Guru Nanak Dev Ji Da Hanuman ji de Naal Milap | Ram Ji Ne Bibikan Nu Guru Nanak Dev Ji Bare Ki Dasya

Фильм және анимация

#anmolkatha #gurunanakdev #Hanuman #ram #katha
Guru Nanak Dev Ji Met Bibhikhan And Hanuman When Guru Ji Visited Sri Lanka , This Is Not Mythical This Is True And evidence Is Present In Guru Granth Sahib In The Form Of Shabad Recited By Guru Nanak Dev Ji Regarding Ram chandar Ji And Seeta Ji
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
#mythology #myth
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Guidence Satkaryog Giani Thakur Singh ji
and ashirwad Baba Kulwant Singh ji
#gianipinderpalsingh #santisharsingh #gianisantsinghmaskeen #gianithakursingh #bhaiamritpalsingh #gianishersingh #matasahikaur

Пікірлер: 521

  • @sanchitpalsinghgill
    @sanchitpalsinghgill8 ай бұрын

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ Sathajug Thai Maaniou Shhaliou Bal Baavan Bhaaeiou || In the Golden Age of Sat Yuga, You were pleased to deceive Baal the king, in the form of a dwarf. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭ Savaiye (praise of Guru Nanak) Bhatt Kalh ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Thraethai Thai Maaniou Raam Raghuvans Kehaaeiou || In the Silver Age of Traytaa Yuga, You were called Raam of the Raghu dynasty. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ Dhuaapur Kirasan Muraar Kans Kirathaarathh Keeou || In the Brass Age of Dwaapur Yuga, You were Krishna; You killed Mur the demon and saved Kans. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮ Savaiye (praise of Guru Nanak) Bhatt Kalh ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ Ougrasain Ko Raaj Abhai Bhagatheh Jan Dheeou || You blessed Ugrasain with a kingdom, and You blessed Your humble devotees with fearlessness. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ Kalijug Pramaan Naanak Gur Angadh Amar Kehaaeiou || In the Iron Age, the Dark Age of Kali Yuga, You are known and accepted as Guru Nanak, Guru Angad and Guru Amar Das. ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯ Savaiye (praise of Guru Nanak) Bhatt Kalh ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ Sree Guroo Raaj Abichal Attal Aadh Purakh Furamaaeiou ||7|| The sovereign rule of the Great Guru is unchanging and permanent, according the Command of the Primal Lord God. ||7|| ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦ Savaiye (praise of Guru Nanak) Bhatt Kalh

  • @sarbjeetsingh1245

    @sarbjeetsingh1245

    8 ай бұрын

    ਗੁਰਬਾਣੀ ਦੇ ਗ਼ਲਤ ਅਰਥ ਨਾ ਕਰੋ ਪਾਖੰਡੀ ਲੋਕੋ ,ਕੁਛ ਲੋਕ ਬੇਵਕੂਫ ਬਣ ਸਕਦੇ ਨੇ ,ਸਾਰੇ ਨਹੀਂ

  • @sanchitpalsinghgill

    @sanchitpalsinghgill

    8 ай бұрын

    @@sarbjeetsingh1245 jao veer ji NANAKSAR KALERAN JAO BHUCHO MANDI , RARA SAHIB valey sant ji ko jao oh vi ehi dasangy

  • @sanchitpalsinghgill

    @sanchitpalsinghgill

    8 ай бұрын

    @@sarbjeetsingh1245 GURU ARMARDAS JI NY BHAGAT NU SRI KRISHAN JI DE ROOP CH DARSHAND DITT , GURU GOBIND SINGH JI NY PATNA SAHIB VIKHE PANDIT NU SRI RAM DE ROOP VICH DARSHAN DITY

