No video

ਗਰੀਬ ਭਰਾ GAREEB BHARA Punjabi Video 2023 Dharnat Jhinjer,Haryau Wale

Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
• All rights reserved.
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
editing - Satta Maan
• Story - KARAMTEJ KAUR AND SATTA MAAN
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale

Пікірлер: 306

  • @user-xr9jf3xe7f
    @user-xr9jf3xe7f7 ай бұрын

    ਭੈਣ ਮੇਰੀਏ ਭਰਾ ਕਦੇ ਵੀ ਭੈਣਾਂ ਨਾਲ ਫ਼ਰਕ ਨਹੀਂ ਰੱਖਦੇ ਭਾਵੇਂ ਭੈਣਾਂ 2 ਜਾ 4 ਹੋਣ ਵਾਹਿਗੁਰੂ ਭੈਣ ਭਰਾਵਾ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @user-xk7ts3zs1q
    @user-xk7ts3zs1q7 ай бұрын

    manpreet bhan na bhut vadia gal khai c bhi k jas da bhi nhi huna o bhana bhut dukhi hundi na😢😢

  • @rachhpalsingh78466
    @rachhpalsingh784667 ай бұрын

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @kulwantkaur7567
    @kulwantkaur75677 ай бұрын

    ਬਹੁਤ ਸੋਹਣਾ ਹੈ ਜੀ ਮੇਰਾ ਭਰਾ ਨਹੀ ਜੀ ਇੱਕ ਸੀ ਓਹ ਮਰ ਗਿਆ ♥️♥️♥️🙏🏻🙏🏻🙏🏻

  • @hardeepkaur9884

    @hardeepkaur9884

    7 ай бұрын

    😭😭😭

  • @Dil_punjabi1

    @Dil_punjabi1

    7 ай бұрын

    O my god

  • @MandeepKaur-nc5dm
    @MandeepKaur-nc5dm7 ай бұрын

    Dhernaat veer di acting bahut Vidya aa all family members are good acting God bless you parmatma Tarki bakshe Mandeep Kaur Patiala 🎉🎉🎉🎉

  • @user-wz7ok7ly5m

    @user-wz7ok7ly5m

    7 ай бұрын

    Dhernaatveerjivryniceactingbahutvidva

  • @championgamemap6485
    @championgamemap64857 ай бұрын

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤

  • @SukhwinderSingh-wq5ip
    @SukhwinderSingh-wq5ip7 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @punambrar3890

    @punambrar3890

    7 ай бұрын

    God bless you. Dharnat veer amrit veere da rol pahala waliea videos Wang lamba kari. Nale satta te duja bia da rol nibha

  • @user-hv2hi1pm2o
    @user-hv2hi1pm2o7 ай бұрын

    ਸਤਿ ਸ੍ਰੀ ਆਕਾਲ, ਭਰਾਵਾਂ ਦੀ ਲੰਮੀ ਉਮਰ ਹੋਵੇ। ਵੀਡੀਓ ਬਹੁਤ ਵਧੀਆ ਬਣਾਈ 👌👌👌🙏🏻🙏🏻🙏🏻

  • @manpreetsandhu568

    @manpreetsandhu568

    5 ай бұрын

    😢

  • @sukhdeepsidhu2342
    @sukhdeepsidhu23427 ай бұрын

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍

  • @AnitaSharma-en7cx

    @AnitaSharma-en7cx

    7 ай бұрын

    😊

  • @user-xr9jf3xe7f
    @user-xr9jf3xe7f7 ай бұрын

    ਧਰਨਾਟ ਵੀਰ ਜੀ ਮਜਬੂਰੀਆ ਬਹੁਤ ਕੁਝ ਦਿਖਾ ਦਿਦੀਆ ਨੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ

  • @PalaAULAKH
    @PalaAULAKH7 ай бұрын

    ਪਰਮਾਤਮਾ ਸਾਰੀ ਟੀਮ ਚੜੵਦੀ ਕਲਾ ਵਿੱਚ ਰੱਖੇ ਐਨੀ ਠੰਡ ਵਿੱਚ ਵੀਡੀਉ ਬਣਾਈ ਕੋਈ ਖਾਲਾ ਜੀ ਦਾ ਵਾੜਾ ਨੀ ਹਰੇਕ ਭਰਾ ਨੂੰ ਪਿਉ ਤੋ ਬਾਅਦ ਆਪਣੇ ਘਰ ਦਾ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਸੋਹਣੀ ਵੀਡੀਉ ਬਣਾਈ ਆ ਲਵਜੂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ❤❤👌👌👍👍

