Exclusive Interview with Dr. Dilgeer on Dasam Granth & DSGMC Election | SNE

Exclusive Interview with Dr. Harjinder Singh Dilgeer on Dasam Granth & DSGMC Election on Programme Reality Check with Jasneet Singh
Please watch and share if u like it
Do subscribe our KZread channel
kzread.info...
Facebook
/ sikhnewsexpress
Twitter
/ sikhnewsexpress
Google Plus
plus.google.com/u/0/+SikhNews...

Пікірлер: 392

  • @pritpalsingh4634
    @pritpalsingh46346 жыл бұрын

    ਬਹੁਤ ਹੀ ਵਧੀਆ ਢੰਗ ਨਾਲ ਸਵਾਲ ਪੁੱਛੇ ਗਏ ਅਤੇ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਦਿਲਗੀਰ ਜੀ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ । ਜਿਹੜੇ ਲੋਕ ਪ੍ਰੋਫੈਸਰ ਸਾਹਿਬ ਦੀ ਗੱਲਾਂ ਦਾ ਵਿਰੋਧ ਕਰ ਰਹੇ ਹਨ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦਾ ਕਿਉਂਕਿ ਇਹਨਾਂ ਦੇ ਦਿਲ ਓ ਦਿਮਾਗ ਵਿਚ ਜਿਹੜੇ ਵਿਸ਼ਵਾਸ਼ ਐਨੀ ਦੇਰ ਤੋਂ ਵੜੇ ਹੋਏ ਨੇ ਉਹ ਸਾਰੇ ਐਨੀ ਜਲਦੀ ਨਹੀਂ ਨਿਕਲ ਸਕਦੇ । ਪਰ ਅਜੇਹੇ ਲੋਕਾਂ ਨੂੰ ਮੇਰੀ ਇਹ ਰਾਏ ਹੈ ਕਿ ਉਹ ਵਿਸ਼ੇ ਵਿਸ਼ੇਸ਼ ਉੱਤੇ ਤਰਕਸ਼ੀਲ ਬਹਿਸ ਕਰਨ ਇਸ ਤਰ੍ਹਾਂ ਕਿਸੇ ਨੂੰ ਮੰਦਾ ਬੋਲ ਕੇ ਗਾਲ੍ਹਾਂ ਕੱਢ ਕੇ ਅਪਣੀ ਬੁੱਧੀ ਦੇ ਦਿਵਾਲੀਆ ਪਨ ਦਾ ਸਬੂਤ ਨਹੀਂ ਦੇਣਾ ਚਾਹੀਦਾ । ਧੰਨਵਾਦ

  • @jaspalkharaud1781

    @jaspalkharaud1781

    5 жыл бұрын

    Very right

  • @vardaantv542

    @vardaantv542

    Жыл бұрын

    JE KISE NE BABA BANDA SINGH BAHADUR JI BARE GLT LIKHIA TAN OHNU GLT KEHNA CHAHIDA. BUT ESS GAL DA BACHITTAR NATAK LIKHIA HI NHI EH KISE VI TRAN SABIT NHI HUNDA.

  • @AjeetSingh-zf6qk
    @AjeetSingh-zf6qk2 жыл бұрын

    Dr. Dilgir is a gem for the sikh history.

  • @prabhusingh2108

    @prabhusingh2108

    2 жыл бұрын

    Such discussions must go for final decision

  • @kamalkvashisht

    @kamalkvashisht

    Жыл бұрын

    What about para 7 at Ang 795 in SGGS. Will you elaborate on this.

  • @kamalkvashisht

    @kamalkvashisht

    Жыл бұрын

    Is Wahguru at page Ang 1402-03 in SGGS in context of Bhagwan Krishan?

