ਗੁਰੂ ਨਾਨਕ ਪਾਤਸ਼ਾਹ ਦੀ ਇੱਥੇ ਆਈ ਬਰਾਤ । ਦੇਖੋ ਵਿਆਹ ਵਾਲੀ ਥਾਂ । Ripan Khushi Vlogs

Пікірлер: 205

  • @DavinderSingh-hr1bu
    @DavinderSingh-hr1bu Жыл бұрын

    ਰਿਪਨ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੂਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹੋ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਣ ਤੇ ਇਹ ਸਮਝੋਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਗਏ ਬਾਂਕੀ ਖੁਸ਼ੀ ਭੈਣ ਜੀ ਬਗੈਰ ਤੁਹਾਡਾ ਬਲੋਕ ਅਧੂਰਾ ਲੱਗ ਦਾ

  • @NavneetKaur-xh4vh
    @NavneetKaur-xh4vh Жыл бұрын

    ਪਹਿਲਾਂ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਵੀਰੇ ਤੁਸੀਂ ਸਾਡੇ ਸ਼ਹਿਰ ਸਾਡੇ ਇਲਾਕੇ ਚ ਆਏ ਬਹੁਤ ਬਹੁਤ ਖੁਸ਼ੀ ਹੋਈ ਮੈ ਤੁਹਾਡੇ ਵਲੋਗ ਰੋਜ਼ ਦੇਖਦੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਨੂੰ ਘਰ ਬੈਠਿਆ ਨੂੰ ਏਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਘੁਮਾਉਂਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਖੁਸ਼ੀ ਭਾਬੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ। ਹਮੇਸ਼ਾ ਤੁਹਾਡੇ ਚਿਹਰੇ ਉੱਤੇ ਹਾਸੇ ਰਹਿਣ 🥰🙏

  • @AmritpalSingh-po7hf
    @AmritpalSingh-po7hf11 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ, ਸਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਸ਼ਹਿਰ ਵਿੱਚ ਆਏ

  • @jasbirkaur7878
    @jasbirkaur7878 Жыл бұрын

    ਮੇਰਾ ਸ਼ਹਿਰ ਹੈ ਬੇਟਾ ਬਹੁਤ ਬਹੁਤ ਧੰਨਵਾਦ ਤੁਸੀਂ ਬੇਰਿੰਗ ਕਾਲਜ ਦਿਖਾਇਆ ਕੋਈ ਸਮਾਂ ਸੀ ਕਿ ਇੱਥੇ ਮੈਰਿਟ ਬੇਸ ਦਾਖਲਾ ਮਿਲਦਾ ਸੀ।ਕੰਧ ਸਾਹਿਬ ਗੁਰਦੁਆਰਾ ਅਸੀਂ ਕਾਲਜ ਪੜ੍ਹਦੇ ਵਕਤ ਬਹੁਤ ਜਾਂਦੇ ਸੀ। ਬਹੁਤ ਹੀ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਸੀ੍ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ।

  • @user-uc2jn2oe7l

    @user-uc2jn2oe7l

    Жыл бұрын

    ਭੈਣ ਜੀ ਕੀ ਮਾਤਾ ਸੁਲੱਖਣੀ ਜੀ ਦੇ ਪੇਕਾ ਪਰਿਵਾਰ ਮੌਜੂਦ ਹੈ

  • @RavinderSingh-uf9fv
    @RavinderSingh-uf9fv Жыл бұрын

    ਧੰਨਵਾਦ ਵੀਰ ਜੀ ਬਟਾਲਾ ਆਉਣ ਲਈ। ਮੈਂ ਤੁਹਾਡਾ ਫੈਨ ਹਾਂ

  • @antiidiot3471
    @antiidiot3471 Жыл бұрын

    ਤਾਨਸੈਨ ਨੇ ਬਹੁਤ ਰਾਗ ਬਣਾਏ। ਜਿੰਨਾ ਰਾਗਾਂ ਅੱਗੇ ਮੀਆਂ ਸ਼ਬਦ ਲੱਗਦਾ ਹੈ ਉਹ ਤਾਨਸੈਨ ਨੇ ਬਣਾਇਆ। ਜਿਵੇ ਮੀਆਂ ਕੀ ਮਲਾਹਰ, ਮੀਆਂ ਕੀ ਟੋਡੀ। ਰਾਗ ਦਰਬਾਰੀ ਵੀ ਉਸਨੇ ਹੀ ਬਣਾਇਆ ਸੀ

