ਗੁਰਬਾਣੀ ਸੁਣ ਕੱਢਦਾ ਹੈ ਅਵਾਜ਼ - ਰੱਬ ਦਾ ਕੁੱਤਾ । ਤਿੱਤਰ ਦਾ ਉਧਾਰ । Gandusar Sahib | G. Gobind Singh Marg 44
Google Location : goo.gl/maps/vAa1FG8fpeYHQKM28
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
Пікірлер: 423
ਇਹ ਕੂਕਰ ਨੂ ਵੇਖ ਕਰ ਬੋਹਤ ਅਨੰਦ ਆਇਆ।। ਇਹ ਤਾਂ ਕਿਰਪਾ ਹੈ ਗੁਰੂ ਸਾਹਿਬ ਦੀ।।
ਉਹ ਰਾਸਤੇ ਵੀ ਧੰਨ ਹੋ ਗਏ ਜਿਨਾਂ ਰਸਤਿਆਂ ਤੋਂ ਦਸਮੇਸ਼ ਪਿਤਾ ਜੀਂ ਨੇ ਆਪਣੇ ਸੁੰਦਰ ਚਰਨ ਪਾਏ🙏🙏🙏🙏
@allgamer9744
2 жыл бұрын
Dqa
@sukhbirsingh54682
2 жыл бұрын
ਬਹੁਤ ਖੁਬ ਜੀ
ਸੇਰੂ So Sweet ਰੱਬ ਦਾ ਭਗਤ🙏🙏♥️♥️ ਦਰਵੇਸ਼
ਕਿਆ ਬਾਤ ਹੈ ਸ਼ੇਰੂ ਦੀ ਅੱਖਾਂ ਚੋ ਪਾਣੀ ਆ ਗਿਆ ਸਾਡੇ ਨਾਲੋ ਇਹ ਕੁਤੇ ਦੀ ਰੂਹ ਚੰਗੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ
ਧੰਨ ਧੰਨ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਬਹੁਤ ਹੀ ਸੋਹਣਾ ਅਸਥਾਨ ਹੈ ਗੁਰਦੁਆਰਾ ਗੰਡੂਸਰ ਸਾਹਿਬ, ਸੇਰੂ ਦੇ ਰੂਪ ਵਿਚ ਕਈ ਵਾਰ ਸੇਰੂ ਦੇ ਰੂਪ ਵਿੱਚ ਰੱਬੀ ਰੂਹਾਂ ਜਨਮ ਲੈਦੀਆ ਹਨ
@jograjsingh5258
2 жыл бұрын
Veer ji ah kithy sathith hy khra pind ja city hy jii
ਵੀਰ ਜੀ ਤੂਸੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਕਿਤਾਬ ਜਰੂਰ ਲਿਖੋ 🙏🌍🙏🌍
ਜਥੇਦਾਰ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਸਾਨੂੰ ਦਰਸ਼ਨ ਦਿਦਾਰ। ਕਰਵਾਉਂਦੇ ਹੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BaljinderSingh-ri9gw
2 жыл бұрын
ਜਾਨਵਰ ਪ੍ਰਭੂ ਦੇ ਨੇੜੇ ਹਨ
Dhanwad ji bhut bahut sade pind kotha guru aun te 🙏🙏🙏🙏🙏 m comment v kita c k sadd pind v ak gurdwara Sahib de dsrshan krwao sabh nu 🙏🙏🙏🙏
ਕਿੰਨੀ ਕਿਸਮਤ ਵਾਲੀ ਧਰਤੀ ਆ ਜਿੱਥੇ ਕਲਗੀਧਰ ਪਾਤਸ਼ਾਹ ਦੇ ਸੋਹਣੇ ਚਰਨ ਪਏ ਕਿੰਨੇ ਭਾਗਾਂ ਵਾਲੇ ਉਹ ਸਿੰਘ ਉਹ ਲੋਕ ਹੋਣਗੇ ਜਿੰਨਾ ਗੁਰੂ ਪਾਤਸ਼ਾਹ ਦੀ ਸੰਗਤ ਕੀਤੀ।🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ
ਵਾਹਿਗੁਰੂ ਜੀਓ ਧੰਨ ਧੰਨ ਗੁਰੂ ਪਾਤਸ਼ਾਹ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ
ਇਹ ਕੋਈ ਰੱਬੀ ਰੂਹ ਹੈ ਸਾਧ ਸੰਗਤ ਜੀ🙏👏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕੱਲਾ ਬਨਾਈ ਰੱਖਣ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵw
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਨਾਈ ਰਖੇ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਬਾਬਾ ਜੀ। ਬਹੁਤ ਵਧੀਆ ਉਪਰਾਲਾ ਹੈ।
Satnam Shree waheguru ji 🙏🙏🙏🙏🙏🙏🙏🙏🙏🙏💖💖💖💖💖🙇🙇🙇🙇🙇🙇
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
ਬਹੁਤੇ ਲੋਕਾਂ ਨਾਲੋਂ ਤਾਂ ਕੁੱਤਾ ਚੰਗਾ ਹੈ । ਜੋ ਵਾਹਿਗੁਰੂ ਦਾ ਨਾਮ ਜਪਦਾ ਹੈ ।
