ਘਰ ਬਣਾਉਣ ਦੀ ਥਾਂ ਆਪਣੇ ਪਿੰਡ 'ਤੇ ਲਾ 'ਤੀ ਸਾਰੀ ਕਮਾਈ| Beautiful village|Harbhej Sidhu|Saab bullewalPunjab|

Ойын-сауық

#harbhejsidhu #beautifulvillage
#beautifulplace

Пікірлер: 404

  • @avtaarsingh8950
    @avtaarsingh89502 жыл бұрын

    ਕਾਸ਼ ਹਰ ਨੌਜਵਾਨ ਤੇਰੇ ਵਰਗਾ ਹੋ ਜਾਵੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @parmindersinghdhanoa5102
    @parmindersinghdhanoa51022 жыл бұрын

    ਪੰਜਾਬੀਆਂ ਵਰਗਾ ਦਿਲ ਨਹੀਂ ਕਿਸੇ ਦਾ ਵੀ ਏਡਾ ਵੱਡਾ ਕੰਮ ਕਰਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਆ ਜੀ ਸਲੂਟ ਆ ਵੀਰ ਜੀ ਤੁਹਾਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਤੇ ਔਰ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @sarbjitsingh9926
    @sarbjitsingh99262 жыл бұрын

    ਕਮਾਲ ਦੀ ਸੋਚ ਬਾੲੀ ਜੀ ਦੀ ਕਮਾਲ ਦਾ ਜ਼ਜ਼ਬਾ ਬਾੲੀ ਜੀ ਦਾ ਸ਼ਬਦਾ ਵਿੱਚ ਬਿਅਾਨ ਕਰਨਾ ਅੌਖ਼ਾ ਵਾਹਿਗ਼ੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖ਼ੇ

  • @gopigill3119
    @gopigill31192 жыл бұрын

    ਲਾਵ ਜੂ ਵੀਰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ 🙏🏽👍🏾❤️

  • @rajuambo
    @rajuambo2 жыл бұрын

    ਬਹੁਤ ਵਧੀਆ, ਸਾਰਿਆ ਨੂੰ ਰਲ ਕੇ ਆਪਣੇ ਪਿੰਡ ਇਸ ਤਰਾ ਸਵਾਰਨੇ ਚਾਹੀਦੇ ਨੇ ਤਾ ਜੋ ਸ਼ਹਿਰਾ ਚ ਅਰ ਪਾਉਣ ਦੀ ਜਰੂਰਤ ਮਹਿਸੁਸ ਨਾ ਹੋਵੇ 🙏

  • @HardeepSingh-ms4fp

    @HardeepSingh-ms4fp

    2 жыл бұрын

    P

  • @karamjitsingh765
    @karamjitsingh7652 жыл бұрын

    ਬਹੁਤ ਸੋਹਣਾ ਪਿੰਡ ਆ ਵੀਰ 👍

  • @dahiya-pb317
    @dahiya-pb3172 жыл бұрын

    ਬਹੁਤ ਚੰਗੀ ਪॅਤਰਕਾਰ ਨੇ ਕੀਤੀ ਪੰਜਾਬ ਦਾ ਹੀਰਾ ਲॅਭ िਲਅਾ िੲਸ ਤਰਾ ਦੇ ਬੰਦੇ ਨੂੰ ਰਾਜ ਸਭਾ िਵ ਭੇिਜਅਾ ਜਾਣ ਸੀ िੲਸ ਨੂੰ ਕिਹੰਦੇ ਨੇ ਅਾਮ ਬੰਦਾਹੈ

  • @balvirbainsbains4384
    @balvirbainsbains43842 жыл бұрын

    ਵੀਰ ਜੀ ਤੁਸਾਂ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ ।ਤੁਸਾਂ ਨੂੰ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਜੀ

  • @gurdeepsinghbhullar3033
    @gurdeepsinghbhullar30332 жыл бұрын

    ਪਿੰਡਾਂ ਵਿੱਚੋਂ ਸੋਹਣਾ ਖੂਬਸੂਰਤ ਪਿੰਡ, ਬੁਲੇਵਾਲ ਲਾਗੇ ਬਟਾਲਾ ਜਿਲਾ ਗੁਰਦਾਸਪੁਰ। ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ।ਧੰਨਵਾਦ ਜੀ। ਵਲੋਂ- ਭਾਈ ਗੁਰਦੀਪ ਸਿੰਘ ਜਲੰਧਰ ਵਾਲੇ, ਸ੍ਰੀ ਬਾਬਾ ਬਕਾਲਾ ਸਾਹਿਬ।

  • @amardeepsingh8974
    @amardeepsingh89742 жыл бұрын

    ਚੰਗੀ ਸੋਚ ਦਾ ਮਾਲਕ ਵੀਰ👌👌💐💐

  • @gurdeepsinghbhullar3033
    @gurdeepsinghbhullar30332 жыл бұрын

    ਪਿੰਡ ਬੁਲੇਵਾਲ- ਬਟਾਲਾ (ਗੁਰਦਾਸਪੁਰ) ਬਹੁਤ ਵਧੀਆ ਉਪਰਾਲਾ ਹੈ,ਇਸ ਸੁੱਖ ਵੀਰ ਜੀ ਦਾ।ਸ਼ਾਬਾਸ਼, ਆਪ ਜੀ ਨੂੰ ਵਾਹਿਗੁਰੂ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ,ਸਦਾ ਰਾਜੀ ਖ਼ੁਸੀ ਰਹੋ ਜੀ, ਵਾਹਿਗੁਰੂ ਮਿਹਰ ਕਰੇ ਆਪ ਜੀ ਨੂੰ ਚੜ੍ਹਦੀਆਂ ਕਲਾਂ ਬਖ਼ਸੇ।ਧੰਨਵਾਦ।ਵਲੋਂ- ਗੁਰਦੀਪ ਸਿੰਘ ਬਾਬਾ ਬਕਾਲਾ ਸਾਹਿਬ।

  • @jaspalkaur572
    @jaspalkaur5722 жыл бұрын

    ਬਹੁਤ ਵਧੀਆ ਸਰ 🙏

  • @ranjeetkaur6746
    @ranjeetkaur67462 жыл бұрын

    ਸ਼ਾਬਾਸ਼ ਪੁੱਤਰ ਜੀ, ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ

  • @heerasingh264
    @heerasingh2642 жыл бұрын

    ਹੀਰਾ ਸਿੰਘ ਸਿੱਧੂ ਬੁੱਲੇਵਾਲਿਆ ਸਾਡਾ ਦਾਦਕਾ ਪਿੰਡ

  • @SurjitSingh-dt9yy
    @SurjitSingh-dt9yy2 жыл бұрын

    ਤੁਸੀਂ ਬਹੁਤ ਵੱਖਰੀ ਸੋਚਦੇ ਤੇ ਚੰਗੀਆਂ ਗੱਲਾਂ ਦੇ ਮਾਲਕ ਹੋ। ਭਗਵਾਨ ਭਲਾ ਕਰੇ। ਪਿੰਡ ਵਲਿਆ ਨੂੰ ਬੇਨਤੀ ਹੈ ਸਾਕ ਦੇਣ। ਮੜੀਆਂ ਤੇ ਲੈਟਰ ਨਾ ਪਇਆ ਜਾਵੇ।

  • @gurindersingh3073
    @gurindersingh30732 жыл бұрын

    ਬਹੁਤ ਸੋਹਣਾ ਪਿੰਡ

  • @kesarsingh61
    @kesarsingh612 жыл бұрын

    ਸਲੂਟ 💙💚💛🧡💙💚💛🧡

  • @inderjitsinghdhumi4197
    @inderjitsinghdhumi41972 жыл бұрын

    ਬਹੁਤ ਸੋਹਣਾ ੳੁਪਰਾਲਾ ਕੀਤਾ ਬਾੲੀ ਜੀ ਨੇ। ਹੋਰ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ।ਧੰਨਵਾਦ ਜੀ ।

