EP-89 ਜੂਨੀਅਰ ਸਿੱਧੂ ਦਾ ਸਵਾਗਤ, Story Of GhalluGhara & How to Overcome Demotivation | AK Talk Show

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
00:00 - Trailer
1:26 - Introduction
2:42 - Remembering Sidhu Moosewala
9:28 - Overcoming Demotivation
15:40 - The Path of Sikhi
16:48 - Sangat Awareness
18:48 - Insights on Ghalukara
28:22 - Daily Motivation
30:53 - Sikh-Hindu Historical Ties
35:45 - Understanding Ghalukara
36:34 - Preserving Families’ Histories
41:27 - Recommendations for the Government
43:13 - Era of Sikh Sovereignty
52:32 - Heartfelt Messages
56:29 - Tributes to Shaheed’s Families
1:00:53 - Electoral System Analysis
1:06:53 - Connect with Thoughts
1:18:57 - Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZread Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 331

  • @user-oq9ty8gd6r
    @user-oq9ty8gd6r3 ай бұрын

    ਏਥੇ ਇਹ ਗੱਲ ਬਹੁਤ ਢੁੱਕਦੀ ਆ ਧੁੰਮਾਂ ਪੈ ਗਈ ਆ ਪੰਜਾਬ ਵਿੱਚ ਸਾਰੇ ਮਾਂ ਚਰਨ ਕੌਰ ਨੇ ਛੋਟਾ ਸਿੱਧੂ ਜੰਮਿਆ

  • @rajdeepsingh6582
    @rajdeepsingh65823 ай бұрын

    ਅਨਮੋਲ ਵੀਰੇ, ਜਿਵੇਂ ਜੱਸੇ ਵੀਰ ਨੇ ਕਿਹਾ ਕਿ ਰੱਬ ਦੀ ਕਚਹਿਰੀ ਚ ਅਸਲੀ ਨਬੇੜੇ ਹੋਣੇ ਆਂ, ਕੁਰਸੀ ਦੀ ਭੁੱਖ ਆਲੇ ਸਦਾ ਵੈਰੀ ਬਣਦੇ ਆ ਰੂਹ ਦੀ ਖੁਰਾਕ ਦੇ, ਤੁਸੀਂ ਰੱਬ ਦੇ ਭਗਤਾਂ ਨੂੰ ਸਮਰਪਣ ਕੀਤਾ ਹੋਇਆ, ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਪਰਮਾਤਮਾ ਤੁਹਾਡੇ ਸਦਾ ਹਾਜ਼ਰ ਨਾਜ਼ਰ ਹੈ, ਜਿਹੜਾ ਗਲਤ ਬੋਲੂ ਪਰਮਾਤਮਾ ਨੇ ਆਪ ਸੋਧਾ ਲਾ ਦੇਣਾ 🙏🏽🙏🏽⛳️⛳️

  • @komalbangarrunner7408
    @komalbangarrunner74083 ай бұрын

    ਭਾਈ ਜੱਸਾ ਸਿੰਘ ਜੀ ਦੀਆਂ ਗੱਲਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏🙏

  • @immaiz6244
    @immaiz62443 ай бұрын

    Sidhu Moosewala never has left. Welcome back ❤🎉

  • @navkainth3587
    @navkainth35873 ай бұрын

    ਅਨਮੋਲ ਵੀਰੇ ਤੁਰੀ ਜਾਵੋ, ਵਾਹਿਗੁਰੂ ਤੁਹਾਡੇ ਨਾਲ ਨੇ।

  • @mannumultani508
    @mannumultani5083 ай бұрын

    ਬਾਈ ਜੀ‌‌ । ਆਨੰਦ ਆਗਿਆ, ਜੱਸੇ ਪਾਜੀ ਨਾਲ ਦੁਆਰਾ ਛੇਤੀ ਪੋਡਕਾਸਟ ਕਰਿਓ। ਪਤਾ ਨੀ ਲੱਗਿਆ ਕਦੋਂ ਘੰਟਾ ਹੋ ਗਿਆ ❤। ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ 🙏 ਜੀ ਹਮੇਸ਼ਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ।❤

