Now words 🙏for this track always proud of u👍 legend Maan saab

  • @punjabi_girl292
    @punjabi_girl292 Жыл бұрын

    ਸੱਚ ਬਿਆਨ ਕੀਤਾ ਮਾਨ ਸਾਬ ਨੇ ❤❤ ਬਹੁਤ ਸੋਹਣਾ ਲਿਖਿਆ ਮਾਨ ਸਾਬ

  • @beimaanpcp7
    @beimaanpcp7 Жыл бұрын

    ਮੰਨ ਨੀਵਾਂ ਮੱਤ ਉੱਚੀ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @KamalSingh-dl6yc
    @KamalSingh-dl6yc Жыл бұрын

    Babbu Maan Saab ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ

  • @arshgill7608
    @arshgill7608 Жыл бұрын

    Legend Babbu Maan

  • @amandeepsingh-wb6ln
    @amandeepsingh-wb6ln21 сағат бұрын

    new song for all singers ( ਰੂਤ ਆਇ ਸੋੜ ਦੀ ਸੋੜੀਇ ਦਿਲ ਦੇ ਗੂਲਾਬ ਖਿਡਾਗੇ । ਆਜਾ ਕਰ ਲਿਏ ਪਿਆਰ ਕਿਤੇ ਰੂਤ ਨਾ ਨਿਕਲ ਜਾਵੇ ਪਿਆਰ ਦੀ । )

  • @sourav9574
    @sourav9574 Жыл бұрын

    ਜਿਹਨਾ ਖੇਤਾਂ ਵਿੱਚ ਰੁੱਖਾ ਛਾਵੇਂ ਬਹਿ ਕੇ ਸੋਚਿਆ ਸੀ ਲਾਉਣਾ ਕਰਜਾ ਐਤ ਕੀ ਓਹੋ ਖੇਤ ਵੀ ਡੁੱਬ ਗਏ ਓਹੋ ਰੁੱਖ ਵੀ ਸੁੱਕ ਗਏ🙏

  • @Amandeep_bachhal
    @Amandeep_bachhal Жыл бұрын

    ❤ਮਾਨ ਸਾਬ =ਮੇਰੇ ਭਾਅ ਦਾ ਦਰਦ ਐ ਮਿੱਤਰੋਂ ਤੁਹਾਡੇ ਭਾਅ ਦਾ ਗਾਣਾ ਏ - ਆਉ ਸਾਰੇ ਜਣੇ ਰਲਕੇ ਆਪਾਂ ਰੱਬ ਅੱਗੇ ਅਰਦਾਸਾਂ ਕਰਈਏ ਪੰਜਾਬ ਪੰਜਾਬੀ ਪੰਜਾਬੀਅਤ ਤੇ ਕਿਰਸਾਨੀ ਹਮੇਸ਼ਾ ਹੱਸਦੇ ਵੱਸਦੇ ਰਹਿਣ ਵਾਹਿਗੁਰੂ🙏

  • @balkaransinghtidda8282
    @balkaransinghtidda8282 Жыл бұрын

    Living legend always Babu maan sir

  • @yankyrahul
    @yankyrahul Жыл бұрын

    ਸਲੂਟ ਆ ਮਾਨ ਸਾਹਿਬ ਤੁਹਾਡੀ ਸੋਚ ਅਤੇ ਕਲਮ ਨੂੰ । 👑 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @gurmeet643
    @gurmeet643 Жыл бұрын

    ਸਾਡੇ ਆਲੇ ਦੀ ਬਰਾਬਰੀ ਕਿਹੜਾ ਕਰ ਲਊਂ, ਰਾਤ ਦੇ ਇੱਕ ਵੱਜਕੇ ਅਠਾਈ ਮਿੰਟ ਤੇ ਗਾਣਾ 🙏🏻❤✍🏻🔥 ਪੰਜਾਬ ਦੇ ਮੌਜੂਦਾ ਹਾਲਾਤ ਬਿਆਨ ਕਰਦਾ ਗਾਣਾ💯

