Exclusive Interview:Ravneet Bittu ਅਤੇ Harjit Grewal ਆਹਮੋ ਸਾਹਮਣੇ, News18 ਤੇ Congress-BJP ਚ ਸਿੱਧੀ ਟੱਕਰ

Farmers Protest: ਕਿਸਾਨ ਅੰਦੋਲਨ ਤੇ ਵੱਡੀ ਖ਼ਬਰ , ਕਦੋਂ ਗੱਲਬਾਤ ਦਾ ਸੱਦਾ ਮਿਲੇਗਾ ? ਤੇ ਕਦੋਂ ਕਿਸਾਨੀਂ ਅੰਦੋਲਨ ਦਾ ਖਤਮ ਹੋਵੇਗਾ ਰੇੜਕਾ ? Ravneet Bittu ਅਤੇ Harjit Grewal ਆਹਮੋ ਸਾਹਮਣੇ , ਸੱਦੇ ਦੀ ਚਰਚਾ ਵਿਚਾਲੇ ਕਿਸਾਨ ਜਥੇਬੰਦੀਆਂ ਦਾ ਮੰਥਨ, News18 ਤੇ Congress-BJP ਚ ਸਿੱਧੀ ਟੱਕਰ
#Exclusiveinterview #RavneetBittu #HarjitGrewal #News18Punjab
#FarmersProtest#FarmerProtestDelhi #KisanAndolan #FarmBills #HaryanaNewsLive #HimachalNews #News18PunjabHaryanaHimachal #PunjabNews #BreakingNews #LatestNews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 700

  • @princerangi6922
    @princerangi69223 жыл бұрын

    ਬਿੱਟੂ ਨੇ ਚੰਗੀ ਰੇਲ ਬਣਾਤੀ ਇਹਦੀ ਇਹ ਗਰੇਵਾਲ ਵਿਚਾਰਾਂ ਰੱਖਿਆ ਸੀ ਛਿੱਤਰ ਖਾਣ ਨੂੰ ਬੇਜੇਪੀ ਵਾਲਿਆਂ ਨੇ 😭

  • @agamdeep5474

    @agamdeep5474

    3 жыл бұрын

    EH. SALA. DUPLICATE SHITTAR. KHAN. NU. RAKHEA. A.

  • @KamaljitSingh-gb3ed

    @KamaljitSingh-gb3ed

    3 жыл бұрын

    Very good 👍 bittu g

  • @HarvinderSingh-ze7qo

    @HarvinderSingh-ze7qo

    3 жыл бұрын

    Grewal tattu nu kya pta

  • @HarvinderSingh-ze7qo

    @HarvinderSingh-ze7qo

    3 жыл бұрын

    Grewal de jutty fero 100 mar k ik maro sale kutte de

  • @amado124

    @amado124

    3 жыл бұрын

    Jia Khalistan

  • @SikanderSingh-sw5py
    @SikanderSingh-sw5py3 жыл бұрын

    ਲਖਾਂ ਲੋਕਾਂ ਦੀ ਅਪੀਲ ਇਕ ਐਮ ਪੀ ਹੈ 13 ਐਮ ਪੀ ਪੂਰੇ ਪੰਜਾਬ ਦੀ ਅਵਾਜ਼ ਹੈ ਪਰ ਅੰਦੋਲਨ ਤੋਂ ਪਹਿਲਾਂ ਕਿਉਂ ਨਹੀਂ ਉਠਾਈ ਆਵਾਜ਼

  • @feels5299

    @feels5299

    3 жыл бұрын

    kzread.info/dash/bejne/q6GZqduJZ6eqgpc.html

  • @Sher.singhpress

    @Sher.singhpress

    3 жыл бұрын

    It is absolutely right Sir, All 13 punjab MP should go to PM for farmers...

  • @tarasingh6632

    @tarasingh6632

    3 жыл бұрын

    @@feels5299 ਏ ze

  • @jashanbhullar92

    @jashanbhullar92

    2 жыл бұрын

    @@Sher.singhpress am. K Of

  • @user-ri4rp4vl4h

    @user-ri4rp4vl4h

    5 ай бұрын

    😅😅😅😅😅😅😅😅😊 ji ko ye I. ​@@Sher.singhpress

  • @vehlejanta5036
    @vehlejanta50363 жыл бұрын

    ਰਵਨੀਤ ਬਿੱਟੂ ਕਿਸਾਨਾ ਲਈ ਬਹੁਤ ਵੱਦੀਆ ਬੋਲੇ ਧੰਨਵਾਦ ਕਰਦੇ ਹਾ ਰਵਨੀਤ ਬਿੱਟੂ ਦਾ

  • @kulwindersinghsinghsingh8317

    @kulwindersinghsinghsingh8317

    3 жыл бұрын

    Kutta ihe

  • @HarjinderSingh-tk2gb
    @HarjinderSingh-tk2gb3 жыл бұрын

    1984 ਵਿਚ ਮੇਰੇ 2 ਵੀਰ ਸ਼ਹੀਦ ਹੋਏ ਪਰ ਹੁਣ ਤੱਕ ਕੋਈ ਵੀ ਹੈਲਪ ਨਹੀਂ ਹੁਈ ਮੇਰੀ 4 ਬੇਟੀ ਹੈ ਮੈਂ ਕਿਸਾਨ ਹਾਂ ਪਰ ਬਹੁਤ ਗੁਰਬੀ ਵਿੱਚ ਹਾਂ ਵਡਾਲੀ ਗੁਰੂ ਕੀ ਹੁਣ ਮੈਂ ਤਰਨ ਤਾਰਨ ਪੱਟੀ ਕੋਲੈ ਹਾਂ ਕਿਸਾਨ ਵੀਰਾਂ ਦੀ ਵਾਹਿਗੁਰੂ ਜੀ ਮਿਹਰ ਕਰਨ ਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @askalra3114

    @askalra3114

    2 жыл бұрын

    0

  • @DarshanSingh-xy1tr

    @DarshanSingh-xy1tr

    5 ай бұрын

    Mmm mmm zzzvvvvz

  • @BaljitSingh-vm1fb

    @BaljitSingh-vm1fb

    5 ай бұрын

    Vchk.

  • @Gurbaksh-up9ii

    @Gurbaksh-up9ii

    4 ай бұрын

    QQ w QQ

  • @clicklearn5177
    @clicklearn51773 жыл бұрын

    ਕੁੱਲ ਮਿਲਾ ਕੇ ਡਰਾਮਾ ਹੈ ਯਰ ਆਵਦੀ ਡੁੱਬਦੀ ਬੇੜੀ ਨੂੰ ਬਚਾਉਣ ਲੲੀ ਖੇਖਣ ਕਰ ਰਹੇ ਨੇ ਯਰ 16:04

  • @tejinderkaur3766

    @tejinderkaur3766

    3 жыл бұрын

    Bilkul shi bolia drama hai.

  • @GurpreetSingh-su9rs

    @GurpreetSingh-su9rs

    3 жыл бұрын

    BJP party is not a BJP is not a good party

  • @mandepkala

    @mandepkala

    3 жыл бұрын

    Good

  • @RSSodhi946
    @RSSodhi9463 жыл бұрын

    ਜਦੋਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਿਆ ਜਾਂਦਾ ਸੀ ਉਸ ਵੇਲੇ ੳੇਹਨਾ ਚ ਰੱਬ ਨੀ ਸੀ ਵਸਦਾ

  • @charanjitpadda4961

    @charanjitpadda4961

    3 жыл бұрын

    ਸਹੀ ਗਲ ਹੈ ਜੀ

  • @shangarasingh5477

    @shangarasingh5477

    3 жыл бұрын

    Sahi baat aa vr g

  • @sanchuwadhwa7338

    @sanchuwadhwa7338

    3 жыл бұрын

    Kk*;mmmmmmm;;;

