ਆਹ ਵੇਖੋ ਪਿੰਡ ਦਾ ਜੁਗਾੜੀ ਨੋਜਵਾਨ ਘਰੇ ਹੀ ਤਿਆਰ ਕਰ ਦਿੱਤੀਆਂ ਇਲੈਕਟ੍ਰਿਕ ਕਾਰਾ ਵਿਦੇਸ਼ਾਂ ਦੇ ਗੋਰੇ ਵੀ ਹੋ ਗ‌ਏ ਹੈਰਾਨ

Lok Opinion , Please Like Share And Support Us For More Updates
#Lokopinion #jeep #electronic #modifidejeep #car #jeep #dabwali #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
TITLE :- ਆਹ ਵੇਖੋ ਪਿੰਡ ਦਾ ਜੁਗਾੜੀ ਨੋਜਵਾਨ ਘਰੇ ਹੀ ਤਿਆਰ ਕਰ ਦਿੱਤੀਆਂ ਇਲੈਕਟ੍ਰਿਕ ਕਾਰਾ ਵਿਦੇਸ਼ਾਂ ਦੇ ਗੋਰੇ ਵੀ ਹੋ ਗ‌ਏ ਹੈਰਾਨ | Lok Opinion
punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
keywords:-
home made electronic products,
home made electronic project,
homemade electric car,
homemade electric bike,
home made electronic device,
home made electronic machine,
homemade electric atv,
electronic items made at home,
electronic devices made at home,
homemade electric bicycle,
homemade electric boat,
homemade electric bike cycle,
homemade electric bell,
homemade electric bike with drill,
homemade electric cart,
homemade electric car project
jeep punjab modified,
jeep punjab modified price,
jeep punjab jeep,
willy jeep punjab,
open jeep punjab,
landi jeep punjab,
second hand jeep punjab,
electric jeep punjab,
jeep modified in punjab ac,
automatic jeep in punjab,
jeep accessories in punjab,
battery jeep in punjab,
punjab jeep club
All © Copyright Lok Opinion

Пікірлер: 208

  • @AvtarSingh-kr2xo
    @AvtarSingh-kr2xo Жыл бұрын

    ਬਹੁਤ ਵਧੀਆ ਛੋਟੇ ਵੀਰ, ਮੁਫ਼ਤ ਵਿੱਚ ਕਿਸੇ ਪੈਸੇ ਵਾਲੇ ਨੂੰ ਆਪਣਾ ਹੁਨਰ ਨਾਂ ਦੇਵੀ...

  • @user-xo9no4rn1s
    @user-xo9no4rn1s Жыл бұрын

    ਬੁਹਤ ਹੀ ਵਿਧੀਆਂ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਮੁੰਡੇ ਸਿਮਰਜੀਤ ਪੁੱਤਰ ਜੀ ਵਾਹਿਗੁਰੂ ਜੀ ਪੰਜਾਬ ਵਿੱਚ ਸਿਮਰਜੀਤ ਦਾ ਨਾਂ ਉੱਚਾ ਹੋ

  • @sukhvirsingh453
    @sukhvirsingh453 Жыл бұрын

    ਵਾਹਿਗੁਰੂ ਜੀ ਵੀਰ ਤਰੱਕੀ ਬਖਸ਼ੇ 🙏🙏❤❤❤

  • @rupsingh8331
    @rupsingh8331 Жыл бұрын

    ਮਿਹਨਤ ਨੂੰ ਸਲੂਟ ਐ

  • @Itsharmansidhu13
    @Itsharmansidhu13 Жыл бұрын

    ਜਿਹੜਾ ਸੋਚ ਲਿਆ ਉਹ ਏਸ ਧਰਤੀ ਤੇ ਹੁੰਦਾ ਇਹ ਗੱਲ ਤਾਂ ਬਹੁਤ ਘੈਂਟ ਕਰ ਗਿਆ

  • @sukhvirsingh453
    @sukhvirsingh453 Жыл бұрын

    ਦਿਲੋ ਸ਼ਲੂਟ ਆ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏❤❤

  • @gurdeep9538

    @gurdeep9538

    11 ай бұрын

    ਵੀਰ ਜੀ " ਸ਼ਲੂਟ" ਤਾਂ ਭਾਵੇਂ ਸੌ ਵਾਰੀ ਮਾਰਿਓ, ਪਰ ਇਹਨਾਂ ਨੂੰ ਫਸ ਨਾਂ ਜਾਇਓ, ਇਹਨਾਂ ਦੀਆਂ ਮਿੱਠੀਆਂ ਗੱਲਾਂ ਦੀ ਥਾਂ ਇਹਨਾਂ ਅੰਦਰ ਭਰੀ ਕਾਲਖ ਤੋਂ ਬਚਿਓ।