  • @harnoorsingh7536
    @harnoorsingh75362 жыл бұрын

    ਵੀਰ ਜੀ ਲਈ ਅਰਦਾਸ, ਸਿਰ ਤੇ ਰੱਖੀ ਓਟ ਮਾਲਕਾ ਦੇਵੀਂ ਨਾਂ ਕੋਈ ਤੋਟ ਮਾਲਕਾ, ਚੜਦੀ ਕਲ੍ਹਾ ਸਿਰਹਾਣੇ ਰੱਖੀ ਦਾਤਾ ਸੁਰਤ ਟਿਕਾਣੇ ਰੱਖੀ। ਵਾਹਿਗੁਰੂ ਜੀ 🙏

  • @nandashukla4580
    @nandashukla45802 жыл бұрын

    Inki great mother ko pranam jisne aise mahan Bete ko itne achhe sanskar diye hain

  • @SukhpreetSingh-gw5fc
    @SukhpreetSingh-gw5fc2 жыл бұрын

    ਬਹੁਤ ਵਧੀਆ ਸੋਚ ਵੀਰ ਜੀ ਦੀ ਬਹੁਤ ਸੋਹਣਾ ਪਿੰਡ ਆ👌🏻💯

  • @kiranjeetsinghpandher622
    @kiranjeetsinghpandher6222 жыл бұрын

    ਵਾਈ ਦਿਲ ਵੀ ਹੋਣਾ ਚਾਹੀਦਾ ਪੈਸਾਂ ਤਾਂ ਹੋਰ ਲੋਕਾਂ ਕੋਲ ਬਥੇਰਾ ਸਿਰਾਂ ਵਾਈ

  • @RameshKumar-zr5gk
    @RameshKumar-zr5gk2 жыл бұрын

    ਗੁਰੂ ਸਾਹਿਬਾਨ ਨੂੰ ਕਿਸੇ ਨੇ ਪੁੱਛਿਆ ਤੁਸੀਂ ਕੌਣ ਹੋ ਗੁਰੂ ਜੀ ਨੇ ਕਿਹਾ ਮੈਂ ਇੰਨਸਾਨ ਹਾਂ ਕਿਸੇ ਨੇ ਪੁੱਛਿਆ ਤੁਹਾਡਾ ਧਰਮ ਕੀ ਹੈ ਗੁਰੂ ਜੀ ਨੇ ਕਿਹਾ ਇਨਸਾਨੀਅਤ ਇਸ ਭਰਾ ਦੇ ਗੁਰੂ ਦੀ ਗੱਲ ਸਮਝ ਵਿੱਚ ਆ ਗਈ ਇਨਸਾਨੀਅਤ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨਾਂ ਕਿ ਫਰਜੀ ਬਣਾਏ ਧਰਮ ਦੇ

  • @inderjeetsingh1403
    @inderjeetsingh14032 жыл бұрын

    ਜੇ ਮੈਂਬਰ , ਸਰਪੰਚ ਗਰਾਂਟਾ ਨਾ ਖਾਣ ਤਾਂ ਸਾਰੇ ਪੰਜਾਬ ਦੇ ਪਿੰਡ ਹੀ ਏਦਾ ਹੀ ਖੂਬਸਰਤ ਬਣ ਜਾਣ

  • @sukhidhillon4841
    @sukhidhillon48412 жыл бұрын

    ਰੱਬ ਲੰਮੀ ਉਮਰ ਬਖਸ਼ੇ ਤੁਹਾਨੂੰ ਬਾਈ

  • @nagikids4892
    @nagikids48922 жыл бұрын

    ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਵੀਰ ਜੀ ਨੇ

  • @bhupinderdhillon980
    @bhupinderdhillon9802 жыл бұрын

    ਸਲਾਮ ਹੈ ਵੀਰ ਦੀ ਸਖ਼ਤ ਮਿਹਨਤ ਨੂੰ।

  • @baljitjaguuvarpal9105
    @baljitjaguuvarpal91052 жыл бұрын

    ਜਿਉਦੇ ਵੱਸਦੇ ਰਹੋ ਵੀਰ ਜੀ ।

  • @018tanyasharma8
    @018tanyasharma82 жыл бұрын

    Puter. Ji. Rab. Tuhanu. Tandrusti. Bakshe. Dhan. Aa. Tuhade. Mammy. Papa. Jina. Ne. Tuhade. Nek. Kamai. Nu nek. Raste. Lagaya.

