ਡੇਢ ਮੀਟਰ ਕੱਪੜੇ ਨਾਲ ਸਲਵਾਰ ਬਣਾਉਣ ਦਾ ਅਨੋਖਾ ਤੇ ਸੌਖਾ ਤਰੀਕਾ Salwar Stitching with Less cloth

Тәжірибелік нұсқаулар және стиль

ਡੇਢ ਮੀਟਰ ਕੱਪੜੇ ਨਾਲ ਸਲਵਾਰ ਬਣਾਉਣ ਦਾ ਅਨੋਖਾ ਤੇ ਸੌਖਾ ਤਰੀਕਾ Salwar Stitching with Less cloth
MEHTAAB CREATIONS

Пікірлер: 166

  • @meetokaur6000
    @meetokaur60002 ай бұрын

    ਇਹ ਤਰੀਕਾ ਅਜ ਤੋਂ 50 ਸਾਲ ਪਹਿਲਾ ਏਦਾਂ ਸਲਵਾਰਕਟ ਦੇ ਸੀ ਉਦੋ ਰੈਵ ਪਜਾਮੀ ਵੀ ਬਣਾਉਦੇ thanks 🌹🙏very nice uk

  • @KamaljeetKaur-cf9jj
    @KamaljeetKaur-cf9jj2 жыл бұрын

    Bhaut badhia tareeka bataya aisa tou kabhi dimag me aaya hi nahi thanks

  • @davinderke5828
    @davinderke58282 жыл бұрын

    ਬਹੁਤ ਹੀ ਵਧੀਆ ਢੰਗ ਨਾਲ ਵਿਡਿਉ ਪੇਸ਼ ਕੀਤੀ

  • @shaminderdhanoa1567
    @shaminderdhanoa1567 Жыл бұрын

    ਬਹੁਤ ਵਧੀਆ ਤਰੀਕਾ ਲੱਗਾ ਸੀ ਧੰਨ ਵਾਦ

  • @MandeepKaur-cc1nx
    @MandeepKaur-cc1nx28 күн бұрын

    💯👌

  • @lakhwindersingh9037
    @lakhwindersingh9037Ай бұрын

    👍👍 buhat badhiya hai ji

  • @renukaahuja664
    @renukaahuja6643 жыл бұрын

    ਬਹੁਤ ਵਧੀਆ ਤਰੀਕਾ, ਸ਼ੁਕਰੀਆ ਮੈਡਮ 👌👌

  • @PritamSingh-ry6mo
    @PritamSingh-ry6mo3 жыл бұрын

    ਬਹੁਤ ਹੀ ਵਧੀਆ ਤਰੀਕਾ ਜੀ

  • @sukhwantkaur9867
    @sukhwantkaur9867Ай бұрын

    Very good 👍👍

  • @anilkamboj2178
    @anilkamboj21782 жыл бұрын

    Bhoot vdhiya ji

  • @navneetkaur2096
    @navneetkaur2096 Жыл бұрын

    Bahut wadhyia

  • @pindadalifestyle682
    @pindadalifestyle682 Жыл бұрын

    ਬਹੁਤ ਵਧੀਆ

  • @surinderkaur1519
    @surinderkaur151910 күн бұрын

    Thanks ji

  • @kulwantkaur7709
    @kulwantkaur77093 жыл бұрын

    Very nice 👍

  • @navtajsra7246
    @navtajsra72463 жыл бұрын

    ਬਹੁਤ ਵਧਿਆ

  • @SinghJasvirItaly
    @SinghJasvirItaly2 ай бұрын

    Boht vdiya

  • @jugrajkahlon3768
    @jugrajkahlon37683 жыл бұрын

    Mind blowing

  • @gurnoorsidhu7570
    @gurnoorsidhu75703 жыл бұрын

    Nice Bibi ji

  • @indugugnani1040
    @indugugnani1040 Жыл бұрын

    Very nice 👌👌❤️

  • @gurmeetkaur-ox1nl
    @gurmeetkaur-ox1nl Жыл бұрын

    Very nice 👌

  • @abnashranna2317
    @abnashranna2317 Жыл бұрын

    Very nice video ji 🙏

  • @mrmrsaulkhvlog9859
    @mrmrsaulkhvlog9859 Жыл бұрын

    Very nic meri beti hlki slwaar mngdi poun li ,,

  • @ParamjitKaur-cz4dh
    @ParamjitKaur-cz4dh3 жыл бұрын

    Good work

  • @sewingwithbhinder6522
    @sewingwithbhinder65223 жыл бұрын

    ਬਹੁਤ ਵਧੀਆਂ ਤਰੀਕਾ ਜੀ ਧੰਨਵਾਦ #simranboutiquecutandsewwithbhinder

  • @AshaRani-zj7yz
    @AshaRani-zj7yzАй бұрын

    Very good ji.

