Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA

Ойын-сауық

Gill Raunta ਨਾਲ ਸਿੱਧੀਆਂ ਗੱਲਾਂ। ਲਾਹੌਰ ਸਾਡੀ ਰਾਜਧਾਨੀ! Sidhu ਨੇ ਲਾਉਣੇ ਸੀ ਸ਼ੋਅ। SMTV | GILL RAUNTA | Simranjot Makkar | SMTV PUNJAB | Gill Raunta Song | Gill Raunta Lahore
#smtv #punjab #simranjotsinghmakkar #punjabisinger #sidhumoosewala #podcast

Пікірлер: 256

  • @SukhwinderSingh-wv1rx
    @SukhwinderSingh-wv1rxАй бұрын

    ਬਾਈ ਮੈ2012 ਤੋਂ 🇺🇸 ਕੈਲੀਫੌਰਨੀਆ ਚ ਰਹਿੰਦਾ ਹਾ ਜੋ ਹੁਣ ਹਲਾਤ ਨੇ ਉਨਾ ਤੋ ਲੱਗਦਾ ਕਿ 10/12 ਕੁ ਸਾਲਾ ਚ ਪੰਜਾਬ ਨੁੰ ਵਾਪਸੀ ਸ਼ੁਰੂ ਹੋ ਜਾਣੀ ਆ ਬਾਕੀ ਪਰਮਾਤਮਾ ਭਲੀ ਕਰੇੴ🙏

  • @rajyash105

    @rajyash105

    Ай бұрын

    ਸਹੀ ਗੱਲ ਆ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਉ ਜੀ

  • @jasha9sandhu

    @jasha9sandhu

    Ай бұрын

    Democrats ਦੀ woke politics ਨੇ ਤਬਾਹ ਕਰ ਤਾ

  • @RupinderSingh-kk7vp
    @RupinderSingh-kk7vpАй бұрын

    ਗਿੱਲ ਤੇਰੀ ਲੇਖਣੀ ਨੂੰ ਸਲਾਮ 🙏

  • @bachittargill8988
    @bachittargill8988Ай бұрын

    ਜਦੋਂ ਗਿੱਲ ਰੌਂਤੇ ਵਰਗੇ ਨੌਜਵਾਨਾ ਨੂੰ ਸੁਣੀਦਾ ਹੈ ਤਾਂ ਪੰਜਾਬ ਦਾ ਭਵਿੱਖ ਰੌਸਨ ਲਗਦਾ ਹੈ।

  • @DESIJEHASHAYAR
    @DESIJEHASHAYARАй бұрын

    ਚੜ੍ਹਦੇ ਸੂਰਜ ਵਾਂਗ ਲਿਸ਼ਕੇ ਚੁੰਬਰਾ ਮੇਰਾ ਸੋਹਣਾ ਦੇਸ਼ ਪੰਜਾਬ, ਪੰਜ ਦਰਿਆ ਹੁਣ ਮਿਲ ਜਾਣ ਆਕੇ ਮੇਰਾ ਇਹੀ ਏ ਇੱਕ ਖੁਆਬ,

  • @user-ny3rn1vp5d
    @user-ny3rn1vp5dАй бұрын

    ਵਾਹਿਗੁਰੂ ਮੇਹਰ ਕਰੇ ਦੁਬਾਰੇ ਦੋਵੇਂ ਪੰਜਾਬ ਕੱਠੇ ਹੋ ਜਾਣ ਮੇਰਾ ਵੀ ਬਹੁਤ ਜੀਅ ਕਰਦਾ ਸਾਡਾ ਓਹ ਪੰਜਾਬ ਦੇਖਣ ਨੂੰ ਜੌ 47 ਤੋ ਸਾਡੇ ਤੋਂ ਅੱਡ ਕੀਤਾ ਗਿਆ ਪੂਰੀ ਸਾਜਿਸ਼ ਤਹਿਤ

  • @vipankumar-kw8ts
    @vipankumar-kw8tsАй бұрын

    ਦੋਨੋਂ ਪੰਜਾਬ ਇੱਕ ਹੋ ਜਾਣ ਵਾਹਿਗੁਰੂ ਅੱਗੇ ਏਹੀ ਅਰਦਾਸ ਆ ਤਾਂ ਜੋ ਸਾਰੇ ਆਪਣੇ ਗੁਰੂ ਧਾਮਾ ਦੇ ਦਰਸ਼ਨ ਕਰ ਸਕੀਏ 👏❤

  • @MOHIEWALA
    @MOHIEWALAАй бұрын

    ਦਿੱਲੀ ਤਖ਼ਤ ਨਾਲ ਸਾਡਾ ਕੋਈ ਲੈਂਕਾ ਦੇਕਾ ਨੀ ਲਾਹੋਰ ਰਾਜਧਾਨੀ ਆ ਤੇ ਸਦਾ ਹੀ ਰਹੂਗਾ 💯💯

  • @thenewone1254
    @thenewone1254Ай бұрын

    ਦੇਖੀ ਘਾਹ ਉੱਗੇ ਚੁੱਲਿਆਂ ਤੇ ਫੇਰ ਦੇਗ ਬਣੁਗੀ 💯✅

  • @ranibasra601

    @ranibasra601

    Ай бұрын

    ਜ਼ਰੂਰ ਬਣੂਗੀ

  • @BALKARGORAYA

    @BALKARGORAYA

    Ай бұрын

    22 eah kehre song vich aa

  • @thenewone1254

    @thenewone1254

    Ай бұрын

    @@BALKARGORAYA pher deg banugi by himmat sandhu

  • @singhhardeep2006
    @singhhardeep2006Ай бұрын

    ਮੁੜ੍ਹ ਖ਼ਾਲਸਾ ਆਪਣਾ ਤਖ਼ਤ ਸਾਂਭੇਗਾ।

  • @jaswinderSingh-ns4xk

    @jaswinderSingh-ns4xk

    Ай бұрын

    ਨਹੀਂ ਵੀਰ ਉਹਦੋਂ ਸੋਚ ਹੋਰ ਹੁੰਦੀ ਸੀ ਅੱਜਕਲ੍ਹ ਹੋਰ ਹੈ

  • @jagroopsingh1185
    @jagroopsingh1185Ай бұрын

    ਬੁਹਤ ਵਧੀਆ ਪੋ੍ਰੋਗਰਾਮ ਚੰਗਾ ਲਗਾ ਦੋਵਾਂ ਵੀਰਾਂ ਦਾ ਪੰਜਾਬ ਨੂੰ ਲੇ ਕੇ ਸਿੱਖ ਰਾਜ ਨੂੰ ਲੇ ਕੇ ਦਰਦ ਤੇ ਮਾਣ ਮਹਿਸੂਸ ਕਰਦਾ ਇਹਸਾਸ

