ਗੈਂਗਸਟਰ Davinder Bambiha ਦਾ Encounter ਕਰਨ ਤੇ Lawrence ਨੂੰ ਫੜ੍ਹਨ ਵਾਲੇ IPS Swapan Sharma ਦਾ INTERVIEW

ਗੈਂਗਸਟਰ ਦਵਿੰਦਰ ਬੰਬੀਹਾ ਦਾ Encounter ਕਰਨ ਤੇ ਲਾਰੈਂਸ ਬਿਸ਼ਨੋਈ ਨੂੰ ਫੜ੍ਹਨ ਵਾਲੇ ਅਫ਼ਸਰ Swapan Sharma ਦਾ ਇੰਟਰਵਿਊ
'ਤੜਕੇ 4 ਵਜੇ ਬੰਬੀਹਾ ਘੇਰਿਆ AK-47 ਦੀ ਗੋ.ਲੀ ਨਾਲ ਡਿੱਗ ਪਿਆ ਸੀ'
ਅਜੇ ਵੀ ਫੋਨ 'ਤੇ ਮਿਲਦੀਆਂ ਧਮਕੀਆਂ, BDO ਤੋਂ IPS ਬਣਨ ਦੀ ਸ਼ਾਨਦਾਰ ਕਹਾਣੀ ਹਰ ਬੰਦੇ ਨੂੰ ਸੁਣਨੀ ਚਾਹੀਦੀ ਹੈ |
#IPSSwapanSharma #PoliceOfficer #Interview #Police #Gangster #DavinderBambiha #Encounter #LawrenceBishnoi #Police #Threat #PunjabPolice #ਅਫ਼ਸਰ #AFSAR #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 607

  • @user-fp1nt9sl3v
    @user-fp1nt9sl3v5 ай бұрын

    ਬਹੁਤ ਵਧਿਆ ਅਫਸਰ ਹਨ Swapan Sharma ਜੀ। ਇਹਨਾਂ ਨੇ ਰੋਡ ਤੋਂ ਕਬਜ਼ੇ ਹਟਵਾਏ। ਲਿੰਕ ਰੋਡ ਤੇ ਸਹੀ ਤਰਾ ਨਾਲ ਚੱਲਣ ਲਈ ਕਿਹਾ। ਮੈਂ ਇੱਕ ਬੇਨਤੀ ਕਰਦਾ ਹਾਂ। ਕਿ ਜੋ ਲੋਕ ਗਲੀਆਂ ਵਿੱਚ ਗੱਡਿਆਂ ਲਾਕੇ ਅਰਾਮ ਨਾਲ ਘਰ ਵੜ ਜਾਂਦੇ ਹਨ ਜੇ ਕੋਈ ਕਹੇ ਤਾਂ ਲੜਦੇ ਹਨ। ਕਿਰਪਾ ਕਰਕੇ ਇਹ ਵੀ ਸਹੀ ਕਰਨਾ ਚਾਹੀਦਾ ਹੈ

  • @nashediMaarPunjabnoonhai
    @nashediMaarPunjabnoonhai5 ай бұрын

    ਸਫਲ ਸ਼ਰਮਾ ਮੇਰਾ ਯਾਰ ਰੋਕੀ ਫਾਜਿਲਕਾ ਦਾ ਯਾਰ ਸੀ ਬਹੁਤ ਪਿਆਰਾ ਮਿੱਤਰ ਤੇ ਸੂਝਵਾਨ ਆਫੀਸਰ ਦੇਸ਼ ਦੀ ਸੇਵਾ ਕਰਨ ਵਾਲਾ ਸਿਰ ਚੁੱਕਦਾ ਹੈ ਇਸ ਅਫੀਸਰ ਨੂੰ

  • @SandeepSingh-pi1ck
    @SandeepSingh-pi1ck5 ай бұрын

    Justice for sidhu mosevala ❤

  • @Montyjatt8603
    @Montyjatt86035 ай бұрын

    Swapan sir g ਨੇ ਇਕ ਕੰਮ ਬਹੁਤ ਵਧੀਆ ਕੀਤਾ ਹੈ ਨਸ਼ੇ ਕਰਨ ਵਾਲਿਆ ਨੂੰ ਨਸ਼ਾਮੁਕਤ ਕੇਂਦਰ ਚ ਦਾਖਲ ਕੀਤਾ ਜਾਵੇ ਨਾ ਕੇ ਉਹਨਾ ਤੇ ਪਰਚਾ ਕਰਨ ਜੋ ਬੰਦੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਉਹਨਾ ਤੇ ਪਰਚਾ ਕੰਟੋ Swapan sir g ਨੇ ਆਪਣੇ ਸਾਰੇ ਪੁਲਿਸ ਵਾਲਿਆ ਨੂੰ ਕਿਹਾ ਹੈ ਇਹ ਕੰਮ ਬਹੁਤ ਵਧੀਆ ਕੀਤਾ ਹੈ sir ਨੇ ਤੇ ਹੁਣ ਜਲੰਧਰ ਪਹਿਲਾ ਨਾਲੋ ਥੌੜਾ ਠੀਕ ਹੈ good job sir g

  • @relax-music129
    @relax-music1295 ай бұрын

    Swapan sharmaa gangster's lyi khauf da dujja naam...salute sir

  • @dilsher4001
    @dilsher40015 ай бұрын

    ਦਵਿੰਦਰ ਬੰਬੀਹਾ ਸਾਡੇ ਦਿਲਾਂ ਚ ਜਿਉਂਦਾ 🤞🤞🤞🤞🤞

  • @NirmalSingh-bz3si

    @NirmalSingh-bz3si

    5 ай бұрын

    ਉਸਦਾ ਲੰਨ ਫੜ ਲਿਉ ਬੰਬੀਹੇ ਗੈਗਸਟਰ ਦਾ??