  • @bhindersinghgill3581
    @bhindersinghgill35817 ай бұрын

    ਵੀਰੇ ਬਹੁਤ ਸੋਹਣੀ ਵੀਡੀਓ ਆ 😢😢 ❤❤❤ ਦਿਲ ਨੂੰ ਲਾਗੀ

  • @madanlaltaneja1211
    @madanlaltaneja12117 ай бұрын

    Bahut vadhiya episode, end lajawb. 🙏🙏

  • @gursantsingh1430
    @gursantsingh14307 ай бұрын

    Akhaaa cho hanjo aa gye dharnat vir bhot hi vadia video cc

  • @user-gw5tb9bs4o
    @user-gw5tb9bs4o7 ай бұрын

    ਵੱਡੇ ਭਰਾ ਦਾ ਦੁੱਖ ਓਹ ਕਹਾਣੀ ਕਿਸੇ ਸਿਰੇ ਨੀਂ ਲਾਈ ਨਵੀਂ ਛੇੜ ਲਈ ਕਹਾਣੀਆਂ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ

  • @AnitaSharma-en7cx

    @AnitaSharma-en7cx

    7 ай бұрын

    Jp

  • @tarybhangu6164

    @tarybhangu6164

    7 ай бұрын

    Vere oh duje channel te a

  • @jatinderbassi4163
    @jatinderbassi41632 ай бұрын

    Sat Sri akal ji bahut bahut vadiya story video 👍

  • @Reeta_Rani__
    @Reeta_Rani__7 ай бұрын

    ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਬਹੁਤ ਹੀ ਮਿਹਨਤ ਕੀਤੀ ਹੈ ਵੀਰੇ ਨੇ

  • @NavneetKaur-fx7ot
    @NavneetKaur-fx7ot6 ай бұрын

    ❤ ਵਾਹਿਗੁਰੂ ਹੋਰ ਤਰੱਕੀਆਂ ਦਵੇ ਵੀਰੇ ਤੁਹਾਨੂੰ ❤ ਚੜਦੀਕਲਾ ਚ ਰੱਖੇ ਧਰਨਾਟ ਵੀਰੇ ❤❤ ਲੰਬੀਆਂ ਉਮਰਾ ਲਾਵੇ ਵਾਹਿਗੁਰੂ ❤

  • @arshsidhu5285
    @arshsidhu52857 ай бұрын

    ਬਹੁਤ ਬਹੁਤ ਹੀ ਵਾਧੀਅਾ ਵੀਡੀੳੁ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਟੀਮ ਦਾ 🙏🙏👌👌❤❤❤🎉🎉🎉

  • @tajinderkaurgurudatta1632
    @tajinderkaurgurudatta16326 ай бұрын

    Very nice waheguruji blees you all be happy with your family and friends 😀 ❤ 😊 🎉🎉🎉❤❤congratulations

  • @user-tq4yp6vt3k
    @user-tq4yp6vt3k6 ай бұрын

    ਵੀਡੀਓ ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਬਹੁਤ ਹੀ ਤੁਹਾਡਾ

  • @JasvinderSingh-yl8ir
    @JasvinderSingh-yl8ir7 ай бұрын

    Siraaaa story

  • @shivdeepkartik5032
    @shivdeepkartik50327 ай бұрын

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ ❤❤❤❤❤❤❤❤❤❤❤❤❤❤

  • @user-wc2mq4mp7z
    @user-wc2mq4mp7z6 ай бұрын

    Manpreet. Good nic. Dharnat. Nic

  • @beantrenatus4291
    @beantrenatus42917 ай бұрын

    ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਬੇਅੰਤ ਸਿੰਘ ਗਿੱਲ ਝੱਲੀ ਅਮਲੋਹ

  • @samarjeetsidhu6781
    @samarjeetsidhu67817 ай бұрын

    ਬਹੁਤ ਵਧੀਆ ਜੀ

  • @sukhwindersidhu9105
    @sukhwindersidhu91057 ай бұрын

    ਮਨਪ੍ਰੀਤ ਤੂੰ ਹਰੇਕ ਵੀਡੀਓ ਪਹਿਲਾਂ ਪੰਗਾ ਪੈ ਦਿੰਦੇ ਅਤੇ ਬਾਅਦ ਵਿੱਚ ਤੂੰ ਤਾਂ ਵਧੀਆ ਹੋ ਜਾਨੀ ਅਤੇ ਦੂਜੀਆਂ ਉਪਰ ਭਾਰੀ ਪੈ ਜਾਂਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਘੈਂਟ ਬਾਈ ਜੀ