  • @kuldipkhakh9053
    @kuldipkhakh90533 ай бұрын

    ਵਾਹਿਗੁਰੂ ਜੀ ਤੁਹਾਨੂੰ ਦੋਵਾ ਸੱਜਣਾ ਨੂੰ ਚੱੜਦੀ ਕਲਾ ਵਿੱਚ ਰੱਖੇ। ਤੁਹਾਨੂੰ ਦੋਵਾ ਨੂੰ ਔਰ ਖਾਸ ਕਰਕੇ ਜੱਸੇ ਵੀਰ ਦੀਆਂ ਵਿਚਾਰਾਂ ਸੁੱਣਕੇ ਮੰਨ ਸ਼ਾਤ ਹੋ ਜਾਂਦਾ ਮੰਨ ਹੱਲਕਾ ਹੋ ਜਾਂਦਾ । ਵਾਹਿਗੁਰੂ ਤੁਹਾਨੂੰ ਦੋਨਾ ਨੂੰ ਲੰਬੀਆਂ ਉੱਮਰਾ ਬੱਖਸ਼ੇ ਤੇ ਤੁੱਸੀ ਏਸ ਤਰਾਂ ਹੀ ਚੰਗੇ ਕੰਮ ਤੇ ਦੁਨੀਆ ਨੂੰ ਸੇਧ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @tejaspreetsingh6090
    @tejaspreetsingh60903 ай бұрын

    ਟੈਂਸ਼ਨ ਚ ਪਈਆਂ ਨੇਂ ਸਰਕਾਰਾਂ, ਮੂਸੇ ਦੀਆਂ ਸੜਕਾਂ ਤੇ 5911❤❤❤❤.WELCOME BACK SIDHU❤❤❤

  • @user-qc5xo8sv3s
    @user-qc5xo8sv3s3 ай бұрын

    Sidhu jaan

  • @gurmandeepsingh2706
    @gurmandeepsingh27062 ай бұрын

    ਮੈਨੂੰ ਤਾਂ ਹਿੰਦੂ ਸਿਖ ਦਾ ਪਿਆਰ ਦੇਖ ਕੇ ਬਹੁਤ ਅਨੰਦ ਆਂਦਾ ਦਿਲ ਖੁਸ਼ ਹੋ ਜਾਂਦਾ🥰🥰

  • @GagandeepSingh-wg6gh
    @GagandeepSingh-wg6gh3 ай бұрын

    ਵਾਹਿਗੁਰੂ ਜੀ ਦੋਵੇਂ ਵੀਰਾ ਲੰਬੀਆ ਉਮਰਾ ਬਕਸੇ ਚੜਦੀ ਕਲਾ ਰੱਖੇ

  • @barleenkaur3621
    @barleenkaur36213 ай бұрын

    ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ ਜੱਸੇ ਵੀਰੇ ਦੇ ਵਿਚਾਰ ਸੁਣਨ ❤❤❤❤❤❤

  • @AnuAnu-rh6hq

    @AnuAnu-rh6hq

    2 ай бұрын

    Bilkul sahi aa

  • @saamsingh9349
    @saamsingh93493 ай бұрын

    ਗੁਰੂ ਮਹਾਰਾਜ ਜੀ ਸਿੱਧੂ ਪਰਿਵਾਰ ਤੇ ਸੱਚੇ ਪਾਤਸ਼ਾਹ ਮੇਹਰ ਕਰਨ

  • @meharsekhon2368
    @meharsekhon23683 ай бұрын

    ਅਨਮੋਲ ਬੇਟਾ ਤੇਰੀ ਦੇਣਾ ਅੰਨਿਆਂ ਤੇ ਬੋਨਿਆਂ ਨੂੰ ਨਹੀਂ ਦਿਸਦੀ ਮੱਝਾਂ ਨੇ ਦਰਜਨਾਂ ਨੂੰ ਕੀ ਪਤਾ ਬੀਨ ਦਾ ਤੁਸੀ ਹੀਰੇ ਹੋ ❤👍