  • @mandigobindgarh9230
    @mandigobindgarh92302 жыл бұрын

    ਸੁਆਦ ਲਿਆ ਤਾ ਬਾਈ ਜੀ। ਤੁਹਾਡੇ ਵਰਗੀ ਸੋਚ ਹਰ ਇਕ ਪਿੰਡ ਦੇ ਬੰਦੇ ਦੀ ਹੋਵੇ।

  • @PriyaPriya-lx3sg
    @PriyaPriya-lx3sg2 жыл бұрын

    ਬਹੁਤ ਵਧੀਆ ਕੰਮ ਕੀਤਾ ਸਾਡੇ ਪਿੰਡ ਦੇ ਭੁੱਖੇ ਲੋਕ ਸਾਨੂੰ ਪੈਸਾ ਲਾਉਣਾ ਨਾ ਪਵੇ ਸਾਡੀਆਂ ਜੇਬਾਂ ਭਰਨ ਜਾਣ ਸਾਡੇ ਪਿੰਡ ਦਾ ਛੱਪਣ ਤੇ ਬਣੀਆ ਨੀ ਪਿੰਡ ਕਿੱਥੇ ਸਵਰ ਦੇਣਗੇ ਬੁਹਤ ਵਧੀਆ ਕੰਮ ਕੀਤਾ ਰੱਬ ਤਰਕੀ ਬਖਸ਼ੇ 🙏🙏🙏🙏🙏

  • @Amritsingh80244
    @Amritsingh802442 жыл бұрын

    ਬਹੁਤ ਵਧੀਆ ਵੀਰ ਜੀ👍👍ਇਹੋ ਜਿਹੇ ਲੋਕ ਹਰੇਕ ਪਿੰਡ ਵਿੱਚ ਹੋਣ ਜੀ

  • @tarsemlal9356
    @tarsemlal93562 жыл бұрын

    Badle de Bhbna nu shadke fir tarki tarki hai Malik is Veer nu chardi kla rakhe asli ghar sada shamshan ghat he hai

  • @peplosboutique4983
    @peplosboutique49832 жыл бұрын

    Salute to bai ji,pind di nuhar hi badal ke rakh ditti,agar har Punjabi di soch is tra di hove ta Punjab fir to number one ban jayega

  • @Baljeetsingh-fw6gz
    @Baljeetsingh-fw6gz2 жыл бұрын

    ਕੋਈ ਸਬਦ ਨੀ ਵੀਰ ਤੇਰੇ ਕੰਮ ਦੀ ਪਰਸੰਸਾ ਕਰਨ ਲਈ ਜੋ ਤੁਸੀਂ ਕੀਤਾ ਉਹ ਕੋਈ ਸਰਪੰਚ ਦਾ ਕੰਮ ਹੁੰਦਾ salute ਵੀਰ ਤੇਰੀ ਸੋਚ ਨੂੰ

  • @sandeepdhillon6719
    @sandeepdhillon67192 жыл бұрын

    ਬਹੁਤ ਵਧੀਆ ਜੀ

  • @khushdeep7172
    @khushdeep71722 жыл бұрын

    ਬਹੁਤ ਹੀ ਵਧੀਆ ਸੋਚ

  • @Shamsher0000
    @Shamsher00002 жыл бұрын

    ਮਾਝੇ ਦੇ ਮਝੈਲ 💪💪💪👍👍🎯

  • @tarasinghsamagh1300
    @tarasinghsamagh13002 жыл бұрын

    ਬਹੁਤ ਹੀ ਵਧੀਆ ਤੇ ਸੋਹਣਾ ਪਿੰਡ ਹੈ ਜੀ

  • @sandhuschannel2114
    @sandhuschannel21142 жыл бұрын

    Very good working man Saab bullewalia brother 👍👍👍

  • @sukhwindersingh3436
    @sukhwindersingh34362 жыл бұрын

    ਅਸਲੀ ਪੁੱਤ ਪੰਜਾਬ ਦਾ ਸਾਬ ਵੀਰਾ

  • @MrSingh55
    @MrSingh552 жыл бұрын

    Veer ji very good ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਹਿਗੂਰੂ ਜੀ ਮੇਹਰਕਰਨ