  • @funnyGamero

    @funnyGamero

    5 ай бұрын

    Apne pio sidhu da badla le liyo bambhia bole 😂😂😂

  • @satnams1170

    @satnams1170

    5 ай бұрын

    ਤੇਰਾ ਪਿਉ ਗੋਲਡੀ ਕਤਿੜ ਲੁੱਕ ਕੇ ਬੈਠਾ ਹਿੰਮਤ ਆ ਤਾ ਸਾਹਮਣੇ ਆਵੇ ਤੇ ਲਾਰੇਸ ਸਰੇਆਮ RSS bjp ਦਾ ਦਲਾਲ ਬਣੇ ਆ

  • @jattpb02848

    @jattpb02848

    5 ай бұрын

    ​@@funnyGamerochal nikal dallea, davinder sher banda si police da tout nahi si 😂😂😂

  • @notorioussandhu7252

    @notorioussandhu7252

    5 ай бұрын

    ​@@jattpb02848nale oda encounter ve fake c

  • @user-mz5hf2gy6i
    @user-mz5hf2gy6i5 ай бұрын

    Brave man davinder bambiha❤ apne haq layi es raah te piya c 😢

  • @bootachaudhry4856
    @bootachaudhry48565 ай бұрын

    JusticeforSidhumoosewala

  • @user-qq7li2zb5h
    @user-qq7li2zb5h5 ай бұрын

    ਦਵਿੰਦਰ ਇਕ ਹੀ ਦੁਨੀਆ ਤੇ ਸੀ ਜਿੰਨੇ ਕਤਲ ਕਿਤੇ ਆਪਣੇ ਹੱਥੀਂ ਕਿਤੇ ਅਤੇ ਜੇਲ ਵੀ ਨਹੀ ਡੱਕ ਸਕੀ ਸੀ ਕਦੇ ਸਰਚ ਤੇ ਕਰੋ ਦਵਿੰਦਰ ਕੌਣ ਸੀ ਕਿ ਕਰਦਾ ਸੀ ਕਿਊ ਆਹਾ ਕੰਮ ਕਰਨ ਲਗਾ ਜੂਠੇ ਪਰਚੇ ਕਰਵਾਉਣੇ ਜਿਵੇਂ ਹੁਣ ਭਾਨਾ ਸਿੱਧੂ ਨਾਲ ਹੋ ਰਿਹਾ ਹੈ ਓਦਾ ਹੀ ਦਵਿੰਦਰ ਨਾਲ ਹੋਇਆ ਸੀ 😢

  • @umerfarooq9727
    @umerfarooq97274 ай бұрын

    Pehli Dafa indian officer Ko Dekha Aur Suna, Bohan Decent Hai. Love from pakistan❤

  • @reshamsidhu7397
    @reshamsidhu73975 ай бұрын

    Swapan Sharma ਸੁਖਪਾਲ ਖਹਿਰਾ ਵਾਲੇ ਕੇਸ ਦੀ ਪੈਰਵਾਈ ਕਰ ਰਿਹਾ ਹੈ । ਸਰਕਾਰ ਦੇ ਕਹਿਣ ਤੇ ਸੁਖਪਾਲ ਖਹਿਰਾ ਦਾ ਲਿੰਕ gangsters ਨਾਲ ਜੋੜਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ । ਇੱਕ IPS officer ਦਾ ਸਰਕਾਰ ਦੇ ਥੱਲੇ ਲੱਗ ਕੇ ਕੰਮ ਕਰਨਾ ਬਹੁਤ ਨਿੰਦਣਯੋਗ ਹੈ

  • @Vimaldigu

    @Vimaldigu

    5 ай бұрын

    ਬਿਲਕੁਲ ਸਹੀ ਵੀਰ, ਮੈਂ ਵੀ ਏਹੀ ਲਿਖਣ ਲੱਗਾ ਸੀ,ਧੰਨਵਾਦ।ਬਾਕੀ ਰਿਤੇਸ਼ ਲੱਖੀ ਜੀ ਦੀ ਪੱਤਰਕਾਰੀ ਦਾ ਪੱਧਰੀ ਵਾਕਈ ਬਹੁਤ ਸੱਚਾ ਅਤੇ ਉੱਚਾ ਹੈ❤

  • @gurpreet12334

    @gurpreet12334

    5 ай бұрын

    100%

  • @only2215

    @only2215

    5 ай бұрын

    Veer ji sawapan sir nu mai apni shoti umar to jan da haa oho kadi kise de thale nahi lag de kyonki oho maran to nahi dar de es gal da mai gavaa ha kyonki mai v kise time galat kma vich kehlo ja gengster frends bn ge mere guse karke time cee koyi mera bura kehlo ja mara baki veere savapan sir nu saluut aa 🙏🏻

  • @KalaChahal-ry5fk

    @KalaChahal-ry5fk

    5 ай бұрын

    Asha tere ta kddia ni likn kise ne

  • @niteshnitish3986

    @niteshnitish3986

    5 ай бұрын

    Veer sarkar gangster ta panjab police mil k kam kr rahi hai

  • @Cajuevsbkecsnks
    @Cajuevsbkecsnks5 ай бұрын

    Swapan Sharma ji is my college mate rather a year junior to me Keep it up bro …bless you

