Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

Пікірлер: 590

  • @dilbagbrar1400
    @dilbagbrar14005 жыл бұрын

    ਬਾਬਾ ਜੀ ਨੇ ਬਹੁਤ ਹੀ ਸੋਹਣੀਆਂ, ਸਿਆਣੀਆਂ ਤੇ ਸਿਖਿਆਦਾਇਕ ਗੱਲਾਂ ਕੀਤੀਆਂ... ਵਾਹਿਗੁਰੂ ਜੀ ਕ੍ਰਿਪਾ ਕਰਨ ਬਾਬਾ ਜੀ ਤੇ ਬਾਬਾ ਜੀ ਨੂੰ ਲੰਬੀਆਂ ਉਮਰਾਂ ਤੇ ਖੁਸ਼ੀਆਂ ਬਖਸ਼ਿਸ ਕਰਨ..... ਜੁੱਗ ਜੁੱਗ ਜੀ ਚੱਕ ਪਿੰਡ ਵਾਲਿਆ ਮੁੰਡਿਆ, ਜੋ ਤੂੰ ਇਸ ਤਰਾਂ ਦੀਆਂ ਪਾਕ ਪਵਿੱਤਰ ਰੂਹਾਂ ਦੇ ਅਨਮੋਲ ਬਚਨ ਸੁਣਾ ਦਿਨਾ.... ਜੀਓ

  • @nishansingh318
    @nishansingh3185 жыл бұрын

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਇਕ ਵਾਰੀ ਫਿਰ ਬਾਬਾ ਜੀ ਨਾਲ ਗੱਲਬਾਤ ਕੀਤੀ ਜਾਵੇ ਮੇਹਰਬਾਨੀ

  • @deepsandhu251
    @deepsandhu2515 жыл бұрын

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ। ਬਹੁਤ ਬਹੁਤ ਧੰਨਵਾਦ ਤੁਹਾਡਾ

  • @gurupreetsingh5007
    @gurupreetsingh50075 жыл бұрын

    ਬਿੱਟੂ ਵੀਰ Good job & ਬਾਬਾ ਜੀ ਜਿੰਦਾ ਬਾਦ 👌👌👏

  • @user-vf8yl9wt4g
    @user-vf8yl9wt4g5 жыл бұрын

    ਸਰੂਟ ਆ ਬਾਬਾ ਜੀ ਤੁਹਾਨੂੰ, ਵੀਰ ਜੀ ਤੁਹਾਡਾ ਵੀ ਧੰਨਵਾਦ ਜੀ, God bless you.

  • @sukhjeetchahal9236
    @sukhjeetchahal92366 жыл бұрын

    ਅਾਹ ਗੱਲਾ ਤਾ google ਵੀ ਨੀ ਦੱਸਦਾ ਕੱਲੀ ਕੱਲੀ ਗੱਲ ਸੱਚੀ ਅਾ ਬਾਬਾ ਜੀ ਦੀ..ਸਲੂਟ ਆ ਬਾਬਾ

  • @mpsingh70

    @mpsingh70

    5 жыл бұрын

    SUKHJEET CHAHA

  • @nanit8921

    @nanit8921

    5 жыл бұрын

    SUKHJEET CHAHAL *

  • @inQalaab--aWaaz
    @inQalaab--aWaaz6 жыл бұрын

    ਬਿੱਟੂ ਭਾਈ ਬਾਪੂ ਦੀ ਇਕ ਵਾਰ ਹੋਰ interview ਲਓ ਘੰਟੇ ਦੋ ਘੰਟੇ ਦੀ ਭਾਈ ਵਧੀਆ ਲਗਿਆ ਬਾਪੂ ਦੀਆਂ ਗੱਲਾਂ ਸੁਣ ਕੇ #1907inQalab-A-awaaz 1931@

