Goin Off (Official Video) Karan Aujla | Mxrci | Latest Punjabi Songs 2024
Музыка
Sandeep Rehaan & Karan Aujla Present
Song - Goin' Off
Singer/Lyrics/Composer : Karan Aujla
Music - Mxrci
Video - Boota Singh
Promotions - LA Music Promotions Co
Sandeep Rehaan & Karan Aujla Present
Song - Goin' Off
Singer/Lyrics/Composer : Karan Aujla
Music - Mxrci
Video - Boota Singh
Promotions - LA Music Promotions Co
Пікірлер: 23 000
Goin' Off Kiwe Lageya..??
@saini560
10 күн бұрын
Swaad aa gya ustad g
@KsDhiman-qu1rp
10 күн бұрын
End
@sandhu246
10 күн бұрын
Sira baba ❤
@Rajinder_Singh224
10 күн бұрын
purana aujla ❤️
@Doabagamer
10 күн бұрын
Sirrraaaaaaa❤
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@SehajSingh-wr1wh
10 күн бұрын
❤❤
@SehajSingh-wr1wh
10 күн бұрын
insta di id send kardo ji
@RajputYodha_10K
10 күн бұрын
Aapki mom ki umar kitni honi chahiye 1 Subscribe = 100 Year 💟 100% Ignore = 👻 10% Love you Mom 💞
@vishaldeep7426
10 күн бұрын
Love you😘😘😘
@user-cn7sk9jp8u
10 күн бұрын
Tudhe vi g
ਕਾਸ਼ ਮੇਰੇ ਕਰਨ ਵੀਰੇ ਦੇ ਮਾਂ ਪਿਓ ਜਿਉਂਦੇ ਹੁੰਦੇ ਆਵਦੇ ਪੁੱਤ ਦੀ ਚੜ੍ਹਾਈ ਦੇਖਦੇ ਪੂਰੀ ਦੁਨੀਆ ਚ.. ਪਰਮਾਤਮਾ ਸਭ ਕੁਝ ਖੋਹ ਕੇ ਬੋਹਤ ਕੁਝ ਦੇ ਦਿੰਦਾ 😢
@user-nb7de5eb8n
18 сағат бұрын
Wehguru dekh reha veree 🙏😊
@VishalRajput-yv9xz
9 сағат бұрын
Nice aa baby
ਵਾਹ ਓ ਰੱਬਾ, ਏਹਨੂੰ ਕਹਿੰਦੇ ਆ GODGIFT, ਪਰਮਾਤਮਾ ਨੇ Aujla ਵੀਰੇ ਨੂੰ ਐਨਾ ਮਹਾਨ ਟੈਲੇਂਟ ਦਿੱਤਾ.. ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਕੋਈ ਮੁਕਾਬਲਾ ਨੀ 🙏🏻❤
tussi din banaditta 😎
@jassaimmortal..6772
9 күн бұрын
youtube ❤ 😊 how are u
@suthar809
9 күн бұрын
❤❤
@KARDAM__
9 күн бұрын
AUJLA DARLING ALWAYS 🔥🦅
@CaptainMind24
9 күн бұрын
Aapko punjabi bhi aandi h ❤️😎
@thakursaab_
9 күн бұрын
KZread is here PATLO 🔥
Aujla fans attendence ❤
@Rohit-cu6lr
10 күн бұрын
Ys sir
@aujlafan1351
10 күн бұрын
Yeah boii ❤️
@Yuvi_vloger
10 күн бұрын
Aagya babe ❤
@user-mf7rk1jk9l
10 күн бұрын
Yeah
@rahulgodiyal7382
10 күн бұрын
Yes
Today is my birthday but 0 likes 😢🥺
@SanjeevKumar-uq1sq
3 күн бұрын
