ਹੋਟਲਾਂ 'ਚ ਬੰਦ ਕੀਤੇ MLAs! NEWS THAT MATTERS

Union Minister Ravneet Bittu discusses issues of Industry and Farmers of Punjab with FM Sitharaman
'Assembly Elections Around The Corner': Uddhav Sena Seeks Early Hearing Of Plea In Supreme Court Against Shinde Sena
NEWS THAT MATTERS | JASVIR HUSSAIN
Uddhav Thackeray
Rahul Gandhi
Amritpal Singh
Sukhbir Badal
Bibi Jagir Kaur
Punjab Congress
Raghav Chadha
Bhagwant Mann
Jalandhar Bypoll
Punjab News
Punjabi News
Uddhav Thackeray, Rahul Gandhi, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #UddhavThackeray #RahulGandhi #BikramMajithia #SheetalAnugral #BhagwantMann #SukhbirBadal #AmritpalSingh #JalandharBypoll #CharanjitChanni #TvPunjab

Пікірлер: 37

  • @nirmalsinghnarain1952
    @nirmalsinghnarain195221 күн бұрын

    ਜਸਵੀਰ ਹੁਸੈਨ ਸਾਹਿਬ ਜੀ ਬੀਜੇਪੀ ਸਰਕਾਰ ਸਮੇਂ ਹੀ ਪਹਾੜੀ ਰਾਜਾ ਨਚੰ ਟੈਕਸ ਛੋਟ ਦੇਣ ਕਾਰਨ ਪੰਜਾਬ ਦੀ ਸਨਅਤ ਉਧਰ ਚਲੀ ਗਈ ਧੰਨਵਾਦ

  • @BittuSingh-fk2je
    @BittuSingh-fk2je21 күн бұрын

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je21 күн бұрын

    ਜਸਬੀਰ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ।

  • @PalveerDhillon98
    @PalveerDhillon9821 күн бұрын

    ਜਸਵੀਰ ਜੀ ਪਿੰਡਾਂ ਵਿੰਚ ਇਨਾਂ ਦੇ ਸਰਪੰਚ ਬਣਦੇ ਨਹੀਂ ਦਿਸਦੇ ਤਾਹੀਂ ਏ ਚੋਣਾਂ ਨਹੀਂ ਕਰਾਉਦੇ

  • @SarbjitSingh-ek1si
    @SarbjitSingh-ek1si21 күн бұрын

    ਰੁੱਖ ਲਗਾਣ ਤੋ ਪਹਿਲਾ ਸਾਭ ਸੰਭਾਲ ਬਾਰੇ ਸੋਚਿਆ ਜਾਵੇ

  • @ParminderSingh-lj6wv
    @ParminderSingh-lj6wv21 күн бұрын

    Jasvir Ji .... You are very loyal about News , sachiya gala krdeyo tusi .... Bohat vadia lgada tuhada program.... Assi Lockdown 2020 ch start kita c tuhada eh program sunnaa.... Daily morning start hundiaa tuhada khabara de Nal ❤ ... God bless you 🙏🏼

  • @TvPunjab

    @TvPunjab

    21 күн бұрын

    🙏

  • @BittuSingh-fk2je
    @BittuSingh-fk2je21 күн бұрын

    ਸਤਿ ਸ੍ਰੀ ਆਕਾਲ ਜੀ ਜਸਬੀਰ ਜੀ।

  • @BittuSingh-fk2je
    @BittuSingh-fk2je21 күн бұрын

    Right information

  • @user-rw2dx9dw9m
    @user-rw2dx9dw9m21 күн бұрын

    ਉਹ ਛੋਟੇ ਜਦੋਂ ਤੱਕ ਜ਼ਿਮੀਂਦਾਰ ਭਰਾ ਰਾਹ ਵੱਡਨੋਂ ਨਹੀਂ ਹਟਦੇ ਦਰੱਖਤ ਲਾਉਂਨੇ ਤਾਂ ਦੂਰ ਗੱਲ ਜਿਹੜੇ ਲੱਗੇ ਹਨ ਉਹ ਵੀ ਨਹੀਂ ਬਚਨੇ ਅਸੀਂ ਓਹਨਾਂ ਦੀ ਜੜ ਚੋਂ ਮਿੱਟੀ ਖੁਰਚ ਦਿੰਦੇ ਹਾਂ ਜਦੋਂ ਤੇਜ ਹਵਾ ਜਾਂ ਹਨੇਰੀ ਆਵੇ ਤਾਂ ਸਾਰੇ ਹੀ ਚਿੱਤ ਹੋ ਜਾਂਦੇ ਹਨ

  • @OmParkash-in2kt
    @OmParkash-in2kt21 күн бұрын

    My daughter's and grandson's birthday falls during July and December. We have decided to plant trees. We will inform you and send photographs .

  • @BittuSingh-fk2je
    @BittuSingh-fk2je21 күн бұрын

    Very good discussion

  • @harjitlitt1375
    @harjitlitt137521 күн бұрын

    Very good analysis Jasvir ji

  • @BittuSingh-fk2je
    @BittuSingh-fk2je21 күн бұрын

    Jasbir ji is a very nice and extra intelligent journalist.

