ਗੁਰਪ੍ਰਤਾਪ ਸਿੰਘ ਬਡਾਲਾ ਦਾ ਧਮਾਕੇਦਾਰ ਇੰਟਰਵਿਊ |

#gurpartapsinghwadala #ShiromaniAkaliDal #SukhbirSinghBadal
ਗੁਰਪ੍ਰਤਾਪ ਸਿੰਘ ਬਡਾਲਾ ਦਾ ਧਮਾਕੇਦਾਰ ਇੰਟਰਵਿਊ
ਝੂੰਦਾਂ ਕਮੇਟੀ ਦੀ ਰਿਪੋਰਟ ਬਾਰੇ ਵੱਡੇ ਖੁਲਾਸੇ !
ਸੁਣੋ ਰਾਮ ਰਹੀਮ ਨੂੰ ਮੁਆਫ਼ੀ ਦਵਾਉਣ ਪਿਛਲੀ ਪੂਰੀ ਕਹਾਣੀ
#punjabinews #gurpartapsinghwadala #ShiromaniAkaliDal #SukhbirSinghBadal #BibiJagirKaur #SGPC #akalidalmeeting #RamRahim #BJPGovernment #AAPPunjab #BhagwantMann #theunmute
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
The unmute Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteunscripted. .
𝐈𝐍𝐒𝐓𝐀𝐆𝐑𝐀𝐌: / . .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Пікірлер: 29

  • @SarpanchBilga
    @SarpanchBilga7 күн бұрын

    Well done Wadala sahib panth is with you

  • @user-oy1jx3pe4y
    @user-oy1jx3pe4y7 күн бұрын

    Leader of future of akalidal

  • @JasvinderSingh-dr7oi
    @JasvinderSingh-dr7oi4 күн бұрын

    On right line we support you

  • @Nanak-rc1go
    @Nanak-rc1go7 күн бұрын

    ਬਡਾਲਾ ਸਾਹਿਬ ਸਾਰਾ ਪੰਜਾਬ ਤੁਹਾਡੇ ਨਾਲ ਹੈ। ਤੁਸੀ ਪੰਥ ਤੇ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹੋ। ਹੋਸਲਾ ਰੱਖੋ , ਜਿੱਤ ਲੋਕਾ ਦੀ ਹੋਵੇਗੀ।

  • @jaswantbath
    @jaswantbath6 күн бұрын

    Good paji

  • @jaspalkang7668
    @jaspalkang76687 күн бұрын

    Badals are not used to going to Akal Takhat sahib but summoning Jathedars to their residence.Gurbachan Singh brought disgrace to Shree Akal Takhat Sahib he should be sent to jail ,this was very clear downgrading of the authority of the highest institution.

  • @SarpanchBilga
    @SarpanchBilga7 күн бұрын

    Well done Wadala sahib panth is with you 1:15:13

  • @Nanak-rc1go
    @Nanak-rc1go7 күн бұрын

    Ssa ji, ਸਾਰਾ ਪੰਜਾਬ ਬਡਾਲਾ ਸਾਹਿਬ ਵਾਲੇ ਗਰੁਪ ਦੇ ਨਾਲ।

  • @Nanak-rc1go
    @Nanak-rc1go7 күн бұрын

    ਸੁਖਬੀਰ ਅਸਤੀਫਾ ਦੇ ਕਿ ਦੇਖ ਲਵੇ। ਦੋਬਾਰਾ ਵੀ ਪ੍ਰਧਾਨ ਬਣ ਜਾਣਗੇ, ਜੇ ਲੋਕ ਪਸੰਦ ਕਰਦੇ ਹੋਏ । ਹੁਣ ਜਬਰੀ ਕਬਜ਼ਾ ਕਿਉਂ।