  • @Kulwantandpreet
    @Kulwantandpreet10 ай бұрын

    ਹੋਸਲਾ ਨਾ ਛੱਡੀ ਪੁੱਤਰ ਰੱਬ ਦੇ ਰੰਗ ਨਿਆਰੇ ਨੇ ਬਹੁਤ ਤਰੱਕੀ ਕਰਨੀ ਹੈ ਪਰਮਾਤਮਾ ਵੀ ਇਮਤਿਹਾਨ ਲੈਂਦਾ ਹੈ ਕਿ ਸਿੰਘ ਡੋਲਦਾ ਤਾ ਨਹੀਂ ਵਾਹਿਗੁਰੂ ਮਿਹਰ ਕਰਨਗੇ ਸਬਰ ਦਾ ਫਲ ਮਿੱਠਾ ਹੁੰਦਾ ਹੈ

  • @jarnailpannu9959
    @jarnailpannu9959 Жыл бұрын

    ਵੀਰ ਜੀ ਵੱਡੀਆਂ ਕੰਮਪਨੀਆ ਵਾਲੇ ਪਾਸਿਗ ਨਹੀਂ ਹੋਣ ਦਿੰਦੇ ਦਿਲ ਮੱਤ ਛੱਡੋ ਪ੍ਰਮਾਤਮਾ ਸਾਥ ਜ਼ਰੂਰ ਦੇਵੇਗਾ ਧੰਨਵਾਦ

  • @vikramsingh3833

    @vikramsingh3833

    9 ай бұрын

    Parmatma to blaatkar rape jo choti bachia naal hunde oh ta rukde nahi te nale rab Aaj Tak kise nahi dekha

  • @mohanjitsingh2409
    @mohanjitsingh2409 Жыл бұрын

    ਸਹੀ ਗੱਲ ਕੀਤੀਆ ਬਾਈ ਤੁਸੀਂ ਇੱਥੇ India ਦੇ ਵਿਚ (ਪੰਜਾਬ) ਗਧੇ ਘੋੜੇ ਇੱਕ ਮੁੱਲ ਆ ਇੱਥੇ ਲੋਕਾਂ ਨੂੰ ਗਧੇ ਘੋੜੇ ਦੀ ਪਹਿਚਾਨ ਹੀ ਨੀ ਤਾਂਹੀਓ ਤਾਂ ਇਹਨਾਂ ਨੂੰ ਮਾਲ ਮੁਲ ਦਾ ਪਤਾ ਨੀ ਹੁੰਦਾ ਵੀਰ ਜੀ ਬਾਕੀ ਰਹੀ ਗੱਲ ਸਰਕਾਰਾ ਦੀ ਏਥੇ (ਪੰਜਾਬ)ਜੋ ਵੀ ਆ ਜਾਵੇ ਸਭ ਅਪਨਾ ਆਪਦਾ ਹੀ ਸੋਚਦੇ ਆ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਜੀ

  • @manpreetsingsandher76
    @manpreetsingsandher76 Жыл бұрын

    Very good veer bot vadia Kam kita aa hosla rakh baba Maher kre

  • @JagtarSingh-ds1eb
    @JagtarSingh-ds1eb Жыл бұрын

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏

  • @rajvirkaur5724
    @rajvirkaur572411 ай бұрын

    Vir ji tusi bhut sohna Kam krde jiwaheguru ji mehr kro ji kirpa bnai rkho ji waheguru ji 🙏🙏👌👌💝💝

  • @Baljeetsingh-vp2zj
    @Baljeetsingh-vp2zj7 ай бұрын

    Veer Di Mehnat Nu Salute Aa❤❤

  • @babachahal9381
    @babachahal9381 Жыл бұрын

    ਬਹੁਤ ਵਧੀਆ ਕੰਮ

  • @gurpreepsandhu7586
    @gurpreepsandhu7586 Жыл бұрын

    ਸਾਡੇ ਇੱਥੇ ਕੰਮ ਦੀ ਕੋਈ ਕਦਰ ਨਹੀਂ ਇਹੀ ਕੰਮ UK ,, USA ਹੁੰਦਾ ਪੂਰਾ ਪੂਰਾ ਮਾਣ ਸਤਿਕਾਰ ਮਿਲਣਾ ਸੀ 👍