  • @jassimarsingh6505

    @jassimarsingh6505

    Жыл бұрын

    @@kamalkvashishtsargun saroop

  • @baldevsingh7527
    @baldevsingh75274 жыл бұрын

    ਇਹ ਅਖੌਤੀ ਗ੍ਰੰਥ ਦਸਮ ਪਾਤਸ਼ਾਹ ਦਾ ਨਹੀਂ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨਾਨਕ ਦੀ ੧੦ਵੀ ਜੋਤ ਸਨ ਗੁਰੂ ਗੋਬਿੰਦ ਸਿੰਘ ਜੀ ਨਾਨਕ ਜੋਤ ਨੂੰ ਮਨਫ਼ੀ ਕਰਕੇ ਆਪਣਾ ਵੱਖਰਾ ਗ੍ਰੰਥ ਲਿਖਣ ਦੀ ਉਲੰਘਣਾ ਕਦੇ ਨਹੀਂ ਕਰ ਸਕਦੇ ਹਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਆਪ ਗੁਰੁਆਈ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਨ ਇਹ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਨਹੀਂ ਹੋ ਸਕਦਾ ਹੈ ਇਸ ਦੇ ਲਿਖਣ ਦਾ ਢੰਗ ਸੂਰਜ ਪ੍ਰਕਾਸ਼ ਨਾਲ ਮਿਲਦਾ ਜੁਲਦਾ ਹੈ ਜਿਸ ਨੂੰ ਸੰਤੋਖ ਸਿੰਘ ਨਿਰਮਲੇ ਨੇ ਲਿਖਿਆ ਹੈ ਇਸ ਅਖੌਤੀ ਗ੍ਰੰਥ ਦੀ ਸ਼ੁਰੂਵਾਤ ਪਟਨਾ ਸਾਹਿਬ ਤੋਂ ਹੋਈ ਹੈ ਜਿਥੋਂ ਅੰਗਰੇਜਾਂ ਨੇ ਪਹਿਲੋਂ ਪਹਿਲ ਨਿਰਮਲਿਆਂ ਤੋਂ ਲਿਖਵਾਇਆ ਸੀ ਜਿਸ ਦਾ ਪ੍ਰਚਾਰ ਅੰਗਰੇਜਾਂ ਨੇ ਆਪਣੇ ਰਾਜਸੀ ਖੇਤਰ ਪੂਰਬੀ ਪੰਜਾਬ ਤੋਂ ਲੈਕੇ ਸਾਰੇ ਭਾਰਤ ਵਿਚ ਕੀਤਾ ਸੀ ਅੰਗਰੇਜਾਂ ਨੇ ਆਪਣੇ ਟਾਊਟ ਸਿੱਖ ਮਹਾਰਾਜਿਆਂ ਰਾਹੀਂ ਪੂਰਬੀ ਪੰਜਾਬ ਵਿਚ ਇਸ ਦਾ ਪ੍ਰਚਾਰ ਕੀਤਾ ਸੀ ਇਸੇ ਕਰਕੇ ਇਸ ਗ੍ਰੰਥ ਦੇ ਸਰੂਪ ਸਿੱਖ ਮਹਾਰਾਜਿਆਂ ਦੇ ਕੋਲੋਂ ਮਿਲਦੇ ਹਨ ਪੱਛਮੀ ਪੰਜਾਬ ਵਿਚ ਸਿਖਾਂ ਦਾ ਰਾਜ ਰਿਹਾ ਹੈ ਉਥੋਂ ਕੋਈ ਸਰੂਪ ਨਹੀਂ ਮਿਲਿਆ ਹੈ ਤੁਸੀਂ ਅਖੌਤੀ ਦਸ਼ਮ ਗ੍ਰੰਥ ਜੇ ਪੜਿਆ ਹੁੰਦਾ ਤਾਂ ਤੁਹਾਨੂੰ ਪਤਾ ਲਗ ਜਾਣਾ ਸੀ ਹਰੇਕ ਅਧਿਆਇ ਦੀ ਸਮਾਪਤੀ ਤੇ ਪੁਰਾਣਕ ਗ੍ਰੰਥ ਮਾਰਕੰਡੇ ਆਦਿਕ ਦਾ ਨਾਮ ਲਿਖਿਆ ਹੈ ਫਿਰ ਚਲ ਰਹੇ ਪ੍ਰਸੰਗ ਦੇ ਅਗਲੇ ਪਿੱਛਲੇ ਪ੍ਰ੍ਸੰਗਾਂ ਨੂੰ ਪੜ੍ਹਨ ਤੇ ਪਤਾ ਲਗ ਜਾਂਦਾ ਹੈ ਇਹ ਪ੍ਰਸੰਗ ਕਿਸ ਪ੍ਰਥਾਏ ਲਿਖਿਆ ਗਿਆ ਹੈ ਸਭ ਤੋਂ ਪਹਿਲਾਂ ਇਸ ਗ੍ਰੰਥ ਦਾ ਪ੍ਰਚਾਰ ਇਸ ਵਿੱਚੋਂ ਟੋਟਕਿਆਂ ਦੇ ਰੂਪ ਵਿੱਚ ਅਧੂਰੇ ਸ਼ਬਦ ਕਢਕੇ ਅੰਮ੍ਰਿਤ ਕੀਰਤਨ ਪੋਥੀ ਰਾਹੀਂ ਕੀਤਾ ਗਿਆ ਸੀ ਜੋ ਇਸ ਵਕਤ ਸਿੱਖ ਕੌਮ ਦੇ ਹੱਡਾਂ ਵਿੱਚ ਰਚ ਗਏ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦਾ ਨਿੱਤਨੇਮ ਪਹਿਲੇ 13 ਅੰਕਾਂ ਵਿੱਚ ਅੰਕਤ ਕੀਤਾ ਗਿਆ ਹੈ ਜਿਸ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮਿਆਂ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਦਾ ਜਿਕਰ ਮਿਲਦਾ ਹੈ ਜਪੁਜੀ ਸਾਹਿਬ ਦੇ ਮੁਕਾਬਲੇ ਤੇ ਜਾਪੁ ਸਾਹਿਬ ਇੱਕ ਵੱਖਰੀ ਰਚਨਾ ਪੈਦਾ ਕੀਤੀ ਗਈ ਹੈ ਜੋ ਪੁਰਾਣਕ ਗ੍ਰੰਥਾਂ ਦੀਆਂ ਵੱਖਰੋ ਵੱਖਰੀਆਂ ਰਚਨਾਵਾਂ ਦਾ ਮਿਸ਼ਰਨ ਹੈ ਇਸ ਗ੍ਰੰਥ ਵਿੱਚ ਅਣਗਿਣਤ ਚੌਪਈਆਂ ਹਨ ਨਿੱਤਨੇਮ ਵਾਲੀ ਚੌਪਈ ਚਰਿਤ੍ਰੋ ਪਾਖਿਆਨ ਦਾ ਹਿਸਾ ਹੈ ਜੋ ਚਰਿਤ੍ਰੋ ਪਾਖਿਆਨ ਦੀ ਚਲ ਰਹੀ ਗਿਣਤੀ ਨਾਲੋਂ ਵੱਖਰੀ ਲਿਖੀ ਗਈ ਹੈ ਜਿਸ ਦੇ ਪਹਿਲੇ ਪ੍ਰਸੰਗ ਵਿੱਚ ਦੈਂਤਾਂ ਦਾ ਦੇਵਤਿਆਂ ਨਾਲ ਯੁੱਧ ਚੱਲ ਰਿਹਾ ਹੈ ਇਸ ਗ੍ਰੰਥ ਵਿੱਚ ਬਾਰ ਬਾਰ ਜਗ ਮਾਤਾ ਦੁਰਗਾ ਤੋਂ ਵਰ ਮੰਗਣ , ਕਾਲ ਦੀ ਕ੍ਰਿਪਾ , ਅਵਤਾਰਵਾਦ ਅਤੇ ਸੁਰਗ ਨਰਕ ਦੀ ਗੱਲ ਕੀਤੀ ਗਈ ਹੈ ਗੁਰੂ ਸਾਹਿਬ ਜੰਗਾਂ ਯੁਧਾਂ ਵਿੱਚ ਹਮੇਸ਼ਾਂ ਆਸਾ ਕੀ ਵਾਰ ਦੇ ਕੀਰਤਨ ਕਰਨ ਦੀ ਹਦਾਇਤ ਕਰਦੇ ਸਨ ਸਿਖਾਂ ਦਾ ਚੰਡੀ ਅਰਥਾਤ ਦੁਰਗਾ ਅਰਥਾਤ ਭਗਉਤੀ ਦੀ ਵਾਰ ਨਾਲ ਕੋਈ ਸੰਬੰਧ ਨਹੀਂ ਰਿਹਾ ਹੈ ਜਿਸ ਵਿੱਚ ਦੁਰਗਾ ਦੀ ਪ੍ਰਸੰਸਾ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਸਾਰੀਆਂ ਮਨੌਤਾਂ ਦਾ ਖੰਡਨ ਕਰਦੇ ਹਨ ੧੮੯੭ ਵਿੱਚ ਸੋਧਕ ਕਮੇਟੀ ਵੱਲੋਂ ੧ ਓ ਗੁਰਪ੍ਰਸਾਦਿ ਦੇ ਮੰਗਲਾ ਚਰਨ ਬਾਅਦ ਵਿੱਚ ਅੰਕਤ ਗਏ ਸਨ ਇਹ ਗ੍ਰੰਥ ਮੁੱਢ ਤੋਂ ਹੀ ਵਿਵਾਦਤ ਰਿਹਾ ਹੈ ਕੇਵਲ ਡੇਰੇਦਾਰ ਇਸ ਦਾ ਪ੍ਰਕਾਸ਼ ਅਤੇ ਪ੍ਰਚਾਰ ਕਰਦੇ ਰਹੇ ਹਨ ਜਿਹਨਾਂ ਦੀ ਪੈਦਾਇਸ਼ ਮਨੂਵਾਦੀਆਂ ਦੇ ਧਾਰਮਕ ਅਧਾਰੇ ਵਾਰਨਸ਼ੀ ਤੋਂ ਪੜੇ ਹੋਏ ਨਿਰਮਲਿਆਂ ਤੋਂ ਹੈ ਕਿਤੇ ਕਿਤੇ ਇਸ ਗ੍ਰੰਥ ਵਿੱਚ ਆਰੀਆ ਸਮਾਜੀਆਂ ਵਲੋਂ ਵੇਦਾਂ ਦੀ ਵਿਚਾਰਧਾਰਾ ਅੰਕਤ ਕੀਤੀ ਗਈ ਹੈ ਜੋ ਇੱਕ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ ਅਤੇ ਬੁੱਤ ਪ੍ਰਸਤੀ ਦਾ ਖੰਡਨ ਕਰਦੇ ਹਨ ਇਸ ਕਰਕੇ ਸਿੱਖਾਂ ਨੂੰ ਉਸ ਦਾ ਭੁਲੇਖਾ ਲੱਗ ਜਾਂਦਾ ਹੈ

  • @bsbhatti26
    @bsbhatti265 жыл бұрын

    Only Guru Sahib knows the truth . Mehar Karo

  • @manjitsinghnerval7026
    @manjitsinghnerval70265 жыл бұрын

    I request all Sikh to sit down with your family and read it, then you can decide if Guru Ji can right such bani. Guru ji told us Guru Manyo Granth, why don’t we follow what Guru ji told us to do and don’t waste our energy on other things.