  • @jaswantbath
    @jaswantbath6 күн бұрын

    Nice

  • @Nanak-rc1go
    @Nanak-rc1go7 күн бұрын

    ਗਰੇਵਾਲ, ਵਲਟੋਹਾ, ਚੀਮਾ, ਭੂੰਦੜ ਇਹਨਾਂ ਦਾ ਆਪਣਾ ਕੋਈ ਅਧਾਰ ਨੀ ਮਜੀਠੀਏ ਵਾਂਗੂੰ । ਇਹ ਚਾਰੇ ਗੰਨਮੈਨ ਨੇ ਸੁਖਬੀਰ ਦੇ। ਜਾ ਕਹੋ ਬੁਲਡੋਗ ਨੇ ।

  • @BhupinderSingh-zo3pc

    @BhupinderSingh-zo3pc

    4 күн бұрын

    V true

  • @Nanak-rc1go
    @Nanak-rc1go7 күн бұрын

    ਅਕਾਲ ਤਖ਼ਤ ਤਾਂ ਗ਼ੁਲਾਮ ਹੈ ਬਾਦਲਾਂ ਦਾ। ਸਾਰਾ ਪੰਜਾਬ ਜਾਣਦਾ। ਪਹਿਲਾ ਜਥੇਦਾਰ ਤੇ ਪ੍ਰਧਾਨ ਬਦਲਿਆ ਜਾਵੇ। ਜੇ ਪੰਥ ਦੋਬਾਰਾ ਚੜਦੀਕਲਾ ਚ ਕਰਨਾ ਜੀ

  • @BhupinderSingh-zo3pc

    @BhupinderSingh-zo3pc

    4 күн бұрын

    Akal Takhat.da jathadar ta badals de Lafafe Cho nikalia hoi hai

  • @sukhdevsdhillon7815
    @sukhdevsdhillon78157 күн бұрын

    ਅਕਾਲੀ ਦੱਲ ਨੇ ਆਪੇ ਝੂਦਾ ਕਮੇਟੀ ਬਣਾਈ ਤੇ ਉਸ ਦੁਵਾਰਾ ਤਿਆਰ ਕੀਤੀ ਰੀਪੋਰਟ ਨਾ ਜੱਨਤੱਕ ਕੀਤੀ ਤੇ ਨਾ ਲਾਗੂ ਕੀਤੀ ਜੇ ਨਰਾਜ਼ ਆਗੂਆਂ ਦਾ ਧੜਾ ਗਲਤੀਆਂ ਦਾ ਅਹਿਸਾਸ ਕਰ ਅਕਾਲ ਤੱਖਤ ਤੇ ਲਿਖਤੀ ਮੁਆਫ਼ੀ ਲਈ ਬੇਨਤੀ ਕਰਦਾ ਇਸ ਵਿੱਚ ਮਾੜਾ ਕੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਤਿਆਗ ਤੇ ਨਿਮਰਤਾ ਪੇਸ਼ ਕਰ ਆਪਣੇ ਧੜੇ ਸਮੇਤ ਅਕਾਲ ਤੱਖਤ ਮੁਆਫ਼ੀ ਲਈ ਪੇਸ਼ ਹੋਣਾ ਚਾਹੀਦਾ ਨਾ ਪੇਸ਼ ਹੋਣ ਤੇ ਜੱਥੇਦਾਰ ਅਕਾਲ ਤੱਖਤ ਤੱਲਬ ਕਰ ਸਕਦਾ ਚੰਗੇ ਭਵਿੱਖ ਲਈ ਚੰਗਾ ਸੋਚੀਏ ਤੇਚੰਗਾ ਕਰੀਏ

  • @jaspalkang7668
    @jaspalkang76687 күн бұрын

    If Sukhbir didn’t you people should have made this report public.

  • @narpalsidhu606
    @narpalsidhu6067 күн бұрын

    Panthak Parivar

  • @farmertv5483
    @farmertv54833 күн бұрын

    ਮਨਪੀਤ ਸਿੰਘ ਇਯਾਲੀ ਜੀ ਅਤੇ ਚਰਨਜੀਤ ਸਿੰਘ ਬਰਾੜ ਦੋਨੋ ਨੂੰ ਅੱਗੇ ਲਗਾਉ ਜੀ ਫੇਰ ਬਾਦਲ ਨੂੰ ਪਿੱਛੇ ਕੀਤਾ ਜਾ ਸਕਦਾ