  • @jagdev3219
    @jagdev32192 жыл бұрын

    Wah. Ji. Wah👌👌🙏🌹

  • @tarsemlal9356
    @tarsemlal93562 жыл бұрын

    Ih sare viran nu Salam te Satshiri Akaal te Ram Ram Ji

  • @buntyrajputperdasisingh4952
    @buntyrajputperdasisingh49522 жыл бұрын

    Salute h bai di soch nu

  • @rajagrewalhappybday2551
    @rajagrewalhappybday25512 жыл бұрын

    Malwe vich chakar pind v vadiya 22 raikot de lage eick bande ne bnaya

  • @JatinderSingh-kg2ip
    @JatinderSingh-kg2ip2 жыл бұрын

    Well done Saab veer ji

  • @atmasingh6751
    @atmasingh67512 жыл бұрын

    God bless all of the team members and the whole village

  • @nirmanthiksingh7559
    @nirmanthiksingh75592 жыл бұрын

    ਬਹੁਤ ਵਧੀਆ ਬਹੁਤ ਜੀਵਨ-ਧਾਰਾ ਸ਼ੀਰਾ ਜਿਉਂਦਾ ਰਹਿ ਓ ਸ਼ੇਰਾਂ

  • @singhgurdeep1977
    @singhgurdeep19772 жыл бұрын

    ਵਾਹਿਗੁਰੂ ਜੀ ਮੇਹਰ ਕਰੀ

  • @lekhmanviwala8122
    @lekhmanviwala81222 жыл бұрын

    ਵਾਹਿਗੁਰੂ ਜੀ

  • @user-ws6ws5im3c
    @user-ws6ws5im3c2 жыл бұрын

    Very very good veer ji

  • @bhupinderkaur2151
    @bhupinderkaur21512 жыл бұрын

    Good bete.Parmatma tuhanu chardikala ch rekhe.

  • @gvbrar8234
    @gvbrar82342 жыл бұрын

    Pra di bahut hi soni soch h ji. Dilo dhanbaad ji 🙏🙏

  • @SatpalSingh-rx9dr
    @SatpalSingh-rx9dr2 жыл бұрын

    ਬਹੁਤ ਵਧੀਆ ਬਾਈ ਜੀ

  • @narinderpal884
    @narinderpal8842 жыл бұрын

    Very good veer ji eho jahe insaan jag ch virle he hunde han

  • @jaswantkaur777
    @jaswantkaur7772 жыл бұрын

    Very good vir

  • @mankiratsingh3105
    @mankiratsingh31052 жыл бұрын

    Shabash veerji shabash parmatma tuhade te mehar kre

  • @hiteshsingh2359
    @hiteshsingh23592 жыл бұрын

    ਬਹੁਤ ਵਧੀਆ ਵੀਰੇ ।ਬਾਕੀ ਪਿੰਡਾਂ ਵਾਲੇ ਸਰਪੰਚ ਆਪਣੀ ਹੀ ਕੋਠੀ ਆ ਬਨੋਣ ਤੇ ਲੱਗੇ ਹੋਏ ਨੇ।

  • @citynights7301
    @citynights73012 жыл бұрын

    Agr sab di soch ais tara di ho jawe ta pb swarag ban jaiga bullewalia noo salute

  • @JaswinderSingh-dq1ki
    @JaswinderSingh-dq1ki2 жыл бұрын

    Veer ji aap ji ta thanks 🙏🏿

  • @jas-beerkaur1536
    @jas-beerkaur15362 жыл бұрын

    Tareef lai words ni haige.bahut vdda dil chahida hunda ajeehe kmm li.great work.