  • @gurjantchatha8765

    @gurjantchatha8765

    5 жыл бұрын

    prince pessi ਬਿਲਕੁਲ ਸਹੀ ਵੀਰੇ ਜਰੂਰ ਹੋਣੀ ਚਾਹਿੰਦੀ ਆ

  • @reemadhothar5153

    @reemadhothar5153

    5 жыл бұрын

    Should be long interview

  • @HarpalSingh-gs4wb

    @HarpalSingh-gs4wb

    5 жыл бұрын

    Nice baba ji

  • @karanbirsingh2968
    @karanbirsingh29685 жыл бұрын

    ਬਾਬੇ ਦੀਆ ਗੱਲਾ 100% ਸੱਚ ਨੇ । ਪਰ ਬਹੁਤੇ ਪੜੇ ਲਿਖੇ ਲੌਕਾ ਨੂੰ ਇਹ ਗੱਲਾ ਗਲਤ ਲੱਗ ਰਹੀਆ ਨੇ । ਪੰਜਾਬ ਦਾ (ਜਾ ਕਹੋ ਕੇ ਸਿੱਖ ਕੋਮ ਦਾ ) ਨੁਕਸਾਨ ਕਰਨ ਵਾਲੇ ਅੰਗਰੇਜ ਹੀ ਨੇ ਪਰ ਅਪਣੇ ਲੋਕਾ ਨੂੰ ਆਪਸ ਵਿੱਚ ਜਾਤ ਪਾਤ ਅਤੇ ਧਰਮ ਦੇ ਨਾਮ ਤੇ ਲੜਾਇਆ ਜਾ ਰਿਹਾ ਏ ।

  • @jatinderkang9377
    @jatinderkang93776 жыл бұрын

    ਬਹੁਤ ਵੱਡਾ ਖਜਾਨਾ ਰੱਖੀ ਬੈਠਾ ਬਾਬਾ ਆਪਣੇ ਕੋਲ਼ ਜਾਣਕਾਰੀ ਬਹੁਤ ਸੱਚੀ ਤੇ ਸੁਚੱਜੀ

  • @gurjantchatha8765

    @gurjantchatha8765

    5 жыл бұрын

    Jatinder Kang ਸਹੀ ਗੱਲ ਆ ਵਾਈ

  • @kulveersingh2976

    @kulveersingh2976

    5 жыл бұрын

    nice baba g

  • @JagdishSingh-gl4vr

    @JagdishSingh-gl4vr

    5 жыл бұрын

    Nyc ji

  • @youngfarmers1497
    @youngfarmers14976 жыл бұрын

    ਬਿੱਟੂ ਬਾਈ ਬਾਬਾ ਜੀ ਦੀ 1-1 ਗੱਲ ਲੱਖ ਰੁਪਏ ਦੀ ਏ 👌🏻 ਕਿਸਾਨੀ ਵਾਰੇ ਬਿਲਕੁਲ ਸਹੀ ਗੱਲ ਕੀਤੀ ਕੌੜੀਆਂ ਨੇ ਪਰ ਸੱਚੀਆਂ ਨੇ

  • @nayankamboj6719
    @nayankamboj67195 жыл бұрын

    ਬਾਪੁ ਜੀ ਦਿਲੋ ਸਲਾਮ ਆ ਤੁਹਾਨੁ🙏🏻🙏🏻 ਬੋਹਤ ਕੁਛ ਸਿਖਣ ਨੁ ਮਿਲਆ ਵੀਰ ਜੀ interview ਹੋਰ ਵੀ ਵਧ ਟਾਈਮ ਦਾ ਹੋਣਾ ਚਾਹੀਦਾ ਸੀ ਵਾਹੇਗੁਰੂ ਜੀ ਤੁਹਾਡੋ ਤੋ ਮੇਹਰ ਕਰਨ 🙏🏻🙏🏻🙏🏻🙏🏻

  • @harpreet2712
    @harpreet27126 жыл бұрын

    ਵਾਹ ਬਾਬਾ ਜੀ ਵਾਹ। ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ।

  • @user-vf8yl9wt4g
    @user-vf8yl9wt4g5 жыл бұрын

    ਯਾਰ ਬਾਬਾ ਤੂੰ ਤਾਂ ਅੱਤ ਹੀ ਕਰਾ ਦਿੱਤੀ ਦੇਖਣ ਨੂੰ ਤਾਂ ਬਡ਼ਾ ਸਿੱਧਾ ਜਿਹਾ ਲੱਗਦਾ, ਧੰਨਵਾਦ, God bless you.