  • @gurtejsinghsandhu780

    @gurtejsinghsandhu780

    3 жыл бұрын

    Veerji guru manyo granth also came from dasam granth

  • @kanguernoorani4091

    @kanguernoorani4091

    3 жыл бұрын

    @@gurtejsinghsandhu780 where it is written in dasam granth ? . It is written in poem by prehlad singh .

  • @kabirsinghmehrok

    @kabirsinghmehrok

    2 жыл бұрын

    @@gurtejsinghsandhu780 yeah please do quote where you took it from

  • @Evaraplays

    @Evaraplays

    2 жыл бұрын

    @@gurtejsinghsandhu780 it comes in a poem by prahlad singh. Not in dasam granth.

  • @sikhsforhumanityedmonton812

    @sikhsforhumanityedmonton812

    2 жыл бұрын

    Belkul sahi Veer Ji, Guru Gobind Singh ji didn't order Sikhs Guru Manyao Granth, it is also given to us by Nirmale group.

  • @ravindersinghsethi2232
    @ravindersinghsethi22328 ай бұрын

    ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਆਪਜੀ ਵਾਕਈ ਕੌਮ ਦੇ ਹੀਰੇ ਹੋ ਕਾਸ਼ ਜੇ ਵਕਤ ਰਹਿੰਦਿਆਂ ਹਰ ਸਿੱਖ ਆਪਜੀ ਦੀ ਵਿਦਵਤਾ ਨੂ ਪਛਾਣ ਲਵੇ।

  • @NavneetSingh-mc5lt
    @NavneetSingh-mc5lt5 ай бұрын

    ਬਿਲਕੁਲ ਸਹੀ, ਅਖੌਤੀ ਦਸਮ ਦੀ ਸਿੱਖੀ ਨਾਲ ਕੋਈ ਲੈਣ ਦੇਣ ਨਹੀਂ

  • @gurvinderkaur6845
    @gurvinderkaur68455 жыл бұрын

    gud discussion

  • @hardevsingh6545
    @hardevsingh65452 жыл бұрын

    I praise this sikh thought channel because an effort to acknowedge reality of termite product Dasamgranth .It is fact that we became unable to recognise Masand's who are promoting this Drama after great respected Guru Gonind Singh Ji .

  • @pioneerjatt93
    @pioneerjatt935 жыл бұрын

    without reading the whole granth don’t come up with any conclusion. read the whole granth and you’ll see the power within.

  • @prabhusingh3588

    @prabhusingh3588

    4 жыл бұрын

    Right say

  • @DaljeetSingh-ym9gy

    @DaljeetSingh-ym9gy

    3 жыл бұрын

    😂😂😂😂😂😂

  • @kabirsinghmehrok

    @kabirsinghmehrok

    2 жыл бұрын

    Well they are arguing about its relevance not it's content

  • @sandeepsinghdhillonsandeep6329

    @sandeepsinghdhillonsandeep6329

    2 жыл бұрын

    @@prabhusingh3588 an

  • @manpreetbhullar2956

    @manpreetbhullar2956

    2 жыл бұрын

    It does have power. It’s very sexual. Never have I ever been turned on so fast. Triacharitar is the best 😂

  • @gurwinderpunia1522
    @gurwinderpunia15225 жыл бұрын

    Phela main manda nahi si par jad paraya dasam granth mann nu shanti atte sipahi banaya i love dasam baani

  • @gmg4010

    @gmg4010

    4 жыл бұрын

    Andi sharda sach janday hoey. Durga di puja kardeh rahoay tay charitropakhyan amal kehri jauh. Koi dikhat nahi.

  • @akali_666

    @akali_666

    3 жыл бұрын

    @@gmg4010 asli arth pade aa guru sahib ne dasm ch khehai bawe me devi di sifta likh reha par me pujari sirf akal purak da hain atte singh wi akal purak nu pujan

  • @onkar1168
    @onkar11684 жыл бұрын

    Very surprising to every Sikh........

  • @newtechawnings
    @newtechawnings3 жыл бұрын

    Bhut vadiya jankari ditti aap ji da dahnwad ji

  • @kultarsingh9161
    @kultarsingh91614 жыл бұрын

    ਦਿਲਗੀਰ ਸਾਹਿਬ, ਦਸਮ ਗ੍ਰੰਥ ਬਾਰੇ ਤੁਹਾਡੇ ਤਰਕਸ਼ੀਲ ਵਿਚਾਰ ਕਾਫ਼ੀ ਵਜ਼ਨਦਾਰ ਲੱਗ ਰਹੇ ਹਨ ਜੀ। ਪਰ ਤੁਹਾਡਾ ਇਹ ਵਿਚਾਰ ਮੇਰੇ ਗਲੇ ਨਹੀ ਉੱਤਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੁੱਦ ਕੋਈ ਵੀ ਬਾਣੀ ਨਹੀ ਉਚਾਰੀ। ਗੁਰੂ ਜੀ ਕਵੀ ਆਂ ਦੇ ਕਦਰਦਾਨ ਸਨ- ਅਤੇ ਉਨ੍ਹਾ ਦੇ ਦਰਬਾਰ ਵਿੱਚ 52 ਕਵੀ ਸ਼ਾਮਲ ਸਨ ਅਤੇ ਮਹੀਨਾਵਾਰ ਓਹ ਇਕ- ਦੋ ਕਵੀ ਦਰਬਾਰ ਜ਼ਰੂਰ ਕਰਵਾ ਹੀ ਲੈਂਦੇ ਹੋਣਗੇ - ਇਸ ਵਿੱਚ ਕੋਈ ਸ਼ੱਕ ਨਹੀ ਹੋ ਸਕਦਾ । ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਕੋਈ ਇੰਨਸਾਨ 52 ਕਵੀਆਂ ਦੀ ਸਰਪ੍ਰਸਤੀ ਵੀ ਕਰ ਰਿਹਾ ਹੋਵੇ ਅਤੇ ਕਾਫ਼ੀ ਦੇਰ ਓਹਨਾਂ ਦੀ ਸੰਗਤ ਵਿੱਚ ਵੀ ਰਹੇ ਪਰ ਉਸਦੀ ਖੁੱਦ ਦੀ ਆਪਣੀ ਕੋਈ ਵੀ ਕਾਵਿ- ਰਚਨਾ ਨਾ ਹੋਵੇ । ,,,,,, ਜਾਰੀ, ,,,

  • @simran1608

    @simran1608

    3 жыл бұрын

    Supporting poets by kings and influential people was a common phenomena all over India. The patrons did not write poetry themselves there may have been very few if any. It is quite likely that the poets who wrote for the guru were able to write very good poems of spiritual integrity such as Bhai Nandlal.

  • @simran1608
    @simran16083 жыл бұрын

    Very good authentic information. Great interview. Ik benati hai es discussion noo sunni shia varge lafzan naal na Jodiah jave. Aas rakhiye ki saadi kaum itni moorakh nahi ke sach te jhooth da antar na samajh sakey. Asi sach de pujari haan. Ik galat quitab sanoo vand nahi sakdi. Let us not create negative expectations and empower the evil ones. Ihna da pakh rakhan di vi zaroorat nahi. We have two types of people- 1) the conspirators who want to destroy the uniqueness and beauty of the Sikh teachings and 2) the victims of this century old propaganda who have turned its fans without reading the whole book and have a lot of sentimental attachment to something they have believed for a long time now. Let us try to educate the 2nd group of people without giving too much importance to the first group and their propaganda. It is hard to reason with nostalgia and sentiments but it can be done. You are on the right track ! So please continue. May the Guru Sahib bless us all with the understanding of the truth.

