Goat farming - ਸਰਕਾਰੀ ਮਾਸਟਰ ਦਾ ਬੱਕਰੀ ਫਾਰਮ | Breeding Farm | बकरी पालन
Goat farming - ਸਰਕਾਰੀ ਮਾਸਟਰ ਦਾ ਬੱਕਰੀ ਫਾਰਮ | Breeding Farm | बकरी पालन @maancommercialgoatfarmmans272
ਸਰਕਾਰੀ ਮਾਸਟਰ ਦਾ ਬੱਕਰੀ ਫਾਰਮ
ਬੱਕਰੀਆਂ 'ਚ ਆਹ ਠੱਗੀ ਤੋਂ ਬਚੋ
ਲਓ 20 ਲੱਖ ,10 ਲੱਖ ਮਾਫ਼ !
goat farming business,how to start goat farming,goat farming in india,goat brasil,funny goat,funny goat videos,farming simulator,farm,agriculture,bettal goat,bettalbarbari bakri ki pahchan,barbari bakri ki jankari,barbari bakri palan,barbari bakri price,bakri farm ka business,goat farming,bakri palan,bakri farm,bakra mandi,beetal goat,canada,Reond Khurd,beetal,bakri,beetal bakri price,sarpanch,breeder,How to Start Goat farming
#goat #Bakriyan #sarpanch #Free #goatfarming #farming #breedingFarm #बकरीपालन #freebreeding #farm #farmhouse #bakri #bakra #mandi #bakrimandi #bakramandi #punjab #sirlekh
Пікірлер: 121
ਮਾਸਟਰ ਜੀ ਬਹੁਤ ਅਕਲ ਦਿਮਾਗ ਵਾਲੇ ਹਨ ਇੰਡੀਆ ਦੇ ਵਿਚ ਹੀ ਆਪਣਾ ਕਨੇਡਾ ਤਿਆਰ ਕਰ ਦਿੱਤਾ ਦੂਜਿਆਂ ਦੀਆਂ ਜੁੱਤੀਆਂ ਖਾਣ ਨਾਲੋਂ ਛੋਟਾ ਕੰਮ ਵੀ ਬਹੁਤ ਵਧੀਆ ਹੈ
@Animallover-ty2sl
4 ай бұрын
❤
@BalveerBrar-ql8kr
3 ай бұрын
😅😮😅😅😮😅😮😅😮😅😅😢😮😢😅😮😅😮😅😢😅😮😅😅😢😮😮😮 8:35 ਹੋ@@Animallover-ty2sl
ਹੁਣ ਤੱਕ ਜਿੰਨੀਆ ਵੀ ਬੱਕਰੀ ਪਾਲਣ ਦੀਆਂ ਵੀਡੀਓ ਦੇਖੀਆਂ ਨੇ ਇਹ ਸਭ ਤੋਂ ਵਧੀਆ ਤੇ ਸਮਝ ਆਉਣ ਵਾਲੀਆਂ ਗੱਲਾਂ ਸੋਖੇ ਤਰੀਕੇ ਨਾਲ ਸਮਝਾਈਆਂ ਮਾਸਟਰ ਜੀ ਅਤੇ ਸੁੱਖੀ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਵੀਡੀਓ ਬਹੁਤ ਲੋਕਾਂ ਨੂੰ ਸਹਾਈ ਹੋਣੀ ਆ❤ 🙏❤️ Regards to all urs Jeet Harjeet
ਜਾਣਕਾਰੀ ਬਹੁਤ ਵਧੀਆ ਲੱਗਿਆ ਧੰਨਵਾਦ ਜੀ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵੀਰ ਇਹ ਬਹੁਤ ਹੀ ਵਧੀਆ ਕੰਮ ਹੈਂ
ਸਰ ਦੱਸ ਬੱਕਰੀਆ ਤੇ ਇਕ ਬੱਕਰਾ ਨਾਲ ਕੰਮ ਨੀ ਚਲਾ ਸਕਦਾ ਹਰ ਬੰਦਾ ਆਪਣੀ ਜੇਬ ਦੇਖ ਕੇ ਹੀ ਕੰਮ ਕਰੂਗਾ ਤੁਸੀ ਇਦਾ ਨਾ ਕਹੋ ਕੇ ਬੀਂਹ ਪੱਚੀ ਕੀਥੇ ਕਰ ਲਉ
