No video

Gurdas Maan - Amar Noorie - Binnu Dhillon Most Exclusive Interview Bhagwant Mann Oath Ceremony

‪@BhagwantMannOfficial‬ ‪@AamAadmiParty‬ ‪@ArvindKejriwalReels‬ ‪@AamAadmiPartyPunjab‬ #BinnuDhillon #GurdasMaan #AmarNoorie
ਭਗਵੰਤ ਮਾਨ ਸਹੁੰ ਚੁੱਕ ਸਮਾਗਮ: Bhagwant Mann Oath Ceremony: Punjab CM Bhagwant Mann oath ceremony Live: Bhagwant Mann oath-taking ceremony: Bhagwant Mann's swearing-in ceremony: Bhagwant Mann To Take Oath As Punjab Chief Minister Today At Bhagat Singh's Village: Bhagwant Mann Oath News: Bhagwant Mann Today Latest Speech LIVE: Bhagwant Mann Aam Aadmi Party Cabinet Minister MLA.
Bhagwant Singh Mann is an Indian politician designated to be the 17th Chief Minister of Punjab. He is a former actor, comedian, and satirist. Since May 2014, he is the Member of Parliament, Lok Sabha, representing Sangrur constituency, Punjab
Arvind Kejriwal is an Indian politician, former bureaucrat, and activist who is the current and 7th Chief Minister of Delhi since February 2015. He was also the Chief Minister of Delhi from December 2013 to February 2014, stepping down after 49 days of assuming power.
Aam Aadmi Party is a political party in India, founded in November 2012 by Arvind Kejriwal and his companions. It is currently the ruling party of two governments: Delhi, the capital territory of India, and the state of Punjab.
Gurdas Maan is an Indian playback singer, songwriter and actor mainly associated with Punjabi and Hindi language music and films. He gained national attention in 1980 with the song "Dil Da Mamla Hai". Since then, he has gone on to record over 34 albums and has written over 305 songs.
Amar Noorie is an Indian singer and actress who works in Punjabi-language films. She was married to Sardool Sikander, a noted Punjabi singer.

Пікірлер: 609

  • @JaswantSingh-tp6ms
    @JaswantSingh-tp6ms2 жыл бұрын

    ਮਾਨ ਸਾਹਿਬ ਸੀ ਐਮ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਵਾਹਿਗੁਰੂ ਜੀ ਤਹਾਨੂੰ ਯੋਗ ਹਿੰਮਤ ਬਖਸ਼ਣ।

  • @honeykamboz1190
    @honeykamboz11902 жыл бұрын

    ਨਵਾਂ ਪੰਜਾਬ ਨਵਾਂ ਆਗਾਜ਼ 🙏🏻🌟⭐ ਆਮ ਆਦਮੀ ਪਾਰਟੀ ਜ਼ਿੰਦਾਬਾਦ 🌟⭐🤗

  • @gurpartapsinghrai3292
    @gurpartapsinghrai32922 жыл бұрын

    ਹੱਸਦਾ ਵੱਸਦਾ ਰਹੇ ਪੰਜਾਬ 🙏

  • @manjinderkaur4237
    @manjinderkaur42372 жыл бұрын

    ਵੱਸਦਾ ਰਹੇ ਪੰਜਾਬ ਭਗਵੰਤ ਮਾਨ 🥰🥰

  • @dharmindersinghkhalsa7713
    @dharmindersinghkhalsa77132 жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @AmandeepSingh-nd7qs

    @AmandeepSingh-nd7qs

    2 жыл бұрын

    Waheguru ji waheguru ji waheguru Tera shukar hai g 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺

  • @gursewvksingh5788
    @gursewvksingh57882 жыл бұрын

    ਭਗਵੰਤਮਾਨਜੀਨੂੰ Cmਬਨਣਤੇ ਲॅਖਲॅਖ ਵਧਾਈਹੌਵੇ👌👌💛💛🌻🌻🌺🌺🌹🙏🙏

  • @jasvirsingh9205
    @jasvirsingh92052 жыл бұрын

    ਮਾਨਾ, ਦੇ ਮਾਨ, ਗੁਰਦਾਸ ਮਾਨ, ਭਗਵੰਤ ਮਾਨ ਜ਼ਿੰਦਾਬਾਦ

  • @malkitsingh3577

    @malkitsingh3577

    2 жыл бұрын

    HARBHAJAN VI

  • @hargunjotsinghchahal529

    @hargunjotsinghchahal529

    2 жыл бұрын

    Babbu maan v

  • @gaganpassi8864

    @gaganpassi8864

    2 жыл бұрын

    Johnny Sinn Maan v

  • @baldevchandan9905
    @baldevchandan99052 жыл бұрын

    ਭਗਵੰਤ ਸਿੰਘ ਮਾਨ ਸਾਹਿਬ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਮੇਰਾ ਦਿਲੋਂ ਸਲਾਮ ਕਰਦਾ ਹਾਂ 👋👋👋👋👋👋👋🌷🌷🌷🌷🌷🌷🌷🌷🌷🥀🥀🥀🥀🌹🌹🌹🌹🌹🌹