  • @artcrushmovies5336

    @artcrushmovies5336

    3 жыл бұрын

    Sahi keha g

  • @pritamsingh7419

    @pritamsingh7419

    5 ай бұрын

    😊😊😊😊😊😊😊😊😊😊😊​@@charanjitpadda4961

  • @karnailpuri1512
    @karnailpuri15123 жыл бұрын

    ਇਸ ਵੀਡੀਉ ਵਿੱਚ ਰਵਨੀਤ ਬਿੱਟੂ ਕਿਸਾਨਾ ਦੇ ਹੱਕ ਵਿੱਚ ਵਧੀਆ ਬੋਲਿਆ ਹੈ।ਰਵਨੀਤ ਬਿਟੂ ਵਧਾਈ ਦਾ ਪਾਤਰ ਹੈ।

  • @ManmeetSandhu-Music
    @ManmeetSandhu-Music3 жыл бұрын

    ਬਿੱਟੂ ਨੇ ਕਈ ਸਾਲਾ ਬਾਅਦ ਅੱਜ ਕੋਈ ਕੰਮ ਦੀ ਗੱਲ ਕੀਤੀ ਆ 😊 ਦੂਜਾ ਤੇ ਹੈ ਹੀ ਮੋਦੀ ਦਾ ਚਮਚਾ ਪਤਾ ਸਭ ਨੂੰ 😎

  • @RamKaran-ct7hs

    @RamKaran-ct7hs

    3 жыл бұрын

    By by

  • @SatnamSingh-sy5lf

    @SatnamSingh-sy5lf

    5 ай бұрын

    ❤q​@@RamKaran-ct7hs

  • @LakhwinderSingh-pe1pv
    @LakhwinderSingh-pe1pv3 жыл бұрын

    ਬਿੱਲੀ ਥੈਲਿਓਂ ਬਾਹਰ ਆ ਰਹੀ ਐ, ਬਿੱਟੂ ਕਹਿੰਦਾ ਜੁੱਤੀਆਂ ਮਾਰਦੇ ਆ ਲੋਕ,ਉਸੇ ਤੋਂ ਬਚਣ ਲਈ ਦਿੱਲੀ ਬਹਿ ਗਏ ਆ।

  • @rumbirsingh4464

    @rumbirsingh4464

    3 жыл бұрын

    bittu ta over acting kri jnda jawa fake hai bittu mainu lagda enna de paiya .... raat nu 😇🤣🤣🤣

  • @SandeepSingh-ul7wl

    @SandeepSingh-ul7wl

    3 жыл бұрын

    Nmmy

  • @baljitkaur9754

    @baljitkaur9754

    3 жыл бұрын

    ਖਰੀਦਣ ਲਈ ਕੇ ਪੰਜ ਆ ਜੋ

  • @MaalSingh-ze1lp

    @MaalSingh-ze1lp

    5 ай бұрын

    😊.​@@rumbirsingh4464

  • @MaalSingh-ze1lp

    @MaalSingh-ze1lp

    5 ай бұрын

    7764😊😅😮😢5😢7😊😅😮😢😂❤😊😊😊l😊0 😊3​@@rumbirsingh4464😅😮😮😮😮😮

  • @jashanpreet9021
    @jashanpreet90213 жыл бұрын

    ਗਰੇਵਾਲ ਆਪਣੇ ਪਿੰਡ ਪੰਚ ਬਣ ਕੇ ਦਖਾਵੇ ਦੱਲਾ ਕੌਮ ਦਾ ਲੀਡਰ ਬਣਨ ਨੂੰ ਫਿਰਦਾ

  • @pb30xvlogs59

    @pb30xvlogs59

    3 жыл бұрын

    Ehne punjab shad jana😂

  • @jasvirsinghgrewal7566

    @jasvirsinghgrewal7566

    3 жыл бұрын

    Panch ta door di gal Bai pind ch wad da ni hun

  • @dharmrajsharma8233

    @dharmrajsharma8233

    3 жыл бұрын

    😇🤜u is

  • @sukhikaur7813

    @sukhikaur7813

    3 жыл бұрын

    @@pb30xvlogs59 o

  • @manadhillon4408
    @manadhillon44083 жыл бұрын

    ਯਾਰ ਕਿਸੇ ਨੂੰ ਲੋੜ ਨੀ ਤੁਹਾਡੀ ਹੁਣ ਲੋਕਾ ਨੇ ਸਿੱਧੇ ਕਰਨਾ ਲਿਡਰ ਸਾਰੇਆ ਨੂੰ

  • @gulzarsingh1342
    @gulzarsingh13423 жыл бұрын

    ਬਿੱਟੂ ਜੀ ਪਹਿਲੀ ਵਾਰ ਤੁਹਾਨੂੰ ਸਲਾਮ

  • @GurdeepSingh-rp9fy
    @GurdeepSingh-rp9fy3 жыл бұрын

    Gurdaspuria ਇੱਕੋ ਹੱਲ ਖਾਲਿਸਤਾਨ 🚩🚩🚩🚩

  • @GurpreetSingh-wu1yu

    @GurpreetSingh-wu1yu

    3 жыл бұрын

    Yes

  • @prabhjotbains8909
    @prabhjotbains89093 жыл бұрын

    ਬਿੱਟੂ ਦੀਆ ਗੱਲਾਂ ਸਹੀ ਹੈ

  • @malkisnamvgjetsingh2982

    @malkisnamvgjetsingh2982

    3 жыл бұрын

    Beiteogodea

  • @vazeersingh3113
    @vazeersingh31133 жыл бұрын

    ਸੱਪ ਨੂੰ ਸੱਪ ਲੜੇ ਜ਼ਹਿਰ ਕਿਸ ਨੂੰ ਚੜੇ 😅😅

  • @gulzarsingh1342
    @gulzarsingh13423 жыл бұрын

    ਭਾਵੇਂ ਜੋ ਮਰਜ਼ੀ ਬਿੱਟੂ ਅੱਜ ਬਿਲਕੁਲ ਸਹੀ ਆ ਜਿਉਂਦਾ ਰਹਿ ਸ਼ੇਰਾ

  • @noblesekhon2082

    @noblesekhon2082

    3 жыл бұрын

    Bai g kisana to juttiya kha k akal aayi hoi aa.

  • @ManjeetSingh-uu4ed

    @ManjeetSingh-uu4ed

    3 жыл бұрын

    @@noblesekhon2082 a

  • @arshbrar7026

    @arshbrar7026

    3 жыл бұрын

    @@noblesekhon2082 ppppppyyyyyy

  • @Progaming-ez6jr

    @Progaming-ez6jr

    3 жыл бұрын

    @@noblesekhon2082 80

  • @harbanskaur3639

    @harbanskaur3639

    5 ай бұрын

    SOg

  • @kanwaljitsingh9119
    @kanwaljitsingh91193 жыл бұрын

    ਅੱਜ ਕੀਤੀ ਸੱਚੇ ਲੀਡਰਾਂ ਵਾਲੀ ਗੱਲ ਬਿੱਟੂ ਨੇ

  • @HappySingh-rv2yl

    @HappySingh-rv2yl

    5 ай бұрын

    You

  • @mundymundy4380

    @mundymundy4380

    5 ай бұрын

    ❤️ I have Rab tenu,, ​@@HappySingh-rv2yl

  • @karmjitkaur858

    @karmjitkaur858

    5 ай бұрын

    C​@@HappySingh-rv2yl

  • @mewasingh1092
    @mewasingh10923 жыл бұрын

    ਬਿੱਟੂ ਜੀ ਬਹੁਤ ਵਧੀਆ ਵਿਚਾਰ ਹੈ ਗਰੇਵਾਲ ਨੂੰ ਬਹੁਤ ਵਧੀਆ ਜਵਾਬ ਦਿੱਤਾ ਹੈ

  • @parmjeetsingh5499

    @parmjeetsingh5499

    3 жыл бұрын

    Graval chamcha hai

  • @saabsinghsaab2895

    @saabsinghsaab2895

    3 жыл бұрын

    @@parmjeetsingh5499 ?l1I

  • @amanjotdhami1595

    @amanjotdhami1595

    2 жыл бұрын

    Ppp

  • @gurpreetsidhu688
    @gurpreetsidhu6883 жыл бұрын

    ਸੱਭ ਰਾਜਨੀਤਿਕ ਗੱਲਾ ।ਕੈਮਰੇ ਅੱਗੇ ਇਹ ਇਕ ਦੂਜੇ ਦੇ ਵੈਰੀ ਨੇ । ਕੈਮਰੇ ਪਿੱਛੇ ਜੱਫੀ ਪਾ k ਮਿਲਣੀ ਹੁੰਦੀ ਇਹਨਾ ਦੀ । ਇਹ ਸਭ ਸਿਆਸਤ ਹੈ ।ਸਿਆਸਤ ਤਾਂ ਪਿਓ ਪੁੱਤ ਨੂੰ ਲੜਾ ਦਿੰਦੀ ਹੈ

  • @gouravsethi4330
    @gouravsethi43303 жыл бұрын

    ਬਿੱਟੂ ਨੇ ਗਰੇਵਾਲ ਦੇ ਭੇਂ ਭੇਂ ਕੇ ਛਿੱਤਰ ਮਾਰੇਂ ਬਹੁਤ ਵਧੀਆ ਬਿੱਟੂ ਸਾਬ

  • @AmusedSeagull-we9zh

    @AmusedSeagull-we9zh

    5 ай бұрын

    Jutai. Khaki. Question. Hall. Ho. Right. ?