ਜਿਉ ਵੀਰ ਜੀ ਜਲਦੀ ਹੀ ਰਾਬਤਾ ਕਰ ਕੇ ਥੋਨੂੰ ਮਿਲਣ ਜਰੂਰ ਅਵਾ ਗੇ ਫਾਰਮ ਸਟਾਰਟ ਲਾਈ ਮਦਦ ਲਵਾ ਗੇ ਜੀ ਜਰੂਰ ਜਿਉਂਦੇ ਰਹੋ
@sewasewa2571
10 ай бұрын
ਬਾਈ ਜੀ ਸ਼ੁਰੂ ਕਰ ਦਿੱਤਾ ਫਾਰਮ
ਸਹੀ ਕਿਹਾ ਕਿਹੰਦਾ ਤਲਾਕ ਹੋ ਗਿਆ, ਨਾਮੇ ਹੀ ਅਵੱਲਾ ਜਿਹਾ ਬੱਕਰੀ 😅ਨਾਮੇ ਸੁਣ ਕੇ ਹਾਸਾ ਜਿਹਾ ਆ ਜਾਂਦਾ,ਸਾਡੇ ਲਾਗੇ ਪਿੰਡ ਉਥੇ ਇਕ ਬੰਦਾ ਸਰਪੰਚੀ ਵਿੱਚ ਖਲੋ ਗਿਆ, ਤਾਂ chonissan ਬੱਕਰੀ ਰਖ ਲਿਆ,ਲੋਕਾ ਨੇ ਮਜ਼ਾਕ ਕਰਨਾ ਬੱਕਰੀ ਚੋਣ ਨਿਸ਼ਾਨ ਦੇਖ ਕੇ ਸੁਣ ਕੇ ਹੱਸ ਪੈਣਾ ਹਰ ਗਲੀ ਮਹੱਲੇ ਫਿਰ ਦੇਖ ਲਾਓ ਪਿੰਡ ਵਾਲਿਆ ਨੇ ਖਾਦਾ ਪੀਤਾ ਉਸ ਵਲੋ,ਤੇ ਵੋਟ ਦੂਜੇ ਬਨੇ 😅😅
बहुत बहुत धन्यवाद भाई जी सही जानकारी देने के लिए
ਬਹੁਤ ਵਧੀਆ ਜਾਣਕਾਰੀ ਜੀ
Gud mann sab
Jinia b hunn tak goats farm dia videos dekhia master ji di video saria changi teh sachi gal lagia jis tarah ena ne kehia dusre farm tohh bakria leke age sel kardiya bilkul sachi gal hai🇺🇸🇺🇸🇺🇸🇺🇸🇺🇸🇺🇸
Very good Interview
ਬਹੁਤ ਵਦੀਆਂ ਜੀ
ਆਹ ਇੰਟਰਵਿਊ ਪੂਰੀ ਸੁਣਕੇ ਬੱਕਰੀ ਫਾਰਮ ਖੋਲ੍ਹਿਆ ਜਾਵੇ
@dharambanipal9130
10 ай бұрын
ਬਹੁਤ ਵਧਿਆ ਬੀਰ ਜੀ
Bahut hi knowledgeable video.kalli kalli gal badi bariki naal dasi veer ne.thanks
Excellent interview
Good job Thanks for this most important information.god bless you
Jankari good 👍
Mastar ji di soch nu saloot hai 👌👌
Gud👍
Good information
Bhot vdy kmm kr rhi ho sir g 👏🙏
ਬਹੁਤ ਵਧੀਆ ਵੀਰ ਜੀ ਸਰ ਜੀ ਮੈਂ ਸੱਤਾ ਰਾਮਪੁਰਾ ਫੂਲ ਡਰਾਈਵਰ ਸਰ ਜੀ ਮੈਂ ਵੀ ਕੰਮ ਸ਼ੁਰੂ ਕਰਨਾ ਚਾਹੀਦਾ ਹਾ ਜੀ
Right ji.
Good interview.......aci bhi start krna hai eh business
V good g
Very nice farm
Vere good mann saheb
Bhut vdiya sir jii ajj kl de tym ch imandaar bande mile bhut okhe aa kise v field ch master g jo jankari de rahe aa jma sahi aa j farm krna ta sir ji de slaah nal chlo ge ta kamjab hou 100%
Good veer g
ਬਹੁਤ ਵਧੀਆ ਵੀਰ
Very nice. God bless you.
Salute.sir
V v nice
Very Nice
ਬਾਈ goat farming ਸ਼ੁਰੂ ਕਰਨ ਦਾ ਸਹੀ ਸਮਾਂ ਮਤਲਬ ਰੁੱਤ ਕੇਹੜੀ ਹੈ ?
