ਆ ਗਿਆ ਬਦਲਾਅ, ਰਿਸ਼ਵਤ ਵਿੱਚ ਮੰਗੀ ਗਾਂ। ਕੁੱਤਾ, ਬੱਕਰੀ ਹੋਰ ਬਹੁਤ ਕੁਝ ਨਿਕਲਿਆ, ਵੇਖੋ ਪੂਰੀ ਵੀਡੀਓ

ਆ ਗਿਆ ਬਦਲਾਅ, ਰਿਸ਼ਵਤ ਮਾਮਲੇ ਵਿੱਚ ਲਿਆਂਦੀ ਗਾਂ ਪੱਤਰਕਾਰ ਵੀ ਪਹੁੰਚ ਗਿਆ ਸਿੱਧਾ ਘਰੇ, ਹੋਰ ਵੀ ਬਹੁਤ ਕੁਝ ਨਿਕਲਿਆ, ਵੇਖੋ ਪੂਰੀ ਵੀਡੀਓ
ਇਹ ਵੀਡੀਓ ਮਨੋਰੰਜਕ ਵੀਡੀਓ ਹੈ, ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਠੇਸ ਪਹੁੰਚਾਉਣਾ ਸਾਡਾ ਮਕਸਦ ਨਹੀਂ ਹੈ
ਚੇਤਾਵਨੀ- ਜੋ ਵੀ ਇਹ ਵੀਡੀਉ ਚੱਕ ਕੇ ਆਪਣੇ ਪੇਜ ਤੇ ਪਾਵੇਗਾ, ਉਸਨੂੰ Copyright strike ਭੇਜੀ ਜਾਵੇਗੀ,
Subscribe to youtube Channel --- / @jaskarnmaluka
Subscribe to youtube Channel --- / @jaskarnmaluka #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #Akalidalbadal #Rajawarring #mukthsarshib #congrees #punjabpoltics #kisanmajdoorektajathebandiyan #mlamuktsar

Пікірлер: 462

  • @Dilbagsingh-my4eg
    @Dilbagsingh-my4eg Жыл бұрын

    ਵੈਰੀ ਗੁਁਡ ਵੀਰ ਪਁਤਰਕਾਰਾ ਸਲਾਊਟ ਆ ਵੀਰ ,, ਫੇਰ ਜੁਁਤੀ ਤਕੜਾ ਹੋਕੇ ਇਹ ਨਵੇਂ ਆਏ ਆ ਏਨਾਂ ਪੂਰੀ ਭੁਁਖ ਕਁਢਣੀ ਆ ਭੁਁਖਿਆਂ ਨੇ ਨਾਲੇ ਏਨਾਂ ਦੇ ਘਰਾਂ ਦਾ ਬਦਲਾਅ ਹੋਜੂ ਹੋਰ ਤੇ ਹੋਣਾ ਨੀੰ ਕੁਛ

  • @jatinderkumar9655

    @jatinderkumar9655

    Жыл бұрын

    👍👍👍

  • @KashmirSingh-zf1bv
    @KashmirSingh-zf1bv Жыл бұрын

    ਗੁੱਡ ਜੋੜੀ ਬਹੁਤ ਵਧੀਆ ਸੁਨੇਹਾ ਦਿੱਤਾ

  • @lakhvirsingh2451
    @lakhvirsingh2451 Жыл бұрын

    ਬਹੁਤ ਵਧਿਆ ਬਾਈ ਜੀ । entertainment ਬਹੁਤ ਵਧਿਆ ਕਰੌਂਦੇ ਹੋ ਬਾਈ ਜੀ ਵੀਡੀਉ ਵਿਚ ।ਹਾਸਾ ਹੀ ਆਈ ਜਾਂਦਾ