  • @J_s_Sidhu

    @J_s_Sidhu

    Жыл бұрын

    Right ✔️

  • @kamboj746

    @kamboj746

    Жыл бұрын

    Fir satkar karauna kisne har cheej vaste baar nu muh chakde. Bande hi desh di power banande. USA de loka ne usa banaya India balea ne India di soch

  • @reerpazi9935
    @reerpazi9935 Жыл бұрын

    ਬਹੁਤ ਵਧੀਆ

  • @RanjeetSingh-ii9kc
    @RanjeetSingh-ii9kc11 ай бұрын

    Rabb tainu trakki baksay

  • @harmeghsingh2399
    @harmeghsingh239911 ай бұрын

    ਮੇਰਾ ਪਿਆਰਾ ਵੀਰ ਵੈਰੀ ਗੁੱਡ

  • @ManjeetKaur-dz4us
    @ManjeetKaur-dz4us Жыл бұрын

    ਉਤੱਮ ਕਾਰਜ।

  • @user-ez3yd7bm1v
    @user-ez3yd7bm1v9 ай бұрын

    ਜਿਹੜੇ ਲੋਕ ਕਹਿੰਦੇ ਬਾਹਰ ਨਾ ਜਾਉ ਇਥੇ ਕੰਮ ਕਰੋ ਉਹ ਵੀਡੀਓ ਦੇਖ ਕੇ ਦੱਸੋ ਕੀ ਫਾਇਦਾ ਇਥੇ ਮਿਹਨਤ ਕਰਨ ਦਾ

  • @virsasingh6859
    @virsasingh685911 ай бұрын

    Wah veera saba👌👌s

  • @reerpazi9935
    @reerpazi9935 Жыл бұрын

    ਸਰਕਾਰ ਵੀ ਸਪੋਰਟ ਕਰੇ

  • @sukhwindersingh3667
    @sukhwindersingh366711 ай бұрын

    ❤❤verygoodji wahegurruji chardiklakre ❤❤

  • @JagtarSingh-ds1eb
    @JagtarSingh-ds1eb Жыл бұрын

    ਬਾਈ ਜੀ ਅਸੀਂ ਵੀ ਕਾਰ ਮਕੈਨੀਕ ਆ 🙏🙏ਪਰ ਸਾਡੇ ਲੋਕ ਸੱਚ ਤੇ ਨਾਈ ਚੱਲਣ ਨੀ ਦੀਦੇ 🙏🙏ਪਰ ਅਸੀਂ ਤਾ ਬਾਈ ਇਮਾਨਦਾਰੀ ਨਾਲ ਕੰਮ ਕਰਨਾ ਚੋਦੇ ਸੀ ਸਾਡੇ ਲੋਕ ਨੂੰ ਝੂਠ ਬੋਲਕੇ ਕੰਮ ਜੋ ਕਰਦੇ ਆ ਇਹਨਾਂ ਨੂੰ ਉਹ ਚੰਗੇ ਲੱਗਦੇ ਆ🙏🙏ਬਾਈ ਜੀ ਮੈ ਵੀ ac ਤੇ ਕਾਰ auto ਇਲੈਕਟੀਸਨ ਆ ਪਰ ਸੱਚ ਤੇ ਚੱਲਦੇ ਸੀ ਪਰ ਸਾਡੇ ਲੋਕ ਸੱਚਨਾਲ ਨਈ ਖੜਦੇ 🙏🙏

  • @nirankarsingh8884
    @nirankarsingh8884 Жыл бұрын

    ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਲਗਾਓ ਜੀ

  • @manjitsehjal165
    @manjitsehjal16511 ай бұрын

    V V Great job Ji ❤️👍 God bless you ❤️👍🙏

  • @gursewaksingh5618
    @gursewaksingh5618 Жыл бұрын

    Simer teria gadia bahut sohnia rate v thik ne god bless you

  • @icpdbn6534
    @icpdbn65349 ай бұрын

    Good God bless you

  • @user-nk7fy2mv1q
    @user-nk7fy2mv1q10 ай бұрын

    ਬਹੁਤ ਵਧੀਆ ਵੀਰ ਜੀ

  • @raazsiidhu3587
    @raazsiidhu3587 Жыл бұрын

    ਕੋਈ ਗੋਰਾ ਦਿਖਾਓ ਜਿਹੜਾ ਤੇਰਾ ਕੰਮ ਦੇਖ ਕੇ ਹੈਰਾਨ ਰਹਿ ਗਿਆ!