Jankari den lae Mera Salut. Ji
ਪਹਿਲੇ ਪੰਜ ਮਿੰਟ ਵੇਸਟ ਕਰ ਦਿੱਤੇ, ਬੇਵਾਕੂਫ ਐਡੀਟਰ ਨੇ😡
informative
Remarkable approach to do something better to start the new era
Good sir
Good Mann. Saheb
Good.veer.ji
Good 👍❤️
💚💚💚
ਮਾਂਸ਼ਟਰ ਜੀ ਫੂੱਨੰ ਨੱਮਬਰ ਤਾਂ ਦੈਦੌ ਗੱਲ਼ਬਾਤ ਸ਼ੱਲ਼ਾਹਮੱਛਬਰਾਂ ਕਿੱਨੰਦੈ ਨਾ ਕੱਰੀਏੈ ਬੈਨੱਤੀ ਇੱਆਂ ਫੂੱਨੰ ਨੱਮਬਰ ਜੱਰੂਰ ਦੱਸ਼ੌ ਜੀ ਜਾਣਕਾਰੀ ਬੌਂਹਤ ਵੱਦੀਆਂ ਲ਼ੱਗੀ ਧੱਨੰਬਾਦ ਜੀ 1:01:02 ❤
Bai❤❤❤❤❤
Dr Gursewak jethuke speslest goat 🐐
@maancommercialgoatfarmmans272
Жыл бұрын
ਇਹਨਾਂ ਦਾ ਨੰਬਰ ਭੇਜੋ ਡਾ਼ ਸਾਬ੍ਹ ਦਾ ਜੀ🙏👍
@maancommercialgoatfarmmans272
Жыл бұрын
ਨੰਬਰ ਡਾ਼ ਸਾਬ੍ਹ ਦਾ
@gursharansinghgursharansin8027
7 ай бұрын
PLEASE SEND ME FHONE NUMBER THANKS A LOT
Jdo koi Ghar miln aunda baahro ee mod dinde a je koi late v ho jaawe paani da ghut v ni pila ske 200 killomiter chl k aaye c y asi aahi vidio dekh k sirf miln ee aye c k vdia bnda yrr tu ta mooh v ni dikhaya apna
Good job y 👍👍✌️✌️
@sukhimaghanian707
Жыл бұрын
ਜੇ ਮੁਲਾਕਾਤ ਚੰਗੀ ਲੱਗੀ ਤਾਂ ਸ਼ੇਅਰ ਕਰੋ
@sidhugoatfarm3928
11 ай бұрын
Hnji hnji Bai ji jror kra ga pr tussi sni sardar da goat farm ta vi interview laoo request aw veer ji please
African boar kine kg tak jandi?
Video de vich Jehdia advertisements chla rhe o video dekhn ch distraction hundi a ohde nal , eh kam band kro viewers nu Wadia lguga
Good 👍 jop wadiya jankai diti h ji
Goat farming for milk production ya meat ??
NLM
❤️👌👌🙏❤️👍👌🙏
@SukhchainsinghDhillon-vx5yy
10 ай бұрын
Ki likh riha soch veer ji
guru sahib ne aeh shabad nahi kahe
Chenal Wale ne kiha ki number screen te hai, je kise ne vekhia Hove taan das dio.
Meri date of birth1970a farm pon vaste jmin v a ki manoo. Lon mil. Sk da ji
22 mere father di deth hogi ta main farm da kam karna chohnda han meri help kro pls
ਮਾਸਟਰ ਜੀ ਆਪ ਜੀ ਦਾ ਐਡਰੈਸ ਕੀ ਹੈ ਕਿਰਪਾ ਕਰਕੇ ਦੱਸਣਾ ਜਰੂਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਮਜਬੂਰੀ ਹੈ
Hor video bnao ji
Vedio vadia hai per master ji da number nahi milia. Je kise nu pata hai taan number de dio .
Kasai master
Jawasahi gal
Bai apna malik app bano tan hi maza a naukari tan 1 lakh di v naukar hi rehna thoda kamalao ijjat da kamao sab di chardi kala hove
Main student a sir de
jehre 34 mint te varte
Ase ve. Veer. Nu. Miln. Avaa ga.