  • @guru78681

    @guru78681

    Жыл бұрын

    Waheguru🙏🏻

  • @gurmeet643

    @gurmeet643

    Жыл бұрын

    ​@@guru78681🙏🏻❤

  • @rohitpaul9112
    @rohitpaul9112 Жыл бұрын

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @officialmaan2279
    @officialmaan2279 Жыл бұрын

    ਮਾਨਾਂ ਲਿੱਖੀ✍️ ਚੱਲ ਗਾਈ ਚੱਲ🎤🧑🎸ਅਸੀਂ ਸੂੰਣਨ🎧 ਨੁੰ ਤਿਆਰ ਬੈਠੇ ਆ

  • @sursinghdiyanyaadan6478
    @sursinghdiyanyaadan6478 Жыл бұрын

    ਮੈਨੂੰ ਮੇਰੀ ਨਹੀ ਚਿੰਤਾ ਮੇਰਾ ਡੁੱਬਿਆ ਪੰਜਾਬ . ..... ਜੁਗ ਜੁਗ ਜੀਓ ਮਾਨ ਸਾਬ ਜੀਂ ਇਹ ਬਹੁਤ ਵੱਡਾ ਦਰਦ ਆ ਪੰਜਾਬ ਦਾ ਬੇਈਮਾਨ

  • @terabaap3760
    @terabaap3760 Жыл бұрын

    First comment ♥️♥️ ਇਹ ਗੀਤ ਤੋਂ ਉੱਪਰ ਕੋਈ ਨੀ✍️✍️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vakhrekaraj9948
    @vakhrekaraj99489 ай бұрын

    Bahot ਸੋਹਣਾ ਲਿਖਿਆ ਪੂਰਾ ਸੱਚ ਦਿਖਾਇਆ ਮਾਨ ਸਾਬ ਬਹੁਤ ਪਿਆਰ ਸਤਿਕਾਰ ਦਿਲੋ

  • @jatindersingh6516
    @jatindersingh6516 Жыл бұрын

    Dilo respect maan Saab g kalam nu tohaadi soch nu 🙏🙏🙏

  • @pv_goldsmith
    @pv_goldsmith Жыл бұрын

    ਮੈਨੂੰ ਮੇਰੀ ਨੀ ਚਿੰਤਾ, ਮੇਰਾ ਡੁੱਬਿਆ ਪੰਜਾਬ ❤️

  • @Harsimran174
    @Harsimran174 Жыл бұрын

    ਸਲੂਟ ਉਸਤਾਦ ਜੀ ਆਪ ਜੀ ਦੀ ਕਲਮ ਨੂੰ 🙏

  • @naveedanjum93
    @naveedanjum93 Жыл бұрын

    Rab mehr kare punjab par 😢Love you Man sahib ❤

  • @Nails_by_jasleen_19
    @Nails_by_jasleen_19 Жыл бұрын

    ਸੁਖ ਵਸੇ ਪੰਜਾਬ ਚ ਮਾਨਾ ਆਓ ਦੁਆਵਾਂ ਕਰੀਏ 🙏🏻🙇🏻‍♀️🙏🏻 ਲਵ ਯੂ ਮਾਨ ਸਾਬ 🙏🏻❤️🙏🏻

  • @Er_DineshChauhan
    @Er_DineshChauhan Жыл бұрын

    Maan saab boht boht shukriyaa punjab lyi pehle din toh moohre khde hon lyi❤❤

  • @Maanfans777
    @Maanfans777 Жыл бұрын

    ਬਿਨਾਂ ਐਡ ਬਿਨਾਂ parmotion trending on 14 .without teaser without ਪੋਸਟਰ without hype without controversy ohvi ਰਾਤ ਨੂੰ 1:28 min ਤੇ ਗਾਣਾ ਛੱਡਿਆ ਬਿਨਾਂ ਦੱਸੇ. ਫਿਰ ਬੀ ਜੱਟ on trending ❤❤❤ #babbumaan