  • @PardeepSingh-qt1ny
    @PardeepSingh-qt1ny9 ай бұрын

    ਜਿਊਂਦਾ ਵੱਸਦਾ ਰਹਿ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏❤️

  • @rupindersohi7830
    @rupindersohi783011 ай бұрын

    ਧੰਨ ਵਾਹਿਗੁਰੂ ਜੀ ਮਿਹਰ ਰੱਖੇ 1

  • @balwindersandhu1140
    @balwindersandhu1140 Жыл бұрын

    Putter g sahi gal Hai.ithe kadar nahi.20% taan hak Hai.❤

  • @lallali4508
    @lallali4508 Жыл бұрын

    V nice.vaheguru ji hor kirpa krn

  • @labhsingh3463
    @labhsingh346311 ай бұрын

    Very nice work brother Pàrdhan Labhsingh

  • @nirankarsingh8884
    @nirankarsingh8884 Жыл бұрын

    ਬਹੁਤ ਵਧੀਆ ਬਹੁਤ ਵਧੀਆ

  • @nirankarsingh8884
    @nirankarsingh8884 Жыл бұрын

    ਚਰਸ ਹੋਣ ਲਈ ਆਲਟਈਨਏਟਰ ਜ਼ਰੂਰ ਚਾਹੀਦਾ ਹੈ

  • @Aaj361
    @Aaj361 Жыл бұрын

    ਵੀਡੀਓ 21 ਮਿੰਟ ਦੀ ਦਿਖਾਤੀ. ਇਸ ਜੀਪ ਨੂੰ ਨੇੜੇ ਤੋਂ ਵਰਕੇ ਕਰਦੀ ਵੀ ਦਿਖਾਓ

  • @kirpalsinghbajwa5565
    @kirpalsinghbajwa556511 ай бұрын

    Salute to your labour

  • @mohinderbuttar7143
    @mohinderbuttar7143 Жыл бұрын

    Salute brother

  • @user-sw4kq7dv7p
    @user-sw4kq7dv7p9 ай бұрын

    ਬਹੁਤ ਵਧੀਅਾ ਜੀ

  • @gurjitsingh3751
    @gurjitsingh375111 ай бұрын

    Very Nice Working Ji

  • @rajinderkumar-df2if
    @rajinderkumar-df2if Жыл бұрын

    Brother keep patience, upcoming time bringing reward.

  • @rupindersohi7830
    @rupindersohi783011 ай бұрын

    ਧੰਨ ਵਾਹਿਗੁਰੂ ਜੀ ਮਿਹਰ ਰੱਖੇ

  • @user-jw1vi6rj4b
    @user-jw1vi6rj4b5 ай бұрын

    Boht vadiya vichar sachi gal aa Bai khra Sona vir dilo salute aa❤❤

  • @ArshChahal47
    @ArshChahal4711 ай бұрын

    ਵਿਦੇਸ਼ਾਂ ਦੇ ਹੈਰਾਨ ਹੋਏ ਗੋਰਿਆਂ ਬਾਰੇ ਕੁੱਝ ਦੱਸਿਆ ਹੀ ਨਹੀਂ ਜੀ!? :Thumbnail

  • @Artistmaninderdandiwal

    @Artistmaninderdandiwal

    7 ай бұрын

    Brand like Apple company started from garage from there native country , it’s not big deal for him to reach internationally, because he’s very talented and hardworking person , every big company started from zero 0️⃣, same way people criticised Lamborghini because it was making just tractors but they made it possible by making car 🚗, criticism doesn’t demote you it promotes you

  • @ssisingh
    @ssisingh Жыл бұрын

    Bilkul 🙏 bai dian sarian gala sahi koi kamkar k nahin Rajii

  • @GurmeetSingh-fl5ss
    @GurmeetSingh-fl5ss11 ай бұрын

    Wow jii very beautiful jiiiii bale bale 🎉🎉🎉

  • @gursharansinghrai6928
    @gursharansinghrai692811 ай бұрын

    Very good line as per my own experience. You're one man show , you know everything in life as you are self made person. English is not a big issue , just speak like Gurmukhi with your friend circle, with in three to six months you will 😊😊speak freely good English. Love you don't stop making these things, one day you'll grow up becoming big man.a All the best . Gursharan Singh Rai,Jagraon.