  • @kuljeetsingh6553

    @kuljeetsingh6553

    3 жыл бұрын

    What are your opinions regarding Sant Jarnail Singh's perspective on Dasam Granth

  • @BaljeetKaur-de7dp
    @BaljeetKaur-de7dp3 жыл бұрын

    Sade Guru Shri Guru Granth Sahib ji ne 🙏 koi bachiter natak nahi

  • @singhishvinder9171

    @singhishvinder9171

    3 жыл бұрын

    Fateh 🙏 Pheli gal ta aha ki tuhada granth nahi. Sareya insaan da hey POTHI SAHIB JI. Duji gal aha hey adi Granth nu satgur's ate bhagata ne POTHI SAHIB JI keha hey, Guru Granth Sahib ji nahi. Te final gal DASAMGRANTH SATGUR GOBIND SINGH JI di hi rachna hey, aha vi bramgayan hey. Ardas deya 5 vaara vicho 3 vaara DASAMGRANTH deya han. Aha log mann mukh han , ena nu Gurmat da abcd vi nahi pata.

  • @akali_666

    @akali_666

    3 жыл бұрын

    Bachitar natak pad leo

  • @achharsinghgill472
    @achharsinghgill4726 жыл бұрын

    Good conversation ! Nice flow and reasoning !

  • @sarabpalboparai2431

    @sarabpalboparai2431

    2 жыл бұрын

    God bless you healthy whealhy and chardi kala rakha

  • @rashmeetkaur1844
    @rashmeetkaur18447 жыл бұрын

    I dont think kisi vi political party da support kita gya h veer g walo te bilkul gurbani di gal hi h

  • @warwithADHD

    @warwithADHD

    7 жыл бұрын

    Gurmat vichaar Yaar hadd hogi sade bandea vali.. jaa taa veero asi ede e fuddu hoge k Sanu kujj samaj ch hi nahi aunda... Jaa fir Asi Sach kaboolna hi nahi chohnde... Shayed lok sahi kehnde ne, k Sikhan nu Chitter khaan di aadaat paigi a.. Ki Tusi Guru Granth Sahib Maharaj di Sonh khaa k keh sakde ho.. K Dilgeer Asal maksad Sarne di Support aa... te Tahanu es fact bare Sure nahi ho..???

  • @godsingh2156

    @godsingh2156

    7 жыл бұрын

    super veer ji...thanks

  • @godsingh2156

    @godsingh2156

    7 жыл бұрын

    eh thanks Gurmat vichar wale veer ji nu

  • @godsingh2156

    @godsingh2156

    7 жыл бұрын

    veer rajinder singh...jisnu samaj ke vi samaj nahi aundi us da raab hi rakha hai...veer sikh da matlab hai sikna ...per afsos asin sikna nahi chaunde.....veer ji ek swaal da jwaab jaroor dena....1890 to bad dasam granth di gal challi hai...maharaja ranjeet singh de wele vi koi jikar nahi aunda.....jadon 1900 to bad dasam granth di charcha tej hoi...ki menu dus saqde hon ki khalse di charikala kadon hoi?...wjkkwjkf

  • @warwithADHD

    @warwithADHD

    7 жыл бұрын

    God Singh... 22 yaar Eda naa karo.. Tusi bohte smart nahi ho.. Asi v jado Pehla ehna missionaries di bakwaas suni c, sanu v sahi c lagge c... kyunki eh ek side di gall krde ne... Jado Asi Aap Dasam Granth nu study kita.. osde bare app research kiti... osde concept nu smjea.. Jo Doosri Side vale Intellectual (Real intellectuals, not like self made fake proffessers) nu sunea.. ta sade bhullekhe door ho gaye... Tusi Dilgeer hona diyan jablyian sun layian ne... Plz Hun real intellectual nu v suno, like Dr Harbhajan Singh, jodh Singh, kamalsaroop Singh etc etc.. And Suno v Neutral mind nal.. Tahanu v Samj aa javegi... for eg .. jehra ehne bhangg vala kissa sunea, osda next part kise Amli nu sunna dena.. oh nashaa chaad deoga.. Jaa ehnu kaho k oh next part v sunve.. oh eh kyun nahi dasde.. je sache ne.. taa Poori gall krn.. half kyun karde ne.. Saadhan nu taa kehnde ne k Baani diyan kujj lines kot krke, lokan nu sadh moorkh banonde ne, Ehna nu puchoo k, ki eh kyun kot krde ne kujj ko lines. .. poori gall context vich kyun nahi dasde, ki eh lokan nu fuddu nahi bnonde...?? Baki main tahanu ena hi keh sakda.. Hor kujj hove na hove.., Dasam Granth Sikhism da ek Institution hai, jisto Sikhs Warriorship hasil karde ne.. Harek Kaum vich Koi v concept taa hi reh sakda jinna chir koi institution osdi bhaavna nu bnaa k rakhe.. eh log Sade oss institution nu todan di koshish kar rahe ne.. Oh v oss time jado kaum te biptaa da time aa... Te eh fact eh log v maan de ne k aun vala time sade lyi Aukhaa hon vala a.. Te Aukha Time ch Kaum apne Institution tou hi parerna lai sangharsh kardi hundi hai... Ess point of view tou cheeza nu dekho... Baki eh na socho k Tahanu hi sabb ptaa .. baki sabb koose katte ture firde ne... (Baki tusi mainu swaal pucho jo tuhade mann ch a, main tuhade jwaab devanga... ek cmmnt ch point vise apne question likh deo.. jado free time lagga .. i will answer u everything. .. if u dont want me to do that.. then like i said, listen the real vidwaans.. u will get u answers..thnks..

  • @MrGill0007
    @MrGill00072 жыл бұрын

    One day your body will die. ਸਾਰੀ ਜ਼ਿੰਦਗੀ ਤੁਹਾਡੀ ਲੜ ਲੜ ਨਿਕਲ ਜਾਣੀ.. ਜੋ ਸਹੀ ਲੱਗਦਾ ਹੈ ਉਸਨੂੰ ਮਨ ਕੇ ਤੁਰ ਪਓ ਕੁੱਝ ਤਾਂ ਭਲਾ ਜ਼ਰੂਰ ਹੋਵੇਗਾ.. ਜਿੰਨਾ ਗਲਤ ਕਹਿਣ ਲਈ ਗਿਆਨ ਕੱਠਾ ਕੀਤਾ ਹੈ.. ਉਸ ਲਾਹੁਣ ਲਈ ਸਮਾਂ ਲੱਗ ਜਾਣਾ ਜੀ

  • @butasingh-ee1cs
    @butasingh-ee1cs Жыл бұрын

    ਕੀ ਗੁਰੂ ਜੀ ਨੇ ਕੋਈ ਗੁਰਬਾਣੀ ਲਿਖੀ ਹੀ ਨਹੀਂ ਜੇ ਲਿਖੀ ਹੈ ਤਾਂ ਕਿਹੜੀ 52ਕਵੀਆਂ ਬਾਰੇ ਕੀ ਕਹਿਣਾ ਚਾਹੋਗੇ

  • @amarjitshergill4067
    @amarjitshergill40673 жыл бұрын

    Waheguru ji ka khalsa Waheguru ji ka 🙏 Singh Sahib ji 🙏 you are a 100p right ✅ our guru Shri Guru Grant Sahib ji not a dassam granth it's a bad book whoever's says dassam granth it's a guru they should read in side in that book Waheguru ji bless 💙 ❤ 🙏 to all of you 🙏♥❤

  • @gurjitsidhu4612

    @gurjitsidhu4612

    2 жыл бұрын

    Tuc fateh bulayi hai. Eh fateh kithe likhi hai?