  • @vickysinghvicky2618
    @vickysinghvicky2618Ай бұрын

    ਜੇਕਰ ਸਿੱਧੂ ਮੂਸੇ ਵਾਲਾ ਇੱਕ ਵਾਰ ਲਾਹੌਰ ਵਿੱਚ ਸ਼ੋਅ ਲਾ ਦਿੰਦਾ ਤਾਂ ਇਤਿਹਾਸ ਸਿਰਜ ਜਾਣਾ ਸੀ ❤

  • @MOHIEWALA

    @MOHIEWALA

    Ай бұрын

    ਖਾਲਿਸਤਾਨ ਦੀ ਗੱਲ ਕਰਕੇ ਸਿੱਧੂ ਮਾਰਿਆ ਸਰਕਾਰੀ ਤੰਤਰ ਮੰਤਰ ਨੇ

  • @singhhardeep2006

    @singhhardeep2006

    Ай бұрын

    ਸਹੀ

  • @mustaqbaldistshabbir3550
    @mustaqbaldistshabbir3550Ай бұрын

    PUNJABI ZINDABAD LOVE FROM LAHORE MY FATHER CAME FROM AMRITSAR BATALA

  • @harnetchoudhary1782
    @harnetchoudhary1782Ай бұрын

    ❤ ਲਹਿੰਦੇ ਪੰਜਾਬ ਚੜਦਾ ਪੰਜਾਬ ❤

  • @jassinabha1744
    @jassinabha1744Ай бұрын

    ਬੋਹਤ ਸੁਲਝਿਆ ਬੰਦਾ ਗਿੱਲ ਰੌਂਤਾ❤

  • @kaursingh8369
    @kaursingh8369Ай бұрын

    ਇੱਕ ਦਿਨ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੇ ਇੱਕ ਹੋ ਜਾਣਾ ਐ ਫਿਰ ਦੁਬਾਰਾ

  • @ranibasra601

    @ranibasra601

    Ай бұрын

    ਉਹ ਦਿਨ ਛੇਤੀ ਆਵੇ ਆਪਣੀ ਅੱਖੀਂ ਦੇਖ ਸਕੀਏ

  • @singhhardeep2006

    @singhhardeep2006

    Ай бұрын

    ਖ਼ਾਲਸਾ ਮੁੜ ਲਾਹੌਰ ਤਖ਼ਤ ਤੇ ਬੈਠੇਗਾ ।ਲਾਹੌਰ ਦੀ ਧਰਤ ਸਿੰਘਾਂ ਤੇ ਸਿੱਖ ਗੁਰੂਆਂ ਦੇ ਲਹੂ ਸਮੋਈ ਬੈਠੀ ਹੈ।ਖ਼ਾਲਸਾ ਹੀ ਅਸਲੀ ਵਾਰਸ ਹੈ ।

  • @sukhpreetsingh8844

    @sukhpreetsingh8844

    Ай бұрын

    ਸੁਪਨਾ ਮੈਂ ਤੁਹਾਡਾ ਕਦੇ ਨਹੀਂ ਹੋਣਾ​@@singhhardeep2006

  • @Kiranpal-Singh
    @Kiranpal-SinghАй бұрын

    ਸਾਰਥਿਕ ਸਾਦੀ-ਵਡਮੁੱਲੀ ਗੱਲ ਬਾਤ, ਸਿੱਖਣ ਵਾਲਾ ਤਾਂ ਬੱਚੇ ਤੋਂ ਵੀ ਸਿੱਖ ਲੈਂਦਾ, *ਬੰਦਾ ਯਤਨ ਕਰਦਾ, ਫਲ ਕਰਤੇ ਦੇ ਹੱਥ ਹੈ* !

  • @yaadofficial5275
    @yaadofficial5275Ай бұрын

    ਸੋਹਣੀ ਗੱਲਬਾਤ✔️

  • @Kiranpal-Singh
    @Kiranpal-SinghАй бұрын

    ਰੌਤਾ ਜੀ ਬੇਨਤੀ ਹੈ, *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @sukhpalsinghsandhu9963
    @sukhpalsinghsandhu9963Ай бұрын

    ਵੀਰ ਨੇ ਬਹੁਤ ਵਧੀਆ ਤੇ ਸਿਆਣੀਆਂ ਗੱਲਾਂ ਕੀਤੀਆਂ ਨੇ

  • @mohanjeet8409
    @mohanjeet8409Ай бұрын

    ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਨੁ ❤

  • @amandeeptejay5841
    @amandeeptejay5841Ай бұрын

    ਵੈਰੀ ਨਾਈਸ ਗਿੱਲ ਵੀਰ ❤❤❤❤

  • @aarifkamboj
    @aarifkambojАй бұрын

    100% ਸੱਚ ਗਾਣਾ ਗਿੱਲ ਬਾਈ ✔️❤️

  • @user-vf9hi6ud2n
    @user-vf9hi6ud2nАй бұрын

    22 ਮੱਕੜ ਜੀ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਸੋਹਣੀ ਇੰਟਰਵਿਊ ਕੀਤੀ ਗਿੱਲ ਰੌਂਤਾ ਬਹੁਤ ਸੋਹਣੀ ਲੱਗੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ❤❤❤❤

  • @nabarbande
    @nabarbandeАй бұрын

    ਕਦੇ ਪੰਜਾਬ ਦੇ ਪੁੱਤਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਨੇ ਟੇਪ ਕੱਢੀ ਸੀ , " ਕਦੋਂ ਚੜੇਂਗਾ ਪੰਜਾਬ ਦਿਆ ਸੂਰਜਾ , ਦੁਨੀਆ 'ਤੇ ਫੇਰ ਮੁੜਕੇ.."? ਮਿੱਤਰਾ ਤੂੰ ਬਹੁਤ ਕੁਝ ਲਿਖਿਆ ਪਰ ਲਿਖ ,ਹੋਰ ਲਿਖ , ਰੱਜ ਕੇ ਲਿਖ ਪਰ ਆਪਣੇ ਖੁੱਸ ਗਏ ਰਾਜ ਬਾਰੇ। ਤਾਂ ਕਿ ਜੇ ਮੂਸੇਵਾਲੇ ਦੀ ਜਟਾਣੇ ਬਾਰੇ ਲਿਖੀ ਇੱਕ ਸਤਰ ਨਾਲ , ਦੁਨੀਆ ਵਿਚ ਵਿੱਚ ਸਭ ਤੋਂ ਵੱਧ ਜਟਾਣਾ ਟਰੈਂਡਿੰਗ ਕਰਨ ਲੱਗ ਪਿਆ ਸੀ , ਸਿੱਖ ਰਾਜ ਦਾ ਵਿਸ਼ਾ ਵੀ ਟਰੈਂਡਿੰਗ ਕਰਨ ਲੱਗ ਪਵੇ।

