Family First ( Official Video ) Amrit Maan | Desi Crew | Latest Punjabi Song 2024 | Pro Media |

Музыка

Amrit Maan ( Official Video) Family First | Desi Crew | Tru Makers | Pro Media | Latest Punjabi songs 2024 |
#amritmaan #familyfirst #baapu #maa
Singer : Amrit Maan
Music : Desi Crew
Mix and Master: Dense
Lyrics & Composer : Amrit Maan
Female Lead:- Manpreet Saggu
Child artist - Navjot kaur
Navnidh singh
Directors:- Dilsher singh & khushpal singh
Dop:- Shinda Singh
associate:- shamsher singh & gurdeep singh
Asst.:- gurdev
Editor/ Colorist:- Harmanvir
costume:- Aarzoo creation
Casting = star’s Academy
Makeup & Hair = Mickey makeover & Yogi
BTS = Guri Kooner
production = V-Sign Production
Project By : Jaspreet Singh
Producers : Lovejot Maan & Amrit Maan
Digitally Managed And Distributed By : Pro Media
Team Pro Media : Love jot Maan & Karan ProMedia
music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi
Streaming Links :
Spotify : bit.ly/3WwjVKV
Apple Music : bit.ly/44EHFyj
Amazon Music : bit.ly/44ADweY
JioSaavn : bit.ly/3UQH8Gl
Wynk : bit.ly/3QEGPvZ
Audio Mac : bit.ly/44EHFyj
Gaana
KZread Music : bit.ly/4dxQs9s

Пікірлер: 2 600

  • @amritmaanmusic
    @amritmaanmusicАй бұрын

    A song dedicated to our parents❤❤❤.... Do listen and comment 🙏.... #familyfirst

  • @pb65barauliale93

    @pb65barauliale93

    Ай бұрын

    ਬਾਈ ਕੱਲੀ ਰੂਹ ਹੀ ਨੀ ਦਿਲ ਵੀ ਕੰਬ ਉੱਠਿਆ ਗੀਤ ਸੁਣਕੇ 🤌🏻

  • @manveermunday-wh5xc

    @manveermunday-wh5xc

    Ай бұрын

    ❤❤❤

  • @5911Ride

    @5911Ride

    Ай бұрын

    Sidhu Moose wala Fans Like ❤

  • @Btsarmy-hs8wz

    @Btsarmy-hs8wz

    Ай бұрын

    Bhut ghaint song❤❤

  • @inderjitdhunna9125

    @inderjitdhunna9125

    Ай бұрын

    Sira

  • @5911Ride
    @5911RideАй бұрын

    ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑

  • @karandeepsingh2452

    @karandeepsingh2452

    Ай бұрын

    No Bhai, bakwaas na kar

  • @BaljeetBadesha

    @BaljeetBadesha

    Ай бұрын

  • @parmindersingh-wu5fb

    @parmindersingh-wu5fb

    Ай бұрын

    ❤❤

  • @Mandeepgill-oe9yl

    @Mandeepgill-oe9yl

    Ай бұрын

  • @jatinderpalsingh497

    @jatinderpalsingh497

    Ай бұрын

    ਜੁੱਗ ਜੁੱਗ ਜੀਉ

  • @SSPB65
    @SSPB65Ай бұрын

    ਜੇਕਰ ਕੋਈ ਇਹ ਕਮੈਂਟ ਪੜ੍ ਰਿਹਾ ਮੈ ਰੱਬ ਅੱਗੇ ਅਰਦਾਸ ਕਰਦਾ ਕੀਰੱ ਬ ਉਸ ਨੂੰ ਤੰਦਰੁਸੀ ਤੇ ਤਰੱਕੀ ਬਖਸੇ

  • @amanangural1691
    @amanangural16915 күн бұрын

    ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ, ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.! ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ, ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!

