ਆਹ ਸ਼ੋ ਰੂਮ ਤੋਂ ਸਸਤਾ ਕਿਤੇ ਨੀ ਸੂਟ,ਸਿਰ੍ਹਾਣੇ,ਚਾਦਰਾਂ,ਕੁੜਤੇ ਪਜਾਮੇ,ਪੱਗਾਂ,ਲਹਿੰਗੇ|Harbhej Sidhu|Keshri Bti.

Ойын-сауық

#harbhejsidhu #clothmarket #fashion #trending

Пікірлер: 66

  • @sadhsingh2036
    @sadhsingh20369 ай бұрын

    ਭਰਾਵਾ ਇਹ ਸਮਾਨ ਸਾਡੇ ਰਾਜਪੁਰੇ ਵਿਚ ਇਸ ਤੋ‌ਵੀ‌ਵਧੀਆ ਤੇ ਘੱਟ ਰੇਟ ਤੇ ਮਿਲਦੇ ਹਨ

  • @daljitsingh4503
    @daljitsingh450311 ай бұрын

    ਘਰ ਮਗਵਾ ਸਕਦੇ ਹਾਂ

  • @InderJeetsingh-cp3nj
    @InderJeetsingh-cp3nj10 ай бұрын

    ਬਹੁਤ ਵਧੀਆ ਵੀਰ ਜੀ ਕੱਪੜੇ ਆ

  • @gurunanakdairyfarm517
    @gurunanakdairyfarm51710 ай бұрын

    ਵੀਰੇ ਬਹੁਤ ਸੇਅਰ ਕੀਤਾ ਬੱਚੇ ਨੇ

  • @VehlePunjabi
    @VehlePunjabi10 ай бұрын

    Sidhu bai kartarpur pak wale da rasta dso please muktsar to kis pase de jiae

  • @VEERCREATIONSbti
    @VEERCREATIONSbti10 ай бұрын

    Bathinda to aa bhot vda thug aa sire da ehde gharde v apni shop to suit nhi bnaude ehne khud dsya hoya jo v khreedu pshtauga

  • @GurwinderSingh-rj3so
    @GurwinderSingh-rj3so10 ай бұрын

    ਹੁਣ ਵੀ ਹੈ ਵੀਰ ਜੀ ਸੇਲ

  • @GurwinderSingh-rj3so

    @GurwinderSingh-rj3so

    10 ай бұрын

    ਵੀਰ ਜੀ ਮੈਂ ਵੀਡੀਓ ਪੁਰੀ ਵੇਖੀ ਹੈ

  • @donttrustfakepeople....5402
    @donttrustfakepeople....540210 ай бұрын

    Shop tah bhut vadia lg rhi g

  • @JaspreetKaur-iv1yz
    @JaspreetKaur-iv1yz10 ай бұрын

    Hanji bhaji bhot vdia rate ne tuhade asi jrur awage tuhadi shop te

  • @user-ru3id9bd6v
    @user-ru3id9bd6v10 ай бұрын

    Very nice ❤

  • @balwindersingh8490
    @balwindersingh849010 ай бұрын

    Very very good ji 👍👍👍

  • @Amritpalsingh-cy6rp
    @Amritpalsingh-cy6rp10 ай бұрын

    Very nice 👌

  • @palsinghpal4878
    @palsinghpal487811 ай бұрын

    Good price ji

  • @jeetjeetjeet2127
    @jeetjeetjeet212710 ай бұрын

    Very nice ji

  • @174yearsold
    @174yearsold10 ай бұрын

    ਅਸੀਂ video ਦੇਖ ਕੇ ਬਾਘੇ ਪੁਰਾਣੇ ਚਲੇ ਗਏ। ਜਦ ਜਾ ਕੇ ਪੁੱਛਿਆ ਕਹਿੰਦੇ ਉਹ ਤਾਂ ਵਿਕ ਗਏ। ਬਈ ਤੁਸੀ ਤਾਂ ਨੀ ਇੰਝ ਕਰਦੇ ਕਿਤੇ।