  • @lovedeepkaur9708
    @lovedeepkaur9708 Жыл бұрын

    ਮੈਂ ਬਟਾਲਾ ਸ਼ਹਿਰ ਤੋਂ ਹਾਂ ਤੇ ਲੁਧਿਆਣਾ ਵਿ‌‌ਆਹੀ ਹਾਂ। ਮੇਰੀ ਬੀ.ਏ ਤੇ ਐਮ.ਏ ਬੇਰਿੰਗ ਕਾਲਜ ਤੋਂ ਹੋਈ ਹੈ । ਬਹੁਤ ਵਧੀਆ ਲੱਗਾ ਤੁਸੀਂ ਸਾਡੇ ਸ਼ਹਿਰ ਗ‌ਏ ਬਹੁਤ ਬਹੁਤ ਧੰਨਵਾਦ ਆਪ ਜੀ ਦਾ🙏

  • @rekhasharma5068

    @rekhasharma5068

    Жыл бұрын

    Same here

  • @user-uc2jn2oe7l
    @user-uc2jn2oe7l Жыл бұрын

    ਧੰਨਵਾਦ , ਸ਼ੇਰਾਂ ਸਾਡੇ ਬਟਾਲਾ ਨੂੰ ਦਿਖਾਉਣ ਲਈ ,,ਡੇਰਾ ਬਾਬਾ ਨਾਨਕ ਜੀ,ਜਾਣਾ

  • @gurdansingh1807
    @gurdansingh1807 Жыл бұрын

    ਬਹੁਤ ਵਧੀਆ ਜਾਣਕਾਰੀ।

  • @pushpinderkaurtv
    @pushpinderkaurtv Жыл бұрын

    Ripan gurudwara saab de darshan ajj karwaya bht bht dhanywaad Guru Nanak Dev Ji de viha vele mata ne keha c k kaka eh kandh dhehn wali hai baba ji ne keha mata eh kandh yugo yug rehan wali hai ❤️👍🙏

  • @sumanrandhawa8977
    @sumanrandhawa8977 Жыл бұрын

    ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਟਾਲੇ ਸ਼ਹਿਰ ਦੀ🙏👌

  • @SandeepKaur-ps3kc
    @SandeepKaur-ps3kc Жыл бұрын

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।

  • @hsfacts7481
    @hsfacts7481 Жыл бұрын

    ਸਾਰੇ ਬੰਦੇ ਵੱਧ ਤੋਂ ਵੱਧ ਪੰਜਾਬੀ ਵਿਚ ਕਮੈਂਟਸ ਕਰਿਆ ਕਰੋ ਜੀ

  • @KuldeepSingh-od5tl

    @KuldeepSingh-od5tl

    Жыл бұрын

    ਸਹੀ ਗੱਲ ਆ ਬਾਈ ਜੀ

  • @sanjayfaridian6742
    @sanjayfaridian6742 Жыл бұрын

    Jug jug jeo veere parmatma chardi kla ch rakhe

  • @Amandeepkaur-li6nm
    @Amandeepkaur-li6nm Жыл бұрын

    ਬਹੁਤ ਵਧੀਆ ਜੀ, ਰਿਪਨ ਵੀਰ ਜੋ ਤੁਸੀ ਸੁਰੰਗ ਵਾਲਾ ਗੇਟ ਦਿਖਾਇਆ ਹੈ ਦਰਅਸਲ ਉਹ ਪਾਣੀ ਆਉਣ ਜਾਂ ਕੱਢਣ ਲਈ ਸੀ