  • @chetannihal5803
    @chetannihal5803Ай бұрын

    ਜਿੰਨੀ ਵਾਰ ਵੀ ਗਾਣਾ ਸੁਣਿਆ ਉਨੀ ਵਾਰ ਹੌਂਕਿਆਂ ਨਾਲ ਅੱਖਾਂ ਵਿੱਚੋਂ ਆਂਸੂ ਆਏ 🙏🙏

  • @abhishekpandit6921

    @abhishekpandit6921

    Ай бұрын

    ❤❤❤❤

  • @jugeshm

    @jugeshm

    Ай бұрын

    Shi gal aa

  • @KARANVEERSINGH-ob7mz

    @KARANVEERSINGH-ob7mz

    Ай бұрын

    True

  • @gurbajsingh7774

    @gurbajsingh7774

    Ай бұрын

    Only mom❤

  • @deepachahal8048

    @deepachahal8048

    Ай бұрын

    ਸੱਚ ਮੁੱਚ ❤ਹੋਂਕਿਆ ਨਾਲ ਗੀਤ ਸੁਣ ਰਹੇ ਆ

  • @sukhwantsingh4105
    @sukhwantsingh4105Ай бұрын

    ਵਾਹ ਮਾਨਾ ਇਹ ਆ ਸਾਡਾ ਅਸਲੀ ਪੰਜਾਬ ਜਿਉਦਾ ਰਹੇ ❤❤❤ ਇਹਨਾ ਗੀਤਾ ਕਰਕੇ ਸਾਡਾ ਵਿਰਸਾ ਬਚਿਆ ਹੋਇਆ।

  • @gurwinder3989

    @gurwinder3989

    Ай бұрын

    Ŵ

  • @sunilajju7003
    @sunilajju7003Ай бұрын

    ਅਜੋਕੇ ਸਮਾਜ ਵਿਚ ਬਹੁਤ ਜਾਦਾ ਲੌੜ ਹੈ ਏਸੇ ਗਾਣਿਆਂ ਦੀ ਬਾਈ ਜੀ❤❤❤

  • @saabkamboj3110
    @saabkamboj3110Ай бұрын

    Ron e ni rukda song sun k sachi jina ਕੋਲ ਜੋ ਹੈ ਉਹੀ ਸੰਭਾਲ ਲੋ ❤❤❤

  • @SahilDhindsaOfficial
    @SahilDhindsaOfficialАй бұрын

    ਪੁੱਤ ਓਹਦਾ ਕਿਸੇ ਮੁਕਾਮ ਉੱਤੇ ਪਹੁੰਚੇ ਇਕੋ ਹੁੰਦੀ ਏ ਮਾਵਾਂ ਦੇ ਦਿਲਾਂ ਚ ਆਸ ਬਾਬੇ ਨਾਨਕ ਦੀ ਫੋਟੋ ਅੱਗੇ ਹੱਥ ਜੋੜ ਮਾਵਾਂ ਕਰਦੀਆਂ ਨੇ ਪੁੱਤ ਦੇ bright future ਲਈ ਅਰਦਾਸ ਇਕੋ ਅ dream ਮੇਰਾ ਕਰਾਉਣੀ ਬੇਬੇ ਨੂੰ ਅ ਪੂਰੇ world ਦੀ Ride Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਸੱਚੀ ਓਹਦੋਂ ਜਨਤ ਜਹੀ ਜਾਪੇ ਦੁਨੀਆ ਜਦੋ ਮਾਂ ਖਾਵਉਂਦੀ ਏ ਅਪਦੇ ਹੱਥ ਨਾਲ ਰੋਟੀ ਓ ਰਹਿ ਨਹੀਂ ਸਕਦੀ ਗੁੱਸੇ ਪੁੱਤ ਨਾਲ ਉੰਝ ਲਾਡ ਵਿੱਚ ਚੱਕ ਲਵੇ ਭਾਵੇਂ ਸੋਟੀ ਜੋ ਵੇਖਿਆ ਓਹਨੇ dream ਮੇਰੇ ਲਈ ਜਦ ਪੂਰਾ ਹੋਊ ਕਰੂਗੀ ਬਹੁਤ Pride Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ ਓਹ ਹੁੰਦਾ ਸਬਦ ਮਾਂ ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ postive vibe ਦੇਕੇ ਸਿੱਖਿਆ ਅ ਪੁੱਤਾਂ ਨੂੰ ਕਰਦਿਆਂ ਨੇ Life ਵਿੱਚ Guide Aura ਹੁੰਦਾ ਮਾਵਾਂ ਦਾ ਜਾਦੂ ਭਰਿਆ ਤਾਹੀਓਂ ਆਉਂਦੀ ਏ Positive Vibe My Song For #Maa Please Do Comments If You Like

  • @gilljatti22ji

    @gilljatti22ji

    Ай бұрын

    ❤❤❤❤

  • @ShinderKumar-kg6tl

    @ShinderKumar-kg6tl

    Ай бұрын

    ❤❤❤❤Siraa maa song

  • @sukhjeetsaini530

    @sukhjeetsaini530

    Ай бұрын

    Bahut sohna likheya❤️

  • @user-xu1vi3of5r

    @user-xu1vi3of5r

    Ай бұрын

    Veere tusi ta bhut lambi Line likhti like ta Banda hai tuhade layi

  • @inderbhatti87
    @inderbhatti87Ай бұрын

    ਜੇ ਮਾਂ ਬਾਪ ਸਿਰ ਤੇ ਨਾ ਹੋਣ , ਬਾਈ ਜੀ ਦੁਨੀਆਂ ਬੱਚਿਆਂ ਦਾ ਜਿਉਣਾ ਔਖਾ ਕਰ ਦਿੰਦੀ ਹੈ .. ਸ਼ਰੀਕ ਤੁਹਾਡੀ ਜ਼ਮੀਨ ਜਾਇਦਾਤ ਤੇ ਅੱਖ ਰੱਖਣ ਲੱਗ ਜਾਂਦੇ ਨੇ .. ਇਹ ਮੇਰੀ ਹੱਡ ਬੀਤੀ ਹੈ ....😢

  • @Manpreet-sidhu-

    @Manpreet-sidhu-

    Ай бұрын

    Sach a vere Sadi v same story na Pua na masi na mama na taya na chacha jameen vadd mgde ne

  • @gaggupandi-is1yl

    @gaggupandi-is1yl

    Ай бұрын

    Ryt 👍

  • @inderbhatti87

    @inderbhatti87

    Ай бұрын

    @@Manpreet-sidhu- ਹਾਂਜੀ ਇਸ ਤਰ੍ਹਾਂ ਹੁੰਦਾ , ਮਾਂ ਬਾਪ ਤੋਂ ਬਿਨ੍ਹਾਂ ਕੋਈ ਆਪਣਾ ਨੀ ਬਣਦਾ ..

  • @satishdhillon7223

    @satishdhillon7223

    Ай бұрын

    True bro😢

  • @SinghHistory3289

    @SinghHistory3289

    Ай бұрын

    Bilkul sehi

  • @diljitkaur994
    @diljitkaur994Ай бұрын

    ਬਹੁਤ ਵਧੀਆ ਗੀਤ ਸੁਣਿਆ ਬਹੁਤ ਚੰਗਾ ਲੱਗਿਆ।ਦਿਲ ਨੂੰ ਛੂਹ ਗਿਆ ❤❤❤

  • @surjitgill662
    @surjitgill662Ай бұрын

    ਐਸ ਸਮੇ ਵਿਚ ਪੁਤਰਾਂ ਨੂੰ ਅਪੀਲ ਹੋ ਕੇ ਜਿਸ ਦੇ ਕੋਲ ਮਾਂ ਔਰ ਬਾਪੂ ਹੈ ੳਸ ਨੂੰ ਕਿਸੇ ਗੁਰੂ ਪੀਰ ਦੀ ਲੋੜ ਨਹੀ ਉਹਨਾ ਦੀ ਸੇਵਾ ਕਰੌ ਬਿਨ ਮੰਗਿਆਂ ਪਰਮਾਤਮਾ ਆਪ ਚਲਕੇ ਤੁਹਾਡੇ ਤਕ ਆਵੇਗਿ 🎉🎉🎉🎉🎉😢😢😮❤❤❤❤