  • @tarsemdhaliwal8687
    @tarsemdhaliwal86873 ай бұрын

    ਵਾਹਿਗੁਰੂ ਜੀ 🙏 ਘਲੂਘਾਰੇ ਦਾ ਸੁਣ ਕੇ 🙏🙏🙏🙏🙏

  • @THEGAGUTV
    @THEGAGUTV2 ай бұрын

    ਸਿੱਧੂ ਬਾਈ ਵਾਪਿਸ ਆ ਗਿਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਲੰਬੀ ਉਮਰ ਹੋਵੇ

  • @SandeepKaur-cj5wi
    @SandeepKaur-cj5wi3 ай бұрын

    Mai jd v sidhu di gl suna Chahe oh khushi di hove Chahe osde vichode di Mera hrr vaar hi dil bhar aounda Sidhu sidhu hoi pai aa bss😢😢❤ Vaheguru da bahut shukrana jo chota sidhu osde chohan valeya de dila te jo satt vajji c oha chehreya te hase leke aaya WMK 🙏

  • @SandeepKaur-dd2wj
    @SandeepKaur-dd2wj3 ай бұрын

    ਬਹੁਤ ਜਰੂਰਤ ਆ ਅੱਜ ਦੀ ਯੂਥ ਨੂੰ ਐਵੇ ਦੇ podcast ਸੁੰਨ ਕੇ ਅਮਲ ਕਰਨ ਦੀ.. ਕਿਉਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਵੀ ਕਿਵੇਂ ਸਰਕਾਰਾਂ ਕਿਵੇਂ ਲੋਕਾਂ ਨੂੰ ਖਤਮ ਕਰਨਾ ਚਾਹੁੰਦੀ ਸੀ।। ਲੌੜ ਆ ਅੱਜ ਇਹੋ ਜਿਹੀਆਂ ਵੀਡੀਓਜ਼ ਦੇਖਣ ਦੀ ਧੰਨਵਾਦ ਭਾਈ ਜੱਸਾ ਸਿੰਘ ਜੀ and thanku anmol veere

  • @tmkocshorts6660

    @tmkocshorts6660

    3 ай бұрын

    ਆਹ ਤੇਰਾ ਦੋਗਲਾ ਵੀਰਾ aam ਤੋਂ ਲੱਡੂ , fame ਦਾ b ਭੁੱਖਾ , ਸਾਰਾ ਹਿਸਾਬ ਦੇਵੇ ਲੋਕਾ ਦੇਂ ਪੈਸਾ ਦਾ

  • @user-gy4yz2bg7c
    @user-gy4yz2bg7c3 ай бұрын

    Bdi Khushi h siddu bahi aa gya

  • @kamaljitkaur5771
    @kamaljitkaur57712 ай бұрын

    ਵਾਹਿਗੁਰੂ ਜੀ ਦੋਵੇਂ ਵੀਰਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏❤❤

  • @sonyrajput89000
    @sonyrajput890003 ай бұрын

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡਾ ਦਿਲੋ ਸ਼ੁਕਰਾਨਾ ਕਰਦੇ ਆ ਜੀ ਸਾਡਾ ਬਾਈ ਵਾਪਿਸ ਕਰਨ ਲਈ ਵਾਹਿਗੁਰੂ ਜੀ ❤️🙏

  • @sukhjindersandhu9139
    @sukhjindersandhu91393 ай бұрын

    Waheguru ji 🙏🙏🙏🙏🙏

  • @sukhveersinghsaini8245
    @sukhveersinghsaini82453 ай бұрын

    Miss u jassa paji ,Waheguru tuahnu Hamesha chardi kalah ch rakhe ❤

  • @kirankaur4504
    @kirankaur45043 ай бұрын

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @deepdhaliwal8977
    @deepdhaliwal89773 ай бұрын