  • @ramankamboj4565

    @ramankamboj4565

    10 ай бұрын

    ਵੀਰ ਜੀ ਬਾਘੇ ਪੁਰਾਣੇ ਮਾਤੂ ਜੀ ਦਸਤਾਰ ਤੇ ਤਾਂ ਨਹੀ ਗੲੀ ਜਰੂਰ ਦੱਸਣਾ ਮੈ ਜਾਣ ਦੀ ਸੋਚ ਰਿਹਾ

  • @karamsingh4006
    @karamsingh400610 ай бұрын

    Very very nice

  • @harmeetkaur5223
    @harmeetkaur522310 ай бұрын

    🙏

  • @surjitkaur205
    @surjitkaur20510 ай бұрын

    ਵਾਹ ਜੀ ਵਾਹ ਮੈ ਤਾ ਕਿਤੇ ਦੇਖੇ ਨੀ ਐਨੇ ਸਸਤੇ ਸੂਟ ਮੈ ਹੁਸ਼ਿਆਰਪੁਰ ਯੋ ਆ ਬਹੁਤ ਕਮਾਲ ਦੇ ਸੂਟ ਮੈ ਅਜ ਤਕ ਕਿਤੇ ਨੀ ਦੇਖੇ ਜੇ ਲਾਗੇ ਹੁੰਦੇ ਤਾ ਮੈ ਚੁਣ ਚੁਣ ਕੇ ਲਿਜਾਣੇ ਸੀ ਲੈ ਜਾਓ ਲੋਕੋ ਲੁਟ ਆ ਲੁਟ ਸਰਦਾਰ ਜੀ ਨੇ ਪਾਈਓ

  • @174yearsold
    @174yearsold10 ай бұрын

    ਮੈਂ ਪੂਰੀ ਦੇਖੀ ਆ ਜੀ।

  • @KuldeepSingh-pj4xm
    @KuldeepSingh-pj4xm11 ай бұрын

    2. Ya 7 nall koi nahi vich suit ji

  • @GurwinderSingh-rj3so
    @GurwinderSingh-rj3so10 ай бұрын

    ਵੀਰ ਜੀ ਵਿਡੳੁ ਪੁਰੀ ਵੇਖੀ ਹੈ

  • @SushilKumar-gy6le
    @SushilKumar-gy6le4 ай бұрын

    Sir ham kal hi aygy mujhe ye gadi votch dydyna sir ji😂

  • @user-xn9ty2is1i
    @user-xn9ty2is1i10 ай бұрын

    Haji paji 22 tarik ta laag gi aaa ta ajy V sal Hagi

  • @varinderjeetkaur1999
    @varinderjeetkaur199911 ай бұрын

    👍👍

  • @toseewithatwal

    @toseewithatwal

    11 ай бұрын

    youtube.com/@atwalpcnhsp2292

  • @anjukukreja775
    @anjukukreja77510 ай бұрын

    👍👍👌👌❣

  • @amarjitsingh5755
    @amarjitsingh575510 ай бұрын

    Pent shirat mover di 200 la jao

  • @ParminderSingh-nt8fd
    @ParminderSingh-nt8fd10 ай бұрын

    Home dilivery e veer ji

  • @roopisinghroopi9841
    @roopisinghroopi98419 ай бұрын

    Bai blinekit price dso

  • @nirmalbhangu6675
    @nirmalbhangu667511 ай бұрын

    Home delivery ho jandi a

  • @user-bm1fz1ln9r
    @user-bm1fz1ln9r10 ай бұрын

    Suit sohne talag nahi rahe na kapada

  • @gursiratkaur8074
    @gursiratkaur807410 ай бұрын

    Home delivery kr deo GE ji

  • @Brarbajakhana
    @Brarbajakhana10 ай бұрын

    ਬਾਕੀ ਤਾਂ ਠੀਕ ਆ ਚਲਾਅ ਕੇ ਕਾਹਤੋਂ ਮਾਰਦਾ ਬਾਈ ਹਰੇਕ ਥਾਂਨ ਨੂੰ

  • @sardarnijdeepkaur222jdeep4
    @sardarnijdeepkaur222jdeep410 ай бұрын

    Ehh 5000 ton ght bill nhi katde

  • @GurjeetSingh-jf4pl
    @GurjeetSingh-jf4pl11 ай бұрын

    Veer koi offer ni hga sab de rate nal hi lgae hoye ne..