  • @baljeetkaur2551
    @baljeetkaur2551 Жыл бұрын

    ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਦੇਸ ਪੰਜਾਬ ਤੇ

  • @pb08beat98
    @pb08beat98 Жыл бұрын

    ਬੱਬੂ ਬਾਈ ਤੂੰ ਕਿਸਾਨਾਂ ਤੇ ਹਰ ਇਕ ਗਰੀਬ ਬੰਦੇ ਦਾ ਦੁੱਖ ਬਿਆਨ ਕਰਦਾ ਆਪਣੇ ਗੀਤਾ ਚ ,ਰੱਬ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖਣ

  • @skeducators5058
    @skeducators5058 Жыл бұрын

    This song deserves to be at trending no. 1

  • @Fitnessjourneywithme
    @Fitnessjourneywithme Жыл бұрын

    ਪੰਜਾਬ ਦਾ ਦਰਦ ਬਾਈ ਨੇ ਹਮੇਸ਼ਾ ਗਾਇਆ , Respect bai ji 🙏

  • @MandeepKaur-qg5we
    @MandeepKaur-qg5we Жыл бұрын

    ਇਹ ਹੁੰਦੀ ਲਿਖਤ ਵਾਹ ਮਾਨ ਸਾਬ

  • @babbumaandsm3893
    @babbumaandsm3893 Жыл бұрын

    ਜੱਗ ਤੇ ਮੇਲਾ ਕਲਾਕਾਰਾਂ ਦਾ ਤਾਂ ਲੱਗਦਾ ਰਹਿਣਾ ਪਰ ਬਾਈ ਬੱਬੂ ਮਾਨ ਵਰਗਾ ਨਾ ਕੋਈ ਆਇਆ ਤੇ ਨਾ ਕਦੇ ਆਉਣਾ ਜਿਊਂਦਾ ਰਹਿ ਬਾਈ ❤

  • @gaggimaan7874
    @gaggimaan7874 Жыл бұрын

    ਸਾਡਾ ਉੱਜੜ ਪੰਜਾਬ ਮਾਨਾ ਜਾਵੇ ਨਾ,, ਕਰਜੇ ਤੋ ਮੁਕਤ ਕਰਾ ਲੈ.." #babbumaan ❤❤

  • @sukhdeepbal1758

    @sukhdeepbal1758

    Жыл бұрын

    ਕਿਸਮਤ ਕੁਸਮਤ ਬਕਵਾਸ ਜੱਟਾ science ਨੂੰ ਰੱਬ ਬਣਾ ਲੈ #cloudseeding

  • @Maanfans777

    @Maanfans777

    Жыл бұрын

    ​@@sukhdeepbal1758ਸਾਰੀ ਦੁਨੀਆ ਵਿਕਣ ਨੂੰ ਫਿਰਦੀ ਆ ਪੈਸਾ ਹੈ ਤਾਂ ਦਾਓ ਲਾਲਾ

  • @ashishhomosapien
    @ashishhomosapien Жыл бұрын

    Take care of your family and yourself all Punjabis. Ye bura time bhi nikal jayega. Love, prayer and support from Jind, Haryana 🙏

  • @captainsingh7534
    @captainsingh7534 Жыл бұрын

    ਦੇਵਤਾ ਸੀ ਪਾਣੀ ਜੋ , ਅੱਜ ਕੱਲ ਬੰਦੇ ਮਾਰਦਾ । ਬਾਬਾ ਜੀ ਮੇਹਰ ਕਰੀਓ ਮੇਰੇ ਸੋਹਣੇ ਪੰਜਾਬ ਤੇ। ਪੰਜਾਬ,ਪੰਜਾਬੀਅਤ,ਜ਼ਿੰਦਾਬਾਦ #ਬੱਬੂਮਾਨ

