ਆ ਗਿਆ Akali Dal ਦਾ ਬਿਆਨ, ਸੁਣੋਂ ਕਿਉਂ ਲਿਆ ਜ਼ਿਮਨੀ ਚੋਣ ਲਈ ਮੈਦਾਨ 'ਚ ਉਤਾਰੀ ਉਮੀਦਵਾਰ ਤੋਂ ਸਮਰਥਣ ਵਾਪਿਸ

ਆ ਗਿਆ Akali Dal ਦਾ ਬਿਆਨ, ਸੁਣੋਂ ਕਿਉਂ ਲਿਆ ਜ਼ਿਮਨੀ ਚੋਣ ਲਈ ਮੈਦਾਨ 'ਚ ਉਤਾਰੀ ਉਮੀਦਵਾਰ ਤੋਂ ਸਮਰਥਣ ਵਾਪਿਸ
#latestnews #latestvideo #akalidal #candidate #jalandhar #west #bye #election #video #action #breaking #live #jagbani
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 22

  • @BalkarSingh-dc1oq
    @BalkarSingh-dc1oq14 күн бұрын

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @gurjantaulakh9867
    @gurjantaulakh986714 күн бұрын

    ਉਹ ਭਰਾ ਛੱਡ ਦਿਓ ਸੁਖਬੀਰ ਇੰਸਾਂ ਦਾ ਖਹਿੜਾ ਅਕਾਲੀ ਦਲ ਨੂੰ ਦੁਬਾਰਾ ਲੋਕਾਂ ਦੀ ਹਮਾਇਤ ਹਾਸਲ ਕਰ ਲੈਣ ਦਿਓ ਤੇਰੇ ਵਰਗੇ ਚਾਪਲੂਸਾਂ ਨੇਂ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਹੈ

  • @gurjantaulakh9867
    @gurjantaulakh986714 күн бұрын

    ਪੱਗ ਸਿਰ ਉੱਪਰ ਹੈ।ਸਲਾਇਤਾ ਸੁਖਬੀਰ ਇੰਸਾਂ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ ਉਸ ਬੰਦੇ ਦੀ ਹਮਾਇਤ ਜਿਸ ਨੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਜਦੋਂ ਉਹ ਬੰਦਾ ਗੁਰੂ ਦਾ ਨਹੀਂ ਬਣਿਆ ਤੇਰੇ ਵਰਗੇ ਚਾਪਲੂਸਾਂ ਨੂੰ ਕੌਣ ਸਮਝਾਵੇ

  • @chamkauraulakh8036
    @chamkauraulakh803614 күн бұрын

    ਇਹਨਾਂ ਪੱਲੇ ਕੁਝ ਨਹੀਂ ।ਚੈਨਲ ਵਾਲਿਓ ਇਹਨਾਂ ਦੇ ਕੋਲ ਕੁਝ ਨਹੀਂ ।

  • @user-nt5oy8js9h
    @user-nt5oy8js9h14 күн бұрын

    ਬੇਸ਼ਰਮ

  • @ParminderSingh-yg1qh
    @ParminderSingh-yg1qh14 күн бұрын

    ਗ਼ਦਰ ਪੰਥ ਦੇ

  • @AtwalSaab-pf1gm
    @AtwalSaab-pf1gm14 күн бұрын

    ਕਿਹੜੀ ਬੀਬੀ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਉਹਦੇ ਹੀ ਕਿਰਦਾਰ ਕੁਸ਼ੀ ਕੁਲਵੰਤ ਸਿੰਘ ਮੰਨਣ ਨੇ ਕੀਤੀ ਆ ਸ਼ਰਮ ਕਰਕੇ ਮਰ ਜਾਣਾ ਚਾਹੀਦਾ ਕੁਲਵੰਤ ਸਿੰਘ ਮੰਨਣ ਨੂੰ ਸਾਨੂੰ ਲਾਹਣਤਾਂ ਪਾਉਣ ਨੂੰ ਨਾ ਅੱਜ ਕੋਈ ਸ਼ਬਦ ਨਹੀਂ ਲੱਭ ਰਹੇ ਇਹੋ ਜਿਹਾ ਬੰਦਾ ਨਿਕਲੂ ਸਾਡਾ ਸ਼੍ਰੋਮਣੀ ਕਮੇਟੀ ਮੈਂਬਰ ਹੋਵੇ ਵੀ ਇਹੋ ਜਿਹੇ ਲੋਕਾਂ ਨੂੰ ਲਾਹਨਤਾਂ ਪਾਓ ਵੱਧ ਤੋਂ ਵੱਧ

  • @AtwalSaab-pf1gm
    @AtwalSaab-pf1gm14 күн бұрын

    ਮੰਨਣ ਸਾਹਿਬ ਨੂੰ ਅੱਜ ਤੱਕ ਵੱਡਾ ਜਥੇਦਾਰ ਸਮਝਦੇ ਸੀ ਪਰ ਇਹ ਨਹੀਂ ਸੀ ਪਤਾ ਕਿ ਸਭ ਤੋਂ ਵੱਡਾ ਗਦਾਰੀ ਇਹਾਸ ਲੈ ਲਈ ਉਹ ਸ਼ਰਮ ਕਰ ਮੰਨਣ ਸਾਹਿਬ ਰਹਿਣਾ ਤਾਂ ਤੁਸੀਂ ਪਬਲਿਕ ਦੇ ਵਿੱਚ ਹੀ ਆ ਤੁਹਾਨੂੰ ਦੁਨੀਆਂ ਚੇਤੇ ਰੱਖੂਗੀ ਜਦੋਂ ਇਤਿਹਾਸ ਲਿਖਿਆ ਜਾਉਗਾ ਵਿੱਚ ਤੁਸੀਂ ਵੀ ਲਿਖੇ ਜਾਣਾ ਕਿ ਇਸੇ ਬੰਦੇ ਨੇ ਟਿਕਟ ਵਾਪਸ ਕਰਾਈ ਸੀ ਇਸੇ ਬੰਦੇ ਨੇ ਨਾ ਵਾਪਸ ਕਰਵਾਇਆ ਸੀ

  • @user-gt5ee6mh2w
    @user-gt5ee6mh2w14 күн бұрын

    Badal he pardan se ta he 1 seet mili koi horr hundha ta 1 be nai ahunni se

  • @ravichatha
    @ravichatha14 күн бұрын

    ChimchA

  • @avtarsingh8546
    @avtarsingh854614 күн бұрын

    Ehna kol kuz nahi

  • @manjitkangsingh4291
    @manjitkangsingh429114 күн бұрын

    Manan sahib sukhbir badal& wade badal v chon hare aa sukhbir Punjabda pardhan aa na ki ekle bathinda da naitkta de adhar te pardhangi to astifa banda aa baki ehna galla karke akali dal da nighar aya

  • @ravichatha
    @ravichatha14 күн бұрын

    Eh he kon na Tina Cho 13 chon

  • @gursewakbuttar6371
    @gursewakbuttar637114 күн бұрын

    ਬਾਦਲ ਦੇਇਹ ਸਾਰੇ ਚਿਤੜ ਚਟ ਨੇ

  • @satwindersingh4727
    @satwindersingh472714 күн бұрын

    ਸੁਖਬੀਰ ਸਿੰਘ ਬਾਦਲ ਥਦਲਿਆ ਜਾਏ ਚੰਗਾ ਹੋਵੇਗਾ

  • @user-gt5ee6mh2w
    @user-gt5ee6mh2w14 күн бұрын

    Sukhbir badal zindabaad

Келесі