Gurdas Maan and Manjeet Maan sharing their life in an interview

ਗੁਰਦਾਸ ਮਾਨ ਤੇ ਮਨਜੀਤ ਮਾਨ ਨਾਲ ਦਿਲ ਖੋਲ੍ਹ ਕੇ ਗੱਲਾਂ
Gurdas Maan and Manjeet Maan sharing their life in an interview

Пікірлер: 429

  • @parmjeetkaur158
    @parmjeetkaur1584 жыл бұрын

    I love baba ge gurdasman and mangeet madam ge very beautiful intervew god bless you

  • @rahulsharma-pt7kq
    @rahulsharma-pt7kq5 жыл бұрын

    Maan Saheb Tusi Jiyo Hazaron saal !

  • @allektasavelife3256
    @allektasavelife32563 жыл бұрын

    All in best singer 04-09-2020 tak, bas meri last khavahish hai k ek war meri mout to pehla es mahan rabb ruppi bande nu milna

  • @BeyondBasic-jk2ps
    @BeyondBasic-jk2ps5 жыл бұрын

    Waheguru ji Gurdaas maan saab 🙏🏻🙏🏻🙏🏻 Waheguru ji am just speechless 😶 I can't explain my love with u,with ur voice

  • @jassvirk8258
    @jassvirk82585 жыл бұрын

    The legent gurdass maan jiii I m biggest fan of u god bless both of u🙏 Jai Masta Di Jai Saiya Di 🙏

  • @monikathakur8141
    @monikathakur81415 жыл бұрын

    Respect n love for uuuh Maan Saab ji

  • @jitensingh1360
    @jitensingh13603 жыл бұрын

    Great..Aal the best maan sahib ji..God bless you

  • @kulwinder177
    @kulwinder1775 жыл бұрын

    ਬਾਬਾ ਜੀ ਮੈਂ ਤੁਹਾਨੂੰ ਦਿਲੋ ਪਿਆਰ ਈ ਨਹੀਂ ਕਰਦਾ ਸਗੋ ਆਪਣੀ ਜਿੰਦ ਜਾਨ ਵੀ ਆਪ ਜੀ ਦੇ ਲਈ ਨਿਸਾਵਰ ਕਰਨ ਦੀ ਸੋਚ ਰੱਖਦਾ ਹਾਂ ਜੀ ਬਾਬਾ ਜੀ ਇਹ ਗੱਲਾ ਦਾ ਮਜਬੂਨ ਈ ਨਹੀਂ ਹੈ ਜੀ ਇਹ ਸੱਚੀ ਗੱਲ ਹੈ ਜੀ ਕਿ ਤੁਹਾਨੂੰ ਪਿਆਰ ਕਰਨ ਵਾਲੇ ਜੋ ਆਪ ਜੀ ਦੀ ਸੰਗਤ ਮੈਨੂੰ ਜਾਣਦੀ ਹੈ,ਉਹ ਬਸ ਮੈਨੂੰ ਜਦੋਂ ਇੰਨੀ ਗੱਲ ਕਹਿੰਦੇ ਨੇ ਕਿ ਪਿਆਰ ਤੇ ਤੂੰ ਕਰਦਾ ਬਾਬਾ ਜੀ ਨਾਲ ਉਹ ਵੀ ਸੱਚਾ ਤੇ ਸੁੱਚਾ ਤੇ ਫਿਰ ਸੱਚ ਜਾਣੇਓ ਜੋ ਮਾਣ ਮਹਿਸੂਸ ਹੁੰਦਾ ਉਸ ਵੇਲੇ ਉਸਨੂੰ ਮੇਰਾ ਰੱਬ ਮੇਰਾ ਮਤਲਵ ਤੁਸੀਂ ਹੀ ਜਾਣ ਸਕਦੇ ਹੋ ਜੀ! ਮੈਂ ਆਪ ਜੀ ਨੂੰ ਕਦੇ ਮਿਲਿਆ ਨਹੀਂ ਜੀ ਪਰ ਫਿਰ ਵੀ ਤੁਸੀਂ ਮੇਰੇ ਹਰ ਵੇਲੇ ਅੰਗਸੰਗ ਰਹਿੰਦੇ ਹੋ ਜੀ,ਬਸ ਇੱਕੋ ਇੱਕ ਅਰਦਾਸ ਬਾਬਾ ਜੀ ਦਾਸ ਦੀ ਜੀ ਤੁਹਾਡਾ ਬਕਸਿਆ ਹੋਇਆ ਬਹੁਤ ਸਬਰ ਹੈ ਦਾਸ ਕੋਲ ਬਸ ਹੁਣ ਜੀ ਉਹ ਘੜੀ ਆ ਜਾਏ ਜੀ ਜਿਸਦਾ ਮੈਂ ਇੰਨਿਆ ਵਰਿਆ ਤੋਂ ਇੰਤਜਾਰ ਕਰ ਰਿਹਾ ਹਾਂ ਜੀ,ਇਹ ਸਭ ਆਪ ਜੀ ਦੀ ਕਿਰਪਾ ਤੋਂ ਬਿੰਨਾ ਨਹੀਂ ਹੋ ਸਕਦਾ ਜੀ,ਮੈਨੂੰ ਪਤਾ ਨਹੀਂ ਕਦੇ ਕਦੇ ਇੰਝ ਕਿਉਂ ਲਗਦਾ ਬਾਬਾ ਜੀ ਸਾਇਦ ਮੇਰੇ ਪਿਆਰ ਚੋ ਕੋਈ ਕਮੀ ਹੈ ਪਰ ਜੋ ਮੇਰੇ ਰੱਬ ਮੇਰਾ ਮਤਲਵ ਆਪ ਜੀ ਨੂੰ ਮਨਜੂਰ ਜੀ। ਰਾਜੀ ਯਾਰ ਦੀ ਰਜਾ ਦੇ ਵਿੱਚ ਰਹਿਣਾ, ਕੁੱਲੀ ਚੋ ਭਾਵੇ ਕੱਖ ਨਾ ਰਹੇ! ਕਿਉਂਕਿ ਆਪ ਜੀ ਅਕਸਰ ਕਹਿੰਦੇ ਹੋ ਜੀ ਕਿ ਉਹ "ਸਬਰ" ਦੇਖਦਾ ਬਾਬਾ ਜੀ! ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ। ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll

  • @kirandeep4949
    @kirandeep49494 жыл бұрын

    I love you gurdas maan saab manjeet mam g nu

  • @usha54
    @usha545 жыл бұрын

    My all time favourite, my dream was fulfilled when saw his live concert in Wembley . 🙏🙏

  • @mohankahlon4563
    @mohankahlon4563 Жыл бұрын

    ਗੁਰਦਾਸ ਮਾਨ ਸਾਹਬ ਮੇਰੇ ਪਸੰਦੀਦਾ ਗਾਇਕ ਮੈਂ 1980 ਤੋਂ ਮਾਨ ਸਾਹਬ ਦੇ ਗੀਤ ਸੁਣਦਾ ਆ ਰਿਹਾਂ ਹਾ ਹੁਣ ਜਦੋਂ ਮੈਂ ਮਾਨ ਸਾਹਬ ਦੇ ਗੀਤ ਸੁਣਦਾ ਹਾਂ ਤਾਂ ਮੈਂ ਅਜ ਤੋਂ ਚਾਲੀ ਸਾਲ ਪਿਛੇ ਪਹੁੰਚ ਜਾਦਾਂ ਹਾਂ ਜਦੋਂ ਮੈਂ ਚੌਵੀ ਸਾਲਾਂ ਦਾ ਸੀ ਵਡੀ ਉਮਰ ਹੋਵੇ ਮਾਨ ਸਾਹਬ ਦੀ ਮਾਨ ਜੋੜੀ ਜਿੰਦਾਬਾਦ ।