    ਵਾਹਿਗੁਰੂ ਨੇ ਮਿਹਰ ਕੀਤੀ ਹੈ।

  • @Anu_Bharti22
    @Anu_Bharti223 ай бұрын

    Most Awaited Podcast with lots of heart touching thoughts.... Sir tadi or jassa bhai ji de thoughts sunke Hamesha ek sakoon feel hunda dil to.... Kyunki tusi har gall nu hamesha bahut sahi way nal discuss karde ho jihde nal assi ve har gall nu sahi way nal samjade aa te ohde to hamesha kuch chnga sekhde aa.... Thanku soo much sanu apne vichara nal sahi direction den lai.... Hamesha dilo bahut Respect nd Blessings🙏

  • @sunehakatha1700
    @sunehakatha17003 ай бұрын

    Amazing podcast.i am really enjoyed this podcast.jassa Veer ji di awaaz Vich hi ik jaadu hai jisnu sun ke always Sukoon milda hai .jassa Veer g de har podcast vich bhut kuch sikhan nu milda hai.veer ji har qns da ans bhut Tarak naal dinde han.hmesha veer ji da podcast rooh nu Sukoon den vala hunda hai.bhut knowledge v mildi hai apni history bare.world best podcaster.i am die heart' fan of you ❤️❤️

  • @mamtasaini-kw3vc
    @mamtasaini-kw3vc3 ай бұрын

    ਵਾਹਿਗੁਰੂ ਜੀ 🙏🙏🙏

  • @jasmeet._.kaur._.96
    @jasmeet._.kaur._.963 ай бұрын

    Waheguru ❤

  • @harpreetsohal9410
    @harpreetsohal94103 ай бұрын

    Totally inner sound of Gurbani 🙏💯

  • @user-gy4yz2bg7c
    @user-gy4yz2bg7c3 ай бұрын

    Same jii waheguru ji mehr kra

  • @rajangaming2308
    @rajangaming23083 ай бұрын

    ਵਾਹਿਗੁਰੂ ਜੀ❤💟

  • @GurtejSingh-hg5dd
    @GurtejSingh-hg5dd3 ай бұрын

    Waheguru ji ka Khalsa waheguru ji ki fateh

  • @manpreetkour3506
    @manpreetkour35063 ай бұрын

    ਵੀਰੇ ਸਮਾਜ ਦੀ ਸੇਵਾ ਕਰਨ ਸਾਡਾ ਫਰਜ ਆ ਕਿਸੇ ਦੇ ਕਹਿਣ ਨਾਲ ਪਿੱਛੇ ਨਹੀਂ ਹਟਣਾ ਚਾਹੀਦਾ ਪਤਾ ਨਹੀਂ ਦੁਬਾਰਾ ਵਾਹਿਗੁਰੂ ਜੀ ਕਦੋਂ ਮਾਉਕਾ ਦੇਣ, ।।( ਇਹ ਦੁਨਿਆ ਮਤਲਬ ਖੌਰਾ ਦੀ ਏਥੇ ਪਤਾ ਨਾ ਜਮਾਨੇ ਦਾ।। ਜਿੱਥੇ ਆਪਣੇ ਧੋਖਾ ਦਿੰਦੇ ਨੇ ਕਿ ਇਤਬਾਰ ਬੇਗਾਨੇ ਦਾ ।।) ਇਹਨਾਂ ਨੇ ਖੁਦ ਤਾ ਕੁਛ ਕਰਨਾ ਨਹੀਂ ਕਿਸੇ ਨੂੰ ਕਰਨ ਵੀ ਨਹੀਂ ਦੇਣਾ