  • @Nanak-rc1go
    @Nanak-rc1go7 күн бұрын

    ਸੁਖਬੀਰ ਬਾਦਲ ਅਸਤੀਫਾ ਦੇ ਦੇਵੇ। ਸਾਰਾ ਅਕਾਲੀ ਦੱਲ ਇੱਕ ਮਿੱਟ ਚ ਇਕੱਠਾ ਹੋ ਜਾਵੇਗਾ। ਹੋਰ ਤਾਂ ਕੋਈ ਰੋਲਾ ਹੀ ਨੀ।

  • @sukhdevsdhillon7815
    @sukhdevsdhillon78157 күн бұрын

    Excellent informative suggestive conversation Really appreciate Mr Vadala Good episode thanks

  • @Nanak-rc1go
    @Nanak-rc1go7 күн бұрын

    ਪੰਥ ਤਾਂ ਗ਼ੁਲਾਮ ਬਣਾਕੇ ਰੱਖਿਆ ਬਾਦਲ ਨੇ , ਜਥੇਦਾਰ ਤੇ ਪ੍ਰਧਾਨ ਜੇਬਾ ਚ ਕੱਢਕੇ , 🦜🦜ਬਣਾਕੇ ਰੱਖੇ। ਅੱਜ ਹਾਲਾਤ ਸਾਹਮਣੇ ਨੇ। ਹੁਣ ਸਭ ਕੁਝ ਨੰਗਾ ਹੋ ਗਿਆ , ਕਿ ਬਾਦਲਾਂ ਨੇ ਤਾਂ ਕਬਜ਼ਾ ਕੀਤਾ ਹੋਇਆ । ਡਰਾਮੇ ਕਰਦੇ ਰਹੇ, ਪੰਥ ਤਾਂ ਲੋਕਾ ਦਾ ਹੈ, ਬਾਦਲਾਂ ਦੀ ਜੱਦੀ ਜਾਇਦਾਦ ਨਹੀਂ ਹੈ। ਡਰਾਮੇਕਰਦੇ ਰਹੇ। ਉਹ ਹੁਣ ਸਾਹਮਣੇ ਆ ਗਿਆ। ਜਦੋ ਝੂਦਾ ਕਮੇਟੀ ਦੀ ਰਿਪੋਰਟ ਦੱਬਕੇ ਪ੍ਰਧਾਨਗੀ ਕਾਇਮ ਰੱਖੀ ਹੋਈ ਹੈ। ਹੁਣ ਪਤਾ ਲੱਗਿਆ ਪੰਥ ਤਾਂ ਬਾਦਲ ਪ੍ਰੀਵਾਰ ਦਾ ਜੱਦੀ ਹੈ।

  • @jaspalkang7668
    @jaspalkang76687 күн бұрын

    You people didn’t open your mouths during Sauda Sadh apology,Behbal kalan ,butcher Sumedh saini, creation of all the mafias by Sukhbir,so you are equally responsible for destroying Panth,Punjab and Akali Dal.All the old guys Daffa hovo.

  • @jaswantbath
    @jaswantbath6 күн бұрын

    Panth is fast

  • @SukhwinderSingh-de9fz
    @SukhwinderSingh-de9fz5 күн бұрын

    Ah sab Sata da pujari na tu hesha se bole nai sakda se

  • @thakarsinghthakarsingh711
    @thakarsinghthakarsingh7117 күн бұрын

    BADALA SAHIB! GALTIAN NAHI HOIAN,VADDE VADDE BAJJAR GUNAH AKALI LEADERSHIP NE JAAN BUJH KE KITE HAN. JO MUAFIYOG NAHI HAN. BAJJAR GUNAH KAHO ,GUMRAH NA KARO.

  • @Sukhdev-lf9sm
    @Sukhdev-lf9sm7 күн бұрын

    These kallies are not acceptable to Sikh panth

  • @SukhwinderSingh-de9fz
    @SukhwinderSingh-de9fz5 күн бұрын

    Ah sab Sata da pujari na tu hesha se bole nai sakda se

Келесі