  • @JasvirSinghMahal-px8ko
    @JasvirSinghMahal-px8ko5 ай бұрын

    Davinder bhambia was a brave person

  • @funnyGamero

    @funnyGamero

    5 ай бұрын

    😂😂

  • @Yo-yo-uu3wl

    @Yo-yo-uu3wl

    5 ай бұрын

    Tu v brave naa bnni.. police nae grave banaoondae time nehi lana

  • @jitisingh5429

    @jitisingh5429

    5 ай бұрын

    jhhhhkahahasssa punde Vishal singh 😮😮😮😮😅😅😅😅❤❤❤❤❤❤❤❤❤❤❤❤

  • @user-ob3ks6yc9p

    @user-ob3ks6yc9p

    5 ай бұрын

    Jo ohne 18 maare ohna dia families da ki haal houga

  • @JasvirSinghMahal-px8ko

    @JasvirSinghMahal-px8ko

    5 ай бұрын

    @@user-ob3ks6yc9p fake fir first who logged against him

  • @BaljitSingh-my5et
    @BaljitSingh-my5et5 ай бұрын

    ਬਾਈ ਜੀ ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣਕੇ ਰੂਹ ਖੁਸ਼ ਹੋ ਗਈ। ਤੁਹਾਡੀ ਦੋਹਾਂ ਵੀਰਾਂ ਦੀ ਲੰਮੀ ਉਮਰ ਦੀ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਹਾਂ।ਸਾਡੇ ਵੱਲੋ ਦੋਹਾਂ ਵੀਰਾਂ ਦਾ ਹਿਰਦੇ ਤੌ ਧੰਨਵਾਦ…..॥

  • @yodhe_punjab_de

    @yodhe_punjab_de

    5 ай бұрын

    Kde wah pia ta fer dekheo policie ki chij hunde

  • @kamaljitsingh1431
    @kamaljitsingh14315 ай бұрын

    ਵਾਈ ਬਹੁਤ ਵਧੀਆ ਉਪਰਾਲਾ ਪਰ ਕਦੇ ਸਿਪਾਹੀ ਜਾ ਛੋਟੇ ਮੁਲਾਜ਼ਮ ਵਗੇਰਾ ਦੀ ਇੰਟਰਵਿਊ ਵੀ ਕਰੋ ਬਹੁਤ ਵਧੀਆ ਹੋਵੇਗਾ

  • @gurmeetsingh-cc1wb

    @gurmeetsingh-cc1wb

    11 күн бұрын

    Ohna nu boln da adhikar nhi hunda bhra

  • @Jatinder-r8y
    @Jatinder-r8y3 ай бұрын

    ਬਹੁਤ ਵਧੀਆ ਗੱਲਾਂ ਸਮਝਾਈਆਂ ਸ਼ਰਮਾ ਬਾਈ ਜੀ ਨੇ ❤❤ਬਹੁਤ ਬਹੁਤ ਧੰਨਵਾਦ ਜੀ❤❤ਵਾਹਿਗੁਰੂ ਚੜਦੀਆ ਕਲਾ ਚ ਰੱਖੇ

  • @TheBjatt
    @TheBjatt5 ай бұрын

    Shera khubban/bambiha & baki sikh mundeya da encounter karta Lawrence nu “arrest” kar liya, wah “sharma” wah. Hisaab taa hona hi aa 1 din,

  • @sourabhsingh3530

    @sourabhsingh3530

    5 ай бұрын

    @TheBjatt ek din tan sbda hi hisab hona aa te tera v houga 🙏

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @Veer226

    @Veer226

    4 ай бұрын

    Sharma ji bol Jai Parshuram

  • @TheBjatt

    @TheBjatt

    4 ай бұрын

    @@Veer226 maa di fuddi Sharma di, vardi laah k eh kateed aa, hor kush nahi, sanu pata aa bahman kinney jogey aa, mughla to lai k angreja tak da mix dna aa ehna ch, sub nu kudiya pesh kardey rahey aa eh mang khani jaat, hr/up ch ehna nu “choon-mangtey” kiha janda ehna nu, choon means burki, mangtey da pata hi teinu, khandaani choon mangtey 😜😂😜😂😜😂

  • @gurpreetsidhubobbysidhu399
    @gurpreetsidhubobbysidhu3993 ай бұрын

    Very nice interview all the best.

  • @satnams1170
    @satnams11705 ай бұрын

    ਦਵਿੰਦਰ ਬੰਬਿਹਾ ਦਲੇਰ ਮਰਦ ਤੇ ਅਣਖੀ❤️

  • @notorioussandhu7252

    @notorioussandhu7252

    5 ай бұрын

    Encounter ve fake c bro da

  • @yashpalyashpal7268

    @yashpalyashpal7268

    5 ай бұрын

    Wediya hoya punjab vicho ek fukra mariya gya

  • @khushisekhon7991

    @khushisekhon7991

    5 ай бұрын

    Ryt bro​@@notorioussandhu7252

  • @officialbuntybal9239

    @officialbuntybal9239

    5 ай бұрын

    Ki hoya se phir

  • @nritapxx6810

    @nritapxx6810

    5 ай бұрын

    ਤੇ ਫਿਰੋਤੀਖ਼ੋਰ ਵੀ ਸੀ

  • @dheerajpathania6049
    @dheerajpathania60495 ай бұрын

    Swapn sharma ji is one of the best and strict officer of punjab police

  • @BhinderSran-ky8ok
    @BhinderSran-ky8ok5 ай бұрын

    ਬਹੁਤ ਵਧੀਆ ਅਫਸਰ ਹੈ ਜੀ ਸਪਤਨ ਸ਼ਰਮਾ ਬਹੁਤ ਵਧੀਆ ਇਨਸਾਨ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @onkarsahota1677

    @onkarsahota1677

    5 ай бұрын

    ਸਾਰਾ ਬਕਵਾਸ ਹੈ ਸਰਕਾਰ ਕਰਵਾ ਰਹੀ ਹੈ ਇੰਟਰਵਿਊ, ਇਹ ਹਿੰਦੂ ਠਾਣੇਦਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏਗਾ

  • @Funnymasala15

    @Funnymasala15

    5 ай бұрын

    😂😂😂 ਚਾਪਲੂਸੀ ਦੀ ਵੀ ਹਦ ਹੁੰਦੀ ਆ ਇਸ ਤੋਂ ਲਾਲਚੀ ਇਜ਼ਤ ਦਾ ਮਾੜਾ ਤੇ ਰਿਸ਼ਵਤ ਖੋਰ ਕੋਈ ਨਹੀਂ ਹੋਣਾ

  • @ShaktiSingh-uc6qo
    @ShaktiSingh-uc6qoАй бұрын

    Parnam Sh Swapan Sharma ji nu

  • @malkiatsingh3297
    @malkiatsingh32975 ай бұрын

    Very distilled and concise and deep insight of today’s world by the officer and the reporter and thanks

  • @user-dt5vi1wf7j
    @user-dt5vi1wf7j5 ай бұрын

    ਬਹੁਤ ਖੂਬ ਜੀ🙏

  • @zubirali4876
    @zubirali48765 ай бұрын

    Sir Ji as a highly post Police Officers officer,my only wish is for you n your dedicated department to get rid of all hard drugs in Punjab n request d Govt of d day to approve poppies harvesting to save youths from Death n ruining their lives.🙏

  • @bunnysharma0642
    @bunnysharma06424 ай бұрын

    Sir everything speaks truth

  • @user-dk4go4ep8g
    @user-dk4go4ep8g5 ай бұрын

    Veere eho dia interview krnia chahidiya aa k youth galat rah te na jave. Mehanat kre te change raah te jave. Good work.

  • @user-wx9ek6xt9q
    @user-wx9ek6xt9q5 ай бұрын

    Good Sri g

  • @user-bm1us9zw1d
    @user-bm1us9zw1d5 ай бұрын

    ਸਾਰ ਨਾਲ ਬਹੁਤ ਵਧੀਆ ਗੱਲਾਂ ਕਰਕੇ ਅੱਜ ਕੱਲ੍ਹ ਦੇ ਯੂਥ ਨੂੰ ਬਹੁਤ ਵਧੀਆ ਗੱਲਾਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਕੱਲ੍ਹ ਬੱਚੇ ਬਹੁਤ ਜਲਦੀ ਕਿਸੇ ਦੇ ਝਾਸੇ ਵਿੱਚ ਆਕੇ ਆਪਣੇ ਮਾਂ ਪਿਉ ਨੂੰ ਕਸ਼ਟਾ ਵਿੱਚ ਪਾ ਦੇਂਦੇ ਨੇ

  • @xavisidhu1069
    @xavisidhu10695 ай бұрын

    ਦਵਿੰਦਰ ਬੰਬੀਹਾ ਹੀਰਾ ਬੰਦਾ ਸੀ । ਕਦੇ ਕਿਸੇ ਨਾਲ ਧੱਕਾ ਨੀ ਕੀਤਾ।

  • @babbusidhu3198

    @babbusidhu3198

    3 ай бұрын

    Right bro

  • @deepmeelu8167

    @deepmeelu8167

    2 ай бұрын

    Herre bandr bambiha vrge nhi oh ne jina ne maa baap de gareebi majboori dekh k mehnat da raah chunya te ips and ias bn k apne maa baap di Umar dugna kr diti

  • @baljindersinghlongowal4097
    @baljindersinghlongowal40975 ай бұрын

    ਪੰਜਾਬ ਦਾ ਦੋਸ ਲੱਗਦਾ ਪੁਲਿਸ ਤੇ ਜਾਲੀ ਇਨਕਾਉਟਰ ਕਰਨ ਦਾ

  • @jeetabrar7557

    @jeetabrar7557

    5 ай бұрын

    jina de encounter hunde ah una ne kina maawa de putt maare ah jena da kasuur v koini hunda uda jawaab kon dauga daso ji

  • @baljindersinghlongowal4097

    @baljindersinghlongowal4097

    5 ай бұрын

    @@jeetabrar7557 ਮੈ ਉਹਨਾ ਦੇ ਹੱਕ ਚ ਨਈ ਮੈ ਸਾਰੇ ਤਰਾ ਦੇ ਇਨਕਉਟਰ ਦੀ ਗੱਲ ਕਰਦਾ

  • @Panjabi22

    @Panjabi22

    5 ай бұрын

    Fake encounter kitta jado ohdiya goliya khatam ho gayi fer awaz maar k fad k goli mari

  • @rajuarora3163

    @rajuarora3163

    5 ай бұрын

    @@jeetabrar7557 18 ਬੇਦੋਸੇ ਮਾਰੇ ਸੀ ਓਹਨੇ ਜਿਹੜੇ ਗੈਂਗਸਟਰਾ ਦੇ ਹੱਕ ਵਿੱਚ ਖੜ੍ਹੇ ਆ ਜਿਦੋ ਇਹਨਾਂ ਦਾ ਮਰੂ ਓਦੋ ਪਤਾ ਲੱਗੂ

  • @GaggiSandhu-wl7sg

    @GaggiSandhu-wl7sg

    5 ай бұрын

    ​@@jeetabrar7557 jeet singh 84 vele te 84 to bad 90 tak kine maava de bekasor putt sarkar ne marva te c 🤔

  • @gurmailsingh9833
    @gurmailsingh98334 ай бұрын

    Very good jankari dity Sharma ji jug jug jio

  • @JARNAIL.SINGH.BHULLAR
    @JARNAIL.SINGH.BHULLAR5 ай бұрын

    SSP ਸਾਬ ਜਵਾਬ ਸਹੀ ਤੇ ਟੂ ਦੀ ਪੁਆਇੰਟ ਦੇ ਰਹੇ ਨੇ ਪਰ ਪਤਰਕਾਰ ਘੂਸਾ ਹੈ ਕੋਈ ਨੋਲੇਜ ਨਹੀਂ ਜਾਲੀ ਪਤਰਕਾਰ ਨੂੰ.. ਰੋਕੀ ਮਰਨ ਤੋਂ ਬਾਅਦ ਧਮਕੀ ਆਈ ਸੀ ਗੋਡਰ ਗੈਗ ਵੱਲੋਂ..!!