  • @JaswinderSingh-ut1uy
    @JaswinderSingh-ut1uy2 ай бұрын

    ਅਨਮੋਲ ਵੀਰ ਜੀ ਜੱਸੇ ਵੀਰ ਜੀ ਨਾਲ ਇੱਕ ਪੋਡਕਾਸਟ 'ਸੌ ਸਾਖੀ' ਸਾਹਿਬ ਤੇ ਵੀ ਬਣਾਓ 🙏🙏

  • @parmeetsingh7082
    @parmeetsingh70823 ай бұрын

    Veer dhanvad.. ah podcast da intzar c🙏

  • @harkirtsarwara5081
    @harkirtsarwara50813 ай бұрын

    Bohat sohna podcast hai .jasse veere nu fer sun aanand aa gia.waheguru mehar rakhe aap dono te🙏

  • @malkitchand9928
    @malkitchand99283 ай бұрын

    Bohat vadia paji jasse paji di har podcat pata ni mai kini k bqr sunda

  • @nischaiwala5011
    @nischaiwala50113 ай бұрын

    ਬਹੁਤ ਵਧੀਆ ਲੱਗਾ ਬੀਸ਼ਟ ਸੰਧੂ ਨਾਲ ਇਕੋ ਵਾਰ ਪੋਡ ਕਾਸਟ ਕਰੋ ਵੀਰ ਜੀ 🙏🙏

  • @user-vn3mt2ov7g
    @user-vn3mt2ov7g2 ай бұрын

    Waheguru ji 🙏♥️

  • @user-kd5sr9hv1l
    @user-kd5sr9hv1l3 ай бұрын

    🙏Waheguru ji🙏

  • @jaspalsingh4959
    @jaspalsingh49593 ай бұрын

    ਵਾਹ ਜੀ👍👍👍❤

  • @kamaljitaheer5615
    @kamaljitaheer56153 ай бұрын

    Waheguru ji 🙏🏼🙏🏼

  • @kulvinderkaur8406
    @kulvinderkaur84063 ай бұрын

    Waheguru ji Waheguru ji mehar karn Sidhu putt ta 🙏 ❤️ d

  • @gagandeepkaur4896
    @gagandeepkaur48963 ай бұрын

    Waheguru Mehar kre Veere ❤❤

  • @HarjeetSingh-xz6gq
    @HarjeetSingh-xz6gq3 ай бұрын

    Waheguru 🙏🏻🙏🏻

  • @davindersharma3905
    @davindersharma39053 ай бұрын

    Waheguru ji

  • @mickymann7564
    @mickymann75643 ай бұрын

    Waheguru ji ka Khalsa waheguru ji ki Fateh

  • @user-uw8fq7oq9d
    @user-uw8fq7oq9d3 ай бұрын

    ❤ ਵਾਹਿਗੁਰੂ ਜੀ ❤

  • @JaspalSingh-dm5lo
    @JaspalSingh-dm5lo3 ай бұрын

    Waheguru g 🙏

  • @lg7065
    @lg70653 ай бұрын

    Love and respect for both of you putter ji ❤🙏

  • @vickyvickt1477
    @vickyvickt14773 ай бұрын

    Bhut 2 dhanwad Jassa veer information share kran lyi 🙏🏻

  • @poojamadaan6160
    @poojamadaan61603 ай бұрын

    Veere loka baare ni sochna enna nu te kamm hi ehi hai, nive rukh nu hmesha pathar painde ne wmk💐

  • @sargunsargun5724
    @sargunsargun57243 ай бұрын

    boht wait si thode podcast da boht kush chnga sunan nu milda h waheguru CHARDIKLA ch rkhn sb nu amrit di daat bakhshan 😊

  • @BittuButtar-re4pk
    @BittuButtar-re4pk3 ай бұрын

    Waheguru ji waheguru ji

  • @user-uq4vs8kn3o
    @user-uq4vs8kn3o3 ай бұрын

    Waheguru ji ❤❤❤❤❤❤❤❤❤❤❤

  • @sarbjeetkaurbiggarwalsunam
    @sarbjeetkaurbiggarwalsunam3 ай бұрын

    ਬਹੁਤ ਵਧੀਆ ਲੱਗਿਆ ਵੀਰ ਜੀ 🙏🙏🙏🙏🙏

  • @dustbowllive2417
    @dustbowllive24173 ай бұрын

    God bless you bro and Sidhu Family ❤❤

  • @anubhalla3503
    @anubhalla35033 ай бұрын

    Waheguru ji aap Dona nu humesha chaddhi kala vich rakhan Veere waheguru ji Da lakh lakh shukrana chhote Sidhumoosswala nu vapis bhejan leyi waheguru chotte sidhumoosswala nu humesha chaddhi kala vich rakhan 🙏🥰🙌

