Waheguru ji ka khalsa Waheguru ji ki fateh bahut vadia veer ji Gol parna bannan de nal nal Gurbani shabad da sunnana bahut vadia laga veer ji iss kaljug time te
Mera Guru poora sukh data Karan karawan har suwami pooran purkh bidhata Anand binod Mangal ghun ghao Guru Nanak bhaye dhayala dhan guru nanak dev ji maharaj mete satguran main tujh bin aur na koi Guru Nanak main tera satnam waheguru
@rajesh.urf.ajitsingh.sidha3896
2 жыл бұрын
Maharaj ek.vachan kirpa babe nanak di.gurbani se.sirahe jin aap simrahe.nanak takahe laago paye .kirpa kare taan satgur melahi har har naam dhiyayi nanak leen bhayo gobind.siyon.jo paani sang paani.satnam waheguru.maharaj sirf Punjabi nahin simran karde Han Sindh prant vich bhi guru babe di kirpa naal simran baba nanak kara rahe hain main sindh.prant da.sindhi samajh vichan par bhai sikh taan main guru nanak da satnam.waheguru ram ram ram ram
Пікірлер: 237
ਗੁਰੂ ਸਾਹਿਬ ਦੀ ਦਸਤਾਰ ਦਾ ਸਤਿਕਾਰ ਬੜੀ ਚਂਗੀ ਸੋਚ ਦਰਸਾਉਂਦਾ ਹੈ ।ਉਸਦੇ ਨਾਲ ਗੁਰਬਾਣੀ ਦੀ ਪਂਕਤੀਆਂ ਦਾ ਸੁਮੇਲ ਵੀ ਨਵੀ ਪਨੀਰੀ ਦੇ ਸਹੀ ਰਾਹ ਦਾ ਸੂਚਕ ਹੈ ।ਵਧਾਈ ਦਾ ਪਾਤਰ ਹੈ ਭਾਈ ਕਿ ਇਸ ਕਲਜੁਗ ਦੇ ਸੜਦੇ ਬਲਦੇ ਸਮੇਂ ਵਿਚ ਵੀ ਗੁਰਮਤਿ ਦੇ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ ।
ਤੁਹਾਡੇ ਰੰਗ ਨਾਲ ਬਹੁਤ ਜਚਿਆ। ਪੂਰੀ ਟੌਰ ਬਣ ਗਈ।
ਬਹੁਤ ਹੀ ਵਧੀਆ ਭਾਈ ਸਾਹਿਬ ਜੀ ਗੋਲ ਪਟਕੇ ਦੀ ਸ਼ਾਨ ਹੀ ਵੱਖਰੀ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Very good veerji
Thanks vire rabb tanu chardikala ch rakhe
ਵਾਹ ਵਾਹ ਵਾਹ ਕਿਆ ਬਾਤ ਹੈ। ਬਹੁਤ ਸੋਹਣਾ ਗੋਲ ਦੁਮਾਲਾ ਸਜਾਇਆ ਤੇ ਮੈਂ ਵੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀਡੀਓ ਦੇਖ ਦੇਖ ਕੇ। ਵੀਡੀਓ ਡਾਊਨਲੋਡ ਕਰ ਲਈ ਮੈ ਵਾਰ ਵਾਰ ਦੇਖ ਕੇ ਪ੍ਰੈਕਟਿਸ ਕਰ ਰਿਹਾ ਹਾ । ਸੱਚੀ ਬਹੁਤ ਸੋਹਣਾ ਲੱਗਾ
@Sukhwindermalhi
2 жыл бұрын
🙏🏻
Wah boht vdia
Bhut vadiya veer.....
Waheguru ji ka Khalsa
Bahut vadiya video ji
Bohut shandaar bani veer dastar tusi ❤❤❤
Waheguru ji boht vadiya dastar bande o waheguru Ji kirpa karan
Gjb veer ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ
ਸਿਰਾ ਵੀਰ ਜੀ
ਬਹੁਤ ਸੋਹਣਾ ਵੀਰ ਸਬਦ ਵੀ ਬਹੁਤ ਸੋਹਣਾ ਲਾਇਆ ਵਾਹਿਗੁਰੂ ਜੀ🙏❤️
Bohot vadiaa g
Vdia veer ji parna
ਬਾ ਕਮਾਲ 🙏🙏
Waheguru ji 🙏🙏🙏🙏🙏
Satnam SRI har waheguru dhan dhan Sri Guru Gobind Singh Ji Maharaj Ram Ram Ram Ram
ਵਾਹ ਸਿੰਘਾ ਕਮਾਲ ਕਰਤੀ ਆ ਦੁਮਾਲੇ ਵਾਲੀ ਤੇ 🙏🤝💐
WAHE GURU G
Bhot vdia veer g 🙏
Nice
Good 👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹
Very good bro god bless you ❤️❤️❤️❤️❤️❤️
Super brother ❤️❤️❤️❤️❤️❤️❤️
Wah bai tu tan sira laa gya a❤️❤️
Very nice.