  • @sarabjeetsingh2919
    @sarabjeetsingh29193 жыл бұрын

    ਜਦੋਂ ਗਏ ਸੀ ਉਦੋਂ ਕੀ ਕੀੜੇ ਪੈ ਗਏ ਤੋਮਰ ਨੂੰ

  • @altpunjabi5886

    @altpunjabi5886

    3 жыл бұрын

    किसान आन्दोलन में रंगे हाथ पकड़ा गया RSS एजेंट...हुए बड़े खुलासे.. kzread.info/dash/bejne/rKF52LSHaLHRqrg.html

  • @harwinderharwinder1252

    @harwinderharwinder1252

    3 жыл бұрын

    @@altpunjabi5886 l

  • @malooksingh6657

    @malooksingh6657

    3 жыл бұрын

  • @rajinder6205
    @rajinder62053 жыл бұрын

    kissan mazdur ekta zindabaad

  • @JaswinderKaur-yp9sj
    @JaswinderKaur-yp9sj3 жыл бұрын

    ਜੇ ਮਕਾਨ ਦੀ ਛੱਤ ਈ ਮਾੜੀ ਐ ਤਾਂ ਫਿਰ ਓਹਦੇ ਵਿੱਚ ਕੁੱਝ ਭਰਨ ਦਾ ਵੀ ਕੀ ਫਾਇਦਾ

  • @vehlejanta5036
    @vehlejanta50363 жыл бұрын

    B J P ਭੁੱਲ ਜਾਵੇ ਪੰਜਾਬ ਵਿੱਚ ਵੜਨ ਨਹੀ ਦੇਵਾਂਗੇ ਜਿੰਦਾ ਕਿਸਾਨਾ ਦੇ ਛਿੱਤਰ ਵਜਦੇ ਆ ਉਹੀ B J P ਦੇ ਵੱਜਣੇ ਆ ਛਿੱਤਰ

  • @gurnamsingh1955

    @gurnamsingh1955

    3 жыл бұрын

    Hrawal de sitter perad hova

  • @DavinderSingh-yl1gt
    @DavinderSingh-yl1gt3 жыл бұрын

    ਗਰੇਵਾਲਾਂ ਬਿੱਲ ਤਾਂ ਹੀ ਰੱਦ ਹੋਣ ਗੇ

  • @punjjaabdesh8659
    @punjjaabdesh86593 жыл бұрын

    ਬਿੱਟੂ ਜਿਹੋ ਜਿਹਾ ਮਰਜ਼ੀ ਆ ,ਪਰ ਗਰੇਵਾਲ ਦੀ ਨੇਰੀ ਲਿਆਤੀ ।

  • @johnsonmiranda7143

    @johnsonmiranda7143

    3 жыл бұрын

    Do kotya di ladai

  • @pardeedeol1613

    @pardeedeol1613

    3 жыл бұрын

    maza aa gaya ..

  • @gurdeepsingh-rx3ye
    @gurdeepsingh-rx3ye3 жыл бұрын

    Wah wah kisan zindabad, Politics is weeping .

  • @mohindergill7478

    @mohindergill7478

    3 жыл бұрын

    Bitu tu vee changa kam karde jail vicho loka noo free karvade tera nam moon vag charm key ga

  • @jagdeepsingh4981
    @jagdeepsingh49813 жыл бұрын

    ਬਹੁਤ ਹੀ ਵਧੀਆ ਵਿਚਾਰ ਹੈ ਬਾਈ ਜੀ ਰਵਨੀਤ ਬਿੱਟੂ ਜੀ

  • @ravneetsharma4778
    @ravneetsharma47783 жыл бұрын

    ਗਰੇਵਾਲ ਮੋਦੀ ਦਾ ਚਮਚਾ ਪੰਜਾਬ ਦਾ ਗਦਾਰ ਇਹੋ ਜਿਹੇ ਬੰਦਿਆਂ ਕਰਕੇ ਹੀ ਦੇਸ਼ ਦਾ ਬੇੜਾ ਗਰਕ ਹੋ ਰਿਹਾ ਹੈ

  • @rety51

    @rety51

    3 жыл бұрын

    Bilkul thik grewal kurta bjp

  • @BaldevSingh-pp4mu

    @BaldevSingh-pp4mu

    3 жыл бұрын

    @@rety51 k

  • @amritpalsingh1726

    @amritpalsingh1726

    3 жыл бұрын

    O

  • @monuraunirauni7278

    @monuraunirauni7278

    3 жыл бұрын

    Agar garwel. Shaib b j p. No rokada. Han. Tann. Us de. Kurasi. Nahi. Rehani.

  • @gurpreetsingh9448

    @gurpreetsingh9448

    3 жыл бұрын

    Bitu nice

  • @jasbirkaur125
    @jasbirkaur1253 жыл бұрын

    ਗਰੇਵਾਲ ਕੂੱਤੇ ਨੀ ਵੋਟ ਕਿਉ ਪਾਈ

  • @LakhwinderSingh-pe1pv

    @LakhwinderSingh-pe1pv

    3 жыл бұрын

    ਹਾਰਿਆ ਤੇ ਲੋਕਾਂ ਦਾ ਨਕਾਰਿਆ ਬੰਦਾ ਹੈ ਗਰੇਵਾਲ

  • @SM-ls2se
    @SM-ls2se3 жыл бұрын

    Very true and very good speaker Bittu sahib salute you

  • @bhullar3555
    @bhullar35553 жыл бұрын

    Kisan majdoor ekta zindabad 🙏👌🌾

  • @LakhwinderSingh-pe1pv
    @LakhwinderSingh-pe1pv3 жыл бұрын

    ਕੈਪਟਨ ਅਮਰਿੰਦਰ ਸਿੰਘ ਵੀ ਗਦਾਰ ਐ, ਕਮੇਟੀ ਦੀਆਂ ਮੀਟਿੰਗਾਂ ਵਿੱਚ ਹਿੱਕ ਠੋਕਵਾਂ ਵਿਰੋਧ ਕਰਨ ਦੀ ਬਜਾਇ ਪਰਦਾ ਪਾ ਕੇ ਰੱਖਿਆ।