  • @mahisingh4762
    @mahisingh47623 ай бұрын

    Bahut vadiya paji.. baki don’t wry about people’s.. kuch ni ho sakda ehna da.. respect for both of you.. 🙏🙏🙏👏👏👌

  • @RandomWRLDW
    @RandomWRLDW3 ай бұрын

    Waheguru Tera shukar hai 🙏🙏🙏🙏🙏🙏🙏🙏🙏

  • @harshbawa2655
    @harshbawa26553 ай бұрын

    Ground level te aa ke jine kade eh ni reliase krya 8 saal bina naage de sewa kida continue kri oh kida judjement kr len ge tuc rajniti vich apne swarth krk aaoge 300 saal pehla ta loka ne guru sahib huna nu ni bakshya apa ta kuch v ni ohne muhre ta krk je guru sahib ne koi raah bakhsya election vich aaun lai loka di palai krk tuhnu jrur aana chaida next level rajniti vich vadh k ohna da kaala chita muhre lia k tuc hi kr skde o brother keep it up mere vrga galla vich hi nai hor v jina ho skya ikala ikala saah tuhde nal a keep it veere bht proud a khich do ❤

  • @daredevil8562
    @daredevil85623 ай бұрын

    Sidhu is back

  • @GyanGuru98721
    @GyanGuru987213 ай бұрын

    Waheguru mehar krnn bhaut vadia vichar aa veer ji ❤❤❤❤

  • @PrabhjotSingh-th7mu
    @PrabhjotSingh-th7mu3 ай бұрын

    Waheguru Ji ka khalsa Waheguru Ji ki Fateh 🙏🏻❤️

  • @jasssidhu2216
    @jasssidhu22163 ай бұрын

    Vere Bahut chnga lgya Jasse veer diyan galan heart teaching ne bahut hi Jdya Vadiya soch de malik ne veer g and ajj de youth vdi Vadiya sedh de rhe ne hope so veer huna di mehnet rang laiye gi ek din Waheguru ji eda hi ehna nu chadikala ch rakhn ta jo eh apni es soch nu agge laike jaan veere Jasse veer nal agle podcast di wait aa jaldi kryo

  • @GurjinderSingh-ec9ps
    @GurjinderSingh-ec9psАй бұрын

    Waheguru wahiguru

  • @GurjantSingh-fx9ob
    @GurjantSingh-fx9ob3 ай бұрын

    Waheguru ji 🙏😞

  • @jagpreetsinghkaptaan4661
    @jagpreetsinghkaptaan46613 ай бұрын

    Waheguru ji ka khalsa waheguru ji ki Fateh ❤❤ putt ji

  • @surindersinghuppal2892
    @surindersinghuppal28923 ай бұрын

    Waheguru mehar karn

  • @RakeshKumar-xe4jv
    @RakeshKumar-xe4jv3 ай бұрын

    Waheguru ji tera sukar hai ji 🙏 please help everyone ji 🙏 good job Anmol brother ji and your team members ji 🙏 waheguru ji 🙏 👍 ❤

  • @happyhapen4223
    @happyhapen42233 ай бұрын

    Waheguru ji mehar krn ji Anmol ji 💓💓💓💓🙏🏻🙏🏻🙏🏻🙏🏻🙏🏻💝💝💝💝💝💝

  • @jasvirkaur9416
    @jasvirkaur94163 ай бұрын

    God bless both anmol te jassa veer ji

  • @sukhvirsingh1166
    @sukhvirsingh11663 ай бұрын

    bohat badia uprala bai g nal

  • @ManvinderAulakh
    @ManvinderAulakh3 ай бұрын

    Waheguru

  • @tajinderpalsinghvicky637
    @tajinderpalsinghvicky6373 ай бұрын

    God bless all family members

  • @jassidhaliwal9203
    @jassidhaliwal92033 ай бұрын

    👍👍👍 veere election jaror ladna veere.. waheguru g tuhade nal ne asi v .. God bless u brother