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @978025280

    @978025280

    5 ай бұрын

    ​@@Kuldeepsingh-wx9psvaise kmaal aa jehda dagga kar gya oh taa Bahman da bahman hee rea 🤨🤨 Par jehde kurbani de gaye shaheed hoge Bhai sati daas ji Bhai matti daas ji bhai dayala ji 🧐😯oh Sare sikh hoge?? 😂😂 Hai??? Aah dogla chehra kyu yaar??? J dga karn wala brahman c fer Shahadat dein wala v brahman c 😮😮theek ae... J shahadat wale sikh cige fer Dagga karn wala v sikh...

  • @978025280

    @978025280

    3 ай бұрын

    @@Kuldeepsingh-wx9ps Hindua de dila vich nafrat nahi 🧐🤨Sach taa rab de ghar tai hoyuga jini nafrat ajj da sikh youth hindua naal karda naa j os jini ration da 50 va hissa v hindu karde hon taa lakh di laanat... Thode mnaa ch zehar bhareya pya... Oh v jhooth di buniyaad te . ..

  • @sunnyjain971

    @sunnyjain971

    15 күн бұрын

    ​@@Kuldeepsingh-wx9ps mainu nahi pata veer tusi eda di mind setup kayu kiti hoi aa koi dharm hai oh apni jagh te hai par veer sab to wadi insaaniyat hai or har koi sab to pehla insaan hi hai fer oh baad wich Sikh Hindu crischan muslim , Galt soch nu veer khatm karo te kadi wi eda de shabad na warto ki koi thode msg nu read karke hi kahe ki tusi insaan ho ja kuch hor, satnam sh waheguru ji

  • @GurmeetSingh-oc1sn
    @GurmeetSingh-oc1sn5 ай бұрын

    ਚਾਰ ਦਿਨਾਂ ਦੀ ਬੱਲੇ ਬੱਲੇ ਲਈ ਮੌਤ ਦੀ ਹੀ ਆਖ਼ਰ ਜਿੱਤ ਹੁੰਦੀ ਹੈ ਇਹ ਗੱਲ ਨੋਜਵਾਨਾ ਨੂੰ ਪੱਲੇ ਬੰਨ ਲੈਣੀ ਚਾਹੀਦੀ ਹੈ

  • @Majhafarm
    @Majhafarm4 ай бұрын

    Good job sir

  • @gurpreetdhillon1712
    @gurpreetdhillon17125 ай бұрын

    Please be honest ! Everything is temporary.

  • @ravindersingh6117
    @ravindersingh61175 ай бұрын

    ਬਹੁਤ ਵਧੀਆ ਅਫਸਰ ਮਿਲੇ ਨੇ ਸ਼ਰਮਾ ਜੀ ਪੰਜਾਬ ਨੂੰ, ਸਲੂਟ ਆ ਸਰ ਤੁਹਾਨੂੰ

  • @bootachaudhry4856
    @bootachaudhry48565 ай бұрын

    Legend never die 😔

  • @Mnisharma7193

    @Mnisharma7193

    5 ай бұрын

    Kon ?

  • @bootachaudhry4856

    @bootachaudhry4856

    5 ай бұрын

    @@Mnisharma7193 the one n only SidhumooseWala 💪🦁

  • @Mnisharma7193

    @Mnisharma7193

    5 ай бұрын

    @@bootachaudhry4856 g veer sidhu ❤️ jan all the time jindbaad

  • @surjanrandhawa8130
    @surjanrandhawa81305 ай бұрын

    Bahut hi achi te sachi gal kar rahe sharma ji good job

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @RavinderSingh-oj1bn
    @RavinderSingh-oj1bn5 ай бұрын

    ਸ਼ੁਰੂ ਵਿੱਚ ਇੰਟਰਵੀਊ ਦਾ ਟੇ੍ਲਰ ਨੂੰ ਤੀਹ ਚਾਲੀ ਮਿੰਟ ਦਾ ਕਰਿਆ ਕਰੋ ਦਸ ਮਿੰਟ ਚ ਸਵਾਦ ਜਿਹਾ ਨੀ ਆਉਂਦਾ, ਦੁਰ ਫਿਟੇ ਮੂੰਹ ਪੋ੍ ਪੰਜਾਬ ਵਾਲਿਆਂ ਦੀ ਆਡਿਟ ਟੀਮ ਦਾ, ਬਾਕੀ ਸਵਪਨ ਸ਼ਰਮਾ ਜੀ ਘੈਂਟ ਅਫਸਰ ਹਨ ਜੋ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @M.S.K697
    @M.S.K6975 ай бұрын

    Paji clips thodea katea kro adii video clips nall ii nikl jandi aa 3 kk mint ਦੀ bhut aa ਬਾਕੀ full interview❤❤