  • @deeppanjabnetwork7015
    @deeppanjabnetwork7015Ай бұрын

    ਗਿੱਲ ਵੀਰ ਜੀ ਤੁਹਾਡੀਆ ਗੱਲਾ ਸੁੱਨਣ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤️🙏

  • @goodvibesyes
    @goodvibesyesАй бұрын

    ਲਾਹੌਰ ਲਾਹੌਰ ਈ ਆ,ਏਹਦਾ ਮਤਲਬ ਆ ਕਿ ਲਾਹੌਰ ਸਾਡਾ ਘਰ ਆ,ਲਾਹੌਰ ਪੰਜਾਬੀਆਂ ਦਾ ਆ,ਸਾਡਾ ਘਰ ਆ ਲਾਹੌਰ,ਸਿੱਖ ਰਾਜ ਦਾ ਐ, ਤਾਂ ਕਰਕੇ ਕਿਹਾ ਜਾਂਦਾ ,ਲਾਹੌਰ ਤਾਂ ਲਾਹੌਰ(ਘਰ) ਈ ਆ

  • @user-sr6jr9ql9t

    @user-sr6jr9ql9t

    Ай бұрын

    Maniu lagda kitay bimar naa pai javi Lahore daa naa japda 2 isto behter hai uthay hee lga jaa

  • @Davindergill1313
    @Davindergill1313Ай бұрын

    ਸਾਡੇ ਏਰੀਏ ਦੀ ਸ਼ਾਨ ਹੈ, ਗਿੱਲ ਰੌਂਤਾ, ਮੈਂ ਪਹਿਲੀ ਵਾਰ 2016 ਵਿਚ ਮਾਣੂਕੇ ਗਿੱਲ ਟੂਰਨਾਮੈਂਟ ਤੇ ਮਿਲਿਆ ਸੀ

  • @Kiranpal-Singh
    @Kiranpal-SinghАй бұрын

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @shonkipunjab
    @shonkipunjabАй бұрын

    ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ❤

  • @harjindersingh3262
    @harjindersingh3262Ай бұрын

    #we want justice #justice for sidhu moosewala legend

  • @Bawavlogger
    @BawavloggerАй бұрын

    ਸਾਡਾ ਪੁਰਾਣਾ ਪਿੰਡ ਚੱਕ 464 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਹੁਣ ਫੈਸਲਾਬਾਦ ਹੁਣ ਮੇਰਾ ਪਿੰਡ ਸਿੱਧੂ ਮੂਸੇ ਵਾਲੇ ਦੇ ਪਿੰਡ ਕੋਲ ਆ ਰੱਲਾ ਮਾਨਸਾ

  • @shahiddogar2428

    @shahiddogar2428

    Ай бұрын

    Maira nanka pind

  • @sukhpalsingh9688
    @sukhpalsingh9688Ай бұрын

    ਪੰਜਾਬੀਆਂ ਨੁੰ ਬਰਬਾਦ ਕਰਨ ਚ ਕੇਂਦਰ ਸਰਕਾਰ ਦਾ ਬਹੁਤ ਵੱਡਾ ਹੱਥ ਹੈ ਇਸ ਨੂੰ ਪੂਰਾ ਕਰਨ ਲਈ ਬੈਂਕ ਨੇ ਕਿਸਾਨ ਨੂੰ ਬੇਲੋੜਾ ਕਰਜਾ ਦਿੱਤਾ ਗਿਆ ਭੋਲੇ ਜੱਟਾਂ ਨੇ ਵੱਡੀਆ ਵੱਡੀਆ ਲਿਮਟਾਂ ਕਰਵਾ ਕਿ ਵੱਡੀਆ ਕੋਠੀਆਂ ਵੱਡੀਆ ਕਾਰਾਂ ਲੈ ਲਈ ਆਂ ਕਰਜਾ ਹੁਣ ਉਤਰਿਆ ਨੀ ਜਾਂਦਾ ਇਸ ਲਈ ਕੋਈ ਜਮੀਨ ਵੇਚਣ ਨੁੰ ਮਜਬੂਰ ਏ ਕੋਈ ਖੁਦਕੁਸੀ ਕਰੀ ਜਾਂਦਾ ਏ

  • @inderjitgurdaspur1360

    @inderjitgurdaspur1360

    Ай бұрын

    KARZA JATTA DAY SIR HE KIO WELARH TUSE APNE GALTE KENDAR TAY PALL DINDAY A HANKAR BAND KARN JATT JA BANDEY BAN JAN DANGAR A TUSE LOK

  • @preetpalsingh1557
    @preetpalsingh1557Ай бұрын

    ਬਹੁਤ ਵਧੀਅਾ ੲਿਨਸ਼ਾਨ ਅਾ ਗਿੱਲ ਬਾੲੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @SandeepSingh-ss0786
    @SandeepSingh-ss0786Ай бұрын

    ਬਾਈ ਮੈਂ ਜਾਦਾ ਸਿਆਣਾ ਤਾਂ ਨਹੀਂ,ਪਰ ਸਾਡੇ ਪੰਜਾਬ ਚ ਕੁੱਛ ਲੋਕਾਂ ਦੇ ਦਿਮਾਗ ਚ ਸੈਕਸ ਤੇ ਨਸ਼ਾ ਬਾਰੇ ਸੋਚਣ ਤੱਕ ਰਹਿ ਗਿਆ, ਜੇੜੀ ਮਰਜ਼ੀ ਐਪ ਦੇਖ ਲਓ ਬੱਸ ਸਭ ਤੋਂ ਪਹਿਲਾ ਗੰਦ ਹੀ ਆਉਂਦਾ ,ਘਰ ਚ ਬੈਠ ਕੇ ਕੋਈ ਐਪ ਨਹੀਂ ਖੋਲ ਸਕਦੇ

  • @Kiranpal-Singh
    @Kiranpal-SinghАй бұрын

    ਹਰ ਕਿੱਤੇ ਵਿੱਚ *ਇਮਾਨਦਾਰੀ ਅਤੇ ਸਮੱਰਪਣ* ਬਹੁਤ ਜਰੂਰੀ ਹੈ ਪਰ ਅਫਸੋਸ ਬੇਗੈਰਤਾਂ ਦੀਆਂ *ਜਮੀਰਾਂ ਵਿਕ ਰਹੀਆਂ ਹਨ* !