@kulwinderraj6516
2 жыл бұрын
Baba ji bahota log ne sada nalo sharu bahot changa ha
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
ਵਾਹਿਗੁਰੂ ਜੀ । ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ । ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤
ਵਾਹਿਗੁਰੂ ਜੀ ਕਾ ਖਾਲਸਾ। ਸੀ੍ ਵਾਹਿਗੁਰੂ ਜੀ ਕੀ ਫਤਿਹ।
Waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
. ਵਾਹਿਗੁਰੂ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੈਣ ਜਾਣੇ ਗੁਣ ਤੇਰੇ
ਗੁਰੂ ਸਾਹਿਬ ਜਾਨਣ ਇਹ ਕਿਹੜੀ ਰੂਹ ਹੈ ਪਰ ਦੇਖ ਕੇ ਚੰਗਾ ਲੱਗਾ ਏਸ ਗੁਰੂ ਘਰ ਦੇ ਕੂਕਰ ਨੂੰ ,ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੋ ਕਲਗੀਧਰ ਜੀ ਦੇ ਅਸਥਾਨਾ ਬਾਰੇ ਸਾਨੂੰ ਪਤਾ ਨੀ ਸੀ ਓਹਨਾ ਬਾਰੇ ਸਾਨੂੰ ਦੱਸਣ ਲਈ🙏ਕਲਗੀਧਰ ਜੀ ਤੁਹਾਨੂੰ ਵੀ ਚੜਦੀਕਲਾ ਚ ਰੱਖਣ🙏
वाहेगुरु जी बहुत सोना लग गया आप थोड़ा पुराना इतिहास दिखा दे रहो वाहेगुरु आप जी दी उम्र लंबी करें वाहेगुरु जी का खालसा वाहेगुरु जी की फतेह 🙏🙏🙏🙏🙏🌹🌹🌹🌹🌹
Sardar je tuse sach bolea hi ji 🙏🙏🙏🙏🙏🙏🙏🙏🙏🙏🙏🙏🙏🙏🙏 waheguru sab da Wala Karn ji 🙏🙏🙏 🙏❤️💕💕💕💕💕💕💕💕💕
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮਿਹਰ ਕਰੋ ਜੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ
Rab sab cha atama de roop cha Wass karda heai ( satanmme shree whaeguru)
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਬਾਬਾ ਜੀ ਇੱਕ ਹੋਰ ਗੁਰੁਦਆਰਾ ਸਾਹਿਬ ਇਸ ਇਲਾਕੇ ਵਿੱਚ ਤਿੱਤਰਸਰ ਵੀ ਹੈ। ਜੇਕਰ ਉਹ ਰਸਤੇ ਵਿੱਚ ਆਵੇ ਜਾਂ ਫਿਰ ਉਸ ਗੁਰੂਘਰ ਬਾਰੇ ਇਤਿਹਾਸ ਦੀ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਆ ਜਾਵੇ ਜੀ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Satnam Shree Waheguru Ji 🙏🙏🙏❤️❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਇਉਂ ਲਗਦਾ ਕਿ ਜਿਵੇਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ ਵਾਹਿਗੁਰੂ ਕਹਿਦਾ ਸਾਫ ਸੁਣ ਰਿਹਾ ਹੈ
ਵਾਹਿਗੁਰੂ ਜੀ ਮੈਂ ਵੀ ਇਸੇ ਤਰਾਂ ਗੁਰੂ ਧਾਮਾ ਦੇ ਦਰਸ਼ਨ ਕਰਨਾ ਚਾਹੁੰਦੀ ਆ ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
Mere man nu sun ke bhot skoon milda c
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਉ
Satnam shri waheguru ji
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Patsha mere nalo tan eh bejuvan hi changa jehra tera naam sun ke bolda hai Waheguru😭😭
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ।।
waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🎉🙏🏼🎉
ਵਾਹਿਗੁਰੂ ਜੀ
ਧੰਨ ਤੇਰੀ ਸਿੱਖੀ..... Waheguru ji
ਧੰਨ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ
Waheguru Ji ਵਾਹਿਗੁਰੂ ਜੀ ਮਿਹਰ ਕਰੋ ਜੀ
Nishan ji ki Saral bhasha Sun kar Samajh Kar bahut Achcha Laga aap Sabko Pyar Bhari Sat Sri Akal WaheGuru Ji ka Khalsa WaheGuru Ji ki Fateh
@manniderjotsingh1572
2 жыл бұрын
ਕਿੱਥੇ ਹੈ ਇਹ ਜੀ
Waheguru ji❤️🙏
ਵਾਹਿਗੁਰੂ ਵਾਹਿਗੁਰੂ
Waheguru🙏🙏 waheguru🙏🌹 waheguru🙏🌹 waheguru🌹🙏 waheguru🌹🙏
ਵਾਹਿਗੁਰੂ ਜੀ🙏
dhan,dhan,shre,guru,goband,singh,ji,🙏🙏🙏🙏🙏
You are lucky darwesh ji...you are also saying satnam waheguru
Satnam. Wahe. Guru🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ❤
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ।
ਵਾਹਿਗੁਰੂ
ਸਿੰਘ ਜੀ ਬਹੁਤ ਸੁੰਦਰ ਗੁਰਦਬਾਰੇ ਦੇ ਦਰਸਨ ਕੀਤੇ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ 💐🌹💐🙏🏻🙏🏻
ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏
Waheguruji waheguruji waheguruji ji 🙏🌹🌹
Waheguru waheguru ji ❤️🙏
Waheguru 🙏 ji
ਵਾਹਿਗੁਰੂ ਜੀ ki ਖਾਲਸਾ ਵਾਹਿਗੁਰੂ ਜੀ ਫਤਿਹ 🌹🌹🌹🌹🌹👌🙏🙏🙏🙏
Dhan Dhan Guru Gobind Singh ji tu aap Akaaal 🙏
satinam Siri wahiguru ji
ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Waheguru ji ka khalsa waheguru ji ki fateh 🙏
ਸੇਰੂ ਗੁਰੂ ਜੀ ਦਾ ਭਗਤ ਹੈ
waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼
🙏🙏🙏🙏🙏🙏 waheguru g kina vadia laga 🐕nu dehk rab da name ley rha g
ਵਾਹਿਗਰੂ ਜੀ
dhan. dhan. guru. gobind. singh. ji. sahib
Vaheguru ji🙏
Wahe Guru Ji wahe Guru Ji 🙏🙏
ਸਤਿਨਾਮ ਵਾਹਿਗੂਰ ਜੀ
ਸੜਕ ਬਣਵਾਵੋ ਵੀਰ ਗੁਰਦੁਆਰਾ ਸਾਹਿਬ ਨੂੰ ਕਹਿਕੇ ਕਿਸੇ ਲੀਡਰ ਨੂੰ
ਵਾਹਿਗੁਰੂ ਜੀ ਕਿਰਪਾ ਕਰੋ ਜੀ
ਸੋਹਣਿਆਂ ਦੇ ਸੁਲਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਿਸ਼ਾਹ ਜਿੰਨ੍ਹਾਂ ਪਸੂ ਪ੍ਰੇਤ ਮੁਗਧ ਤੇ ਪੱਥਰ ਵੀ ਤਾਰ ਦਿੱਤੇ
Satnam Sri Waheguru Jee🙏🙏♥️♥️🌹🌹🌹🌹🌹🌹🌹⚘⚘⚘⚘🌹🌹🌹🌷🌷🌷♥️♥️🌷🌹⚘⚘
waheguru ji waheguru ji chage karam ne es darbes de.maharaj ji charna vich rahda hai.🙏🙏🙏🙏🙏
Sat name Shri wahe Guru Ji Maharaj Ji
Hum kokaar tere darbaar...... satnam Sri waheguru ji
Khalsa ji bahut vadiya very good
Waheguru ji mukh to waheguru waheguru bol Reha hai waheguru ji