ਹਾਸਾ ਨਹੀਂ ਰੁਕਣਾ ਵੀਡੀਓ ਦੇਖ ਕੇ 😂 ਸੋਲਾਂ ਦੂਣੀ ਅੱਠ | Punjabi Comedy videos |

Join 👇🏻
Facebook page ;- / dharnatjhinjer
instgram:- dharnat_jhi...
contact :- ph 8195865948 ( whats app )
for Business :- Business.desimasti@gmail.com
--------------------------------------------------------------------------------------------------------------------------
Video Title :- ਸੋਲਾਂ ਦੂਣੀ ਅੱਠ | Solan Duni Atth | Latest Punjabi Video 2021 | Punjabi Comedy videos |
--------------------------------------------------------------------------------
staring :-Dharnat Jhinjer , Babaldeep Jhinjer , satta maan , Tari , Billa Bhangu , sikander hamirgarh , gharinder ghorenab
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer, arsh
Story writer :- Jagraj kamana 9671271472
Poster work :- satta Maan

Пікірлер: 1 900

  • @pargatsinghshergill7468
    @pargatsinghshergill74682 жыл бұрын

    🙏ਵਾਹ ਓਏ ਧਰਨਾਟ ਵੀਰੇ ਸਿਰਾਂ ਕਰਾਤਾ 16*8 ਬਹੁਤ ਵਧੀਆ ਇਹ ਵੀਡੀਓ ਦੇ 2..3.. ਭਾਗ ਹੋਰ ਬਣਾਓ👍👍👍👍👌👌👌♥️

  • @gararam250

    @gararam250

    2 жыл бұрын

    Wdgh

  • @surindergilldugri
    @surindergilldugri2 жыл бұрын

    ਬਾਕਮਾਲ. ਬਚਪਨ ਯਾਦ ਕਰਾਤਾ ਧਰਨਾਟ ਬਾੲੀ. ਬਹੁਤ ਵਧੀਅਾ ਸਾਰੀ ਟੀਮ ਦੀ ਮਿਹਨਤ ਦਿਖਾੲੀ ਦੇ ਰਹੀ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਖੁਸੀਅਾ ਬਖਸਣ ਜੀ. ਸੁਰਿੰਦਰ ਸਿੰਘ ਗਿਲ ਪਿੰਡ ਦੁਗਰੀ ਲੁਧਿਅਾਣਾ

  • @gurdhyansingh429
    @gurdhyansingh4292 жыл бұрын

    ਸੱਚੀ ਗੱਲ ਹੈ ਬਾੲੀ ਜੀ 👏👏👏

  • @surjitsandhu9170
    @surjitsandhu91702 жыл бұрын

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਹਾਸੀ ਵਾਲੀ ਵਿਡੀਓ ਸੋਹਣੀ ਲਗੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ

  • @musicnation5696
    @musicnation56962 жыл бұрын

    ਭੋਲਾ ਬਾਈ ❣😂😂love you 😍❤😘♥

  • @xfordbpa
    @xfordbpa2 жыл бұрын

    ਸ਼ਾਬਾਸ਼ ਮੁੰਡਿਓ ਹੱਸ ਹੱਸ ਸਾਡੀਆਂ ਟੁੱਟ ਜਾਣ ਵੱਖੀਆਂ ਰੱਬ ਕਰੇ ਤੁਸੀ ਸਾਰੇ ਕਰੋ ਰੱਜ ਕੇ ਤਰੱਕੀਆਂ

  • @singhbuttar3012
    @singhbuttar30122 жыл бұрын

    Ending bai siraa. Good concept💯💯💯

  • @honeydandiwal2684
    @honeydandiwal26842 жыл бұрын

    bhagaant maan di yaad krati paji bahut sohne slogan c end te love dharnat g

  • @sewaksingh2239
    @sewaksingh22392 жыл бұрын

    ਸੱਚੀਆਂ ਗੱਲ ਬਾਈ,👏👏👏

  • @preetbadwal4744
    @preetbadwal47442 жыл бұрын

    ਬਹੁਤ ਵਧੀਆ ਧਰਨਾਟ ਬਾਈ. ਬਾਬਾ ਜੀ ਚੜਦੀ ਕਲਾ ਚ ਰਖਣ ਆਪ ਜੀ ਨੂੰ.