  • @barindersingh7126
    @barindersingh71266 жыл бұрын

    Baba Karam Singh ji fouji ji nu dilo respect krde ha te salute krde aa. Waheguru enha nu chardikala ate lambi umar bakshan, waheguru ji ka kalsa waheguru g ki fateh.

  • @harbanskaur180
    @harbanskaur1806 жыл бұрын

    Baba Karam Singh ji fouji ji nu dilo respect krde ha te salute krde. Waheguru enha nu chardikala bakshan ji

  • @jatinderkang9377

    @jatinderkang9377

    6 жыл бұрын

    Harbans Kaur ji es baba ji da Pind kihraa??? And district

  • @Jaspreet-Skills

    @Jaspreet-Skills

    5 жыл бұрын

    Baah Baba ji

  • @rattanlalbazarh5692

    @rattanlalbazarh5692

    5 жыл бұрын

    Very good baba ji

  • @jassgill2058
    @jassgill20586 жыл бұрын

    ਬਾਬਾ ਜੀ ਨੂੰ ਸੁਣਕੇ ਬਹੁਤ ਵਧੀਆ ਲੱਗਿਆ 😊😊

  • @shubhraj9572
    @shubhraj95725 жыл бұрын

    ਬਾਪੂ ਦੀ ਇਕ interview ਹੋਰ ਹੋਣੀ ਚਾਹੀਦੀ ਹੈ। ਬਿੱਟੂ ਵੀਰ ਇਕ ਵਾਰ ਹੋਰ interview ਕਰੋ ਜੀ, ਜੇ ਹੋ ਸਕੇ ਤਾ ਹੋਰ ਨਵੇ ਮਸਲੇ ਤੇ ਵੀ ਬਾਪੂ ਦੀ ਰਾਏ ਜਾਣੋ।ਧੰਨਵਾਦ 🙏

  • @gorasingh8602

    @gorasingh8602

    5 жыл бұрын

    Good

  • @Parvinder_Singh.
    @Parvinder_Singh.6 жыл бұрын

    ਸ਼ਬਦ ਨੀ ਹੈਗੇ ਮੇਰੇ ਕੋਲ ਕਿਵੇਂ ਧੰਨਵਾਦ ਕਰਾਂ ਕੋਟਿ ਕੋਟਿ ਪ੍ਰਣਾਮ

  • @silenthunter9045

    @silenthunter9045

    5 жыл бұрын

    Shi keha veer

  • @akashdhanju7607
    @akashdhanju76076 жыл бұрын

    ਆਹ ਬਾਪੂ ਦੱਸਦਾ ਪਿਆ ਅਸਲੀ ਪੰਜਾਬ ਦਾ ਪਤਾ,ਇਹਤੋਂ ਬਾਦ ਲਗਦਾ ਹੁਣ ਆਲਾ ਪੰਜਾਬ ਜ਼ਾਲੀ ਆ।।

  • @SanjeevKumar-pi3jd

    @SanjeevKumar-pi3jd

    5 жыл бұрын

    True line veer share karo sare

  • @gavysidhu5962

    @gavysidhu5962

    5 жыл бұрын

    Hello

  • @amritpalsingh-og9gr
    @amritpalsingh-og9gr5 жыл бұрын

    ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਸੀ ਬਾਬਾ ਜੀ ਦੀ ਪਰ ਟਾਈਮ ਘਟ ਦਿੱਤਾ ਤੁਸੀਂ ਬਾਬਾ ਜੀ ਨੂੰ ਦੁਬਾਰਾ 2 ਘੰਟੇ ਦੀ ਇੰਟਰਵਿਊ ਲਈ ਜਾਵੇ

  • @jhazztv1469
    @jhazztv14695 жыл бұрын

    ਚੱਲਦਾ ਫਿਰਦਾ ਇਤਹਾਸ ਆ ਸਾਡੇ ਪੰਜਾਬ ਦਾ, ਰੱਬ ਬਾਬਾ ਜੀ ਦੀ ਉਮਰ ਲੰਬੀ ਕਰੇ

  • @jagjiwansingh2569
    @jagjiwansingh25695 жыл бұрын

    ਬਾਪੁ ਜੀ ਤੁਸੀ ਬਿਲਕੁਲ ਸੱਚ ਅਖਿਅਾ ਜੀ

  • @harbanskaur180
    @harbanskaur1806 жыл бұрын

    Bilkul sachia te infermative galla hn, te koria galla aj de leaders lyi hn kyonki unha te bahut vdi chhot v h. Eda di soch vaale milke je punjab nu hun v lead kran te Punjab fir to Gurus da bakshia sohna hasda vasda khushhaal Punjab ho javega