  • @ballykaur2718
    @ballykaur27185 жыл бұрын

    God bless you gurdas maan diamond of Punjab...💕💕💕💕

  • @s.vrecordpunjab4334
    @s.vrecordpunjab43345 жыл бұрын

    Maan saab ji charan parnaam ji🙏🙏🙏🙏🙏🙏🙏🙏

  • @AmritpalSingh-dv7hg
    @AmritpalSingh-dv7hg6 жыл бұрын

    Maan saab great Alochak bhut siane aa Apni akal kol hi rakhn Dhanvaad

  • @daljitkaurkaur2822
    @daljitkaurkaur28225 жыл бұрын

    Nic maan saab

  • @anumehra5267
    @anumehra52675 жыл бұрын

    Luv you Maan saab ji

  • @deepdeep8195
    @deepdeep81955 жыл бұрын

    ਜੈ ਜੈ ਸ਼ਾਈ ਜੀ ਤੇਰਾਂ ਇੱਕ ਸ਼ਹਾਰਾ ਲਾਡੀ ਸ਼ਾਈ ਜੀ💖💖💖💖💖💖💖💖💖💖💖💖💖💖💖💖👍

  • @NitinKumar-lf8cp
    @NitinKumar-lf8cp6 жыл бұрын

    mann sahab tuhadi movie super hit howe rab tuanu tarki bakse

  • @neetudhiman786
    @neetudhiman7865 жыл бұрын

    Lovely couple sai g de ladle malk sai slamt rakhe 💟

  • @mewasingh9324
    @mewasingh93244 жыл бұрын

    Legend Mann Sahib is my favourite singer since 1974-1975 when I listen his song on Youth Festivals in Public College Samana & State(Govt.)College of Education,Patiala.Song was..Pathran nu pujan walio pujo ohna insanan nu,desh kaum lai vaar gai Jo piarian 2 janan nu.God Bless Him with Long2 life !

  • @Ranjanasharmasplanet
    @Ranjanasharmasplanet3 жыл бұрын

    Bohat wadhiya peshkash Sariaan di🙏

  • @harjinderjaura177
    @harjinderjaura1774 жыл бұрын

    Good interview 👍

  • @munishkumar9958
    @munishkumar99584 жыл бұрын

    I love my baba gurdas mann ji very nice manjeet mann ji hamesha khush rahi ji love u

  • @Noor-kb4cb
    @Noor-kb4cb3 жыл бұрын

    ਗੁਰਦਾਸ ਮਾਨ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਧੰਨਵਾਦ ਕੀਤਾ

  • @NareshKumar-eb5jv
    @NareshKumar-eb5jv5 жыл бұрын

    thanks abp jo tusi mann shab nu bulia thanks

  • @kulwindervirk17
    @kulwindervirk176 жыл бұрын

    ਕਾਸ਼ ! ਕਿਤੇ ਏਸ ਰੱਬੀ ਰੂਹ ਦੇ ਸਾਡੇ ਘਰ ਕੋਟਕਪੂਰਾ ਚ ਚਰਨ ਪੈ ਜਾਣ... ਮੇਰੀ ਕਲਮ ਤੇ ਮੇਰੀਆਂ ਕਈ ਪੁਸ਼ਤਾਂ ਤਰ ਜਾਣ... ਕੁਲਵਿੰਦਰ ਵਿਰਕ

  • @akku66

    @akku66

    3 жыл бұрын

    Gughyane gye oo kde 🙏🏾🙏🏾

  • @akku66

    @akku66

    3 жыл бұрын

    Jake aye oo gughyane

  • @SumitSharma-rg8gi
    @SumitSharma-rg8gi4 жыл бұрын

    Gurdasmaan g supreme soul ❤🙏🏻👌🏻

  • @kuldeepkaur7423
    @kuldeepkaur74236 жыл бұрын

    ਕਿਵੇਂ ਆਖਾਂ ਤੇਰੇ ਨਾਲ ਮੁਹੱਬਤ ਨਹੀ ਮੈਨੂੰ __ਤੇਰੇ ਨਾਮ ਤੋਂ ਬਿਨਾਂ ਦਿਲ ਨੂੰ ਹੋਰ ਕੁੱਝ ਸੁੱਝਦਾ ਹੀ ਨਹੀ _✍👫😘👌👌

