No video

Famous YouTuber JaanMahal ਦੀ ਸੱਚਾਈ ਕਿਉਂ ਹੋਈ ਜੇਲ ? | Jasbir Jaanmahal | Josh Talks Punjabi

ਜਸਬੀਰ ਸਿੰਘ, ਜੋ ਰੋਪੜ ਦੇ ਰਹਿਣ ਵਾਲੇ ਹਨ, ਇਕ ਪ੍ਰਸਿੱਧ KZreadr ਹਨ। ਉਹ ਵਲੌਗ ਬਣਾਉਣ ਅਤੇ Jaanmahal Video ਦੇ ਨਾਮ ਨਾਲ ਚੈਨਲ ਲਈ ਮਸ਼ਹੂਰ ਹਨ । ਹਾਲਾਂਕਿ, ਇਹ ਜਸਬੀਰ ਦੇ ਸਾਰੇ ਸੰਘਰਸ਼ਾਂ ਦਾ ਹੀ ਫਲ ਹੈ ।
ਇਕ ਸਮਾਂ ਸੀ ਜਦੋਂ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਕੰਮ ਕਰਨਾ ਪਿਆ ਅਤੇ ਉਹਨਾ ਨੇ ਖੇਤੀ ਵੀ ਕੀਤੀ । ਪਰ ਉਹ ਜਾਣਦੇ ਸਨ ਕਿ ਉਹ ਕਿਸੇ ਦੂਜੀ ਚੀਜ਼ ਲਈ ਬਣੇ ਹਨ। ਸਾਰੀਆਂ ਚੁਣੌਤੀਆਂ ਵਿੱਚੋਂ ਲੰਘਦਿਆਂ ਓਹਨਾ ਨੇ ਆਪਣਾ KZread Channel ਬਣਾਇਆ, ਪਰ ਇਹ ਵੀ ਸੌਖਾ ਨਹੀਂ ਸੀ । ਵੀਡੀਓ ਦੀ ਸ਼ੂਟਿੰਗ ਸਮੇਂ ਓਹਨਾ ਦਾ ਮਜ਼ਾਕ ਉਡਾਇਆ ਗਿਆ ਅਤੇ ਅਪਮਾਨਿਤ ਕੀਤਾ ਗਿਆ. ਇਹ ਓਹਨਾ ਨੂੰ ਏਨਾ ਪ੍ਰਭਾਵਤ ਕਰ ਗਿਆ, ਕਿ ਓਹਨਾ ਨੇ ਆਪਣੇ ਆਪ ਨੂੰ 1.5 ਸਾਲਾਂ ਲਈ ਬੰਦ ਕਰ ਲਿਆ. ਪਰ ਉਨ੍ਹਾਂ ਸਾਲਾਂ ਨੇ ਓਹਨਾ ਦੀ ਕਿਸਮਤ ਨੂੰ ਇੱਕ ਵੱਡੇ ਢੰਗ ਨਾਲ ਬਦਲ ਦਿੱਤਾ, ਤੇ ਅੱਜ ਉਹ ਆਪਣੀ ਵਿਸ਼ੇਸ਼ ਪ੍ਰਤਿਭਾ ਅਤੇ ਹੁਨਰ ਲਈ ਪ੍ਰਸ਼ੰਸਤ ਕੀਤੇ ਜਾਂਦੇ ਹਨ ।
Jasbir Singh, who hails from Ropar is a famous KZreadr. He is known for making vlogs and famous for the channel called JaanMahal Video. However, this is just the end result of all the struggles Jasbir had been through. There was a time when he had to work in a restaurant and do farming. But he knew he is made for something big. While going through all the challenges he made his youtube channel, but even that was not easy. He was mocked and humiliated for shooting videos. This affected him so much, that he locked himself for 1.5 years. But those years turned his destiny in a big way. Today he gets appreciated for his special talent and skills.
Here are a few of his work sample :
Kites Flying / KARANVEER DI NEW CYCLE
( • Kites Flying / KARANVE... )
KARANVEER DE NEW SHOES
( • KARANVEER DE NEW SHOES )
GHAR VICH GYM
( • GHAR VICH GYM )
Marriage Ke Side Effects Punjabi part 1
( • Marriage Ke Side Effe... )
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Instagrammers: / joshtalkspu. .
► Say hello on Sharechat: sharechat.com/...
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
#JoshTalksPunjabi #KZreadr #JaanMahalVideo

Пікірлер: 1 000

  • @JaanMahalvideo
    @JaanMahalvideo4 жыл бұрын

    Thx Josh Talks ajj bahut msg te phone aya

  • @sukhkiran1081

    @sukhkiran1081

    4 жыл бұрын

    God bless uu

  • @sukhkiran1081

    @sukhkiran1081

    4 жыл бұрын

    Proud of u brother

  • @sathunamsathunam5743

    @sathunamsathunam5743

    4 жыл бұрын

    Veery good

  • @sainihappy22

    @sainihappy22

    4 жыл бұрын

    Good job bhaji

  • @mail2saggu

    @mail2saggu

    4 жыл бұрын

    Keep it up veer

  • @PUNJABIVLOGGER
    @PUNJABIVLOGGER4 жыл бұрын

    Hard work and Consistency Pays off..ਰੱਬ ਹੋਰ ਤਰੱਕੀਆਂ ਬਖਸ਼ੇ !