  • @sanchitpalsinghgill

    @sanchitpalsinghgill

    8 ай бұрын

    @@sarbjeetsingh1245 Waheguru mantar ਵਾਹਿਗੁਰੂ ਮੰਤ੍ਰ Bhai Gurdas ji Displaying Vaar , Pauri 49 of ਸਤਿਜੁਗਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ। Satijugi Satigur Vaasadayv Vavaa Visanaa Naamu Japaavai | In Satyug, Visnu in the form of Vasudev is said to have incarnated and ‘V’ Of Vahiguru reminds of Visnu. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧ ਦੁਆਪੁਰਿਸਤਿਗੁਰਹਰੀਕ੍ਰਿਸਨਹਾਹਾਹਰਿਹਰਿਨਾਮੁਜਪਾਵੈ। Duaapari Satigur Haree Krisan Haahaa Hari Hari Naamu Japaavai | The true Guru of dvapar is said to be Harikrsna and ‘H’ of Vahiguru reminds of Hari. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨ ਤ੍ਰੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ। Taytay Satigur Raam Jee Raaraa Raam Japay Sukhu Paavai | In the the treta was Ram and ‘R’ of Vahiguru tells that rembering Ram will produce joy and happiness. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩ ਕਲਿਜੁਗਿਨਾਨਕਗੁਰਗੋਵਿੰਦਗਗਾਗੋਵਿੰਦਨਾਮੁਅਲਾਵੈ। Kalijugi Naanak Gur Gobind Gagaa Gobind Naamu Alaavai | In kalijug, Gobind is in the form of Nanak and ‘G’ of Vahiguru gets Govind recited. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪ ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ। Chaaray Jaagay Chahu Jugee Panchaain Vichi Jaai Samaavai | The recitations o f all the four ages subsume in Panchayan i.e. in the soul of the common man. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫ ਚਾਰੋਅਛਰਇਕੁਕਰਿਵਾਹਿਗੁਰੂਜਪੁਮੰਤ੍ਰਜਪਾਵੈ। Chaaro Achhar Iku Kari Vaahaguroo Japu Mantr Japaavai | When joining four letters Vahiguru is remembered, ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬ ਜਹਾਂਤੇਉਪਜਿਆਫਿਰਿਤਹਾਂਸਮਾਵੈ॥੪੯॥੧॥ Jahaa Tay Upajiaa Firi Tahaa Samaavai ||49 ||1 || The jiv merges again in its origin. ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭Waheguru mantar

  • @gurgurgur

    @gurgurgur

    8 ай бұрын

    Gurbani nu sach khoj academy Tao meaning nal samjo hir atma vich wheheguru he hun duniya vich bhagat he janam landay hun wheheguru kaday nahi ram karishan nanak Gobind sab bhagat he hun hir atma vich parmatma beej roop vich ha satgur roop vich pargut bhagta vich he hunda ha ous satgur nu he ram karishan nanak ack he manniya ha dharm sab ack hun parmatma kaday janam nahi landa es karkay Gurbani nanak ram karishan Gobind wheheguru day das hun bhagat hun Gurbani anusar

  • @GurdevSingh-mw9ci
    @GurdevSingh-mw9ci8 ай бұрын

    ਗੱਲ ਓਹ ਕੀਤੀ ਜਾਵੇ ਜੋ ਥੋੜਾ ਜਿਹਾ ਭੀ ਸਚਾਈ ਪਰਕਟ ਕਰਦੀ ਹੋਵੇ। ਇਹ ਕਥਾ ਰੂੜੀਵਾਦੀ ਹੈ।ਆਡੰਬਰ ਹੈ। ਹਜਾਰਾਂ ਸਾਲ ਪਹਿਲਾਂ ਦੀ ਕਹਾਣੀ ਨੂੰ ਸਾਹਿਬ ਗੁਰੂ ਨਾਨਕ ਜੀ ਦੇ ਜੀਵਨ ਨਾਲ ਜੋੜਨਾ ਕਿਨੀਕੁ ਸਮਝਦਾਰੀ ਹੈ