  • @HarpreetSingh-nt9nb
    @HarpreetSingh-nt9nbАй бұрын

    ਜਿਦੇ ਨਾਲ ਮਾਪੇ ਵੀਰੇ ਨਾਲ ਨਾਲ ਰਿਹਾ ਕਰੋ ਉੱਚੀ ਨੀਵੀ ਗੱਲ ਨੀਵੀ ਪਾਕੇ ਸਹਿਆ ਕਰੋ ❤❤

  • @SuryaBhan-sc7dh
    @SuryaBhan-sc7dhАй бұрын

    ਜੇ ਖੂਬਸੂਰਤ ਗਾਣੇ ਦੀ ਗੱਲ ਹੋਵੇ ਗੀ, ਤਾ ਮੈ ਲਿੱਖ ਕੇ ਦਿਨਾਂ ਇਹ ਗਾਣਾ ਪਹਿਲੇ ਨੰਬਰ ਤੇ ਹੋਵੇਂਗਾ । 🤍

  • @KuwarjittBhatti
    @KuwarjittBhattiАй бұрын

    ਬਹੁਤ ਬਹੁਤ ਸੋਹਣਾ ਗੀਤ ❤ ਵਾਹਿਗੁਰੂ ਜੀ ਖੁਸ਼ ਰੱਖਣ ਵੀਰ ਨੂੰ ਚੜਦੀ ਕਲਾਂ ਚ ਰੱਖਣ😇🙏🏻

  • @GurwinderSingh-vy1cp
    @GurwinderSingh-vy1cp27 күн бұрын

    ਮੇਰੇ ਮਾਂ ਪਿਓ ਨੂੰ ਰੱਬ ਤੰਦਰੁਸਤੀ ਬਖ਼ਸ਼ੇ ਤੇ ਅਰਦਾਸ ਕਰਦਾ ਹਾਂ ਕਿ ਰੀਝ ਲਾ ਕੇ ਸੇਵਾ ਕਰਾਂ ਹੇ ਵਾਹਿਗੁਰੂ ਮੈਨੂੰ ਬਲ ਬਖ਼ਸ਼ੀ

  • @pb65barauliale93
    @pb65barauliale93Ай бұрын

    ਬਾਈ ਕੱਲੀ ਰੂਹ ਹੀ ਨੀ ਦਿਲ ਵੀ ਕੰਬ ਉੱਠਿਆ ਗੀਤ ਸੁਣਕੇ 🤌🏻

  • @hardevsingh405

    @hardevsingh405

    Ай бұрын

    Right

  • @Itzz_bwii_

    @Itzz_bwii_

    Ай бұрын

    Schi gll aa 😢

  • @tarsemsingh2484
    @tarsemsingh2484Ай бұрын

    ਗਾਣਾ ਸੁਣਕੇ ਬਾਪੂ ਦੀ ਯਾਦ ਆ ਗਈ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏

  • @GUYSRupinderkaurSatnaamShriWah
    @GUYSRupinderkaurSatnaamShriWah28 күн бұрын

    ਮਾਂ ਪਿਓ ਤੇ ਬਾਅਦ ਵੱਡੀ ਭੈਣ ਹੀ ਮਾਂ ਪਿਓ ਹੁੰਦੀ ਹੈ❤❤❤❤

  • @NancyPutt
    @NancyPutt25 күн бұрын

    ਬਹੁਤ ਵਧੀਆ ਲੱਗਿਆ ਵੀਰਾਂ song ਤੇਰਾ ਮੈ ਹੋਸਟਲ ਵਿਚ ਰਹਿਣੀ aw jodo v mmy daddy di yaad odi aw ta a song hi ਸੁਣਦੀ aw bhut vdia veer ji

  • @karmitakaur3390
    @karmitakaur3390Ай бұрын

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @jassibajwa9990

    @jassibajwa9990

    Ай бұрын

    Meri bhen tu har ik song de comment box ch baithi huni a vehli a lagda 😂😂

  • @HarvinderSingh-gr4hv

    @HarvinderSingh-gr4hv

    Ай бұрын

    Nice

  • @puneetverma6211

    @puneetverma6211

    Ай бұрын

    ​@@jassibajwa9990I also noticed

  • @puneetverma6211

    @puneetverma6211

    Ай бұрын

    😂😂

  • @jasveersinghdhanjal6589

    @jasveersinghdhanjal6589

    Ай бұрын

    Aage tusi 😂

  • @gharuvlogs6336
    @gharuvlogs6336Ай бұрын

    ਬੇਬੇ ਬਾਪੂ ਦੀ ਸੇਵਾ ਕਰਕੇ ਰੱਬ ਮਿਲ ਸਕਦਾ ਗਾ, ਪਰ ਰੱਬ ਦੀ ਸੇਵਾ ਕਰਨ ਨਾਲ ਬੇਬੇ ਬਾਪੂ ਨਹੀਂ ਮਿਲਦੇ 🙏 ਇਸ ਲਈ ਮਾਂ ਪਿਓ ਦੀ ਸੇਵਾ ਕਰਿਆ ਕਰੋ