  • @majhabeats4712

    @majhabeats4712

    4 жыл бұрын

    👌

  • @sumanrandhawa3905

    @sumanrandhawa3905

    4 жыл бұрын

    👌👌👌👌

  • @punjabimusicworld9333

    @punjabimusicworld9333

    4 жыл бұрын

    Veere tu v bht ghaint banda tenu milna dili tamana meri

  • @manpreetsingh-bp4oq

    @manpreetsingh-bp4oq

    4 жыл бұрын

    Hlo bro

  • @baljitsingh5219

    @baljitsingh5219

    4 жыл бұрын

    Well said brother..🙏

  • @JoshTalksPunjabi
    @JoshTalksPunjabi4 жыл бұрын

    💪 ਸਿੱਖੋ Spoken English ਤੇ Personality Development ਐਕਸਪਰਟ ਦੇ ਨਾਲ! 💪 ਹੁਣੇ ਹੀ ਸ਼ੁਰੂ ਕਰੋ ਜੋਸ਼ Skills App ਦੇ ਨਾਲ : joshskills.app.link/nlZpijkcerb

  • @shivdevbhandal4716

    @shivdevbhandal4716

    3 жыл бұрын

    Very nice waheguru ji chardi kala Bakhshan

  • @kirat2833

    @kirat2833

    3 жыл бұрын

    App is worst , mtlb ta apna kdhna paise bnaun da 🙌 Institute hege aa edha dia khch apps di kinu lod aa

  • @ajitgrewal1509

    @ajitgrewal1509

    3 жыл бұрын

    God bless you 🙏

  • @JoshTalksPunjabi
    @JoshTalksPunjabi4 жыл бұрын

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

  • @imransuleman9445

    @imransuleman9445

    4 жыл бұрын

    Jasvir singh Sat Sari Akal 🙏🙏🙏🙏🙏

  • @ballisembhi4348

    @ballisembhi4348

    4 жыл бұрын

    English subtitles vi pa diya kro...asi vi ghar beth ke english Sikh laiye

  • @lotusphotography32

    @lotusphotography32

    4 жыл бұрын

    Ur Cont sand me I'm video Drircor Gurmeet

  • @guriinsan4930

    @guriinsan4930

    4 жыл бұрын

    God bless you bro 🙏

  • @mandeeppurewal1349

    @mandeeppurewal1349

    4 жыл бұрын

    Very good speech big brother your best think brin used kro

  • @kspaul430
    @kspaul4304 жыл бұрын

    ਬਹੁਤ ਵਧੀਆ ਭਾਜੀ । ਰੱਬ ਜੀ ਤਹਾਨੂੰ ਹੋਰ ਤਰੱਕੀ ਬਖਸ਼ਣ ।

  • @gaganmahal9176
    @gaganmahal91764 жыл бұрын

    ਰੱਬ ਤੁਅਾਨੂੰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਦੇਵੇ

  • @jaswinderkaurbanga180
    @jaswinderkaurbanga1803 жыл бұрын

    ਬਹੁਤ ਵਧੀਆ ਹੈ ਵੀਰੇ ਤੁਸੀਂ ਹੌਸਲਾ ਨਹੀਂ ਹਾਰਿਆ। ਪਰਮਾਤਮਾ ਤੈਨੂੰ ਹਰ ਖ਼ੁਸ਼ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ ਰਹਾਉ

  • @tejindersingh7966
    @tejindersingh79663 жыл бұрын

    ਬਹੁਤ ਵਧੀਆ ਵੀਰ । ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਹੋਂਸਲਾ ਮਿਲਿਆ ।

  • @khushkaranchhina2890
    @khushkaranchhina28904 жыл бұрын

    ਵੀਰ ਬਹੁਤ ਵਧੀਆ ਸਮਝਾਇਆ ਗਿਆ।ਸੋਡਾ ਜਿੰਦਗੀ ਦਾ ਸੰਘਰਸ਼ ਬਹੁਤ ਲੰਮਾ ਸੀ।ਸਾਨੂੰ ਵੀਰ ਮਾਣ ਹੈ ਤੁਹਾਡੇ ਵਰਗੇਆ ਤੇ ਜੋ ਹਰ ਇਕ ਨੂੰ ਜਿਉਣ ਦੀ ਸੇਧ ਦੇਣ ਵਿੱਚ ਮੱਦਦ ਕਰ ਰਹੇ ਆ।

  • @harjaansahota8696
    @harjaansahota86964 жыл бұрын

    ਪੈਂਦਾ ਆਪਣੇ ਮੁਕੱਦਰਾਂ ਨਾਲ ਭਿੜਨਾ ਸੌਖਿਆਂ ਨੀ ਪਾਉਣੀਆਂ ਬੁਲੰਦੀਆਂ । Love U 22 ❤Jaanmahal

  • @SeeBeautyThroughMyEyes
    @SeeBeautyThroughMyEyes4 жыл бұрын

    Well done! Sometimes, struggles are exactly what we need in our life.