  • @GurnamSingh-or1sq
    @GurnamSingh-or1sq21 күн бұрын

    Jasvir ji My son in pujab more than 1oo trees in our land and he planted 5 trees on his birthday June 20th as I directed him

  • @BittuSingh-fk2je
    @BittuSingh-fk2je21 күн бұрын

    Very nice program

  • @user-wj1gg7so8b
    @user-wj1gg7so8b21 күн бұрын

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਹਰ ਪਿੰਡ ਦੀਆਂ ਪੰਚਾਇਤਾਂ ਦੀ ਜ਼ਮੀਨ ਹੈ ਉਸ ਦੇ ਕਿਲ੍ਹੇ ਵੱਟਾਂ ਉੱਤੇ ਬਹੁਤ ਸਾਰੇ ਰੁੱਖ ਲਗਵਾਏ ਜਾ ਸਕਦੇ ਹਨ ਜੀ ਇਸ ਤਰ੍ਹਾਂ ਕਰੋੜਾਂ ਰੁਖ ਲਗ ਸਕਦੇ ਹਨ ਜੀ 💖🙏🏼

  • @jagwindersinghjagwindersin4633
    @jagwindersinghjagwindersin463321 күн бұрын

    ਜਸਵੀਰ ਜੀ ਹੁਣ ਤਾਂ ਭਾਵੇਂ ਤੱਤੇ ਰੱਖ ਲੈ

  • @itz_aarnav_vlogz
    @itz_aarnav_vlogz21 күн бұрын

    🙏🙏

  • @skmodi1630
    @skmodi163021 күн бұрын

    From which source budget will be created.

  • @malkitsidhukhudian403
    @malkitsidhukhudian40321 күн бұрын

    ਜਸਵੀਰ ਹੁਸੈਨ ਜੀ, ਅਤੇ ਸਮੂਹ ਸਤਿਕਾਰ ਯੋਗ ਸਾਥੀਆ ਨੂੰ ਸਤਿ ਸ੍ਰੀ ਅਕਾਲ ਜੀ

  • @user-qu7fc7gq4r

    @user-qu7fc7gq4r

    21 күн бұрын

    R you sure about that

  • @skmodi1630
    @skmodi163021 күн бұрын

    S Kudip Singh Dhaliwal ji did not even reply to complaint sent to him, by NRI against Immigration Agent.

  • @angrejpalnagra812
    @angrejpalnagra81221 күн бұрын

    Panchetay jameena vich v rukh lagvao

  • @BittuSingh-fk2je
    @BittuSingh-fk2je21 күн бұрын

    Sukhpal singh khaira ji is a number of one honest and great leader.

  • @atindermalhi969
    @atindermalhi96921 күн бұрын

    ਇਹ ਆਪਣੇ-ਆਪ ਮੁੱਖ ਮੰਤਰੀ ਦੇਖਣ ਲੱਗ ਗਿਆ।

  • @jagwindersinghjagwindersin4633
    @jagwindersinghjagwindersin463321 күн бұрын

    ਜਸਵੀਰ ਜੀ ਆਪਣੀ ਮੋਟਰ ਤੇ 6 ਰੁੱਖ ਲੱਗੇ ਐ ਸਾਡੇ ਕੋਲ ਤੁਹਾਡਾ ਨੰਬਰ ਨਹੀਂ ਅਸੀਂ ਸੋਨੂੰ ਵੀਡੀਓ ਭੇਜ ਦੇਈ

  • @rsrandhawa313
    @rsrandhawa31321 күн бұрын

    Har gall te CM astefa de deve pr enha vicho koi CM nahi ban Jana cha vich reh jane aa

  • @LalSingh-df2kq
    @LalSingh-df2kq21 күн бұрын

    ਪਹਿਲਾਂ ਥੋੜਾ ਫਾਇਦਾ ਕੀਤੈ ਸੁਖਬੀਰ ਬਾਦਲ ਨੇ ,, ਛੱਜ ਤਾਂ। ਬੋਲੇ ਛਾਨਣੀ ਵੀ ਬੋਲਣ ਨੂੰ ਮਰਦੀ ਐ ਸ਼ਰਮ ਦਾ ਈ ਘਾਟੈ ।

  • @kharoudk5869
    @kharoudk586921 күн бұрын

    Veer sade di motra va 23 bute ne pure bde

  • @mandhirbhullar5428
    @mandhirbhullar542821 күн бұрын

    ਜਸਬੀਰ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਜੀ ਸੜਕਾ ਤੇ ਜੇੜੇ ਰੁੱਖ ਸਰਕਾਰ ਲੋਉਦੀ ਹੈ ਉਹੋ ਕਸਾਨ ਸਾੜ ਦੇਦੇ ਹਨ ਇਸ ਬਾਰੇ ਕੁਸ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀ ਦਾ ਹੈ

  • @malkitsidhukhudian403
    @malkitsidhukhudian40321 күн бұрын

    🌳🌲🌴🌴🌲🌳ਲਾਓ ਜੀਵਨ ਬਚਾਉ

  • @user-oi7of1no8i
    @user-oi7of1no8i21 күн бұрын

    Jagir kour wali govt jameen vich Bootea Lagwaa dieo

  • @gurmailsinghsingh9590

    @gurmailsinghsingh9590

    21 күн бұрын

    ਸੜਕਾਂ ਦੀ sides ਦੁਵਾਲੇ ਮਿਟੀ ਲਗਵਾਓ

Келесі