  • @rajveerdhillon2913

    @rajveerdhillon2913

    6 жыл бұрын

    kuldeep kaur the oig

  • @Dharnatjhinjer

    @Dharnatjhinjer

    6 жыл бұрын

    kuldeep kaur ਕਿਆ ਬਾਤ ਕਹੀ ਮੁਹੱਬਤਾਂ ਦੀ

  • @deepudhaliwal6996

    @deepudhaliwal6996

    5 жыл бұрын

    @@Dharnatjhinjer in

  • @deepudhaliwal6996

    @deepudhaliwal6996

    5 жыл бұрын

    @@Dharnatjhinjer We're Thanks Thanks

  • @JaspreetKaur-xb3fo
    @JaspreetKaur-xb3fo5 жыл бұрын

    Kinaaaaa....... Aaaakhhaan bol muk gye ne Maannn saabb sada maan o tucc punjabiyan de dil te jaan o tucc Rabb kre lmbiyan umraan hon thadiyan jodi sda slamat rve thadii meri vv thodi umr thanu lg jvee Zindgi daa supna aa k thade pairan nu hth laa lvaa bss te kdo mil jaao tucc bss dilon satikaar aaa thade laii

  • @samsanger6321
    @samsanger63215 жыл бұрын

    Jai ho mann sabb🙇‍♂️🙇‍♂️

  • @pradeepsingh1702
    @pradeepsingh17025 жыл бұрын

    Maan ji... you are the best person.. God bless you...

  • @jas-e6y
    @jas-e6y6 жыл бұрын

    Waheguru ji 🙏🌹🌹😍😇😇🙏

  • @BaljinderSingh-bt4qu
    @BaljinderSingh-bt4qu5 жыл бұрын

    , sudh gaike li, "SALUT" ap g nu,

  • @kamaljeetsingh581
    @kamaljeetsingh5816 жыл бұрын

    sai ji mehar karan

  • @annpurnaproperttyvala9498
    @annpurnaproperttyvala94985 жыл бұрын

    Mann sahib my apka lagbhag bachpan se apka shrota hoon bachpan me ghar me ek cassette recorder hota tha ajj apki baten sun sun ke himmaat se Delhi me annpurna Hotel ke nam se ek chota sa banda ban gaya hoon 🙏🙏🙏🙏

  • @bhupinderbrar5567
    @bhupinderbrar55674 жыл бұрын

    at 16 min he is so right. maan saab nu eddan de question avoid karne chahide ne people don't want to understand his ideology about religion. a very nice human being indeed.

  • @JaswinderKaur-ms7sx
    @JaswinderKaur-ms7sx Жыл бұрын

    Love you so much maan sahib.asi film da pahila show hi dekh lia si

  • @specialsasha6506
    @specialsasha65066 жыл бұрын

    This man is amazing ... I grew up watching him ... so down to earth

  • @kamaljeetsingh581
    @kamaljeetsingh5816 жыл бұрын

    Darbar-E-Jannat mere sai ji da dar *****Nakodar*****

  • @jagirlehal1060

    @jagirlehal1060

    4 жыл бұрын

    Dasi tanu sunana band karta,bander nu

  • @SukhwinderKaur-sb8ym

    @SukhwinderKaur-sb8ym

    3 жыл бұрын

    ਬਹੁਤ ਵਧੀਆ ਜੀਉ

  • @bulleyanunitedkingdom4331
    @bulleyanunitedkingdom43316 жыл бұрын

    babe awe ni kehnde maaaf saab nu jiiiwoooooo💐

  • @shibusharma8048
    @shibusharma80484 жыл бұрын

    Very nice interview. Very nice Jodi.God bless you all the happiness. May you live long

  • @rameshkhannakkk9791
    @rameshkhannakkk97915 жыл бұрын

    Salam Maan Saab Di sadgi bohot bohot song

  • @Vj-is2zn
    @Vj-is2zn5 жыл бұрын

    Manjeet ji tussi weight ghatt kar lya chnga kitta, God Bless u g , rabb twanu chardi kla wich rakhe. Namskaar twanu boht

  • @waqarshaikh5626
    @waqarshaikh56264 жыл бұрын

    Love from punjab paakistan Allah bless u allways

  • @exploringhistoryofpunjab739
    @exploringhistoryofpunjab7395 жыл бұрын

    Great human being ......loved his performance in movie Manto by Nandita Das

  • @gurkiratbhanger4445
    @gurkiratbhanger44453 жыл бұрын

    Rabbi rooh ne gurdas man g and manjit man g good bless you parmatma tahanu hamesha chardikla ch rakhe g❤🙏