  • @55477ggdfh

    @55477ggdfh

    8 ай бұрын

    ਸਿੱਖਾਂ ਦੇ ਇਤਿਹਾਸ ਨੂੰ ਵਰਤ ਕੇ ਹਿੰਦੂਆਂ ਦੇ ਇਤਿਹਾਸ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਬਸ।।

  • @sgm118

    @sgm118

    6 ай бұрын

    ​@@55477ggdfh veer sahi keha tusi, pata nahi log kyo nahi samjde

  • @55477ggdfh

    @55477ggdfh

    6 ай бұрын

    @@sgm118 ਸਿੱਖਾਂ ਦੇ ਇਤਿਹਾਸ ਵਿੱਚ ਐਨਾ ਜਿਆਦਾ ਰਲੇਵਾਂ ਕਰ ਦਿੱਤਾ ਗਿਆ ਹੈ ਕਿ ਸਾਡੇ ਲਈ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ।

  • @sgm118

    @sgm118

    6 ай бұрын

    ​@@55477ggdfh ਸਾਡੇ ਲੋਕਾਂ ਨੇ ਪੈਸਾ ਤੇ ਕਾਮਾ ਲਿਆ ਪਰ ਆਪਣੀਆਂ ਜੜ੍ਹਾਂ ਕਮਜ਼ੋਰ ਕਰ ਲਈਆਂ

  • @5911jaat_edetior

    @5911jaat_edetior

    5 ай бұрын

    ​@@55477ggdfh Hinduan da eithass sach ta he par esis nu guru nanak dev ji nal kio jadiya janda he galat fal aa

  • @vishalayali59
    @vishalayali597 ай бұрын

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏

  • @rakeshnarang403
    @rakeshnarang4036 ай бұрын

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji* 🙏🏼🌹🌹🌹🌹🌹🙏🏼

  • @NavdeepSingh-dt1je
    @NavdeepSingh-dt1je7 ай бұрын

    ਧੰਨ ਧੰਨ ਸਹਿਬ ਸ਼੍ਰਰੀ ਗੁਰੂ ਨਾਨਕ ਦੇਵ ਜੀ ਤੁਸੀ ਧੰਨ ਹੋ ਧੰਨ ਹੈ ਭਾਈ ਬਾਲਾ ਜੀ ਮਰਦਾਨ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇ ਜੀ

  • @manjeetsinghnigah4695
    @manjeetsinghnigah46958 ай бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 💐❤️🙏👏💐💕🙏👏💐💕🙏👏💐💕🙏👏💐💕🙏👏💕

  • @surjitsingh4294

    @surjitsingh4294

    8 ай бұрын

    Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🌹🌹🌹🌹🌹

  • @HardeepSingh-ou4pg
    @HardeepSingh-ou4pg7 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @ParamjitSingh-ts1kx
    @ParamjitSingh-ts1kx8 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

  • @sgm118

    @sgm118

    6 ай бұрын

    ਵੀਰ ਸਹੀ ਲਿਖਿਆ ਤੁਸੀਂ, ਸਿੱਖਾਂ ਨੂ ਮਿਲਟਰੀ ਇਤਿਹਾਸ ਅਤੇ ਨਕਲੀ ਕਥਾਵਾਚਕਾਂ ਤੂ ਬੱਚਨਾ ਚਾਹੀਦਾ

  • @vickyHarraipur
    @vickyHarraipur4 ай бұрын

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਾਕ ਦੇਵ ਜੀ ਮਹਾਰਾਜ 🙏🙏❤️❤️❤️⚔️⚔️⚔️✏️✏️✏️

  • @satinderjitsingh7493
    @satinderjitsingh74935 ай бұрын

    ਸਹੀ ਗੱਲ ਹੈ ਰਾਮ ਉਸ ਅਕਾਲ ਪੁਰਖ ਨੂੰ ਕਿਹਾ ਜਿਸਨੇ ਸਾਰੀ ਦ੍ਰਿਸ਼ਟੀ ਦੀ ਸਥਾਪਨਾ ਕੀਤੀ ਹੈ ਨਾ ਕੀ ਦਸਰਤ ਦੇ ਬੇਟੇ ਰਾਮ ਨੂੰ