  • @permvirsingh

    @permvirsingh

    Жыл бұрын

    @@gurjitsidhu4612 Can you give me the page number where this fateh is written in Bachittar Natak?

  • @sunnysandhu2365

    @sunnysandhu2365

    9 ай бұрын

    @@gurjitsidhu4612😂

  • @realityofsikhism4220
    @realityofsikhism42204 жыл бұрын

    Absolutely right those they explain

  • @Time_PAS_Time

    @Time_PAS_Time

    2 жыл бұрын

    Kyo gumrah krde o sikha nu... Dasam granth guru saab di rachna hai te rhegi

  • @gurjotsingh8762
    @gurjotsingh8762 Жыл бұрын

    Then you don’t believe in Ardas because the beginning of ardas is the beginning of Candi di vaar which is in Dasam Granth Sahib Ji.

  • @parvinder223
    @parvinder2233 жыл бұрын

    Nice discussion 👍

  • @gurjotsinghchadha
    @gurjotsinghchadha5 жыл бұрын

    Please Don't Link Gurbani with Politics it's a humble request

  • @GurinderSingh-om8ld
    @GurinderSingh-om8ld7 жыл бұрын

    Bohat vadhiya jaankari

  • @nsingh1627

    @nsingh1627

    5 жыл бұрын

    ha

  • @gurwinderpunia1522
    @gurwinderpunia15226 жыл бұрын

    Dasam granth guru di baani hai, a jaroor hosakda ki kuj add kari hove baad ch bhamana ne

  • @singhfitness7366

    @singhfitness7366

    4 жыл бұрын

    Ho skda

  • @RajSingh-jl4eg
    @RajSingh-jl4eg5 жыл бұрын

    Good show veer ji Thanks

  • @SeffronBarrel
    @SeffronBarrel2 жыл бұрын

    RSS came to existence in 1925. Here is contradiction in his own words once he said No sikh pupils never ever went to kashi to learn sanskrit. After few minutes he stated that the sikh pupils came from kashi they added and distrot the garanths. End of interview he added people from AAP party and Sarna are better than others.

  • @jidrit999

    @jidrit999

    Жыл бұрын

    These r lost souls

  • @navjotsingh8800

    @navjotsingh8800

    Жыл бұрын

    Edit it: he said sikh Pupils was not sent by Guru Govind Singh. He never said no one go kashi by his own will. Stop spreading fake news.

  • @eaglesinghgamer
    @eaglesinghgamer2 жыл бұрын

    Tussi Sri Dasam Granth Sahib ji Te doubt ka rahe ho bura na manna tussi aap ik granth likh nahi sak deyo pehla aap pado fer doubt karna

  • @ShivrajSingh-vl9cb
    @ShivrajSingh-vl9cb Жыл бұрын

    Very...good...thinking...sir

  • @gurlalsingh3624
    @gurlalsingh36246 жыл бұрын

    Te Sri Dasam granth vich 10ve patsah ne likheya ki " mai na ganesh pritham manau , kishan ( Krishna ) bishan (Vishnu) kabhu ta dheyau "

  • @harmansingh1037

    @harmansingh1037

    5 жыл бұрын

    Veer g ohna da matlab ah k sari bani guru sahib di nai

  • @amritpalsingh3807

    @amritpalsingh3807

    5 жыл бұрын

    @@harmansingh1037 Ho Sakda hai..... Par Dassam Granth je Guru Sahab De kaviya ne vi likhiya hai taanvi oh Adar Samman de kaabil hai..... Guru Sahib ne Bavinja kavi rakhe sun oh wi uch kote de(Gire hoye nahi)... Oh sakda hai kujh krita Ohna bavinja Kaviya vicho hon.... Guru Sahab ne Sahit di Rachna kiti si yaan karvayi si..... Es layi saade vaaste adar yog hai.... Dasam Granth SGGS de barabr nahi te na hi hovega... Eseliye 99.99% gurdwarea wich Dasam Granth da parkash nahi hunda... tusi Bachitra Natak yaan Chandi Di vaar khardo daa kitaab numa shaqal wich mildiya hun... Jajpi sahib kharido te Gutka di shakal wich milda hai... Kitaab nooma kyonk oh Sahit hai te Gutka numa kyonk oh Baani hai!!!!!

  • @poojamehta724

    @poojamehta724

    5 жыл бұрын

    Dhan Baba Bidhi Chand ji O sharam krla gogoaniya saleya bakwas kari jana. De he shiva war mohe ch guru gobind singh ji mata parvati ton hi vardan mang rahe ne. Shiva da matlab shiv di shakti ya patni. Tennu kuteya sharam ni aandi jhuth bolde hoye saleyo kyo apna te loka da fuddu laan lagge ho. Apna jaloos aap hi kadhi jane ho. Baani vich jo ram hai oho dashrath putar ram hi hai. Bishan vishnu hi hai har shiv nu keha gya hari vishnu nu keha te bhgoti mata bhagwati nu hi keha gya. Jado saleyao apne hi granth bare tusi jhuth bolde ho odo ni beadbiya hundiya? Thodi sari umar ehde vich hi nikal jani aa k baani da ram te dashrath putar ram add add ne par sach tan sach hi rehna khotiyo.

  • @HARJOTSINGH-cw6tq
    @HARJOTSINGH-cw6tq5 жыл бұрын

    26:50 “jedi eh so called choupai hai” Waheguru mehr karan eh bhai ji te,,. Te smat bakshan.. akal bakshan.. Mai sab nu eh kahu ga ke ya te guru granth sahib ji nu pado te dekho us wich dasam granth bare dasea gea hai ya nahi... agar nahi tym ta Maskeen ji di video dekh lwo dasam granth ute. Such bolde oh.. eh bhai ji sahi bol ke v galat sabat kr rhe.

  • @ParamjeetSingh-wh8gm
    @ParamjeetSingh-wh8gm Жыл бұрын

    DR ANURAG JI NU SUNU UNA NY SAB HAwaly dety hn

  • @harnamsingh4794
    @harnamsingh479410 ай бұрын

    Excellent 👌

  • @HELL_YT007
    @HELL_YT0075 жыл бұрын

    Dasam Granth Shri Guru Gobind Singh Ji Ne Nahi likhya

  • @damandeepsingh9503

    @damandeepsingh9503

    5 жыл бұрын

    Fir kis ne likhya

  • @lakhwindersingh9751
    @lakhwindersingh97516 жыл бұрын

    Bilkul sahi gallan lagdiyan es bande diyan kionki hun sikhan nu dharam to bhatkon li rss dasam granth granth nu guru gaddi diwauna chaundi a tan k sikhan nu samaj hi na aa sake k ohna da guru kon a te dasam granth vich da sari hai hi devi devteyan di mahima jiven chandi di vaar durga devi bare narsingh avtaar vishnu bare hor v sab devteyan bare hi hai na k akalpurakh bare baki rabb hi janda a

  • @AshishSharma-bj8hh

    @AshishSharma-bj8hh

    Жыл бұрын

    Rss ne dasham granth ni likheya. Atte guru Gobind Singh Ji da contribution hi dasam granth h. Patna Sahib and Huzur Sahib aaj vi mande ne. RSS came in 1925 & they are least concerned with Sikhism.