Att
very good bro
ਬਹੁਤ ਵਧੀਆ ਵੀਰ ਜੀ । 🙏❤
ਬਾਜਾਂ ਵਾਲੇ ਪਾਤਸ਼ਾਹ ਜੀ ਤੁਹਾਡੀ ਬਖਛੀ ਸਰਦਾਰੀ ਕਾਇਮ ਰਵੇ ਸਦਾ
@Sukhwindermalhi
2 жыл бұрын
🙏🏻
🧡🧡🧡🧡🧡🧡🧡🧡
Waheguru ji waheguru.ji
ਬਹੁਤ ਵਧੀਆ ਗੋਲ ਪਰਨਾ ਬੰਨੀਆਂ ਵੀਰ ਜੀ
Bhaut vdia veer ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਲੱਗਾ ਵੀਰ ਜੀ ਗੋਲ ਦਮਾਲਾ ਬੰਨ੍ਹਿਆ ਹੋਇਆ
❤❤❤❤
Excellent example 💓 waheguru waheguru Ji bahuct kirpa ho jai gi
🙏🙏
👌👌👌👌👍
Bohat sohni dastar ❤️veer g 🌸
ਬਾ ਕਮਾਲ ਬਹੁਤ ਹੀ ਵਧੀਆ
Bht wadia 🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ 🙏🏻
Waheguru ji mehar Karn ji 🙏🙏
Nice gol parna
👌👌👌
Waheguru g
Waheguru ji, bahut sohni ji
Good ji.waheguru ji Ka kalsha waheguru ji ki fathe
@Sukhwindermalhi
Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji ka khalsa waheguru ji ki Fateh jio
Satnam Shri waheguru ji
🙏🙏🙏
❤️❤️❤️
Full sport
👍👍
❤❤🙏🙏
Waheguru ji
❤
ਵਾਹਿਗੁਰੂ ਜੀ ਬਹੁਤ ਸੋਹਣੀ ਗੋਲ ਦਸਤਾਰ
Waheguru ji tanu chardikala ch rakha
Very good
Waheguru ji ka Khalsa Waheguru ji ki Fateh 🙏
Very nice 👌
weheguru ji 🙏🏼
👍👍🙏
Very nice bai
Bai ji bahut sohna ❤
👌🏻👌🏻
👌👌👌🙏🏻🙏🏻
Helpfull video vir ji thanks
ਬਹੁਤ ਹੀ ਵਧੀਆ ਗੋਲ ਪਰਨਾ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਕਛੇ
ਸਤਿਨਾਮ ਸ੍ਰੀ ਵਾਹਿਗੁਰੂ ਜੀ
chardikla khalsa jio
Wahgure 🙏
Good
Waheguru ji ka khalsa Waheguru ji ki fateh bahut vadia veer ji Gol parna bannan de nal nal Gurbani shabad da sunnana bahut vadia laga veer ji iss kaljug time te
Best 👍👍
Thanks dear
Gbu🙏🙏
@Sukhwindermalhi
2 жыл бұрын
ਮਿਹਰਬਾਨੀ ਵੀਰ ਜੀ
ਬਹੁਤ ਸੋਹਣਾ ਵੀਰ ਸ਼ਬਦ ਵੀ ਬਹੁਤ ਸੋਹਣਾ ਲਾਇਆ ਵਾਹਿਗੁਰੂ ਜੀ
🌹🌹🌹🙏🙏🙏🙏🙏🌹🌹
Mera Guru poora sukh data Karan karawan har suwami pooran purkh bidhata Anand binod Mangal ghun ghao Guru Nanak bhaye dhayala dhan guru nanak dev ji maharaj mete satguran main tujh bin aur na koi Guru Nanak main tera satnam waheguru
@rajesh.urf.ajitsingh.sidha3896
2 жыл бұрын
Maharaj ek.vachan kirpa babe nanak di.gurbani se.sirahe jin aap simrahe.nanak takahe laago paye .kirpa kare taan satgur melahi har har naam dhiyayi nanak leen bhayo gobind.siyon.jo paani sang paani.satnam waheguru.maharaj sirf Punjabi nahin simran karde Han Sindh prant vich bhi guru babe di kirpa naal simran baba nanak kara rahe hain main sindh.prant da.sindhi samajh vichan par bhai sikh taan main guru nanak da satnam.waheguru ram ram ram ram
Bhot koob Singh sab
Waheguru ji🙏🏻🙏🏻🙏🏻
Gooddddddddddddddd👏👏👏👏👏👏👏🙏🙏🙏🙏🙏🙏🙏🙏🙏🙏
♥️♥️♥️♥️♥️👍👍👍👍👍👍🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
Good ji
ਵੀਰ ਦਸਤਾਰ ਵੀ ਬਹੁਤ ਵਧੀਆ ਤੇ ਸਬਦ ਵੀ ਬਾ ਕਮਾਲ ਏ ਕਿਸਭਾਈਸਾਹਬ ਨੇ ਗਾਇਨ ਕੀਤਾ ਹੈ
@satnamhundal7933
6 ай бұрын
ਭਾਈ ਜੋਗਿੰਦਰ ਸਿੰਘ ਰਿਆੜ
Very nice
Very nice 👌👍
@Sukhwindermalhi
2 жыл бұрын
🙏🏻
ਬਹੁਤ ਵਧੀਆ ਵੀਰ 🙏🏻 ਵਾਹਿਗਰੂ ਜੀ ਮੇਹਰ ਕਰੇ
Bhot kant aa bro
ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਨ
Waheguru ji 🙏❤️🙏 bahut wadiya upprala 👍