  • @shashisahu5009
    @shashisahu5009 Жыл бұрын

    Love u bai❤ ...poore din ton song was on repeat

  • @gagan_177
    @gagan_177 Жыл бұрын

    Ustaad ji babbu maan king industery❤❤❤❤

  • @ashukaul5893
    @ashukaul5893 Жыл бұрын

    jad b punjab te musibat ayi Sada Maan sahib nl hi rahe har time salute Bai nu🫡

  • @balbirkaur9885
    @balbirkaur9885 Жыл бұрын

    ਇਹ ਸਾਡੇ ਪੰਜਾਬ ਦੀ ਹਕੀਕਤ ਦਾ ਦਰਦੀ ਗੀਤ ਹੈ ਰੱਬਾ ਚਾਰੇ ਪਾਸੇ ਸੁੱਖ ਰੱਖੀ

  • @MandeepSingh-dl3zd
    @MandeepSingh-dl3zd Жыл бұрын

    ਪੰਜਾਬ ਦਾ ਅਸਲ ਫ਼ਿਕਰਮੰਦ ❤

  • @user-md1pq6rn5o
    @user-md1pq6rn5o Жыл бұрын

    ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ

  • @khaNSaaB70900
    @khaNSaaB70900 Жыл бұрын

    Description ਇਹ ਕੋਈ ਗੀਤ ਨਹੀਂ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ| ਬੇਈਮਾਨ✍️

  • @lukhyl4982
    @lukhyl498211 ай бұрын

    ਪਤਨਾ ਪਾਰ ਪਾਕਿਸਤਾਨ ਦੀ ਵੀ ਗੱਲ ਕੀਤੀ ਗਈ ਹੈ ਗੀਤ ਬਹੁਤ ਸੋਹਣਾ❤️ ਹਰ ਦਰਦ ਸੁਣਾਇਆ

  • @SukhdevSinghDhaliwal-wr3dg
    @SukhdevSinghDhaliwal-wr3dg10 ай бұрын

    Legend babbu maan Sahib Ji ❤️❤️🙏🙏

  • @amritsohi9364
    @amritsohi9364 Жыл бұрын

    ਮੀਂਹ🌧🌧 ਪੈਂਦਾ ਪਹਾੜਾਂ ਤੇ ਸਾਡਾ ਕੋਠਾ ਚੋਣ ਲੱਗ ਜਾਂਦਾ 👉ਸੱਚੀ ਗੱਲਾਂ✍️ਲਿੱਖਦਾ ਮੇਰਾ ਪੰਜਾਬ ਦਾ ਮਾਣ ❤ਸਾਡਾ ਬੱਬੂ ਮਾਨ ❤❤❤❤

  • @vanshdeepsingh7993

    @vanshdeepsingh7993

    Жыл бұрын

    Very very nice sone

  • @sukhdevsinghdhaliwal3468

    @sukhdevsinghdhaliwal3468

    Жыл бұрын

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤

  • @kulwindersingh-qk5yk
    @kulwindersingh-qk5yk Жыл бұрын

    ਪੂਰੇ ਪੰਜਾਬ ਦਾ ਦਰਦ ਇੱਕ ਗੀਤ ਚ ❤❤

  • @sukhdevsinghdhaliwal3468

    @sukhdevsinghdhaliwal3468

    Жыл бұрын

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤

  • @gurmejsingh1062
    @gurmejsingh1062 Жыл бұрын

    ਵਾਹਿਗੁਰੂ ਜੀ ਲੰਬੀ ਉਮਰ ਕਰੀ ਸਾਡੇ ਮਾਨ ਸਾਹਿਬ ਜੀ ਦੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sunitakaur8594
    @sunitakaur8594 Жыл бұрын