ਮੰਡੀ ਕੇੜੇ ਦਿਨ ਲੱਗਦੀ ਆ
No ਕਿੰਨਾ
MASTER JI DA NMR SEND KARDO JI ,SLAH LENI SI JI PLIS 👍👍👍👍👍
Tahi ta lok apne bachya nu sarkari schools vich nahi pada rahe master ta Bakri pal riha ehne ki study karwani aa bachya nu
Sir ji mandi kehde din ja kini date nu lagdi hai ji dasia nahi Aap bhul gai ji
@maancommercialgoatfarmmans272
Жыл бұрын
ਹਰ ਐਤਵਾਰ
50 rps kon lenda yr fat de hisaab nal lende aa pinda vich
@gurnamtechnicalhomegarding1325
9 ай бұрын
Peor milk 150 per litrs home delivery ludhiana
Kise de gulame.karen.nalo apna.kam.kro beshak thoda hove.
Wah kya baat hai
C A kithe milega
@sidhubrarbrar2938
Жыл бұрын
C a kon veer
@gurmeetsingh-wc9tu
Жыл бұрын
Bro lagbhag Har city vich hunde a ca
Bbye
Kis time faram te milde ho mastar ji.
@maancommercialgoatfarmmans272
Жыл бұрын
Sunday
@chhindrsingh1305
Жыл бұрын
ਬਹੁਤ ਵਧੀਆ ਗੱਲ ਕੀਤੀ ਜੀ ਧੰਨਵਾਦ
@anmolmaan3023
11 ай бұрын
sunday bai hrek pind burj hari a apna v
master ji apna con , no jarur dio ji
Y ji mera pind phaphre bhaike hai te me army ch ah thodi video bhut hi info wali video hai selut ah sir 🫡is war chuti ah ke thode farm da vist jrur kraga sir 🙏
Master ji da no. Kina hai
C A kithe milega y ji
@MaaMaa123-du4nf
11 ай бұрын
👍😭🔥
Mann Bai g main Avanga ap g kol Jarur please my help please Bro g K Moge ton
@sukhimaghanian707
Жыл бұрын
Share please
@maancommercialgoatfarmmans272
Жыл бұрын
👍
Sir da phone numbers de do sir
Vir ji fon nabar das do
Asi 20 ਬੱਕਰੀਆਂ ਬੇਚਣੀਆਂ ਲੈਣੀਆਂ ਤਾਂ ਦੱਸੋ
@sandeepsidhu161
11 ай бұрын
ਥੋਡਾ ਨੰਬਰ ਦਿਓ ਜੀ
@ManpreetSingh-bu8eu
4 ай бұрын
ਕਿਹੜੀ ਨਸਲ ਹੈ ਨਮ੍ਬਰ ਦਿਓ ਜੀ
@Sukhchainsingh-nl6st
4 ай бұрын
Contact number send me
ਬਾਈ ਜੀ ਤੁਹਾਡਾ ਫੋਨ ਨੰਬਰ ਕਿੰਨਾ ਹੈ
सर नमस्कार जी मैं जम्मू जिला कठुआ से बोल रहा हूं सर बहुत गरीब आदमीहेलो हेलो सर मैं लोग डॉन के बीच में मेरे बेटे का एक्सीडेंट हो गया था जिसकी वजह से घर की कुछ जमीन और कुछ जेवरात बेचने पड़े और बच्चे का इलाज करवाया अमृतसर केडी हॉस्पिटल में सर बहुत मजबूर हूं अब मैं मजदूरी कर रहा हूं और प्रॉब्लम मैं हूं क्योंकि पैसा सब मैं कर्ज पर उठाया था लेकिन सर मैं आपका इंटरव्यू देख कर मुझे बहुत अच्छा लगा और मैं चाहता हूं कि मैं भी बकरी फार्म का कम करो क्योंकि मेरे पास खुद की जमीन है शेख चिल्ली और जंगल भी पास में है और मेरे दो बेटे हैं जो बेरोजगार हैं तो सर मुझे बताइए कि मुझे कैसे काम करना शुरू होगा क्योंकि थोड़ी बहुत बकरियां मेरे पास है भी तो मुझे बताइए कि मुझे बैंक से कैसे लोन मिल सकता है और कैसे मैं कर सकता हूं प्लीज धन्यवाद मेरी मदद और मुझे अच्छी ब्रेड का चुनाव करवाए और मुझे अच्छी ब्रेड लेकर दें ताकि मैं भी अच्छा काम कर सकूं धन्यवाद
ਬਾਈ ਜੀ ਫੋਨ ਨੰਬਰ
Remarkable approach to do something better to start the new era
Kise de gulame.karen.nalo apna.kam.kro beshak thoda hove.
Kise de gulame.karen.nalo apna.kam.kro beshak thoda hove.
Kise de gulame.karen.nalo apna.kam.kro beshak thoda hove.