  • @Reeta_Rani__
    @Reeta_Rani__7 ай бұрын

    ਤੇ ਨੇ ਵੀਰਾਂ ਤੇ ਕਦੇ ਗੁੱਸੇ ਹੁੰਦੇ ਨੇ ਵੀਰ ਤਾਂ ਖਾਲੀ ਹੱਥ ਖੜ ਜੇ ਭੈਣਾਂ ਕੋਲ ਜਾ ਕੇ ਉਹ ਵੀ ਲੱਖਾਂ ਵਰਗਾ ਹੁੰਦਾ ਹੈਗਾ ਪਰ ਭੈਣਾਂ ਦੇ ਸਿਰ ਤੇ ਹੱਥ ਰੱਖਦੇ ਰਹਿਣ ਵੀਰ ਸਾਡੇ ਕੋਈ ਵੀ ਨਹੀਂ ਅਸੀਂ ਵੀ ਉਡੀਕਦੀਆਂ ਵੀ ਸਾਡਾ ਕੋਈ ਵੀਰ ਹੁੰਦਾ ਸਾਡੇ ਵੀ ਆਉਂਦਾ

  • @user-kz9tx4ds5b
    @user-kz9tx4ds5b7 ай бұрын

    ਬਹੁਤ ਵਧੀਆ ਸੀ ਵੀਡੀਓ

  • @jkkkk196
    @jkkkk1967 ай бұрын

    Dharnaat bai d acting too much emotional😢😢😢😢

  • @baggasingh508
    @baggasingh5087 ай бұрын

    ,, वीर जी सारी टीम को बहुत बहुत शुभकामनाएं सारी टीम ने बहुत सुंदर काम किया ❤❤❤❤❤❤❤❤❤

  • @deepBoutiqueBathinda
    @deepBoutiqueBathinda7 ай бұрын

    Bahut vdiya story c bai 👍🥰❤️ sab de bhai ena e pyar krde hon ta jindgi sokhi langh jandi aa bro love you bai

  • @ManpreetSingh-wi2pl
    @ManpreetSingh-wi2pl7 ай бұрын

    ਬਾਈ ਧਰਨਾਟ ਤੁਸੀਂ ਫ਼ਿਲਮ ਬਹੁਤ ਸੋਹਣੀ ਬਣਾਉਣਦੇ ਹੋ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ 🎉

  • @kamaldeepsingh3988
    @kamaldeepsingh39887 ай бұрын

    ਬਹੁਤ ਵਧੀਆ ਕਹਾਣੀ 👍🌹

  • @darshansingh5731
    @darshansingh57317 ай бұрын

    ਧਰਨਾਟ ਬਾਈ ਇਸ ਕੁੜੀ ਦਾ ਗੁੱਸਾ ਬਿਲਕੁੱਲ ਜਾਇਜ ਸੀ

  • @user-mh9fs2zl8l
    @user-mh9fs2zl8l7 ай бұрын

    Kahani bahut emotional ho gaye j i. Bhain Bhai da ena pyar dekh aansoo aa gaye.

  • @KuldeepKaur-ul9gr
    @KuldeepKaur-ul9gr7 ай бұрын

    ਵੀਡੀਓ ਬਹੁਤ ਵਧੀਆ ਸੀ❤ ਮੇਰਾ 2 ਭਰਾ ਸੀ ਦੋਨਾ ਦੀ ਦੈਥ ਹੋ ਗੀ😢😢😢😢 ਮਾ ਪਿਓ ਵੀ ਰਿਹਾ😢😢

  • @user-xr9jf3xe7f
    @user-xr9jf3xe7f7 ай бұрын

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @reetjhamat339
    @reetjhamat3397 ай бұрын