  • @MOR.BHULLAR-PB05
    @MOR.BHULLAR-PB055 жыл бұрын

    ਬਹੁਤ ਵਧੀਆ ਸਚਾਈ ਬਿਆਨ ਕੀਤਾ ਬਾਪੂ ਨੇ

  • @vickynatt4714
    @vickynatt47146 жыл бұрын

    Saalam aa Baba ji nu

  • @amarpreet1476
    @amarpreet14765 жыл бұрын

    Ssa to bitto veer ji and bapu karam singh ji. We salute you for telling us truthness about history and present situation.

  • @Randhawa548
    @Randhawa5485 жыл бұрын

    ਵਾਹ ਗਿਅਾਨ ਦਾ ਭੰਡਾਰ ਬਾਪੂ

  • @ManbirMaan1980
    @ManbirMaan19805 жыл бұрын

    ਬਾਪੂ ਦੀ ਇੱਕ ਇੱਨਟਰਵਿਊ ਹੋਰ ਕਰੋ

  • @dhillonsaab6568
    @dhillonsaab65686 жыл бұрын

    110% sachii gall a bappu di 👍👌

  • @lakhveersingh1352
    @lakhveersingh13525 жыл бұрын

    ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਜਿਉਦਾ ਵਸਦਾ ਰਹਿ ਬਾਈ ਜੀ

  • @sukhchainsinghkang1313
    @sukhchainsinghkang13136 жыл бұрын

    suchayi nu biyan kardiya gallan sardar karm singh fauji ji ne kahiya bhot bhot dhanwad Bittu veere ess interview karan lyi ...aaj de youth nu lodh hai eho jihe lokan to sedh len di.

  • @gurdas_sandhu
    @gurdas_sandhu5 жыл бұрын

    ਬਹੁਤ ਖ਼ੂਬਸੂਰਤ ਉਪਰਾਲਾ Bittu Veer ਕੋਸ਼ਿਸ਼ ਕਰੋ ੪੭ ਦੀ ਵੰਡ ਨਾਲ ਜੁੜੇ ਬਜ਼ੁਰਗਾਂ ਨਾਲ ਵੀ ਗੱਲ ਕਰਨ ਦੀ। ਵਿਸ਼ਾ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਹੋਵੇ। ਧੰਨਵਾਦ

  • @satwicvndersingh3684

    @satwicvndersingh3684

    5 жыл бұрын

    Gurdas Sandhu q

  • @punjabsingh2310
    @punjabsingh23105 жыл бұрын

    ਫੋਜੀ ਸਾਹਿਬ ਨੂੰ ਸਲੂਟ ਅੈ ਪੁਰਾਣਾ ੲਿਤਿਹਾਸ ‌ਯਾਦ ਕਰਾਤਾ

  • @gursharanbrar7021
    @gursharanbrar70215 жыл бұрын

    ਬਾਬਾ ਜੀ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਹੋਣੇ ਚਾਹੀਦੇ ਸੀ।ਫੇਰ ਕਿਸਾਨ ਤਰੱਕੀ ਕਰ ਸੀ।ਹੁਣ ਮੌਕਾ ਗੁਆਚ ਗਿਆ ਹੰਝੂਆਂ ਵਿਚ।ਸੁਣ ਲਓ ਓਏ ਵਿਗਿਆਨੀਓ।