  • @only2215
    @only22155 ай бұрын

    Sir mai fan tohada dilo ❤

  • @ajindersingh9843
    @ajindersingh98435 ай бұрын

    ਸਰਕਾਰੀ ਬੁੱਕਲ ਚ ਬਹ ਕੇ ਆਪਣੇ ਪੰਜਾਬੀ ਨੌਜਵਾਨਾਂ ਦੇ encounter ਕਰਨੇ ਤੇ promitions ਲੈਣੀਆਂ, ਬਹੁਤ ਹੀ ਨੰਦਨ ਯੋਗ ਹੈ। ਸਰਕਾਰਾਂ ਆਪਣੀ ਰਾਜਨੀਤੀ ਲਈ ਨੌਜਵਾਨਾਂ ਨੂੰ ਗੈਂਗਸਟਰ ਦਾ tag ਲਾ ਕੇ encounter ਕਰਾ ਦਿੰਦੀਆਂ ਨੇ,ਤੇ ਅਫ਼ਸਰ ਪ੍ਰਮੋਸ਼ਨਾਂ ਲੈਣ ਨੂੰ ਕਾਹਲੇ ਹੋ ਜਾਂਦੇ ਨੇ। ਐਵੇਂ ਅਫ਼ਸਰ ਸਰਕਾਰ ਦੇ ਹੱਥੋਟੋਕੇ ਨਾ ਬਣਨ।

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @amritsingh2564
    @amritsingh25645 ай бұрын

    Sardar ji can u also interview about Jathadar Kaunkan sabb

  • @KulwinderSingh-hk4xs
    @KulwinderSingh-hk4xs5 ай бұрын

    ਸਵਪਨ ਸ਼ਰਮਾ ਜੀ ਵਧੀਆ ਕੰਮ ਕਰਨ ਲਈ ਜਾਣੇ ਜਾਂਦੇ ਹਨ ਪ੍ਰਮਾਤਮਾ ਹਮੇਸ਼ਾ ਚੜਦੀਕਲਾ ਬਖਸ਼ਣ ਜੀ।❤

  • @eagleeye1491

    @eagleeye1491

    5 ай бұрын

    ਖਹਿਰਾ ਸਾਹਿਬ ਨੂੰ ਜੋ ਸ਼ਰੀਫ ਇਨਸਾਨ ਨੇ ਅਤੇ ਉੱਨਾਂ ਨੂੰ ਨਾਜਾਇਜ਼ ਕੇਸ ਵਿੱਚ ਫੜਨਾ ਕੀ ਕੋਈ ਵਧੀਆ ਕੰਮ ਆ ?? ਤੇਰੀ ਭੈਣ ਨੂੰ ਤਾਂ ਮੀ ਇਹ ਪਸੰਦ ਆ ਗਿਆ ਜੋ ਬੜਾ ਚੰਗਾ ਤੈਨੂੰ ਲੱਗ ਰਿਹਾ ਇਹ ਕੁਰਪਟ ਪੁਲਸੀਆ

  • @Kuldeepsingh-wx9ps

    @Kuldeepsingh-wx9ps

    5 ай бұрын

    ​@@eagleeye1491veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @SukhwinderSingh-lx6cv
    @SukhwinderSingh-lx6cv5 ай бұрын

    Gud shib dil khus ho gaya sari family desh de sewa lye

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @funnyGamero

    @funnyGamero

    5 ай бұрын

    ​@@Kuldeepsingh-wx9psha bai ena warge police officer Karan punjab gangland Banya Paya

  • @gagangill0866
    @gagangill0866Ай бұрын

    Very good

  • @user-wt9bw5df2m
    @user-wt9bw5df2m3 ай бұрын

    Good shrma ji

  • @dalbarasingh7216
    @dalbarasingh72165 ай бұрын

    ਪੁਲਿਸ ਅਫਸਰ ਆਮ ਲੋਕਾ ਨਾਲ ਪਿਆਰ ਨਾਲ ਗੱਲ ਕਿਓ ਨਹੀ ਕਰਦੇ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਕੀ ਤੁਸੀ ਵੀ ਇੱਦਾ ਹੀ ਕਰਦੇ ਹੋ

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @user-el3dl1je2c

    @user-el3dl1je2c

    5 ай бұрын

    ​@@Kuldeepsingh-wx9psyr iko gl e napi ona sare comments de niche iko gl e

  • @lovepreetkamboj825

    @lovepreetkamboj825

    Ай бұрын

    ​@@Kuldeepsingh-wx9ps Dudh pvan wala kon c?? Bhai mati das kon c oh brahman nhi c??

  • @harmanbuilders8445
    @harmanbuilders84453 ай бұрын

    Good Afsar

  • @user-io5up6vn2b
    @user-io5up6vn2b4 ай бұрын

    Sidhu musawala de peo te sidhu musawala de bhut pyaar c davinder bembiya group nal es kark marya gya o

  • @monujandujatt5842
    @monujandujatt58425 ай бұрын

    Siraaaa Banda c davinder ❤

  • @funnyGamero

    @funnyGamero

    5 ай бұрын

    Lawrence bhi pura sirra Banda hai 😂😂😂

  • @rajindersinghchattha4095
    @rajindersinghchattha40955 ай бұрын

    Swapan bai g is very brave nd honest officer

  • @LSBhoriya-cy8tn
    @LSBhoriya-cy8tn3 ай бұрын

    Good

  • @karansran3552
    @karansran35522 ай бұрын

    👌👌

  • @lovejitdhaliwal812
    @lovejitdhaliwal8125 ай бұрын

    Sare fake encounter kite ne ehna ne khaira saab te vi eh banda kar riha najayaj parche

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @Amanbatra44

    @Amanbatra44

    5 ай бұрын

    Koi na fer waheguru Ghar der a haner nhi ehna da haal v rab bura krda j njaj kise nl krnge

