No video

ਹੜ੍ਹਾਂ ਨੇ ਵਧਾਈ ਪਿੰਡ ਵਾਲਿਆਂ ਦੀ ਚਿੰਤਾਡਰੇਨ ਤੇ ਰੈਂਪ ਬਣਾਉਣ ਨੂੰ ਲੈ ਕੇ ਦੋ ਪਿੰਡਾਂ 'ਚ ਅਸਹਿਮਤੀ |ProPunjabTv

ਹੜ੍ਹਾਂ ਨੇ ਵਧਾਈ ਪਿੰਡ ਵਾਲਿਆਂ ਦੀ ਚਿੰਤਾ
ਡਰੇਨ ਤੇ ਰੈਂਪ ਬਣਾਉਣ ਨੂੰ ਲੈ ਕੇ ਦੋ ਪਿੰਡਾਂ 'ਚ ਅਸਹਿਮਤੀ
ਜੇ ਘੱਗਰ 'ਚ ਆ ਗਿਆ ਪਾਣੀ ਤਾਂ ਫਿਰ ਡੁੱਬ ਜਾਣਗੇ ਸਾਰੇ ਪਿੰਡ
#Punjab #GhaggarRiver #Water #Rain #HeavyRain #Flood #Farmers #Village #Government #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 8

  • @RanjitSinghRanjitSingh-ce6qi
    @RanjitSinghRanjitSingh-ce6qiАй бұрын

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਸੁਮੱਤ ਬਖਸ਼ਣ ਅਕਲ ਦਾ ਦਾਨ ਬਖਸ਼ਣ ਪੱਤਰਕਾਰ ਵੀਰ ਜੀ ਸਾਡੇ ਲੋਕਾਂ ਦਾ ਨਜਾਇਜ਼ ਫਾਇਦਾ ਸਰਕਾਰਾਂ ਇਸੇ ਕਰਕੇ ਹੀ ਉਠਾ ਰਹੀਆਂ ਇਹਨਾਂ ਲੋਕਾਂ ਨੂੰ ਇਹ ਵੀ ਸਮਝ ਨਹੀਂ ਸਾਡਾ ਆਉਣ ਵਾਲਾ ਭਵਿੱਖ ਅੱਗੇ ਕੀ ਹੋਵੇਗਾ ਆਪਸ ਦੇ ਵਿੱਚ ਲੜਕੀ ਠੀਕ ਹ ਸਰਕਾਰਾਂ ਨੂੰ ਬੜਾਵਾ ਦੇ ਰਹੇ ਨੇ ਤੇ ਸਾਡੇ ਕੌਮ ਦੇ ਨਾਲ ਸਾਡੀਆਂ ਜਾਤਾਂ ਪਾਤਾਂ ਦੇ ਨਾਲ ਕਿੰਨਾ ਧੱਕਾ ਕਰ ਰਹੇ ਨੇ ਇਹ ਲੋਕ ਪਰ ਇਹਨਾਂ ਲੋਕਾਂ ਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਹੈ ਤਾਂ ਹੀ ਤਾਂ ਸਰਕਾਰਾਂ ਸਾਡੇ ਤੇ ਛਿੱਤਰ ਫੇਰ ਰਹੀਆਂ ਨੇ ਸਾਡੇ ਨੌਜਵਾਨ ਜੇਲ੍ਾਂ ਚ ਬੰਦ ਨੇ ਇਹਨਾਂ ਲੋਕਾਂ ਨੂੰ ਕੋਈ ਫਿਕਰ ਨਹੀਂ ਹੈ ਆਉਣ ਵਾਲੇ ਭਵਿੱਖ ਦਾ

  • @shivanisharma5562
    @shivanisharma5562Ай бұрын

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @chAdrees-gz5kw
    @chAdrees-gz5kwАй бұрын

    Good ❤

  • @shamdhiman8717
    @shamdhiman8717Ай бұрын

    ਦਸ ਪੰਦਰਾਂ ਫੁੱਟ ਡੂੰਘੀ ਤੇ ਤਿੰਨ ਸੌ ਫੁੱਟ ਚੌੜੀ ਡਰੇਂਨ ਤੇ ਘੱਗਰ 500 ਚੌੜਾ ਪੰਦਰਾਂ ਫੁੱਟ ਡੂੰਗਾ ਕੀਤਾ ਜਾਵੇ ਦਸ ਕਿਲੋ ਮੀਟਰ ਬਾਅਦ ਪੱਕੀਅੰ ਦੇਲੀ ਬਣੇ ਰੈਂਪ ਲੱਗਣ

  • @shivanisharma5562

    @shivanisharma5562

    Ай бұрын

    ਆਪ ਨੇ ਸ਼ਹੀ ਕਿਹਾ ਹੈ ਜੀ

  • @AmandeepSingh-bu4wn
    @AmandeepSingh-bu4wnАй бұрын

    ਫੇਲ ਸਰਕਾਰ ਏ

  • @user-dp7zv3jy4b
    @user-dp7zv3jy4bАй бұрын

    Waheguru ji mehar kari

Келесі