  • @ssingh4432
    @ssingh44322 жыл бұрын

    ਬਹੁਤ ਵਧੀਆ ਲੱਗ ਰਿਹਾ ਇਹ ਕੰਮ ਹਰੇਕ ਨੀ ਕਰ ਸਕਦਾ thanks bros ਵੀਰੋ ਇੱਕ ਗੱਲ ਇੰਝ ਲੱਗਦੀ ਜਿਵੇ ਬੂਟੇ ਲਾਏ ਨੇ ਇਸ ਨਾਲ ਲੜਾਈ ਦਾ ਘਰ ਲੱਗਦਾ ਜਿਵੇ ਕੱਚੇ ਫਲ ਤੋੜ ਦੇਣੇ ਬੱਚਿਆ ਨੇ ਤੇ ਪਛੂਆ ਨੇ ਖਾ ਜਾਣੇ ਨੇ, ਚੋਰੀ ਵੀ ਹੋਣੀ ਆ ਪਤਾ ਨੀ ਕਿੱਦਾ ਤੁਸੀ ਕੰਟਰੋਲ ਕਰਦੇ ਹੋ, ਮੇਰਾ ਖਿਆਲ ਮੁਤਾਬਕ ਕੋਈ ਫੈਕਟਰੀ ਇੰਡਸਟਰੀ ਜਾ ਕੋਲਡ ਸਟੋਰ ਵਗੈਰਾ ਬਣ ਜਾਵੇ ਤਾ ਜਿਸ ਨਾਲ ਕਿਸਾਨਾ ਨੂੰ ਪਿੰਡ ਵਾਸੀਆ ਨੂੰ ਕੰਮ ਮਿਲੇ ਤੇ ਜੋ ਬਜਤ ਹੋਵੇ ਉਸ ਨਾਲ ਬੱਚਿਆ ਦੀ ਪੜਾਈ ਤੇ ਬਾਕੀ ਮੈਡੀਕਲ ਤੇ ਕੁਝ ਗਰੀਬ ਬੱਚਿਆ ਦੇ ਵਿਆਹ ਸਾਦੀਆ ਤੇ ਖਰਚੇ ਜਾਣ, ਪਿੰਡ ਖੂਬਸੂਰਤ ਤਾ ਲੱਗਦਾ ਪਰ ਗਰੀਬ ਨੂੰ ਕੁੱਝ ਚੰਗਾ ਨੀ ਲੱਗਦਾ ਕਿਉਕਿ ਗਰੀਬੀ ਬਹੁਤ ਜਿਆਦਾ ਇਸ ਕਰਕੇ ਪਲੀਜ ਉਧਰ ਵੀ ਧਿਆਨ ਦਿੱਤਾ ਜਾਵੇ , ਵਿਆਹ ਲਈ ਕੋਈ ਹਾਲ ਵਗੈਰਾ ਬਣਾਇਆ ਜਾਵੇ ਜਿਸ ਨਾਲ ਆਮ ਲੋਕਾ ਦਾ ਫਾਇਦਾ ਹੋਵੇਗਾ, 🙏👍❤️

  • @bharmaltoksiya1931
    @bharmaltoksiya19312 жыл бұрын

    CM ya sharkar me hona chahiye esha nahan Ko ❤️ salute

  • @premmakkar3428
    @premmakkar34282 жыл бұрын

    Veer ji thanks god bless you

  • @jagjitsingh816
    @jagjitsingh8162 жыл бұрын

    Agar hr pind di youth eho soch rakhe tah Punjab california bn jave, well done ✅👍. Veerey

  • @manusingh3882
    @manusingh38822 жыл бұрын

    Zabardast Mera pind Bulewal 👌👌👌👌👌👌👌👌👌👌👌

  • @inderjeetsingh3077
    @inderjeetsingh30772 жыл бұрын

    Very good work 👍

  • @SatnamSingh-zk4ce
    @SatnamSingh-zk4ce2 жыл бұрын

    Baut vadhiya salute beta ajj kal riste sath nai de rahe per tusi jo kita misal a🙏🙏🙏🙏🙏👍👍👍👍👍