    Bhut hi accha song Sade pure Punjab da hal veer ne dasya😢

  • @RanjeetsinghDhaliwal-jx8yo
    @RanjeetsinghDhaliwal-jx8yo Жыл бұрын

    ਬਹੁਤ ਸੋਹਣਾ ਗੀਤ love you Maan saab

  • @Maanfans777
    @Maanfans77711 ай бұрын

    ਸਾਢੇ ਸੱਤ ਦਾ ਤੂਫਾਨ ਕੋਈ ਥੰਮ੍ਹ ਨਹੀਓ ਸਕਦਾ #babbumaanlovers❤️

  • @user-mb8rt1dj2d
    @user-mb8rt1dj2d Жыл бұрын

    ਪੰਜਾਬ ਅਤੇ ਕਿਸਾਨ ਮਜਦੂਰਾਂ ਦੇ ਦਰਦ ਗਾਉਣ ਵਾਲਾ ਫਨਕਾਰ ,ਉਸਤਾਦ ਬੱਬੂ ਮਾਨ 🙏

  • @onkarsingh7093
    @onkarsingh7093 Жыл бұрын

    ਮੇਰੀ ਜਾਨ ਉਸਤਾਦ ਬੱਬੂ ਮਾਨ ਜੀ,ਸੁਖ,ਵਸੇ, ਪੰਜਾਬ ਚ, ਵਾਹਿਗੁਰੂ ਜੀ ਮੇਹਰ ਕਰੇ ਜੀ,ਲਵ,ਯੂ, ਮਾਨ,ਸਾਬ🙏🏽💙🙏🏽

  • @rahul_90931
    @rahul_90931 Жыл бұрын

    ਪੰਜਾਬ ਦਾ ਦੂਖ ਦਰਦ ਗਾਯਕ ਬੱਬੂ ਮਾਨ ❤ ਮੇਨੂ ਮੇਰੀ ਨੀ ਚਿੰਤਾ ਮੇਰਾ ਡੁਬਿਆ ਪੰਜਾਬ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @pyaas2984
    @pyaas29845 ай бұрын

    बहुत खुबसूरत गीत बब्बू मान जी

  • @Gurpreet.3000
    @Gurpreet.3000 Жыл бұрын

    ਬਦਲ ਲਈਆ ਨੇ ਆਦਤਾ ਸਾਨੂੰ ਰੱਬ ਨਹੀਂ ਮਿਲਦਾ ।।ਲਿੱਖ-ਲਿੱਖ ਥੱਕੇ ਇਬਾਦਤਾ ਸਾਨੂੰ ਰੱਬ ਨਹੀਂ ਮਿਲਦਾ

  • @maanlatala2116
    @maanlatala2116 Жыл бұрын

    ਸਾਨੂੰ ਮਾਣ ਆ ਕਿ ਸਾਡਾ ਬਾਈ ਮੌਸਮੀ ਨਹੀਂ ,ਸਦਾਬਹਾਰ ਆ ❤

  • @AmarjotSGiran
    @AmarjotSGiran Жыл бұрын

    Boht hi sohna song Maan Saab.. 👌👌 Punjab Punjabiat Zindabad.

  • @gaggimaan7874
    @gaggimaan7874 Жыл бұрын

    #ਹੜ_ਮਾਰ_ਗਏ #babbumaan 😢

  • @gursewaksingh6148
    @gursewaksingh6148 Жыл бұрын

    ਬਹੁਤ ਵਧੀਆ ਲਖਿਤ ਦੇ ਮਾਲਕ ਹੈ ਬੱਬੂ ਮਾਨ ਸਾਬ ਬਹੁਤ ਹੀ ਜਾਦਾ ਦਰਦ ਭਰਿਆ ਗਾਣਾ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਤੰਦਰੁਸਤੀ ਬਖ਼ਸ਼ੇ ਰੱਬ ❤

  • @mandeepsandhu3436
    @mandeepsandhu3436 Жыл бұрын

    ਵਸਦਾ ਰਹੇ ਪੰਜਾਬ ਬੇਲੀਓ ਵਸਦਾ ਰਹੇ ਪੰਜਾਬ ❤️ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ✋

  • @BaljeetKaur-uz1ee
    @BaljeetKaur-uz1ee11 ай бұрын

    Mere Dost 💖 Babbu Maan Punjabi videos song Favourite

  • @damanpreet5082
    @damanpreet5082 Жыл бұрын

    ਸਲੂਟ ਆ ਮਾਨਾ ਤੈਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhpreetsingh4280
    @sukhpreetsingh4280 Жыл бұрын

    Waheguru mere sohne panjab te panjab di shaan. Ustaad Babbu Maan te mehr bhryaa hath rkhe