  • @jagmeetsinghjagmeet7332
    @jagmeetsinghjagmeet73323 жыл бұрын

    Very nice..Maan

  • @rohan4rj
    @rohan4rj5 жыл бұрын

    Thankyou sir for inspiring me to gain good qualities from you

  • @tajinderssingh3257
    @tajinderssingh32575 жыл бұрын

    ਮਾਨਾ ਦਾ ਮਾਨ ਰੱਬ ਭਲਾ ਕਰੀ ਮਾਨ ਸਾਹਿਬ ਤੇ

  • @GurpreetSingh-st5yd
    @GurpreetSingh-st5yd5 жыл бұрын

    Love you maan saab ji

  • @babymomi1799
    @babymomi17995 жыл бұрын

    nice interview

  • @jindalsisters1535
    @jindalsisters15355 жыл бұрын

    Mann sab Dil nu Shu janday ne tuhady song

  • @RajKumari-hs8tr
    @RajKumari-hs8tr6 жыл бұрын

    Great personality salute janab

  • @harsimransingh691
    @harsimransingh6915 жыл бұрын

    Maan Saab pehla to hi bht vdia insan c .. jdo de Apne Perro murshad De larh lage hai udo de hor v pake hoge. Jai sai g.

  • @nareshkumarnareshkumar4073
    @nareshkumarnareshkumar40735 жыл бұрын

    Gurdas maan ji sade ghar aa Jan ta ta sada jivan safal ho jau ga

  • @jindersingh3607
    @jindersingh36074 жыл бұрын

    Mann sahab baba aap te mehar kre ji Aap de na te lok mash hoor ho ge Mann ji Ucha dar babe nanak da

  • @muhammadmuqads6773
    @muhammadmuqads67735 жыл бұрын

    Very nice ji gurdas maan

  • @gurkarankaur1691
    @gurkarankaur16914 жыл бұрын

    Thing to learn from mr Gurdas man .....humble

  • @jaggadhilon7919
    @jaggadhilon79195 жыл бұрын

    ਮਾਨ ਸਾਬ ਦੇ ਨਾਲ ਹੀ ਪੰਜਾਬੀ ਵਿਰਸਾ ਚੱਲਦਾ ਹੈ ਸਲਾਮ ਹੈ ਮਾਨ ਸਾਬ ਦੀ ਬਹੁਤ ਵਧੀਆ ਸੋਚ ਨੂੰ

  • @tariqmahmood3766
    @tariqmahmood37665 жыл бұрын

    Gurdas maan g geo⚘⚘⚘⚘⚘

  • @navisingh9540
    @navisingh95405 жыл бұрын

    Baba Gurdas Maan nice video

  • @sandievlogs8447
    @sandievlogs84475 жыл бұрын

    Respect 🙏🏼

  • @kulwanthallan9611
    @kulwanthallan96114 жыл бұрын

    Waheguru jioji, bahut shukar..Kya baat...kuj dasan di lor nahi pehndi jioji kioke ek mahan adami de pidhye hath ju hunda hei oh ek aurat da hi hath hunda hei jioji...jug jug jioji...all the best...a big Salute 💪🙌 🙏🙏

  • @madanheer1395
    @madanheer13955 жыл бұрын

    Love you guru ji

  • @ballykaur2718
    @ballykaur27185 жыл бұрын

    He's a legend ......

  • @user-ee8fm7qn5s
    @user-ee8fm7qn5s4 жыл бұрын

    ਬਹੁਤ ਵਧੀਆ ਵੈਰੀ ਗੁੱਡ 25-5-2020

  • @singhkhalsa581
    @singhkhalsa5814 жыл бұрын

    Mere dil diya jaan mera baba gurdas🙏🙏

  • @laddikainth2109
    @laddikainth21095 жыл бұрын

    One and only Gurdas Maan Sahib

  • @rajsharma2809
    @rajsharma28093 жыл бұрын

    One of the best people, I got a chance to listen live at Seneca College in Toronto, Canada in Nineties. This was his first show in Canada. Mann Sahib, people love you for your simplicity and down-to-the-earth attitude. You are a superstar, my hero, and I pray to Almighty God for your good health, long life, happiness and prosperity. All the very best to you and your family. Kindest Regards! Bedridden Raj K Sharma, Toronto, Canada.