  • @sherepunjabsandhu5656
    @sherepunjabsandhu5656 Жыл бұрын

    ਬਿਲਕੂਲ ਠੀਕ ਏਹੋਜੈ ਬੰਦੈਆ ਦਿ ਡੰਡ ਲੋਣੀ ਚਾਹੀਦੀਆ ਜੈੜੈ ਗਰੀਬਾ ਨਾਲ ਧੰਕਾ ਕਰਦੈਆ

  • @jaspalsingh-ef8cc
    @jaspalsingh-ef8cc Жыл бұрын

    ਮਲੂਕਾ ਸਾਹਿਬ ਤੁਹਾਨੂੰ ਸ਼ਾਬਾਸ਼

  • @khushmeetgill
    @khushmeetgill Жыл бұрын

    ਬਹੁਤ ਵਧੀਆ ਜੀ।

  • @subasingh6660

    @subasingh6660

    Жыл бұрын

    Ihna. Pilian pagan. Waleian. Kuttian. Nu. Juttian. Mar. Mar. Pb. Vichon. Bahar. Kado

  • @balvirsingh9650
    @balvirsingh9650 Жыл бұрын

    ਵਧੀਆ ਸੁਨੇਹਾ ਦਿੱਤਾ ਵੈਸੇ ਹਾਲ ਕਹਿੰਦੇ ਇੱਦਾਂ ਹੀ ਆ

  • @SurinderSingh-tf6dv
    @SurinderSingh-tf6dv Жыл бұрын

    ਬੱਲੇ ਓ ਤੇਰੇ ਪੱਤਰਕਾਰ ਵੀਰੇ। ਇਹਨੂੰ ਕਹਿੰਦੇ ਨੇ ਪੱਤਰਕਾਰੀ।ਇਕ ਪੈਰੋਂ ਜੁੱਤੀ ਨਹੀਂ ਲਾਹੀਂ ਬਾਕੀ ਸਭ ਕੁਝ ਹੋ ਗਿਆ

  • @tarndeepsinghdhaliwal5105

    @tarndeepsinghdhaliwal5105

    Жыл бұрын

    ਪੱਤਰ ਕਾਰ ਸਿਰਾਂ ਲਾਤਾ

  • @MUKTIDEVEMASIHA
    @MUKTIDEVEMASIHA Жыл бұрын

    ਜਿੰਦਾ ਦਾ ਮੁੱਖਮੰਤਰੀ ਉਹਦਾ ਦੇ ਚੇਲੇ Bmw ਦਾ ਸੱਚ ਦਾ ਲੋਕਾਂ ਨੂੰ ਪਤਾ ਲੱਗ ਗਿਆ ਜੁਮਲੇਬਾਜ ਸਰਕਾਰ

  • @gurditsingh8397

    @gurditsingh8397

    Жыл бұрын

    Fuddu sarkar aa ji

  • @maluksingh5489
    @maluksingh5489 Жыл бұрын

    ਤੇਰੇ ਨਾਲ ਭਗਤ ਨਾ ਲੜ ਪੈਣ ਬਾਈ

  • @gursharanbatth3748
    @gursharanbatth3748 Жыл бұрын

    ਬਹੁਤ ਵਧੀਆ ਡਰਾਮਾ ਸਚਿਆ ਖਬਰਾਂ ਨਲੋ ਡਰਾਮਾ ਵੀਡੀਓ ਠੀਕ ਹੈ ਜੀ ਮੇਹਰ ਬਾਨੀ ਧੰਨ ਵਾਦ

  • @bhullarsahib69
    @bhullarsahib69 Жыл бұрын

    ਆਮ ਆਦਮੀ ਪਾਰਟੀ ਨੂੰ ਇਹੋ ਜਿਹੇ ਘੱਟੀਆ ਭ੍ਰਿਸ਼ਟਾਚਾਰੀ ਆਗੂਆਂ ਤੋਂ ਡਰਨ ਦੀ ਲੋੜ ਨਹੀ ਹੈ 🙏🏽☝️🚩 ਇਨ੍ਹਾਂ ਦੀਆਂ ਇਹੋ ਜਿਹੀਆਂ ਘੱਟੀਆ ਕਰਤੂਤਾਂ ਨੂੰ ਨੰਗਿਆਂ ਕਰਨਾ ਚਾਹੀਦਾ ਹੈ 🙏🏽🚩☝️ ਤਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ 🙏🚩☝️