  • @user-rm8mk6je5j
    @user-rm8mk6je5j4 жыл бұрын

    ਬਹੁਤ ਸੋਹਣੀਆਂ ਵੀਡੀਉ ਹੁੰਦੀਆ ਨੇ ਬਾਈ ਦੀਆ ਦੱਬੀ ਰੱਖੋ ਕਮ

  • @rajanmanaktala
    @rajanmanaktala4 жыл бұрын

    ਸਤਿਕਾਰਯੋਗ ਵੀਰ ਜੀ,ਮਾਣ ਆ ਤੁਹਾਡੇ ਸੰਘਰਸ਼ਸ਼ੀਲ ਜੀਵਨ ਵਿੱਚੋਂ ਨਿਖਾਰ ਕੇ ਬਾਹਰ ਲਿਆਂਦੀ ਸ਼ਖਸੀਅਤ ਉੱਤੇ!!

  • @AmarjitSingh-fw8cg
    @AmarjitSingh-fw8cg4 жыл бұрын

    ਬਹੁਤ ਵਧੀਆ ਲੱਗਾ ਲਾਈਫ ਬਾਰੇ ਜਾਨਕੇ God bless you

  • @jatinbatra5639
    @jatinbatra56394 жыл бұрын

    ਵੈਰੀ ਈਮੋਸ਼ਨਲ ਵਿਡੀਓ ਬਾਈ ਜੀ ਤੁਸੀ ਬਹੁਤ ਮਿਹਨਤੀ ਬੰਦੇ ਹੋ ਰੱਬ ਰਾਖਾ ਬੈਸਟ ਔਫ ਲੱਕ ਜੀ Waiting for 1 million Subscriber Party lai avange tohade kol fer

  • @GurdevSingh-fe7ji
    @GurdevSingh-fe7ji4 жыл бұрын

    ਸਤ ਸ਼੍ਰੀ ਅਕਾਲ ਸਬ ਨੂੰ 22 ਲੋਕਾਂ ਦਾ ਕੰਮ ਤਾਂ ਬੱਸ ਲੱਤਾਂ ਖਿਚਣ ਵਾਹਿਗੁਰੂ ਮਹੇਰ ਕਰੇ ਗਾ ਦਿਲੋਂ ਸਲੂਟ ਹੈ 22

  • @larnaca6460
    @larnaca64604 жыл бұрын

    ਬਹੁਤ ਖੁਸ਼ੀ ਹੁੰਦੀ ਏਸ ਤਰਾ ਦੇ ਲੋਕ ਵੇਖ ਕੇ

  • @ch-prince4547
    @ch-prince45474 жыл бұрын

    Jaan Mahal Pajji kaintt bnda . Pure heart person . Rab hor tarrakiyan bakshe veer tenu 🙏🙏🙏

  • @ranjeetkaur6746
    @ranjeetkaur67463 жыл бұрын

    ਵੀਰ ਜੀ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ ਤੇ ਤੁਹਾਡੀ ਮਿਹਨਤ ਸਦਕਾ ਇਹ ਸਭ ਹੋਇਆ ਹੈ। ਬਸ ਇੱਕ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾ ਤੇ ਚਲੋ ਬਾਕੀ ਸਭ ਡੇਰੇ ਵਾਲੇ ਬਾਬੇ ਤੇ ਐਸ਼ ਕਰ ਰਹੇ ਹਨ।

  • @harjindersinghghuman8868
    @harjindersinghghuman88684 жыл бұрын

    ਤੋਹਾੜੀ ਮਿਹਨਤ ਤੇ ਦਰਿੜ ਇਰਾਦੇ ਨੂੰ ਸਲਾਮ ਆ ਜੀ ਵਾਹਿਗੁਰੂ ਜੀ ਇਸੇ ਤਰਾਂ ਚੜਦੀ ਕਲਾਂ ਚ ਰੱਖਣ ਜੀ

  • @PrabhSainiCanada
    @PrabhSainiCanada4 жыл бұрын

    REALITY Of JaanMahal Video With PROOF !! Sach Vs Jooth ? Important Video || Prabh Saini kzread.info/dash/bejne/ip-tqcGLiJPUp9I.html

  • @dalijalan451
    @dalijalan4514 жыл бұрын

    Clear person, nothing to hide, positive & your hardwork pays off. I am in US, and watched your Vlog to learn cooking & your vdos are wonderful. Thank you and God bless, hope you do well bhaji.