Happy Birthday bro 🎉
@dhruvikamehta5014
3 күн бұрын
Happy birthday 🎁 bro
@Junejadeepharji
3 күн бұрын
Happy birthday🎂🎂🎂🎂🎉🎉🎉🎉🎁🎁🎁🎁.. Bro
@nitishnikku3961
3 күн бұрын
Galli khana wale kaam kyu kr rha bday p
@khanmojo9239
3 күн бұрын
Damn that’s sad g
ਸਾਰੇ ਗਾਣੇ ਹੀ ਸਿਰੇ ਅ। ਕਿਸੀ ਦਿਨ ਜਾਣ ਹੀ ਕੱਢ ਲੈਣੀ ।।ਅਨੇ ਵੜਿਆ ਗਾਣੇ ਕੱਢ ਕੇ।। ਟੋਪ ਤੇ ਹੀ ਅ ਔਜਲਾ ।ਇਨਾ ਨੋ ਕਿਸੀ ਨਾਲ ਵੀ ਕੰਪੀਰ ਨੀ ਕਰ ਸਕਦੇ । ਔਜਲਾ ਔਜਲਾ ਹੀ ਅ।❤💯ਹਮੇਸ਼ਾ trending te hi rehna tusi,❣️🌺
Rehaan Records ka Old "Karan Aujla" is Back 💯🔥✅
@harveerbeniwal75744
10 күн бұрын
Sahi kaha bhai Karan aujla old is gold ❤❤
@Singh_Daljit_47
10 күн бұрын
24+7 aujla bhi ❤❤❤❤❤
@user-fk1nc3pi4j
10 күн бұрын
Yes
@SamarSamar-cg7uo
9 күн бұрын
@@user-fk1nc3pi4j najaraa aa gya bai Oye swad lyata ❤❤
@IncredibleCRUISER
8 күн бұрын
Senseless song
ਕੌਣ ਕੌਣ ਮੰਨਦਾ ਕਿ karan Aujla ਹਰ ਵਾਰੀ ਆਪਣੇ fans ਦੀ ਜੁਬਾਨ ਤੇ ਖਰਾ ਉੱਤਰਦਾ ❤☑️
@GurwinderSingh-qd7yq
10 күн бұрын
❤
@gejurai8614
10 күн бұрын
APA Jnn
@NusratAli841
8 күн бұрын
Kran Yar rabta kro ap ko gana deta ho ma
@amangrewal8608
2 күн бұрын
A0q++
Hje ek hor Ona ajj ready hoo ❤🌪️
Ajj kon kon sun rya ae gane nu like kr ky dasi 😊
Trending krdo 1 hour main ❤
@montyydhiman
10 күн бұрын
Love you paji❤❤
@montyydhiman
10 күн бұрын
On 🔝🤙🏻😎
@immortalgamming1999
10 күн бұрын
Hanji Bhi jo ❤❤❤❤love you pra from Muzaffarnagar ❤❤
@Vansh__shaxma
10 күн бұрын
@@amittt_bhai usse uper hai ❤
@abhitaranpreetsingh
10 күн бұрын
Don't worry bro you're always hit
ਬਾਈ, ਮੈਂ ਰਾਤ ਨੂੰ ਇੱਕ ਘੰਟਾ ਪੜ ਕੇ ਇਹ ਗੀਤ ਸੁਣ ਲੈਨਾਂ ਹੁੰਨਾ ਹਰ ਵਾਰ, ਦਿਮਾਗ਼ ਜਾ ਤਾਜ਼ਾ ਹੋ ਜਾਂਦਾ ਫਿਰ ਤੋਂ, ਪਤਾ ਨੀ ਕੀ ਆ ਐਹੋ ਜਾ, ਮਨ ਹੀ ਨੀ ਭਰਦਾ...❤❤❤❤
@judgetv0001
12 сағат бұрын
Eh aujla aa aujla❤❤❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Jinko Aujla bhai ka song trending 1 pr dekhke khushi mili thoko like
@Amanheer..
Күн бұрын
Eh kehda pehli var aya bro😅
@khilji143
Күн бұрын
@@Amanheer.. 😅😅🔥🔥
Sidhu da 410 and karan aujla da goin off on repeat 💯💯
@SickBass16
10 күн бұрын
And SHUBH ????