  • @r.sharma4726
    @r.sharma47268 ай бұрын

    Dhan shree guru nanak tusi nirankar 🙏🙏jai shree ram ❤

  • @taranjeetgulati6476
    @taranjeetgulati64762 ай бұрын

    Ekoka satnam shi waheguru ji dhan dhan shri guru nanak dev ji prabhu de simran ridhi sidhi naunidhi prabhu de simran gyan dhyan tt budhi apda sukrana krde hai sabhna da bhla kre

  • @tarsemlal9846
    @tarsemlal98463 ай бұрын

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @RajSingh-ut5mo
    @RajSingh-ut5mo8 ай бұрын

    Dhan Dhan Shri Guru Nanak Sahib Jio🌷🌺🌹🙏🏻🙏🏻🙏🏻Dhan Dhan Shri Guru Granth Sahib Jio 🌷🌺🌹🙏🏻🙏🏻🙏🏻🥰

  • @HarbhajanSingh-he5kp
    @HarbhajanSingh-he5kp8 ай бұрын

    ਵਾਹਿਗੁਰੂ ਜੀ ਮੇਹਰ ਕਰੋ

  • @inderjeetkaur5267
    @inderjeetkaur52678 ай бұрын

    ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @JagsirSingh-ph5tg
    @JagsirSingh-ph5tg8 ай бұрын

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।

  • @surjitsingh4294

    @surjitsingh4294

    8 ай бұрын

    Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

  • @Sandipsingh1414-ng3bj

    @Sandipsingh1414-ng3bj

    7 ай бұрын

    Waheguru ji 🙏

  • @sukhdevkaur9697
    @sukhdevkaur96978 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤

  • @balbirkaur4806
    @balbirkaur48068 ай бұрын

    ਵਾਹਿਗੁਰੂ ਜੀ❤🎉

  • @dollykaur632
    @dollykaur6328 ай бұрын

    ਪਟਨਾ ਸਾਹਿਬ ਵਿਚ ਵੀ ਪੰਡਿਤ ਸ਼ਿਵ ਦੱਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਚੰਦਰ ਰੂਪ ਵਿਚ ਦਰਸ਼ਨ ਦਿੱਤੇ ਸੀ

  • @jijag8758

    @jijag8758

    7 ай бұрын

    ਫਿਰ ਪੰਡਤ ਸਿੱਖ ਬਣ ਗਿਆ ?

  • @harsimranrajput6168

    @harsimranrajput6168

    7 ай бұрын

    hanji bilkul sahi

  • @harsimranrajput6168

    @harsimranrajput6168

    7 ай бұрын

    ​@@jijag8758insan bngya v ek onkar da mtlb smjh lg gya c onu

  • @Sandipsingh1414-ng3bj

    @Sandipsingh1414-ng3bj

    7 ай бұрын

    Waheguru ji ❤️🙏

  • @arshdeepsingh2579
    @arshdeepsingh25798 ай бұрын

    Dhan Dhan Sri Guru Nanak Dev Ji 🙏❤️

  • @kuldeepsingh-yc7ls
    @kuldeepsingh-yc7ls7 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ananyasharma9210
    @ananyasharma92107 ай бұрын