  • @feels5299

    @feels5299

    3 жыл бұрын

    kzread.info/dash/bejne/q6GZqduJZ6eqgpc.html

  • @betasingh9328

    @betasingh9328

    3 жыл бұрын

    ਸਹੀ ਕਿਹਾ ਜੀ ਰਵਨੀਤ ਬਿੱਟੂ ਬਾਦਲ ਪਰਿਵਾਰ ਤੇ ਕੈਪਟਨ ਗੱਧਾ ਦੇ ਰਿਸ਼ਤੇ ਦਾਰ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਕਾਂਗਰਸ ਤੇ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਲੀਡਰਾਂ ਨੇ ਪੰਜਾਬ ਗੋਲੀਆਂ ਚਿੱਟੇ ਦੀ ਭੇਟ ਚੜ੍ਹ ਦਿੱਤਾ ਹੈ ਜੈਲਾਂ ਵਿੱਚ ਬੰਦ ਸੁੱਖੇ ਗੱਪੀ ਦੇ ਕਹਿਣ ਤੇ ਝੂਠੇ ਪਰਚੇ ਕਰਵਾਉਣੇ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਪੰਜਾਬ ਬਰਵਾਦ ਕੀਤਾ ਹੋਇਆ ਹੈ ਕਾਂਗਰਸ ਤੇ ਅਕਾਲੀ ਦਲ ਭਾਜਪਾ ਗਠਜੋੜ ਮੋਦੀ ਸਰਕਾਰ ਬਾਦਲ ਸਰਕਾਰ ਨੇ ਪੰਜਾਬ ‌ਵਿਤਚ ਬਾਦਲ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿਚ ਭਾਰੀ ਨੁਕਸਾਨ ਕੀਤਾ ਗਰੀਬ ਲੋਕਾਂ ਨੂੰ ਪੁਲਿਸ ਥਾਨਿਆਂ ਵਿਚ ਬਰਵਾਦ ਕੀਤਾ ਮੋਦੀ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਬਾਦਲ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @harjotsingh5682

    @harjotsingh5682

    3 жыл бұрын

    @@betasingh9328 Huvbbg

  • @baljitsingh-yf8iy

    @baljitsingh-yf8iy

    3 жыл бұрын

    Bro sab tu vade lok pubjab de hun fer congress jit gi mc dyian vota ch

  • @ranjitkaur9601

    @ranjitkaur9601

    2 жыл бұрын

    At 0he Q R

  • @jagadishsingh3949
    @jagadishsingh39493 жыл бұрын

    ਦੋਨਾ ਪਾਰਟੀਆਂ ਦੀਆਂ ਇੱਕੋ ਹੀ ਗੱਲਾਂ ਬਾਤਾ ਇੰਨਾ ਦੀਆਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਰੋਲਾਂ 2022ਦੀਆ ਚੋਣਾਂ ਜਿੱਤਣ ਲਈ ਕਰਦੇ ਆ ਨਾਟਕ

  • @surinderpalsingh562

    @surinderpalsingh562

    3 жыл бұрын

    Sale jhuthe

  • @JagroopSingh-bw3nk

    @JagroopSingh-bw3nk

    3 жыл бұрын

    @@surinderpalsingh562 ਹੋਣਗੇ ਕਤੀਆ

  • @pardeedeol1613

    @pardeedeol1613

    3 жыл бұрын

    y .. vote hun kise nu ni milni ...👍🏻

  • @MaqsoodAhmad-zf8wc

    @MaqsoodAhmad-zf8wc

    3 жыл бұрын

    @@surinderpalsingh562 Q W Q E

  • @jeevandeepsidhusidhu514

    @jeevandeepsidhusidhu514

    3 жыл бұрын

    🙄🙄

  • @hardeepaulakh9372
    @hardeepaulakh93722 жыл бұрын

    Bittu aj dilo sahi bolda aj taa kmal karti bai ne kisaan ekta Zindabad

  • @SatpalSingh-rb9re
    @SatpalSingh-rb9re3 жыл бұрын

    ਗੁਡ ਬਿੱਟੂ ਸ਼ਾਬ ਠੋਕ ਕੇ ਰੱਖ ਕੋਈ ਗਲ ਨਹੀਂ ਅਸੀ ਆਪ ਜੀ ਨਾਲ ਹਾ

  • @DilbagSingh-jj5ev
    @DilbagSingh-jj5ev3 жыл бұрын

    ਪਬਲਿਕ ਨੇ ਜੁੱਤੀ ਫੇਰਨੀ ਗਰੇਵਾਲ ਵਰਗਿਆਂ ਬਾਂਦਰਾ ਨੂੰ ,,, ਬਾਂਦਰ ਪੰਜਾਬ ਚ ਵੜ ਕੇ ਵੇਖੇ ਪਾੜ ਕੇ ਗਲ੍ਹ ਚ ਪਾ ਦਿਆਂਗੇ

  • @bohar5315
    @bohar53153 жыл бұрын

    ਗਰੇਵਾਲ ਆਰ ਐਸ ਐਸ ਦਾ ਦੱਲਾ ਇਸ ਦਾ ਥਾਂ ਥਾਂ ਘੇਰਾਓ ਕੀਤਾ ਜਾਵੇ

  • @rajvirsidhu5242

    @rajvirsidhu5242

    3 жыл бұрын

    ਸਿਰਫ ਘਿਰਾਓ ਨਹੀ ਇਹਦੇ ਡਾਂਗ ਟੂ ਗਾਂ¿¿¿ ਕੀਤੀ ਜਾਵੇ(Dang to Gan¿¿)

  • @hardeepaulakh9372
    @hardeepaulakh93722 жыл бұрын

    Aj paheli var bittu nu me v sahi bolda vekh rha bai ji danvaad bittu veer da

  • @harwindersingh8333
    @harwindersingh83333 жыл бұрын

    Ravneet ji bilkul siraa laa rahe

  • @punjjaabdesh8659
    @punjjaabdesh86593 жыл бұрын

    ਗਰੇਵਾਲ ਤਾਂ ਅੱਜ ਬਰਫ ਖਾਈਂ ਬੈਠਾ, ਜਮਾਂ ਈ ਠੰਡਾ ।

  • @DaljitSingh-xv9vn

    @DaljitSingh-xv9vn

    3 жыл бұрын

    It’s Drama Drama

  • @yaartera383
    @yaartera3833 жыл бұрын

    ਪੱਤਰਕਾਰ ਜੀ ਹਰਜੀਤ ਗਰੇਵਾਲ ਨੁੰ ਨਾ ਬਲਾੲਿਅਾ ਕਰੋ ਹੁਣ ੲਿਹਨੇ ਕਿਸਾਨ ਨੁੰ ਅਤਵਾਦੀ ਕਹਿੰਦਾ ਸੀ

  • @shindersingh714
    @shindersingh7143 жыл бұрын

    ਹੁਣ ਕਿਤੇ ਕਿਸਾਨਾਂ ਦੇ ਘਰਾਂ ਵਿੱਚ ਵੋਟਾਂ ਲੈਣ ਨਾਂ ਆਜਾਨ ਕਿਤੇ ਵੋਟਾਂ ਦੀ ਬਜਾਏ ਛਿਤਰ ਪਰੇਡ ਹੋਵੇ ਗੀ ਕਿਸਾਨਾਂ ਨੂੰ ਪੁੱਛਿਆ ਗਿਆ ਸੀ ਪਹਿਲਾਂ ਬਿਲ ਲਾਗੂ ਕਰ ਜਾਈਏ ਕਿਸਾਨ ਦੀ ਮਾਂ ਜ਼ਮੀਨ

  • @sukhigrewal413
    @sukhigrewal4135 ай бұрын

    Very good respected MP Bittu ji I as a senior citizen salute you

  • @amrindersinghamrindersingh294
    @amrindersinghamrindersingh2943 жыл бұрын

    ਬਾਇਊਸਟਾਰ ਵਾਲਾ ਪਾਪ ਵੀ ਕਾਂਗਰਸ ਤੋਂ ਬੇ ਜੀ ਪੀ (ਭਾਰਤੀ ਜੁਮਲਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਬਾਜਪਾਈ ਨੇ ਕਰਾਈਆ ਸੀ 1984 ਵੇਲੇ

  • @NirmalSingh-qx4tr

    @NirmalSingh-qx4tr

    3 жыл бұрын

    ਵੀਰੌ ਸਿਖ ਦੀਆ ਕੁਰਬਾਨੀਆ ਭੁੱਲ ਗਏ ਹਿੰਦੋਸਤਾਨ ਹਰਿਮੰਦਰ ਸਾਹਿਬ ਤੇ ਰਲ ਮਿਲ ਕੇ ਹਮਲਾ ਕੀਤਾ ਗਿਆ ਹੈ । ਪਰ ਸਿਖ ਧਰਮ ਫਿਰ ਵੀ ਦੁਨੀਆ ਵਿੱਚ ਚਮਕ ਗਿਆ ।