  • @kulwinderkaur5428
    @kulwinderkaur54282 жыл бұрын

    ਬਹੁਤ ਵਧੀਆ।

  • @SimranKaur-zz4fu
    @SimranKaur-zz4fu Жыл бұрын

    Man khush ho gaya iss de mehnat apny pind nal pear I love this person

  • @sikandersingh6293
    @sikandersingh62932 жыл бұрын

    असली हीरो ने बाई जी, 🙏🙏

  • @yadwindersingh276
    @yadwindersingh2762 жыл бұрын

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਬਾਈ ਜੀ।

  • @artisharma359
    @artisharma3592 жыл бұрын

    Aise village Gujrat me bahut h.wo log bahar jaate h, wi fi lagaate h. Waha saare mil ke contribute kar ke sari facilities rakhi h. Aise bahut saare villages h Gujrat me. Khushi hui ki Punjab me agar mil ke contribute karo to aur bhi acha hoyega. Library, sports, solar ight soar pump bhi lgao. School commercial training wale bnao. Saare committee bnao. Saari ko zimmedari do.

  • @rimpykajal7802
    @rimpykajal78022 жыл бұрын

    parmatma thanu chardi kala bakhe god bless u bro

  • @JaswinderSingh-dq1ki
    @JaswinderSingh-dq1ki2 жыл бұрын

    Ki eh veer mere Punjab da kejriwal to ghat hai Sade loka nu sadbudhi dewi rabba 🙏🏿

  • @hapschahal7320

    @hapschahal7320

    2 жыл бұрын

    Boht e vadia insaan ne uncle 🙏🏻 saade laage pind de ne

  • @whitercat2302

    @whitercat2302

    2 жыл бұрын

    Don't compare him with Kejriwal. This guy spend his own money .

  • @Singh_005

    @Singh_005

    2 жыл бұрын

    ਕੇਜਰੀਵਾਲ ਕੌਣ ਹੁੰਦਾ ਜਿਸ ਨਾਲ ਵੀਰ ਨੂੰ ਮਿਲਾ ਰਿਹਾ ,,, ਵੀਰ ਨੇ ਆਪ ਪੈਸੇ ਕਮਾਕੇ ਲਾਏ ਆ ਪਿੰਡ ਤੇ ਕੇਜਰੀਵਾਲ ਨੂੰ ਕਿੱਧਰ ਜੋੜੀ ਜਾਣਾ ਯਰ ਹੱਦ ਆ

  • @Singh_005

    @Singh_005

    2 жыл бұрын

    @@whitercat2302 ਹਾਜ਼ੀ ਸਹੀ ਏ ਭਰਾ

  • @samanbrar1680
    @samanbrar16802 жыл бұрын

    Very good👌

  • @whitercat2302
    @whitercat23022 жыл бұрын

    Great work, all the villages in Punjab should look like this.