  • @jasmeet._.kaur._.96
    @jasmeet._.kaur._.963 ай бұрын

    Bhut sohne vichar ❤️🙌🏻ghaint podcaste suno sabh 😊

  • @ManjeetSingh-oh4kg
    @ManjeetSingh-oh4kg3 ай бұрын

    God bless you veere❤❤❤❤❤

  • @myjinderbraich1158
    @myjinderbraich11583 ай бұрын

    👏👏👏👏👏👏👏 Stay blessed 😇 🙏❤️

  • @Mandeep_gill315
    @Mandeep_gill3153 ай бұрын

    ਬਹੁਤ ਵਧੀਆ podcast ❤

  • @gurpreetdhillon6683
    @gurpreetdhillon66833 ай бұрын

    WAheguru ji 🙏

  • @Mamtakamboj1313
    @Mamtakamboj13133 ай бұрын

    Amazing podcast God bless you Veera ❤❤👍🏼👍🏼👍🏼👍🏼🙏🏼🙏🏼🙏🏼

  • @gurwindersingh8135
    @gurwindersingh81353 ай бұрын

    Sidhu Down earth

  • @sidhu2529
    @sidhu25293 ай бұрын

    BAI TERE LYI BHUT JDI RESPECT AA MERE DILL CH TANU 5 SAAL HO GYE DEKHDA AA REHA AA AJJ TUC FRR IK VAARI DIL JITT LYA JDU TUC BAI AMRITPAL SINGH DA NA LYAAA WAAAH BAII ❤❤❤TERE WRGA KOI HOR NHI HO SKDA EHNA PYRRR PANJAB LYI

  • @KuldeepSingh-hb1wr
    @KuldeepSingh-hb1wr3 ай бұрын

    ❤❤❤ਬਹੁਤ ਹੀ ਵਧੀਆ ਗੱਲਾਂ ਨੇ ਵੀਰੇ

  • @RakeshKumar-xe4jv
    @RakeshKumar-xe4jv3 ай бұрын

    Waheguru ji mehar karan ji waheguru ji welcome to my favorite next CM sahab Anmol brother ji 👏 🙏 ♥️ ❤❤❤❤

  • @navkainth3587
    @navkainth35873 ай бұрын

    Veere Pahila hindu raj c mushlim Raj Aya dono same hare aam loka te dukhi kita but jado Sikh raj aya Sare khus Rahende....... Is lai

  • @opdbl5203

    @opdbl5203

    3 ай бұрын

    Veer MURYA samrajy da Nam suneya ?

  • @punjabexam07

    @punjabexam07

    3 ай бұрын

    ​@@opdbl5203ਆਹ ਤੇਰੇ mourya sourya ਮੁਗਲਾਂ ਤੇ ਅੰਗਰੇਜ 😂 ਸਾਹਮਣੇ ਮੂਤ ਗਏ ਸੀ ਉਹੋ , ਨਾਲੇ ਮੁਸਲਮਾਨਾਂ ਨਾਲੋ hindu ਰਾਜ ਵਿੱਚ ਅੱਤਿਆਚਾਰ ਵੱਧ ਹੋਏ ਆ । Dalit , sudr ਕਿਹਣਾ ਨੇ ਬਨਾਏ ਬ੍ਰਹਮਨ ਨੇ , ਹਿੰਦੂ ਰਾਜ ਵਿੱਚ ਸੱਭ ਤੋਂ ਵੱਧ ਦੁਰਾ ਚਾਰ ਹੋਇਆ ਅਖੇ ਤੂੰ ਖ ਖਾਲਸੇ ਦੀ ਰੀਸ ਕਰੇਗਾ ,