  • @kuldeepaulakh4725
    @kuldeepaulakh4725Ай бұрын

    ਮੁੜਾਂਗੇ ਗਿੱਲਾਂ ਇੱਕ ਦਿਨ ਜ਼ਰੂਰ , ਸਾਂਭਾ ਗੇ ਆਪਣੀ ਵਿਰਾਸਤ ਤੇ ਆਪਣੇ ਪੰਜਾਬ ਨੂੰ ❤

  • @shukhnoor4742

    @shukhnoor4742

    Ай бұрын

    Kdo bai .15 saal tk syed bahut kuch bdl Jana punjab ch.pta nhi kuch rehna punjab da k nhi

  • @jasssingh5029

    @jasssingh5029

    Ай бұрын

    ਕੋਈ ਨੀ ਵੀਰ ਹੋ ਸਕਦਾ ਅਜੇ ਕੋਈ ਮਜਬੂਰੀ ਹੋਵੇ ਪਰ ਤੁਸੀ ਸੋਚਿਆ ਇਹ ਵੀ ਵੱਡੀ ਗੱਲ ਹੈ ਵਾਹਿਗੁਰੂ ਮੇਹਰ ਕਰੇ ਆਪ ਤੇ ।

  • @ranibasra601

    @ranibasra601

    Ай бұрын

    ਕਾਸ਼ ਇਹ ਸੁਪਨਾ ਸੱਚ ਹੋ ਜਾਏ ਵਾਹਿਗੁਰੂ ਮੇਹਰ ਕਰੋ

  • @harisingh3985

    @harisingh3985

    Ай бұрын

    Sath aa vere tohade sadi lor pwe das nu v moka dita jawe hajir aa kom lekhe lgn lae

  • @gurpreetranouta5252

    @gurpreetranouta5252

    Ай бұрын

    ਸਿਜਦਾ ਆ ਵੀਰ ਨੂੰ

  • @user-cv6ie7bn2p
    @user-cv6ie7bn2pАй бұрын

    ਵਾਪਸੀ ਤੇ ਹੋਣੀ ਹੀ ਆ ਏਹ ਤੇ ਤੇਹ ਆ।ਵਾਪਸੀ ਦੀ ਗੱਲ ਸੁਣ ਤੁੜਤਦੀ ਉੱਠਦੀ ਆ ਮੈਨੂੰ ਲੱਗਦਾ ਇਹੀ ਪੰਜਾਬ ਆ

  • @gurmeetsinghgurmeetsingh2599
    @gurmeetsinghgurmeetsingh2599Ай бұрын

    ਉਹ ਦਿਨ ਦੂਰ ਨਹੀਂ। ਜਦੋਂ ਖਾਲਸੇ ਦੇ ਝੰਡੇ ਲਹੌਰ ਦੇ ਕਿਲੇ ਤੇ ਝੂਲਣਗੇ। ਮੱਕੜ ਜੀ

  • @Simransingh388Simran
    @Simransingh388SimranАй бұрын

    ਸੱਚੀਆਂ,ਗੱਲਾ,,ਨੇ,ਵੀਰੇ,ਤੇਰੀਆ

  • @SatnamSingh-gs4md
    @SatnamSingh-gs4mdАй бұрын

    ਬਹੁਤ ਸੋਹਣੀ ਗੱਲਬਾਤ

  • @RohitSharma-yh8wf
    @RohitSharma-yh8wfАй бұрын

    ਵੀਰ ਤੁਹਾਡੀ ਦੋਨਾਂ ਦੀ ਸੋਚ ਬਹੁਤ ਸੋਹਣੀ ਆ ਜਿਵੇਂ ਮੈ ਪੁਰਾਣੇ ਯੁਗ ਨੂੰ ਲੱਬਦਾ ਤੁਾਡੇ ਵਾਂਗੂ । ਪਾਕਿਸਤਾਨ ਵਿੱਚ ਹਰ ਘਰ ਚ ਪਸ਼ੂ , ਭੇੜ ਬਕਰੀਆਂ , ਮੁਰਗੀਆਂ ਰੱਖੇ ਹੋਏ ਨੇ ਤੁਸੀਂ ਤਾਂ ਲਾਹੋਰ ਪਾਕਿਸਤਾਨ ਦੇਖਕੇ ਆਏ ਹੋ ਮੈਂ ਤਾਂ ਲੋਕਾਂ ਦੇ ਵਲੋਗਾਂ ਵਿੱਚ ਹੀ ਵੇਖੀਆ । ਲੋਕ ਉਥੇ ਮਹੀਨਤੇ ਨੇ ਦਿਲ ਦੇ ਸਾਫ ਨੇ ਅਤੇ ਜੋ ਲੋਕ ਇਥੋ ਉਜੜਕੇ ਗਏ ਨੇ ਉਹ ਇੱਕ ਇੱਕ ਚੀਜ ਉਹਨਾਂ ਨੂੰ ਯਾਦ ਨੇ ਉਹਨਾਂ ਨੂੰ ਅਪਣਾ ਆਲਾ ਦੁਆਲਾ ਵੀ ਨਹੀ ਭੂੱਲੇ ਸਾਡੇ ਵਾਲੀਆ ਨੂੰ ਅਪਣੇ ਰਿਸ਼ਤੇਦਾਰਾ ਦਾ ਵੀ ਨਹੀ ਪਤਾ । ਪਾਕਿਸਤਾਨ ਚ ਲੋਕਾ ਦੀ ਉਮਰਾਂ ਵੀ ਸਾਡੇ ਇਥੇ ਨਾਲੋ ਜਿਆਦਾ ਆ ਬਿਨਾਂ ਰੇਹ ਸਪਰੇਹ ਦੀ ਖੇਤੀ ਸਾਦਾ ਜੀਵਨ ਜੀ ਰਹਿ ਨੇ ਉਹ ਉਸ ਪਖੋ ਸਾਡੇ ਨਾਲੋ ਬਹੁਤ ਅੱਗੇ ਨੇ । ਸਾਡੇ ਜਮੀਨ ਵੇਚ ਕਲੋਨੀਆ ਬਣਾ ਰਹੇ ਯੁਪੀ ਤੇ ਹਿਮਾਚਲ ਵਸ ਰਿਹਾ ਸਾਡੇ ਇਥੇ ਹੋਰ ਬਹੁਤ ਕੁੱਝ ਰਹਿ ਗਿਆ ਉਥੇ ਅਪਣਾ ।