    100% ਸੱਚ ਜੀ। ਬਿਲਕੁਲ ਸਹੀ ਅਤੇ ਸੱਚੀ ਗੱਲ ਆਖੀ ਜੀ ਤੁਸੀ ਵੀਰ ਜੀ। ਬਹੁਤ ਦੁੱਖ ਹੁੰਦਾ ਹੈ ਦੇਖ ਕੇ ਕੇ ਅਜ ਦੀ generation ਕੇੜੇ ਪਾਸੇ ਤੁਰ ਪਈ,ਦਿਲ ਦਿਮਾਗ ਵਿਚ ਨਫ਼ਰਤ,ego ਹੰਕਾਰ। ਵਾਹਿਗੁਰੂ ਜੀ ਸੁਮੱਤ ਬਖਸ਼ਣ ਸਭਨਾ ਨੂੰ ਵੀਰ ਜੀ। ਦਿਲ ਖੁਸ਼ ਹੋ ਗਿਆ ਜੀ ਆਪਜੀ ਦੀ ਕਥਾ ਸੁਣਕੇ ਜੀ ਹਮੇਸ਼ਾ ਚੜਦੀਕਲਾ ਵਿਚ ਰਹੋ ਵੀਰ ਜੀ😊😊🙏🏻🙏🏻🌷🌷

  • @gravitthunder6470
    @gravitthunder64708 ай бұрын

    जय श्री राम 🙏सतनाम श्री वाहेगुरु 🙏 we are one

  • @baljeetsidhu3550
    @baljeetsidhu35507 ай бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @harmanwaraich2990
    @harmanwaraich29907 ай бұрын

    ♥️ਵਾਹਿਗੁਰੂ ਜੀ 🙏

  • @5hiv845
    @5hiv8458 ай бұрын

    Dhan dhan sri guru nanak dev ji maharaj ji 🙏🏼

  • @surjitsingh4294

    @surjitsingh4294

    8 ай бұрын

    Waheguru. Ji. Sb. Da. Bhalla. Karo. Ji 🙏❤️🙏

  • @surjitsingh4294

    @surjitsingh4294

    6 ай бұрын

    Waheguru. Ji. 🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️

  • @nirbhaisingh8894
    @nirbhaisingh88948 ай бұрын

    Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤🙏

  • @karamjitkaursipre6726
    @karamjitkaursipre67266 ай бұрын

    🙏🏻🌹waheguru waheguru jee sab ta mahar karan jee 🙏🏻🌹🌹🌹

  • @desiboyssingh8192
    @desiboyssingh81927 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏

  • @Mahrasahab6306
    @Mahrasahab63068 ай бұрын

    ਧੰਨ ਗੁਰੂ ਨਾਨਕ ਜੀ

  • @Genius_saini95
    @Genius_saini955 ай бұрын

    Waheguru🙏🏻 ❤

  • @manshaarora7362
    @manshaarora73628 ай бұрын

    Dhan guru nanak dev ji ❤

  • @surjitsingh4294

    @surjitsingh4294

    8 ай бұрын

    Waheguru. Ji. Sb. Da. Bhalla. Karo. Ji 🙏❤️🙏

  • @AAV3773
    @AAV37732 ай бұрын

    Satnam shri waheguru hirday moh leya 🙏🏻

  • @jeetsinghkharoud9514
    @jeetsinghkharoud95148 ай бұрын

    Dhan Dhan Sahib Shri Guru Nanak Dev Ji 👋👋👋👋👋🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐

  • @user-ep6yo2zn4b
    @user-ep6yo2zn4b8 ай бұрын

    Satnam waheguru❤❤

  • @dilbagsinghsarwara205
    @dilbagsinghsarwara2058 ай бұрын

    Dhan guru nanak dev ji kirpa karo Ji sare jagat te

  • @rajindia3711
    @rajindia37117 ай бұрын

    ਕੁੱਝ ਧਰਮ ਦੇ ਠੇਕੇਦਾਰਾਂ ਨੇ ਦੋ ਦੋ ਅਰਥ ਕੱਢ ਕੱਢ ਕੇ ਲੋਕਾਂ ਨੂੰ ਚਕਰਾਂ ਵਿਚ ਪਾਇਆ ਹੈ।

  • @sukhveerkaurkaur7564
    @sukhveerkaurkaur75648 ай бұрын

    ਵਾਹਿਗੁਰੂ 🙏🙏🙏🙏

  • @rj12370
    @rj123708 ай бұрын

    ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾਂ 👏👏

  • @HardeepSingh-ou4pg
    @HardeepSingh-ou4pg7 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ

  • @GurjeetSingh-vr8mm
    @GurjeetSingh-vr8mm8 ай бұрын

    ਗੁਰੂ ਨਾਨਕ ਦਾ ਜੀਵਨ ਕਾਲ ਅਤੇ ਹਨੁਮਾਨ ਦਾ ਜੀਵਨ ਅਲਗ-ਅਲਗ ਟਾਈਮ ਤੇ ਹੈ

  • @loveki5369

    @loveki5369

    8 ай бұрын

    Hanuman ko chiranjivi kaha gaya hai

  • @TeetuSingh-fc6yk
    @TeetuSingh-fc6yk7 ай бұрын

    ਸਤਿਨਾਮੁ ਸ੍ਰੀ ਵਹਿਗੁਰੂ ਜੀ

  • @dsdhadwal1778
    @dsdhadwal17788 ай бұрын

    Dhan Dhan Sh Guru Nanak Dev Ji Maharaj Chat Chat parnam

  • @HappyAbyssinianCat-xc7rc
    @HappyAbyssinianCat-xc7rc6 ай бұрын

    Mainu eh sun k bhot Khushi hoyi ki parmatma ek hi ae 🥰🥰❤️❤️🙏🙏🙏

  • @nirbhaygil3434
    @nirbhaygil34347 ай бұрын

    Kalyug vich vibheshan kithon aa gya

  • @Gurlalsingh-re4sl
    @Gurlalsingh-re4sl7 ай бұрын

    Waheguru ji ❤️🙏

  • @sandhusaab7798
    @sandhusaab77988 ай бұрын

    Dhan guru nanak tu hi nirankar🌹🌹🌹🌹🌹🌹🌹🌹🌹🌹

  • @rajinderkumar2352
    @rajinderkumar23528 ай бұрын

    Waheguru ji 🙏

  • @neetugold6136
    @neetugold61368 ай бұрын

    ਵਾਹਿਗੁਰੂ ਜੀ।

  • @AmritpalSingh-br5xl
    @AmritpalSingh-br5xl8 ай бұрын

    Dhan Guru NANAK DEV JI

  • @onkarjnagal6742
    @onkarjnagal67426 ай бұрын

    manghatit kahaniyan sohniyan lagdiyan par sachayi koi nai hai eh gall ch 🙏

  • @SarabjeetkaurNijjar
    @SarabjeetkaurNijjar8 ай бұрын

    Dhan Nayak tare vaddi kammai🙏🏻🙏🏻🙏🏻🙏🏻🙏🏻🙏🏻🙏🏻🙏🏻

  • @kulwindersingh-9998
    @kulwindersingh-99987 ай бұрын

    🙏ਵਾਹਿਗੁਰੂ ਜੀ 🙏

  • @brahamkumar4208
    @brahamkumar42088 ай бұрын

    by ji jionde rho majja aaagyaa

  • @user-md4lj4kl6e
    @user-md4lj4kl6eАй бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhwinderpaul2588
    @sukhwinderpaul25888 ай бұрын

    Waheguru ji ki fateh

  • @maninderjaswal7828
    @maninderjaswal78288 ай бұрын

    Satnam waheguru gee

  • @virenderhgh9005
    @virenderhgh90058 ай бұрын

    Satnamji waheguru ji 🙏 x

  • @naveenahuja1232
    @naveenahuja12327 ай бұрын

    Waheguru ji❤🙏🙏⚘️⚘️

  • @ParminderSingh-re4xp
    @ParminderSingh-re4xp8 ай бұрын

    Waheguru 🙏

  • @rishabgoyal1584
    @rishabgoyal15848 ай бұрын

    Ik anubhav sach ke aadhar par kehta hu...guruji ki sharan bina har ik insaan chahe pm kyun naa ho bikhari hi hai...guruji ki sharan aur kripa ke sath ik fakeer badshah ki maut marta hai...dhan guruvar jinke bina yeah zindgi kodi kutte jaisi thi..jinki kripa se ik rangmanch aur pyara tamasha ho gayi hai...