  • @jagjivankaur5255
    @jagjivankaur5255 Жыл бұрын

    Lots of history in one place Thanks 👍👍

  • @butasinghpunia4648
    @butasinghpunia4648 Жыл бұрын

    Soda ❤❤ thanks🌹🌹🌹🙏🙏 veer gg guru ghar vekhon daa

  • @rajindersinghjgoraya3793
    @rajindersinghjgoraya3793 Жыл бұрын

    ਮੈ ੲਿਸੇ ਕਾਲਜ ਵਿੱਚ ਦੋ ਸਾਲ 1986/87.ਪੜਿਅਾ . ਬਟਾਲਾ ਸਾਰਾ ੲਿਤਹਾਸਕ ਅਾ ਕਾਲਜ ਤੋ ਕੰਧ ਸਾਹਿਬ ਜਾਦਿਅਾ ਮਹਾਰਾਜਾ ਸ਼ੇਰ ਸਿੰਘ ਦਾ ਜੱਲ ਮਹਿਲ ਦਾ ਜਿਕਰ ਨਹੀ ਕੀਤਾ ਅੱਗੇ ਭੂਤ ਬੰਗਲਾ ਵੀ ਸੀ ਪਰ ਅਾਹ ਨਵੇ ਯੋਧਿਅਾ ਨੂ ੰ ਜਾਣਕਾਰੀ,ਨਹੀ ਅਫਸੋਸ

  • @parmjitkaurwaheguruji5292
    @parmjitkaurwaheguruji5292 Жыл бұрын

    ਰਿਪਨ ਵੀਰ ਜੀ ਸਤਿ ਸ੍ਰੀ ਅਕਾਲ 🥰ਧੰਨ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏

  • @JaswantSinghsidhu384
    @JaswantSinghsidhu384 Жыл бұрын

    Dhan Dhan Guru Nanak Dev Ji mehar karna 🙏🙏

  • @deepdhuri1386
    @deepdhuri1386 Жыл бұрын

    BABA NANAK SAB TE MEHAR RAKHAN,GBU RIPAN KHUSHI

  • @KamaljitKaur-fh6zi

    @KamaljitKaur-fh6zi

    Жыл бұрын

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ। ਤੁਸੀਂ ਸੁਲਤਾਨਪੁਰ ਲੋਧੀ ਵਿਖੇ ਵੀ ਜ਼ਰੂਰ ਆਉਣਾ। ਗੁਰੂ ਨਾਨਕ ਦੇਵ ਜੀ ਸਭ ਤੋਂ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਰਹੇ ਹਨ।ਤੇ ਬਹੁਤ ਸਾਰੇ ਗੁਰਦੁਆਰੇ ਹਨ

  • @vipanjitsinghgill3127

    @vipanjitsinghgill3127

    Жыл бұрын

    Sahi kiha hai g.WAHWGURU JEE 🙏🙏

  • @couplecrew
    @couplecrew Жыл бұрын

    ਨਜ਼ਦੀਕ ਹੀ ਗੁਰਦੁਆਰਾ ਡੇਰਾ ਸਾਹਿਬ ਹੈ ਜਿਥੇ ਗੁਰੂ ਨਾਨਕ ਦੇਵ ਜੀ ਆਨੰਦ ਕਾਰਜ਼ ਹੋਏ ਸਨ, ਅਤੇ ਨੇੜੇ ਹੀ ਗੁਰਦੁਆਰਾ ਸ਼ੇਰਾ ਵਾਲੇ ਗੇਟ ਕੋਲ ਹੈ ਜਿਥੇ ਗੁਰੂ ਬਾਬਾ Gurdita Ji ਦੀ ਬਾਰਾਤ ਆਈ ਸੀ

  • @progressivefarm3212
    @progressivefarm3212 Жыл бұрын

    ਜਿਉਂਦਾ ਰਹਿ ਰਿਪਨ ਸਿਉਂਨੇਆਂ

  • @tejsinghtejsangha7202
    @tejsinghtejsangha720211 ай бұрын

    Dhan Dhan Shri Guru Nanak Dev Ji 💐🙏 Waheguru ji ka Khalsa Waheguru ji ki Fateh 🌹💐🙏

