farmtrac 6055 ਤੁਸੀ ਦੇਖੇ ਬਿਨਾ ਨਹੀ ਰਹਿਣਾ porsche ਕਾਰ ਵਾਲੀਆ ਤੋ ਸਾਰਾ design ਤਿਆਰ ਕਰਵਾਈਆ
#farmtrac 6055 new model launch 2024
famtrac 6055 modified
farmtrac 6055 milega
farmtrac 6055 60 hp
farmtrac 50 hp
farmtrac 6055 onroads
farmtrac 6055 in india
farmtrac 6055
Пікірлер: 86
Porsche ਕੰਪਨੀ ਗੱਡੀਆਂ ਸੋਹਣੀਆਂ ਬਣਾਉਂਦੀ ਹੋਊ, ਪਰ ਟ੍ਰੈਕਟਰ ਦੀ ਸ਼ਕਲ ਬਿਲਕੁਲ ਸੋਹਣੀ ਨਹੀਂ ਲੱਗੀ
ਫੋਰਡ ਦੀ ਬ੍ਰਾਂਡ ਸ਼ਕਲ ਈ ਵਿਕਣੀ ਆ ਆਹ ਟੱਟੀ ਨਈਂ ਵਿਕਦੀ
ਭੋਰਾ ਵੀ ਸੋਹਣਾ ਨਹੀ ਲਗਦਾ ਭੈਣ ਗੜ੍ਹ ਕੇ ਰੱਖ ਤੀ ਟਰੈਕਟਰ ਦੀ ਪਹਿਲਾਂ ਵਾਲੀ ਲੁੱਕ ਬਹੁਤ ਸੋਹਣੀ ਸੀ
@RVC08
3 күн бұрын
ਚਲਾ ਕੇ ਦੇਖੀ ਟਰੈਕਟਰ ਨਜ਼ਾਰਾ ਹੀ ਵੱਖਰਾ ਇਹਦਾ
ਲੁੱਕ ਵਾਇਜ ਬਹੁਤ ਸੋਹਣਾ ਟਰੈਕਟਰ ਬਣਾਇਆ ❤
ਟ੍ਰੈਕਟਰ ਦੀ ਸ਼ਕਲ ਨੀ ਸੋਹਣੀ ਵਿਗਾੜ ਦਿੱਤੀ ਪਰਾਨੀ ਸੋ ਸੋਣੀ ਲਗਦੀ ਸੀ
ਬੁਹਤ ਸੋਣਾ ਵੀਰ ਟਰੈਕਟਰ ਜੀਦੇ ਪੈਸੇ ਲਗਦੇ ਉਸ ਨੂੰ ਪਤਾ ਹੁੰਦਾ ਸੋਣਾ ਜਾ ਨਹੀ
Bai deep sidhu nu tusi yad kita dhanvad
ਆਪਣੀ ਜਗਾ ਤੇ ਸੱਭ ਵਧੀਆ ਨੇ ਵੀਰ ਟਰੈਕਟਰ ਕੋਈ ਮਾੜਾ ਨੀ ਬਾਕੀ ਆਪਣੀ ਆਪਣੀ ਪਸੰਦ ਹੂੰਦੀ ਜਿਸ ਨੇ ਲੈਣਾ ਲੇ ਹੀ ਲੈਣਾ
Deutz fahr ch sab to phala da aya hoya super low gear⚙️(sr) 20saal phala da aya hoya💪
ਹੁਣ ਵੀਰ ਜੀ ਓ ਗੱਲਾਂ ਗੲਈਆ ਇੱਕ ਧੇਲੇ ਦਾ ਵੀ ਨੀ ਛੱਡਿਆਂ ਇਸ ਨੂੰ ਕੋਈ ਮੁਫਤ ਨੀ ਲੈਂਦਾ ਹੋਈ ਜਲੂਸ ਕਢਤਾ ਜਮਾ
Jlusss kad k rakh dita tractor da purani look vich vikugaaaa
Bai ji clutch lock Holland company ne 6010 tractor ch 2017 ch hi de Dita c
ਬੁਹਤ ਭੇੜੀ ਸ਼ਕਲ
Bai ji eh gal sahi ha ka sara tractos nalo vadh c canfietabel ha
very good information thks
Sir 6065 review video banao ❤
Baki tractor aam kida ho gye bayi tu aam dasda🤔
Sbi quntl te theek aa jii theek aa jii good matching
ਬਾਈ ਸਿਫਤ ਕਰੀ ਜਾਦਾ ਦੁਜੇ ਨੁੰ ਆਮ ਕਹੀ ਜਾਦਾ ਪਰ ਮੈਸੀ ਤੇ ਸੋਲਸ ਵਿੱਚ ਇਹ ਬੇਕਸੂਰ ਪਹਿਲਾ ਹੀ ਆਉਦੇ ਨੇ ਨਵਾ ਕੁਝ ਨਹੀ ਹੁਣ ਇਹਦਾ ਰੇਟ ਵੀ ਦੱਸ ਆਮ ਕੰਪਨੀਆ ਤੌ ਕਿਨਾ ਜਿਆਦਾ
@tonybrarzira9877
2 ай бұрын
harek company avde product di e tareef krdi hundi aa ......