  • @gurmitkaur8554

    @gurmitkaur8554

    2 жыл бұрын

    God bless you pageant ma’am ji 🙏🏽🙏🏽🙏🏽🌹🌹

  • @Manishsharma-vq1ik

    @Manishsharma-vq1ik

    2 жыл бұрын

    Maan g mai tuhada bhut wda fan ha

  • @Manishsharma-vq1ik

    @Manishsharma-vq1ik

    2 жыл бұрын

    Bs delhi niche na ajio

  • @Manishsharma-vq1ik

    @Manishsharma-vq1ik

    2 жыл бұрын

    Punjab de loka lyi or or Punjab de dil vich rhio

  • @Manishsharma-vq1ik

    @Manishsharma-vq1ik

    2 жыл бұрын

    Bhut umeed ha paji sanu tuhade to mai ta kya mera dil kehda c ki tuc bhagat singh di rooh ho bs eh sapna sach krna drna nhi kisi to punjab tuhade naal ha rab tuhade naal ha tahi tuhade krke ena badlaw aaya

  • @nishanmarmjeetkour.verygoo1903
    @nishanmarmjeetkour.verygoo19032 жыл бұрын

    ਅਮਰ ਨੂਰੀ ਦੀਆਂ ਗੱਲਾਂ ਸੱਚੀਆਂ ਤੇ ਦਿਲ ਨੂੰ ਛੂਹ ਗਈਆਂ।।

  • @ajaysabharwal7544
    @ajaysabharwal75442 жыл бұрын

    ਬਾਬੇਉ ਦਿਲ ਖੁਸ਼ ਹੋ ਗਿਆ, ਗੁਰਦਾਸ ਮਾਨ ਹੋਣਾ ਨੂੰ ਦੇਖ ਕੇ ||

  • @bhushanshing9
    @bhushanshing92 жыл бұрын

    Gurdas Maan ,amar noori,, y binny Dhillon very nice

  • @RajinderSingh-fr3bm
    @RajinderSingh-fr3bm2 жыл бұрын

    ਗੁਰਦਾਸ ਜੀ ਆਪ ਜੀ ਨੇ ਸਮਾਗਮ ਵਿਚ ਪਿਛਲਾ ਇਤਿਹਾਸ ਦੁਰਾਹ ਦਿਤਾ ਸਾਰੇ ਕਲਾਕਾਰ ਪਿਆਰ ਪੀਘਾ ਪਾਈਆ ਧੰਨਵਾਦ ਜੀ ,ਸਾਰਿਆ ਸਜਣਾ

  • @SandeepKumar-jn6ti

    @SandeepKumar-jn6ti

    2 жыл бұрын

    Hun enu v jaad aa gaya Punjab kithe luk gaya see crona vele

  • @harrymaan8719

    @harrymaan8719

    2 жыл бұрын

    @@SandeepKumar-jn6ti yr je agla nai anda tah kenda anda ni je anda tah knde kyu aya kise paase tah tik len do agle nu

  • @SandeepKumar-jn6ti

    @SandeepKumar-jn6ti

    2 жыл бұрын

    Hanji veer ji gal ta shi aa ji

  • @SandeepKumar-jn6ti

    @SandeepKumar-jn6ti

    2 жыл бұрын

    Veer ji koi Punjab baare v soche eh sab chaldi te chadan wale aa sidhu moose Wala dekh lo haar gaya

  • @SandeepKumar-jn6ti

    @SandeepKumar-jn6ti

    2 жыл бұрын

    Veer ji aam admi party Karu sab kuch aam admi party zindabaad

  • @harilovesnakodar3812
    @harilovesnakodar38122 жыл бұрын

    gurdass maan saab ji mtha tekde aa ji.. always love and respect for gurdass maan Saab ji