@RAJVEERMISHRA123
10 күн бұрын
@@SickBass16 shubh ka bandana
@Ikraam810
10 күн бұрын
@@RAJVEERMISHRA123 Hmm 🤔🤔
@Amandeepkaur_khalsa
10 күн бұрын
@@SickBass16shubh ❤thg lyf
@user-uo8zi9yl7x
10 күн бұрын
410 cho vi only jitho sidhu singing🎤🎤 krda otho and goin off on repeat🔁🔁🔁🔁🔁🔁🔁 ❤❤❤❤
Karan aujla🔝🏆👑
@Aestheticworldd
5 күн бұрын
sch mein brother Karan is the best ❤
@Bhangu6060
5 күн бұрын
Still on 1 on top
@Cobra_--07630
5 күн бұрын
😆 trending 1 Se kuchh nahi hota...... ( Top 1 pe 20 mai Aana impossible
@Vansh__shaxma
5 күн бұрын
Yes bro
@Theshashi1
2 күн бұрын
check out my song pls
Trending 🎉 1st ❤
ਬਈ ਜੀ ਇਹ ਗਾਣਾ ਸਭ ਦਾ struggle ਯਾਦ ਕਰਵਾਉਂਦਾ ❤
ਏਨੀ ਖੁਸ਼ੀ ਵਿਆਹ ਦੀ ਨੀ ਹੁੰਦੀ ਜਿਨੀ ਅੱਜ ਗਾਣਾ ਆਉਣ ਤੋ ਹੋਈ 🥳🥳
@satveerghotia4983
10 күн бұрын
right bro kal di becheni hori aa ajj dil khus hogiya 😂✨
@DHALIWAL__0.1
10 күн бұрын
Ryt brother ❤
@ARPITKOHLI873
10 күн бұрын
Shi gall a bai
@user-ok3hl9cv7g
10 күн бұрын
Bro main tan sooo geya c 3:00 waje sida 6:00 waje uth geya 😂😂 time jldi nikal geya
@user-sp5dy3ir5o
10 күн бұрын
Kya baat a
ਇੰਨੀ ਵਿਆਹ ਦੀ ਖੁਸ਼ੀ ਨੀ ਹੁੰਦੀ ਜਿੰਨੀ ਖੁਸ਼ੀ ਗਾਣਾ ਸੁਣਕੇ ਹੁੰਦੀ ਆ ❤Love You Ustaad Ji😘😘
@sukhveersingh5053
10 күн бұрын
Same brother ❤
@_vivek_narang
10 күн бұрын
Sahi gll verre
@KA_insaan07
10 күн бұрын
Sahi kiha babe 😊
@JashanpreetKaur-ub2qf
10 күн бұрын
Right💯
@AmanApul
9 күн бұрын
Ryt bro sahi kaya mavi bhot var sun laya gana ta suni jana ❤❤
Here After listening Winning speech
This song was #1 for 9 days Currently at #2
2:01 ਰਹਿੰਦੇ ਸੋਚਦੇ ਰਕਾਰਡ ਐਨੇ ਤੋੜਤਾ ਕਿਵੇਂ ਨੀ🔥 ਪਿੱਛੇ ਆਉਣਗੇ ਮੇਰੇ ਪੈਣੀ ਲੋੜ ਤਾਂ ਕਿਵੇਂ ਨੀ🔥 ਪੁੱਛਦੇ ਨੀ ਪਰ ਸੋਚਦੇ ਹੋਣੇ 🔥 ਕੰਦਾ ਟੁੱਟੀਆ ਸੀ ਇਨੇ ਜੋੜਤਾ ਕਿਵੇਂ ਨੀ....🔥🔥💪
@GurwinderSinghSandhu-zc6xd
7 күн бұрын
💪🏼💪🏼💪🏼💪🏼
@user-lp7gw6rl7j
7 күн бұрын
❤
@gurdeepsingh1644
6 күн бұрын