  • @pritamkaur8085

    @pritamkaur8085

    3 жыл бұрын

    गुरदास मान वीर जी सत श्री अकाल वीर जी आप की सारी फिल्में बहुत अच्छी है गाने भी बहुत अच्छे हैं मैंने आपकी फिल्म मामला गड़बड़ कचहरी सभी फिल्में देखें लेकिन कचहरी जो फिल्म थी ना बहुत ही अच्छी थी मेरे पापा भी आपको बहुत पसंद करते थे जब मैं छोटी थी तो टीवी में आप का गाना आया का गरीबी गई फुल कार्य में किया मेरे पापा को बहुत आसान था तुम मुझे नहीं पता था मैं जल्दी जल्दी से कर लिया तो छोटी थी वह देश जो साइकिल चलाते हैं ना मैं पैर बिजली के खेतों में गई पापा जल्दी घर आओ गुरदास मान का गीत आया है लेकिन जब मैं वापस आई तो टीवी में गाना खत्म हो गया मुझे बहुत ही अफसोस हुआ मैं खुद भी नहीं सुना देखा भी नहीं

  • @JaswinderKaur-ms7sx

    @JaswinderKaur-ms7sx

    Жыл бұрын

    Meri jind jaan gurdas maan.mai ta sochdi si k mere jinna koi vi gurdas maan nu pyar nahi karda par sari duniy hi maan sahib nu bahut pyar kardi hai

  • @gurkarankaur1691
    @gurkarankaur16914 жыл бұрын

    So humble and attached to god

  • @surjitkaur2342
    @surjitkaur23423 жыл бұрын

    ਬਹੁਤ ਬਹੁਤ ਵਧਾਈ ਆ

  • @neetudhiman786
    @neetudhiman7865 жыл бұрын

    Heera man sab ladi sha da bibi man g nal jodi slamat rakhe sai g nkoder vala

  • @neetudhiman786
    @neetudhiman7865 жыл бұрын

    Eni nmrta ena pyar shayd ee kise vich hove kise nu mada ni bolde kise da mada ni karde sbnu maan stkar dende aa eh mere nkoder vale sai g da heera ne maan sab dilo salute aa man sab g

  • @skunal1979
    @skunal19795 жыл бұрын

    Maan Sahab deserves BHARAT RATNA. He is Kohinoor of India and Maan of all Indians.

  • @bikkarbhaloor5514

    @bikkarbhaloor5514

    Жыл бұрын

    I am agree with you Sharma ji

  • @krishnalal1116
    @krishnalal11165 жыл бұрын

    Maan sahab sada salamat rahe

  • @Manpreetchopra-jk3pp
    @Manpreetchopra-jk3pp5 жыл бұрын

    ਸਲਾਮ ਆ ਮਾਨ ਸਾਬ ਨੂੰ ਬਾਬਾ

  • @kamaljeetsingh581
    @kamaljeetsingh5816 жыл бұрын

    jai saiyan ji

  • @japjisidhu9265
    @japjisidhu92655 жыл бұрын

    mere sai ji da duja roop ne jo sabh nu pyr te ek najar nal dekhde ne

  • @deepakrjeshsudhirnagar9241
    @deepakrjeshsudhirnagar92415 жыл бұрын

    love you babaji

  • @palwindersingh6875
    @palwindersingh68755 жыл бұрын

    Baba gurdas mann very grateful

  • @sukhchainsinhh8392
    @sukhchainsinhh8392 Жыл бұрын

    ਵਾਹਿਗੁਰੂ ਹਮੇਸ਼ਾ ਚਲਦੀ ਕਲਾ ਰੰਖੇ

  • @pinkysoni687
    @pinkysoni6874 жыл бұрын

    Jio man sahab 🙏 🙏

  • @parmjitkaurparamjitkaur3342
    @parmjitkaurparamjitkaur33424 жыл бұрын

    Very nice jori i like you god bless you

  • @bsbs9596
    @bsbs95965 жыл бұрын

    Very nice man sahb ji

  • @lakhokaur6141
    @lakhokaur61415 жыл бұрын

    Gurdas maan shab love you

  • @pinkysoni687
    @pinkysoni6874 жыл бұрын

    Love you man sahab ji 🙏🏻🙏🏻🍁

  • @vinodbadhan4943
    @vinodbadhan49435 жыл бұрын

    Jai ho maan saab...