  • @s.psandhu4650
    @s.psandhu46502 жыл бұрын

    ਪੂਰਾ ਭਰੋਸਾ ਹੈ, ਭਗਵੰਤ ਮਾਨ ਤੇ,, ਪੰਜਾਬ ਵਿੱਚ ਬਦਲਾਅ ਦਾ ਇੰਨਕਲਾਬ ਲਿਆਵੇਗਾ

  • @gurmailbrar5083
    @gurmailbrar50832 жыл бұрын

    ਪਰਮਾਤਮਾ ਸਾਡੇ ਕਲਾਕਾਰ ਭਾਈਚਾਰੇ ਤੇ ਮਿਹਰ ਰੱਖੇ ਤੇ ਭਗਵੰਤ ਮਾਨ ਜੀ ਤੋਂ ਪ੍ਰੇਰਿਤ ਹੋ ਕੇ ਹੋਰ ਕਲਾਕਾਰ ਵੀਰਾਂ ਭੈਣਾਂ ਨੂੰ ਸਾਡੇ ਦੇਸ਼ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲੇ।

  • @sarapannu2792
    @sarapannu27922 жыл бұрын

    ਭਗਵੰਤ ਮਾਨ ਲੋਕਾਂ ਦੇ ਦਿਲਾਂ ਦੀ ਸ਼ਾਨ ਪਰਮਾਤਮਾ ਚੜਦੀ ਕਲਾ ਚ ਰੱਖੇ

  • @suchasingh7129
    @suchasingh71292 жыл бұрын

    ਮੇਰਾ ਹਲਕਾ ਬਲਾਚੌਰ ਹੈ ਮਾਨ ਸਾਹਿਬ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਮੇਰੇ ਹਲਕੇ ਦੀ ਐਮ ਐਲ ਏਂ ਪਹਿਲਾਂ ਕਾਗਰਸੀ ਸੀ ਸੋ ਮਾਨ ਸਾਹਿਬ ਮੇਰੇ ਹਲਕੇ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਕਾਂਗਰਸੀਆਂ ਨੂੰ ਰੱਸੇ ਚੱਬਣ ਦੀ ਆਦਤ ਪਾਈ ਹੋਈ ਹੈ।

  • @AmarjeetSingh-vi8sq

    @AmarjeetSingh-vi8sq

    2 жыл бұрын

    Gurdas yani bakvas

  • @gurbajmaan9605
    @gurbajmaan96052 жыл бұрын

    ਭਗ (ਵੰ)ਤ ਸਿੰਘ ਮਾਨ ਕਮੇਡੀ ਕਲਾਕਾਰ ਨਹੀਂ ਆ, ਤੁਸੀਂ ਉਸਦੀਆਂ 90-/-ਫਿਲਮਾ ਵੇਖ ਲਓ ਉਸਨੇ ਮਾੜੇ ਸਿਸਟਮ ਤੇ ਤੰਜ ਕਸੇ ਆ ਕਮੇਡੀ ਰਾਹੀਂ ਪਿਛਲੇ 20-25ਸਾਲਾ ਚ ਅਸਲ ਚ ਉਹ ਪੰਜਾਬ ਨੂੰ ਬਚਾਉਣ ਵਾਲਾ ਕਲਾਕਾਰ ਆ, ਪੂਰੇ ਪੰਜਾਬ ਨੂੰ ਉਮੀਦ ਆ ਕਿ ਮਾਨ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾਵੇਗਾ, ਉਹ ਵੀ ਮਹਾਰਾਜ ਰਣਜੀਤ ਸਿੰਘ ਵਾਲਾ🙏

  • @Jaiinderpalsinghmaan

    @Jaiinderpalsinghmaan

    2 жыл бұрын

    🙏

  • @RajinderSingh-fr3bm
    @RajinderSingh-fr3bm2 жыл бұрын

    ਪਿਛਲੀਆ ਯਾਦਾ ਵਿਚ ਹਿੱਸਾ ਪਾਇਆ ਗੁਣਾ ਦੇ ਜਜਬਿਆ ਨੇ ਜੀ ,ਸਾਹਮਣੇ ਰੂਹਾ ਦੇ ਦਰਸਨ ਕਰ ਰਹੇ ਜੀ

  • @bajwa4032
    @bajwa40322 жыл бұрын

    ਆਈ ਲਵ ਯੂ ਭਗਵੰਤ ਮਾਨ ਗੁਰਦਾਸ ਮਾਨ ਮੇਰੇ ਸੋਹਣੇ ਪੰਜਾਬ ਦੇ ਹੀਰੇ

  • @VishalSingh-lq2fv

    @VishalSingh-lq2fv

    2 жыл бұрын

    Gurdas maan punjab da heera nahi ho sakda

  • @BAAP_player

    @BAAP_player

    2 жыл бұрын

    @@VishalSingh-lq2fv o kyu

  • @tanvirsingh1761

    @tanvirsingh1761

    2 жыл бұрын

    @@VishalSingh-lq2fv pehla ona baare pta kr

  • @lightyagmi6099

    @lightyagmi6099

    2 жыл бұрын

    @@tanvirsingh1761 es penchod ne punjabi boli bare anap shanap boleya si..