  • @surjitsingh-xx2yu
    @surjitsingh-xx2yu4 жыл бұрын

    Love you pajji.full support a apne star laii and nimme ,kale jatt nu

  • @harbanssidhu5234
    @harbanssidhu52344 жыл бұрын

    ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋਂ god bless you 🙏 👍

  • @navdeepkaur6365
    @navdeepkaur63654 жыл бұрын

    Ssa veer g I inspire from you my brother is in USA he is very hard working as a truck buessness man as well as he spent lots of money for paper work now he wanna come back to Punjab he doesn’t wanna spill his life here . Thanks

  • @itsmesharan12

    @itsmesharan12

    4 жыл бұрын

    Navdeep Kaur hey dear please come and visit my channel and do subscribe if you like my video’s

  • @sandeepsidhu9197

    @sandeepsidhu9197

    4 жыл бұрын

    Iii

  • @makhankalas660
    @makhankalas6603 жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @rekhasharma-td1yt
    @rekhasharma-td1yt4 жыл бұрын

    Veer you are very hard worked ਤੁਹਾਡੀ life in story ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹਿੰਮਤ ਮਿਲੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਤੇ ਤਰੱਕੀਆ ਬਖਸ਼ਣ

  • @harshgill.750
    @harshgill.7504 жыл бұрын

    Tohaadiaan videos dekh ke Dil kush ho janda ha👌🤘👌🤘👍👍💯

  • @vikramchahal9571
    @vikramchahal95714 жыл бұрын

    ਜਸਵੀਰ ਬਾੲੀ ! ਤੁਹਾਨੂੰ ਬੇਨਤੀ ਹੈ ਕਿ ਬਾਕੀ ਸਭ ਠੀਕ ਹੈ ਇੱਕ ਤਾਂ ਤੁਸੀ ਅਪਣੇ ਚੈਨਲ ਤੇ ਗੰਦੀਅਾਂ ਗਾਲਾਂ ਨਾਂ ਕੱਢਿਆ ਕਰੋ ਇੱਕ ਫੁਕਰਪੁਣਾ ਘੱਟ ਕਰਿਆ ਕਰੋ । ਮੇਰੇ ਵਲੋਂ ਅਾਪ ਜੀ ਨੂੰ ਭਵਿੱਖ ਲੲੀ ਸ਼ੁਭਕਾਵਨਾਵਾਂ ਪ੍ਰਮਾਤਮਾਂ ਅਾਪ ਨੂੰ ਤਰੱਕੀਆਂ ਬਖਸ਼ੇ ।

  • @user-mx8iv2fg6z

    @user-mx8iv2fg6z

    4 жыл бұрын

    ਫੁਕਰਪੁਣੇ ਨੂ ਵੀਡੀਉ ਚ ਰੇਜ ਰੋਵਰ ਲਈ ਫਿਰਦਾ ਹੁਦਾ

  • @yudhistersheoran5680
    @yudhistersheoran56804 жыл бұрын

    Nima, kala, hasveer, aman, sarbjeet paaji sab bdia character h aapke pind me. Bhagwaan sab logo ko khush rkhe aur samridhi de

  • @gursimrankaur9245
    @gursimrankaur92454 жыл бұрын

    WAHEGURU JI BHT BHT TARAKIYAN BAKSHAN VEER G NU 🙏🙏🙏🙏🙏🙏

  • @sandeepgill7880
    @sandeepgill78804 жыл бұрын

    You deserve all the respect..you r a great soul 👍

  • @Majhewale
    @Majhewale4 жыл бұрын

    Waheguru mehr kre veer tere te hmesa chardikla bkse 👏👏👏

  • @KirandeepKaur-tw6lh

    @KirandeepKaur-tw6lh

    4 жыл бұрын

    Very good 👍😊

  • @harvibhatt797
    @harvibhatt7974 жыл бұрын

    ਨਿਮਾ ਫੈਨ ਲਾਈਕ ਕਮੈਂਟਸ ਕਰੋ ।।।

  • @sabirahmed8261

    @sabirahmed8261

    3 жыл бұрын

    ਨਿੱਮਾ ਕਿਹੜਾ'' ਲਹੋਰਕੇ ਦਾ'🤣🤣🤣🤣🤣🤣🤣🤣🤣🤣🤣🤸‍♂️🤸‍♂️🤸‍♂️🤸‍♂️🤸‍♂️🤸‍♂️🤷‍♂️🤷‍♂️🤷‍♂️🤷‍♂️🤭🤭🤭

  • @kuchbhichalegafriends
    @kuchbhichalegafriends4 жыл бұрын

    Balle balle.....zabardast video....jannmahal paaji pura motivate ho gaya tuhada video vekh ke...