Ena a bro ene ni mtlb ena jyada jod ta kiwe ni
ਸਾਡੀ ਕਿਸਮਤ ਬਹੁਤ ਆ ਕਿਉਕੀ ਸਾਨੂੰ ਆਪਣੀ ਜਵਾਨੀ ਚ ਕਰਨ ਔਜਲੇ ਦੇ ਗਾਣੇ ਸੁਨਣ ਨੂੰ ਮਿਲੇ Love you jatta ❤️❤️🥰🥰🥰💯💯✅✅
@rohitkumar-tv2mr
10 күн бұрын
Hah hah 😅
@NaveedIrshad-nf7yq
10 күн бұрын
Do
@Inderjit764
10 күн бұрын
Love you ❤
@harpreetdoomwali6921
10 күн бұрын
❤❤
@harpreetdoomwali6921
10 күн бұрын
@❤❤❤NaveedIrshad-nf7yq
ਮਿਹਨਤ ਕਰੀਦਾ ਗੁੱਡੀ ਸਿੱਖਰਾਂ ਨੂੰ ਚੜ੍ਹਾਈਦਾ ਇੰਨੀ ਮਿਹਨਤ ਕੀਤੀ ਆ karan aujla 22ji ne।।। dilo respect aa 22ji❤❤❤
End song bhaji kini var sunleya bs suni jande ❤❤❤❤❤
Sidhumoosewala x karan aujla dream collaboration ❤️
@adityagamer3898
10 күн бұрын
Always a dream
@user-mv4hu9pw5r
10 күн бұрын
only a dream tho, legend margya fer Collab kithe ho? Tera ser te??😂
@i_preet5841
10 күн бұрын
Always dream bai😔sidhu bai❤❤ x aujla😍
@kuldeepsharma8598
10 күн бұрын
@@user-mv4hu9pw5rtatte da legend c😂😂😂 bc kuj kita tn he n desh liee
@jasmanbajwa7436
10 күн бұрын
@@kuldeepsharma8598Nation to pehla religion onda ohne pagg nu internationally represent kitta Punjabia lyi eh maan wali gall aa baki ah kesh katte walea singers ne ki kitta? Ihna da ta pta v ni lgda ki eh kon hindu muslim christian aa ya sikh aa
Aujle ਦੇ ਫੈਨ ਆ Aujla aujla ਬੁੱਲ੍ਹਾਂ ਤੇ 22 ਦੇ ਗੀਤ ਸੁਣ ਕੇ Kaato ਰਹਿੰਦੀ ਫੁੱਲਾਂ ਤੇ 💯
@sukhiwander7494
10 күн бұрын
Te baaki duniya chaldi thulla te
@Lakhapb31ala
10 күн бұрын
Yes bro your Right 💪? PB 31 MANSA
@XYZgameplay-bh4lp
10 күн бұрын
Ni tere wangu beeke thodi AA paiseya de mulla te
@gagan2556
8 күн бұрын
💎✌🏻
Trending ch rehna chahida mitro ❤
Wow he has an incredible voice I am from Latin America and I do not understand Punjabi, but his songs captivate my heart... Just Beautiful ❤
ਨੀ ਤੈਨੂੰ ਕੁੜੇ ਗ਼ਲਤ knowledge ਮਿਲੀ ਐ ❤ ਮਿਹਨਤੀ ਆ......!! ਫ਼ੁਕਰੇ ਥੋੜੀ ਆ ਪਤਲੋ Karan Aujla Global ⛳
