ਗਗਨਦੀਪ ਦੇ ਗਵਾਂਢੀ ਆਏ ਸਾਹਮਣੇ | ਕਰਤੇ ਵੱਡੇ ਖੁਲਾਸੇ ਸਭ ਰਹਿ ਗਏ ਹੈਰਾਨ | Punjab News

ਗਗਨਦੀਪ ਦੇ ਗਵਾਂਢੀ ਆਏ ਸਾਹਮਣੇ | ਕਰਤੇ ਵੱਡੇ ਖੁਲਾਸੇ ਸਭ ਰਹਿ ਗਏ ਹੈਰਾਨ | Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#PunjabNews #PunjabiNews
Music Credits-
tinyurl.com/musiccreditt

Пікірлер: 66

  • @BhupinderSingh-ul8im
    @BhupinderSingh-ul8im2 жыл бұрын

    ਕਾਂਗਰਸ ਹੋਵੇ ਜਾਂ ਅਕਾਲੀ ਪਤਾ ਨਹੀਂ ਕਿਉਂ ਲੋਕਾਂ ਨੂੰ ਚੰਗੀ ਸਰਕਾਰ ਨਹੀਂ ਮਿਲ ਸਕੀ, ਬਦਮਾਸ਼ਾਂ ਦੀ ਤਾਕਤ ਵਧਦੀ ਜਾ ਰਹੀ ਐ।

  • @simran1999ss
    @simran1999ss2 жыл бұрын

    ਇਹੋ ਜਹੇ ਡਰੱਗ ਡੀਲਰਾ ਨੇ ਪੰਜਾਬ ਦਾ ਬੇੜਾ ਗੱਰਕ ਕਰਤਾ

  • @DaljitSingh-xv9vn
    @DaljitSingh-xv9vn2 жыл бұрын

    ਮਾੜੇ ਕੰਮ ਦਾ ਮਾੜਾ ਨਤੀਜਾ। ਅੱਤ ਤੇ ਖੁੱਦਾ ਦਾ ਵੈਰ ਹੈ। ਅੱਤ ਕਦੇ ਨਹੀ ਚੁਕਣੀ ਚਾਹੀਦੀ। ਅੰਤ ਮਾੜਾ ਹੀ ਹੁੰਦਾ ਹੈ ਇਹੋ ਜਿਹੇ ਕੰਮਾ ਦਾ।ਰੱਬ ਦੇ ਘਰ ਦੇਰ ਹੈ ਅੰਧੇਰ ਨਹੀ।

  • @jasjitsingh4565
    @jasjitsingh45652 жыл бұрын

    ਪਿੰਡਾਂ ਚ ਅੰਨਾ ਨਸ਼ਾ ਵਿਕ ਰਿਹਾ ਕੋਈ ਨੀ ਰੋਕਦਾ

  • @pardeeppassi8385
    @pardeeppassi83852 жыл бұрын

    ਪੁਲਿਸ ਦਾ ਅਸਲੀ ਚਿਹਰਾ ਸਾਹਮਣੇ ਆਇਆ.

  • @gurleenkaur1172
    @gurleenkaur11722 жыл бұрын

    ਵਾਹਿਗੁਰੂ ਜੀ ਸਭ ਦੇ ਧੀਆਂ ਪੁੱਤਰਾਂ ਨੂੰ ਸੁਮੱਤ ਬਖਸ਼ੇ

  • @happycheema691
    @happycheema6912 жыл бұрын

    ਇਸ ਨੂੰ ਖਾਲਿਸਤਾਨ ਨਾਲ ਨਾ ਜੋੜਿਆ ਜਾਵੇ ਇਹ ਪੁਲਸ ਕਰਵਾ ਰਹੇ ਆ

  • @JaswinderSingh-dq1ki
    @JaswinderSingh-dq1ki2 жыл бұрын

    Bank wale auncle and Aunty di himmat nu Slam hai bure khilaf bulna chahindi 👍 Rab ne insaf kar ditta 👍

  • @ASHARani-si5jn
    @ASHARani-si5jn2 жыл бұрын

    95% punjab police eidda di a

  • @OldIsGold4U777
    @OldIsGold4U777

    Punjab Government should ORDER to investigate the Moveable and Immovable Assets of Officers in working And those even retired.

  • @harrySandhu76
    @harrySandhu762 жыл бұрын

    Parmatma ne insaaf kr dita

  • @JaspalSingh-qm4oy
    @JaspalSingh-qm4oy2 жыл бұрын

    Very good ji

  • @GurbhejSingh-sc2vu
    @GurbhejSingh-sc2vu2 жыл бұрын

    CM ji 90 Punjab Police eidda di a

  • @diljitsingh4832
    @diljitsingh48322 жыл бұрын

    This everything happened during majithia time guys very good Punjab police chakk do Punjab

  • @gurlalsekhon3268
    @gurlalsekhon3268 Жыл бұрын

    Waheguru ji 🙏

  • @bsingh9752
    @bsingh97522 жыл бұрын

    Bilkul sahi jankari di hai 🌹🙏

  • @nekmohammad3295
    @nekmohammad32952 жыл бұрын

    Very sad bro. U r rt. 🙏🙏

  • @user-fo1bg9rf5v
    @user-fo1bg9rf5v

    Waheguru Satnam

  • @user-dl7ls4km2g
    @user-dl7ls4km2g

    ਕੀ ਕੋਈ ਘਰ ਬਣਾਊਣ ਲ਼ਈ ਵੀ ਪਰਮੀਸਨ ਲੈਣੀ ਪਿਆ ਕਰੂ ਜੇ ਕੋਈ ਗਲਤ ਕਰਦਾ ਹੈ ਤਾ ਸਾਰਾ ਪਰਿਵਾਰ ਹੀ ਗਲਤ ਹੋ ਜਾਦਾ ਹੈ ਏ ਨਾਲ ਹੂੰਦਾ ਸੀ ਨਾਕੇਆ ਤੇ ਗਲਤ ਕਰਨ ਵਾਲੇ ਨੂੰ ਸਜਾ ਮਿਲਣੀ ਹੀ ਹੂੰਦੀ ਐ ਆਪਣਾ ਆਪ ਸੂਧਾਰ ਲਵੋ ਦੂਨੀਆ ਦੇ ਠੇਕੇ ਨਾ ਲਵੋ ਰੱਬ ਹੈ ਇਨਸਾਫ਼ ਕਰਨ ਲਈ ਵਿਸਵਾਸ ਕਰੋ

  • @khalsaas5306
    @khalsaas53062 жыл бұрын

    NAOJAVANI NU BARVAD KARAN VALA..KINNI BHYANAK MOUT MAREYA WAHEGURU NE

Келесі