    Boht sohnia video... Rvaa dita😢😢😢😢😢😢god bless u always

  • @hardeepdharni8697
    @hardeepdharni86973 ай бұрын

    ਹਾਏ ਰੰਬਾ ਗਰੀਬੀ ਕਿਸੇ ਉੱਪਰ ਨਾ ਆਵੇ😢😢😢😢😢

  • @boharsingh7725
    @boharsingh77257 ай бұрын

    ਬਹੁਤ ਹੀ ਵਧੀਆ ਬਾਈ 👍👍👍👍👍

  • @BALJEETSEKHON221
    @BALJEETSEKHON22111 күн бұрын

    Very good g

  • @ashamalhotra7712
    @ashamalhotra77127 ай бұрын

    Truth of life. Paisa he apne to dur kr dinda hai. Good episode

  • @dildeeprandhawa82
    @dildeeprandhawa827 ай бұрын

    ਹੈਪੀ ਸੈਪੀ ਓਏ

  • @user-mw2ik9bo1p
    @user-mw2ik9bo1p4 ай бұрын

    Sach me bahut vdiaa video hai ji

  • @veerpalkaur9626
    @veerpalkaur96267 ай бұрын

    Bilkul shi kiha ji Sade veer ni Sanu ptta 😢

  • @gursantsingh1430
    @gursantsingh14307 ай бұрын

    Bhot vadia video aa dharnat y saria nu pyar parii sat Sri Akal ji 🙏 Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍

  • @khushpreet6074
    @khushpreet60747 ай бұрын

    very heart touching story😢😢

  • @user-mw2ik9bo1p
    @user-mw2ik9bo1p4 ай бұрын

    Bahot vadia video ha ji

  • @rachhpalsingh78466
    @rachhpalsingh784667 ай бұрын

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ‌। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @eishmeetkaur8138
    @eishmeetkaur81387 ай бұрын

    Bahut vadhia video aa ji par jo wada bhra da dukh wala episode se uss da hor part kado ji

  • @inderjitkaur4820
    @inderjitkaur48207 ай бұрын

    Parmatma chadi kla ch rakhe sari teem nu 🙏🙏

  • @user-vi3wt5nr5j
    @user-vi3wt5nr5j4 ай бұрын

    22 ji very nice

  • @sandeepjago7521
    @sandeepjago75217 ай бұрын

    Schi yr dharnat vr buht vdiya mesge a video ch schi emotional krta vr❤😔

  • @harmandhaliwal2842
    @harmandhaliwal28427 ай бұрын

    Very nice Video Bhai ji ❤❤

  • @jagvirsinghbenipal5182
    @jagvirsinghbenipal51827 ай бұрын

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @GurjeetSingh-yf3eq
    @GurjeetSingh-yf3eq7 ай бұрын

    Very nice vdo a dharnat bai

  • @hardeepdhaliwal7417
    @hardeepdhaliwal74177 ай бұрын

    Bhout sohni movie aaa veera 🙏

  • @husanpreetdhillon9515
    @husanpreetdhillon95157 ай бұрын

    Bhout vadia video aa veer ji 👌👌

  • @BalwinderSingh-cj5fi
    @BalwinderSingh-cj5fi17 сағат бұрын

    Nice job bro

  • @ManjitSingh-qd5wu
    @ManjitSingh-qd5wu7 ай бұрын

    ਗੁੱਡ ਵੀਰ ਜੀ ਲਵ ਯੂ ਬਹੁਤ ਵਧੀਆ ਜਿਉਂਦੇ ਰਹੋਂ

  • @NK-rd4wo
    @NK-rd4wo7 ай бұрын

    Very nice and heart touching story

  • @gurdeepaujla1442
    @gurdeepaujla14426 ай бұрын

    Very nice video

  • @gurmindergondara4485
    @gurmindergondara44857 ай бұрын

    ਬਹੁਤ ਵਧੀਅ ਵੀਡੀੳ ਸੋਚ ਕੇ ਕੰਮ ਕਰਨਾ ਚਾਹੀਦਾ

  • @GurinderSingh-ow5wl
    @GurinderSingh-ow5wl7 ай бұрын

    Nice g..

  • @tinnyghuman9917
    @tinnyghuman99177 ай бұрын

    Super story g

  • @cjsharma395
    @cjsharma3957 ай бұрын

    Very nice video Dharnat Bai ji tusi ta sanu v Ruwa ditta very kamall video veer ji CJ Sharma sarhali khurd Tarn Taran

  • @manjeetkaur4056
    @manjeetkaur40567 ай бұрын

    Bhuat bhuat vadea video aw ji 🙏🙏💐❤️❤️

  • @sodhisurindersingh2370
    @sodhisurindersingh23707 ай бұрын

    Bahut achieve Vedic Dharat veer God Bless your all Team

  • @AmandeepSingh-bu4wn
    @AmandeepSingh-bu4wn7 ай бұрын

    ਬਹੁਤ ਵਧੀਆ ਵੀਡੀਓ ਜੀ

  • @harmohankaur2859
    @harmohankaur28596 ай бұрын

    Dharnat jiyour acting is very good .