  • @charanjit.singhhans7828

    @charanjit.singhhans7828

    2 жыл бұрын

    @@VishalSingh-lq2fv ਠੀਕ ਕਿਹਾ ਬਾਈ ਜੀ

  • @harrymankoo9497
    @harrymankoo94972 жыл бұрын

    ਲੋਕਾਂ ਨੇਂ ਤਾਂ ਸਾਥ ਦੇ िਦਤਾ ਹੈ ਹੁਣ ਤਾਂ ਵਧਾਇਕਾਂ ਦੀ ਸਾਥ ਦੇਣ ਦੀ ਵਾਰੀ ਹੈ

  • @nanaksingh3996
    @nanaksingh39962 жыл бұрын

    ਪੰਜਾਬ ਦੇ ਮਾਣ ਗੁਰਦਾਸ ਮਾਨ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਮਾਨ ਸਾਬ੍ਹ ਨੇ ਜੋਹ ਗ਼ੀਤ ਲਿਖ ਕੇ ਗਾ ਦਿੱਤੇ ਨੇ ਓਹ ਹੋਰ ਕੋਈ ਨਹੀਂ ਲਿਖ ਸਕਦਾ, ਬਾਕੀ ਸਾਨੂੰ ਆਪਣੇ ਸੀ ਐਮ ਤੋ ਵੀ ਬਹੁਤ ਜਿਆਦਾ ਆਸ਼ਾ ਹਨ।

  • @jagdeepsingh5666
    @jagdeepsingh56662 жыл бұрын

    ਸਤਿਕਾਰ ਹੈਂ ਸਭਦਾ ❤️

  • @KrishnaSharma-ib1ii
    @KrishnaSharma-ib1ii2 жыл бұрын

    ਜਿਉਦਾ ਵਸਦਾ ਰਹ ਵੀਰ ਜੀ.

  • @randhirdhillon2546
    @randhirdhillon25462 жыл бұрын

    Sardar Bhagwan Singh maan jindabad 👍👍👍👍🙏🏻 God bless you

  • @deepahans2390
    @deepahans23902 жыл бұрын

    Seeking the Blessing from the Freedom Fighter Shaheed Bhagat Singhji is truly a Nobel tribute and a great beginning. A very humble Ceremony.

  • @gogiram2868
    @gogiram28682 жыл бұрын

    👌👌👌👌👌👌👍👍👍👍👍👍👍👍👍👍👍👍👍 Gurdas man meri Jaan I love u Saudi Arabia🌹🌹🌹🌹🌹🌹🌹🌹🌹🌹🌹🌹🌹🌹

  • @rzahteri1492
    @rzahteri14922 жыл бұрын

    Wonderful samagm, very nice unique moments

  • @Kumar.rohit1
    @Kumar.rohit12 жыл бұрын

    SHER-E-PUNJAB MAAN SAAB 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @dildeep4879

    @dildeep4879

    2 жыл бұрын

    Eh gadar a panjab aw

  • @harrymaan8719

    @harrymaan8719

    2 жыл бұрын

    @@dildeep4879 ki proof aa

  • @dildeep4879

    @dildeep4879

    2 жыл бұрын

    @@harrymaan8719 Vere dekhi chale Aunn walle 2- 4 salla vich Badal panjab da dusra Badal bann ke nikalna wa ...

  • @paramsidhu2272
    @paramsidhu22722 жыл бұрын

    Everybody is Proud of BHAGWANT Mann sahib!!!! Noorie ji very well spoken 👏 Wait and watch Mann sahib will make it Happen.