  • @sagargajs7693
    @sagargajs76935 жыл бұрын

    Waheguru maan sabb nu tandrust rakh sadi udda hai l love song and singer maan sabb

  • @bhupinderkaur5040

    @bhupinderkaur5040

    5 жыл бұрын

    I love you maan sabb ji 🙏🙏🙏🙏🙏🙏🙏🙏

  • @gurchetchahal757
    @gurchetchahal7576 жыл бұрын

    Good mann.shib.nice.

  • @amandeep-ek1ym
    @amandeep-ek1ym5 жыл бұрын

    So nice

  • @sultanansary5773
    @sultanansary57733 жыл бұрын

    Masallah Allah hmesa ese rkhee amno cheen munasib de amen sikho k koom bhut Bahadur hoty h masallah

  • @parmindersingh-cy2lu
    @parmindersingh-cy2lu6 жыл бұрын

    Mana da man gurdass man sahib jai saia de

  • @jassuram234
    @jassuram2342 жыл бұрын

    sahi baat maan saab Interview ne hi hangama khada karta 🥺

  • @AbcDef-pt5cs
    @AbcDef-pt5cs4 жыл бұрын

    ਮਾਨ ਸਾਹਿਬ ਅਸੀਂ ਤੁਹਾਡੀ ਬਹੁਤ ਇੱਜਤ ਕਰਦੇ ਹਾਂ।ਸਾਧਨਾ ਟੀ,ਵੀ ਤੇ ਦੇਖੋ ਰਾਤ 7,30 ਤੋਂ 8,30 ਵਜੇ ਤੱਤਵ ਦਰਸ਼ੀ ਜਗਤ ਗੁਰੂ ਸੰਤ ਰਾਮ ਪਾਲ ਜੀ ਮਹਾਰਾਜ ਦਾ ਸਤਸੰਗ ਲਗਾਤਾਰ ਚਾਰ ,ਪੰਜ ਮਹੀਨੇ ਦੇਖੋ ।ਪੜ੍ਹੋ ਗਿਆਨ ਪੁਸਤਕ।

  • @HARIOMJALOTA
    @HARIOMJALOTA4 жыл бұрын

    Jai Sai ji,love u Manjeet ji,Gurdas bai ji.

  • @kamaljeetsingh581
    @kamaljeetsingh5816 жыл бұрын

    sadi jithey laggi aa te laggi rehnde

  • @HarjinderSingh-yw5wg
    @HarjinderSingh-yw5wg4 жыл бұрын

    ਮਾਨ ਸਾਹਿਬ ਤੇ ਮਨਜੀਤ ਜੀ ਬਹੁਤ ਵਧੀਆ ਪਰ ਜਹਿੜਾ ਰਾਪੋਟਰ ਆ ਬਿਲਕੁਲ ਨਕਮਾ ਆ ਕੋਈ ਚੰਗਾ ਰਾਪੋਟਰ ਹੁੰਦਾ ਹੋਰ ਵਧੀਆ ਹੋਣਾ ਸੀ

  • @amritpalsingh7426
    @amritpalsingh74264 жыл бұрын

    Gurdas and manjeet mann nu mere te mere family valo god bless u love u

  • @Milan45151
    @Milan451516 жыл бұрын

    Gurdas Mann ji Nu padama awards dita jana chahida h....

  • @me_meenu330

    @me_meenu330

    6 жыл бұрын

    Milan Singh yes

  • @manjitkaur1823

    @manjitkaur1823

    5 жыл бұрын

    Uc

  • @BaljinderSingh-bt4qu

    @BaljinderSingh-bt4qu

    5 жыл бұрын

    Apne enam de definshan deo ji,asi es bari nhi jande ji, maf karna, ji,

  • @cncpunjab

    @cncpunjab

    5 жыл бұрын

    बेशक

  • @skunal1979

    @skunal1979

    5 жыл бұрын

    Maan sahab deserves Bharat Ratna. He should be first punjabi to get the highest honour BHARAT RATNA. He is Kohinoor of India.

  • @RupinderKaur-wb3br
    @RupinderKaur-wb3br5 жыл бұрын

    Sartaj Sahib da SAI te bilkul bhut vadhia e jdon mei preshan hova Niind na aaondi hove ta mei bs ihi Gana sunn di a te preshani duur te Niind poori. Long live Sartaj te GURDAS MAAN 😘😘

Келесі