  • @user-uh4xu4rz9l
    @user-uh4xu4rz9l2 ай бұрын

    Very nice g ❤️

  • @reetsoni7637
    @reetsoni76375 ай бұрын

    Bhttt bhtt vdiya vid h ji thnkuuu❤

  • @sukhwindersinghpadda
    @sukhwindersinghpadda7 ай бұрын

    bahut khoob

  • @sarbjeetkaur1691
    @sarbjeetkaur16912 жыл бұрын

    ਸਰਹੰਦ city ਦੀਆਂ ਤੇ ਸਭ ਨੂੰ ਸਹੀ ਤਰੀਕੇ ਨਾਲ ਭੇਜੇ ਬੰਦਾ ਜਿਹੜਾ ਤੁਹਾਡਾ ਧੰਨਵਾਦ ਕਰਨਾ ਜੀ ਬਹੁਤ ਬਹੁਤ ਧੰਨਵਾਦ

  • @baljinderkaurgill9224
    @baljinderkaurgill92243 жыл бұрын

    Good.bichar👍

  • @LalitKumar-dj5ly
    @LalitKumar-dj5ly3 жыл бұрын

    Nic idea

  • @narinderkaur6230
    @narinderkaur62303 жыл бұрын

    Gud job

  • @RajveerSingh-mb6ti
    @RajveerSingh-mb6ti7 ай бұрын

    very nice g

  • @harjinderkaur9494
    @harjinderkaur94943 жыл бұрын

    8vp. v.good 👌👌

  • @balwinderdhillon4502
    @balwinderdhillon45023 жыл бұрын

    Nice 👍

  • @daljitkaurlall7637
    @daljitkaurlall76373 жыл бұрын

    Good 👌

  • @tajinderkaur7995
    @tajinderkaur79953 жыл бұрын

    Very nice

  • @sammifashion1425
    @sammifashion14252 жыл бұрын

    Good job sis 👍

  • @sarbjeetkaur1691
    @sarbjeetkaur16912 жыл бұрын

    ਪ੍ਰਵੀਨ ਕੁਮਾਰ ਨੇ ਮੈਡਮ ਸਾਨੂੰ ਧੂੰਦਾ ਜੀ ਬਹੁਤ ਵਧੀਆ ਲੱਗਿਆ ਜੀ

  • @jaspalkaur5098
    @jaspalkaur50983 жыл бұрын

    Eh trike pahla hunda c thx yaad krwan lae 👍👍

  • @MandeepSingh-jc3fy
    @MandeepSingh-jc3fy2 ай бұрын

    Very nice 👍👍👍👍👍👍😊

  • @manjitnijjar9236
    @manjitnijjar92363 жыл бұрын

    Very good

  • @kuljitkaur9319
    @kuljitkaur93193 жыл бұрын

    V v thanks Mam g 🙏

  • @Thesukhchain.channel
    @Thesukhchain.channel10 ай бұрын

    🙏🙏 ਬਹੁਤ ਵਧੀਆ ਭੈਣ

  • @Mandeepkaur-tf4lu
    @Mandeepkaur-tf4lu3 жыл бұрын

    Waheguru g

  • @narinderkaur468
    @narinderkaur4683 жыл бұрын

    👍

  • @mandeepsingh-tr2ky
    @mandeepsingh-tr2ky3 жыл бұрын

    Thanks didi ji

  • @dilrajkaur107
    @dilrajkaur1073 жыл бұрын

    very nic

  • @parmjitkaur1251
    @parmjitkaur12513 жыл бұрын

    Nycc

  • @amrjeetkauramarjeet2464