  • @pb3117
    @pb31175 жыл бұрын

    ਬਹੁਤ ਵਧੀਆ ਯਰ ਸੱਚੀਆ ਗੱਲਾ ਕਹੀਆ ਨੇ ਬਾਬੇ ਨੇ

  • @vanshdeep.skp2bcn
    @vanshdeep.skp2bcn5 жыл бұрын

    ਦਿਲੋਂ ਧੰਨਵਾਦ ਅਤੇ ਸਲਾਮ ਆ ਬਜੂਰਗੋ 🙏☝️✊

  • @baizteambaizteam7303
    @baizteambaizteam73036 жыл бұрын

    ਬਿੱਟੂ ਤੇਰੀਆਂ ਕੋਸ਼ਿਸ਼ਾਂ ਜ਼ਿੰਦਾਬਾਦ ਵੀਰ

  • @RanjeetSingh-og5he

    @RanjeetSingh-og5he

    6 жыл бұрын

    Bohar S . ingh

  • @ransingh2690

    @ransingh2690

    5 жыл бұрын

    Bohar Singh kio

  • @thesinghsaab1078
    @thesinghsaab10786 жыл бұрын

    bhut khoob ...mai es channel da bhut dhanvadi ha Jo har ik aam manukh nu age aun da muka dinda ...good

  • @shungribungri6284
    @shungribungri62846 жыл бұрын

    ਪੈਰੀਂ ਪੈਣਾ ਬਾਬਾ ਜੀ

  • @jevatzaildar
    @jevatzaildar6 жыл бұрын

    Ek adooti shaksheyat de vichar sunan nu milae, NN.com di team da dilo dhanwad

  • @skyisblueyeaitis6262
    @skyisblueyeaitis62625 жыл бұрын

    Bittu bhai Hunne juda tuhade channel naal Wakai rab tuhadi maddad kre.. Waheguru

  • @kulvinder9353
    @kulvinder93536 жыл бұрын

    Bhut vadia Gallan man krda hor suny java

  • @MajorSingh-hm7ut

    @MajorSingh-hm7ut

    5 жыл бұрын

    Goox video

  • @mikeg90
    @mikeg905 жыл бұрын

    100 percent good show love from Canada

  • @VirenderSingh-zp7pe
    @VirenderSingh-zp7pe5 жыл бұрын

    Great aa baba Ji bohat sachiya galla Kahiya ty saary waheguru sachy patsha Ji nu ardas karo ki Saddi punjab Di youth nu sidhy rasty ty pao.............

  • @deepshergill89
    @deepshergill896 жыл бұрын

    eda de video hor bnao bapu diya gallan sachia bht sohnia

  • @jotmann1511
    @jotmann15115 жыл бұрын

    ਵਾਹ ਬਜ਼ੁਰਗੋ🙏 ਇੱਕ ਇੱਕ ਗੱਲ"ਚ ਸੱਚਾਈ ਆ❤️

  • @bnderma
    @bnderma6 жыл бұрын

    ਬਿੱਟੂ ਵੀਰ,ਨਿੱਠ ਕੇ ਬੈਠ ਬਾਪੂ ਨਾਲ਼,ਦੋ ਕੁ ਘੰਟੇ ਕੱਢ ਕੇ।ਬਾਪੂ ਦਿਲੋਂ ਬੋਲਦਾ,ਦਿਮਾਗੋਂ ਨਹੀਂ। ਆਹ ਤਾਂ ਐਵੇਂ ਖਿੱਚ ਘੜੀਸ ਜਿਹੀ ਕੀਤੀ।

  • @ghaarvyisthebest7874
    @ghaarvyisthebest78745 жыл бұрын

    Menu mere dada ji di yaad a gyi.. jeevo

  • @SukhSandhu-np1bv
    @SukhSandhu-np1bv5 жыл бұрын

    Bittu vr g thode work nu dilon slam h tusi ona shaksiyata nu agge lai k one o jina nu aam public nhi jandi good job all team

  • @loveforever7144
    @loveforever71445 жыл бұрын

    ਇੱਕ ਇੱਕ ਗੱਲ ਸੱਚ ਏ ਬਾਬੇ ਦੀ

  • @jasmeetsingh4952
    @jasmeetsingh49525 жыл бұрын

    Sachiyan kharian galan ne bapu ji Dian... thanks bittu veer ji.

  • @jijjeani_official1347
    @jijjeani_official13475 жыл бұрын

    Bittu veer ji bhut vadia gurchran pohli ji di khani daso

  • @jassgill2058
    @jassgill20586 жыл бұрын

    ਵੀਡੀਓ ਹੋਰ ਲੰਬੀ ਹੋਣੀ ਚਾਹੀਦੀ ਸੀ 😔

  • @bhartiexpress4232

    @bhartiexpress4232

    5 жыл бұрын

    3 ghante di honi chahidi c.