  • @sukhjitsingh1916
    @sukhjitsingh1916Ай бұрын

    ਮਾਂ ਬਿਨਾ ਕੋਈ ਪੋਛ ਦਾ ਨੀ ਏਥੇ ਚਾਚੀਅਾ ਤਾਈਅਾ ਮਾਸੀਅਾ ਕੋਈ ਨੀ ਪੋਛਦਾ 🙏🙏🙏

  • @DadaG-ut4uj

    @DadaG-ut4uj

    11 күн бұрын

    Hh

  • @DadaG-ut4uj

    @DadaG-ut4uj

    11 күн бұрын

    ❤❤❤❤❤❤

  • @DadaG-ut4uj

    @DadaG-ut4uj

    11 күн бұрын

    Hosla.. Honda

  • @simarjanjua26
    @simarjanjua26Ай бұрын

    ਬਹੁਤ ਹੀ ਸੋਹਣਾ song ਆ bro ਰਵਾ ਕੇ ਰੱਖ ਤਾ ਯਾਰ ਸੱਚੀ ਇਹ song ਨੇ

  • @ANKH83
    @ANKH83Ай бұрын

    ਬੜੀਆਂ ਦਿਲ❤ ਵਿਚ ਚੀਸਾਂ ਨੇ ,,, ਮਾਂ ਪਿਓ ਤੋਂ ਬਿਨਾਂ ਦੇਣੀਆਂ ਕਿਸ ਨੇ ਅਸੀਸਾਂ ਨੇ ,😢😢 ਬੇਬੇ ਬਾਪੂ ਦੀ ਯਾਦ ਕਦੇ ਦਿਲ ਚੌਂ ਨਹੀਂ ਜਾਂਦੀ । ਜਿਨਾਂ ਦੇ ਮਾਂ ਬਾਪ ਜਿਉਂਦੇ ਨੇ ਉਹ ਬੂੱਚੇ ਰੱਬ ਦੇ ਕੋਲ ਨੇ ।

  • @sandeepkaur5038
    @sandeepkaur5038Ай бұрын

    ਕੋਈ ਸ਼ਬਦ ਨਹੀਂ ਤਰੀਫ ਕਰਨ ਲਈ ਇੱਕ ਇੱਕ ਲਾਈਨ ਸੁਣ ਕੇ ਰੂਹ ਨੂੰ ਸਕੂਨ ਮਿਲਦਾ , ਵਾਹਿਗੁਰੂ ਜੀ ਹੋਰ ਕਾਮਯਾਬੀ ਦੇਣ ਐਨੀ ਬਾਕਮਾਲ ਲਿਖਤ ਤੇ ਆਵਾਜ਼ ਨੂੰ

  • @surjitgill662
    @surjitgill662Ай бұрын

    ਬਹੁਤ ਦਰਦ ਭਰਿਆ ਗੀਤ ਹੈ ਬੇਟਾ ਤੂੰ ਹਮੇਸ਼ਾਂ ਚੜਦੀ ਕਲਾ ਵਿਚ ਰਖੇ ਸਭ ਠੀਕ ਕਿਹਾ ਦਿਲ ਕਰਦਾ ਬਾਰ ਬਾਰ ਬਾਪੂ ਤੇ ਮਾਂ ਦੇ ਪਿਆਰ ਤੇ ਯਾਦ ਵਾਲਾ ਗੀਤ ਸੁਣਦੀ ਰਵਾ ਪਰ ਅਖੀਆਂ ਬੇ ਵਸ ਹੋ ਜਾਂਦੀਆਂ ਝੜੀ ਲਗ ਜਾਂਦੀ❤❤🎉🎉🎉🎉

  • @Official_Aaliakungru
    @Official_AaliakungruАй бұрын

    ਇੱਕ ਇੱਕ ਸ਼ਬਦ ਦਿਲ ਨੂੰ ਛੂੰਹਦਾ। ਸੁਣ ਕੇ ਅੱਖ ਭਰ ਆਈ ।🥺

  • @Kamaljatt1234
    @Kamaljatt1234Ай бұрын

    2024 ਬੈਸਟ ਸੌਂਗ ਅ 🗣️❤️‍🔥 ਮਿਸ ਯੂ ਮਾਂ 🥺💔ਮਿਸ ਯੂ ਬਾਪੂ 🥺💔

  • @MrSukhdevkarn
    @MrSukhdevkarnАй бұрын

    ਬਾਈ ਕੱਲੀ ਰੂਹ ਹੀ ਨੀ ਦਿਲ ਵੀ ਕੰਬ ਉੱਠਿਆ ਗੀਤ ਸੁਣਕੇ ਅੱਖਾਂ ਹੰਝੂ ਆ ਗਏ nice song

  • @chauhanharjindet6464
    @chauhanharjindet646425 күн бұрын

    ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ ਇੱਕ ਇੱਕ ਲਾਇਨ ਸੁਣ ਕੇ ਰੂਹ ਨੂੰ ਸਕੂਨ ਮਿਲਦਾ ❤❤

  • @harpalsandhu3774
    @harpalsandhu3774Ай бұрын

    ਬਹੁਤ ਵਧੀਆ ਗੀਤ ਗਾਇਆ ਵੀਰੇ ਜਿਸ ਦਾ ਮਾਂ ਪਿਓ ਬਚਪਨ ਵਿੱਚ ਗੁਜਰ ਜਾਂਦਾ ਨਾ ਉਸ ਨੂੰ ਪਤਾ ਹੁੰਦਾ ਜ਼ਿੰਦਗੀ ਦਾ ਦੁੱਖ ਕਿ ਮਾਂ ਪਿਓ ਦੇ ਆਸ਼ੀਰਵਾਦ ਤੋਂ ਬਿਨਾਂ ਜ਼ਿੰਦਗੀ ਵਿੱਚ ਅੱਗੇ ਵਧਣਾ ਕਿੰਨਾ ਔਖਾ ਹੈ

  • @aviisingh7266
    @aviisingh7266Ай бұрын

    No words amrit veere zindgi hi likhti veere tusi tan🙏🏻 waheguru mere pra nu hor tarkiyaan bakshe Edan hi hor vadia vadia geet leke aave Loveyou veere ❤️