    @amrjeetkauramarjeet24642 ай бұрын

    🙏🙏👌ਵਧੀਆ ਤਰੀਕਾ ਜੀ

  • @jaspalkaur5098
    @jaspalkaur50983 жыл бұрын

    👍👍👍

  • @harvinderkaur9523
    @harvinderkaur95232 ай бұрын

    Meri mummy bhi bnandi hundi c eh slwarajj ton 40-50saal pehlan ehi rivaaj c😊😊

  • @daljitkaur2001
    @daljitkaur20013 жыл бұрын

    Thxji

  • @veenaprabhakar2622
    @veenaprabhakar26223 жыл бұрын

    Thanks g

  • @gurmanjotgosal5619
    @gurmanjotgosal56193 жыл бұрын

    Yes

  • @anmolanmolkamboj3362
    @anmolanmolkamboj33622 ай бұрын

    Nice❤❤❤❤❤

  • @narinderkaurnaphray6779
    @narinderkaurnaphray67793 жыл бұрын

    Good

  • @kirpanjhorar3861
    @kirpanjhorar38613 жыл бұрын

    Good work g🌹🌹🌹🌹

  • @dilveerdarya9703

    @dilveerdarya9703

    3 жыл бұрын

    Bilkol galt

  • @GurmeetKaur-zg4if

    @GurmeetKaur-zg4if

    3 жыл бұрын

    E payi bilkul ni changi lagni

  • @kuldeepkaur221

    @kuldeepkaur221

    3 жыл бұрын

    ਗੁਰਮੀਤ ਕੌਰ ਜੀ ਤੁਸੀ ਬਣਾ ਕੇ ਦੇਖਣਾ ਅਸੀ ਤੇ ਬਣਾਈ ਵੀ ਤੇ ਪਾਈ ਵੀ ਫੇਰ ਜਰਾ ਘਟ ਹੁੰਦਾ ਪਰ ਸੋਹਣੀ ਲੱਗਦੀ ਹੈ

  • @GurmeetKaur-zg4if

    @GurmeetKaur-zg4if

    3 жыл бұрын

    Ok

  • @jugmohankaur7282
    @jugmohankaur72823 жыл бұрын

    nice

  • @harmeetsinghsingh-ui1db
    @harmeetsinghsingh-ui1db Жыл бұрын

    Nice

  • @merapindbahona4341
    @merapindbahona43413 жыл бұрын

    👍👍👍👍

  • @Thanks388
    @Thanks3883 жыл бұрын

    😱👌🏻👌🏻

  • @jugrajkahlon3768
    @jugrajkahlon37683 жыл бұрын

    You are great but Mai c swa meter ch plazo bnaya khulla

  • @himmatsandhu1852
    @himmatsandhu18523 жыл бұрын

    Thanku mam

  • @darshanpalkaur9020
    @darshanpalkaur90202 жыл бұрын

    Vary thanks

  • @jasvirkaur5040
    @jasvirkaur50403 жыл бұрын

    Good job 👏👍

  • @kuldeepkaur221
    @kuldeepkaur2213 жыл бұрын

    ਜਦੋਂ ਛੋਟੇ ਸੀ ਸਾਡੀ ਮੰਮੀ ਸਾਡੇ ਸਿਉਂ ਕੇ ਪਾਉਂਦੇ ਹੁੰਦੇ ਸੀ ਜੀ ਬਹੁਤ ਵਧੀਆ ਤਰੀਕਾ ਹੈ ਮੈਮ ਜੀ

  • @ManjitKaur-xk6zc

    @ManjitKaur-xk6zc

    Ай бұрын

    Dhanwaad ji.ghat pnah wali salwar di katai v dasso Pakistan ton suit le k aai c arj ghat hai