  • @37aala
    @37aala Жыл бұрын

    ਇਹ ਗੀਤ ਸੱਭ ਲਈ ਆ, ਚਾਹੇ ਗਰੀਬ ਚਾਹੇ ਅਮੀਰ, ਚਾਹੇ ਵਿਰੋਧੀ, ਇਹ ਦਰਦ ਸਭ ਨੇ ਦੇਖਿਆ ਬਾਕੀ ਚੜਦੀਕਲਾ ਚ ਰਹੋ ਸਾਰੇ ਚੰਗੇ ਗੀਤ ਸੁਣੋ, #welovebabbumaan

  • @ManinderBains-ol2ve
    @ManinderBains-ol2ve11 ай бұрын

    Ki sifat karan kush bolan nu bachya hi nahi ..❤❤❤❤LOVE YOUHH MAANA ....MAAN BEIMAAN

  • @sukhdevsinghdhaliwal3468
    @sukhdevsinghdhaliwal3468 Жыл бұрын

    Love 💕 u babbu Maan sahib ji ❤❤❤❤❤

  • @lovepreetbhattiPB07
    @lovepreetbhattiPB07 Жыл бұрын

    ਤੁਹਾਡੀ ਅਵਾਜ਼ ਹੀ ਦਿੱਲ ਨੂੰ ਛੂਹ ਜਾਂਦੀ ਹਰ ਬਾਰ ਵੱਡੇ ਵੀਰ ਮਾਨ ਜੀ ❤❤❤❤❤

  • @OnlyMaaNSaab-tx3rn
    @OnlyMaaNSaab-tx3rn Жыл бұрын

    ਅਜੇ ਸਵੇਰੇ ਜਾਗ ਹੀ ਆਈ ਯੇ ਮਾਨ ਸਾਬ ਜੀ ਨਵਾਂ ਗੀਤ ਸੁਣਕੇ ਦਿਲ ਖੁਸ਼ ਹੋ ਗਿਆ ਇਸ ਗੀਤ ਚ ਮਾਨ ਸਾਬ ਜੀ ਨੇ ਆਪਣੇ ਪੰਜਾਬ ਦੇ ਦਰਦ ਲਿਖੇ ਨੇ ❤️❤️❤️❤️❤️🙏🙏🙏🙏

  • @satnamsingh-kx9gd
    @satnamsingh-kx9gd Жыл бұрын

    In the voice of very beautiful voice 🙏🙏

  • @gaganjotsingh2745
    @gaganjotsingh2745 Жыл бұрын

    Maan saab always favorite rhega teri likhat kise kise nu he smj andi a

  • @vickysandhu2296
    @vickysandhu2296 Жыл бұрын

    ❤❤❤ਜਦ ਤੱਕ ਜਿਉਦੇ ਆ ਤੇ ਅਸੀ ਸੁਣ ਦੇ ਰਹਿਣਾ ਆ ਮਾਨ ਸਾਬ ਨੂੰ ❤❤❤❤ ਵਾਹਿਗੂਰੁ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🏻🙏🏻🙏🏻🙏🏻 ਪੰਜਾਬ ਤੇ ਮਹਿਰ ਭਰਿਆ ਹੱਥ ਰੱਖੇ ਵਾਹਿਗੂਰੁ 🙏🏻🙏🏻🙏🏻🙏🏻🙏🏻

  • @gursewaksingh1653
    @gursewaksingh1653 Жыл бұрын

    ਮਾਨ ਸਾਬ੍ਹ ਜੀ ਇਸ ਗਾਣੇ ਦੀ ਤੇ ਤੁਹਾਡੀ ਸੋਚ ਨੂੰ ਦਿਲ ਤੋਂ ਸਲੂਟ ਆ ❤ ਨਹੀਂ ਰੀਸਾਂ ਮਾਨਾਂ ਤੇਰੀਆ ❤ love u ਉਸਤਾਦ ਜੀ ❤

  • @manishkumar-lb5xg
    @manishkumar-lb5xg Жыл бұрын

    Salute Maan sahab from Haryana (NZ)

  • @sukhjitsukhjitdhaliwal
    @sukhjitsukhjitdhaliwal9 ай бұрын

    Living Legend babbu Maan sahib ji Respect always ❤❤❤❤❤❤❤❤❤❤❤❤❤❤

Келесі