Ford 3600 Tractor ਵਿੱਚ ਅਜਿਹਾ ਕੀ ਪਾ ਦਿੱਤਾ ਲੋਕ ਇਸ ਦੇ ਦੀਵਾਨੇ ਹੋ ਜਾਂਦੇ || ਫੋਰਡ ਟਰੈਕਟਰ ਦੇ ਗੁਣ

Ғылым және технология

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 35

  • @ILoveFarmer-nj2eo
    @ILoveFarmer-nj2eo6 ай бұрын

    ਸਪੈਡਲ ਉਨਾ ਦੇ ਟੁੱਟ ਦੇ ਜਿਹੜੀਆ ਮਹਾਨ ਹਸਤੀਆ ਪੈਸੇ ਨੀ ਲਾਉਦੀਆ ਸਾਡੇ ਕੋਲੇ ਸਤਾਰਾ ਸਾਲ ਰਿਹਾ 3600 ਕਦੇ ਸਪੈਡਲ ਨੀ ਟੁਟੀਆ

  • @harrymaan5904

    @harrymaan5904

    6 ай бұрын

    Sahi keha veer sade kol 1977 modl a Ford ajj tak kus ne hoea

  • @sukhwindersinghdhanoa3214
    @sukhwindersinghdhanoa321410 күн бұрын

    Veer good job tere video punjab de hak vich hundi aa

  • @user-ji5tu9wx1e
    @user-ji5tu9wx1e6 ай бұрын

    ਟਰੈਕਟਰ ਜੇੜਾ ਮਰਜ਼ੀ ਹੋਵੇ ਡਰੈਵਰ ਦੇ ਟੱਟਿਆਂ ਚੋਂ ਦੱਮ ਹੋਣਾ ਚਾਹੀਦਾ

  • @user-ji5tu9wx1e
    @user-ji5tu9wx1e6 ай бұрын

    ਆਪਣੇ ਕੋਲ ਛੱਤੀ ਦੱਸ ਆ ਬਾਈ ਸਾਨ ਟਰੈਕਟਰ ਆ ਰਿਜਨਲ ਸਾਰਾ ਕੋਈ ਧੂੰਆਂ ਨੀ ਕੋਈ ਤੇਲ ਦਾ ਖ਼ਰਚਾ ਨੀ ਵੱਧ ਮਰੂਤੀ ਕਾਰ ਵਾਂਗ ਉੱਠਦਾ

  • @sukhwinderdhaliwal4191
    @sukhwinderdhaliwal41918 күн бұрын

    Y g ਸਾਡੇ ਕੋਲੇ ਫੋਰਡ 3600ਟਰੈਕਟਰ 1995ਮਾਡਲ ਟਰੈਕਟਰ ਆ ਤੇ ਨਾਲ ਦੇ ਸੰਪੈਂਡਲ ਆ ਅੱਜ ਤੱਕ ਕਦੇ ਨਹੀਂ ਟੁੱਟਿਆ

  • @amrindersingh8817
    @amrindersingh88176 ай бұрын

    ਸੇਵਕ ਸਿੰਘ ਜੀ ਤੁਸੀਂ ਕਿਹੜੀ ਜਗਾ ਖੜੇ ਬੜੀ ਧੁੱਪ ਲੱਗੀ ਆ ਸਾਨੂੰ ਤਾਂ ਸੂਰਜ ਵੈਖੇ ਨੂੰ 20 ਦਿਨ ਹੋ ਗਏ ਆ