  • @harbhajankaur4405
    @harbhajankaur44054 жыл бұрын

    ਬਹੁਤ ਵਧੀਆ ਬੇਟਾ ਜੀ ਤਹਾਨੂ ਤਰਕੀ ਬਖਸ਼ੇ ਤੁਹਾਡਾ ਬੇਟਾ ਬਹੁਤ ਸੋਹਣਾ

  • @SamarSingh-oz3wd
    @SamarSingh-oz3wd4 жыл бұрын

    I respect u sir 🙏boat kuch sikhan nu milya tuhade ton

  • @JaswinderKaur-yv2qc
    @JaswinderKaur-yv2qc4 жыл бұрын

    ਮੈਂ ਵੀਡੀਓ ਦੇਖਣ ਚਾਹੁੰਦੀ ਹਾਂ ਜਸਵੀਰ ਵੀਰੇਂ ਦੀ ਕੋਈ ਵੀ ਡਿਸ਼ ਹੋਵੇ

  • @mehra10hr27

    @mehra10hr27

    4 жыл бұрын

    jaan mahal Chanel te jo ji

  • @JkMavi

    @JkMavi

    4 жыл бұрын

    Jaswinder Kaur plz subscribe my channel

  • @Farminglifestyle500

    @Farminglifestyle500

    3 жыл бұрын

    Hello g

  • @NirmalSingh-lu8bf
    @NirmalSingh-lu8bf4 жыл бұрын

    You are great veerji we respect you always take care veerji

  • @kiratprabhvlogger1646
    @kiratprabhvlogger16464 жыл бұрын

    Waheguru aap nu hor v trkiaa deve 🙏🙏

  • @SukhwinderSingh-qg7jb
    @SukhwinderSingh-qg7jb4 жыл бұрын

    Every day watching videos brother keep going

  • @zindgizindabad3288
    @zindgizindabad32884 жыл бұрын

    Main bhut time di w8 kardi c tahda eh program dekhn di g

  • @amanpreet8182
    @amanpreet81824 жыл бұрын

    Such a motivational and inspirational talk and I hope your channel will grow more and more

  • @SurendraSinghSirohi
    @SurendraSinghSirohi4 жыл бұрын

    Very struggled life God bless you

  • @Jannirecordscanada
    @Jannirecordscanada4 жыл бұрын

    Jaan Mahal subscriber hit Like👍🏻👍🏻

  • @sabirahmed8261

    @sabirahmed8261

    3 жыл бұрын

    Jaan mahal kanjar warga fuddu banda nai hona poore KZread te'' hun eh na puchhi kyon''🥴🥴🥴🥴🥴🥴🤷‍♂️🤷‍♂️🤷‍♂️🤷‍♂️🤷‍♂️🙏🏻🙏🏻

  • @ankhigabru2088

    @ankhigabru2088

    3 жыл бұрын

    @@sabirahmed8261 🤣🤣🤣🤣🤣🤣

  • @sabirahmed8261

    @sabirahmed8261

    3 жыл бұрын

    @@ankhigabru2088 seriously bai ji' ehde warga yabbalmaar banda main ajj takk nai dekheya' aas karda tusi v na dekho'🤣🤣🤣🤣🤣🤣🤣🤣🤣🤣🤣🤣🤣🙆‍♂️🙆‍♂️🙆‍♂️🙆‍♂️🙆‍♂️🙆‍♂️

  • @ankhigabru2088

    @ankhigabru2088

    3 жыл бұрын

    @@sabirahmed8261 pta menu 22 sala buddha ho gya chawal marno nhi hatda... Sala ghussiya hi bhorda rehnda

  • @dreamjourneys4089
    @dreamjourneys40894 жыл бұрын

    Boht ache mr jasvir god bless you with all the best of this world

  • @arunmehrotra6520
    @arunmehrotra65204 жыл бұрын

    Pahji Tussi Apni Mehnat nal itthey phuchay ho.....Asi thoday nal he.....we Support u Always👍👍

  • @user-oh1rz9uo3x
    @user-oh1rz9uo3x3 жыл бұрын

    ਸਤ ਸ਼੍ਰੀ ਅਕਾਲ ਜੀ ਵੀਰ ਮੈ ਵੀ ਕੁਝ ਵੀਡਿਉ ਦੇਖੀਆ ਤੁਹਾਡੀਆਂ ਅਜ ਇਸ ਵੀਡਿਉ ਤੀ ਪਤਾ ਲਗਾ ਤੁਸੀ ਬਹੁਤ ਸੰਘਰਸ ਮਾਪੇ ਵੀ ਜਗ ਤੁਰ ਗਏ ਮੈ ਵੀ ਵੀਰੇ ਇਟਲੀ ਕੁਝ ਸਾਲ ਰਿਹਾ ਮੇਰੇ ਵੀ ਮਾਪੇ ਨਹੀਂ ਰਹੇ ਇੰਡੀਆ ਆ ਗਿਆ ਪੇਪਰ ਵੀ ਨਹੀਂ ਬਣੇ ਜਗ ਤਾਨੇ ਵੀ ਸ਼ਹੇ ਏਜੰਟ ਰਿਸ਼ਤੇਦਾਰ ਸੀ ਜਿੰਨੇ ਮੇਰੇ ਨਾਲ ਬੜਾ ਵਡਾ ਧੋਖਾ ਕੀਤਾ ਸੰਘਰਸ ਚਲ ਰਿਹਾ ਹੈ ਤੁਹਾਡੀ ਇਸ ਵੀਡਿਉ ਦੇਖ ਕੁਝ ਹੌਸਲਾ ਤਾਂ ਮਿਲਿਆ ਵਾਹਿਗੁਰੂ ਸਭ ਦਾ ਭਲਾ ਕਰੇ