  • @jasvindrasidhubrar3829
    @jasvindrasidhubrar38292 жыл бұрын

    Maana de maan Gurdas maan, Bhagwant maan, harbhajan maan, babbu maan✌

  • @bsdhimaan7013
    @bsdhimaan70132 жыл бұрын

    ਭਗਤ ਸਿੰਘ ਦਾ ਪੁਨਰ ਜਨਮ ਹੈ ਭਗਵੰਤ ਸਿੰਘ ਮਾਨ 🙏😊

  • @JaswantSingh-td9ed
    @JaswantSingh-td9ed2 жыл бұрын

    ਭਗਵੰਤ ਮਾਨ ਮੁਖ ਮੰਤਰੀ ਬਣਨ ਤੇ ਸੁਖਬੀਰ ਬਾਦਲ ਨੂੰ ਦੰਦਲਾਂ ਪੈ ਗਈਆਂ ਨੇ

  • @msshergill1112

    @msshergill1112

    2 жыл бұрын

    🤣🤣👍👌

  • @parmjitsingh7003

    @parmjitsingh7003

    2 жыл бұрын

    ਅਜੇ ਦੇਖਿਓ, ਕਿਹਨੂੰ ਕਿਹਨੂੰ ਪੈਦੀਆਂ ਦੰਦਲਾਂ ਪੈਦੀਆਂ।

  • @gurmealsingh5303
    @gurmealsingh53032 жыл бұрын

    Love you all

  • @arjansingh7788

    @arjansingh7788

    2 жыл бұрын

    nice ji baba ji

  • @ranjitathwal3567
    @ranjitathwal35672 жыл бұрын

    ਪਹਿਲਾ ਤਾ ਬਹੁਤ ਬਹੁਤ ਵਧਾਈਆਂ ਸਾਡੇ ਸੀ ਐਮ ਸਾਹਬ ਜੀ ਤੁਹਾਨੂੰ ਮੇਰੀ ਅਗਲੀ ਬੇਨਤੀ ਏ ਕਿ ਐ ਜੀ ਪੀ ਸੀ ਦੀਆਂ ਚੋਣਾ ਵੀ ਕਰਵਾਉ ਜੀ

  • @robinbhatti909
    @robinbhatti9092 жыл бұрын

    Gurdas Maan paji nu vekh bohut khushi hoyi.🌷🌷🌼🌼

  • @maghar8722
    @maghar87222 жыл бұрын

    ਸਾਡੇ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਭਗਵੰਤ ਮਾਨ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ

  • @RavinderSingh-to2sx
    @RavinderSingh-to2sx2 жыл бұрын

    ਗੁਰਦਾਸ ਮਾਨ ਨੇ ਦਿਲ ਦੀਆਂ ਗਹਿਰਾਈਆਂ ਤੋਂ ਦਿੱਤੀ ਵਧਾਈ🎉🎊

  • @pawangehle1039
    @pawangehle10392 жыл бұрын

    ਗੁਰਦਾਸ ਮਾਨ ਸਾਹਿਬ ਜੀ ਅੱਜ ਤਾਂ ਸਮਾਰ ਕੇ ਪੰਜਾਬੀ ਬੋਲ ਲੈਂਦੇ , ਪੰਜਾਬੀਆਂ ਦੇ ਪੁਰਾਣੇ ਗਿੱਲੇ ਸ਼ਿਕਵੇ ਮੁੱਕ ਜਾਂਦੇ ਚੰਗਾ ਲਗਦਾ । ਹਿੰਦੀ ਵਿੱਚੇ ਘੜੀਸੀ ਗਏ ।

  • @jagtarsingh4865

    @jagtarsingh4865

    2 жыл бұрын

    Masi nal jeada piar ha

  • @saarvsingh5372
    @saarvsingh53722 жыл бұрын

    Maan paji tuhade to bohat umeeda ne jai hind

  • @parmdeepkaur7718
    @parmdeepkaur77182 жыл бұрын

    Love you Amar Noori ji ... she is good spokesperson..👍

  • @musicyard3936
    @musicyard39362 жыл бұрын

    Respect ❤️

  • @gurikachoora9711
    @gurikachoora97112 жыл бұрын

    Amarnoori bhoot wadiya ji 🙏

  • @harinderpanesar9839
    @harinderpanesar98392 жыл бұрын

    Bohat hi khusi Hoi k sachai di jitt hoi. Ek saaf dill wale te neek CM Bhagwant Maan ji di Arvind kejriwal ji di Sarkar ayi Waheguru ji tuhada lakh lakh sukar hai🙏🙏🙏

  • @harinderpanesar9839

    @harinderpanesar9839

    2 жыл бұрын

    🙏

  • @AnilThakur-lu4gq
    @AnilThakur-lu4gq2 жыл бұрын

    Gurdaas maan ji I love you Jai hind

  • @parampreetsingh9944
    @parampreetsingh99442 жыл бұрын

    So sweet maam aj thonu kush dekh changa lagya sahi keha tusi sardool g di rooh sachi kush hovegi na sirf bagwant maan g cm bane balki thonu kush dekh bhi.... so always happy

  • @bajwa4032
    @bajwa40322 жыл бұрын

    ਸਰਦਾਰ ਭਗਵੰਤ ਸਿੰਘ ਮਾਨ ਸੀ ਐਮ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਗੁਰਦਾਸ ਮਾਨ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @AvtarSingh-sh7oi