  • @jassajattsangha3784

    @jassajattsangha3784

    6 ай бұрын

    Hoshiarpur

  • @mantarbrar5975

    @mantarbrar5975

    6 ай бұрын

    ਪਹਿਲਾਂ ਸ਼ੂਟ ਕੀਤੀ ਵਿਡੀਉ ਅ ਜੀ

  • @dineshchoudharydcpodvr9
    @dineshchoudharydcpodvr96 ай бұрын

    Nice information veer g

  • @sonukalsi1991
    @sonukalsi19916 ай бұрын

    Good job

  • @user-xd7vy6el8y
    @user-xd7vy6el8y6 ай бұрын

    ਸਤਿ ਸ੍ਰੀ ਅਕਾਲ ਵੀਰ ਜੀ

  • @AashiqFORDde
    @AashiqFORDde6 ай бұрын

    ❤❤❤

  • @arshdhillonvlogs001
    @arshdhillonvlogs0016 ай бұрын

  • @KulbirSingh-ms8dh
    @KulbirSingh-ms8dh6 ай бұрын

    ❤❤

  • @sidhubrar4189
    @sidhubrar41896 ай бұрын

    ਫੋਰਡ ਦੇ ਡਬਲ ਕਲੱਚ ਹੁੰਦਾ ਇੱਕ ਸਪੈਂਡਲ ਟੁਟਦੇ ਆ ਪਿਸਟਨ ਓਵਰ ਸਾਈਜ਼ ਪੈ ਜਾਂਣ 4*4 ਹੋ ਜਾਵੇ

  • @AashiqFORDde
    @AashiqFORDde6 ай бұрын

    🚜🚜👌👌💪💪

  • @sukhwinderdhaliwal4191
    @sukhwinderdhaliwal41916 ай бұрын

    92,ਮਾਡਲ ਤੋਂ ਬਾਅਦ ਤਾਂ ਕਿਸੇ ਫੋਰਡ ਨੇ ਸਪੈਡਲ ਨਹੀਂ ਤੋੜਿਆ ਤੇ ਸਾਡੇ ਕੋਲੇ 95ਮਾਡਲ ਆ ਉਸਨੇ ਅੱਜ ਤੱਕ ਨੀ ਤੋੜਿਆ

  • @prabhchahalvlogg7307

    @prabhchahalvlogg7307

    6 ай бұрын

    Ha y mre kol v 94 a. Kde ne todea

  • @deepindersohi635

    @deepindersohi635

    6 ай бұрын

    Sahi ahh tere veer gall ehna nu pta he ne ve spandle tut da kitho hunda old model de hub gulle slim hunde ne utho tut da hunda eh ta ave he chade jnda

  • @karanpreet1073
    @karanpreet10736 ай бұрын

    Ford ta jhotta aa verra ji❤❤

  • @user-gt6ek2ig9d
    @user-gt6ek2ig9dАй бұрын

    Ford sardari 💪

  • @iqbalsidhu6651
    @iqbalsidhu66516 ай бұрын

    Well come ji

  • @AvtarSingh-qj3dr
    @AvtarSingh-qj3dr6 ай бұрын

    🙏🙏🙏

  • @punjabfarmers7298
    @punjabfarmers72986 ай бұрын

    Good

  • @punjabfarmers7298
    @punjabfarmers72986 ай бұрын

    ਵੀਡਿਓ ਵਧੀਆ ਲੱਗੀ। ਲਾਈਕ share ਜ਼ਰੂਰ ਕਰਦੋ

  • @inderjitsinghjawanda6396
    @inderjitsinghjawanda63966 ай бұрын

    ਮੇਰੇ ਕੋਲ farmtrac 55 ਆ ਫੋਰਡ ਸ਼ੋ ਵਾਲਾ 1997 ਮਾਡਲ

  • @ravisaini-ip9mf
    @ravisaini-ip9mf6 ай бұрын

    bai ji e tractor farm 55 ya farm 50

  • @GurpreetSingh-hu6wl
    @GurpreetSingh-hu6wl6 ай бұрын

    Bai mitti aale tralle te tractor di hook uchi rakhni chahidi jaa nivi

  • @DharminderSinghSidhu3600
    @DharminderSinghSidhu36006 ай бұрын

    ਫਾਰਮਟ੍ਰੈਕ ਹਿਸੇ ਨਾਲ ਸਹੀ ਨਹੀ ਮੁੜਦਾ 45 ਫਾਰਮਟਰੈਕ ਦੇ ਸਪੈਂਡਲ ਪੈ ਜਾਂਦੇ ਸਹੀ ਰਹਿੰਦਾ

  • @Sandhu45450
    @Sandhu454506 ай бұрын

    eh v hun mistri bnuga trctr tyaar kre kru. sewak singh hle prmoter ehda 😂😂😂. result ehe niklda

  • @sekhonfarm4055
    @sekhonfarm40556 ай бұрын

    Ford ta new holland a

  • @sekhonfarm4055
    @sekhonfarm40556 ай бұрын

    Farmtrac ta ਸਕੌਟ ਵਾਲਿਆਂ ਦਾ

  • @satnamsingh6269
    @satnamsingh62696 ай бұрын

    Sari video iko vaari paa deni c. Tuhadi kehdi reel muk chali c.

Келесі