  • @jarnailsinghsidhu2882
    @jarnailsinghsidhu28827 ай бұрын

    Nyc part❤❤

  • @anmoluppal6760
    @anmoluppal67607 ай бұрын

    Life is better with a bro there ❤❤

  • @amriksingh8962
    @amriksingh89627 ай бұрын

    Bahut hi badia story Dharnat y

  • @vijaykumari3183
    @vijaykumari31837 ай бұрын

    😮😮Manpreet.bita.wakt.yad.rkho.🙏🙏plz👍👍💯 ambala

  • @Harbhajansingh-kh1lv
    @Harbhajansingh-kh1lv6 ай бұрын

    Very much video Ver ji

  • @user-uv6nu8so5u
    @user-uv6nu8so5u7 ай бұрын

    ਬਹੁਤ ਵਧੀਆ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ

  • @noorkhehra1239
    @noorkhehra12397 ай бұрын

    Bhot vadea ❤❤❤ eda hi ho reha

  • @hardeepdharni8697
    @hardeepdharni86973 ай бұрын

    ਧਰਨਾਟ ਵੀਰੇ ਤੁਸੀ ਤਾਂ ਮੈਨੂੰ ਵੀ ਰਵਾ ਦਿਤਾ

  • @JaspreetKaur-dz1mq
    @JaspreetKaur-dz1mq7 ай бұрын

    Very nice story. Gbu all theam. 🎉🎉🎉🎉🎉🎉

  • @user-cc4lu9fh2s
    @user-cc4lu9fh2s6 ай бұрын

    Very nice video 👏👏

  • @jashansran7994
    @jashansran79947 ай бұрын

    Bhut vdea pra ❤❤❤❤

  • @JasvinderSingh-yl8ir
    @JasvinderSingh-yl8ir7 ай бұрын

    Nice movie

  • @user-yo7jl4gx3g
    @user-yo7jl4gx3g7 ай бұрын

    Bahut vadhia vedio dhanwad

  • @devmaandevmaan2962
    @devmaandevmaan29627 ай бұрын

    very very nice movie ❤

  • @user-fq5bf6vd6o
    @user-fq5bf6vd6o7 ай бұрын

    Bhoot sone video 22 emoshanall krta love you

  • @DAVINDER.VLOGAR
    @DAVINDER.VLOGAR7 ай бұрын

    VERY NICE GOOD VIDEO BAI JI 🌹❤❤❤❤

  • @kuldeepdhillon1072
    @kuldeepdhillon10727 ай бұрын

    Vadhiaa

  • @SomNath-yt7jj
    @SomNath-yt7jj7 ай бұрын

    Very good dharnat veer video dek rona ai gia mera Parvar wali stori ha video dek rona boot aia ha like coment karna

  • @iqbalmaur9794
    @iqbalmaur97947 ай бұрын

    ਬਹੁਤ ਸੋਹਣੀ ਵੀਡੀਓ ਐ ਵੀਰ ਜੀ

  • @sukhbitkaursukhbitkaur4113
    @sukhbitkaursukhbitkaur41137 ай бұрын

    Very nice video ji 🙏

  • @user-gc6vn7yj9c
    @user-gc6vn7yj9c7 ай бұрын

    Very nice and emotional story dharnat vere🎉

  • @jasmeetkaur4051
    @jasmeetkaur40517 ай бұрын

    Bahut vadia story puri

  • @blastvibes9316
    @blastvibes93167 ай бұрын

    Bhut vdia bai canada che beh ke bhut skoon milda eh vekh ke ❤

  • @RajwinderKaur-vh3tb
    @RajwinderKaur-vh3tb7 ай бұрын

    Bhut bdhea story a gbu sari teemlay

  • @mehracuteartist7973
    @mehracuteartist79737 ай бұрын

    Very good massage

  • @user-xk7jf3eo9i
    @user-xk7jf3eo9i7 ай бұрын

    Very nice video ji

  • @JaswantSingh-og6pj
    @JaswantSingh-og6pj7 ай бұрын

    ਬਹੁਤ ਵਧੀਆ ਮੈਸੈਜ ਹੈ ਸੱਚਾਈ ਇਹ

  • @sukhdeeprandhawa-xb4gs
    @sukhdeeprandhawa-xb4gs7 ай бұрын

    ਬਹੁਤ ਵਧੀਆ ਲੱਗਿਆ

  • @RajRani-su5fl
    @RajRani-su5fl7 ай бұрын

    Bilkul sehi aa jina dy bhra nei hondy ohna nu pta honda

Келесі