  • @pavittergill265
    @pavittergill2654 жыл бұрын

    Bachche Thudiya gala suna ke bohot hi vadiya lagaya waheguru Chaddiyan kalna vich rekhe welldone

  • @aapibaji
    @aapibaji4 жыл бұрын

    God bless you brother 🙏🌹

  • @rajveerksbs4626
    @rajveerksbs46264 жыл бұрын

    ਰੱਬ ਤੁਹਾਨੂੰ ਤਰੱਕੀ ਤੇ ਤੰਦਰੁਸਤੀ ਬਖ਼ਸ਼ੇ 🙏

  • @aikamsaran5511
    @aikamsaran55114 жыл бұрын

    My favaourite youtuber JAANMAHAL. Koi daily video nahi miss kite pishle saal tou.

  • @hardeepsingh1039
    @hardeepsingh10394 жыл бұрын

    Hardwork pays off. Keep.going

  • @ManpreetSingh-xu1kz

    @ManpreetSingh-xu1kz

    4 жыл бұрын

    God bless you

  • @Harjinderkhosa
    @Harjinderkhosa4 жыл бұрын

    God bless you bai

  • @AvtarSingh-kb7yd
    @AvtarSingh-kb7yd4 жыл бұрын

    Bhut vadia bhaji parmatma tuhanu hor tarekian bakshnn 👍👍👍👍👍

  • @syedsikandershahbukhari8102
    @syedsikandershahbukhari81022 ай бұрын

    Jusbir G ..Zeero tu Heero da sufar salam tuhadi himut nu..suna hy subar ty mehnut da phal mitha hundaa hy per Rab ni thanu pura drakhat(Tree) dy dita hy...tuhadi mehnut di roshni tuhaday ty tohaday prewar dy chehriyan tu nuzar aandi hy. .salamat rahwu apny prewar ty dostawn nall

  • @dalwinderkaur2012
    @dalwinderkaur20124 жыл бұрын

    ਵੀਰ ਜੀ ਆਪ ਜੀ ਨੰੂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ USA

  • @itsmesharan12

    @itsmesharan12

    4 жыл бұрын

    Dalwinder Kaur please mere channel nu subscribe karke meri family da hissa ban jao

  • @JkMavi

    @JkMavi

    4 жыл бұрын

    Dalwinder Kaur plz subscribe my channel

  • @manpritsinghgill700
    @manpritsinghgill7004 жыл бұрын

    Luv u jasbir bai

  • @ginnigrewal9962
    @ginnigrewal99624 жыл бұрын

    Veer ji buth vadiya motivate kitha tuce thank you so much tudi har ek video dak da aw ma feeling proud ❣️

  • @karnnirmannirman5361
    @karnnirmannirman53613 жыл бұрын

    Waheguru g baba g veer nu sab nagri sab saristi nu trakiaa bakshan🙏waheguru g baba g mehar karna g🙏

  • @bawa9355
    @bawa93554 жыл бұрын

    God bless u veer..rabb tuhanu trakki bakhshe🙏🙏

  • @ranwindersingh5655
    @ranwindersingh56554 жыл бұрын

    God bless you ਵੀਰ ਖਿੱਚ ਕੇ ਰੱਖ ਕੰਮ ਨੂੰ 👌👌👌👌

  • @rarestdhaliwal2765
    @rarestdhaliwal27654 жыл бұрын

    Good work jasbir veer love u so much thode sariyan vedios bhaut vadia msg dendia keep it up Eda he vadia vadia vedio pande raho God bless you

  • @satvindersingh8999
    @satvindersingh89994 жыл бұрын

    Awsm paji nice sikhan nu mileya kuch . Stay blessed

  • @sukhwantsingh5761
    @sukhwantsingh57614 жыл бұрын

    ਮਾ ਪਿਓ ਨੂੰ ਜਿਨੇ ਰੋਟੀ ਦੇਣੀ ਆਪਣੇ ਪੰਜਾਬ ਚ ਹੀ ਦੇ ਦੇਣੀ ਬਾਹਰ ਜਾਣਾ ਇਕ ਪੈਸੇ ਦੀ ਭੁਖ ਤੇ ਲੋਕਾ ਨੂੰ ਕਾਰਾ ਕੋਠੀਆ ਦਿਖਾਉਣ ਲਈ ਬੰਦਾ ਬਾਹਰ ਜਾਦਾ ਕਾਦਾ ਬੰਦਾ ਜੋ ਮਾ‌ਪਿਆ ਨੂੰ ਛੱਡ‌ ਪੈਸੇ ਦਾ ਹੋਕੇ ਚਲੇ ਬਾਕੀ ਹਰ ਇਕ ਦੀ ਮਰਜੀ ਵਾਹਿਗੁਰੂ ਜੀ ਐਸਾ ਸਮਾ ਕਿਸੇ ਤੇ ਨਾਆਵੇ ਜਿਸ ਦਾ ਮਰਨ ਟਾਈਮ ਪੁੱਤ ਕੋਲ ਨਾ ਹੋਵੇ