  • @kulwantsinghmararr7443
    @kulwantsinghmararr7443 Жыл бұрын

    ਵਾਹਿਗੁਰੂ ਜੀ ਮੇਹਰ ਕਰਨ🙌🙌🙌

  • @ratandeepkaur6650
    @ratandeepkaur6650 Жыл бұрын

    Ripan veer gurudware de darshan Krwaun lyi thanks. Khushi mam ikkle Ja ke v vlog bna rhe ne ohna da v thanks god bless both of you always 🙏🙏🙏🌹

  • @amritpalkaur1822
    @amritpalkaur1822 Жыл бұрын

    ਬਹੁਤ ਬਹੁਤ ਧੰਨਵਾਦ ਪੁੱਤ 👍👍🙏🙏

  • @amritpalchita5967
    @amritpalchita5967 Жыл бұрын

    Thank you very much. Ripen veer ji Gurdwara Kand Sahib Darshan . That’s my Nanka city. Waheguru bless you 🙏

  • @mandeepkaur12529
    @mandeepkaur12529 Жыл бұрын

    ਸੱਤ ਸ਼੍ਰੀ ਅਕਾਲ ਵੀਰ ਜੀ 🙏🏻

  • @gurmailsingh5936
    @gurmailsingh5936 Жыл бұрын

    ਧੰਨਵਾਦ ਦਿਲੋਂ ਧੰਨਵਾਦ ਬੇਟਾ ਰਿੰਪਨ ਸਪੈਸ਼ਲ ਧੰਨਵਾਦ ਬੇਟੀ ਖੁਸ਼ੀ ਦਾ ਵੀ ਜੋ ਪਾਕਿਸਤਾਨ ਤੋਂ ਸਾਨੂੰ ਗੁਰੂਧਾਮਾਂ ਦੇ ਦਰਸ਼ਨ ਕਰਵਾ ਰਹੇ ਹਨ ਤੁਹਾਡੇ ਬਲੌਗ ਦੇਖੇ ਬਿਨਾ ਨੀਂਦ ਨਹੀਂ ਆਉਦੀਂ ਪ੍ਰਮਾਤਮਾ ਤੁਹਾਨੂ ਦੋਨਾਂ ਨੂੰ ਲੰਮੀ ਉਮਰ ਬਖਸ਼ੇ

  • @muhammadosama2025
    @muhammadosama2025 Жыл бұрын

    kia bat hay g good efforts bahi osama from faisal abad pakistan

  • @KuldeepSingh-od5tl
    @KuldeepSingh-od5tl Жыл бұрын

    ਇਹ ਸਰਕਾਰਾ ਤਾ ਬਾਈ ਜਾਣ ਬੁੱਝ ਕੇ ਇਹ ਕਰ ਰਹੀਆ ਨੇ ਕੇ ਸਿੱਖ ਕੌਮ ਦੀਆ ਨਿਸਾਨੀਆ ਖਤਮ ਕਰ ਰਹੇ ਹਨ

  • @sarabjitsingh9998
    @sarabjitsingh9998 Жыл бұрын

    🙏🙏🙏🙏🙏 waheguru ji. JIO bro ❤️👌

  • @pankajluthrapankajluthra8657
    @pankajluthrapankajluthra8657 Жыл бұрын

    Raje mere masi ji batala he rehnde ne,tusi gurudwara Saab de darshn krwake bht achha kitta , thnkeww so much bachhe , 🙌 aj tuhade dress bht sohni hai 🙏❤️❤️

  • @Malkitsingh-yc7np
    @Malkitsingh-yc7np6 ай бұрын

    Dhan dhan shree guru nanak dev ji Satnam waheguru

  • @balvirkaur6172
    @balvirkaur6172 Жыл бұрын

    veer g gagan veer tuhada real bro lgda shakl bht mildi tuhadi

  • @baljinderkaur243
    @baljinderkaur243 Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ

  • @harmindergill6488
    @harmindergill6488 Жыл бұрын

    Waheguru chardi kala bakshee

  • @ks-ee5uy
    @ks-ee5uy Жыл бұрын

    Bahut vadhiya veer ji Tusi Batala , Dera Baba Nanak, khadoor sahi , shri Goindwal sahib , shri Taran tarn sahib etc etc ehna thavan te vlog bnao jii

  • @narinderkaur8062
    @narinderkaur8062 Жыл бұрын

    ssa ripan veer ji, mai v tuhade sare vlogs dekhda ha, ik wish si k tusi Batala city jrur aao te etho da itihas loka de rubroo krwao te eh wish tusi aj puri kiti ae, thanku sooo much veer ji....

  • @jagsirsingh2681
    @jagsirsingh2681 Жыл бұрын

    ਮਹਾਰਾਜਾ ਦਲੀਪ ਸਿੰਘ ਬੱਸੀਆਂ ਕੋਠੀ ਹੈ ਵੀਰ ਜੀ ਤੁਸੀ ਕਦੇ ਆਓ ਜੀ ਰਾਏਕੋਟ ਤਹਿਸੀਲ ਰਾਏਕੋਟ ਜਿਲ੍ਹਾ ਲੁਧਿਆਣਾ ਇਕ ਰਾਤ ਰਾਹੇ ਸੀ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਆਗਰੇਜਾ ਨੇ ਇਕ ਰਾਤ ਰੱਖਿਆ ਸੀ ਮਹਾਰਾਜਾ ਦਲੀਪ ਸਿੰਘ ਜੀ ਨੂੰ

  • @parwinderkaur5175
    @parwinderkaur5175 Жыл бұрын

    ripan guru g di braat kandh sahib aayi c pr viah dera sahib gurudwara sahib ch hoya c oh gurudwara sahib tusi miss krta

  • @HarpreetSingh-tk8tj
    @HarpreetSingh-tk8tj Жыл бұрын

    Dhan Guru Nanak Dev ji

  • @gurdansingh1807
    @gurdansingh1807 Жыл бұрын

    ਇੱਕ request ਹੈ Ripan ji , etho ਸ਼ਾਇਦ ਨੇੜੇ ਹੈ ਸ਼੍ਰੀ ਹਰਗੋਬਿੰਦਪੁਰ, ਓਥੇ ਜੱਸਾ ਸਿੰਘ ਰਾਮਗੜ੍ਹੀਆ ਜੀ ਨਾਲ ਸਬੰਧਤ ਕੋਈ ਕਿਲ੍ਹਾ ਜਾ ਮਹਿਲ ਹੈ, ਅਗਰ ਹੋ ਸਕੇ ਤਾਂ ਦਿਖਾ ਦੇਵੋ।