  • @RDRecords_Official
    @RDRecords_OfficialАй бұрын

    *Kinu Kinu Veere Da Gaana Vadya Lageya Comment Like Karke Dasso*

  • @verindergill8353

    @verindergill8353

    20 күн бұрын

    I

  • @kambisoni4602
    @kambisoni4602Ай бұрын

    Bhut Shona song a ajj mere bapu nu 8 sal hogya ne ais duniya to ajj bhai da song sun k ro nu sukoon mil gya ❤ I miss you bapu ji tuhade jna to bad maa ne mere har sukh dukh vich stha dita a love you maa❤

  • @lovejotkaur1689
    @lovejotkaur168928 күн бұрын

    ਬਿਲਕੁਲ ਸਹੀ ਕਿਹਾ ਵੀਰ ਜੀ ਮੁਸੀਬਤ ਵੇਲੇ ਆਪਣਾ ਪਰਿਵਾਰ ਹੀ ਕੰਮ ਆਉਂਦਾ ਹੈ🙏

  • @amandeepkamboj7407
    @amandeepkamboj7407Ай бұрын

    ਬਹੁਤ ਸੋਹਣਾ ਗੀਤ ਦਿਲ ਨੂੰ ਚੀਰ ਕੇ ਲੰਗਿਆ ਦਿਲੋਂ ਪਿਆਰ ਅੰਮ੍ਰਿਤ ਬਾਈ ਨੂੰ millons ਚ ਜਾਣਾ ਚਾਹੀਦਾ ਗੀਤ ਇਹ ਕਰਦੋ share

  • @gaganrajput9278
    @gaganrajput9278Ай бұрын

    ਸੱਚੀ 20 ਵਾਰ song sun liya ਬਹੁਤ ਵਧੀਆ ❤❤ ਬੇਬੇ ਬਾਪੂ ਤੋ ਇਲਾਵਾ ਕੌਈ ਨਹੀ ਪੁੱਛਦਾ

  • @AmritpalSingh-pt3gr
    @AmritpalSingh-pt3grАй бұрын

    ਮਾਂ ਬਾਪ ਤੋਂ ਬਿਨਾ ਕੋਈ ਲਾਡ , ਪਿਆਰ ਨਹੀਂ ਕਰਦਾ ਮਾ‌ ਬਾਪ ਦੇ ਸਿਰ ਤੇ ਐਸਾ਼ ਕਰੀ ਦੀਆਂ ਜਿਨਾ ਕੋਲ ਮਾ ਬਾਪ ਵਾ ਨਾ ਸਮਝਲੋ ਉਹਨਾਂ ਸਾਰਾ ਜਗ ਜਿੱਤ ਲਿਆ

  • @surjitgill662
    @surjitgill662Ай бұрын

    ਅਮਨ ਮਾਨ ਤੇਰੇ ਗੀਤ ਨੇ ਦਿਲ ਹਲਾ ਕੇ ਰਖਤਾ ਪੁਤਰਾ ਤੇਰੀ ਲੰਬੀ ਉਮਰਹੋਵੇ

  • @jaggalikharitopic
    @jaggalikharitopicАй бұрын

    ਬਾਕਮਾਲ ਲਿਖਿਆ ਤੇ ਗਾਇਆ ਅੰਮ੍ਰਿਤ ਮਾਨ ਬਾਈ 👌 ❤

  • @InderjeetAbhi
    @InderjeetAbhiАй бұрын

    ਜਿੰਨੀ ਤਾਰੀਫ਼ ਕਰਾ ਓਨੀ ਥੋੜੀ ਆ ਬਾਈ ਭੋਹਤ ਸੋਅਨਾ ❤ ਗੀਤ ਅ

  • @bhupinderramghariya
    @bhupinderramghariya28 күн бұрын

    ਇਹ ਗਾਣਾ ਮੇ ਦਿਨ ਵਿਚ 3 ਜਾ 4 ਵਾਰ ਰੋਜ ਸੁਣਦਾ ਮੈਨੂੰ ਓਹਨੀਂ ਵਾਰ ਹੀ ਰੋਨ ਆ ਜਾਂਦਾ ਗਾਣਾ ਸੁਣਕੇ 🥲

