Garuna Jhadi Mandir, Sidh Baba Balak Nath, Shahtalai Himachal Pradesh

ਗਰੁਣਾ ਝਾੜੀ ਦਾ ਇਤਿਹਾਸ
ਗਰੁਣਾ ਝਾੜੀ ਸ਼ਾਹ ਤਲਾਈ ਵਿਖੇ ਇਕ ਪ੍ਰਾਚੀਨ ਮਦਿੰਰ ਹੈ। ਗਰੁਣਾ ਝਾੜੀ ਬਾਲਕ ਨਾਥ ਜੀ ਦੇ ਵੈਰਾਗ ਚ ਸੁੱਕ ਗਈ ਸੀ, ਜਦੋ ਇਕ ਦਿਨ ਬਾਬਾ ਬਾਲਕ ਨਾਥ ਜੀ ਆਪਣੇ ਮੌਰ ਦੇ ਉਪਰ ਸਵਾਰੀ ਕਰਕੇ ਜਦੋ ਇਸ ਗਰੁਣਾ ਝਾੜੀ ਉਪਰ ਜੀ ਨਿਕਲੇ ਤਾ ਬਾਬਾ ਜੀ ਦੇ ਮੌਰ ਦੀਆ ਪੈੜਾਂ ਉਸ ਗਰੁਣਾ ਝਾੜੀ ਦੇ ਲੈਟਂਰ ਉਪਰ ਪਈਆ ਤਾ ਉਹ ਗਰੁਣਾ ਝਾੜੀ ਉਸ ਤੋ ਬਾਅਦ ਹਰੀ ਹੋ ਗਈ। ਅੱਜ ਵੀ ਮੌਰ ਦੀਆਂ ਪੈੜਾ ਉਸੇ ਤਰਾਂ ਮੌਜੂਦ ਨੇ ਗਰੁਣਾ ਝਾੜੀ ਦੇ ਲੈਂਟਰ ਉਪਰ।
ਲੋਕ ਆਪਣੀਆ ਮੁਰਾਦਾ ਸੁਕਦੇ ਸਨ ਇਸ ਗਰੁਣਾ ਝਾੜੀ ਦੇ ਦਰਖਤ ਦੀਆ ਤਾਣੀਆ ਨਾਲ ਧਾਗਾਂ ਬਣਕੇ ਸੁੱਕਣਾ ਸੁੱਖਦੇ ਹਨ ਅਤੇ ਲੋਕਾ ਦੀਆਂ ਜੜਾਂ ਹਰੀਆ ਹੁੰਦੀਆਂ ਹਨ॥
#shahtalai #bababalaknath #history #himachal #garuna #jhadi
‪@TheMohaliFamilyVlogs‬

Пікірлер: 4

  • @sukhwants
    @sukhwantsАй бұрын

    Sidh Baba balak nath ji ❤❤

  • @King22-ts7hx
    @King22-ts7hxАй бұрын

    Great bro❤

  • @Shakuntala-kq9hk
    @Shakuntala-kq9hkАй бұрын

    Nice

  • @TheMohaliFamilyVlogs

    @TheMohaliFamilyVlogs

    Ай бұрын

    Thanks

Келесі