  • @Jagdeep977

    @Jagdeep977

    2 жыл бұрын

    Pendi

  • @preetbadwal4744

    @preetbadwal4744

    2 жыл бұрын

    @@Jagdeep977?

  • @rajveermander3217
    @rajveermander32172 жыл бұрын

    Dhan Dhan Shri Guru Ram Das Ji Waheguru Ji Maharaj Ji Sabna Te Hamesha Meher Krna Ji

  • @manjeetsingh2901
    @manjeetsingh29012 жыл бұрын

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਕਿਸਾਨ ਮਜਦੂਰ ਏਕਤਾ ਜਿੰਦਬਾਦ

  • @desipenduvirsa
    @desipenduvirsa2 жыл бұрын

    School time Dian jadan a gian y very nice bro

  • @anmolkingpunjabi
    @anmolkingpunjabi2 жыл бұрын

    Best Movie Ever.. Very very very very nice and funny and also we learn So many things at last seen... Bhot bhot vadiya

  • @ramanbrarraman5382
    @ramanbrarraman53822 жыл бұрын

    Nyc video Bai ji 👌👌👌👍👍👍👍🔥🔥🔥 and full funny ji 😂😂😂🤣🤣🤣

  • @j.sdhindsasinghsardar523
    @j.sdhindsasinghsardar5232 жыл бұрын

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਭ ਨੂੰ💓💘🌹👍🙏😍👌

  • @VLOGGER-fm3sv

    @VLOGGER-fm3sv

    Жыл бұрын

    Hio 😭😀😂🙏🏿🙏🏿❤️🔥🔥🔥🔥🔥🔥🔥😎🏥🏥😭❤️😘😂👍🏥😎😎😎❤️

  • @VLOGGER-fm3sv

    @VLOGGER-fm3sv

    Жыл бұрын

    Hio 😎🔥🔥🔥👍👍👍🙏🏿🙏🏿🙏🏿😭😀😀😂😘😀 ok 😭🙏🏿👍🔥🔥😎😎😎🔥🔥🔥👍🙏🏿😭😭😭😎🔥🔥🔥🔥🔥

  • @Sandeeptoor
    @Sandeeptoor2 жыл бұрын

    🌺🌺👌👌👌👌

  • @KuldeepSingh-jc7rc

    @KuldeepSingh-jc7rc

    2 жыл бұрын

    😁😁

  • @mslifecare9413

    @mslifecare9413

    2 жыл бұрын

    Very good 🙂🙂🙂☺️☺️☺️

  • @krishanlal1701
    @krishanlal17012 жыл бұрын

    Very good mesag veerji Bhoit Vidya Excellent All to all 👍🌹🔥

  • @ramankumar-yz3fc
    @ramankumar-yz3fc2 жыл бұрын

    bht knt video bai ji....🥰🥰🥰🥰 mjaa aagya end me 😊

  • @kntpunjabivideos375
    @kntpunjabivideos3752 жыл бұрын

    Very funny video y ਸਵਾਦ ਆ ਗਿਆ ਭਾਈ ♥️♥️♥️♥️💯💯💯

  • @-ManpreetKaur-ex9uq
    @-ManpreetKaur-ex9uq2 жыл бұрын

    ਬਿਲਕੁਲ ਜੀ 👌 ਸੋਲਾਂ ਦੂਣੀ ਅੱਠ ਆ👍👍👍👍👍

  • @manjindersinghbhullar8221
    @manjindersinghbhullar82212 жыл бұрын

    ਧਰਨਾਟ ਵੀਰ ਵੀਡੀਓ ਬਹੁਤ ਹੀ ਅੱਤ ਤਾਂ ਹੀ 16ਦੂਣੀ8ਆ ਦਿਲੋਂ ਸਲਾਮ ਸਾਰੀ ਟੀਮ ਨੂੰ 🙏🏻🙏🏻🙏🏻 ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍

  • @Ghklljgghui
    @Ghklljgghui2 жыл бұрын

    👍👍👍 they give us huge information about our surrounding by funny method ❣️❣️ sirra jatta

  • @luckypaul8092
    @luckypaul80922 жыл бұрын

    😂😂😂😂😂😂dharnat and all team 😘😘😘😘😂😂

  • @boghadhillon12
    @boghadhillon122 жыл бұрын

    ਸੋਲਾ ਦੁਤੀ ਅੱਠ ਬਹੁਤ ਵਧੀਅਾ ਵੀਡਿਓ ਅਾ ਬਾੲੀ ਜੀ ਨਾਲੇ ਸਕੂਲ ਦੀਅਾ ਪੁਰਣੀਅਾ ਯਾਦਾਂ ਚੇਤੇ ਅਾ ਗੲੀਅਾ

  • @lovepreetsinghchanna2659
    @lovepreetsinghchanna26592 жыл бұрын

    ਬਚਪਨ ਦੀ ਯਾਦ ਆ ਗੀ love u bro End vich sira lata

  • @harmanpindiala8528

    @harmanpindiala8528

    2 жыл бұрын

    Subscribe 🙏🏾🙏🏾🙏🏾

  • @kulwindergill6675
    @kulwindergill66752 жыл бұрын

    ਮੈਨੂੰ ਵੀਡੀਓ ਦੇਖ ਕੇ ਬਹੁਤ ਹਾਸਾ ਆਇਆ ਸਾਡੇ ਗੁਆਂਢ ਵਿੱਚ ਸੇਮ ਕੇਸ ਹੁੰਦਾ ਸੀ ਸਵੇਰ ਹੁੰਦੇ ਕਾਟੋ ਕਲੇਸ਼ ਪੈ ਜਾਂਦਾ ਸੀ ਸਕੂਲ ਜਾਣ ਮੌਕੇ ਉਹ ਵੀ ਕੁੜੀ ਸੀ ਸਕੂਲ ਨੀ ਜਾਂਦੀ ਫੜ ਕੇ ਲੈ ਕੇ ਜਾਣੀ ਸਕੂਲ ਮੋਹਰੇ ਜਾ ਕੇ ਕਹਿਣਾ ਮੈਂ ਆਪੇ ਜਾਉ ਅੰਦਰ ਘਰ ਦੇ ਮੁੜਨ ਸਾਰ ਚਕਮਾ ਦੇ ਕੇ ਘਰ ਦੇ ਪਹੁਚਣ ਤੋਂ ਪਹਿਲਾਂ ਘਰ ਆ ਜਾਣਾ ਮੰਜੇ ਥੱਲੇ ਲੁਕ ਜਾਣਾ ਸੱਚੀ ਬਹੁਤ ਉਹਨੇ ਕੁੱਟ ਖਾਧੀ ਦੇਖ ਸਾਰਾ ਉਹ ਸਮਾਂ ਯਾਦ ਆ ਗਿਆ ਬਹੁਤ ਵਧੀਆ ਸਾਰੀ ਟੀਮ ਲਈ 👏👏👏👏👏👏👍👌❤