  • @gumejsingh9737
    @gumejsingh97375 жыл бұрын

    Very good bittu veer baba karm Singh varge bande bahut thore ne punjab cho

  • @garrymaan1030
    @garrymaan10305 жыл бұрын

    bahut sohna uprala kiti veer ... jo sach di awaaz lai k aayea

  • @riverocean4380
    @riverocean43806 жыл бұрын

    1947 ਵੇਲੇ ਪੰਜਾਬ ਅਜ ਦਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਪਾਕਿਸਤਾਨੀ ਪੰਜਾਬ, ਤੇ ਇਸਲਾਮਾਬਾਦ ਇੱਕ ਪੰਜਾਬ ਹੁੰਦਾ ਸੀ ਜੋ ਨੋਰਥ ਵਿਚ ਕਸਮੀਰ, south ਵਿਚ ਰਾਜਸਥਾਨ ਤੇ ਸਿੰਧ, east ਵਿਚ ਹਿੰਦੀ belt ਤੇ west ਵਿਥ ਬਲੋਚਸਥਾਨ ਤੇ ਪਾਸ਼ਤੂੰਨ ਇਲਾਕੇ ਨਾਲ ਲਗਦਾ ਸੀ!! ਕੇਜਰੀਵਾਲ ਦਿੱਲੀ ਵਾਸਤੇ ਖੁਦਮੁਖਤਿਆਰੀ ਮੰਗਦਾ LG ਨਾਲ ਲੜ ਕੇ ਤੇ ਸਾਡੇ leader ਜਾ ਕੇ ਆਪ ਹੀ ਕੁਰਸੀ ਪਿਛੇ ਕਹਿੰਦੇ ਅਸੀਂ ਗੁਲਾਮ ਹਾ. ਪੰਜਾਬ ਦੇ 40 ਪਿੰਡ ਦੇ ਕੇ ਚੰਡੀਗੜ੍ਹ ਬਣਿਆ ਸੀ ਜਿਥੇ airਪੋਰਟ ਦਾ ਨਾਮ ਵੀ ਭਗਤ ਸਿੰਘ ਦੇ ਨਾਮ ਤੇ ਨਹੀ ਰਖਣ ਦਿੰਦੇ bjp ਹਰਿਆਣਾ ਵਾਲੇਅਖੇ ਕਿਸੇ ਸੰਘੀ ਦੇ ਨਾਮ ਤੇ ਰਖਣਾ ਹੈ Until the Partition of Punjab in 1947, the British Punjab Province encompassed the present-day Indian states of Punjab, Haryana, Himachal Pradesh, Chandigarh, and Delhi, and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south en.wikipedia.org/wiki/Punjab

  • @Gagandeepg7960
    @Gagandeepg79606 жыл бұрын

    ਲੋਕ ਸ਼ੈਲਰ ਮਾਲਕਾਂ ਨੂੰ ਵੋਟਾਂ ਪਾ ਰਹੇ ਹਨ ਉਹ ਕਿਵੇਂ ਕਹਿ ਸਕਦੇ ਨੇ, ਝੋਨੇ ਨੂੰ ਨਾ ਲਾਉਣ ਲਈ

  • @manjit3540
    @manjit35405 жыл бұрын

    ਬਾਬਾ ਜੀ ਦੀਆ ਗੱਲਾਂ ਤਾਂ ਹਜੇ ਖਤਮ ਨਹੀਂ ਹੋਈਆ ਸੀ ।

  • @bikrambawa6219
    @bikrambawa62195 жыл бұрын

    Buth vidya g.Bapu g tusi purnaaa punjab yad karta...nice ..video

  • @gumnaamgrewal6230
    @gumnaamgrewal62305 жыл бұрын

    Vry Gud 22 g tuc mnu thodyn gllan bhut skoon dindiyn ne.mai zndgi de bde nazuk mod Te Aa .