  • @Kuldeepsingh-wx9ps

    @Kuldeepsingh-wx9ps

    5 ай бұрын

    @@Amanbatra44 bikul sahi

  • @abhinandanbhardwaj2265
    @abhinandanbhardwaj22653 ай бұрын

    Swapan Sharma Ji Is Good Officer n Person👍👍

  • @user-dx5pp3eu3n
    @user-dx5pp3eu3n5 ай бұрын

    ❤❤

  • @jassjot1860
    @jassjot18605 ай бұрын

    ਦੇਵਿੰਦਰ ਬੰਬੀਹਾ ❤❤

  • @funnyGamero

    @funnyGamero

    5 ай бұрын

    Tera pio lagda si 🤣🥺🤣

  • @user-wx9ek6xt9q
    @user-wx9ek6xt9q5 ай бұрын

    ❤❤❤

  • @rabinderrandhawa38B68
    @rabinderrandhawa38B685 ай бұрын

    He is the officer when Rocky Faizla was killed and Gounder Group said k Bacha lia apna Khas Chamcha ..??? Swapan Sharma was the guy who gave Rocky and his gang Gunmen and even Amar Singh Chahal Gave AK 47 TO Rocky and Gang to fight .. Everything is recorded in media .Ethe koi dhudh dhota nahi hai... Just Don't get involve in the dirt so much that dirt came on to your Uniform. IPS is a Passion and Dignity Rather than just a job .

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @Amanbatra44

    @Amanbatra44

    5 ай бұрын

    Well said bro ena de chamche wow wow likde a ehna nu eh ni pta eh vi kps de aulad a

  • @user-ud9kh4kr6v

    @user-ud9kh4kr6v

    5 ай бұрын

    Rocky tad vidhayak c

  • @rabinderrandhawa38B68

    @rabinderrandhawa38B68

    5 ай бұрын

    @@user-ud9kh4kr6v kd bnia ..??? He was not an MLA . Seat was won by BJP IN 2012 Mr Surjit Kumar Jiyani won and became minister .

  • @KuldeepSingh-bt9gv

    @KuldeepSingh-bt9gv

    Ай бұрын

    Bai rabinderrandawa ehna nu tatoo da pta ik vdeo dekhli police wale di te lgg pye treefa krn te treefa oh kr rhe jihna da kde police naal vah ni pea jis din ehna da vah pea police naal os din pta lgg ju ehna nu

  • @VijayKumar-yp3vz
    @VijayKumar-yp3vz5 ай бұрын

    Brave IPS officer

  • @sunnyjain971
    @sunnyjain97115 күн бұрын

    Good Banda ji respected IPS sawapan sharma

  • @harbanssingh343
    @harbanssingh3435 ай бұрын

    I love you sir ji waheguru ji chardicala ch rekhe

  • @user-gd9pp9hy2r
    @user-gd9pp9hy2r2 ай бұрын

    Very good job aa ji 💚🙏🙏👍👌👌 Form Advocate GS Khaira Ldh ☝️☝️☝️✍️✍️💯

  • @HarmeetSingh-hk3fk
    @HarmeetSingh-hk3fk5 ай бұрын

    Bole ni bambiha bole babbar sher

  • @JazzyM510
    @JazzyM5105 ай бұрын

    Kamaal di gall a 10 min takk highlights hi chali jandia

  • @BaljeetSingh-fr3by
    @BaljeetSingh-fr3by5 ай бұрын

    🙏🙏

  • @innocentaryan597
    @innocentaryan5975 ай бұрын

    Salute hai sir ji aap ko

  • @kunwersingh3342
    @kunwersingh33425 ай бұрын

    Afsos k es system ne sade putt gangsters bna dite te duje states wale sade te ips late ,baharle sube da banda sade bachya te hukam chalonda a,kde sadi v swer howegi sade bache dubara vaddia posta te bethange

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @user-st3ij2vu2d
    @user-st3ij2vu2d5 ай бұрын

    Punjab police jandabaad Mann a sir tuhada Punjab nu Dil tu saluuat aa sir

  • @Kuldeepsingh-wx9ps

    @Kuldeepsingh-wx9ps

    5 ай бұрын

    ​@eagleeye1491 veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @JBSingh-pl8mj
    @JBSingh-pl8mj5 ай бұрын

    Punjab Police has very fine officers. However, ranker officers and lower ranks are corrupt, lethargic, unprofessional, brutal,...

  • @sunnyjain971
    @sunnyjain97115 күн бұрын

    I request your channel plz interview with respected for me always Sh Dr IPS Sandeep Garg ji, he is very honest and good officer.

  • @LovejotSingh-fk1ts
    @LovejotSingh-fk1ts28 күн бұрын

    Hor vi police ips da interview laylo

  • @gurtejsinghhanda4519
    @gurtejsinghhanda45195 ай бұрын

    ਪੰਜਾਬ ਅੱਜ ਮੁੰਬਈ ਅੰਡਰਵਰਲਡ ਦੀ ਤਰਜ ਤੇ ਤੁਰ ਪਿਆ ਹੈ, ਮੁੰਬਈ 1980 upto 2002 ਵਿੱਚ ਆ ਕੁਛ ਹੋ ਗਿਆ ਹੈ,

  • @rajuarora3163
    @rajuarora31635 ай бұрын

    Great punjab police ❤️❤️🙏🙏

  • @AmanSingh-lq7ib

    @AmanSingh-lq7ib

    5 ай бұрын

    😂😂😂

  • @gurpreet12334

    @gurpreet12334

    5 ай бұрын

    😂😂😂

  • @Kuldeepsingh-wx9ps

    @Kuldeepsingh-wx9ps

    5 ай бұрын

    ​@@AmanSingh-lq7ib​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @Kuldeepsingh-wx9ps

    @Kuldeepsingh-wx9ps

    5 ай бұрын

    ​@@gurpreet12334​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @asgarkhan2857
    @asgarkhan28575 ай бұрын

    Ok

  • @user-ir6ei3xc4e
    @user-ir6ei3xc4e5 ай бұрын

    Proud on u sir u , get bis names in sometime

  • @Romanaromana-vt2xs
    @Romanaromana-vt2xs5 ай бұрын

    Sir jdo insaaf nhi milda fer insaan ke kre ji kyu ke grab bande de koi nhi sunda ji