  • @reasatalirana6568
    @reasatalirana656814 күн бұрын

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਰਿਆਸਤ ਅਲੀ ਰਾਣਾ

  • @rajplsingh1309
    @rajplsingh1309Ай бұрын

    ਏਸੇ ਕਰਕੇ ਪੰਜਾਬ ਨੂੰ ਵੰਡਿਆ ਗਿਆ ਹੈ ਜੀ

  • @gursahibsingh3030
    @gursahibsingh3030Ай бұрын

    ਸਿੱਧੂ ਬਾਈ ਦਾ ਸੁਪਨਾ ਸੀ ਲਾਹੌਰ ਸੋ ਲਾਉਣ ਦਾ ਪਰ ਸੁਪਨਾ ਸੁਪਨਾ ਹੀ ਰਹਿ ਗਿਆ

  • @SukhwinderSingh-wv1rx
    @SukhwinderSingh-wv1rxАй бұрын

    ਬੁਹਤ ਸੌਹਣਾ ਇਹ ਹੁੰਦਾ ਪੌਡਕਾਸਟ 👍👌

  • @MeharSinghpannu
    @MeharSinghpannuАй бұрын

    ਬਹੁਤ ਵਧੀਆ ਕੰਮ ਗਿੱਲ

  • @gurdeepdhami9351
    @gurdeepdhami935125 күн бұрын

    Att song veer ji god 🙏 bless you Phaji ❤❤

  • @babbuyt18
    @babbuyt18Ай бұрын

    #justiceforsidhumoosewala

  • @akiftehseen
    @akiftehseenАй бұрын

    کیا بات ہے زبردست

  • @ns.hrx1
    @ns.hrx1Ай бұрын

    No words after watch this episode ❤

  • @harmindersinghrandhawa6880
    @harmindersinghrandhawa6880Ай бұрын

    ਬਹੁਤ ਵਧੀਆ ਗੱਲਾਂ ਨੇ ਬਾਈ

  • @user-ny3rn1vp5d
    @user-ny3rn1vp5dАй бұрын

    ਗਿੱਲ ਬਾਈ ਆ ਜਿਹੜੇ ਲੋਕ ਇੱਕ ਦੂਜੇ ਨੂੰ ਦੇਖ ਕੇ ਹੁਣ ਕੋਠੀ ਪਾਉਂਦੇ ਆ ਤੇ ਜਾਂ ਜਿਹੜੇ ਰਿਸ਼ਤੇਦਾਰਾਂ ਦੇ ਮਗਰ ਲੱਗੇ ਕੇ ਕੋਠੀ ਪਾਂ ਰਹੀ ਸਾਡੇ ਲੋਕਾ ਦੀ ਸੋਚ ਇਹ ਹੋ ਗਈ ਆ ਕੇ ਜ਼ ਕਿਸੇ ਨੇ ਪਿੰਡ ਵਿੱਚ ਨਵੀਂ ਕੋਠੀ ਪਾਈ ਆ ਜਾਂ ਕਿਸੇ ਰਿਸ਼ਤੇਦਾਰ ਨੇ ਨਵੀਂ ਕੋਠੀ ਪਾਂ ਲਈ ਤਾਂ ਸਾਡੇ ਲੋਕ ਵੀ ਓਸ ਤੋ ਵੱਡੀ ਕੋਠੀ ਪੌਣ ਗੇ ਹਲਾ ਕਿ ਘਰ ਓਨਾ ਦਾ ਵਧੀਆ ਪਿਆ ਹੁੰਦਾ ਪੁਰਾਣਾ ਵੀ ਪਰ ਓਹੀ ਤੇਰੇ ਵਾਲੀ ਗੱਲ੍ਹ ਕੁਝ ਕ ਤਾਂ ਫੁਕਰਪੁਣਾ ਹੋ ਗਿਆ ਸਾਡੇ ਜੱਟ ਵਿੱਚ ਤੇ ਕੁਝ ਕ ਅਸੀ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਆਪਣਾ ਪੁਰਾਣਾ ਘਰ ਟਾ ਕੇ ਨਵੀਂ ਵੱਡੀ ਕੋਠੀ ਪਾਉਣ ਲੱਗ ਜਾਦੇ ਆ ਕੁਝ ਕ ਤਾਂ ਐਨੇ ਲਾਈ ਲੱਗ ਹੁੰਦੇ ਆ ਕੇ ਉਨ੍ਹਾਂ ਨੇ ਆਪਣੀ ਸਾਲ ਦੀ ਆਮਦਨ ਵੀ ਨਹੀ ਦੇਖਦੇ ਓਨਾ ਲੋਕਾਂ ਨੂੰ ਮੈ ਇਹੀ ਕਹਿਣਾ ਚਹੁਗਾ ਕੇ ਥੋੜ੍ਹਾ ਜਾਂ ਅਕਲ ਨੂੰ ਹੱਥ ਮਾਰੋ ਹੁਣ ਇੱਕ ਰਿਸ਼ਤੇਦਾਰ ਕੋਲ਼ੇ ਜਾ ਗਵਾਂਢੀ ਕੋਲ਼ੇ 20 25 ਕਿਲ੍ਹੇ ਆ ਤੇ ਦੂਜੇ ਮੇਰੇ ਵਰਗੇ ਕੋਲ ਕਿਲ੍ਹੇ ਤਾਂ 2 ਹੁੰਦੇ ਆ ਤੇ ਕਰਨ ਲੱਗ ਜਾਣੇ ਆ ਅਸੀ 20 ਕਿੱਲਿਆ ਵਾਲਿਆ ਦੀ ਰੀਸ ਫੇਰ ਜਦੋਂ ਮੇਰੇ ਵਰਗੇ ਕੋਲ਼ ਜਿਹੜੇ ਚਾਰ ਰੁਪਏ ਹੁੰਦੇ ਆ ਓਹ ਲੱਗ ਜਾਂਦੇ ਛੱਤ ਪਾਉਣ ਤੱਕ ਹੀ ਫੇਰ ਜਾਂ ਤਾਂ ਅਸੀ ਆੜਤੀਏ ਤੋ ਫੜ ਦੇ ਆ ਵਿਆਜ ਤੇ ਤੇ ਜਾ ਫੇਰ ਅਸੀ ਆਪਣੀ ਜ਼ਮੀਨ ਵੇਚ ਦਿੰਨੇ ਆ ਤੇ ਅਸੀ ਕਿਸੇ ਦੀ ਕੱਚੀ ਨੂੰ ਦੇਖ ਕੇ ਆਪਣੀ ਪੱਕੀ ਵੀ ਟਆ ਬੈਠ ਦੇ ਆ ਤੇ ਫੇਰ ਪਿੱਛੋਂ ਪਛਤਾਉਂਦੇ ਆ ਜਦੋਂ ਕਰਜ਼ਾ ਚੜ ਜਾਂਦਾ ਸਿਰ ਤਾਹੀ ਮੈਂ ਕਹਿਣਾ ਵੀ ਚਾਦਰ ਵੇਖ ਕੇ ਪੈਰ ਪਸਾਰੇ ਬੰਦਾ ਬਾਅਦ ਵਿਚ ਜਦੋਂ ਸਾਰਾ ਕੁਝ ਹੱਥੋ ਨਿੱਕਲ ਜਾਂਦਾ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਲੋਕਾਂ ਦਾ ਜਮਾਂ ਹੀ ਨਹੀਂ ਸਰਦਾ ਘਰ ਪਾਉਣ ਬਿਨਾਂ ਜਿੰਨਾ ਦੇ ਪਹਿਲਾ ਵਾਲੇ ਘਰ ਡੂੰਘੇ ਹੋਗੇ ਓਹ ਵੀ ਇੱਕ ਆਮ ਜਿਹਾ ਸਧਾਰਨ ਘਰ ਪਾਂ ਲਏ ਵਾਲੀ ਵੱਡੀ ਕੋਠੀ ਪੌਣ ਦਾ ਕੋਈ ਫ਼ਾਇਦਾ ਨਹੀਂ ਕਿਸੇ ਮਗਰ ਲੱਗ ਕੇ ਜਾ ਕਿਸੇ ਵੱਲ ਵੇਖ ਕੇ ਵਾਲਾ ਵੱਡਾ ਘਰ ਪਾਉਣ ਦਾ ਅੱਜ ਕੱਲ੍ਹ ਮੈਂ ਦੇਖਦਾ ਕਈਆ ਘਰਾ ਵਿੱਚ ਜਾਣੇ ਦੋ ਰਹਿੰਦੇ ਹੁੰਦੇ ਆ ਤੇ ਕੋਠੀ ਤਿੰਨ ਮੰਜਲੀ ਪਾਈ ਹੁੰਦੀ ਆ ਓਨਾ ਨੂੰ ਪੁੱਛਣ ਵਾਲਾ ਹੋਵੇ ਐਨੇ ਪੈਸੇ ਵਿੱਚ ਤਾਂ ਦੋ ਕਿੱਲੇ ਜ਼ਮੀਨ ਖਰੀਦ ਲਯੋ ਨਾਲੇ ਜ਼ਮੀਨ ਵਿਚੋਂ ਤਾਂ ਆਮਦਨ ਵੀ ਆਊਗੀ ਵੱਡੇ ਘਰ ਜਾ ਕੋਠੀ ਨੇ ਕਿਹੜਾ ਆਮਦਨ ਦੇਣੀ ਆ ਓਸ ਕੋਠੀ ਤੇ ਤਾਂ ਆਏ ਸਾਲ ਪੈਸੇ ਲਾਉਣੇ ਪੈਂਦੇ ਆ ਅੱਜ ਆ ਕਰੋ ਘਰ ਵਿਚ ਅੱਜ ਆ ਲਵਾਉ ਘਰ ਵਿਚ ਤੇ ਇੱਕ ਗੱਲ ਹੋਰ ਗਿੱਲ ਬਾਈ ਜਿਹੜੀ ਮੈਂ ਨੋਟ ਕਰੀ ਹੁਣ ਲੋਕ ਚਾਹੇ ਘਰ ਛੋਟਾ ਪਾਉਣ ਚਾਹੇ ਵੱਡਾ ਓਹ ਸਾਰਾ ਪੱਕਾ ਹੁੰਦਾ ਇਸ ਦਾ ਆਉਣ ਵਾਲੇ ਸਮਿਆ ਵਿੱਚ ਸਾਡੇ ਜਵਾਕਾ ਤੇ ਬਹੁਤ ਅਸਰ ਪਉ ਕਿਉ ਕੇ ਅਸੀ ਸਾਰਾ ਘਰ ਸਾਰੇ ਕਮਰੇ ਸਾਰਾ ਵੇਹੜਾ ਤੇ ਬਾਰ ਤੱਕ ਪੱਕਾ ਕਰਨ ਲੱਗ ਗਏ ਤੇ ਹੁਣ ਘਰ ਵਿੱਚ ਰੇਤਾ ਮਿੱਟੀ ਸੋਨੂੰ ਕੀਤੇ ਵੀ ਨਹੀਂ ਮਿਲੂਗੀ ਤੇ ਐਦੇ ਨਾਲ ਸਾਡੇ ਜਵਾਕਾ ਦਾ ਵੀ ਆਪਣੀ ਮਿੱਟੀ ਨਾਲ ਮੋਹ ਘੱਟ ਜੂਗਾ ਕਿਉ ਕਿ ਜਦੋਂ ਓਨਾ ਜਵਾਕਾ ਨੂੰ ਘਰੋਂ ਕਿਤੇ ਮਿੱਟੀਂ ਦਿਸੀ ਹੀ ਨਹੀਂ ਤਾਂ ਜਵਾਕ ਨੂੰ ਕੀਂ ਪਤਾ ਲੱਗੂ ਗਾ ਮਿੱਟੀ ਦੇ ਮੋਹ ਬਾਰੇ ਅੱਜ ਕੱਲ੍ਹ ਪਹਿਲੀ ਗੱਲ੍ਹ ਤਾਂ ਕੋਈ ਜਵਾਕ ਬਾਹਰ ਜਾਂਦਾ ਸੀ ਨਹੀਂ ਕਿਉ ਕਿ ਅੱਜ ਕੱਲ੍ਹ ਤਾਂ 5 ਸਾਲ ਦੇ ਜਵਾਕ ਕੋਲ਼ੇ ਤਾਂ ਮੋਬਾਈਲ ਆ ਓਹ ਸਾਰਾ ਦਿਨ ਫ਼ੋਨ ਤੇ ਹੀ ਲੱਗਿਆ ਰਹਿੰਦਾ ਪਰ ਜੇਕਰ ਕਦੇ ਕ ਤਾਹੀ ਜਵਾਕ ਘਰੋਂ ਬਾਹਰ ਵਗ ਵੀ ਜਾਵੇ ਤੇ ਜੇਕਰ ਕਿਤੇ ਓਹ ਜਵਾਕ ਮਿੱਟੀ ਵਿੱਚ ਖੇਡ ਆਇਆ ਤਾਂ ਮਾਵਾ ਜਵਾਕ ਨਾਲ ਬਹੁਤ ਗੁੱਸਾ ਕਰਦੀਆ ਨੇ ਵੀ ਤੂੰ ਕੱਪੜੇ ਲਬੇੜ ਕੇ ਆ ਗਿਆ ਹੁਣ ਤੈਨੂੰ ਦੁਬਾਰੇ ਨਹਾਉਣਾ ਪਉ ਤੇਰੇ ਦੁਬਾਰੇ ਕੱਪੜੇ ਧੋਣੇ ਪੈਣ ਗੇ ਤੇ ਕਈ ਹੁਣ ਅੱਜ ਕੱਲ੍ਹ ਦੀਆ ਕੁੜੀਆ ਜਿਨ੍ਹਾਂ ਦੇ ਜਵਾਕ ਨੇ 6 ਕ ਸਾਲਾਂ ਦੇ ਓਹ ਜਵਾਕਾ ਨੂੰ ਐਨਾ ਡਰ ਪਦੇਂਗੀਆ ਕੇ ਜੇਕਰ ਤੂੰ ਹੁਣ ਮਿੱਟੀ ਵਿਚ ਖੇਡਿਆ ਤਾਂ ਤੂੰ ਬਿਮਾਰ ਹੋਜੇ ਗਾ ਜਵਾਕ ਏਸ ਗੱਲ ਤੋ ਡਰਦੇ ਹੁਣ ਮਿੱਟੀ ਵਿਚ ਖੇਡਨੋ ਹੀ ਹੱਟ ਗਏ ਪਰ ਓਨਾ ਜਵਾਕਾ ਦੇ ਮਾ ਪਿਓ ਨੂੰ ਸ਼ਾਇਦ ਇਹ ਗੱਲ ਦਾ ਨਹੀ ਪਤਾ ਜਿਹੜੇ ਮਾ ਪਿਓ ਜਵਾਕਾ ਨੂੰ ਮਿੱਟੀ ਵਿੱਚ ਖੇੜਨੋ ਹਟਾਉਂਦੇ ਕੇ ਇਹ ਮਿੱਟੀ ਵਿੱਚ ਕਿੰਨੇ ਤੱਤ ਆ ਜ ਸੋਡਾ ਜਵਾਕ ਮਿੱਟੀ ਵਿੱਚ ਜਿਆਦਾ ਖੇਡੂ ਗਾ ਤਾਂ ਓਹ ਬਿਮਾਰ ਵੀ ਘੱਟ ਹਊਗਾ ਇਸ ਲਈ ਮੇਰੀ ਬੇਨਤੀ ਆ ਸਾਰਿਆ ਨੂੰ ਹੀ ਜਿਹੜੇ ਵੀ ਹੁਣ ਨਵਾਂ ਘਰ ਪਾਂ ਰਹੇ ਨੇ ਜਾਂ ਹਜੇ ਪਾਉਣ ਦੀ ਸੋਚ ਰਹੇ ਨੇ ਤਾਂ ਆਪਣੇ ਘਰ ਵਿੱਚ ਕੱਚਾ ਥਾ ਜ਼ਰੂਰ ਰੱਖਿਓ ਤਾਂ ਕੇ ਸਾਡੇ ਜਵਾਕਾ ਨੂੰ ਸਾਡੀ ਮਿੱਟੀ ਨਾਲ ਮੋਹ ਪੈ ਜਾਵੇ ਜਵਾਕ ਓਹ ਮਿੱਟੀ ਵਿੱਚ ਖੇੜ ਸਕਣ