@tinkusingh-cg2hn
2 ай бұрын
Sahi Bai ji Porsche Germany di company ha oh kiso nu nahi Design dindi fuddu kiche janda ma Germany wich he huna
@user-gg8xt7eb1i
2 ай бұрын
J koi shak a tu ph kr la ijanci Wale vrr nu
Tire ta goodyear de vdiaa MRF to
Fir ta holland te johndeere fail a hana bai ji
Gud information
Pichla hissa carraro company da aa farmtrac da nahi
Gud video
Sira
Same engine purani show good c
👌🏻👌🏻
Very good
Farmtrac de lift vargi aj tak koi lift kise trackter de lift farmtrac da braber nai kar sakdi
Siraaaa
Good harjit 22
Puli De gede 540 hi Kyon hun Dhyan Har tractor Dey
Good
Endless
Goooodddd
New holland nu bahut time da aunda clutch lock
Bhai ji दोनों हिसे cararo के है
Eh tanh hor hé kuj banata yaar. Pehlan aala model Shona c
P T O BARE V DASH VEER UCHI KE NEEVEE JE. P T O TROLLY USE KRNI HOWE GANNE BASTE
❤❤❤❤❤end
Sadabhar
Diesel wali peek kive launi a te klla bnda can nal diesel kive pau te ik gal hor company fuddu nai jehri copy te 50 hp likh ke dendi a haiga he 50 hp aa ya tan tuci likh ke dvo ki 60 hp aa
End
Jooth ta gapp maarn wale soch lo lok educated ne aj kl porsche design krn lgi saar gya oh v farmtrac nu 😂😂
ਇਹਦੀ ਸ਼ਕਲ ਬਿਲਕੁਲ ਵੀ ਨਹੀਂ ਬਦਲਣੀ ਚਾਹੀਦੀ Power ਵੱਡੀ ਕਰ ਦਿੰਦੇ ਬੱਸ,, ਫੇਰ ਵਿਕਦਾ ਫੋਰਡ ਸੱਭ ਤੋਂ ਵੱਧ ਬ੍ਰਾਂਡ ਸ਼ਕਲ ਦੀ ਕੋਈ ਰੀਸ ਨਹੀਂ
If this engion with routry fuel Pump
Veere farmtrac 60 worldmax da v deo review..🙏🙏🙏🙏🙏..
Creeper speed already mahindra vich hega aa evi gapp thoki janda
ਕਪਨੀ ਨੇ ਫਾਰਮਟੇਕ ਦਾ ਜਲੁਸ ਕਡ ਤਾ
Sbiiii quntl
Swaraj Nagar 2007
Attttt
Back light te porshe walea ne.. Chinese la diti 150 da jooda
иι¢є
Restaurant Jodhpur kise Diya hi nahin
Bhra tuhade farmtrac ne hun lift capacity vdhai h sonalika 60 worldtrac de pehla hi eni ondi 🤣🤣🤣
ਬਾਈ ਜੀ ਜੇ ਕੰਪਨੀ ਵਾਲੇ ਲਾ ਦਿੰਦੇ ਤਾਂ ਠੀਕ ਸੀ
Kokaaa
Bki tractor aam aa Eh khas tractor dekhlo pehle body type vadia c eh ta vaise hi sohna nai lagda Eh bhut ghat hi loka ne laina tera khas tractor
Price?
@bikramdhillo184
2 ай бұрын
11.10
Endddsdd
Shashikal 😂😂
ਅਗਲੇ ਟਾਇਰਾਂ ਤੇ ਫੈਂਡਰ ਤਾ ਲਾ ਦਿੰਦੇ
Veer rate jaroor dasya karo
@HarjeetSingh-eu1yl
2 ай бұрын
11,000,00
Koka
T shirt pa laini c ena aukha ho reha war war baha upar kar reha shirt dia 😂😂
galbat ta bai hagi aa tractor ch
Farm ty phla ni C koi lynda hun ਸਕਲ ਹੋਰ kharab krti hun khatm aa
Shape ni sohni veer
Look Wadia nahin bhai
Bilkul Sona nhi phle wala lok le ke aao
Plastic va
Bakvas tractor
Bakvas va nera
Sira
Siraaa
Attttttt
Bakvas tractor