  • @hardeepsingh9593
    @hardeepsingh9593Ай бұрын

    ਬਾਪੂ ਦੀ ਯਾਦ ਆ ਗਈ 😢miss u dad 😘

  • @JaspreetKaur-hs9iy

    @JaspreetKaur-hs9iy

    Ай бұрын

    Menu vi

  • @verindergill8353

    @verindergill8353

    20 күн бұрын

    😢

  • @bajwa7782

    @bajwa7782

    15 күн бұрын

    😭

  • @amanpreetkaur1988
    @amanpreetkaur1988Ай бұрын

    ਬਹੁਤ ਵਧੀਆ ਗਾਣਾ ਵੀਰ ਜੀ ਦਿਲ ਖੁਸ਼ ਕਰਤਾ ਵਾਹਿਗੁਰੂ ਮੇਹਰ ਰੱਖਣ 🙏🏻❣️🌺

  • @aishmeetsahi6093
    @aishmeetsahi6093Ай бұрын

    ਸਹੀ ਕਿਹਾ ਵੀਰੇ ਮਾਂ ਪਿਓ ਨਾਲ ਹੀ ਰਾਜ ਹੁੰਦਾ ਬਹੁਤ ਵਧੀਆ ਗਾਇਆ ਰੁਹ ਨੂੰ ਸਕੁਨ ਮਿਲਦਾ ਏ

  • @satwindersingh8633
    @satwindersingh863329 күн бұрын

    ਬਹੁਤ ਸੋਹਣਾ ਲਿਖਿਆ ਮਾਨ ਬਾਈ ਜੀ,🎉🎉

  • @kaursandhu1121
    @kaursandhu1121Ай бұрын

    Ghant song waheguru sariya de Bebe bapu diya lamiya umra kre ❤

  • @JASMAN_...
    @JASMAN_...Ай бұрын

    ਜੇ ਬੇਬੇ ਬਾਪੂ ਹੋਣ ਸਿਰ ਤੇ ਫ਼ੇਰ ਹੌਂਸਲਾ ਹੀ ਹੋਰ ਹੁੰਦਾ ❤ 🙏🏻🌺

  • @navsandhu9615
    @navsandhu9615Ай бұрын

    ਬੜੀਆਂ ਦਿਲ ਵਿੱਚ ਚੀਸਾਂ ਨੇ ਸੰਧੂ ਨੂੰ ਬਚਾ ਕੇ ਰੱਖਿਆ ਮੇਰੀ ਮਾਂ ਦੀਆਂ ਅਸੀਸਾਂ ਨੇ 🙏

  • @user-el1lm3uo5e
    @user-el1lm3uo5eАй бұрын

    2024 da best song ❤❤❤❤❤ bai zindagi hi Bebe Bapu hunda a bahut vadiya song love Vr dil toe Amrit mann

  • @amitkaurbains4889
    @amitkaurbains4889Ай бұрын

    #ਸ਼ਾਬਾਸ ਜੀ ਅਮਿਰਤ ਸਿਁਘ #ਪੰਜਾਬ ਦੇ ਪੁੱਤਰਾ ✊ ਬਹੁਤ ਵਧੀਅਾਂ ਗਾਣਾਂ ਦੇ 💯 % ਸੱਚਾੲੀ ਹੈ ਜੀ ਜਿੰਦਗੀ ਦੀ 👌

  • @deshiahirmajrawala2563
    @deshiahirmajrawala2563Ай бұрын

    Bai rula ditta 😢 bahut hi Sona gana hai love you veere up 25 Bareilly ton 😊❤

  • @AbhishekRamuwalia
    @AbhishekRamuwaliaАй бұрын

    ਸਹੀ ਗੱਲ ਆ। ਵੀਰ ਜੀ ਬੇਬੇ ਬਾਪੂ ਸਿਰ ਤੇ ਆ ਫਿਰ ਸੱਬ ਕੁੱਝ ਆ। ਨਹੀਂ ਤੇ ਕੋਈ ਨਹੀਂ ਪੁੱਛਦਾ। Nice song bro... ਖਿੱਚ ਕੇ ਰੱਖੋ ਹੋਰ song 👌 kado hun

  • @bachpanplayschoolajnala4327
    @bachpanplayschoolajnala4327Ай бұрын

    ਮੈ ਦਿਨ ਵਿਚ ਇਕ ਵਾਰ ਐ ਗਾਣਾ ਸੁਣਨਾ ਹੀ ਸੁਣਨਾ

  • @anmolmolo2631
    @anmolmolo2631Ай бұрын

    ਬਾਪੂ ਦੇ ਸਿਰ ਤੇ ਐਸ਼ ਤੇ ਮਾਂ ਨਾਲ ਜੱਗ ਹੁੰਦਾ

  • @Ramandeepsingh-yt8ce
    @Ramandeepsingh-yt8ceАй бұрын

    ਬਹੁਤ ਵਧੀਆ ਗਾਣਾ ਬਾਈ ਰੋਣਾ ਆਹ ਗਿਆ ਸੁਣ ਕੇ.. ਰੱਬਾ ਸਭ ਦੇ ਮਾਂ ਬਾਪ ਦੀ ਉਮਰ ਲੰਬੀ ਕਰੀ..

  • @SALMAN209Wala
    @SALMAN209WalaАй бұрын

    Babe bapu sy Kon Kon payar karda wa ❤❤❤

  • @amanmehra2061
    @amanmehra2061Ай бұрын

    ਬਹੁਤ ਏ ਸੋਹਣਾ ਗੀਤ a sab nu apne rishte yad kron wala

  • @SukhPreet-mz2sb
    @SukhPreet-mz2sbАй бұрын

    ਬਹੁਤ ਹੀ ਵਧੀਆ ਸੋਂਗ ❤❤

  • @vattanjotkainth
    @vattanjotkainthАй бұрын

    ਬਹੁਤ ਹੀ ਜ਼ਿਆਦਾ ਸੋਹਣਾ ਗਾਣਾ ਵੀਰੇ ਸੱਚੀ ਬਾਈ ਬਾਪੂ ਦੇ ਹੁੰਦਿਆਂ ਬੰਦਾ ਕੁਝ ਵੀ ਕਰ ਸਕਦਾ ਯਰ ❤️🥳

  • @user-dr8rw3bt2y
    @user-dr8rw3bt2yАй бұрын

    I missed my dad every second #heart touching

  • @Ambar_kaur
    @Ambar_kaur29 күн бұрын

    ਸਭ‌ ਤੋਂ ਪਿਆਰਾ ਗੀਤ।।।ਆਪਦਾ ਪਰਿਵਾਰ ਹੀ ਹੋਂਸਲਾ ਹੁੰਦਾ ❤

  • @Official_Aaliakungru
    @Official_AaliakungruАй бұрын

    ਲਿਖਣ ਵਾਲੇ ਨੇ ਕਮਾਲ ਹੀ ਕਰੀ ਆਂ। ਬਹੁਤ ਵਧੀਆ ਲਿਖਿਆ 😊❤🎉

  • @user-bm4ob1jh7z
    @user-bm4ob1jh7zАй бұрын

    Daddy de yaad aa gye 😢 sachi maa baap de bathea da honsla bahut hunda aa🙏

  • @user-qn1sv9hl1y
    @user-qn1sv9hl1yАй бұрын

    ਬਹੁਤ ਵਧੀਆ ਲੱਗਿਆ ਗੀਤ ਵੀਰ ਪਿਓ ਬਿਨਾਂ ਕੋਈ ਨੀ ਪੁੱਛਦਾ ਚਾਚੇ ਤਾਏ ਮਤਲਬ ਦੇ ਆ ਵੀਰੇ

  • @happysembhi6267
    @happysembhi6267Ай бұрын

    ਤਹਿ ਕਹਿੰਦੇ ਚੰਗੇ ਗਾਣੇ ਦੁਨੀਆ ਨੂੰ ਚੰਗੀ ਸੈਧ ਦਿੰਦੇ ਨੇ ਬਹੁਤ vadia ਲਿਖਿਆ ਤੇ ਗਾਇਆ ਵੀਰ ਤੁਸੀਂ ❤