    @AvtarSingh-sh7oi

    2 жыл бұрын

    ਕਬਰਾਂ ਦਾ ਭਗਤ ਹੈ

  • @gurveersingh1675

    @gurveersingh1675

    2 жыл бұрын

    @@AvtarSingh-sh7oi ਤੇਰੀ ਮੰਮੀ ਤੇ ਭੈਣ ਵੀ ਮਾਨ ਦੇ ਥੱਲੇ ਪੈਣਗੀਆਂ ਕਬਰਾਂ ਵਿੱਚ

  • @BalwinderKaur-vt9eb
    @BalwinderKaur-vt9eb2 жыл бұрын

    Proud of you god bless you all family

  • @kulwanthallan3133
    @kulwanthallan31332 жыл бұрын

    Satnam Shri Waheguru jioji Datiya jioji Tera lakh lakh shukar jioji.teri kirpa hui jioji. Jug jug jioji all of you with God's Blessings and best wishes jioji 🙏💞❤️🙏💘🙏 Aam Aadmi party Jindabad 🙏🙏 jioji bahut bahut vadhiya hun jioji.

  • @gurmailbrar5083
    @gurmailbrar50832 жыл бұрын

    ਇਨਕਲਾਬੀ ਚੇਹਰਾ ਏ ਜਿੰਦਜਾਨ ਪੰਜਾਬੀਆਂ ਦਾ, ਸਦਾ ਜੁੱਗ ਜੁੱਗ ਜੀਵੇ ਭਗਵੰਤ ਮਾਨ ਪੰਜਾਬੀਆਂ ਦਾ।

  • @ManjeetSingh-ll9io
    @ManjeetSingh-ll9io2 жыл бұрын

    Very good gurdas maan saab g

  • @28hpals
    @28hpals2 жыл бұрын

    ਇਹ ਪੰਜਾਬ ਆ ਕੇ ਵੀ ਮਾਸੀ (ਹਿੰਦੀ) ਦਾ ਸਕਾ ਹੀ ਰਿਹਾ।

  • @KuldeepSingh-xo1ey

    @KuldeepSingh-xo1ey

    2 жыл бұрын

    ਸਾਰੀ ਦੁਨੀਆਂ ਪੱਗਾਂ ਬੰਨ੍ਹ ਕੇ ਆਈ ਐ , ਇਵਨ ਕੇਜਰੀਵਾਲ ਤੇ ਸਿਸੋਦੀਆ ਵੀ ਪਰ ਗੁਰਦਾਸ ਮਾਨ ਸਾਹਿਬ ਨੂੰ ਪੱਗ ਪਤਾ ਨਹੀਂ ਕਿਉਂ ਨਹੀਂ ਚੰਗੀ ਲੱਗੀ....? " ਸੁਣ ਸੁਣ ਕੇ ਤਾਂ ਆਉਂਦੀ ਏ ਪਈ ਹਾਸੀ ਜਹੀ, ਮੁੜ ਮੁੜ ਯਾਦ ਸਤਾਉਂਦੀ ਏ ਪਈ 'ਮਾਸੀ' ਦੀ "

  • @pushpindersingh4singh408

    @pushpindersingh4singh408

    8 ай бұрын

    ​​@@KuldeepSingh-xo1eyfact sahi kahiya Bai ji gaddar Maan😢

  • @KrishnaSharma-ib1ii
    @KrishnaSharma-ib1ii2 жыл бұрын

    ਮਾਨ ਸਾਫ ਨੇਕ ਅਤੇ ਪਵਿਤਰ ਰੂਹ..

  • @farminglover1656

    @farminglover1656

    2 жыл бұрын

    ਤੁਹਾਡੇ ਵਾਸਤੇ ।

  • @schbolo8401
    @schbolo84012 жыл бұрын

    Love you Gurdas maan saab jai sai laddi Shah ji

  • @naharsingh6530
    @naharsingh65302 жыл бұрын

    भगवंत मान साहव नूं हरियाणा पुलिस बल्लों वहुत वधाई

  • @jagtarmaan2653
    @jagtarmaan26532 жыл бұрын

    ਬਹੁਤ ਬਹੁਤ ਮੁਬਾਰਕਾਂ ਜੀ🙏

  • @HoneySingh-sk1kh
    @HoneySingh-sk1kh2 жыл бұрын

    Love you maan Saab ji

  • @palwindersingh3731

    @palwindersingh3731

    2 жыл бұрын

    Sab ikthe ho ke MAAN SAAB DA SAATH DEWO. LATTA NA KHICHIO. GIVE HIM TIME.