ਗੱਲਾ ਦੋ ਨੇ , ਔਜਲੇ ਵਰਗਾ ਕੋਈ ਨੀ , ਹੋਰਾਂ ਵਰਗੇ ਸੌ ਨੇ ❤⛳💯
@01.artist
7 күн бұрын
😂 majak vadya c
@matharasisophiya4036
7 күн бұрын
ிடகோ😅@@01.artistg+uuuu?jhfkgkghrjjrjta2l UJKKIII 1:44 😊😅😮😅😅😅😅😮😮😮 j
@judgetv0001
6 күн бұрын
🌶️ 😂
ਕਦੇ ਸਾਡੇ ਕੁੜਤੇ ਨੂੰ ਹੁੰਦੀਆਂ ਸੀ ਟਾਕੀਆ❤😢
Sidhu da 410 and karan aujla da goin off on repeat ❤❤🔥🔥
@JagdeepSingh-gg3dd
Күн бұрын
ਸਿੱਧੂ ਜਿਹੜਾ ਸਿਵਿਆਂ ਚ ਗਾਈ ਜਾਂਦਾ
ਕੱਲੇ ਸੋਹਣੇ ਲੁਕਦੇ ਥੋੜੀ ਆਂ ਪਤਲੋ, ❤️ ਨੀ ਏਨਾ ਵਾਂਗੂੰ ਫੁਕਦੇ ਥੋੜੀ ਆਂ ਪਤਲੋ,😌 ਨੀ ਏਨਾ ਕੋਲੋਂ ਰੁਕਦੇ ਥੋੜੀ ਆਂ ਪਤਲੋ।✨ Rukna vi nhi ustaad g ❤ lots of love from Punjab ❤
ਆ ਗਾਣਾ ਬਹੁਤ ਸੋਹਣਾ ਲਿਖਿਆ ਗਾਇਆ ਬਾਈ। ਜਿਸ ਵਿਚ ਮੇਹਨਤ ਦੀ ਗੱਲ ਕੀਤੀ। ਸਾਫ਼ ਸੁਥਰਾ ਗਾਣਾ ਇਹੇ। ਜਿਸ ਵਿਚ ਜ਼ਿਆਦਾ ਪੰਜਾਬੀ ਭਾਸ਼ਾ ਬੋਲੀ ਜਾਂਦੀ ਆ ਉਹ ਗਾਣਾ ਜ਼ਿਆਦਾ ਹਿਟ ਹੁੰਦਾ ਔਜਲਾ ਬਈ ਦਾ
2 ON TRENDING IN PAKISTAN
Winning speech another banger tommorow ❤❤🎉
ਮੇਰਾ ਰਿਚਾਰਜ ਖਤਮ ਹੋ ਗਿਆ ਸੀ ਅੱਜ ਸੁਭਾ ਜਦ ਸੁਭਾ ਉੱਠ ਕੇ ਦੇਖਿਆ ਤਾਂ ਕਰਨ ਵੀਰੇ ਦੇ ਗਾਣੇ ਦੇ ਪੋਸਟਰ ਪਾਏ ਹੋਏ ਸੀ ਬਹੁਤ ਸਾਰੇ ਲੋਕਾਂ ਨੇ ਫਿਰ ਮੈਂ ਇਸ ਖੁਸ਼ੀ ਵਿੱਚ ਆਪਣਾ ਰਿਚਾਰਜ ਕਰ ਵਾਲਿਆ ਏਨੀ ਖੁਸ਼ੀ ਸਾਲੀ ਕਿਸੇ ਦੇ ਵਿਆਹ ਤੇ ਨੀ ਹੁੰਦੀ ਜਿੰਨੀ ਕਰਨ ਵੀਰੇ ਦੇ ਨਵੇਂ ਗਾਣੇ ਦੀ ਹੁੰਦੀ ਅਾ ਮੇਰਾ ਵੀਰਾ ਜਿੱਥੇ ਵੀ ਹੋਵੇ ਉਸ ਨੂੰ ਮੇਰਾ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਨਾਲ ਇਸ ਗਾਣੇ ਨੂੰ ਤੁਸੀ ਸਾਰਿਆਂ ਨੇ ਪਿਆਰ ਦੇਣੈ 💯
@sambrar82
10 күн бұрын
Kya baat aa ena pyar veer aujle layi heera Banda yaar
@karanaujlarisky
10 күн бұрын
❤❤
@sarwansharry3850
10 күн бұрын
🎉
@sahilfittube0087
10 күн бұрын
❤
@its_____gobind
10 күн бұрын
@@sambrar82 thank you vadde veere Love you
Aa Gya Ustaad Ji Trending Ch Lati Aag Seko Hun ❤️🔥🌪️
Bai nu like krna wala camment kro ❤❤❤❤❤❤❤❤❤❤ jldi jldi
8th days still trending no. 1 for music song in India 🔥🎯
Songs lover like here 💓😘
ਅੱਜ ਮਿਹਨਤ ਨਾ ਆਇਆ ਇਹਨੂੰ ਤੁੱਕਾ ਹੀ ਆ ਕਹਿੰਦੇ ਜਦੋਂ ਆਵਦੇ ਤੇ ਆਜੇ ਫੇਰ ਗਲ ਨਹੀਓ ਸਹਿੰਦੇ 9 ਸਾਲ ਦਾ ਸੀ ਜਦੋਂ ਮਾ ਬਾਪ ਸੀ ਗਵਾਏ ਮੇਰੇ ਆਵਦੇ ਸੀ ਓਦੋਂ ਮੇਰੇ ਬਣਗੇ ਪਰਾਏ ਐਨੀ ਛੇਤੀ ਟੁੱਟਦੇ ਕਿੱਥੇ ਆ ਪਤਲੋ ਤੋੜ ਦੇ ਨਾ ਦਿਲ ਲੁੱਟਦੇ ਆ ਪਤਲੋ ਤੈਨੂੰ ਥੋੜੀ ਗ਼ਲਤ knowledge ਮਿਲੀ ਆ ਮਿਹਨਤੀ ਆ ਫੁਕਰੇ ਥੋੜੀ ਆ ਪਤਲੋ ਅਰਪਨ✍️✍️✍️