  • @bakhshishsingh184
    @bakhshishsingh1842 жыл бұрын

    Very good saab and gurshajan keep it up

  • @jagjitsingh5223
    @jagjitsingh52232 жыл бұрын

    Nice brother 👍💯 Satnam waheguru ji 🙏🙏🙏🙏

  • @PREET--PB
    @PREET--PB2 жыл бұрын

    Bht vadiya veer ji

  • @gurmeetsinghlearnmusic420
    @gurmeetsinghlearnmusic4202 жыл бұрын

    Bohat vadia ji 👍👍

  • @DECENTMANSHORTS
    @DECENTMANSHORTS Жыл бұрын

    वाहे गुरु जी 🌲🌻🌲🌲🌻🌻🌲🌲🌻🌲🌻🇮🇳🇮🇳🇮🇳🌻🌻🌲🌲🌲🌲🌻🌻🌻👌👍👍🙏

  • @fromsuperearth..3323
    @fromsuperearth..33232 жыл бұрын

    Pind hi Dubai bana dita ji bhut khubsurat job ji

  • @jaswindersingh6410
    @jaswindersingh64102 жыл бұрын

    ਅਜਿਹੀ ਸੋਚ ਵਾਲੇ ਨੌਜਵਾਨ ਕਿਸਮਤ ਵਾਲੇ ਪਿੰਡ ਨੂੰ ਹੀ ਨਸੀਬ ਹੁੰਦੇ ਹਨ!ਸਾਡੇ ਮੁਕਤਸਰ ਸਾਹਿਬ ਦੇ ਨੇੜੇ ਵੀ ਇੱਕ ਸੱਕਾਂਵਾਲੀ ਪਿੰਡ ਨੂੰ ਇੱਕ ਨੌਜਵਾਨ ਸਰਪੰਚ ਵੀਰ ਨੇ ਰਾਜਨੀਤੀ ਤੋਂ ਉੱਪਰ ਉਠਕੇ ਪਿੰਡ ਨੂੰ ਚੰਡੀਗੜ੍ਹ ਵਰਗਾ ਖੂਬਸੂਰਤ ਬਣਾਇਆ ਹੈ!ਉਸ ਪਿੰਡ ਦੇ ਦਰਸ਼ਨ ਵੀ ਜਰੂਰ ਕਰੋ ਵੀਰ!

  • @surindermangat9732
    @surindermangat97322 жыл бұрын

    very beautiful village comparatives than city.

  • @pureveg1938
    @pureveg19382 жыл бұрын

    Bohut vadeya kam kita ji ... Waheguru Mehar Bnai Rakhe ...

  • @MohinderSingh-gl2ow

    @MohinderSingh-gl2ow

    2 жыл бұрын

    ਵੀਰ ਜੀ ਅਗਰ ਛੱਪਰ ਵਿਚ ਕੁਝ ਕਿਸਤਆਂ ਅਤੇ ਬੱਤਖਾਂ ਰੱਖ ਦਿਉ ਅਗਰ ਚੰਗਾ ਲੱਗੇ ਤਾਂ।

  • @jasveersingh-qw9hn
    @jasveersingh-qw9hn2 жыл бұрын

    Wah ji wah bai ji

  • @pinderkaur5441
    @pinderkaur54412 жыл бұрын

    Veery gud bro

  • @AjaySingh-ii8if
    @AjaySingh-ii8if2 жыл бұрын

    Bhut wdiya bai ji.

  • @noorfirdouschudhry5504
    @noorfirdouschudhry55042 жыл бұрын

    🙏🏽🙏🏽🙏🏽🙏🏽🙏🏽🙏🏽 veer ji buhut wadya

  • @GurpreetSingh-jo5dt
    @GurpreetSingh-jo5dt2 жыл бұрын

    Good bless u vr 👌👌👌👌👌

  • @rajagrewalhappybday2551
    @rajagrewalhappybday25512 жыл бұрын

    JYODE VASDE REHN EIDA DE VEER WAHEGURU JI MEHAR KREO 22 TE

  • @harpreetkaur6166
    @harpreetkaur61662 жыл бұрын

    Je sare tuade wang sochan lagg jaan fer kise sarkaar di load nhi sanu🙏🙏🙏🙏🙏🙏🙏🙏🙏🙏🙏❤❤❤❤❤❤

  • @bharmaltoksiya1931
    @bharmaltoksiya19312 жыл бұрын

    Bhut shandaar 👌

  • @SarwanSingh-nr8ii
    @SarwanSingh-nr8ii2 жыл бұрын

    Wahe guru

  • @gurdavsingh1952
    @gurdavsingh19522 жыл бұрын

    ਸੂਟ to ਸਾਬ 👍 ਗੁਡ work

  • @harinderpalsingh8400
    @harinderpalsingh84002 жыл бұрын

    Very very Nice JI.Great Thinking. salam.

  • @JASKARAN385
    @JASKARAN3852 жыл бұрын

    Haji bahut Sona pind aa Sade kol penda man khush ho jada deakh k

  • @robinbhatti909
    @robinbhatti9092 жыл бұрын

    Saab veer te parmatma da hath aa,🙏🙏🙏

Келесі