  • @amarjitkaur5175

    @amarjitkaur5175

    19 күн бұрын

    Werhgoodtrima

  • @user-cx7oz7ec3h

    @user-cx7oz7ec3h

    7 сағат бұрын

    ❤l aww Uni pp​@@ManjitKaur-xk6zc

  • @doglover2123
    @doglover21233 жыл бұрын

    Ty ho

  • @kulwinderkaur8657
    @kulwinderkaur86573 жыл бұрын

    thxx mam ji

  • @op_king7686

    @op_king7686

    2 жыл бұрын

    Thanks 👍 ji

  • @user-mx6hi8rh3v
    @user-mx6hi8rh3v Жыл бұрын

    Good ji

  • @Mehtaabcreation

    @Mehtaabcreation

    11 ай бұрын

    Thanks

  • @ManjitKaur-xk6zc
    @ManjitKaur-xk6zcАй бұрын

    ਮੇਰੇ ਵਿਆਹ ਵੇਲੇ1980 ਵਿਚ ਇਸ ਤਰ੍ਹਾਂ ਹੀ ਸੂਟ ਸਿਲਾਈ ਕੀਤੇ ਗਏ ਸਨ

  • @manvirsingh3175
    @manvirsingh31753 жыл бұрын

    ਭੈਣ ਜੀ ਜੇ ਆਪਾਂ ਇਕ ਪਾਸੇ ਸਲਵਾਰ ਦੀ ਲੈਨਥ ਕਰਕੇ ਦੂਜੇ ਪਾਸੇ ਝੌਲੀ ਕਰਕੇ ਤਾ ਕਟਾਈ ਬਹੁਤ ਵਧੀਆ ਅਉਦੀ ਆ ਮੈ ਇਸ ਤਰਾਂ ਕਟਾਈ ਕਰਦੀਆਂ thx

  • @jaswinderkaur5422
    @jaswinderkaur54222 ай бұрын

    ❤❤

  • @ravinderkour221
    @ravinderkour2213 жыл бұрын

    Thqu sister

  • @BhattiBhatti-fu6me
    @BhattiBhatti-fu6me3 жыл бұрын

    🙏🏼🙏🏼🙏🏼❤🙏🏼

  • @narinderkaur6214
    @narinderkaur62142 жыл бұрын

    1988ਸੰਨ ਮੇਰਾ ਵਿਆਹ ਸੀ ਮੈ ਆਪਣੇ ਦਾਜ ਦੇ ਸੂਟਾਂ ਦੀਆਂ ਸਲਵਾਰਾ ਸੀਤੀਆਂ ਸੀ ਭੈਣੇ ਇਹ ਤਾਂ ਬਹੁਤ ਪੁਰਾਣੀ ਕਹਾਣੀ ਹੈ ਭੈਣ ਜੀ ਜਦੋਂ ਵੀ ਸਲਵਾਰ ਜਾਂ ਕਮੀਜ ਕੱਟਦੇ ਹੋ ਪਹਿਲਾਂ ਕਾਂਣ ਕੱਢਿਆ ਕਰੋ

  • @tarinderkaur5753

    @tarinderkaur5753

    2 жыл бұрын

    Right main v bht bnaiya ne

  • @ravinderbrar6647
    @ravinderbrar66473 жыл бұрын

    Thanks 3 meter ਚ ਸੂਟ ready

  • @armaandeepsingh3075
    @armaandeepsingh30753 жыл бұрын

    Madam eh kpde da pna chota a ja vdda pna ? Bht vdia trika g eh

  • @gurjeetrayat536
    @gurjeetrayat5363 жыл бұрын

    Aligarh salwar

  • @kiranlata2914
    @kiranlata29142 жыл бұрын

    Nice vdo but long tha

  • @reetsoni7637
    @reetsoni76375 ай бұрын

    ਐਨੇ ਹੀ ਕਪੜੇ ਚ ਅਸੀਂ plazo v bna ਸਕਦੇ ਆ ?? Plzz ohndi v cutting dsdo

  • @harvinderkaur9523
    @harvinderkaur95232 ай бұрын

    Dedhh kunde wali slwar bhi bnande hunde c 😊😊 Menu bhi bnani andi aaaa

  • @narinderkaur6214
    @narinderkaur621426 күн бұрын

    ਭੇਣੈ ਝੋਲੀ ਨੂੰ ਆਸਣ ਤੇ ਪੇਟੀ ਨੂੰ ਬੇਲਟ ਕਹਿੰਦੇ ਨੇ ਨਾਲੇ ਜਿੰਨਾ ਚਿਰ ਇਕ ਸਲਵਾਰ ਨੂੰ ਲਾਂਇਆ ਅਸੀ ਤਾ ਚਾਰ ਕੱਟ ਲੈਣੀਆਂ ਸੀ