  • @VCLASSESLearnAndExplore
    @VCLASSESLearnAndExplore Жыл бұрын

    Proud of you Rpan.Bless you

  • @arshkaurrandhawa6534
    @arshkaurrandhawa6534 Жыл бұрын

    satnaam waheguru g 🙏🙏

  • @reshamchahal985
    @reshamchahal985 Жыл бұрын

    Dhan guru nanak dev ji

  • @gurymalhansgurymalhans7360
    @gurymalhansgurymalhans7360 Жыл бұрын

    Purana Kila dekh ke vdia laga ripan veer

  • @sukhwinderkaur9900
    @sukhwinderkaur9900 Жыл бұрын

    Waheguru ji assi v bhut vaar gye kandh sahib

  • @jassvirk388

    @jassvirk388

    Жыл бұрын

    Waheguru ji waheguru ji waheguruji waheguru ji waheguruji waheguruji

  • @MohanSingh-kp1qx
    @MohanSingh-kp1qx Жыл бұрын

    Thanks tusi sade city vich aye

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ

  • @preetsekhon1612
    @preetsekhon1612 Жыл бұрын

    Dhan dhan guru nanak dev ji🙏

  • @dhianchandsarwankumar8773

    @dhianchandsarwankumar8773

    Жыл бұрын

    Very nice buhat vadeye laga dhan dhan guru nanak dev j

  • @captainsparrowww
    @captainsparrowww Жыл бұрын

    ਸਤਿ ਸ੍ਰੀ ਅਕਾਲ ਵੀਰ ਜੀ

  • @Gurmeetsingh-hv7fs
    @Gurmeetsingh-hv7fs Жыл бұрын

    ਵਾਹਿਗੁਰੂ ਜੀ

  • @JagtarSingh-ci9mw
    @JagtarSingh-ci9mw11 ай бұрын

    Waheguru ji 🌷🙏👏

  • @Xchahal13
    @Xchahal13 Жыл бұрын

    Welcome to batala veer ji ❤️

  • @sarbjeetsarbjeet8277
    @sarbjeetsarbjeet8277 Жыл бұрын

    Bhut vadya vlog c ji

  • @amanpreetkaur3335
    @amanpreetkaur3335 Жыл бұрын

    God bless you both

  • @gillsaab5636
    @gillsaab5636 Жыл бұрын

    Waheguru mehar kare

  • @navrajbutter1365
    @navrajbutter1365 Жыл бұрын

    Thanks veer ji🙏🙏🙏🙏

  • @sandeepkhaira176
    @sandeepkhaira176 Жыл бұрын

    ਤੁਸੀਂ ਵੀ ਆਉ ਸੁਲਤਾਨ ਪੁਰ ਲੋਧੀ ।

  • @harwindersingh1574
    @harwindersingh1574 Жыл бұрын

    Satnam wahiguru ji 🙏

  • @suchasinghdh1999
    @suchasinghdh1999 Жыл бұрын

    ਸਤਿ ਸ੍ਰੀ ਆਕਾਲ ਬਾਈ ਜੀ

  • @deepsamra3003
    @deepsamra3003 Жыл бұрын

    Waheguru g 🙏🙏🙏🌹

  • @butasinghpunia4648
    @butasinghpunia4648 Жыл бұрын

    Waheguru gg

  • @rajwindersingh3031
    @rajwindersingh3031 Жыл бұрын

    Very nice video ji

  • @user-yu7md4vv4c
    @user-yu7md4vv4c11 ай бұрын

    ਮੇਰਾ ਸ਼ਹਿਰ ਬਟਾਲਾ ਅੱਜ-ਕੱਲ੍ਹ ਪਹਿਲਾ ਫਗਵਾੜਾ ਸੀ

  • @harmeetsingh2331
    @harmeetsingh2331 Жыл бұрын

    Thank you pajji tusi Mera pend batala dikhaya

  • @gurdeepnadala2128
    @gurdeepnadala2128 Жыл бұрын

    Veer g karpurthala visit karna city vich histoyi kal palace kafi na

  • @navneetkaur6834
    @navneetkaur6834 Жыл бұрын

    Achal sahib v veer g ho k jyo

  • @HarmanSingh-ze8ux
    @HarmanSingh-ze8ux Жыл бұрын

    Bhut vadia vir

  • @mickybajwa8024
    @mickybajwa8024 Жыл бұрын

    Wahagur ji

  • @vipanjitsinghgill3127
    @vipanjitsinghgill3127 Жыл бұрын

    WAHEGURU JEE 🙏🙏

  • @guneethans5006
    @guneethans5006 Жыл бұрын

    Veera eh guru ghr ch baba ji di jutti nd pushak vi si bhut hun tu 15saal phele dekh ka gye si