  • @sattibains4818
    @sattibains4818Ай бұрын

    Waheguru kre dono Punjab ek ho jaann, Asin ral mil ke rehiye

  • @gurjeetsingh5877
    @gurjeetsingh5877Ай бұрын

    ਇਹ ਕਿਤਾਬ ਕਿੱਥੋਂ ਮਿਲੇਗੀ ਵੀਰੇ

  • @mehaksandhu3552
    @mehaksandhu3552Ай бұрын

    Waheguru ji

  • @waheguru2117
    @waheguru2117Ай бұрын

    ਦਿਲ ਖੁਸ਼ ਕਰਤਾ ਤੇਰੇ ਗੀਤ ਨੇ ਬਾਈ।

  • @kuldeep0660
    @kuldeep0660Ай бұрын

    ਬਹੁਤ ਵਧੀਆ ਬੰਦਾ ਭਰਾ❤❤

  • @jassjoshan6784
    @jassjoshan6784Ай бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @jagdeepkaur1866
    @jagdeepkaur1866Ай бұрын

    ਬਹੁਤ ਵਧੀਆ ਸੋਚ ਆ ਵੀਰ ਜੀ 🙏🙏🙏🙏🙏🙏

  • @user-om9ql3fk5z
    @user-om9ql3fk5zАй бұрын

    Gill y both vdia vnda

  • @gurinderkaur2981
    @gurinderkaur2981Ай бұрын

    Bught bught bught bught jayda vadhiyea thnx veer ji

  • @nishansingh8123
    @nishansingh8123Ай бұрын

    ਜਿੰਨਾ ਚਿਰ ਸਾਡੇ ਸਾਰਿਆਂ ਵਿੱਚ ਸਿੱਖੀ ਦੀ ਭਾਵਨਾ ਨਹੀਂ ਜਾਗਦੀ ਓਹਨਾ ਚਿਰ ਸਿੱਖ ਰਾਜ ਵਾਪਸ ਲਿਓਨ ਦੀਆਂ ਗੱਲਾਂ ਹੀ ਨੇ ਤੇ ਉਹ ਜਿੰਨੀਆਂ ਮਰਜੀ ਕਰੀ ਜਾਓ ਤੇ ਜਿੰਨੇ ਮਰਜੀ view ਕਠੇ ਕਰਲੋ। ਮੈਂ ਮੰਨਦਾ ਕੇ ਤੁਹਾਡੇ ਦਿਲ ਵਿਚ ਸਿੱਖ ਰਾਜ ਖਤਮ ਹੋਣ ਦਾ ਦਰਦ ਹੋਵੇ ਗਾ ਪਰ ਜਿਹਨਾਂ ਚਿਰ ਅਸੀਂ ਸ਼ੇਰੇ ਪੰਜਾਬ ਦੀ ਤੇ ਕਲਗੀਧਰ ਦੀ ਰੂਹ ਨੂੰ ਖੁਸ਼ ਨਹੀਂ ਕਰਦੇ ਓਹਨਾ ਚਿਰ ਸਿੱਖ ਰਾਜ ਦੀਆਂ ਗੱਲਾਂ ਹੀ ਨੇ।

  • @user-tn3fv2tq3z
    @user-tn3fv2tq3zАй бұрын

    ਅਜੇ ਸਾਡੇ ਲੋਕ ਪੈਸੇ ਪਿਸੇ ਲੱਗੇ ਹੋਏ ਨੇ ਰਾਜ ਦਾ ਪਤਾਂ ਪਰ ਇਕ ਦੂਜੇ ਤੋਂ ਨਫ਼ਰਤ ਕਰਦੇ ਨੇ ਪ੍ਰਚਾਰਕ ਪ੍ਰਚਾਰਕ ਤੋ ਔਖਾ ਆਗੂ ਆਗੂ ਤੋ ਸਾਡੇ ਆਪਣੇ ਹੀ ਆਪਣਿਆਂ ਦਾ ਸਾਥ ਨਹੀਂ ਦੇ ਰਹੇ 😢

  • @binder8497
    @binder8497Ай бұрын

    Ssa paji mera ap ni dil lgda mai poland ha boht miss krda punjab dya yada paise lakke mai te ap murru ga veere and Pakistan v jaruru jana