  • @arpitsingh1872
    @arpitsingh1872 Жыл бұрын

    Eh Banda kmla he

  • @sachdavela6938
    @sachdavela69384 жыл бұрын

    ਭਾਈ ਸਾਹਿਬ ਦਿਲਗੀਰ।ਸਿੰਗਜ ਜੀ। ਜਿਹੜੀ ਸਰਸਾ ਨਦੀ ਸੀ ਉਹ ਜਦੋ ਮੀਂਹ ਪੈਂਦਾ ਤਾ ਸਰਸਾ ਵਿਚ ਪਾਣੀ ਆਉਂਦਾ ਸੀ ।

  • @karnailsinghmomi5188
    @karnailsinghmomi51882 ай бұрын

    सरदार जी बेनती है कि धीरे धीरे बोलो

  • @dalwindersingh5902
    @dalwindersingh59024 жыл бұрын

    Bahut vadda thanks ....saanu taan ehnee detail pata hee nahee hA.. My take home: I have to decide whether I accept nirmala panth my role model...because there are many other panth are there in Sikhism.. I say no.... My role models are not nirmalae

  • @themultiartist249
    @themultiartist2492 жыл бұрын

    Fraud dilgir singh 🤗🤗

  • @HardeepSingh-kf9pb
    @HardeepSingh-kf9pb3 жыл бұрын

    I think that sardar sahib have not visited ropar district especialy anandpur sahib beccause he is not familiar with geographical plan of that area

  • @simranjeetsingh175
    @simranjeetsingh1756 жыл бұрын

    Dasam Granth ek Sochi samji sajish va g. We follow only guru Granth Sahib g. Sab sikhan ko hukam hein guru maneyo Granth.

  • @simranjeetsingh175

    @simranjeetsingh175

    6 жыл бұрын

    You just bark like stinky dog. You have no guts to say front of people. First read the history and fact then bark. Otherwise just buzz off.

  • @sarbjitsinghsidhu5141

    @sarbjitsinghsidhu5141

    3 жыл бұрын

    @@simranjeetsingh175 ji.... Ih Tameez CHARITRO PAKHIAN to SIKHI lgdi hai Jiiiiiiiii Tuseee............ 😂 😂 😂 😂

  • @avnindersingh5774

    @avnindersingh5774

    3 жыл бұрын

    Eh kithe likhya daso sabh sikhan ko hukam hai guru manyo granth ?

  • @pimpmastaa101
    @pimpmastaa1012 жыл бұрын

    Sri Guru Granth Sahib is the one and only granth for Sikh

  • @shyamveersinghtomar2956

    @shyamveersinghtomar2956

    Жыл бұрын

    Guru granth sahib vich bhi vivad hai

  • @navjotsingh8800

    @navjotsingh8800

    Жыл бұрын

    ​@@shyamveersinghtomar2956keda bhai last page??

  • @jassimarsingh6505

    @jassimarsingh6505

    11 ай бұрын

    @@navjotsingh8800raagmala

  • @baaghisingh198
    @baaghisingh1987 жыл бұрын

    Very Informational ... i do'nt kno much about DASM GRANTH But This DR. DILGEER DO MAKE SOME SENSE IF YOU BELIEVE IN "LOGICS"....... PERSONALLY I CARELESS ABOUT ALL THIS STUFF ... I JUSS GO TO GURDWARA FOR SHRI GURU GRANTH SAHIB JI.... MATHA TAKENA... THORI BOUT BANI JINI SAMJ AONDI YA SUN NA LANGAR SHAKNA & THATS IT.... BUT I MUST SAY THIS DR.DILGEER WHO EVA HE IS...BANDA SYANA LAGDA YA...CAUSE SHRI GURU GOBIND SINGH JI .. INI GANDI BANI LIKH NAI SAKDE... BAKI U GUYS KNO BETTER THN I DO..... GOD BLESS AMERICA.

  • @baaghisingh198

    @baaghisingh198

    7 жыл бұрын

    JO VE DASAM GRANTH VICH BELIEVE KARDA YA .. YA NAI KARDA I AV NO PROBLEMS WITH EITHER OF EM... BUS GURUGHAR FIGHT KARNA AVERT KAROO & TRY TO GET " U N I T E D"

  • @themultiartist249
    @themultiartist249 Жыл бұрын

    29:17.....jado premi ne *** maare 🤣😂🤣😂😂

  • @sohan-qo3dv
    @sohan-qo3dv2 жыл бұрын

    Thanks

  • @VikramSingh-ub8sd
    @VikramSingh-ub8sd Жыл бұрын

    Khalsa sirf Guru Granth sahab ka ho sakta hai 10 minut ka nahin

  • @CharanjitSingh-wg3jj
    @CharanjitSingh-wg3jj3 жыл бұрын

    Historical evidence sahi lagde aa. Par tuhanu iss discussion vich political party da zikr nahi karna chahida si.

  • @gurinderdhillon1470
    @gurinderdhillon147011 ай бұрын

    Only Guru Granth Sahib

  • @mandeepsinghwinnipeg644
    @mandeepsinghwinnipeg6443 жыл бұрын

    Khalsaa DASAM GRANTH SAHIB DI BANI TON BINAA.. POORAA NAHI. HAI... BAKI.....Proof nu parmaan di lor... Nahi hai.... Sri DASAM GRANTH SAHIB ji.... Hath likhat sarrop de darshan. Badiyaan jagavaan. Te kitee jaa sakde ne..... Baki. Now a dayss science ehni taraki kar chuki hai. Oh page nu check karvaake. .. Pata kitaa ja sakdaa kihnaa puranaa saroop hai.. Moreover Hanuman road delhi ch. ...bhai mani singh ji de hath likhat sroop. ..vi darshan hundee ne... So sansaa hai hi nahi.

  • @rafifan7920
    @rafifan79202 жыл бұрын

    very good

  • @alexgill5611
    @alexgill56117 жыл бұрын

    dr. saab kya tuci amrit dhari ho. j amrit dhari ho te amrit paan 3 baniya da path krde ho????

  • @user-ro6fh2tx2d
    @user-ro6fh2tx2d6 ай бұрын

    Dasam granth nu permot karanwalle Damdami taksallia ne, Chowk Mehte ch damdami taksaliye ta havan vi karde ne. Sikha ch Jattwad nu permot karan valle vi Damdami Taksalliye ne.

  • @lovejeetsinghsandhu2695
    @lovejeetsinghsandhu26955 жыл бұрын

    Salya sant jarnail Singh ji dasm di Katha krda rha tu ona to v vda ho gya va

  • @Tatkhalsa96k
    @Tatkhalsa96k Жыл бұрын

    Dalgeer is egoistic he is ignoring the facts and creating his own propaganda

  • @perivibesvlogs224
    @perivibesvlogs2242 жыл бұрын

    "Waheguru ji ka khalsa, waheguru ji ki fateh" EH SENTENCE V DASAM GRANTH DA HI A MAIN SUNEA ? mtlb aj tak sare galt bolde aye ne je granth nhi sahi?

  • @AshishSharma-bj8hh
    @AshishSharma-bj8hh Жыл бұрын

    Tussi khud nu kinna bhi Hinduism to alag dikha lo fact yhi h tuhade purkhe vi Hindu c. Punj pyaare vi Hindu hi bne c uss time Sikh v c pr sirf 5 Hindu hi aage aaye c jehde 5 pyaare bne c.

  • @jaswinderkaurdhillon6832
    @jaswinderkaurdhillon6832 Жыл бұрын

    🙏🙏🙏🙏🙏

  • @vardaantv542
    @vardaantv542 Жыл бұрын

    KI GAL JO PANTH VICHO KADDIA DAFFA KITA HOYA HOVE, OHI BNDA LABHDA TUHANU ENI IMPORTANT GAL TE OPINION DEN LYI?