  • @lallypawar7091

    @lallypawar7091

    Жыл бұрын

    Paji a skit a

  • @gurjeetsidhu543

    @gurjeetsidhu543

    Жыл бұрын

    @@lallypawar7091 ha ji Pehla Sanu bhi ni pta hunda see

  • @pooransingh8997
    @pooransingh8997 Жыл бұрын

    Thanks 🙏 waheguru ji 🙏

  • @parshotamsingh1844
    @parshotamsingh1844 Жыл бұрын

    ਪੱਤਰਕਾਰ ਨੇ ਸਵਾਦ ਲਿਆ ਤਾਂ ਬਹੁਤ ਵਧੀਆ ਪੱਤਰਕਾਰ

  • @sarwandassmehton3421
    @sarwandassmehton342111 ай бұрын

    The very very nice movie good message God bless you all your team members long term relationship always thanks for the information contained 👏👏👏👏👏👏👏👏👏👏👏

  • @kashbilan8924
    @kashbilan89247 ай бұрын

    Bahut badia maluka sahib

  • @RajinderKaur-wq2ir
    @RajinderKaur-wq2ir Жыл бұрын

    Waheguru ji waheguru ji waheguru ji waheguru ji waheguru ji 🙏🙏🌹🙏🌹🙏🌹🙏

  • @jaskarnmaluka
    @jaskarnmaluka Жыл бұрын

    kzread.info/dash/bejne/fWZom7CFnLWZkc4.html Subscribe to youtube Channel ---kzread.info/dron/Qs22Gp4lXf8wWiJxSnshxw.html Subscribe to youtube Channel ---kzread.info/dron/Qs22Gp4lXf8wWiJxSnshxw.html #jaskarnsinghmaluka #lokawaztv #RMBTelevision #Akhar #lakhasidhana #bhanasidhu #WowChacha #kisanmajdoorektazindabad #CMBhagwantMann #ProPunjabTv #vehlijanta #carshow #Akalidalbadal #Rajawarring #mukthsarshib #congrees #punjabpoltics #kisanmajdoorektajathebandiyan #mlamuktsar

  • @surinderchaudhary7523
    @surinderchaudhary7523 Жыл бұрын

    Bil kul Sai gall a singh sahib g 💯 Sai a thanku bhaji

  • @Chak_mander
    @Chak_mander Жыл бұрын

    ਇਹੋ ਬੱਦਾ, no good ਆ ਇਹਨੂੰ ਕੀ ਜਰੂਰਤ ਸੀ ਆ ਵੋਟਾਂ ਪਾਉਣ ਦੀ ਲਾਲਚੀ ਬੰਦਾ ਹੈ ,ਪੂਰਾ ਪੈਰਾਂ ਤੋਂ ਸਿਰ ਤੱਕ ਖਿੱਝ ਗਿਆ? ਕੱਸ ਕੇ ਰੱਖੋ ਜੀ ।ਬਹੁਤ ਵਧੀਆਂ ਰਪੋਟਗ 👍👍

  • @gurveersinghsidhu2294

    @gurveersinghsidhu2294

    Жыл бұрын

    ਵੀਡੀਓ ਵੈਸੇ ਬਣਾਈ ਆ ਜੋ ਅੱਜ ਕੱਲ ਚੱਲ ਰਿਹਾ ਉਹ ਦਿਖਾਉਣ ਲਈ

  • @ASD-ce3lp

    @ASD-ce3lp

    Жыл бұрын

    Bhravo eh reporter nahi promoter ha ,eh sachai nahi lagdi sirf bhanda wala kam karke kise party di Mashuri kar rahe han

  • @user-hi9xs7hl9m
    @user-hi9xs7hl9m6 ай бұрын

    🤣🤣💯👌👌❤️❤️ਬਹੁਤ ਵਧੀਆ ਦਿਖਾਇਆ ਗਿਆ

  • @darshansingh4293
    @darshansingh4293 Жыл бұрын

    Great great information of Patarkar. He is a honest man. Thanks

  • @mohindermann3887
    @mohindermann3887 Жыл бұрын

    ਇਹ ਕਿਸੇ ਦਾ ਖਰਿਦਿਅ ਹੈ ਸ਼ਾਇਦ malookee ਵਰਗੇ ਨੇ ਕੱਦੇ ਨਕਦੇ ਛ੍ਹਿਤਰ੍ ਖਾਉਗਾ

  • @jaswantsingh3634
    @jaswantsingh3634 Жыл бұрын

    Paterkar Shaib Good Job

  • @kumardeepak2496
    @kumardeepak2496 Жыл бұрын

    Sir ji Mind blowing JOB with the fearless character which one you disserve. Full of respect for u and Ur respectable team also.....