  • @goldycheema1592
    @goldycheema1592Ай бұрын

    I miss you sidhu moose wala 😢🙏🦁

  • @vickyvickt1477
    @vickyvickt1477Ай бұрын

    Bhut ghaint Gill veer 👌❤👌

  • @mohindersinghdhaliwal6203
    @mohindersinghdhaliwal6203Ай бұрын

    Gill. Sab. Waheguru. God bless you long life

  • @sattibains4818
    @sattibains4818Ай бұрын

    Waheguru waheguru waheguru waheguru waheguru

  • @Jatinder_sandhu001
    @Jatinder_sandhu001Ай бұрын

    Yr ehne saal ho gye hamesha pakistano e siger aunde rhe indiya pehli war aa k Pakistani aa nu v koi punjab da singer pasand aaye aa te j kite sidho show la dinda na sach e itehas Rach jana c

  • @vikramsingh-jg1vz
    @vikramsingh-jg1vzАй бұрын

    ❤❤

  • @rajwantkaur3508
    @rajwantkaur350820 күн бұрын

    Very nice interview❤

  • @BalvinderKour-dr2fc
    @BalvinderKour-dr2fcАй бұрын

    Waheguru ji Waheguru ji Waheguru ji Waheguru ji ❤❤❤❤❤❤

  • @GurverSingh-zo1io
    @GurverSingh-zo1ioАй бұрын

    🙏🙏ਗਿੱਲ ਬਾਈ। 👍👍👍

  • @GurpreetSingh-uw5dd
    @GurpreetSingh-uw5ddАй бұрын

    ❤ਸਿੱਧੂ ਬਾਈ ❤

  • @manbirsingh8338
    @manbirsingh8338Ай бұрын

    Gill bai tu dil jit lenda har waar di tra

  • @user-os2xr4ju1f
    @user-os2xr4ju1fАй бұрын

    Waheguru ji.....

  • @jagdeepparhar4432
    @jagdeepparhar4432Ай бұрын

    Gill 22❤❤❤

  • @user-hh6wo5eb6v
    @user-hh6wo5eb6vАй бұрын

    Love you Bai Ji ..❤ too❤❤❤

  • @vickyvickt1477
    @vickyvickt1477Ай бұрын

    Gill raunta veer aaj di sachai likhi bhut ghaint 👌👌👌👌❤❤❤❤

  • @FatehDairyFarm
    @FatehDairyFarmАй бұрын

    No words...❤

  • @rssingh6756
    @rssingh6756Ай бұрын

    waaaa🎉

  • @Aksingh-nb2dc
    @Aksingh-nb2dcАй бұрын

    Bdia interview bai

  • @Kiranpal-Singh
    @Kiranpal-SinghАй бұрын

    *ਕੀ ਅਸੀਂ ਗੁਰਬਾਣੀ-ਸਿੱਖ ਇਤਿਹਾਸ ਤੇ ਅਮਲ ਕਰ ਰਹੇ ਹਾਂ* ????? ਪਾਕਿਸਤਾਨ-ਭਾਰਤ ਬਣਨ ਤੋਂ ਬਾਅਦ *ਬਹੁਤਾਤ ਜਿਮੀਦਾਰਾਂ ਸਿੱਖਾਂ ਨੇ ਆਪਣਾ ਧਰਮ ਛੱਡ ਕੇ, ਮੁਸਲਮਾਨ ਧਰਮ ਅਪਣਾ ਲਿਆ* ਗੋਤਾਂ ਤੋਂ ਅੰਦਾਜਾ ਲਾ ਲਈਏ, ਨਾਮ-ਬਾਣੀ ਅਭਿਆਸ-ਸਿੱਖ ਇਤਿਹਾਸ ਤੋਂ ਟੁੱਟ ਕੇ…… *ਸਾਡਾ ਸਿਦਕ-ਵਿਰਸਾ ਗੁਆਚ ਰਿਹਾ ਹੈ* !

  • @KamaldeepSingh03
    @KamaldeepSingh03Ай бұрын

    ਗੱਲਾਂ ਬਾਹਰ ਤੋਂ ਮੁੜ ਕੇ ਲਿਆਉਣ ਦੀਆਂ ਤੇ ਥੱਲੇ ਐਡਾ ਚਲਾਈ ਜਾਂਦੇ ਨੇ ਸਟਡੀ ਵੀਜ਼ੇ ਦੀਆਂ. ਆਰੀਆਂ ਨੂੰ ਦੰਦੇ ਇੱਕ ਪਾਸੇ ਵੀਰੇਆ.

  • @pamaheir7521
    @pamaheir7521Ай бұрын

    Gill veer love u ❤❤❤❤

  • @SomeOne0369
    @SomeOne0369Ай бұрын

    ਮੱਕੜ ਸਾਬ੍ਹ ਤੁਸੀਂ ਗਿੱਲ ਦੇ ਯਾਰ ਬਾਰੇ ਕਿਹ ਕੇ ਧਨੋਲਾ ਕੋਲ ਦੇ ਇੱਕ ਵੱਡੇ ਚੈਨਲ ਵੱਲ ਇਸ਼ਾਰਾ ਕਰ ਗਿਆ ਛੋਟੇ ਵੀਰ

  • @user-ji1nl3wh1s
    @user-ji1nl3wh1sАй бұрын

    Very nice song putter godblos you

  • @kadraldhaliwal850
    @kadraldhaliwal850Ай бұрын

    One of d best podcast

  • @jasingh3928
    @jasingh3928Ай бұрын

    👌

  • @gupzkahlon2482
    @gupzkahlon2482Ай бұрын

    👌🏻👍

  • @harsimrankaur5690
    @harsimrankaur569021 күн бұрын

    Proud of you Bai ❤️

  • @baljitsingh8856
    @baljitsingh8856Ай бұрын

    True.

  • @mangeradairyfarm4019
    @mangeradairyfarm4019Ай бұрын

    Veery good veer❤

  • @adilgujjar5929
    @adilgujjar5929Ай бұрын

    Gill Bai lots of love from Pakistan 🇵🇰 🙏

  • @zubairrana8524
    @zubairrana8524Ай бұрын

    Gill pajii love u ❤❤❤ sadi dua hai tusi ao bar bar pakistan wich❤❤❤❤❤

  • @jindersingh696
    @jindersingh696Ай бұрын

    Good luck veer ji

  • @baljitkaur4755
    @baljitkaur4755Ай бұрын

    Love baji

  • @rcknowledg
    @rcknowledgАй бұрын

    Bai gill buhat sohni gal kahi

  • @jassgrewal1972
    @jassgrewal1972Ай бұрын

    ਬਾਈ ਸਾਰੇ ਸਮਝਣ ਤਾਂ ਹੀ ਆ ਨਹੀ ਤਾਂ ਇੰਡ ਮਾੜਾ ਆਪਣਾ ਨਵੀਂ ਪੀੜ੍ਹੀ ਕੋਲ ਕੁੱਝ ਨਹੀਂ ਰਹਿਣਾ

  • @vikramsingh-jg1vz
    @vikramsingh-jg1vzАй бұрын

    Nice paji❤❤

Келесі