  • @jogavirkjoga2070
    @jogavirkjoga207011 ай бұрын

    Good ਵੀਰ ਜੀ

  • @vkeelsingh1107
    @vkeelsingh1107 Жыл бұрын

    Wmk mitra ❤

  • @manjeetsondh
    @manjeetsondh9 ай бұрын

    ਏਹ ਕਿਹੜਾ ਵੱਡਾ ਕੰਮ ਹੈ।ਸਾਰਾ ਸਮਾਨ ਚੀਨ ਦਾ ਬਣਿਆ ਬਣਾਇਆ ਦਿੱਲੀ ਤੋਂ ਮਿਲਦਾ ਈ ਰਿਖਸਾ ਵੀ ਹਜਾਰਾਂ ਦੀ ਗਿਣਤੀ ਨਾਲ ਬਣ ਰਹੇ ਨੇ। ਸਿਰਫ ਤੇ ਸਿਰਫ ਛੇਨੀ ਹਥੌੜੇ ਨਾਲ ਹਰ ਲੋਹਾਰ ਬਣਾ ਸਕਦਾ।

  • @user-kq1dq5ky9q
    @user-kq1dq5ky9q9 ай бұрын

    ਯੂਨੀਵਰਸਿਟੀ ਲੁਧਿਆਣਾ ਵਿੱਚ ਜਾਇਆ ਕਰ ਜਵਾਨਾਂ

  • @Gurmeetkaurarhi-jq2pm
    @Gurmeetkaurarhi-jq2pm Жыл бұрын

    Ba kamal dia gadia bana ditia ne par afsos hoa ki etha kam de koi kadar hi nahi hundi bada duk laga

  • @PawanKumar-qx4yx
    @PawanKumar-qx4yx8 ай бұрын

    Very good bhai jeonda vasda reh 😊😊😊😊❤❤❤❤🙏🏻🙏🏻🙏🏻🙏🏻🙏🏻👍🏻👍🏻👍🏻

  • @user-lg1qr4pf7n
    @user-lg1qr4pf7n11 ай бұрын

    Very nic bro

  • @RoopSingh-kb2re
    @RoopSingh-kb2re Жыл бұрын

    Doing very good job. Try to make battery operated electric small Tractor, you will be more sucessful.

  • @MandeepSingh-gg7rm
    @MandeepSingh-gg7rm Жыл бұрын

    Bhut vadia jeepa bnyia bhai ji 🌟🌟🌟🌟🌟...veere tractor bnane chalu kro ji...or kids jeepa tractor bnao...rabb taraki dve tuhanu....🙏🙏🙏🙏🙏🙏

  • @user-lg3lv4zj9t
    @user-lg3lv4zj9t11 ай бұрын

    ਵੀਰ ਜੀ ਬਹੁਤ ਵਧੀਆ ਗੱਡੀਆਂ ਇਕ ਗੱਡੀ 2ਲੱਖ ਵਾਲੀ ਦੇ

  • @sippy5507
    @sippy5507 Жыл бұрын

    Punjab Sarkar nu ida de nojawana di madad karni chahidi

  • @sohandeol4461
    @sohandeol4461 Жыл бұрын

    Very good 👍👍👍👌

  • @battsaabharbanssinghsarao1346
    @battsaabharbanssinghsarao13466 ай бұрын

    Veer tera kam bhuat vadhya ha ammwa bhar de chakar me na pe apnna ma bhap kol rah waheguru jitera kam chala ga

  • @charanjeetsingh5538
    @charanjeetsingh5538 Жыл бұрын

    👍👍

  • @balvirbhatia5952
    @balvirbhatia5952 Жыл бұрын

    Good job

  • @jaswindersinghaujla1467
    @jaswindersinghaujla146711 ай бұрын

    Very nice

  • @kulwindersingh-pu7uq
    @kulwindersingh-pu7uq11 ай бұрын

    💐🙏🙏🙏🙏🙏🙏

  • @gurmailkahlon81
    @gurmailkahlon8111 ай бұрын

    ਪਿੰਡ ਦਾ ਨਾਂ ਵੀ ਦੱਸ ਦਿਆ ਕਰੋ ਵੀਰ ਜੀ ,ਤਾਂ ਹੀ ਗਾਹਕ ਲੱਭ ਸਕੇਗਾ ਸਹੀ ਜਗਾਹ ।

  • @harjeetguru-fc9xs

    @harjeetguru-fc9xs

    11 ай бұрын

    Kotli Sri muktsar sahib

  • @jotsohal5697
    @jotsohal569711 ай бұрын

    Waheguruji Goog joob

  • @SUNILSharma-xn9io
    @SUNILSharma-xn9io Жыл бұрын

    बीर दिल माडा ना कर मेहनत का मोल मिलेगा इस देश टाइम लगता सरकार आप हम सही नही चुनते