  • @amarjitbrar6938
    @amarjitbrar6938 Жыл бұрын

    ਵੀਰ ਜੀ ਪਸ਼ੂ ਨਾਲ ਤੁਸੀਂ ਪਸ਼ੂ ਹੋਣਾ। ਇਹਨਾਂ ਨੂੰ ਰੱਬ ਦਾ ਡਰ ਨਹੀਂ ਹੈ ਜੀ।

  • @jaspalsinghmaster5686

    @jaspalsinghmaster5686

    Жыл бұрын

    Kamal da. Paterkar hai veero. For truth. I salute him

  • @sukhmindersandhu1603

    @sukhmindersandhu1603

    Жыл бұрын

    Oa maluke tun salia pattarkar aan k dancer sala danceran wangu tappda sala maluka

  • @GurpreetSingh-zm4bg

    @GurpreetSingh-zm4bg

    Жыл бұрын

    @@jaspalsinghmaster5686 Y

  • @harwindersooch885
    @harwindersooch885 Жыл бұрын

    ਗਾਂ ਗਾਂ ਕਰਦੀ ਐਂ 😀😀😀😀

  • @LakhvirSingh-vq9pn
    @LakhvirSingh-vq9pn Жыл бұрын

    Maluka.. Veer ji. good job

  • @deepcoach98
    @deepcoach98 Жыл бұрын

    Bohot press reportar dakha aa par muluka varga nai dakhia.. Salute aa 22

  • @GurmeetSingh-db4cq
    @GurmeetSingh-db4cq Жыл бұрын

    Very nice 👍 pàtarkar veer nu shabash

  • @sunnysuri6962
    @sunnysuri6962 Жыл бұрын

    Best Government In Punjab History,, AAP,, 🙏🙏🙏 ,, Maan SAHAB Full Kaam Karo G Saade Rangla Punjab Ch,, Plz,, 🙏🙏🙏🙏

  • @skinartstudio2417
    @skinartstudio2417 Жыл бұрын

    ਵਿਯੋਗ ਚ। ਗਾ ਬਦਲਾਅ ਬਦਲਾਅ ਕਰਦੀ 🤣

  • @gagandhillon9028
    @gagandhillon9028 Жыл бұрын

    Very very nice 👍👍👍

  • @jontysingh4069
    @jontysingh4069 Жыл бұрын

    Paji aa mnu majj lgdi hai 😂

  • @user-xm6bb4xj3y
    @user-xm6bb4xj3y2 ай бұрын

    Good job ji 👍

  • @BaljinderKaur-nr6yy
    @BaljinderKaur-nr6yy Жыл бұрын

    ਬਾਈ ਦੇਖੀ ਗਾ ਕਿਵੇ ਕਰਦੀ ਆ ਗਾ ਗਾ ਗਾ

  • @dalvirkumar9353
    @dalvirkumar9353 Жыл бұрын

    ਇਹ ਪੈਸੈ ਨਹੀਂ ਇਹ ਸਮਾਨ ਲੈਣ ਵਾਲੀ ਪਾਰਟੀ ਸ਼ੁਰੁ ਤੋਂ ਗਰੀਬ ਦਾ ਇਹੀ ਨਸੀਬ ਹੈ

  • @dharampalsingh5036
    @dharampalsingh5036 Жыл бұрын

    ਇਹੋ ਜਿਹੇ ਭਗਤਾਂ ਦੀ ਪੰਜਾਬ ਵਿੱਚ ਕੋਈ ਕਮੀ ਨਹੀਂ ਜਿਹੜੇ ਲੀਡਰਾ ਨਾਲ ਗਠਜੋੜ ਕਰਕੇ ਗਰੀਬਾਂ ਦਾ ਖੂਨ ਚੁਸਦੇ ਨੇ।

  • @rajindergill5586
    @rajindergill5586 Жыл бұрын

    Delhi to ha. App nu salute. GBU & ur family .goodjob.