  • @daljinderkaur5179
    @daljinderkaur51797 ай бұрын

    Dhan Dhan Sri Guru Nanak Dev ji Maharaj

  • @Nitishkhatri1122
    @Nitishkhatri11222 ай бұрын

    Ram Ram Ram Ram Ram waheguru waheguru waheguru waheguru waheguru waheguru

  • @amannarang9037
    @amannarang90375 ай бұрын

    god is one🙏🙏

  • @LakhvindraSingh-us2nh
    @LakhvindraSingh-us2nh8 ай бұрын

    Dhnn dhnn shri guru Nanak Dev ji mharaj❤❤❤❤❤❤❤❤❤❤❤❤❤❤❤❤❤

  • @saini5509
    @saini55097 ай бұрын

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @sahilpreet5278
    @sahilpreet52787 ай бұрын

    Dhan Dhan Guru Nanak dev ji🙏🙏🙏🙏

  • @preetdhillon1892
    @preetdhillon18928 ай бұрын

    waheguru ji❤️🙏

  • @harbanssingh3874
    @harbanssingh38746 ай бұрын

    ਵੀਰ ਜੀ ਹਨੂੰਮਾਨ ਕਿਸ ਸਦੀ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਕਿਸ ਸਦੀ ਵਿੱਚ ਹੋਏ

  • @randhirsingh8223
    @randhirsingh82236 ай бұрын

    Dhan Dhan Guru Satguru Ravidas ji Maharaj .Dhan Dhan Satguru Nanak Dev Ji Maharaj Ji.

  • @surajparkashsinghsandhu211
    @surajparkashsinghsandhu2118 ай бұрын

    Waheguru Ji Ka Khalsa Waheguru Ji Ki Fateh

  • @user-hu5se9fj9m
    @user-hu5se9fj9m7 ай бұрын

    Waheguru ji💐💐🌹👏

  • @princesingh-ue4to
    @princesingh-ue4to8 ай бұрын

    Dhan Guru Nanak Maharaj

  • @jodhasinghbassisinghsinghb7218
    @jodhasinghbassisinghsinghb72188 ай бұрын

    Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar

  • @KuljitSalhan-ub7ml
    @KuljitSalhan-ub7ml7 ай бұрын

    Satnam SRI Whaeguru Ji

  • @BhupinderSingh-qx4vv
    @BhupinderSingh-qx4vv8 ай бұрын

    Dhan dhan waheguru jio ji

  • @jagirsingh6413
    @jagirsingh64138 ай бұрын

    Dhan Guru Nanak dev ji sab the Bhalla Karo ji

  • @VirendraSingh-jn2jo
    @VirendraSingh-jn2jo8 ай бұрын

    Dhan dhan satguru tera hi aasra ji waheguru ji waheguru ji waheguru ji waheguru ji waheguru ji app Ji karp Karo ji 🙏🙏🙏🙏🙏

  • @goldysingh427
    @goldysingh4277 ай бұрын

    Dhan Sri guru nanak dev ji

  • @sukhabakshi7970
    @sukhabakshi79705 ай бұрын

    jai shri ram

  • @mrboss9312
    @mrboss93128 ай бұрын

    धन धन श्री गुरु नानक देव जी

  • @satwantkaour1630
    @satwantkaour16302 ай бұрын

    Waheguru ji

  • @MandeepSingh-ih2gj
    @MandeepSingh-ih2gj7 ай бұрын

    Waheguru waheguru waheguru waheguru waheguru ❤️💕

  • @amarjotsinghsandhu6203
    @amarjotsinghsandhu62038 ай бұрын

    Waheguruji 🙏🙏🙏🙏🙏

  • @garysingh3760
    @garysingh37606 ай бұрын

    ਗੋਪਾਲ, ਗੋਵਿੰਦ, ਜਗਨਨਾਥ, ਅਜਨਮਾ, ਕ੍ਰਿਸ਼ਨ, ਮਾਧਵ, ਮੁਰਾਰੀ, ਵਾਸੁਦੇਵ, ਮਧੂਸੂਦਨ, ਪਾਰਥਾਸਾਰਥੀ, ਪੁਰਸ਼ੋਤਮ, ਜਗਤਪਤੀ, ਜਨਾਰਦਨ, ਰਿਸ਼ੀਕੇਸ਼, ਯਾਦਵ, ਸਾਖਾ, ਵਿਸ਼ਨੂੰ, ਜਗਨਿਵਾਸ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਕੁਝ ਨਾਮ, ਜਿਵੇਂ ਕਿ ਗੁਰੂਆਂ ਦੁਆਰਾ ਬੁਲਾਇਆ ਗਿਆ ਹੈ - ਇਹ ਸ਼੍ਰੀਮਦ ਭਾਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਦੇ ਨਾਮ ਹਨ ਜੋ ਅਰੁਜਨ ਦੁਆਰਾ ਬੁਲਾਏ ਗਏ ਹਨ।

  • @gagangrewal5901
    @gagangrewal59018 ай бұрын

    Waheguru ji 🙏🙏🙏🙏🙏🙏

  • @gurmitkaur6498
    @gurmitkaur64988 ай бұрын

    Dhan Dhan Shri Guru Nanak dev Ji Maharaj kirpa rakhiyo Ji Maharaj sarbat da bahla karana ji Maharaj 🙏🏽🙇🙇💐❤️🙏🏽

  • @amrikgranthisingh1807

    @amrikgranthisingh1807

    8 ай бұрын

  • @amrikgranthisingh1807

    @amrikgranthisingh1807

    8 ай бұрын

    ❤❤❤

  • @amrikgranthisingh1807

    @amrikgranthisingh1807

    8 ай бұрын

    ❤❤❤

  • @ALONIC69
    @ALONIC696 ай бұрын

    Waheguru ji ka khalsa waheguru ji ki Fateh fateh 🙏🙏🙏🙏🙏🌹🌹🌹🌹🌹

  • @HardevSingh-dt5ui
    @HardevSingh-dt5ui8 ай бұрын

    Waheguru ji waheguru ji waheguru ji waheguru ji waheguru ji

  • @rooprandhavva
    @rooprandhavva4 ай бұрын

    waheguru ji

  • @GURWINDERSINGH-zn5fw
    @GURWINDERSINGH-zn5fw7 ай бұрын

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @dhillonpawandeep3759
    @dhillonpawandeep37594 ай бұрын

    Waheguruji Waheguruji Waheguruji Waheguruji Waheguruji

  • @mandeepkaur6873
    @mandeepkaur68737 ай бұрын

    Waheguru Ji

  • @user-up4go9zd5i
    @user-up4go9zd5i4 ай бұрын

    Kulwantkaursatnamshriwaheguruji 🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️

  • @ranjitkaurgill3634
    @ranjitkaurgill36348 ай бұрын

    Waheguru

  • @simarmavi8847
    @simarmavi88478 ай бұрын

    🙏🌼🤍💖🌷 satnam Shree ❤️ waheguru sahib ji 💐🌷😊tu mera Rakha 🌷

  • @BaljinderSingh-pn1mm
    @BaljinderSingh-pn1mm6 ай бұрын

    Waheguru ji satnam ji 🙏

  • @user-ou8tu4ir1j
    @user-ou8tu4ir1j8 ай бұрын

    Vaheguru mehr karn

  • @nishanbhinder1714
    @nishanbhinder17148 ай бұрын

    Waheguru g

Келесі