ਘੱਲੂਘਾਰੇ ਦੇ ੪੦ ਸਾਲ, ਸਿੱਖ ਪ੍ਰਾਪਤੀਆਂ, ਮੋਜੂਦਾ ਸਿੱਖ ਸਥਿਤੀ ਅਤੇ ਭਵਿੱਖ ਦੀ ਰਣਨੀਤੀ

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਤੀਜੇ ਘੱਲੂਘਾਰੇ ਦੀ ੪੦ਵੀ ਵਰ੍ਹੇਗੰਢ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਬੋਲਦਿਆਂ ਡਾਕਟਰ ਕੰਵਲਜੀਤ ਸਿੰਘ ਜੀ ਨੇ ਅਪਣੇ ਵਿਚਾਰ ਵਿਸਥਾਰ ਨਾਲ ਏਨਾ ਨੁਕਤਿਆਂ ਤੇ ਸਾਂਝੇ ਕੀਤੇ -
* ਤੀਜੇ ਘੱਲੂਘਾਰੇ ਦਾ ਵਿਸ਼ਲੇਸ਼ਣ ਦੁਨੀਆ ਦੀ ਫਿਲੋਸਫੀ ਅਤੇ ਸਿੱਖ ਇਤਿਹਾਸ ਦੇ ਸਿਧਾਂਤ ਦੇ ਗ੍ਰੰਥਾਂ ਦੇ ਹਵਾਲਿਆਂ ਨਾਲ।
* ਬਿਪਰਵਾਦੀ ਦਿੱਲੀ ਤਖਤ ਵਾਲੋ ਜੂਨ ੧੯੮੪ ਦਾ ਹਮਲਾ ਸਿੱਖਾਂ ਦੇ ਸਮੁੱਚੇ ਆਪੇ ਉਤੇ ਕਿਉ ਕੀਤਾ ਗਿਆ?
* ਸੱਚ ਦਾ ਨਿਆਉ ਦੇ ਚੱਕਰ ਨੂੰ ਆਪਣੀ ਸੰਪੂਰਨਤਾ ਵੱਲ ਵਧਾਉਣ ਲਈ ਸਿੱਖ ਰਣਨੀਤੀ।
ਡਾਕਟਰ ਕੰਵਲਜੀਤ ਸਿੰਘ
#ghallughara1984#TeejaGhallughara#sikhshadat#SikhSangat#Shahadat

Пікірлер

    Келесі