  • @HarmeetSingh-hk3fk
    @HarmeetSingh-hk3fk5 ай бұрын

    Davinder bambiha zindabaad

  • @pushantmoudgillsherry3717
    @pushantmoudgillsherry37175 ай бұрын

    Best cop of punjab police

  • @coemsmafaka3883
    @coemsmafaka38833 ай бұрын

    Salute to officer

  • @user-iu6hd8xu9c
    @user-iu6hd8xu9c5 ай бұрын

    ਸ਼ਵਪਨ ਸ਼ਰਮਾ ਬਹੁਤ ਵਧੀਆ ਅਫ਼ਸਰ ਨੇ ਸਾਡੇ ਫਾਜ਼ਿਲਕਾ ਵਿਚ ssp ਬਤੌਰ ਬਹੁਤ ਸਫਲ ਅਫ਼ਸਰ ਹੈ

  • @Sunnysharmabholenaathkapremi
    @Sunnysharmabholenaathkapremi5 ай бұрын

    BUT SIR MR SHARMA ARENT YOU DOING DHAKKA WITH MR SUKHPAL KHAIRA ??? I HEARD ON THE ORDERS OF BHAGWANT MANN YOU BEING THE LEADER OF SIT ARE TRYING YOUR BEST TO IMPLICATE HIM IN FALSE CASES SO HOW CAN YOU SAY YOU SLEEP WELL 8 HRS ?? 😊

  • @sukhpalgrewal5003
    @sukhpalgrewal50035 ай бұрын

    ਸ਼ਰਮਾਂ ਜੀ ਲਧਿਆਂਣੇ ਬਹੁਤ ਵਧੀਆ ਕੰਮ ਕਰਦੇ ਸੀ

  • @Kuldeepsingh-wx9ps

    @Kuldeepsingh-wx9ps

    5 ай бұрын

    Chal oye saliya ​veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @user-lg3og5tw8e
    @user-lg3og5tw8e5 ай бұрын

    Sidhu bhai, justice sidhu Mosa ver,🦁🦁

  • @PankajSharma-jp3kq
    @PankajSharma-jp3kq2 ай бұрын

    ❤🙏🙏🙏

  • @shambhubawa6018
    @shambhubawa60185 ай бұрын

    jai hind 🇮🇳 🙏sir🙏

  • @PardeepSingh-bd6co
    @PardeepSingh-bd6co5 ай бұрын

    I am too much impressed from IPS Sharma I want to meet u sir plz if u read this comment I want selfie with u and your autograph on my jacket plz sir

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @NishanSingh-ee3sj
    @NishanSingh-ee3sj5 ай бұрын

    Very good sar ji

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @X-Agn

    @X-Agn

    5 ай бұрын

    @@Kuldeepsingh-wx9ps chal b sala,.. kusa banda

  • @NirmalSingh-bz3si
    @NirmalSingh-bz3si5 ай бұрын

    ਪਤਰਕਾਰਾਂ ਨੂੰ ਸਾਰਾ ਐਡਰੈੱਸ ਸਾਰੀ ਨਿੱਜੀ ਜਾਣਕਾਰੀ ਨਹੀ ਪੁਛਣੀ ਚਾਹੀਦੀ ਇਹ ਇਕ ਪੁਲੀਸ ਅਫਸਰ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਾਮਲਾ ਹੁੰਦਾ ?? ਜੇ ਮੈਂ ਗਲਤ ਨਾਂ ਹੋਵਾਂ ????

  • @Singh_90
    @Singh_905 ай бұрын

    31:19

  • @meharsinghgill1734
    @meharsinghgill17345 ай бұрын

    ਬਿਸ਼ਨੋਈ ਦੀ ਇੰਟਰਵਿਊ ਬਾਰੇ ਕੁਝ ਬੋਲੇ।।

  • @yuvraj-zb2zj
    @yuvraj-zb2zj5 ай бұрын

    ਫ਼ਗਵਾੜਾ ਦੇ ਨਾਲ ਦੇ ਕਈ ਹਿੱਸਿਆਂ ਵਿੱਚ ਵੀ ਚੱਕ ਕਰ ਲਿਆ ਜਾਵੇ ਜੀ ਕਾਂਗਰਸ ਪਾਰਟੀ ਦੇ ਲੋਕ gangster ਗਰੁੱਪ ਜਾਅਲੀ ਜਾਂਦੇ 🎉🎉🎉

  • @rayanshaw7466
    @rayanshaw74664 ай бұрын

    Swapan Sharma and bhagwant man has one similarity both had left their first wife

  • @birsingh1166
    @birsingh11665 ай бұрын

    davinder ❤

  • @jaskirat0007
    @jaskirat00075 ай бұрын

    bai 10 mint de ta clip laa te, nahi dil karda video dekhan da fer

  • @GaganDeep-vw1nw
    @GaganDeep-vw1nw5 ай бұрын

    Police wale nu Har halat vich sarkar de thale lag ke kam karna penda par kug officers Galt kar jande a par mere dost v Hage a Police officer o bht vadiya ensan han

  • @Kuldeepsingh-wx9ps

    @Kuldeepsingh-wx9ps

    5 ай бұрын

    veere eh gangu bhaman police vala ena de dila vich shikhan de bache marvanu loka nu eh gal kdi samjh nai oni gangu bhaman kise da nai ban sakda

  • @user-zi5gu4mw7y
    @user-zi5gu4mw7y5 ай бұрын

    ਵੈਰੀ ਗੁਡ

  • @punuthind707
    @punuthind7075 ай бұрын

    Bilkul sir parents da he sara problem a ...... M apni sare rishtedar dekha kismat te Depend ne bacha kuch kar geya kar geya ...... nhi ta khatam

Келесі