  • @pardhanji5614

    @pardhanji5614

    3 жыл бұрын

    Hi

  • @pardhanji5614

    @pardhanji5614

    3 жыл бұрын

    Hitjby by by

  • @pardhanji5614

    @pardhanji5614

    3 жыл бұрын

    Stop cryFYI

  • @karnailsingh7296

    @karnailsingh7296

    3 жыл бұрын

    @@pardhanji5614 ak

  • @kulwantsingh2337
    @kulwantsingh23373 жыл бұрын

    ਇਹ ਦੋਨੋਂ ਪੈਸੇ ਦੇ ਕੇ ਚੈਨਲ ਤੇ ਭੌਂਕਦੇ ਆ ਕਿਉਂਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਆਪਣੀ ਸਾਖ਼ ਬਚਾਉਣ ਲਈ ਇਹ ਡਰਾਮਾ ਕੀਤਾ ਜਾ ਰਿਹਾ ਆ ਹੋਰ ਕੁਝ ਵੀ ਨਹੀਂ।

  • @gaggigill1832
    @gaggigill18323 жыл бұрын

    Bittu sira vdiya kri laa paa grewal di

  • @jaskarnsingh8694
    @jaskarnsingh86943 жыл бұрын

    Aaj sahi boleo tusi bittu sabb

  • @bhupindersidhuvlogs8142
    @bhupindersidhuvlogs81423 жыл бұрын

    ਜੈ ਜਵਾਨ ਜੈ ਕਿਸਾਨ ਕਿਸਾਨ ਏਕਤਾ ਜਿੰਦਾਬਾਦ

  • @rickyd5758
    @rickyd57583 жыл бұрын

    ਕਰਨੀਆਂ ਤੁਸੀਂ ਬੱਸ ਗੱਲਾਂ ਈ ਆਂ। ਹੋਰ ਕੁੱਝ ਨਹੀਂ ਕਰਨਾ ਤੁਸੀਂ

  • @nirangansingh7440

    @nirangansingh7440

    3 жыл бұрын

    thea.

  • @Raj-ql6zs

    @Raj-ql6zs

    3 жыл бұрын

    @@nirangansingh7440 llp0

  • @jagtarchahal2541
    @jagtarchahal25413 жыл бұрын

    ਵਾਹ ਜੀ ਵਾਹ ਜੀ ਵਾਹ ਕਮਾਲ ਕਰਤੀ ਬਿੱਟੂ ਜੀ ਨੇ

  • @KuldeepKaur-pp4bd
    @KuldeepKaur-pp4bd3 жыл бұрын

    Kisan majdoor ekkta zidabaad modi sarkar murabaad

  • @makhankalas660
    @makhankalas6603 жыл бұрын

    ਬਹੁਤ ਵਧੀਆ ਕਰਿਆ ਪੱਤਰਕਾਰ ਵੀਰ ਨੇ ਇਕੱਠੇ ਕਰਕੇ

  • @jsnanot7664

    @jsnanot7664

    3 жыл бұрын

    .

  • @gurkirpalsingh7133
    @gurkirpalsingh71333 жыл бұрын

    Aj rooh khush kar ditti bittu nai grewal dai changai chittar phere bittu saab thora captain noovi samjao punjab dai hitta di gal karo tai apnai bill vapas lavo

  • @gsinghkhalsa247
    @gsinghkhalsa2473 жыл бұрын

    Please sign this petition to request greater intervention and support from the FAO UN in the ongoing Farmers Protest in India. This petition will be submitted to the FAO UN at the Rally outside the HQ in Rome on 15 Jan 2021. link to sign Farmers Rights Petition.

  • @brarbrar6884
    @brarbrar68843 жыл бұрын

    ਅੱਜ ਬਿੱਟੂ ਨੇ ਕਮਾਲ ਕਰਤੀ

  • @yaartera383
    @yaartera3833 жыл бұрын

    ਗਰੇਵਾਲ ਮੋਦੀ ਨੂੰ ਕਹਿੰਦਾ ਨਹੀ ਬਿਲ ਰਦ ਕਰਨੇ ੲਿਹ ਬੰਦੇ ਨੁੰ ਪਗ ਬੰਨਣ ਦਾ ਕੋੲੀ ਹਕ ਨਹੀ

  • @raviinder80
    @raviinder803 жыл бұрын

    ਮਾਰੋ ਛਿੱਤਰ ਸਾਰੇ ਲੀਡਰਾਂ ਦੇ ।

  • @RamSingh-ub4nq

    @RamSingh-ub4nq

    3 жыл бұрын

    C

  • @user-lv6gi8xz4u
    @user-lv6gi8xz4u4 ай бұрын

    Kisan ekta jindabad ❤❤❤❤❤❤

  • @nikhilchoudhary4532
    @nikhilchoudhary45323 жыл бұрын

    Guru Teg bahadur ji satnam waheguru 🙏

  • @khushpreet7145

    @khushpreet7145

    3 жыл бұрын

    Aaq

  • @JaswantSingh-uu5us
    @JaswantSingh-uu5us3 жыл бұрын

    ਬਿੱਟੂ ਵੀਰ ਤੇਰਾ ਧੰਨਵਾਦ ਧਾਕੜ ਬੋਲ ਨੌਜਵਾਨਾਂ ਸਾਂਬਾਸ ਹੁਣ ਸਹੀ ਹੈ ਇਹ ਹੈ ਤੁਹਾਡੀਆਂ ਡਿਊਟੀਆ ਹੈ ਭਾਵੁਕ ਨਾ ਹੋਵੋ ਬਹੁਤ ਵਧੀਆ

  • @preetcheema8231

    @preetcheema8231

    3 жыл бұрын

    ਬਿੱਟੂ ਵੀਰ ਤੇਰਾ ਧੰਨਵਾਦ ਤੇਰਾ ਧਾਂਕੜ ਬੌਲ

  • @gurdevkalsian6849

    @gurdevkalsian6849

    4 ай бұрын

    ​@@preetcheema8231bhul😅immune bi

  • @gursimran640
    @gursimran6403 жыл бұрын

    Kisan ekta zindabad

  • @BudhSingh-pb2es
    @BudhSingh-pb2es5 ай бұрын

    ਪਿਛੇ ਜੋ ਕੁਝ ਹੋਇਆ ਉਹ ਪਾਸੇ ਰੱਖ ਕੇ ਧੰਨ ਵਾਦ ਬਿਟਾ ਸਿੰਘ ਜੀ ਦਾ

  • @jassimahal8959
    @jassimahal89593 жыл бұрын

    ਲੈ ਫੜਲੋ ਪੂਛ । ਲੱਗੀ ਕੋਈ ਗੱਲ ਟਿਕਾਣੇ। ਹੋਇਆ ਕੋਈ ਮਸਲੇ ਦਾ ਹੱਲ। ਜੋਰ ਦੋਨਾਂ ਪਾਰਟੀਆਂ ਨੇ ਲਾਤਾ ਪਰ ਹੱਲ ਕੋਈ ਨਾ। ਪਬਲਿਕ ਨੂੰ ਕਿਸ ਗੱਲ ਦਾ ਦਿਲਾਸਾ ਦਿੱਤਾ। ਅੱਧਾ ਘੰਟਾ ਲਾ ਕੇ ਕੁੱਤੇ ਭਕਾਈ ਸੁਣੀ । ਲੱਗੀ ਗੱਲ ਕਿਸੇ ਪਾਸੇ ? ਦੱਸੋ ਹੱਲ। ਬਚਾਲੋ ਮੇਰੇ ਵੀਰੋ ਮਰਦੇ ਕਿਸਾਨਾਂ ਨੂੰ। ਓਹਨਾ ਵਿਚੋਂ ਕੋਈ ਮੇਰਾ ਹੋ ਸਕਦਾ ,ਮੈ ਵੀ ਤੇ ਤੁਹਾਡੇ ਵਿਚੋਂ ਵੀ ਕੋਈ ਤੇ ਤੁਸੀਂ ਖੁਦ ਆਪ ਵੀ। ਮਰਨਾ ਹੱਲ ਨੀ । ਬਚਣਾ ਹੱਲ ਆ।ਧੰਨਵਾਦ ਮੇਰੇ ਵੀਰੋ।