  • @sardarnijdeepkaur222jdeep4

    @sardarnijdeepkaur222jdeep4

    10 ай бұрын

    Ryt g

  • @sardarnijdeepkaur222jdeep4
    @sardarnijdeepkaur222jdeep410 ай бұрын

    Asi javage ik var

  • @muskanbanga5478
    @muskanbanga547810 ай бұрын

    Bhaji home delivery ho sakdi

  • @sikandersingh8998
    @sikandersingh89989 ай бұрын

    115 Bali hunday

  • @umapatel6715
    @umapatel67153 ай бұрын

    Kitty aa Shop

  • @gurdas6329
    @gurdas6329Ай бұрын

    Shop ka naam address

  • @MohammadYusuf-nh1md
    @MohammadYusuf-nh1md15 күн бұрын

    Adress

  • @KuldipSingh-zm2ry
    @KuldipSingh-zm2ry11 ай бұрын

    ❤🎉very nice price

  • @ParminderSingh-nt8fd
    @ParminderSingh-nt8fd10 ай бұрын

    Home delivery ha

  • @user-ce8fp8ib9o
    @user-ce8fp8ib9o9 ай бұрын

    ਮੈਂ ਕਪੜੇ ਦਾ ਕੰਮ ਕਰ ਰਿਹਾ ਹਾਂ ਹੋਲਸੇਲ ਤੇ ਮਿਲ ਸਕਦਾ ਹੈ

  • @gurwinderkaur1494
    @gurwinderkaur149410 ай бұрын

    Me eh 150 da lia 700 de 3 kej rha

  • @jaspalnagi8403

    @jaspalnagi8403

    10 ай бұрын

    Tusi ki lya c 150 da ?

  • @user-ts1dj9rp7n
    @user-ts1dj9rp7n11 ай бұрын

    Koi gea ta daso

  • @simranjotkaur7206

    @simranjotkaur7206

    10 ай бұрын

    Hnji asi jane aw

  • @davinderkaur4676
    @davinderkaur467610 ай бұрын

    Very nice veer g🎉

  • @VehlePunjabi
    @VehlePunjabi10 ай бұрын

    Bai ji ajj vesale ha

  • @VEERCREATIONSbti
    @VEERCREATIONSbti10 ай бұрын

    Bayee ji koi na fso bhot bad experience reha bekar fabric

  • @sardarnijdeepkaur222jdeep4
    @sardarnijdeepkaur222jdeep410 ай бұрын

    Nhi kuj eda da

  • @veenakamboj6847
    @veenakamboj68476 ай бұрын

    Vadia majak😅😅😅😅😅

  • @GurdevSingh-vd5ie
    @GurdevSingh-vd5ie10 ай бұрын

    ਕੀ ਹੋੰਮ ਡਲੀਵਰੀ ਵੀ ਕਰਦੇ ਹੋ।।🎉ਦਸੇਯੋ ਜੀ 🎉

  • @jagjeetsingh8282
    @jagjeetsingh82824 ай бұрын

    Jd app di ਤੇ ਕਿਸੇ ਦੀ ਵੀ ਲਾ ਲੋ,video dekh k . ਇਹਨਾਂ ਕੋਲ ਜਾਈਦਾ ਹੈ ਬੰਦਿਆਂ ਦੇ ਕਪੜੇ ਦੇਖ ਕੇ ਮੂੰਹ ਹੋਰ ਤਰ੍ਹਾਂ ਦਾ ਬਨਾ ਲੈਂਦੇ ਨੇ ਬੰਦਾਂ ਗਰੀਬ ਆ ਗਿਆ।

  • @sikandersingh8998
    @sikandersingh89989 ай бұрын

    Sut he 100 baly hunday

  • @user-ek7vv5wu9j
    @user-ek7vv5wu9j10 ай бұрын

    Only publicity stant a dena kuj nhi ina ne kise nu😂😂

  • @ravneet0949
    @ravneet09499 ай бұрын

    Koi schhaai ni sb jhooth a. Ethe kpda hor dikhonde ne bt jdo shop te jane hor kpda dikhaonde ne. Chadra v rate ohi a jo dusri shop te dinde ne.

  • @AvtarMusafar
    @AvtarMusafar10 ай бұрын

    Fek😂😂😂😂

  • @vaarispunjabdederabassi1403
    @vaarispunjabdederabassi140311 ай бұрын

    ਕੀ ਛੋਟੇ ਦੁਕਾਨਦਾਰਾਂ ਲਈ ਵੀ ਇਹੀ ਰੇਟ ਹੋਣਗੇ ਜਾਂ ਕੋਈ ਫ਼ਰਕ ਹੋਵੇਗਾ???

  • @AnmolVirk-yy6db
    @AnmolVirk-yy6db10 ай бұрын

    Home dilivery e veer ji

Келесі