  • @gurpartapsinghvirk1342
    @gurpartapsinghvirk13429 ай бұрын

    ਮੁੰਡੇ ਦੇ ਹੁਨਰ ਨੂੰ ਉਭਾਰਨ ਦੀ ਥਾਂ ਨਿਰਾਸ਼ਾਜਨਕ ਇੰਟਰਵਿਊ ਕਰਕੇ ਪੱਤਰਕਾਰ ਨੇ ਫ਼ਾਇਦੇ ਦੀ ਥਾਂ ਹੋਰ ਨੁਕਸਾਨ ਕਰ ਦਿੱਤਾ ਹੈ। ਨਵੇਂ ਬੰਦੇ ਨੂੰ ਗਾਈਡ ਕਰਨਾ ਪੱਤਰਕਾਰ ਦੀ ਜ਼ੁੰਮੇਵਾਰੀ ਹੁੰਦੀ ਹੈ।

  • @jagrajvirsingh533
    @jagrajvirsingh533 Жыл бұрын

    V good

  • @AshokAshok-vz4bn
    @AshokAshok-vz4bn Жыл бұрын

    ਬੈਟਰੀ ਕਹਿੜਈ ਆ

  • @punjabson5991
    @punjabson5991 Жыл бұрын

    ਸਿਮਰਜੀਤ ਸਿੰਘ ਵੀਰ ਇੱਕ ਗੱਲ ਦਾ ਡਰ ਲੱਗਦਾ ਕਿ ਜਦੋਂ ਚਾਰਜਿੰਗ ਕਰਦੇ ਆ, ਕਈ ਵਾਰ ਬਦੇਸ਼ਾ ਚ ਗੱਡੀਆਂ ਦੀ ਬੈਟਰੀ ਬਲਾਸਟ ਹੋ ਜਾਂਦੀ ਹੈ, ਉਸ ਬਾਰੇ ਦੱਸੋ ਕੋਈ ਸੁਰੱਖਿਆ ਦਾ ਸਾਧਨ ਹੈ ?

  • @paramsingh1811
    @paramsingh1811 Жыл бұрын

    Good job bro good luck to your work ❤

  • @kulwinderbrar5198
    @kulwinderbrar5198 Жыл бұрын

    ਬਹੁਤ ਵਧੀਆ ਜੀ ਗੁਰਮੀਤ ਸਿੰਘ ਕੋਠੇ ਚੀਦਿਆ ਵਾਲੀ

  • @desi-bande-travel-pb-08-wale
    @desi-bande-travel-pb-08-wale11 ай бұрын

    Bai da kam Sira hai

  • @nonicheema214
    @nonicheema2149 ай бұрын

    22 je handicap boy ਨੂੰ ਵੀ ਤਿਆਰ ਕਰ ਸਕਦੇ ਹੋ

  • @harpalsingh-bq7zj
    @harpalsingh-bq7zj Жыл бұрын

    Good

  • @surinderkaur3111
    @surinderkaur3111 Жыл бұрын

    Verynice

  • @gurmitsingh1977
    @gurmitsingh197711 ай бұрын

    Good veer ji

  • @JaspalSingh-fp4ow
    @JaspalSingh-fp4ow10 ай бұрын

    Very good g

  • @chattarsingh9538
    @chattarsingh95389 ай бұрын

    Bahut vadia

  • @happyjagraon
    @happyjagraon11 ай бұрын

    Ver ji ma vi ik makanik ha mera vi Dil karda ki ma ELaktric bike te gadia tear Kara par pase te cancer di bimari hon karke age ni vad hunda par Manu parmatma valo Manu avde te yaken ha ki ik diin jarur Kam Karu ga