  • @BalwinderSingh-eq5sz
    @BalwinderSingh-eq5sz8 ай бұрын

    🙏👌👌👌👌👌👌👌👌

  • @BalwinderSingh-eq5sz

    @BalwinderSingh-eq5sz

    2 ай бұрын

    🙏🙏👌👌👌👌👌👌👌👌👌👌🎂

  • @baljitkaurraikot9181
    @baljitkaurraikot9181 Жыл бұрын

    Koi back neck design Di video upload kro

  • @mehaksandhu1394
    @mehaksandhu13943 жыл бұрын

    ਮੈਨੂ ਵੀ ਆਉਦੀ ਹੈ

  • @pritamkaur4448
    @pritamkaur44482 ай бұрын

    60 year purana tareeka mam ji ❤

  • @BabitaSharma-gw7iy
    @BabitaSharma-gw7iy2 ай бұрын

    Very nice 👌 👍 😊

  • @Eastwestpunjabicooking
    @EastwestpunjabicookingАй бұрын

    ਤੁਸੀ ਜਦੋ ਇਸ ਤਰਾ ਦੱਸਦੇ ਓ ਕੱਪੜੇ ਦਾ ਬਰ ਚੌੜਾਈ ਵੀ ਦੱਸੋ ਤੇ ਸਲਵਾਰ ਦੀ ਲੰਬਾਈ ਵੀ ਕਸੋ

  • @parkaaskaurkaur5874
    @parkaaskaurkaur58743 жыл бұрын

    4... .

  • @pammikaur66
    @pammikaur663 жыл бұрын

    ਭੈਣ ਜੀ ਇਸ ਸਲਵਾਰ ਦਾ ਘੇਰ ਕਿੰਨੇ ਇੰਚ ਇੰਚ ਹੈ ।ਤੁਹਾਡਾ ਬਹੁਤ ਧੰਨਵਾਦ ।

  • @meenakshiahluwalia7606

    @meenakshiahluwalia7606

    3 жыл бұрын

    ਇਸ ਸਲਵਾਰ ਦਾ ਘੇਰ ਪੰਜਾਹ ਇੰਚ ਹੈ ਜੀ

  • @parvinderkaur-md2wr
    @parvinderkaur-md2wr Жыл бұрын

    Pzama type salwar bheane te salwar purani to plazoo dasi

  • @Eastwestpunjabicooking
    @EastwestpunjabicookingАй бұрын

    ਹੁਣ ਦੀਆਂ ਬੁਟੀਕਾ ਵਾਲੇ ਭੈਣ ਦੀ 5 ਮੀਟਰ ਕੱਪੜਾ ਕੀਮਤੀ ਹੁੰਦਾ ਕਹਿ ਕੇ ਮੇਰੀਆ ਸਲਵਾਰਾਂ ਆਸਣ ਕੋਲੋ ਵੀ 18ਇਚ ਚੌੜੀਆਂ ਕਰ ਦਿਤੀਆ

  • @raverlovegurpreetsidhu3020
    @raverlovegurpreetsidhu30203 жыл бұрын

    vdde pne da kpda lya hai tusi ta esdee dedh meter ch bhut easily slwar bn jandee aw ..shote pne dee slwar n bndee eda

  • @paramjitrai9127
    @paramjitrai91272 ай бұрын

    ਜੇ ਵਰ ਜੋੜਕੇ ਕੱਟ ਲੈਦੀ ਚੰਗਾ ਸੀ ਨਾਲੇ ਕਾਣੋ ਨ ਪੈਦੀ ਤੇ ਸਲਵਾਰ ਦੀ ਮਿਆਨੀ ਦੇ ਥਲੇ ਗੁਲਾਈ ਪੈਦੀ ਹੈ ਭੈਣ ਮੇਰੀਏ

  • @sushiltaneja5527
    @sushiltaneja55276 ай бұрын

    ਲਗਦਾ ਕਪੜੇ ਦਾ ਅਰਜ ਆਮ ਨਾਲੋਂ ਜ਼ਿਆਦਾ ਹੈ। ਆਮ ਕਰਕੇ ਕਪੜੇ ਦੀ ਵਧ ਤੋਂ ਵਧ ਚੌੜਾਈ 44ਇੰਚ ਹੁੰਦੀ ਹੈ।

  • @clashclan1485
    @clashclan14852 ай бұрын

    Pahle is tarah Di salwar mein bhi banaungi Hindi si

  • @rajrani8172
    @rajrani81723 жыл бұрын

    1970 vich bhot payian ih dedh mitar dia salwara

  • @santoshjhagra4715
    @santoshjhagra4715 Жыл бұрын

    Didi ji eh 1-1/2esnu darh metter kaprah khade h jo app salwar bana rahe h darh metter ki nhi h sahi batao ji

  • @sukhminderdhillon8244
    @sukhminderdhillon82443 жыл бұрын

    ਭੈਣ ਮੇਰੀਆ ਇਹ ਵੱਡੇ ਪਨੇ ਨਾਲ ਤਾਂ ਬਣ ਹੀ ਜਾਵੇ

Келесі