  • @g-randhawa8581

    @g-randhawa8581

    4 жыл бұрын

    Bahar ik eho jehi cheez da naam aa jehdi bande da khoon chitta kar dindi aa rishte naate khatam ho jaande ne Paise di daud vich har koi upro upro hi aa aithe.

  • @socialpunjabtv630
    @socialpunjabtv6304 жыл бұрын

    ਉੱਗਣ ਵਾਲੇ ਉੱਗ ਪੈਂਦੇ , ਪਾੜ ਕੇ ਸੀਨਾ ਪੱਥਰਾਂ ਦਾ ।

  • @mandeepman1085

    @mandeepman1085

    4 жыл бұрын

    Yes

  • @sabirahmed8261

    @sabirahmed8261

    3 жыл бұрын

    Ehne pattharan da seena paarheya hai ya nai' pata nai'' par lokan de sir bohot paarhe ne'🤣🤣🤣🤣🤣🤣🤣🤣🤣🤣🤣🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤷‍♂️🤷‍♂️🤷‍♂️

  • @preetpalsingh9094

    @preetpalsingh9094

    2 жыл бұрын

    O prana c aj kal likho Ugan ale ugg pende Buna dikha k gharwaliya diya

  • @rakeshbishnoidon6147

    @rakeshbishnoidon6147

    2 жыл бұрын

    👌👍

  • @harjinderbal8784
    @harjinderbal87844 жыл бұрын

    ਬਹੁਤ ਚੰਗਾ ਲੱਗਾ ਵੀਰੇ ਤੁਹਾਡੇ ਸੰਘਰਸ਼ ਵਾਰੇ ਜਾਣਕੇ ਰੱਬ ਤਰੱਕੀ ਬਖ਼ਸ਼ੇ

  • @LakhwinderSingh-tx1zf
    @LakhwinderSingh-tx1zf4 жыл бұрын

    ਵੀਰ ਬੋਹਤ ਸਾਦਗੀ ਨਾਲ ਵੀਡੀਓ ਬਣਾਉਂਦਾ... ਬੋਹਤ ਖ਼ੂਬ

  • @filmyarttv3732
    @filmyarttv37323 жыл бұрын

    Waheguru ji

  • @amreensaini329
    @amreensaini3294 жыл бұрын

    God bless you Sir with everything u need god stay with you every sec 👍

  • @siratsandhu2122
    @siratsandhu21224 жыл бұрын

    Enhaaa jyada aukha time tuci dekheya,ajj pta lgga.Aap ji diyaan receipes bohtttttt simple hundiyaan te vadhia v boht jyada.Waheguru jii aap jii te horrrrr mehr krn jii.👍👍🏆

  • @punjabisingh4585
    @punjabisingh45854 жыл бұрын

    Good bhutt vadiaa

  • @meenudhupar517
    @meenudhupar5174 жыл бұрын

    May God bless you.ssg

  • @jassijagseer6248
    @jassijagseer62484 жыл бұрын

    ਵੀਰ ਜੀ ਮੈਂ ਤੁਹਾਡੀਆਂ ਸਾਰੀਆ ਵੀਡੀਓ ਦੇਖਦੀ ਹਾਂ

  • @amriksingh1731
    @amriksingh17314 жыл бұрын

    Videos buhat wadiya hundiya veer diya

  • @IAmTheOldMusicS
    @IAmTheOldMusicS4 жыл бұрын

    love you jasbir bhaji tuhada chaneel ta parivaar naal beth ke dekhan wala aa sadda favourite aa tuhada channel

  • @Pardeepsingh0044
    @Pardeepsingh00444 жыл бұрын

    ਉਗੱਣ ਵਾਲੇ ਉਗੱ ਪੈਂਦੇ ਨੇ ਸੀਨਾ ਪਾੜ ਕੇ ........... 🙏🙏👍

  • @sukhjindergill2971

    @sukhjindergill2971

    4 жыл бұрын

    ਲੱਕੜਾਂ ਦਾ

  • @imrankaramat6313
    @imrankaramat63134 жыл бұрын

    Wahhhho great work MASHALLAH jio jutta love jasbeer singh my all best WISHES with you 🌹💖🌹💖

  • @RajKumar-qd6zx
    @RajKumar-qd6zx4 жыл бұрын

    Waha paa ji Tuhadi life Bary sun kar.....Maazaa aa gya

  • @ravidevgan8013
    @ravidevgan80134 жыл бұрын

    bahut sohni video main jaanmahal paaji diya sariya video dekha haan bahut changhe insan ne paaji khoob taraki karo paaji

  • @MandeepKaur-xb3qb
    @MandeepKaur-xb3qb4 жыл бұрын

    God bless u bai

  • @mokshrajraj949
    @mokshrajraj9494 жыл бұрын

    God bless you g.