  • @karma........7544
    @karma........75442 жыл бұрын

    Ji Sabar karyo punjabyo Changa badlaab jaroor ayega So much love n blessings ♥️

  • @SukhdeepSingh-ey8cu
    @SukhdeepSingh-ey8cu2 жыл бұрын

    Wonderful reviews of all. Totally agree and wish best for Bhagwant maan, hope he doesn’t deviate and Bhagat singh soul be with him.

  • @bilwinderbillu2776
    @bilwinderbillu27762 жыл бұрын

    ਬਹੁਤ ਵਧੀਆ

  • @bajwa4032
    @bajwa40322 жыл бұрын

    ਬਾਬਾ ਗੁਰਦਾਸ ਮਾਨ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @jaipreetsingh4944
    @jaipreetsingh49442 жыл бұрын

    Super duper samagam🎉🎉🎉🎉🎉

  • @SatnamSingh-yy9fn
    @SatnamSingh-yy9fn2 жыл бұрын

    Respect to Mann Saab baba Gurdas Mann Saab ji ...dhanwaad Bhagwant Mann CM Saab ji da Mann Saab nu invite Karan lyi ❤️❤️❤️❤️

  • @grewalgagan1505

    @grewalgagan1505

    2 жыл бұрын

    Singh baam nal la k thonu matlb nhi pta apni kaum da nhi pta jehre Gurdas nu inna izzat decrhe o..

  • @harrymaan8719

    @harrymaan8719

    2 жыл бұрын

    @@grewalgagan1505 tuhade kehan naal ki ho jana gurdas mana jithe kll c ajj v othe hi aa eh ta kuj lok a jehde galt bolde aa

  • @grewalgagan1505

    @grewalgagan1505

    2 жыл бұрын

    Lagda kisan andolan toh tusi bhut door o,,chalo sb di apni soch a,,aapa ladai thoda krni a ,

  • @harrymaan8719

    @harrymaan8719

    2 жыл бұрын

    @@grewalgagan1505 veer asi v kissan ha haryana ch apni kheti aa saadi baki gurdas maan nu mada bolan vaale kuj ke loka kar kr ohnu koi fark ni pain lgga oh jithe kall c ajj v othe hai te hmesha rahuga lok bss mache pye aakr gurdas nu kyu bulaya

  • @harrymaan8719

    @harrymaan8719

    2 жыл бұрын

    @Gurpreet sandhu tu ta kade boli ni jida hindi dssi naale othe saare media aale aaye hoye c hindi chanle vaale ta hindi ch bol reh oh vich vich saare vaar vaar aa rahe c gall karan pta lagda ene rash ch eve glla na vdhaya karo

  • @ankushgrover8685
    @ankushgrover86852 жыл бұрын

    Maan Saab love u

  • @manibhatiavlogs3297
    @manibhatiavlogs32972 жыл бұрын

    Waheguru ji jai Sai Ji 🙏❣️

  • @jagdeepkhatkar3039
    @jagdeepkhatkar30392 жыл бұрын

    Waheguru 🤲🏻Meher Kare...God Bless New CM Saab👳🏻‍♂️

  • @nickchawla4470
    @nickchawla44702 жыл бұрын

    Congratulation punjab o respect veer gurdas maan bhagwant mann zindabad God bless 🙏🙏❤

  • @preetsingh5258
    @preetsingh52582 жыл бұрын

    Bai ji aa dikha ke dil khus krta thnks

  • @punjabidecenthulk784
    @punjabidecenthulk7842 жыл бұрын

    ਅਮਰ ਨੂਰੀ ji ਬਿਲਕੁਲ sachia ਗੱਲਾਂ

  • @gursewvksingh5788
    @gursewvksingh57882 жыл бұрын

    ਅਾਮ ਅਾਦਮੀ िਜੰਦਾ ਬਾਦ🙏🙏💙💛👌👌🌼🌼🌻🌻🌺🌺🌹🌹🌸🌸🌷🌷✅✅

  • @nirbhalsingh2165
    @nirbhalsingh21652 жыл бұрын

    Very good discussion. Punjab is in good hands now. NRI will invest in punjab. Punjabis will change punjab.

  • @michal14444

    @michal14444

    2 жыл бұрын

    Tyar baithe a phli war pardesh sadd k punjab ch aun nu dill krda pakke india ch invest krn nu dil krda🥰🥰🥰🥰

  • @harbdhillon7280
    @harbdhillon72802 жыл бұрын

    Jindabad Baio

  • @moxiedrawing2433
    @moxiedrawing24332 жыл бұрын

    Gurdas Maan Saab , Bhagwant Maan 🤟🤟

  • @drmahna4236
    @drmahna42362 жыл бұрын

    ❤️❤️ nice ❤️❤️

  • @gurbhajankaur3281
    @gurbhajankaur32812 жыл бұрын

    Waheguru ji di mehar hai ji 🌹🌹

  • @jpcrasta
    @jpcrasta2 жыл бұрын

    Congratulations! Honourable Chief Minister of Punjab, Mr. Bhagwant Mann. God bless you today and always. You will be successful mainly because you are God chosen and most of all because you left the choice to the people not the choice of your own. God will always be with you in everything that you do because you humbled yourself just like your leader. God says, "Humble yourself under the mighty hand of God and He shall exalt you in due time" and "if God is with us, who can be against us."