  • @navneetsingh1801
    @navneetsingh1801Ай бұрын

    Bai sirta karva ta ,eh gana nhi Aaj kal di schai a ,Dil kush ho gyea ❤❤❤❤❤

  • @ekamchaudhary8378
    @ekamchaudhary8378Ай бұрын

    Rabb lambi umr kre amrit mann di eda da song jini var sunde uni var roi main ta ❤❤❤❤❤❤❤❤❤❤❤❤❤❤❤❤❤❤❤❤❤

  • @punjabi5101
    @punjabi5101Ай бұрын

    ਇੱਜ਼ਤ ਕਰਿਆ ਕਰੋ ਆਪਣੇ ਤੇ ਦੂਜਿਆਂ ਦੇ ਮਾਂ ਤੇ ਪਿਓ ਦੀ 🫡🫡👏🏻👏🏻👏🏻👏🏻👏🏻👏🏻

  • @Sukhjindersingh-og1vq
    @Sukhjindersingh-og1vqАй бұрын

    ਮਾਨਾ ਤੇਰਾ ਅੱਜ ਤੱਕ ਦਾ best song

  • @mandeepkaur-ls4ih
    @mandeepkaur-ls4ihАй бұрын

    ਬਹੁਤ ਸੋਹਣਾ ਗੀਤ ❤️ ਰੱਬ ਸਾਰਿਆਂ ਦੇ ਮਾਂ ਪਿਉ ਨੂੰ ਲੰਮੀਆਂ ਉਮਰਾਂ ਬੱਖਸ਼ੇ 🙏🏼💜

  • @vikaswadhwa3079

    @vikaswadhwa3079

    Ай бұрын

    Thanks g

  • @GurpreetSingh-362
    @GurpreetSingh-362Ай бұрын

    🙏ਜਿਉਂਦਾ ਰਹਿ ਅੰਮ੍ਰਿਤ ਮਾਨ 22 ਜੀ ਅੱਜ ਤੁਹਾਡਾ ਗਾਣਾ ਸੁਣ ਕੇ ਮਨ ਭਰ ਆਇਆ ਸੱਚੀ ਮੈਨੂੰ ਆਪਣੇ ਬਾਪੂ ਜੀ ਦੀ ਯਾਦ ਆ ਗਈ 4 ਸਾਲ ਹੋ ਗਏ ਸਾਨੂੰ ਛੱਡ ਕੇ ਗਿਆ ਨੂੰ😰😰😰😰

  • @dangerousboy7726
    @dangerousboy772629 күн бұрын

    ਬਾਈ ਅੱਜ ਕੱਲੵ ਇੰਦੇ ਦੇ ਗਾਣਿਆ ਦੀ ਸਮਾਜ ਨੂੰ ਬਹੁਤ ਲੋੜ ਹੈ ਸ਼ਾਬਾਸ਼ ਤੇਰੇ ਗਾਉਣ ਤੇ ਲਿਖਣ ਵਾਲੇ ਦੇ

  • @gorasony3463
    @gorasony3463Ай бұрын

    ਜਿੰਨੀ ਵਾਰ ਇਹ ਗੀਤ ਸੁਣਿਆ ਓਹਨੀ ਵਾਰ ਮੈ ਰੋਇਆ ❤❤❤❤❤

  • @priyasahota4719

    @priyasahota4719

    27 күн бұрын

    😢😢

  • @gurbirsinghsandhu3653
    @gurbirsinghsandhu3653Ай бұрын

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਬਹੁਤ ਬਹੁਤ ਧੰਨਵਾਦ ਮਾਨ ਸਾਬ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ

  • @gurdeepsingh_1998
    @gurdeepsingh_1998Ай бұрын

    ਬੈਸਟ ਸੋਂਗ 2024 ਦਾ

  • @ReemaDevi-id6nq
    @ReemaDevi-id6nqАй бұрын

    Sachi veer ji song bhut sona song sunde sunde mere akha ch pani aa gye, rab tuhanu hamesha khush rakhe ,mummy daddy to bina nhi pushda koi v

  • @kambojsourabh
    @kambojsourabhАй бұрын

    ਕੋਈ ਸ਼ਬਦ ਨਹੀਂ ਤਰੀਫ ਕਰਨ ਲਈ ਇੱਕ ਇੱਕ ਲਾਈਨ ਸੁਣ ਕੇ ਰੂਹ ਨੂੰ ਸਕੂਨ ਮਿਲਦਾ🥰🥰🥰🥰🥰🥰🥰

  • @KulwinderGill-em7ep
    @KulwinderGill-em7epАй бұрын

    I love mon and dad rabba kuch rakhi mare mamma papa ji nu please waheguru ji waheguru ji waheguru ji waheguru ji waheguru ji kirpa karo ji

  • @anitakumari1106
    @anitakumari1106Ай бұрын

    ਵੀਰੇ ਏਹ ਗੀਤ ਨੇ ਮਾਂ ਬਾਪ ਦਾ ਮਾਣ ਵਧਾਇਆ

  • @laadirony9403
    @laadirony940311 күн бұрын

    Bhot Sohna likhya h bhaiji song pure song Mai goosebumps aagae ❣️❣️

  • @deepsandeep21
    @deepsandeep21Ай бұрын

    Jatt nu bachake rakhea meri maa diya asisa ne ❤️❤️❤️

  • @baljinderkumar8373
    @baljinderkumar8373Ай бұрын

    ਮਾਂ ਬਾਪ ਤੂੰ ਬਿਨਾਂ ਕਿਸੇ ਨੇ ਪੁੱਛਨਾ ❤❤❤❤❤❤

  • @pradeepmahilange1402
    @pradeepmahilange14027 күн бұрын

    Ham chattisgarh k satnami samaj se hai hamara satnami samaj or Sikh dharm dono ek hi nam ki pukar krte hai jai satnam ek onkar satnam