  • @kewalgill2943
    @kewalgill29432 жыл бұрын

    Dharnat bai ji sira 👍👍👍❤️❤️

  • @lakhveerhbvvd311

    @lakhveerhbvvd311

    2 жыл бұрын

    Dharnatbaijisira👍👍👍❤️❤️🙏👌💕🥰

  • @lovelymehra8054
    @lovelymehra80542 жыл бұрын

    ਇਹ ਵੀਡੀਓ ਦੇਖ ਕੇ ਸੱਚੀ ਸਕੂੂਲ ਦੀ ਯਾਦ ਆ ਗਈ। ❤😍

  • @arshnavi4502

    @arshnavi4502

    2 жыл бұрын

    Sira video a g

  • @rajveersingh8032

    @rajveersingh8032

    2 жыл бұрын

    Very nice 👌 👍

  • @barindersingh254
    @barindersingh2542 жыл бұрын

    School time yad aa gya 😂😂👌👌👌👌👍👍👍

  • @JASSI_SIDHU1322

    @JASSI_SIDHU1322

    2 жыл бұрын

    Ryt

  • @yadveergamer94

    @yadveergamer94

    2 жыл бұрын

    Nice

  • @manbeersingh9561
    @manbeersingh95612 жыл бұрын

    I miss you my school life 😢

  • @GurtejSingh-hf2df
    @GurtejSingh-hf2df2 жыл бұрын

    ਸਾਰੀਆਂ ਗੱਲਾਂ ਬਿਆਨ ਕੀਤੀਆਂ ਬਿਲਕੁਲ ਸੱਚੋ ਸੱਚ ਐ, ਵੀਡੀਓ ਵੀ ਤੁਹਾਡੀ ਇਹ ਅੱਤ ਐ, ਕਿਉਂਕਿ ਧਰਨਾਟ ਹੋਰਾਂ ਦੀ ਸੋਲ਼ਾਂ ਦੂਣੀ ਅੱਠ ਐ। 👌👌

  • @satveersingh5438
    @satveersingh54382 жыл бұрын

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @sukhpreetsingh5784
    @sukhpreetsingh57842 жыл бұрын

    ਬਾਬਾ ਤਰੱਕੀ ਬਖਸ਼ੇ ਵੀਰੇ 🤣🤣🤣🤣

  • @karanjotsingh4752
    @karanjotsingh47522 жыл бұрын

    Very nice 😂😂😂🤣

  • @sarbjitkaur3902
    @sarbjitkaur39022 жыл бұрын

    Bhai g bahut bahut achi bat magi h aap ne ki sohla duni ahat h very nice video😂😂😂🙏🙏🙏mata Rani tarkiy de apki puri Tim's ko

  • @gurjitramangrewal8121
    @gurjitramangrewal81212 жыл бұрын

    ਬਹੁਤ ਹੀ ਵਧੀਅਾ ਕੰਮ ਦੀਅਾ ਗੱਲਾ ਤੇ ਸੱਚੀਅਾ ਗੱਲਾ ਨੇ ਧਰਨਾਟ ਵੀਰੇ

  • @sukhchainmaan6617

    @sukhchainmaan6617

    4 ай бұрын

    Cota

  • @jezzmusic24
    @jezzmusic242 жыл бұрын

    End sirra😘😍🤩❤️❤️❤️

  • @IPLtata-wi6mb
    @IPLtata-wi6mb2 жыл бұрын

    Congratulations dharnat bhi bahut sonyian galan ni bhi 🙏🙏🙏🙏

  • @LOVEJOTGILL39
    @LOVEJOTGILL392 жыл бұрын

    ਵੀਰ ਸਾਰੀ ਵੀਡਿਓ comedy ਆ ਪਰ ਜੋਂ last ਤੇ ਸੱਚਿਆ ਤੇ ਖਰੀਆਂ ਗੱਲਾਂ ਕਹੀਆਂ ਬਾਈ ਦਿਲ ਜਿੱਤ ਲਿਆ ਇਹ ਸੱਚਾਈ ਬੋਲਕੇ । ਗਲ ਇਹ ਵੀ ਆ ਹੁਣ ਕਈਆਂ ਦੇ ਮਿਰਚ ਜਰੂਰ ਲੜੀ ਆ ਤੇ ਅੱਗੇ ਅੱਗੇ ਹੋਰ ਵੀ ਲੱਡੂ । ਦਿਲੋ love uu aa ਤੇਰੇ ਨਾਲ ਤੇ ਸੋਡੇ fan ਪਹਿਲਾਂ ਵੀ ਸੀ ਤੇ ਮਰਦੇ ਦਮ ਤਕ ਸਾਥ ਨਹੀਂ ਛੱਡਦੇ ਕਦੇ ਵੀ ਇਹ ਮੇਰਾ 101% ਵਾਅਦਾ ਆ