  • @jasn9900

    @jasn9900

    Жыл бұрын

    Also, please share his name and village, also his position and area as well, SABASH SHBASH MALOOKA GI

  • @GurdevSingh-ko6kj
    @GurdevSingh-ko6kj Жыл бұрын

    Bilkul sahi

  • @gurmeetSingh-rg6uj
    @gurmeetSingh-rg6uj Жыл бұрын

    BMW ਆਲੀ ਗੱਲ ਗੱਪ ਨੀ ਬਾਈ ਸਰਕਾਰ ਨੇ ਧੂਰੀ ਦੇ ਸਿਵਿਆਂ ਕੋਲੇ ਅੱਧਾ ਵਿਸਵਾ ਜ਼ਮੀਨ ਖ਼ਰੀਦ ਕੇ ਦੋ ਸੌ ਮੰਜਲਾ ਇਮਾਰਤ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਐ ਜੀ! ਠੇਕੇਦਾਰ ਦਾ ਕਹਿਣੈ ਕਿ ਦੋ ਮਿਸਤਰੀਆਂ ਤੇ ਤਿੰਨ ਮਜ਼ਦੂਰਾਂ ਦੀ ਵੱਡੀ ਟੀਮ ਲਾ ਕੇ ਇਹ ਕਾਰਖ਼ਾਨਾ 2047 ਵਿੱਚ ਸੰਪੂਰਣ ਕਰ ਦਿੱਤਾ ਜਾਵੇਗਾ ਜੀ!