  • @gurmeetsahota5946
    @gurmeetsahota59465 жыл бұрын

    ਬਹੁਤ ਵਧੀਆ ਉਪਰਾਲਾ ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ

  • @ManinderSingh-vf2uv
    @ManinderSingh-vf2uv5 жыл бұрын

    Salute a g es babe nu sachia gla das geya

  • @jasmeetsingh6820
    @jasmeetsingh68206 жыл бұрын

    Baba ji na galla bhout badia dasia bittu bhaji interview thoudi lambi karo ji 30-- 40 mint de baba ji kol bhout gian ea. Thanks for News Number

  • @SUKHWINDERSINGH-ez7ut
    @SUKHWINDERSINGH-ez7ut5 жыл бұрын

    ਬਹੁਤ ਵਧੀਆ ਅਤੇ ਸੱਚੀ ਵੀਡੀਉ ਹੈ ਜੀ

  • @TheSandeeprattan1
    @TheSandeeprattan15 жыл бұрын

    Ehi ta khas cheezaa ne tuhadi interviews de wich tusi ohna nu pesh karde o jo bohat khass te positive viral hunde ne nale baba g ta chalda firda gayan ne nale hai v fouji jihna ne pura desh gaya hunda

  • @jagjotsingh6479
    @jagjotsingh64795 жыл бұрын

    Thnks news nmber babe di awaaj duniya tak liyon lyi. Bilkul shi glla 100%

  • @gurpreetram9691
    @gurpreetram96916 жыл бұрын

    Bahut vadiya laga dekh ke bittu 22

  • @manideep6349
    @manideep63496 жыл бұрын

    god bless u baba ji waheguru ji tohanu lambi umar den...eho jhi knowlegde aj tk kise ne ni diti..sachi mn khush hogea ... baki aj kal sb nu smjna chahide aa nhi te aj kal koi kithe ena tym kdd da

  • @manindersingh7944
    @manindersingh79445 жыл бұрын

    Eh na load a punjab nu babe ne ta sira la ta bhout knowledge mili babe tu god bless you baba ji

  • @GurjinderAnttal
    @GurjinderAnttal5 жыл бұрын

    baba mehar kre, babe nu changi sehat dwe.

  • @_MAN_000
    @_MAN_0005 жыл бұрын

    Bohat vadiya baba ji waheguru ji u nu hamesha chardi kala ch rakhan..

  • @manimaan9033
    @manimaan90336 жыл бұрын

    Nice interview

  • @inderjitlatt3535
    @inderjitlatt35356 жыл бұрын

    ਵਧੀਆ ਪ੍ਰੋਗਰਾਮ ਚੰਗੀ ਜਾਣਕਾਰੀ

  • @lakhveertoor1380
    @lakhveertoor13805 жыл бұрын

    Bittu you're so much better for ALL

  • @lakhwindersinghlakhamann7652
    @lakhwindersinghlakhamann76525 жыл бұрын

    22 ji veery good ji hor jankari dio sade punjbi veeran nu ketey kall nu eh na hove ke sade Bachy tarkki de chakar ch shiri Guru gobind singh ji nu v na buhall jan Thanx veer ji

  • @mangalsingh356
    @mangalsingh3565 жыл бұрын

    Part -2 bana bai es babe da.

  • @gurditsingh4693
    @gurditsingh46935 жыл бұрын

    Love u bapu g

  • @happyusa7266
    @happyusa72665 жыл бұрын

    bhut hi vdhiya uprala kuch mere bai jinha kol rbb da ditta bhut kuch aa o v foreign j k gulami krde ne eh v chngi gl nhi kuch log tan system. to hi tng aa k chle. jande ne pra ni.ki bnu desh da