  • @KaranBrar11
    @KaranBrar112 жыл бұрын

    ਬੁਹਤ ਵਧੀਅ ਜੀ👍👍👍🙏🙏

  • @sukhpreetsukhi5738
    @sukhpreetsukhi57382 жыл бұрын

    Sira 22 dharnat God bless you all team wmk kre sodi team te

  • @harjeet_kaka
    @harjeet_kaka2 жыл бұрын

    Waah waah ❤️

  • @tonykhipal2396
    @tonykhipal23962 жыл бұрын

    ਜਮੀ ਸਿਰਰਾ ਕਰਤਾ ਬਾਈ 👌👌👌👌❤️❤️

  • @gurpartapsinghrai3292
    @gurpartapsinghrai32922 жыл бұрын

    ਬਹੁਤ ਵਧੀਆ 👌👌🙏

  • @jatindersinghmaheyhappysin2976
    @jatindersinghmaheyhappysin29762 жыл бұрын

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ ਲਾਸਟ ਵਾਲੀਆਂ ਗੱਲਾਂ ਸਾਰੀਆਂ , ਸੱਚੀਆਂ ਨੇ🙏🙏🙏🙏👍👍👍👍🙏🙏🙏👍👍

  • @kulwinderkaur-ji4kk
    @kulwinderkaur-ji4kk2 жыл бұрын

    Very good comedy 😂😂😂 but last dharnat ne end shayari kar k kmaal kar diti

  • @ripanbenipal5619
    @ripanbenipal56192 жыл бұрын

    22 bhot khariya gallan ne love u tarali bhar k ❤

  • @ranjitmaan2829
    @ranjitmaan28292 жыл бұрын

    👌🏻❤️ ਸਿਰਾ ਬਾਈ ਧਰਨਾਟ 😘😘😘

  • @Man.pB-31ala_
    @Man.pB-31ala_2 жыл бұрын

    Bai g ਬਹੁਤ ਵਧੀਆ,, ਸਭ ਕੁਝ ਸੱਚ biyan ਕੀਤਾ ਤੁਸਾਂ ਨੇ 🙏🙏ਸਾਰੀ ਟੀਮ ਨੂੰ,, ਹਮੇਸ਼ਾ ਚੜ੍ਹਦੀ ਕਲਾ ਚ ਰਹੇ 👍👍🙌,

  • @mansiverma7349

    @mansiverma7349

    2 жыл бұрын

    Nice video 👌👌👌

  • @mangalmarhara7740

    @mangalmarhara7740

    2 жыл бұрын

    bag

  • @goraarora4572

    @goraarora4572

    2 жыл бұрын

    @@mansiverma7349 I love you jaar okay sir aap Sahi va love you jaar okay

  • @rupinderkaur3518

    @rupinderkaur3518

    2 жыл бұрын

    u85

  • @sajjansingh168

    @sajjansingh168

    2 жыл бұрын

    Good

  • @ssavi1267
    @ssavi12672 жыл бұрын

    Very nice simple but powerful comedy

  • @rajshardra9600
    @rajshardra96002 жыл бұрын

    Sat sari akal g very enjoyable vedio and you give a nice message we watch few times you work very hard bless you Raj from England