@crazyreels01
10 күн бұрын
Sira mam jii ❤😇
@GAMERZ98769
10 күн бұрын
Kya batt veere 🔥❤
Baabe ek Collab with dhanda nyoliwala bhi honaa chahida ee rqst hagi🎉✨️✨️👌👌
1 Mahima lgatar #1 trending record bna do aujla army
Goin off 🔥🔥 repeat te challu hun ❤
Ye waala Karan missing tha, on loop ⚡🎙️
@qasimshahbaz7208
2 күн бұрын
1:16
kidda legeyan gana fir saareyan nu❤🔥❤🔥❤🔥💥🔥🔥
Bohat vadia gana Bhai
Old aujla is back kon kon manta hai Like thoko 👇
@sufyan.ali.shabbir46
10 күн бұрын
A gall vi a osm
@mrkalyan4268
10 күн бұрын
Sahi baat hai g
@Aestheticworldd
5 күн бұрын
me tooo
@vishalkumarkumar1670
4 күн бұрын
@@Aestheticworldd hi
ਮਿਹਨਤੀ ਆ ਫੁਕਰੇ ਥੋੜੀ ਐ ਪਤਲੋ 🙌🏻💯
Love u Karan God bless ਛੋਟੇ ਵੀਰ ਬੁਹੁਤ ਸੋਹਣਾ ਲਿਖਿਆ ਤੇ ਗਾਇਆ ਤੇ ਨਭਾਇਆ ❤
1st... Like for aujla❤
@manveersingh2073
10 күн бұрын
😂
@user-wn2xm5hv2z
10 күн бұрын
Medal da rha ha bhai tuja wait kr 😂
ਖਿੱਚ ਕੇ ਕੰਮ ਰੱਖ ਸ਼ਰੀਕਾ ਦਾ ਕੰਮ ਹੈ ਮੱਚਣਾ💥 Nice song Ustaad ji ❤ ਜਿਹੜਾ ਮੇਰੇ ਕਮੈਂਟਸ ਪੜ ਰਿਹਾ ਔਜਲੇ ਨੂੰ ਪਿਆਰ ਦੇਣ ਵਾਲੇ ਲਾਈਕ ਕਰੋ
@GudduGuddu-zs4nh
5 күн бұрын
My favourite singer Karan aujla
@sunitarana2296
5 күн бұрын
😅😮 2:05 😅
The video the lyrics the music jabbbardast 🎉🎉🎉
Swaad a gya ❤❤❤
Without any girl Song in trending list that's power of Aujla
@sukhiwander7494
10 күн бұрын
Ye girl wala song e nahi 😂
@punjabistatus8403
10 күн бұрын
Vieet A kya to
@deepanshu_dhiman_official
8 күн бұрын
Patlo 😂@@sukhiwander7494
@theycallmeaarush
8 күн бұрын
With no hate I wanted to say that the views seems to be fake. Just check the like-view ratio
Raat to hun tak 20 bari sun chukea aa main. Jma sirra kamm bai ji ❤❤❤
Sidhu his own place but vibe of aujla is back
Trending ch hje v kithe tlda aujla on top