  • @pritammanshahia3030
    @pritammanshahia30303 жыл бұрын

    ਬੀਜੇਪੀ ਦੇ ਵਿੱਚ ਵੰੜਕੇ ਦੇਖਣ ਜੱਤੀਆ ਪੈਣਗੀਆ ਕੋਈ ਨਹੀਂ ਵੰੜਣ ਦਿੱਦਾ ਪਿੱਡਾ

  • @feels5299

    @feels5299

    3 жыл бұрын

    kzread.info/dash/bejne/q6GZqduJZ6eqgpc.html

  • @ekamsingh2344

    @ekamsingh2344

    3 жыл бұрын

    yhuuuuuuu

  • @harchandkothalamalerkotlap1564
    @harchandkothalamalerkotlap15643 жыл бұрын

    ਕੋਈ ਹੱਲ ਕਰੋ ਜੀ ਬਸ ਇਹ ਹੀ ਬੇਨਤੀ ਹੈ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @naginderbhati968
    @naginderbhati9683 жыл бұрын

    very nice arrow-short reply by Ravneet Bittu jee

  • @JasbirSingh-hc7bw
    @JasbirSingh-hc7bw3 жыл бұрын

    Bittu veer ko Respect sei belo je.. kishan dee help karte hi

  • @harbansdhillon2769
    @harbansdhillon27693 жыл бұрын

    ਗਰੇਵਾਲ ਝੂਠਾ ਪੂਛ ਹਿਲਾ ਰਿਹਾ ਹੈ।

  • @harbhajansinghsarkaria3421

    @harbhajansinghsarkaria3421

    3 жыл бұрын

    No leader can complete Rajewal.He is a great person.

  • @kuldipjamus1968
    @kuldipjamus19683 жыл бұрын

    Bjp, Harjit singh shame on u.

  • @user-tb5fv1eo5n
    @user-tb5fv1eo5n5 ай бұрын

    ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਠੀਕ ਆ ਬਿੱਟੂ ਸਾਹਿਬ ਦੀ ਗੱਲ ਠੀਕ ਆ ਇਹ ਲੱਗੇ ਗਰੇਵਾਲ ਮੂਹਰੇ ਲੱਗੇ ਬੀਜੇਪੀ ਮੂਹਰੇ ਹੁਣ ਇਕੱਠੇ ਲੈ ਕੇ ਜਾਣ ਪ੍ਰਧਾਨ ਮੰਤਰੀ ਕੋ ਕੌਣ ਇਹਨਾਂ ਦੀ ਗੱਲਬਾਤ ਕਿਉਂ ਨਹੀਂ ਵਾਪਸ ਹੋ ਸਕਦੇ ਜਦ ਐਡਾ ਐਡਾ ਕੰਮ ਹੋ ਸਕਦਾ ਐਡੇ-ਐਡੇ ਕਾਨੂੰਨ ਵਾਪਸ ਹੋ ਸਕਦੇ ਨੇ ਇਹ ਤਾਂ ਮਿਲੇ ਕੁਝ ਨਹੀਂ ਹੈਗਾ ਛੋਟੀ ਜਿਹੀ ਗੱਲ ਆ ਇਹਨਾਂ ਦੀ ਵੀਜੇਪੀ ਦੀ ਨੀਅਤ

  • @GUNIDAS
    @GUNIDAS3 жыл бұрын

    ਬਿੱਟੂ ਨੇ ਠੀਕ ਕਿਹਾ। ਮੈਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮੂਹਰੇ ਰੋਜ਼ ਨਤਮਸਤਕ ਹੁੰਦਾ ਹਾਂ, ਅਤੇ ਸਲੋਕ ਮਹਲਾ ੯ ਸੁਣਦਾ ਹਾਂ।

  • @balwindercheema6033
    @balwindercheema60333 жыл бұрын

    ਜਨਤਾ ਨੂੰ ਦੁਖੀ ਨਾ ਕਰੋ ਅਸੀਂ ਮੋੜਕੇ ਨਹੀ ਵੇਖਣਾ

  • @Amrit_sandhu555
    @Amrit_sandhu5553 жыл бұрын

    ਬਿੱਟੂ ਜੀ ਗਧੇ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ

  • @satinderkaur3448

    @satinderkaur3448

    3 жыл бұрын

    He doesn't need to Gurdwara sahib. He should respect old people and old men and women.

  • @satinderkaur3448

    @satinderkaur3448

    3 жыл бұрын

    Bitty you are right.

  • @SatpalSingh-rb9re
    @SatpalSingh-rb9re3 жыл бұрын

    ਬਿੱਟੂ ਸ਼ਾਬ ਠੋਕ ਕੇ ਰੱਖ ਬਹੁਤ ਵਧਿਆ

  • @Advocateamrishsharma
    @Advocateamrishsharma3 жыл бұрын

    Bohat wadiya bittu ji

  • @kulwantsinghkulwant698
    @kulwantsinghkulwant6983 жыл бұрын

    ਵੀਰ। ਜੀ। ਜਦੋਂ। ਬੈਹਸ। ਖ਼ਤਮ। ਹੋਗੀ ਫਿਰ। ਇਕਠੇ। ਬੈਠ। ਕੇ। ਤੁਸੀਂ। ਚਾਹ ਵੀ। ਪੀਣੀ। (। ਪਰਦਾ)।

  • @sandipchahal9504

    @sandipchahal9504

    3 жыл бұрын

    Good

  • @sahilmehta4283
    @sahilmehta42833 жыл бұрын

    Vry Good..Pheli Wari Congress Nu Dekh Dil Khush Hoeya❤❤

  • @LovepreetSingh-dv4xs

    @LovepreetSingh-dv4xs

    3 жыл бұрын

    Dono h chor aa eh

  • @renukaursaini8715
    @renukaursaini87153 жыл бұрын

    ਗਰੇਵਾਲ ਜੀ ਤੁਸੀਂ ਕਾਨੂੰਨ ਵਾਪਿਸ ਕਰਵਾ ਕੇ ਇਹ ਸੇਹਰਾ ਅਪਣੇ ਸਿਰ ਤੇ ਬਣਨੋ

  • @amjadarfi4621
    @amjadarfi46213 жыл бұрын

    ਇਹ ਅਨਧੋਲਨ ਹੈ ਮਜ਼ਦੂਰ ਕਿਸਾਨਾਂ ਦਾ ਹਿਲ਼ ਜਾਣਾ ਐਂ ਬੂਹਾ ਹੁਣ ਐਵਾਣਾਂ ਦਾ ਹ‌ਿਕ ਤੇ ਵੱਟੇ ਜਰ ਕੇ ਵੀ ਬੇ ਸਬਰੇ ਨਈਂ ਵੇਖ ਲੈ ਜ਼ਾਲਮ ਹੌਸਲਾ ਇਨ੍ਹਾਂ ਸਾਹਨਾਂ ਦਾ ਟੁਰ ਗਏ ਨੇ ਜੋ ਹੱਕ ਨੂੰ ਮੰਗਦੇ ਦੁਨੀਆ ਤੋਂ ਪੇ ਜੋਗਾ ਮਿਲ ਉਨ੍ਹਾਂ ਦਿੱਤੀਆਂ ਜਾਨਾਂ ਦਾ ਵੈਰੀਉ ਇਹ ਗੱਲ ਚੇਤੇ ਰੱਖਣਾ ਭੁੱਲੀਓ ਨਾ ਲੈ ਕੇ ਰਾਂਗੇ ਬਦਲਾ ਸਭ ਅਪਮਾਨਾਂ ਦਾ ਹਾਲ਼ੀ ਤੀਕਰ ਵੱਸ ਵਿਚ ਏ ਗੱਲ ਮੁਕਾ ਨਾ ਲਈਏ ਮੁੱਕਣੀ ਨਈਂ ਜੇ ਖੁੱਲ ਗਿਆ ਮੂੰਹ ਕਿਰਪਾਨਾਂ ਦਾ ਰੱਬ ਨੇ ਚਾਹਿਆ ਮਿੱਤਰੋ ਜਿੱਤ ਕੇ ਜਾਵਾਂਗੇ ਟੁੱਟਦਾ ਜਾਂਦਾ ਜ਼ੋਰ ਏ ਉੱਚੀਆਂ ਤਾਨਾਂ ਦਾ