  • @sukhbharana4486
    @sukhbharana44865 жыл бұрын

    Wah baba ji salute aa tuhanu ji bahit kharia galla ji baba ji dia

  • @amardeepsingh642
    @amardeepsingh6426 жыл бұрын

    ਲੋੜ ਹੈ ਇਨਾਂ ਦੀ ਸਾਨੂੰ

  • @jobanrandhawajobanrandhawa9282
    @jobanrandhawajobanrandhawa92826 жыл бұрын

    ਅੱਧ ਵਿੱਚੋ ਬਾਪੂ ਨੂੰ ਬੰਦ ਕਿਉ ਕਰ ਤਾ । ਦੂਜਾ ਹਿਸਾ ਵੀ ਬਣਾਉ ਧੰਨਵਾਦ

  • @gurpreetmangat8230
    @gurpreetmangat82306 жыл бұрын

    Bai ji bhaut vadyia

  • @sukhrajbenipal5866
    @sukhrajbenipal58665 жыл бұрын

    ਸਹੀ ਗॅਲਾ ਕੀਤੀਅਾ ਨੇ ਬਾਪੂ ਜੀ ਨੇ ਏਦਾ ਦੇ ਮਾਪੇ ਹਰ ਘਰ ਹੋਣ ਤਾ ਤਰॅਕੀ ਅਾੳ

  • @loksanjhchannel
    @loksanjhchannel5 жыл бұрын

    ਬਹੁਤ ਬਹੁਤ ਵਧੀਆ ਗੱਲਾਂ ਬਾਬਾ ਜੀ ਦੀਆਂ

  • @sapindersingh5526
    @sapindersingh55265 жыл бұрын

    Nice veer ji... tremendous reporting...

  • @KuldipSingh-vu1lj
    @KuldipSingh-vu1lj6 жыл бұрын

    Bhapo ji ne phila hi kiha c ki duniya such nahi bolan dindi es karkay video vthori bani ssa paji good video rabkhus rakhy

  • @harpreet3180
    @harpreet31805 жыл бұрын

    IK interview Hor Karo baba Ji da

  • @doctoriqbal3788
    @doctoriqbal37886 жыл бұрын

    Good job bittu veer dillo salute hai veer allha thoudi umar lambi kare dr khan

  • @JaswinderSingh-us1uk
    @JaswinderSingh-us1uk5 жыл бұрын

    Bittu veer I love

  • @jassavlogs5501
    @jassavlogs55016 жыл бұрын

    Good bapu ji 🙏🏻🙏🏻

  • @kuldeepsing6590
    @kuldeepsing65905 жыл бұрын

    ਬਾਪੂ 👍

  • @babbumaan7595
    @babbumaan75955 жыл бұрын

    Bai ik part baba g nal hor kro becouse eho jhe Hire te knowledgeable bande kafi thode apne punjab kol. So plz request k ik part ta hor kro hi kro.

  • @musicarena7150
    @musicarena71505 жыл бұрын

    Ghaint bittu vr and google bawa......

  • @JaspreetSingh-nf4xv

    @JaspreetSingh-nf4xv

    5 жыл бұрын

    Nice baba ji

  • @SurinderSingh-zu3ub
    @SurinderSingh-zu3ub5 жыл бұрын

    Entire Political Fabric is required to be replaced..Huge Electoral reforms are to be implemented ...This is totally not rule of people. Baba Ji is 100 percent right

  • @jatindersingh3827

    @jatindersingh3827

    5 жыл бұрын

    22 ji baba ji ne maa bolli di v gall kitti c te oh v sahi cc mainu lagda

  • @Singh-mj2eq
    @Singh-mj2eq5 жыл бұрын

    bohat vadia paji..kmm di gallan baba g diyan..

  • @newfashionboutiquesplit.in184
    @newfashionboutiquesplit.in1845 жыл бұрын

    ਖਰੀਆ ਗੱਲਾਂ ਦਾਦਾ ਜੀ ਦੀਆਂ

  • @DaljeetSingh-cp2cs
    @DaljeetSingh-cp2cs5 жыл бұрын

    Very nice Baba ji..... Sahi gal aa ji.....

  • @user-de3ly5pk1d
    @user-de3ly5pk1d6 жыл бұрын

    ਬਾਬਾ ਜੀ ਦਾ ਪਿੰਡ ਕਿਹੜਾ ?? ਬਾਬਾ ਜੀ ਦੀ ਬੋਲੀ ਸਾਡੇ ਪਾਸੇ ਦੀ ਹੀ ਲੱਗਦੀ ਆ

  • @rimpakhan3600
    @rimpakhan36006 жыл бұрын

    Very gud bapu je bhut he gud thout

  • @rajindersingh8830
    @rajindersingh88305 жыл бұрын

    ਧੰਨ ਧੰਨ ਜੀ

Келесі