  • @sunnysuri6962
    @sunnysuri6962 Жыл бұрын

    You Are Best,, Tuci Good work,, Best Channel Hai Twaada G,, 🙏🙏🙏

  • @SinghGill7878
    @SinghGill7878 Жыл бұрын

    ਬੱਕਰੀ🐐ਖੁਰਲੀ ਚ ਚੜ ਗਈ ਪੱਠੇ ਨਾਂ ਹੋਣ ਕਰਕੇ ਇਹ ਨਹੀ ਧਿਆਨ ਦਿੱਤਾ 😂😂😂😂😂😂

  • @surjansingh7075
    @surjansingh7075 Жыл бұрын

    ਬਹੁਤ ਵਧੀਆ ਸਾਲਿਊਟ ਹੈ ਮਲੂਕਾ ਸਾਹਿਬ ਜੀ

  • @VishalSamberwal-td5ze

    @VishalSamberwal-td5ze

    13 күн бұрын

    4:06

  • @arpinderkaur8267
    @arpinderkaur8267 Жыл бұрын

    ਬਹੁਤ ਵਧੀਆ ਜੀ 😂😂😂😂😂

  • @jaggibapla4075

    @jaggibapla4075

    Жыл бұрын

    😅😅😄😄😅🎥🎥🎥👍👍👌👌😅😅😅holland

  • @baljindersingh4934
    @baljindersingh4934 Жыл бұрын

    Good pattarkar

  • @gurjindersingh4666
    @gurjindersingh4666 Жыл бұрын

    Salute.22.Patarkar.G

  • @darshansingh387
    @darshansingh387 Жыл бұрын

    Good job

  • @jyantisharma5159
    @jyantisharma5159 Жыл бұрын

    Good job👍

  • @o.pgorakapoorpind6908
    @o.pgorakapoorpind6908 Жыл бұрын

    ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ ਅਤੇ ਨਸ਼ਿਆਂ ਤੇ ਕੰਟਰੋਲ ਨਹੀਂ ਕੀਤਾ ਹੈ ਅਤੇ ਹਰ ਰੋਜ਼ ਨੋਜਵਾਨ ਮਰ ਰਹੇ ਹਨ ਅਤੇ ਭੰਗਵੰਤ ਮਾਂਨ ਸਾਹਿਬ ਜੀ ਵੱਡੀਆਂ-ਵੱਡੀਆਂ ਗੱਪਾਂ ਮਾਰਨੀਆਂ ਬੰਦ ਕਰੋ ਜ਼ਰੂਰੀ ਹੈ ਕਿਉਂਕਿ ਸਾਰਾ ਹੀ ਟੱਬਰ ਹਰ ਰੋਜ਼ ਨਵੇਂ ਨਵੇਂ ਲਾਲਚ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਵੱਡੀਆਂ-ਵੱਡੀਆਂ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਬਣਾ ਕੇ ਵੋਟਾਂ ਲੲੀਆਂ ਹਨ ਤੇ ਇਕ ਵੀ ਬਾਅਦਾ ਬਿਆਨ ਪੂਰਾ ਨਹੀਂ ਕੀਤਾ ਹੈ

  • @harjotgill2718
    @harjotgill2718 Жыл бұрын

    ਗਾਂ ਪੱਠੇ ਨਹੀਂ ਖਾਂਦੀ ਹੋਰ ਬ੍ਰੈਡ ਖਾਂਦੀ😂😂😂

  • @narinnderkaur

    @narinnderkaur

    Жыл бұрын

    😂😂😂😂

  • @jogindersingh1755
    @jogindersingh1755 Жыл бұрын

    ਦੇਨੇ ਲੈਨੇ ਚ 😂😂

  • @gurseweksingh4497
    @gurseweksingh4497 Жыл бұрын

    Gooddd job bai jii

  • @nirmalmahi1476
    @nirmalmahi1476 Жыл бұрын

    What a style of journalism 😆😆😆😆

  • @daulatram4535

    @daulatram4535

    Жыл бұрын

    It is good style in which, the reporter is fighting with a corrupt person of aap in favour of a poor person

  • @narinnderkaur

    @narinnderkaur

    Жыл бұрын

    😂😂😂

  • @sukhwinderpaul2588
    @sukhwinderpaul258810 ай бұрын

    Ghiant a bai ji 😊

  • @laddisamrala1509
    @laddisamrala1509 Жыл бұрын

    Uncel ji siraa acting 💯💯💯💯

  • @Sohansingh-qg7ow
    @Sohansingh-qg7ow Жыл бұрын

    ਇਸ ਦੀ ਜਾਂਚ ਹੋਣੀ ਚਾਹੀਦੀ ਆ ।

  • @chankaur7076
    @chankaur7076 Жыл бұрын

    Bahut wadia reporter ha

  • @birsingh6954
    @birsingh6954 Жыл бұрын

    Good good good good good bir g

  • @daulatram4535
    @daulatram4535 Жыл бұрын

    Very nice veer ji, this person must be taught a lesson. Aap fail in Punjab.

  • @GurmeetSingh-ud1dv
    @GurmeetSingh-ud1dv Жыл бұрын

    ਗਰੀਬਾਂ ਨਾਲ ਧੱਕਾ ਐ ਪੈਸਾ ਦੇ ਦਿੰਦਾ

  • @ranjitrandhawa5975
    @ranjitrandhawa5975 Жыл бұрын

    God bless you and your parent good job

  • @KOHINOORKHALSA
    @KOHINOORKHALSA Жыл бұрын

    Good work ji

  • @LakhvinderSingh-fo1wo
    @LakhvinderSingh-fo1wo Жыл бұрын

    Itni jaldi rumal bandh Liya chehre per yahan se pata chalta hai Chor hai 🤣🤣🤪🤪 good muluka patrakaar ji patrakaar Hona Tu aho jahe hon good bro 🤝👏🙋👌👌

  • @gurcharndhaliwal1493
    @gurcharndhaliwal1493 Жыл бұрын

    *V.good way to convey*

  • @sukhpreetkaur5283
    @sukhpreetkaur528310 ай бұрын

    Akalidal srkar ne boht vdiya kaam kite pubilic sb bulgi ab kam kakli dal srkar ne hi kite akalidal jindabaad