  • @arshdeepsingh5641
    @arshdeepsingh56413 жыл бұрын

    Hahaha maa ਭੈਣ ਇਕ ਕਰਤੀ ਗਰੇਵਾਲ ਦੀ

  • @lakhveerjhajj8270

    @lakhveerjhajj8270

    3 жыл бұрын

    Good bro Bittu

  • @mohnipark8480

    @mohnipark8480

    3 жыл бұрын

    Good bittu vir ji

  • @surjitsinghriar3192

    @surjitsinghriar3192

    3 жыл бұрын

    @@lakhveerjhajj8270 8888888888888888888888888

  • @surjitsinghriar3192

    @surjitsinghriar3192

    3 жыл бұрын

    @@lakhveerjhajj8270 8

  • @surjitsinghriar3192

    @surjitsinghriar3192

    3 жыл бұрын

    @@lakhveerjhajj8270 88888888888888888888888888888888888888888888888888

  • @chamkaursidhu464
    @chamkaursidhu4643 жыл бұрын

    MP Bittu G Thank u Good Vichar

  • @SurinderSingh-wd4ni
    @SurinderSingh-wd4ni3 жыл бұрын

    ਕਿਸਾਨ ਪਰਿਵਾਰ ਚ ਹੀ ਕਿਸਾਨਾਂ ਦੇ ਨਾਲ ਨਹੀਂ ਗਰੇਵਾਲ

  • @GursewakSingh-pi5uf
    @GursewakSingh-pi5uf3 жыл бұрын

    very good

  • @gurpalcheema1599
    @gurpalcheema15993 жыл бұрын

    ਦੋਵੇਂ ਗਦਾਰ ਅਤੇਝੂਠੇ ਇਹਨਾ ਦੀ ਇਨਟਰਵਿਉ ਕਰਦੇ ਹੋ ਕੀ ਤੁਹਾਡਾ ਵੀ ਚੈਨਲ ਵਿਕਿਆ ਹੋਇਆ .

  • @amritpalsingh6294

    @amritpalsingh6294

    3 жыл бұрын

    Eh tan ambani da channel aa

  • @feels5299

    @feels5299

    3 жыл бұрын

    kzread.info/dash/bejne/q6GZqduJZ6eqgpc.html

  • @gurdarshansingh4627

    @gurdarshansingh4627

    3 жыл бұрын

    ehe dono breenbosh karn vaste ae a

  • @noblesekhon2082

    @noblesekhon2082

    3 жыл бұрын

    Bai g thonu koi shak a?

  • @ranjitvirdi7597

    @ranjitvirdi7597

    3 жыл бұрын

    tusi lok sade vargi greeb janta nu marde ho kade note bande kade dess bande sanu green janta nu marn da theek lea hai kursea de bukhe gurua de kurbania nu bul gae

  • @charanjitsandhu2628
    @charanjitsandhu26283 жыл бұрын

    ਇਕ ਮਹੀਨਾ ਹੋ ਗਿਆ ਇਸ ਗਲਬਾਤ ਨੂੰ , ਇਹਨਾਂ ਲੋਕਾਂ ਤੋਂ ਕੁਝ ਨਹੀਂ ਬਣਿਆ । ਕਿਸਾਨਾਂ ਨੂੰ ਆਪਣਾ ਜਹਾਜ਼ ਆਪ ਹੀ ਚਲਾ ਕੇ ਮੰਜ਼ਲ ਤੇ ਪਹੁੰਚਣਾ ਪਵੇਗਾ , ਹਾਲਾਂਕਿ ਕਿਸਾਨਾਂ ਨੂੰ ਜਹਾਜ਼ ਚਲਾਉਣ ਦਾ ਤਜਰਬਾ ਨਹੀਂ ਹੈ । ਪਰ ਪਰਵਰਦਿਗਾਰ ਕਿਸਾਨਾਂ ਨਾਲ ਹੈ , ਸੰਘੀ , ਦੰਭੀ , ਹੰਕਾਰੀ , ਸਾਰੇ ਮਿਲਕੇ ਵੀ ਕਿਸਾਨਾਂ ਦਾ ਕੁੱਝ ਨਹੀਂ ਵਿਗਾੜ ਸਕਣਗੇ ।

  • @malkiatsingh4267
    @malkiatsingh42673 жыл бұрын

    ਬਿੱਟੂ ਦੀਆਂ ਗੱਲਾਂ ਸਹੀ ਨੇ ਗਰੇਵਾਲ ਚਵਲ ਆ l ਪੰਜਾਬ ਚ ਲੋਕਾਂ ਵੜਨ ਨਹੀਂ ਦੇਣਾ l ਬੀਜੇਪੀ ਵਾਲੋ ਪੰਜਾਬ ਦੇ ਕਿਸਾਨਾਂ ਨਾਲ ਖੜ੍ਹ ਜੋ ਤੁਸੀਂ ਵੀ ਸਾਡੇ ਭਰਾ ਹੋ l ਪੰਜਾਬੀ ਟੁਕੜਬੋਚ ਨਹੀਂ ਹੁੰਦੇ l

  • @arshmunawargrewal8240
    @arshmunawargrewal82403 жыл бұрын

    He ( Bittu) don't know how to respect elders DOUBLE STANDARD TOTALLY DOUBLE STANDARD AND HE IS DOING DRAMA. AND TOTALLY NONSENSE.😠😠😠😠

  • @Mrindia699

    @Mrindia699

    3 жыл бұрын

    ਬੇਅੰਤ ਬੁੱਚੜ ਦਾ ਪੋਤਾ ਆ ਬਿੱਟੁ.... ਡਰਾਮੇ ਕਰਦਾ ਆ

  • @arshmunawargrewal8240

    @arshmunawargrewal8240

    3 жыл бұрын

    @@Mrindia699 yeah you're right! I really don't like his way of talk anyways I really don't like him 😠😠