  • @harbhajansingh38
    @harbhajansingh382 жыл бұрын

    End baut Siraa😂😂😂😂

  • @inderpreetsinghtv4491
    @inderpreetsinghtv44912 жыл бұрын

    Very good veere ❣️ God bless you veere Rabb Tanu tarkia bakhse veere❤️ Veera tusi Sahi kha

  • @omkarsinghvirkjatt3942

    @omkarsinghvirkjatt3942

    2 жыл бұрын

    Waheguru ji 🙏

  • @virdi.47
    @virdi.472 жыл бұрын

    End ch lata siraaa 😅😂😂😂😂

  • @friends2536
    @friends25362 жыл бұрын

    ਬਹੁਤ ਵਧੀਆ ਲਿੱਖੀ ਆ ਬਾਈ ਜਗਰਾਜ ਕਾਮਨਾ ਨੇ ਅੱਜ ਦੇ ਹਾਲਾਤ ਪੇਸ਼ ਕੀਤੇ ਹਾਸੇ ਠੱਠੇ ਦੇ ਰੂਪ ਵਿੱਚ ਸ਼ੁਕਰੀਆ ਧਰਨਾਟ ਦੀ ਸਾਰੀ ਟੀਮ ਦਾ ਕਿ ਉਹਨਾਂ ਨੇ ਸਾਡੀ ਸਟੋਰੀ ਨੂੰ ਫਿਲਮਕੇ ਦਰਸ਼ਕਾਂ ਅੱਗੇ ਪੇਸ਼ ਕੀਤਾ thanks for all teams

  • @amarjeet1330
    @amarjeet13302 жыл бұрын

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਅਸੀਂ ਚੋਟੀਆਂ ਤੋ

  • @buntykhudanina6124
    @buntykhudanina61242 жыл бұрын

    Wah bai durnatt sira video🎥 hai 😂😂👌👌

  • @lakhveershammu7736

    @lakhveershammu7736

    2 жыл бұрын

    Wwahbaidhur attsiravideohai😁😁😆😆😁😁😁♥️♥️♥️♥️♥️👍👍👍👌👌👌👌

  • @jagtarsingh-bh2ns
    @jagtarsingh-bh2ns2 жыл бұрын

    ਹਸਾਉਂਦੇ ਰਹੋ ਧਰਨਾਟ ਬਾਈ, ਰੱਬ ਟੀਮ ਨੂੰ ਤਰੱਕੀ ਬਕਸੇ, , ਨਹੀ ਤਾ ਅੱਜ ਕੱਲ ਹਰ ਕੋਈ ਡਿਪਰੈਸ਼ਨ ਵਿੱਚ ਰਹਿੰਦਾ ਹੈ, ਰੂਹ ਖੁਸ ਹੋ ਜਾਂਦੀ ਹੈ, ਵੀਡੀਓ ਵੇਖ ਕੇ, ਜਿਉਂਦੇ ਰਹੋ

  • @jaskaranpreetkaur2182
    @jaskaranpreetkaur21822 жыл бұрын

    🤣🤣🤣🤣🤣🤣😂😂😂 very funny 🤣

  • @factnewshindi2505
    @factnewshindi25052 жыл бұрын

    Very very very very very very nice video a bai ji full comedy si and last lines boht vadia si Ji Rab chad di kala ch rakhe 🙏

  • @jagveerdhindsa4345
    @jagveerdhindsa43452 жыл бұрын

    ਬਹੁਤ ਵਧੀਆ 👌👌

  • @arshdeepsingh5664
    @arshdeepsingh56642 жыл бұрын

    End 👌👌👌

  • @itz_hushan6740
    @itz_hushan67402 жыл бұрын

    ਸਹੀ ਗੱਲ ਆ ਬਾਈ 16 ਦੂਣੀ 8 🙏😊❤️❤️❤️❤️❤️

  • @harmailsingh627
    @harmailsingh6272 жыл бұрын

    ਬਹੁਤ ਵਧੀਆ👍💯👍💯

  • @officialpbx5records
    @officialpbx5records2 жыл бұрын

    🙏🏻Great WORK BROTHER 👌🏻❤️❤️

  • @renukamboj8035
    @renukamboj80352 жыл бұрын

    schi last vich bahut sohna boleya dharnat veer ne ik ik gal sach kahi aa bilkul sach 🙏🙏