  • @mohitsangar6687
    @mohitsangar6687 Жыл бұрын

    By ji buhat hi badiya

  • @mandeepbrar8175
    @mandeepbrar8175 Жыл бұрын

    Mera Desh badal raha hai ਸੁਣੋ ਸੁਣੋ ।ਬਦਲਾਅ ਹੁਣ ਲੋਕਾ ਦੀਆ ਖੁਰਲੀਆ ਤਾ ਆਵਦੇ ਘਰ ਨੂੰ ਮੁੜ ਦਾ ਹੋਇਆ ਦੇਖਿਆ ਜਾ ਰਹਿ ਹੈ ਅੰਨੇ ਭਗਤ ਤੋ ਬਚੋ 😜

  • @Panjab1100

    @Panjab1100

    Жыл бұрын

    chadu party murdabad

  • @jinderSingh-zl1sz

    @jinderSingh-zl1sz

    Жыл бұрын

    Bilkul sahi hai 👍

  • @jagtarjagtarsinghatwal2996
    @jagtarjagtarsinghatwal2996 Жыл бұрын

    ਪੈਹਲਾਂ ਮੁਖਮੰਤਰੀ ਮਾਂਨ ਸਰਕਾਰਾਂ ਦੀ ਕਾਮੇਡੀ ਬਣੋਦਾ ਸੀ ਹੁਣ ਔਂਦੇ ਚੇਲੇ

  • @gurbaxkaur2452
    @gurbaxkaur2452 Жыл бұрын

    ਐਮ ਐਲ ਜੀ ਕੋਈ ਸ਼ਰਮ ਕਰੋ ਕਿਓ ਮਾਨ ਸਾਹਿਬ ਦਾ ਨਾ ਬਦਨਾਮ ਕਰਨ ਲਗੇ

  • @gurditsingh8397

    @gurditsingh8397

    Жыл бұрын

    Maan shaib ve ji joker aa jok marn wala

  • @jaskarnmaluka
    @jaskarnmaluka Жыл бұрын

    ਚੈਨਲ Subscribe ਕਰਲੋ ਜੀ ਸਾਰੇ ਭੈਣ, ਭਰਾ 🙏😘

  • @drdhillon8806

    @drdhillon8806

    Жыл бұрын

    Allready subscribe 👍

  • @sukhpalsingh4953

    @sukhpalsingh4953

    Жыл бұрын

    ਬਾਈ ਜੀ,,,ਕਿਰਪਾ ਕਰਕੇ ਜਰੂਰ ਦੱਸਣਾ ਜੀ ਕਿ,,,ਇਹ ਡਰਾਮਾ ਹੈ ਜਾਂ ਅਸਲੀਅਤ ਵੀਡੀਓਜ਼ ਹੈ 🌹🌹🌹🙏🙏🙏🙏

  • @MohinderSingh-em1rc

    @MohinderSingh-em1rc

    Жыл бұрын

    @@sukhpalsingh4953 Drama 🎭

  • @krishankhatri522
    @krishankhatri522 Жыл бұрын

    Very nice reporting

  • @brargaming6766
    @brargaming6766 Жыл бұрын

    ਗਾਂ, ਪੱਠੇ ਨੀ ਖਾਂਦੀ, ਰਿਸ਼ਵਤ ਖਾਂਦੀ ਹੈ

  • @jyotijot3303

    @jyotijot3303

    Жыл бұрын

    ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @swaransinghsekhon4836
    @swaransinghsekhon4836 Жыл бұрын