6.9K Views. 33K Likes. POWER OF KARAN AUJLA.🔥
@PrinceThakur-qt3em
10 күн бұрын
😂glitch ahhh
@AbdullahChattha-bj9zd
10 күн бұрын
Beta yt music kaa nam suna ha ka nai
@PrinceThakur-qt3em
10 күн бұрын
@@AbdullahChattha-bj9zd 😂😂 bro most of aujla fans watch first video then song
Aujla ਵੀਰ ਦਾ ਜਦੋਂ ਵੀ ਗਾਣਾ ਆਉਂਦਾ ਪੂਰੀ ਧੱਕ ਪੈਂਦੀ ਆ❤❤ Aujla ni Aujla GEETAAN DI MACHINE ❤❤ God bless you Aujle veere ❤❤ Rab khush rakhe❤❤
Old karan aujla vibes😢❤
Endless jnñnnnnn meri Geeta di machine ❤
Like karo jeda jeda Karan aujla Bhai nu Daily Sunda ya ❤❤❤
BadShah Industry Da .....Ooooo Babar Sher Veera Love you From Pakistan Sada Khush Raho Hasdy Wasdy Rawo❤❤❤❤❤❤❤❤❤❤❤❤❤🎉🎉🎉🎉
@Pkfunnyvideoea
8 күн бұрын
Karan aujla aa badshah nhi
ਭਾਈ ਜੀ ਹੋਈ ਔਫ ਤੋਂ ਵੀ ਕੰਤ 🔥🔥
Bhai shaah siraa krataa ❤❤❤❤😮
Sirra kraa ti 🌪️🔥 bai ji 🙌
@Dhillonheree
10 күн бұрын
Bhai trending blocked 🚫
@sheharyar1001
10 күн бұрын
@@Dhillonheree l😢
@sufyan.ali.shabbir46
10 күн бұрын
Agg lati astaad ji industryi nu
TOMORROW IS MY MATHS EXAM BUT STILL LISTENING TO THIS MASTERPIECE ❤.... LOVE FROM CANADA
@wordrain5
9 күн бұрын
Same bro aujla is name of brand
Sidhu and karan aujla legend always legend's 🔥⛳🦅⛳
ਬੋਹੁਤ ਸੋਹਣਾ ਗਾਣਾ 🖤🖤🖤
Karan paji ne apna time khud laya hai,aur abhi Karan paji ka he time hai . 🔥❤️
ਤੇਰੀ ਕਲਮ ਦਾ ਜਵਾਬ ਨੀ ਕੋਈ ਵੀਰ ✍️✍️✍️✍️ ਰੱਬ ਮੇਰੀ ਵੀ ਉਮਰ ਤੈਨੂ ਲਾਵੇ ਵੀਰ ❤❤❤❤
@Aestheticworldd
5 күн бұрын
❤
@BAD_gaming_AS
4 күн бұрын
Sakha a
@moonijan
4 күн бұрын
my future sons gonna listen you and ill be happy
Nyc bro ❤❤
2:15 80 ta bachpan to hi henge ustad tuc kithe ho ...❤❤❤
Jeen V Ni Dinde Saali Jaan Leli Lokan Ne Ni 😭❤️ Best Line !! 1:47
@redleaf149
10 күн бұрын
This line yrr 🤌🏻 Karan aujla always with you ❤️❤️
ਯਾਰਾਂ ਕੋਲੇ ਹੀ ਹੁੰਦੀਆਂ ਨੇ ਅਸੀ ਨੀ ਚਲਾਈਆਂ ਕਦੇ❤❤🙏🏻
Aujila Goin' Nuclear!