  • @AVLiveTv
    @AVLiveTvАй бұрын

    ਇਹ ਗੀਤ ਮੈਂ Dj ਤੇ ,10 ਵਾਰ ਲਗਵਾਈਆਂ

  • @partablikhari
    @partablikhariАй бұрын

    ਮਾਂ ਬਿਨਾ ਦੁਨੀਆ ਵੀ ਸੁਨੀ ਸੁਨੀ ਲਗੇ ,ਤੇ ਬਾਪੂ ਬਿਨਾ ਜਾਣ ਕੇ ਸਰੀਕ ਲੈਣ ਭੰਗੇ❤ ਬਾਪੂ ਜੀ

  • @RAMGAHRIADEEP
    @RAMGAHRIADEEPАй бұрын

    Very myc so usefull song for all world 🌎🙏🏻🙏🏻 rabb sab nu maa te bapu da pyar jrur dave waheguru ji 🙏🏻🙏🏻🙏🏻💕🌎❤️🌹i love bebe bapu 💕❤️

  • @PreetDhillon-cx8il
    @PreetDhillon-cx8il19 күн бұрын

    ਸੁਪਨੇ ਕਦੇ ਸੱਚ ਨਹੀਂ ਹੁੰਦੇ ਤੇ ਆਪਣੇ ਕਦੇ ਵੱਖ ਨਹੀਂ ਹੁੰਦੇ ਜਿਨਾ ਮਰਜੀ ਕੋਈ ਮਾਰ ਲਵੇ ਪਰ ਮਾਰਦੇ ਕਦੇ ਹੱਕ ਨਹੀਂ ਹੁੰਦੇ ਸਾਰੇ ਕਹਿੰਦੇ ਆਪਣਾ ਆਪਣਾ ਪਰ ਬਾਪੂ ਜਿਹੇ ਲੱਖ ਨਹੀਂ ਹੁੰਦੇ ❤ Love you my ਫੈਮਲੀ ❤

  • @gurjeetkaur5412
    @gurjeetkaur541224 күн бұрын

    Bhut sohna song jinii var suni jao ona var hi ght aaa var var sunn nu Dil krda video dekh k akha bhr jndiya

  • @Palwanvlogs29
    @Palwanvlogs29Ай бұрын

    Amrit maan veera hamesha dill khush kr dinda edaan de songs naal dill ton love u veere❤

  • @SandeepSingh-vijaypuria
    @SandeepSingh-vijaypuriaАй бұрын

    Nae deen rehna Nae raat bnda Nae maa rehni Nae poo bnda Mai bapu nu pyar krya kro❤❤

  • @bachitersingh7289
    @bachitersingh7289Ай бұрын

    ਬਹੁਤ ਦਿਲ ਨੂੰ ਛੂਹਣ ਵਾਲੇ ਬੋਲ ਆ ❤

  • @MANDEEPSINGH-ej1uy
    @MANDEEPSINGH-ej1uy17 күн бұрын

    ਵੀਰ ਜੀ ਕੀ ਕੀ ਗਾਣਾ ਲਿਖਿਆ ਆ ਬਹੁਤ ਹੀ ਪਿਆਰਾ ਗਾਣਾ ਆ ਵੀਰ ਜੀ ਦਾ.❤❤❤❤❤❤

  • @SeemaSharma-ow6in
    @SeemaSharma-ow6inАй бұрын

    Rabb n bahut mada kita paji thuade nal jo tunde maa nu kho liya

  • @mehtabfilms7007
    @mehtabfilms7007Ай бұрын

    ਬੁਹਤ ਧੰਨਵਾਦ ਵੀਰ ਜੀ ਇਸ ਗਾਣੇ ਲਈ। ਸੱਚੀ ਅੱਖ ਭਰ ਆਈ।😢

  • @waheguru_ji_mehar_kro
    @waheguru_ji_mehar_kroАй бұрын

    maa baap da hona bohut jarori a life vich…jina kol hai a ohh kadar kro tah jina kol nahi a ona nu pucho maa baap ki hunda … mera father saab nahi haga mai ehi ardaas krdi rabba ikk waar bapu nal mila da bohut yaad ondi a mnu ohna de 😭😭

  • @JANNATENTERTAINMENT-hl4wb
    @JANNATENTERTAINMENT-hl4wb29 күн бұрын

    ਵੀਰੇ ਮੈਂ 14 ਦਿਨ ਦਾ ਸੀ ਮੇਰਾ ਬਾਪੂ ਮੈਨੂੰ ਛੱਡਕੇ ਰੱਬ ਨੂੰ ਪਿਆਰਾ ਹੋ ਗਿਆ ਵੀਰੇ ਮੈਂ ਤੁਹਾਡਾ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਸੋ ਇਹ ਗੀਤ ਲਿਖਿਆ ਬਹੁਤ ਹੀ ਪਿਆਰੇ ਤੇ ਦਿਲ ਨੂੰ ਛੂਹ ਜਾਣ ਵਾਲੇ ਬੋਲ ❤❤❤

  • @RanbirKaur-hc9zn
    @RanbirKaur-hc9znАй бұрын

    ਬਹੁਤ ਪਿਆਰਾ ਗੀਤ ❤❤❤❤❤❤❤❤❤❤❤❤❤❤❤ love all parents 💖💖

  • @jasmaan9471
    @jasmaan9471Ай бұрын

    ਕੋਈ ਸ਼ਬਦ ਨੀ ਵੀਰੇ ਤੇਰੀ ਲਿਖਤ ਲਈ 😊