    Good malluka ji thank you

  • @grtv5834
    @grtv5834 Жыл бұрын

    ਬਹੁਤ ਵਧੀਆ ਵੀਰ

  • @vijayrampura3637
    @vijayrampura3637 Жыл бұрын

    Very nice good job 👌

  • @harsharandeol2931
    @harsharandeol2931 Жыл бұрын

    Waheguru ji

  • @sukhpreetkaur5283
    @sukhpreetkaur528310 ай бұрын

    Akalidal jindabaad

  • @bhupinderarora3756
    @bhupinderarora3756 Жыл бұрын

    J S Maluka sir best insult this kind of political man 👍👍🇨🇦

  • @AvtarSingh-bl5fs
    @AvtarSingh-bl5fs Жыл бұрын

    👌👌👌👌

  • @dhillonsingh1350
    @dhillonsingh1350 Жыл бұрын

    😂😂😂ਹਾਏ ਬੋਕ ਵੀ ਆ ਗਿਆ

  • @punjabsingh4647
    @punjabsingh4647 Жыл бұрын

    Good reporter very nice

  • @BalwinderSingh-gm6ec
    @BalwinderSingh-gm6ec Жыл бұрын

    Verry.Nice Video

  • @manyadeol1625
    @manyadeol1625 Жыл бұрын

    Hahaha so nice story creater

  • @beantsahota8486
    @beantsahota8486 Жыл бұрын

    Good. Job. Brother'

  • @HarpreetSingh-io2ql

    @HarpreetSingh-io2ql

    10 ай бұрын

    😢😢😢😢😢

  • @ranjitsinghnagpal8843
    @ranjitsinghnagpal8843 Жыл бұрын

    ਏਹ ਪਤਰਕਾਰ ਬਹੁਤ ਵਧੀਆ,, ਐਂਡ 😂😂😂😂😂😂

  • @gopimanan2985
    @gopimanan2985 Жыл бұрын

    Waheguru ji mehr rkhe

  • @YTSHORT972
    @YTSHORT972 Жыл бұрын

    Very nice 👍👍

  • @makhanazaadvlogs
    @makhanazaadvlogs11 ай бұрын

    ਪੰਡਿਤ ਨੇ ਵੀ ਧੰਨੇ ਭਗਤ ਕੋਲੋਂ ਗਾਂ ਮੰਗੀ ਸੀ

  • @dasaundhasinghpannu6612
    @dasaundhasinghpannu6612 Жыл бұрын

    ਸਚਾਈ ਜਾ ਡਰਾਮਾ ਕੋਈ ਸਮਝ ਨਹੀ ਆਈ ।

  • @pindersingh5496
    @pindersingh5496 Жыл бұрын

    Very good patrkar ji

  • @aman20090890
    @aman20090890 Жыл бұрын

    God bless press reporter

  • @ManjitSingh-jm5vp
    @ManjitSingh-jm5vp Жыл бұрын

    waheguru.ji.mehar.karan.hun.tan

  • @RajwinderKaur-vh3tb
    @RajwinderKaur-vh3tb Жыл бұрын

    Gbu mlooka bro

  • @mandeepbrar8175
    @mandeepbrar8175 Жыл бұрын

    ਗਾ ਦੇਖੀ ਕਿਵੇ ਗਾ ਗਾ ਗਾ ਕਰੀ ਜਾਦੀ ਆ😁😁

  • @diljeet9678
    @diljeet9678 Жыл бұрын

    😂😂😂😂👌👌👌😂😂😝😝😝sira

  • @jagjeetsingh9613
    @jagjeetsingh9613 Жыл бұрын

    ਏ ਡਰਾਮਾ ਬਹੁਤ ਗਲਤ ਆ ਜੇ ਪੇਸੈ ਲੈਨੇ ਸੀ ਤਾ ਹੀ ਚੀਜ ਲੈਕੇ ਆਇਆ ਏ ਕਾਲੀ ਜਾ ਕਾਗਰਸੀਆ ਨੇ ਬਨਾਇਆ ਝਾਰੂ ਨੂ ਬਦਨਾਮ ਨਾ ਕਰੋ ਤੁਸੀ ਡਾਲ ਨੀ ਵਿਗਾ ਕਰ ਸਕਦੇ ਝਾੜੂ ਦਾ

  • @neenurani5928
    @neenurani5928 Жыл бұрын

    App ashia ho jinta ka liya gd sir

  • @darshanghuman1416
    @darshanghuman1416 Жыл бұрын

    ਇਹ ਜੌਕਰ ਕਿਧਰੋਂ ਆ ਗਿਆ ਹਾਹਾਹਾਹਾ

  • @lovesingh5040
    @lovesingh5040 Жыл бұрын

    Good Bhai ji

Келесі