  • @gaganghuman7266
    @gaganghuman72666 жыл бұрын

    Eh keh rea k koi jhakhad toofan kuj ni c.. ta eh gal v saaf kre .. Guru Gobind Singh Ji da parivaar vichoda kidaa hoya c ?? Kuch ta hoya hona Bina sir pair dia glaa.. 😑😑

  • @hsflora2182
    @hsflora2182 Жыл бұрын

    Frr bethde kyu nhi … Jdon tade pro kende vichar lyi … dasam granth it’s true written by guru gobind singh ji

  • @manmeharsingh2793
    @manmeharsingh27932 жыл бұрын

    There is nothing beyond Guru Govind Singh ji... Insaan de soch di ek sima hai ek annt par guru de soch da koi annt nhi oh beyant hai....Ess granth nu samajhna te parna kisi aam insaan de vaas de gaal nhi....it needs true devotion,pure spit,pure mind,kind heart to understand this granth ...that's why guru ji doesn't add this granth in guru granth sahib....

  • @truthbomb886

    @truthbomb886

    2 жыл бұрын

    Tuc parya dasam granth ?

  • @anmolbirsingh9659

    @anmolbirsingh9659

    Жыл бұрын

    @@truthbomb886 mai padiya a kuch v glt nhi a

  • @navjotsingh8800

    @navjotsingh8800

    Жыл бұрын

    ​@@anmolbirsingh9659bhai main vi padya hai menu kuch sawala da jwaab de de??

  • @anmolbirsingh9659

    @anmolbirsingh9659

    Жыл бұрын

    @@navjotsingh8800 zroor

  • @rajaram9923
    @rajaram99233 жыл бұрын

    ईसाई मुसलमान यहूदी तथा बुध धर्म के कुछ साखा में नास्तिकवाद समाया ह ।जहा न कर्म ह न धर्म न दया ह न सोच न विचार न अपना न पराया चीन की सोच। धर्म नाम आत्मा का ह । क्या पुनर्जन्म ह । हाँ ह। आत्मा अमर ह ओर यह कलयुग का प्रकोप ह जबकी नए धर्म का निर्माण किसी भी गुरु ने नही किया। अकाल पुरख ह यह भी हिन्दू मत ही ह किसी को मिला ह कोई प्रमाण नही । लेकिन जो इतिहास ह वह तो पूर्वजो से जुड़ा ह इन दैविक पात्रो से घृणा क्यो । तो फिर किस जगह की तलाश ह आपको। उत्तर pl ॐ

  • @thisismyaim
    @thisismyaim6 жыл бұрын

    eh v ho sakda dasham granth 1900 so tak jan buj ke loke ke rakhia hove, tan jo future vich sikh nu apas vich larya ja sake.

  • @inderher6033
    @inderher60335 жыл бұрын

    Sikhan nu es behas ch nhi paina chahida ki dasam granth guru gobind singh ji Maharaj ji ne likhvaya ja nhi Bas is granth vicho kuj vdiaa sikho par agar kuj nhi samaj onda jan shi nhi lagda us di vichar shad do

  • @DilpreetSingh-he7hc

    @DilpreetSingh-he7hc

    4 жыл бұрын

    No man ni hai ta puri Bani mano. GUru sahib di koi gal galat nhi ho sakda

  • @DilpreetSingh-he7hc

    @DilpreetSingh-he7hc

    4 жыл бұрын

    Agar mera sujha manoge ta meharbani hovegi.

  • @rubydhillon8935
    @rubydhillon89352 жыл бұрын

    You should read that

  • @user-vp8ng8ty3i
    @user-vp8ng8ty3i5 жыл бұрын

    Sant Maskeen and saint jarnail Singh ji katha on dasam granth sahib ji check on you tube

  • @gmg4010

    @gmg4010

    4 жыл бұрын

    Sab Sikhan ko HUKAM hare Guru Maneyo Granth (Sri Guru Granth Sahib Ji)

  • @avnindersingh5774

    @avnindersingh5774

    3 жыл бұрын

    @@gmg4010 ਕਿੱਥੇ ਲਿਖਿਆ ਇਹ ਦੱਸੋ ਕੋਈ ਪ੍ਰਮਾਣ ਹੀ ਨਹੀ ਪੋਥੀ ਸਾਹਿਬ ਕਹਿੰਦੇ ਸੀ ਆਦਿ ਗ੍ਰਥ ਨੂੰ ਗੁਰੂ ਗ੍ਰਥ ਤਾ ਕਦੇ ਕਿਹਾ ਹੀ ਨਹੀ

  • @ਹਰਿਕੀਆਂਕਥਕਹਾਣੀਆਂ

    @ਹਰਿਕੀਆਂਕਥਕਹਾਣੀਆਂ

    3 жыл бұрын

    @@avnindersingh5774 kehnde c Jado Satguru di Gurgaddi te Nhi Biraajmaan hoe Biraajmaan hon to baad Pothi sahib to "Sahib sri Guru Granth sahib ji" Ho gye

  • @avnindersingh5774

    @avnindersingh5774

    3 жыл бұрын

    @@ਹਰਿਕੀਆਂਕਥਕਹਾਣੀਆਂ kithe likhya ? Koi ithasik tatt ?

  • @duniadisair7851
    @duniadisair7851 Жыл бұрын

    Guru Granth Sahib vich 5 guru ne 5 guru kithe gye fir

  • @DilpreetSingh-he7hc
    @DilpreetSingh-he7hc4 жыл бұрын

    Ena loka nu ik hi line yaad hai women layi. "So kyo manda aakhya hit jamme rajan". But Guru Granth sahib ch vi 3 tarah di women darsayi gyi hai. Suchaji,kuchaji te gunwanti. Pdo ta pta lag jayega

  • @AB-dx4dd

    @AB-dx4dd

    3 жыл бұрын

    Veer ji tusi v ek var dasam granth padh kar dekheyo

  • @ਹਰਿਕੀਆਂਕਥਕਹਾਣੀਆਂ

    @ਹਰਿਕੀਆਂਕਥਕਹਾਣੀਆਂ

    3 жыл бұрын

    Te besti ni kiti Ladies di ..bus ladies di types dussee hai

  • @navrishisharma5642
    @navrishisharma56426 жыл бұрын

    very nice itsour book can we have it back

  • @sroyal2469
    @sroyal24696 жыл бұрын

    Bhai Mani Singh with compiling a volume of the Dasam Granth.[17] He completed his manuscript after collecting and sifting through material collected from a number of Sikhs.its possible material gathered isn’t of the 10 master,he wouldn’t say cut your hair,some of the poetry is if the 10 th master,follow sggs

  • @gmg4010

    @gmg4010

    3 жыл бұрын

    Rubbish and a liar

  • @keharsingh7284
    @keharsingh728410 ай бұрын

    Damdami taksal is like brahmans

  • @SurjeetSingh-hj4mf
    @SurjeetSingh-hj4mf2 ай бұрын

    Dasam granth may be rejected for ever. It is not a source of gurubani.

  • @harbakshsingh3413
    @harbakshsingh34132 жыл бұрын

    Bhai sahib jap sahib, sawaye & chopai sahib di vee gal puchoo.