  • @tarwindersingh4459
    @tarwindersingh44592 жыл бұрын

    ਬਹੁਤ ਵਧੀਆਂ ਵੀਰ ਜੀ ਧੰਨਵਾਦ

  • @PindPunjabde
    @PindPunjabde2 жыл бұрын

    End ਤੇ ਸੱਚੀਆਂ ਤੇ ਖਰੀਆਂ ਗੱਲਾਂ 👏👏👏

  • @Saraodamanjot4151

    @Saraodamanjot4151

    2 жыл бұрын

    Kive o didi

  • @gurbajsingh5718

    @gurbajsingh5718

    2 жыл бұрын

    Hnji bhene

  • @samneerkaur2623

    @samneerkaur2623

    2 жыл бұрын

    Hello gurmeet pain

  • @rinkuchim

    @rinkuchim

    2 жыл бұрын

    Shi gull h vir ji

  • @gurpreetsidhu4406

    @gurpreetsidhu4406

    2 жыл бұрын

    Sat shree Akaal Gurmeet bhaine

  • @simrankaur-zs2hg
    @simrankaur-zs2hg2 жыл бұрын

    Ossam 🔥🔥

  • @jsa-bb2mf

    @jsa-bb2mf

    2 жыл бұрын

    J

  • @ranjeetsarao7851
    @ranjeetsarao78512 жыл бұрын

    Very nice 😂😂😘😘❤️❤️

  • @gurwindersidhu1210
    @gurwindersidhu12102 жыл бұрын

    Sirrra dharnat veer❤️❤️❤️♥️♥️♥️♥️

  • @chansinghchan7430
    @chansinghchan74302 жыл бұрын

    Very very funny 🤣🤣 🤣 and lines nice 👍

  • @paramsinghkaila882
    @paramsinghkaila8822 жыл бұрын

    NICE video bro 👌👌👌👌👌 FULL SUPPORT TO FARMERS BROTHERS FROM Amsterdam 🇳🇱 HOLLAND ❤️ NO FARMERS NO FOOD IN ALL INDIA 🙏✊❤️🚜🚜❤️