  • @Swag_vlog684
    @Swag_vlog68411 ай бұрын

    Vv. Nice

  • @Arshdeep-ki3yy
    @Arshdeep-ki3yy Жыл бұрын

    👌👌👌👌

  • @InderjeetSingh-rc8hb
    @InderjeetSingh-rc8hb Жыл бұрын

    ਯਾਰ ਗਾਡ ਤਾਂ ਦੇਖਾ ਦੇਂਦਾ ਬਾਈ interview ਦੇ ਚਿਤੜਾਂ ਚ ਵੜਿਆ ਰਿਹਾ ਯਾਰ ਕਮਾਲ ਹੈ y ਏਨੇ ਸੀਨਿਅਰ ਹੋ ਕੇ ਥੋਨੂੰ ਇਕ ਛੋਟੀ ਜੀ ਗੱਲ ਸਮਝ ਨੀ ਆਉਂਦੀ ਕੇ ਜਿਸ ਬਾਰੇ ਗੱਲ ਕਰਦੇ ਪਏ ਹੋ ਓਹ ਚੀਜ਼ ਤਾਂ ਦਿਖਾਓ ਚਾਜ ਨਾਲ

  • @pardeep.singh.saggi15

    @pardeep.singh.saggi15

    Жыл бұрын

    ਸਭ interviews ਵਿੱਚ ਰੋਂਦਾ ਰਿਹਾ,ਜੀਪ ਬਾਰੇ ਚੰਗੀ ਤਰ੍ਹਾਂ ਨਹੀਂ ਦੱਸਦਾ।ਫਿਰ ਹੀ ਬਿਕੂ,je ਦਸੁ ਚੰਗੀ ਤਰਾ।

  • @malkitsohal1673

    @malkitsohal1673

    Жыл бұрын

    ​@@pardeep.singh.saggi15h;n vnvn Man;bvv 😢😢 Mn JJ JJ BH hu yt l JJ😢😮

  • @user-fz3hl1fb8b

    @user-fz3hl1fb8b

    11 ай бұрын

    Bilkul sae gal aa koe jeep nae vakhai na koe jeep chlaa k vakhai jeepan v bas 2 he vikhaiyan te fer kehnda o kaamyabi nae mildi ajj kal ta jo dikhta hay vahi bikta hay a he rool chalda aa jihda giyani c interview len vala odey muhon v ne sariya k jeep chlaa k ta vikha

  • @lalighuman3206
    @lalighuman320611 ай бұрын

    V gud

  • @simardhumi2134
    @simardhumi21345 ай бұрын

    Good bro

  • @MadanLal-lt5qq
    @MadanLal-lt5qq11 ай бұрын

    very nice

  • @starxbgmi475.
    @starxbgmi475. Жыл бұрын

    Nice

  • @happyatwal5690
    @happyatwal569011 ай бұрын

    👍👍👍

  • @jassigrewal7878
    @jassigrewal78788 ай бұрын

    Bro you are best but jekr bro ehi kam foreign country ch kro bahut jayada best milna tonu ❤👍✊🏻 keep doing bro

  • @punjabisahitakmanch9847
    @punjabisahitakmanch98479 ай бұрын

    ਕਿੱਥੇ ਰਹਿੰਦੇ ਹੋ ਜਨਾਬ ਮੈਂ ਅਕਤੂਬਰ ਵਿੱਚ ਆ ਰਿਹਾ ਅਜਿਹੀ ਗੱਡੀ ਲੱਭ ਰਿਹਾ ਜੀ

  • @ssinvest1313
    @ssinvest1313 Жыл бұрын

    ❤❤🎉🎉

  • @tejindersingh1117
    @tejindersingh111711 ай бұрын

    ❤❤❤

  • @satbirsingh1791
    @satbirsingh179111 ай бұрын

    Good luck

  • @sukhdevsingh-hx8lu
    @sukhdevsingh-hx8lu9 ай бұрын

    Ok

  • @Bhangujatt3191
    @Bhangujatt3191 Жыл бұрын

    Tusi himat na haro ji thoda kam chaluga eh tan pollution free kam a sarkar help krugi

  • @SatnamSingh-pn7ob
    @SatnamSingh-pn7ob Жыл бұрын

    We can help you build self driving features

  • @affsar7786

    @affsar7786

    Жыл бұрын

    Sukar aa g tusi help waste… aage aaye

  • @HarpalSingh-qd5lp
    @HarpalSingh-qd5lp Жыл бұрын

    Tusi Sache ho ,shabash

Келесі