  • @vikassaini3923
    @vikassaini39232 жыл бұрын

    Bahut bahut badhaiya ji maan sahab dii.asii bayan nii krr sakte ki abdro kini khushi hundi.hh..God bless maan sahab ji 💕💕💕🙏🙏

  • @bhupinderkaur1115
    @bhupinderkaur11152 жыл бұрын

    Waheguru ji mehr bherya hath rakhn Sare Punjab te

  • @anshveerbirring6630
    @anshveerbirring66302 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @kenzogaming7309
    @kenzogaming73092 жыл бұрын

    ਵੀਰ ਭਗਵੰਤ ਮਾਨ ਜੀ ਸਭ ਤੋਂ ਪਹਿਲਾਂ ਪੰਜਾਬ ਵਿੱਚ ਨਸਾ ਖਤਮ ਕਰਨਾ ਜੀ ਮਾਵਾ ਦੇ ਪੁੱਤਰ ਵਚਾ ਲਵੋ

  • @babbumaanfan8555
    @babbumaanfan85552 жыл бұрын

    Lv u maan saab

  • @satti-pabla
    @satti-pabla2 жыл бұрын

    Congratulations 🎊

  • @ManjitSingh-nj2se
    @ManjitSingh-nj2se2 жыл бұрын

    Gurdas man ji ap nu dekh k bht khushi hoi mubaraka ji

  • @krishnabhardwaj1626
    @krishnabhardwaj16262 жыл бұрын

    Amar Noori mam you are absolutely right 👌 sab nu thoda sabar rakhan di lod hai

  • @Enthusiastic0811
    @Enthusiastic08112 жыл бұрын

    Gurdas man is very grateful man

  • @sehajdeepsehaj4252
    @sehajdeepsehaj42522 жыл бұрын

    Veere dil jit lea,sb bht Kyush ne,sare nal ne tere

  • @vipencheema15Nov
    @vipencheema15Nov2 жыл бұрын

    Waheguru g hun ..Jo umeed hai puri hove Bhagwant Maan dw through.

  • @reshamkaur5613
    @reshamkaur56132 жыл бұрын

    Bhagwant maan zindabaad 👏👏🌷🌷

  • @PreetSingh-rh5vh
    @PreetSingh-rh5vh2 жыл бұрын

    Mana de maan gurdas maan g

  • @gurjinderjassal9781
    @gurjinderjassal97812 жыл бұрын

    Waheguru ji meher kario ji sab te ji

  • @sukhajaswal8136
    @sukhajaswal81362 жыл бұрын

    Gurdas mann sab g app gret ho

  • @JasvirKaur-yb2fr
    @JasvirKaur-yb2fr2 жыл бұрын

    Jug jug jeoo Gurdas maan saab ji 🙏🏼

  • @hargunkuar219
    @hargunkuar2192 жыл бұрын

    Love you Maan shab

  • @Muradvideosofficial
    @Muradvideosofficial2 жыл бұрын

    Lots of Respect For Maan Saab🙏

  • @pargetsingh2729
    @pargetsingh27292 жыл бұрын

    Good. Manna.sab

  • @KulwinderSingh-yi9zt
    @KulwinderSingh-yi9zt2 жыл бұрын

    Mubarkan Maan Saab g

  • @ranjitathwal3567
    @ranjitathwal35672 жыл бұрын

    ਹੁਣ ਆਏਗਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ

  • @preetgamer9398
    @preetgamer93982 жыл бұрын

    Sada sher Bhagwant maan jindabaad ❤️❤️❤️❤️❤️❤️❤️

  • @jaggiamina5742

    @jaggiamina5742

    2 жыл бұрын

    📻📻📻✌✌🙏🙏💙💙💚

  • @kuljitsinghwarraich7479
    @kuljitsinghwarraich74792 жыл бұрын

    ਭਗਵੰਤ ਸਿੰਘ ਮਾਨ ਨਿਉ ਸੀਐਮ ਪੰਜਾਬ ਜਿੰਦਾਬਾਦ

  • @baljitkaur9426
    @baljitkaur94262 жыл бұрын

    Congrats veer maan g🙏🙏God bless you

Келесі