  • @raviinder80
    @raviinder803 жыл бұрын

    ਵੀਰ ਜੀ ਚੰਗੇ ਲੀਡਰ ਵੀ ਆ ਭਾਰਤ ਦੇਸ਼ ਵਿਚ ਜੋ ਲੋਕਾਂ ਵਿਚ ਵਿਚਰ ਸਕਦੇ ਆ ਜੀ।

  • @JarnailSingh-qw9yu
    @JarnailSingh-qw9yu3 жыл бұрын

    ਗਰੇਵਾਲ ਜੀ ਸਰਕਾਰ ਬਿੱਟੂ ਦੀ ਨੀ ਸਰਕਾਰ ਤੁਹਾਡੀ ਐ ਭਾਜਪਾ ਦੀ ਐ ਇਹ ਕੰਮ ਤੁਹਾਡਾ ਏ ਬਾਕੀ ਤੁਸੀ ਜਾਣਦੇ ਓਂ ਇਹ ਹਿੰਦੋਸਤਾਨ ਦੇ ਲੋਕ ਨੇ ਰਾਵਣ ਨੂੰ ਹੋਏ ਨੂੰ ਪੰਜ ਹਜ਼ਾਰ ਸਾਲ ਤੋਂ ਉਤੇ ਹੋਗੇ ਅਜ ਤਕ ਨੀ ਭੁੱਲੇ ਸਾਲ ਬਾਅਦ ਉਹਨੂੰ ਫੂਕਦੇ ਨੇ ਤੇ ਫੇਰ ਔਰੰਗਜ਼ੇਬ ਆਇਆ ਓਹਨੇ ਜੁਲਮ ਕੀਤੇ ਔਰੰਗਜੇਬ ਦੀ ਕਬਰ ਤੇ ਕੋਈ ਦੀਵਾ ਬਾਲਣ ਵਾਲਾ ਨੀ ਜਿਨਾ ਤੇ ਜੁਲਮ ਕੀਤੇ ਓਥੇ ਵੜੇ ਵੜੇ ਨਿਸ਼ਾਨ ਝੂਲਦੇ ਨੇ ਤੇ ਲੰਗਰ ਚਲਦੇ ਨੇ ਤੇ ਕਥਾ ਕੀਰਤਨ ਚਲਦਾ ਏ , ਤੇ ਫੇਰ ਅੰਗਰੇਜ ਆਏ ਤਾਂ ਉਨ੍ਹਾ ਦਾ ਵੀ ਹਸ਼ਰ ਦੇਖ ਲੋ ।ਬਾਕੀ ਰਹੀ ਤੁਹਾਡੀ ਗੱਲ ਤੁਸੀਂ ਹੋ ਪੰਜਾਬ ਤੋਂ ਖਾਂਦੇ ਪੰਜਾਬ ਦਾ ਏ।ਤੇ ਵੋਟਾਂ ਪੰਜਾਬੀਆਂ ਤੋਂ ਲੈਦੇ ਓਂ ।ਤਾਂ ਫੇਰ ਓਹ ਕੰਮ ਨਾ ਨਾ ਕਰੋ ਕਿ ਖਾਣਾ ਹਲਵਾਈਆਂ ਦੇ ਤੇ ਭੌਂਕਣਾ ਕਸਾਈਆਂ ਦੇ ।ਕਿਰਪਾ ਕਰਕੇ ਜੇ ਤੁਹਾਡੇ ਵਿਚ ਪੰਜਾਬ ਦਾ ਅਣਖੀ ਖੂਨ ਐ ਤਾਂ ਇਹਦਾ ਮੁੱਲ ਮੋੜੋ।ਦੇਖੋ ਬਿੱਟੂ ਨੇ ਤੁਹਾਨੂੰ ਸਪੱਸ਼ਟ ਸ਼ਬਦਾਂ ਦੇ ਵਿਚ ਸਮਝਾਤਾ ਕਿ ਕਾਂਗਰਸ ਨੇ ਚੁਰਾਸੀ ਵਿਚ ਗਲਤੀ ਕੀਤੀ ਸੀ ਤੇ ਅੱਜ ਤੱਕ ਮੁਆਫੀਆਂ ਮੰਗਦੇ ਨੇ, ।ਸਾਲ ਬਾਅਦ ਓਸ ਕਾਲੇ ਦਿਨ ਨੂੰ ਯਾਦ ਕਰ ਲੈਂਦੇ ਨੇ ਤੇ ਤੁਸੀ ਕਿਸ ਬਾਗ ਦੀ ਮੂਲੀ ਓਂ ਇਹ ਰਾਜ ਭਾਗ ਸਦਾ ਨੀ ਰਹਿੰਦੇ ਬਾਕੀ ਤੁਸੀ ਸਾਡੇ ਭਰਾ ਓਂ ਸਾਡੇ ਬਜੁਰਗਾਂ ਦੇ ਬੇਟੇ ਓਂ ਪੰਜਾਬ ਦੀਆਂ ਭੈਣਾ ਦੇ ਭਰਾ ਓਂ ਜੇ ਸਵੇਰ ਤੋਂ ਭੁਲਗੇ ਓਂ ਤਾਂ ਸ਼ਾਮ ਨੂੰ ਵਾਪਸ ਆਓ ।ਪੂਰੇ ਪੰਜਾਬੀ ਇਕੋ ਧਰਤੀ ਮਾਂ ਦੇ ਬੇਟੇ ਨੇ, ਸਾਰੇ ਹਿੰਦੋਸਤਾਨ ਦੇ ਕਿਸਾਨ ਇਕੋ ਧਰਤੀ ਮਾਂ ਦੇ ਬੇਟੇ ਨੇ ,ਜੇ ਤੁਸੀ ਕਿਸਾਨ ਦੇ ਬੇਟੇ ਓਂ ਤਾਂ ਇਸਦਾ ਫਰਜ ਨਿਭਾਓ, ਇਕੋ ਬਰਿਕਸ਼ ਦੇ ਦੋ ਨਹੀ ਪਾਤ ਹੋਵਣ ਬਾਪ ਬੇਟੇ ਕੇ ਦੋ ਜਾਤ ਹੈਨੀ ਉਲੂ ਵਾਂਗ ਨਾ ਭਰਮ ਦੇ ਵਿਚ ਭੁਲ ਬੈਠੀਂ ਅੱਖਾਂ ਖੋਲ੍ਹ ਕੇ ਵੇਖਲੇ ਰਾਤ ਹੈਨੀ ।ਜੇ ਤੁਸੀ ਕਿਸਾਨ ਓਂ ਤਾਂ ਫੇਰ ਕਿਸਾਨ ਦੇ ਦੋ ਜਾਤ ਨੀ ਹੁੰਦੇ । ਬਾਕੀ ਰਹੀ ਦੇਸ਼ ਨੂੰ ਬਰਬਾਦ ਕਰਨ ਦੀ ਬਾਤ ਅੱਜ ਇਹ ਹਾਲ ਐ ਬਰਬਾਦੇ ਗੁਲਸਤਾਂ ਕਰਨੇ ਕੇ ਲੀਏ ਏਕ ਹੀ ਉਲੂ ਕਾਫੀ ਐ ਪਰ ਯਹਾਂ ਤੋਂ ਹਰ ਡਾਲ ਪੇ ਉਲੂ ਬੈਠਾ ਹੈ ਅਨਜਾਮੇ ਗੁਲਸਤਾਂ ਕਿਆ ਹੋਗਾ ।ਐਨੀ ਕੁ ਬੇਨਤੀ ਕਬੂਲ ਕਰਨੀ ਜੇ ਕੋਈ ਵੱਧ ਸ਼ਬਦ ਲਿਖਿਆ ਹੋਵੇ ਤਾਂ ਮੁਆਫੀ ਚਾਹੁੰਦਾ ਏਂ।

  • @punjabitone5765
    @punjabitone57653 жыл бұрын

    ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @amritjatt667
    @amritjatt6673 жыл бұрын

    Kissan brand high of all

  • @AvtarSingh-qn4ew
    @AvtarSingh-qn4ew3 жыл бұрын

    ਕਾਗਰਸ ਬੀਜੇਪੀ ਭਜਾੳ ਪੰਜਾਬ ਬਚਾਓ

  • @RajveerSingh-lc7lz
    @RajveerSingh-lc7lz3 жыл бұрын

    ਗਰੇਵਾਲ ਨੂੰ ਪੰਥ ਚੋ ਸ਼ੇਕ ਦਿੱਤਾ ਜਾਇ- ਅਕਾਲਤਖਤ ਅਘੈ ਅਪੀਲ ਸਿੱਖ ਸੰਗਤ ਦੀ

  • @brakingnew420
    @brakingnew4203 жыл бұрын

    ਵਾਹਿਗੁਰੂ ਭਲੀ ਕਰੇ ਇਨ੍ਹਾਂ ਨੂੰ ਸਮਝ ਨਹੀਂ ਆਉਂਦੀ ਇਹ ਕਿਸੇ ਮਾਂ ਦੇ ਮਹਾਨ ਹਨ

  • @parmindergrewal3335
    @parmindergrewal33353 жыл бұрын

    14,26 te bitu de muho sach samne ah hi gya😅

  • @raviinder80
    @raviinder803 жыл бұрын

    ਬਹੁਤ ਛਿੱਤਰ ਪੈਣੇ ਆ ਜੀ ਲੀਡਰਾਂ ਦੇ ।

  • @jagjitsingh8823
    @jagjitsingh88233 жыл бұрын

    ਮੈਨੂੰ ਸਿਆਸਤ ਦਾ ਪਤਾ ਨਹੀਂ ਪਰ ਬਿੱਟੂ ਗੱਲ ਤਾਂ ਸਹੀ ਲੱਗੀ

  • @gffpak
    @gffpak3 жыл бұрын

    Deep Siddu Sikhaan dee shaan haaiy. Deep Zindabad.

  • @badb0yz542
    @badb0yz5423 жыл бұрын

    Mera Naam Badal Dayi.. J b.j.p punjab vich vaad gyi..sehi gall aa..100% Sach aa..full sport aa bittu paji Nu...👍👍👍

Келесі