GPS ਤੋਂ ਪਹਿਲਾਂ ਬਣਾਇਆ ਸੀ ਵਹੀਕਲ ਟਰੈਕਿੰਗ ਸਿਸਟਮ ਪੰਜਾਬੀ ਨੇ;ਰੀੜ ਦੀ ਹੱਡੀ ਟੁੱਟਣ ਤੇ ਵੀ ਡੋਲੇ ਨੀ|Harbhej Sidhu|

Ойын-сауық

GPS ਤੋਂ ਪਹਿਲਾਂ ਬਣਾਇਆ ਸੀ ਵਹੀਕਲ ਟਰੈਕਿੰਗ ਸਿਸਟਮ ਪੰਜਾਬੀ ਨੇ;ਰੀੜ ਦੀ ਹੱਡੀ ਟੁੱਟਣ ਤੇ ਵੀ ਡੋਲੇ ਨੀ
#harbhejsidhu #motivationalvideo #motivationalvideopunjabi #punjabi

Пікірлер: 10

  • @gurmukhsingh9717
    @gurmukhsingh971721 күн бұрын

    ਹਰਭੇਜ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਵੀਰ ਜੀ ਨੇ ਬਹੁਤ ਸੰਗਰਸ਼ ਕੀਤਾ ਧੰਨਵਾਦ ਜੀ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @exploretvpunjab
    @exploretvpunjab21 күн бұрын

    ਸਲੂਟ ਆ ਸ ਦਿਲਪ੍ਰੀਤ ਸਿੰਘ ਜੀ ਅਤੇ ਹਰਭੇਜ ਸਿੰਘ ਜੀ ਨੂੰ 🎉👍

  • @SukhwinderSingh-wq5ip
    @SukhwinderSingh-wq5ip20 күн бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jyotirangivlogs7884
    @jyotirangivlogs788421 күн бұрын

    Bhut vadia kantant a

  • @daljitsingh-zp8qr
    @daljitsingh-zp8qr21 күн бұрын

    Sat Sri Akal ji Main ik Taxi Opretor haan Mainu yaad hai ji ki es Petrol Pump te likheya hunda c Bharat da sab tou sasta Diesel Waheguru ji hamesha Chardikala Vich rakhan ❤

  • @parmveersingh3089
    @parmveersingh308921 күн бұрын

    ਮੇਰੇ ਬਾਪੂ ਜੀ ਦੇ ਵੀ ਰੀੜ ਦੀ ਹੱਡੀ ਦੇ ਤਿੰਨ ਮਣਕੇ ਫਰੈਕਚਰ ਨੇ ਡਾਕਟਰ ਨੇ ਵੀ ਜਬਾਵ ਦੇ ਤਾ ਸੀ ਵੀ ਦੋ ਕਿੱਲੋ ਭਾਰ ਵੀ ਨੀ ਚੱਕਣਾ ਜੇ ਚੱਲਦੇ ਫਿਰਦੇ ਰਹਿਣਾ ਪਰ ਫਿਰ ਵੀ ਮੇਰੇ ਬਾਪੂ ਜੀ ਨੇ ਹਿੰਮਤ ਨੀ ਹਾਰੀ ਅੱਜ ਵੀ 50 ਕਿੱਲੋ ਇੱਕ ਕੁਇੰਟਲ ਭਾਰ ਵੀ ਚੱਕ ਲੈਂਦੇ ਆ 🙏🏻 ਵਾਹਿਗੁਰੂ ❤️ਜੀ 🙏🏻ਦੀ ਕਿਰਪਾ ਨਾਲ ਚੜ੍ਹਦੀਕਲਾ ਚ ਆ ਕੰਮ ਵੀ ਕਰਦੇ ਆ ਵਾਹਿਗੁਰੂ ਜੀ ਮੇਹਰ ਕਰਨ ਹਰ ਇੱਕ ਬੰਦੇ ਨੂੰ ਇਦਾਂ ਹੀ ਹਿੰਮਤ ਬਖਸ਼ਣ.... 🚩

  • @GurfatehSingh-wf8wt
    @GurfatehSingh-wf8wt21 күн бұрын

    Solute to DILPREET ji🙏

  • @priyankabector9672
    @priyankabector967220 күн бұрын

    Be happy Herbhej. ❤

  • @kulvinderkaur3492
    @kulvinderkaur349219 күн бұрын

    🙏🙏

  • @jyotirangivlogs7884
    @jyotirangivlogs788421 күн бұрын

    Bro ma video krvo na

Келесі