  • @baaghisingh198
    @baaghisingh1987 жыл бұрын

    OMGGGGG LISTEN TO IT @ 27.01 MIN lollllllllllllllllllllllllllllllllllllll imma so excited now lolllll

  • @DilpreetSingh-he7hc
    @DilpreetSingh-he7hc4 жыл бұрын

    Very confusing. Plz call any person who support Dasam Granth Sahib.. Debate krwao, eh ta anti log ikale hi boli jande ne. Eh jyada confuse krde ne. Dona groups nu aahmne sahmne bithao fer dono group apne proofs rakhan ta kuch pta chalega. Question eh hai je oh schi bani Dasam patshah di hoyi ta eh loka naal dhokha hovega

  • @JaswinderSingh-hy7ul
    @JaswinderSingh-hy7ul2 жыл бұрын

    Babe Nanak dee sikhi valiyo dubb maro j tuhada dasam granth hai

  • @DJsadho
    @DJsadho3 жыл бұрын

    dasam granth likhna kisi nirmale ya kisi aam ya bade se bade kavi k baski bat nhi . Jin shabad Or lekh par gyani ravindernath Tagore ne sir jhuka diya. aa banda Tagore ya maskin ji jyda janta hai fir to. Fuddu banda modi gyan .

  • @surindersinghsidhamerimathohri
    @surindersinghsidhamerimathohri5 жыл бұрын

    Very knowledgable

  • @gurwinderpunia1522
    @gurwinderpunia15226 жыл бұрын

    Aurzangzeb de mude ne vapas kitta si sikhan nu jafarnama

  • @manjitsingh4506
    @manjitsingh45065 жыл бұрын

    Very good ji

  • @Nicksinghkharey-pp1ii
    @Nicksinghkharey-pp1ii10 ай бұрын

    Historically flawed Han dalgeer di gall

  • @gurwinderpunia1522
    @gurwinderpunia15226 жыл бұрын

    You tube te deko dilgeer on ganga pani de reha

  • @bsb5198
    @bsb51984 ай бұрын

    Highly controversial content in Dasmee Granth. Rather than arguing about it please read it yourself and your decision will be automatic and obvious Bhula di maafi

  • @NKumar-zi6gy
    @NKumar-zi6gy4 жыл бұрын

    Jo bhi dasam granth ko gurubani mante hain unko rss agent bol dete hain.. Yaar kuch to sharam kro.. Rss ne sikho ka kya bigada hai bhai.. Rss hindu ki raksha ke liye hai musalmaano se.. Sikh se koi ladaai nahi.. Rss se main bhi hu or Guru Gobind Singh Ji or Shivaji Maharaj ko apna guru manta hu.. Hindu se nafrat mat karo Sikh bhaiyo.. Hum dono ka loss hoga

  • @GurtejSingh-ko7vv
    @GurtejSingh-ko7vv3 жыл бұрын

    Dharam raj jab lekha mange kya mukh leke jaenga. Man ram simer pachhtaenga.

  • @Laddirathor
    @Laddirathor6 жыл бұрын

    Sare pandit g nu namskar (taksaalye ) nu

  • @sandeepsinghlovely4009
    @sandeepsinghlovely40093 жыл бұрын

    repoter sir (head ) inj mari jada jive sara kuch samj aiye jada hove

  • @abhinavahuja9434
    @abhinavahuja94343 жыл бұрын

    Gurbani taan lakh chaurasi di gaal kardi hai.... Tusi kyu kah rahe ho ki punar janam nu reject kardi hai...

  • @gurlalsingh3624
    @gurlalsingh36246 жыл бұрын

    Om channel waleya Je Sri Dasam Granth RSS di chaal hundi ta uss De vich kahlsa raaj (in karninama )di gal kyo hundi

  • @truthbomb886

    @truthbomb886

    2 жыл бұрын

    Murakh bnan lyi sikha nu . Raj raj kri jaan .

  • @navrishisharma5642
    @navrishisharma56426 жыл бұрын

    je dam hai tan ehnu agg la ke dikha oh bol ke la hi rahe hon

  • @RaviSingh-on3pg
    @RaviSingh-on3pg5 жыл бұрын

    Good vichar ji

  • @gurwinderpunia1522
    @gurwinderpunia15225 жыл бұрын

    Kiyon futt pa rehe ho khalsa ch dasam granth sahi aa, ajj vi dekhya jave harh aonde ne jan te Dec ch dilgeer jutha boo reha ki harh nahi aonde

  • @paramjeetsinghveerji3306
    @paramjeetsinghveerji33066 жыл бұрын

    Is ney kiha chopai sahib jey charitar to bad andi ta thik si Vichey likhi gayee hai chopayee Par eh jhooth bol reha hai 1386 tey 404 charitar poorey hoye 1387tey 1388 paney tey chopayee Sahib likhi hai 1389paney toh zafarnama shuru hoya Listen from 26 min to 27 min Bhai main singh ji ney dasam granth ji di sampadna kiti jina Ney band band katwaye Ki una nalo asi zyada samajhdar Ho gaye shuru tho akhir tak poora Dasam granth sahib teeka sahit parho fir is di mahanta da patta lagega Eh ta daso eh kehrha pattar (Character) kehrhey doosrey Character nu suna reha hai mantav Ki hai Vicho vicho apni alap budhi naal Bharam faila rahe ho Jina ney sri dasam granth sahib ji Kadi parheya nahi oh vi comment kar rahey hun Piyareo pehley parho fir kalgidhar Patshah dey mantav nu samjho Fir comment karo ji

  • @inderpalsinghramani8679
    @inderpalsinghramani86797 жыл бұрын

    hun samajh vich aai gall mainu aithe koi sikhi de layi sadbhawana wali gall ni,vedio de end vich vekho ae vi sarna da tattu haiga jeda sirf or sirf dsgmc de election vich sarna de layi support mangan layi aaya si. aa videos banai hi es karke ja rahiya ne ke gurmat di gallan de aad vich sarna(congress da tattu) de promtion kita jaa sake. sikho be away from these fake & political channel

  • @navjotderu7734

    @navjotderu7734

    6 жыл бұрын

    Inderpal Singh Ramani W

  • @hardeepsingh-ph3fj

    @hardeepsingh-ph3fj

    5 жыл бұрын

    Ehno pusho tenu ehh kug kive pta lgga proof De budhya

  • @jaskiratsingh7794

    @jaskiratsingh7794

    5 жыл бұрын

    sahi hai veere harjinder singh nu dasam granth toh problem hai suraj parkash granth ton problem hai damdami taksal ton problem hai te ardaas ton v problem hai oh gal vakhri hai ke apni maa de maran te oh v ardaas karda hai but ohnu pher v problem hai

  • @kanguernoorani4091
    @kanguernoorani40915 жыл бұрын

    Ena kavian , dadian te pujarian ne sikh ithas da beda garak kar ke rakh dita hai .

  • @jaatkthaat7
    @jaatkthaat77 ай бұрын

    😂😂😂😂 Jo likha hai, maan toh lo😂😂😂😂 Bc dusre Dharam m jo galtt hai, vo toh sahi hai Tumhaare Guru ne adult book likh di, vo accept ni krte

  • @subashsharma9356
    @subashsharma93565 жыл бұрын

    Sardar ji Guru Gobind Singh ji started Khalsa. Hindus became Sikh to protect Hinduism. You're discussing lies.

  • @jp19999

    @jp19999

    5 жыл бұрын

    Actually hindus are made from sikhs ......a child is born as a sikh always ..use of scissors on him make him a hindu

  • @fatehshergill4490

    @fatehshergill4490

    2 жыл бұрын

    There’s Nothing Like This Brahaman We Sikhs Saved You You Brahamans Don’t Have Any Status Infront Of Jatts

Келесі