Goes hard! ✊🏿 🔥
ਪੂਰੇ 23 ਵਾਰ ਗਾਣਾ ਸੁਣਿਆ ਪਹਿਲਾਂ, ਫਿਰ ਸੁਣ ਕੇ ਲਿਖਿਆ, ਬਹੁਤ ਕੁੱਝ ਆ ਗਾਣੇ ਵਿੱਚ, ਇੱਕ ਇੱਕ ਸ਼ਬਦ ਜ਼ਿੰਦਗੀ ਨਾਲ relate ਕਰਦਾ, ਬਾਕੀ ਔਜਲਾ ਔਜਲਾ ਹੀ ਆ, ਵਾਹਿਗੁਰੂ ਮੇਹਰ ਕਰੇ, ਤੇ ਉਮੀਦ ਕਰਦਾ ਕੇ ਮੇਰੇ ਵਾਂਗੂੰ ਸਾਰੇ ਜਾਣਿਆਂ ਨੂੰ ਏਹ ਗਾਣਾ ਵਦੀਆ ਲੱਗਿਆ ਹੋਊ, ਏਹ ਗਾਣੇ ਚ show off ਨੀ, ਮੇਹਨਤ ਆ, ਕਿੱਥੇ ਤੋਂ ਕਿੱਥੇ ਆਇਆ ਔਜਲਾ, ਬਾਕੀ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰਲੋ, ਸਾਫ਼ ਨੀਤਾਂ ਨੂੰ ਮੁਰਾਦਾਂ ਨੇ, ਬਾਕੀ ਦਿਲੋਂ ਪਿਆਰ ਆ ਬਾਈ ਨੂੰ, ਜਿਨ੍ਹਾਂ ਨੇ ਬੋਲਣਾਂ ਓਹਨਾਂ ਨੇ ਬੋਲੀ ਜਾਣਾ।
@Gagandeepsingh-fl1ei
10 күн бұрын
💯✌️🙌💖
ਔਜਲਾ ਸਾਡੀ ਜਾਨ ਬਹੁਤ ਖੁਸ਼ੀ ਹੁੰਦੀ ਮੈਨੂੰ ਜਦੋਂ ਤੇਰਾ ਗਾਣਾ ਆਉਂਦਾ ❤🎉😊
@NaveedIrshad-nf7yq
10 күн бұрын
Do
Hit like pak punjab wly 🇵🇰🇵🇰
1 trending number 9 days
Nice song jis ne v Mera comant vekhya rab usnu chardi klaa ch rkhe
This song ☠️🔥is the proof that no one beat Aujla in lyrics 💣
Goin' Off Spotify: #32 India #96 Pakistan Apple Music: #2 India #25 Canada #69 New Zealand iTunes: #59 India Billboard on fire🔥🔥🔥👑💫
Bai sirra kra ti ajj 10 din ho song aye ni abi repeeet sun raha ha mast song ha ❤❤❤
ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੋਨੇ ਵਧੀਆ ਨੇ🙏 ਦੋਨੇ ਪੰਜਾਬੀ ਨੇ ਮਾਨ ਇਸ। ਗੱਲ ਦਾ ਸਾਨੂੰ
@BhanuJaggi-hd8pp
10 күн бұрын
❤
@AbinashKumar-mf6mz
9 күн бұрын
💯✅
@Harish-or4mk
8 күн бұрын
Nice song @@AbinashKumar-mf6mz
Ustad aaj supne ch aapa mile c sayari kaint kahi c waheguru sab Change rah dewe sab nu
Ustad ji trending ch hi chlde always💪🏻😎
2024 ke attendance ❤
Kya bna diya yrrrrrrrr maza aaa gaya🔥🔥🔥🔥🔥🔥🔥🔥
Music siraa launda lyrics tn hai he ghaint ❤❤
the atmosphere of the song makes me feel like l'm dancing underwater
8 din hoge still trrnding 1 ✍️💎❤️
Jdo v aunda Karan aujla sirra e Launda ❤❤