  • @suchasingh2663
    @suchasingh2663 Жыл бұрын

    Sat Shri Akal Bhai Saab g

  • @smodgill4911
    @smodgill4911 Жыл бұрын

    Ripan sade city c tera swagat a ,,,,,,,,

  • @parwinderkaur5175
    @parwinderkaur5175 Жыл бұрын

    dera sahib v kandh sahib de najdeek he hai

  • @aartiaarti1235
    @aartiaarti123511 ай бұрын

    Saada sahar batala. 😊

  • @tajinderbajwa8400
    @tajinderbajwa8400 Жыл бұрын

    Paji ਤੁਸੀਂ ਸਾਡੇ ਸ਼ਹਿਰ ਅਏ ਜੀ ਆਇਆ ਨੂੰ, ਪਰ ਤੁਸੀ ਬਟਾਲੇ ਆਉਣ ਦੀ ਕੋਈ ਸੂਚਨਾ ਨਹੀ ਦਿੱਤੀ, ਜੇ ਦਸਿਆ ਹੁੰਦਾ ਤਾਂ ਤੁਹਨੁ ਮਿਲ ਲੈਂਦੇ

  • @OnkarSingh-vz1jm
    @OnkarSingh-vz1jm Жыл бұрын

    Waheguru ji

  • @maangatvlogs5370
    @maangatvlogs5370 Жыл бұрын

    ok bhaji aap g di marzi g

  • @sanraje4976
    @sanraje4976 Жыл бұрын

    वाहेगुरु जी 🙏🙏

  • @udaypadda7094
    @udaypadda7094 Жыл бұрын

    SSA virji tusi sada batala aa jo

  • @mahigill115
    @mahigill115 Жыл бұрын

    Veer ji upload regular videos here plz , best wishes from Australia

  • @rajindermann6230
    @rajindermann6230 Жыл бұрын

    veer g shirt bht sohni a tuhadi🤗🥰

  • @sukhpreetsukhpreet6395
    @sukhpreetsukhpreet6395 Жыл бұрын

    Wehaguru jii

  • @payal.ghuman
    @payal.ghuman Жыл бұрын

    Welcome veer sadi city batale ch 🙏🙏🙏🙏🙏♥️♥️♥️♥️♥️♥️♥️

  • @ashrafdhuddi993
    @ashrafdhuddi993 Жыл бұрын

    Love u veer ji Panjabi zinda bad

  • @Deep499
    @Deep499 Жыл бұрын

    Veere tusi Achal sahib v aa sakde aa kyuki aethe v guru nanak dev ji da hi gurudwara sahib aa, veer g jithe baba g de Anand karj gurudwara dehra sahib ch hoye c, o backside te aa

  • @sunnyhans195
    @sunnyhans195 Жыл бұрын

    Welcome pajji tc Sadi city vich aye

  • @chandsingh4410
    @chandsingh441011 ай бұрын

    Baba guditta ji also married at this place and he also sat on the same place where Sri guru nanak dev ji sat

  • @harjeetsingh7650
    @harjeetsingh7650 Жыл бұрын

    Ripan ji, Eh Govt. College nhi. Baring Union Christian College hai. Private entity hai eh. Eh British govt. vallon lease te ditta gia si jo hun 1966 ton expire ho chuki hai. This premises at present is under illegal control. In actual this is heritage of sikh raaj. Pl. convey factual position. Red building was presumably gurdwara sahib converted to church.

  • @sunitamehra1767
    @sunitamehra1767 Жыл бұрын

    Miss u dii 😀❤️

  • @DivjotsinghSonicahhps
    @DivjotsinghSonicahhps Жыл бұрын

    My birthplace .. baring collage mein masters kiti c... Bahut vadia vlog lga ..

  • @surjitsingh330
    @surjitsingh330 Жыл бұрын

    You r only 200 meter away from our house.that is Guru Teg Bahadur colony Batala.

  • @Deep499
    @Deep499 Жыл бұрын

    Le veere tusi sade city aye cc te Sanu dasya hi nahi

  • @reetsimu
    @reetsimu Жыл бұрын

    Vere tusi ajj sade batale aye menu pata honda mey milan jaror auna c tuhanu

  • @baljindersingh7802
    @baljindersingh7802 Жыл бұрын

    I love you beta

  • @vehlijanta2845
    @vehlijanta2845 Жыл бұрын

    Veer tuc sade pind aye oo Batala vich ❤💯

  • @gamingplaza5448
    @gamingplaza5448 Жыл бұрын

    Happy junrey

Келесі