  • @sarojdevi2281
    @sarojdevi22814 жыл бұрын

    Vahut badhia keep it up !👌👌👌

  • @gurwinderkaurgoraya6762
    @gurwinderkaurgoraya67624 жыл бұрын

    2014 noo Mera beta Australia ton vapis as gya c USDA v iho haal Kita family's members ne or reltav ne

  • @daljeetgrewal6894
    @daljeetgrewal68943 жыл бұрын

    Waheguru ji es veer te apni mehar rakhna.

  • @satwindersinghwaraich47
    @satwindersinghwaraich474 жыл бұрын

    Hats off sir!! Ropar alliyan di shaan lots of blessing and love

  • @rightbro265
    @rightbro2652 жыл бұрын

    ਵੀਰੋ ਜਿਹੜੀ ਗੱਲਾਂ ਏ ਦਸ ਰਿਹਾ ਹਰ ਇਕ ਬਦੇ ਨਾਲ ਬੀਤ ਦੀਆਂ ਨੇ ਇਸ ਨੂੰ ਤੁਸੀਂ ਸੰਘਰਸ਼ ਮਨ ਦੇ ਉ ਐਸ਼ ਕਿਤੀ ਏਦਾਂ ਆਖ

  • @amanbhullar3681
    @amanbhullar36814 жыл бұрын

    Sohniya hundiya ne videoes... Bahut vdiAA content.. 👌👌🙏🙏

  • @Sarbjeetsingh56
    @Sarbjeetsingh564 жыл бұрын

    Keep it up bro.... Best wishes

  • @WorldWidePhotography491
    @WorldWidePhotography4914 жыл бұрын

    Full support hai sir tuhanu🙏😊

  • @khushdhilllon3164
    @khushdhilllon31644 жыл бұрын

    Bhut nice videos hundya tuhadya mai har ek video dekhde aa tuhade God bless you ji

  • @paramjeetbrar4814
    @paramjeetbrar48144 жыл бұрын

    ਬਹੁਤ ਵਧੀਆ

  • @prabhjotsingh6191
    @prabhjotsingh61914 жыл бұрын

    Inspiring story 22

  • @daljitkaur6338

    @daljitkaur6338

    4 жыл бұрын

    Veer sun k bohat dukh hoeya Tuhadiaa galla k tuhade naal eh bhi kush hoeya

  • @rupakaur4912
    @rupakaur49124 жыл бұрын

    You really sound honest and hardworking man .

  • @tedewalhoney2525
    @tedewalhoney25252 жыл бұрын

    ਸਾਡੇ ਰੋਪੜ ਜਿਲ੍ਹੇ ਦੀ ਸ਼ਾਨ ਵੀਰ

  • @dharmindersingh-do4hg
    @dharmindersingh-do4hg4 жыл бұрын

    Bhut vdia veer ji

  • @user-ej5ec7ig9i
    @user-ej5ec7ig9i4 жыл бұрын

    ਜਸਵੀਰ ਬਾੲੀ ! ਤੁਹਾਨੂੰ ਬੇਨਤੀ ਹੈ ਕਿ ਬਾਕੀ ਸਭ ਠੀਕ ਹੈ ਇੱਕ ਤਾਂ ਤੁਸੀ ਅਪਣੇ ਚੈਨਲ ਤੇ ਗੰਦੀਅਾਂ ਗਾਲਾਂ ਨਾਂ ਕੱਢਿਆ ਕਰੋ ਇੱਕ ਫੁਕਰਪੁਣਾ ਘੱਟ ਕਰਿਆ ਕਰੋ ।

  • @garysidhu5127

    @garysidhu5127

    4 жыл бұрын

    Bai kis vedio ch gandiya gaala kadiya jaanmahal ne ??

  • @Universalpicturesstopmotion

    @Universalpicturesstopmotion

    4 жыл бұрын

    Manpreet Kaur u shut up manpreet

  • @sarabdeol2574

    @sarabdeol2574

    4 жыл бұрын

    Tu kon dsn Wala Mama jasveer pji nu

  • @GurpreetSingh-cc2gt
    @GurpreetSingh-cc2gt4 жыл бұрын

    Jasvir Bhaji

  • @garrysingh531
    @garrysingh5313 жыл бұрын

    Heart touching story 22g nice bande ho tusi

  • @navjitsingh9892
    @navjitsingh98924 жыл бұрын

    Best knowledge....and right knowledge......bilkul vadiya bhaji.....tusi great ho

Келесі