  • @manjitsinghbrar4357
    @manjitsinghbrar43572 жыл бұрын

    Nice 😂🤣😂😂🤣🤣😂😂😁

  • @pargatjass6287
    @pargatjass62872 жыл бұрын

    Very nice moonak valo ji 🥰❤️

  • @surjeetsingh5228
    @surjeetsingh52282 жыл бұрын

    Great work 👌👌

  • @subhdeepsingh5339
    @subhdeepsingh53392 жыл бұрын

    Hhhhass ke thedh dukhan lag gears 🤣🤣🤣🤣😍

  • @sukhwarianch4014
    @sukhwarianch40142 жыл бұрын

    ਨਜਾਰਾ ਆ ਗਿਆ ਧਰਨਾਟ 🤣😂😅🤭

  • @BeantSingh-fj7bx
    @BeantSingh-fj7bx2 жыл бұрын

    Tuhadi sari team nu dil ton salam aa bro

  • @vipgamerz970
    @vipgamerz9702 жыл бұрын

    Bil kul shi keha ji last line 👌🏼👌🏼👌🏼

  • @harmanpindiala8528

    @harmanpindiala8528

    2 жыл бұрын

    Subscribe karo 🙏🏾🙏🏾

  • @gurjindersingh1612
    @gurjindersingh16122 жыл бұрын

    Very beautiful video dharnat g team nu salam 😂😂🌷❤️🌷👌

  • @harmanpindiala8528

    @harmanpindiala8528

    2 жыл бұрын

    Subscribe karo 🙏🏾🙏🏾

  • @bhutbdiyahtuhadirecipebain5658
    @bhutbdiyahtuhadirecipebain56582 жыл бұрын

    Bahut bdiya dhrnat veer g 🙏Rabb tuhanu hamesha chrdi kla ch rakhe 🙏🙏🙏🙏🙏

  • @AvtarSingh-uk9tt
    @AvtarSingh-uk9tt2 жыл бұрын

    😁😁👌

  • @sehajpreetsingh7500
    @sehajpreetsingh75002 жыл бұрын

    Very nice 👌

  • @mandeep__kaur123
    @mandeep__kaur1232 жыл бұрын

    Kya baat a👌👌👌 well done 🙏🙏🙏🙏

  • @boharsingh7725
    @boharsingh77252 жыл бұрын

    ਬਹੁਤ ਵਧੀਆ ਬਾਈਁ

  • @aundasardarproduction7815
    @aundasardarproduction78152 жыл бұрын

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ 🚜🌾 ਵਾਹਿਗੁਰੂ ਮੇਹਰ ਕਰੀ 🙏

  • @rangeetram916

    @rangeetram916

    2 жыл бұрын

    7

  • @lakhisidhu8252
    @lakhisidhu82522 жыл бұрын

    Siraaaa,, 👏👏👍😔

  • @pargatjass6287
    @pargatjass62872 жыл бұрын

    Love you bro ❤️❤️

  • @sukhrajathwal8395
    @sukhrajathwal83952 жыл бұрын

    End bahut vadia kita bai sirra la te End te 🤟🤟😎😎😎

  • @gurbakash8810
    @gurbakash88102 жыл бұрын

    Kya baat ae 👌 ਸਾਡੀ ਵੀ ਸੋਲਾ ਦੂਣੀ ਅੱਠ ਅਾ🤟

  • @gursewaksekhon99
    @gursewaksekhon992 жыл бұрын

    Bahut vdia bro..carry in gbu all team. Sirra krta broo👌👌👌👌

  • @PindPunjabde
    @PindPunjabde2 жыл бұрын

    Update ਆਪਣੇ ਦੇਸ਼ ਵਿੱਚ ਵਧੀਆ ਪਾਈ ਜਾਂਦੀ ਹੈ 😄😄😄😅😅

  • @baggihelpingzone4820

    @baggihelpingzone4820

    2 жыл бұрын

    Hlo

  • @ramanpreetkaur2582

    @ramanpreetkaur2582

    Жыл бұрын

    Gurfateh singh 😘🤑🤪😀

  • @rajjik994

    @rajjik994

    Жыл бұрын

    🤣🤣🤣🤣

  • @gurpreetsingh3049

    @gurpreetsingh3049

    Жыл бұрын

    Hi

  • @surindersingh5774
    @surindersingh57742 жыл бұрын

    ਬਹੁਤ ਵੱਧੀਆ ਬਾਈ ਜੀ ਬਹੁਤ ਵੱਧੀਆ ਕੰਮ

  • @KuldeepSingh-tt6cs
    @KuldeepSingh-tt6cs2 жыл бұрын

    👍👍👌👌😍😍

  • @dilshansingh5107
    @dilshansingh51072 жыл бұрын

    Very heart touching video.my eyes are filled with water after listening the last lines.god bless u all of u.

  • @jashandeepsingh9918
    @jashandeepsingh99182 жыл бұрын

    Schi y dil khus hogya video dekh ke keep it up all Team well done 🙏

  • @BaljinderSingh-vn4ww
    @BaljinderSingh-vn4ww2 жыл бұрын

    very nice bhai dharnat vidio pet bi dukhne lg gya huns huns ka😁😁

  • @harjeet6189
    @harjeet61892 жыл бұрын

    Nice😂😂

Келесі