  • @sonypumar3884

    @sonypumar3884

    3 ай бұрын

    ​@@opdbl5203kehde 😂 maurya bhrawa hindua vich sabh to wadd and vishwas a eh apne loka te atiyachar bhut keta dalit di dhoodh vi pai jawe ta us nu mar dinde c , tuai kitho karlo ge khalse di rees , khasla raj vich kise nu fansi nhi hoyi ,koi bhuka nhi sonda c , ake up , bihar to bhkayi marde o ethe

  • @opdbl5203

    @opdbl5203

    3 ай бұрын

    @@punjabexam07 ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।। ਅਕਾਲਪੁਰਖ ਮੱਤ ਬਖਸ਼ੇ 🙏

  • @opdbl5203

    @opdbl5203

    3 ай бұрын

    @@sonypumar3884ਮਾਤ ਭਗਵਤੀ । ਪਿਤਾ ਅਕਾਪੁਰਖ । ਸ਼੍ਰੀ ਸਰਬਲੋ ਗ੍ਰੰਥ ਜੀ🙏। ਮੱਤ ਬਖਸ਼ੋ ਵੀਰ ਦੀ ਵਾਣੀ ਨੂੰ🙏।

  • @Harman-hc6bb
    @Harman-hc6bb3 ай бұрын

    BEST PODCAST EVER❤👏🏻

  • @user-gy4yz2bg7c
    @user-gy4yz2bg7c3 ай бұрын

    Same thinking anmol sir ❤❤❤

  • @rekhagupta1112
    @rekhagupta11123 ай бұрын

    Radhe Radhe Anmol g tusi tension na loh tusi oh 10percent valeya baare na socho oh ki Keh rahe 90 percent vale jehde tuhnau support kar rahi aa hona baare socho kamyab hovo eh duniya nahi dekh skdi kise di kamyabi we always support u stay blessed and happy khush raho jehde galt bol rahe aa tuhada kamm ohna nu jawab davega so keep it up❤❤

  • @harshbeniwal7332
    @harshbeniwal73323 ай бұрын

    Veere election Jarur Lado Jaise Ho vaise hi Rahana kde v chenj na hona Punjab nu bhot lod h ❤❤

  • @sonusamrai
    @sonusamrai3 ай бұрын

    ਸਤਿ ਸ਼੍ਰੀ ਅਕਾਲ ਜੀ🙏🏽

  • @simranrandhawa9037
    @simranrandhawa90373 ай бұрын

    Anmol beta sahi kmm krdea o politics ao jroor sach te hmeshan kharhea rehn.

  • @narinderkaur9012
    @narinderkaur90123 ай бұрын

    Whaguru tanu sada khush rakha

  • @rtbgameing1292
    @rtbgameing12922 ай бұрын

    ਅਨਮੋਲ ਵੀਰ ਜੀ ਤੁਹਾਨੂੰ ਇਸ ਤਰਾਂ ਦੇ ਪੋਡਕਸ ਕਰਨੇ ਚਾਹੀਦੇ ਹਨ ਰੱਬ ਦੇ ਨਾਂ 'ਤੇ ਜਰੂਰ ਪੋਡਕਸ ਲੈ ਕੇ ਆੳ ਬੇਨਤੀ ਹੈ

  • @shorts1353
    @shorts13533 ай бұрын

    ✌️✌️✌️✌️💛💛💛💛 bhot jyada pyaar aap dono ko 💛

  • @DeepakKumar-iw5oq
    @DeepakKumar-iw5oq3 ай бұрын

    Sidhu moosewala is back 🔥🔥🔥

  • @amanchanni8455
    @amanchanni84553 ай бұрын

    The most awaited podcast 🥺🥺🥺 with jassa veera 👌👌👌👌

  • @baljidersingh-ep1ef
    @baljidersingh-ep1ef3 ай бұрын

    God bless you 2

Келесі