Elections 2024: ਪਿਤਾ ਦਾ ਵਿਰੋਧੀਆਂ ਨੂੰ ਜਵਾਬ- ਪੰਜਾਬ ਨੂੰ Amritpal Singh ਤੋਂ ਕੋਈ ਖ਼ਤਰਾ ਨਹੀਂ ਹੈ

Elections 2024: ਪਿਤਾ ਦਾ ਵਿਰੋਧੀਆਂ ਨੂੰ ਜਵਾਬ- ਪੰਜਾਬ ਨੂੰ Amritpal Singh ਤੋਂ ਕੋਈ ਖ਼ਤਰਾ ਨਹੀਂ ਹੈ
#local18 #Elections2024 #AmritpalSingh
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 139

  • @manmohankaur2128
    @manmohankaur21282 ай бұрын

    ਭਾਈ ਅਮ੍ਰਿਤ ਪਾਲ ਸਿੰਘ ਜੀ ਦੇ ਆਉਣ ਤੇ ਮੇਰਾ ਪੰਜਾਬ ਨਸ਼ਾ ਮੁਕਤ ਹੋਵੇਗਾ ਅਤੇ ਮੇਰੇ ਪੰਜਾਬ ਦੀਆਂ ਕੁੜੀਆਂ ਸੁਰਖਿਅਤ ਹੋਣਗੀਆਂ।💯💯💯💯

  • @SukhBeer-hc8vf
    @SukhBeer-hc8vf2 ай бұрын

    ਭਾਈ ਸਰਬਜੀਤ ਸਿੰਘ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @mpsingh8793
    @mpsingh87932 ай бұрын

    ਪੰਜਾਬ ਨੂੰ ਅਤੇ ਦੇਸ਼ ਨੂੰ ਖਤਰਾ b j p ਅਤੇ ਝਾੜੂ ਪਾਰਟੀ ਤੋਂ

  • @happy_1711

    @happy_1711

    Ай бұрын

    Fite muh tera congres likh denda 1984

  • @butasingh4607
    @butasingh46072 ай бұрын

    ਵਹਿਗੁਰੂ ਜੀ ਮਹਿਰ ਕਰੋ ਭਾਈ ਅਮ੍ਰਿਤਪਾਲ ਸਿੰਘ ਜਿੰਦਾ ਵਾਦ

  • @rajbirkaur5676
    @rajbirkaur56762 ай бұрын

    ਖਤਰਾ ਹੁਣ ਵਾ ਅਮਿੰਰਤਪਾਲ ਦੇ ਆਉਣ ਨਾਲ ਲੀਡਰਾ ਨੂੰ ਖਤਰਾ ਜਨਤਾ ਤੇ ਅਮਿੰਰਤਪਾਲ ਦੇ ਆਉਣ ਨਾਲ ਖੁਸ਼ ਵਾ

  • @user-hv6ld2jf9s
    @user-hv6ld2jf9s2 ай бұрын

    ਭਾਈ ਅਮਿਤਪਾਲ ਸਿੰਘ ਜੀ ਜਿੰਦਾਬਾਦ

  • @MandeepKaur-vy7cb
    @MandeepKaur-vy7cb2 ай бұрын

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ ਲੱਖਾਂ ਸਿਧਾਣਾ ਜ਼ਿੰਦਾਬਾਦ ਇਹਨਾਂ ਜੋਧਿਆਂ ਨੂੰ ਜਤਾਉਣਾ ਬਹੁਤ ਜ਼ਰੂਰੀ ਹੈ

  • @indarjitsingh1228
    @indarjitsingh12282 ай бұрын

    we support amritpal Singh Bhai ji in vote Will win 101%in Punjab 👍🚩🌹🌷💖❤♥🙏🙏🙏🙏🙏🌹🌷💖❤♥🚩💯🥁💯🥁💯🥁💯🚩🌹🌷💖❤♥👍👍

  • @user-bg4mf9rf5z
    @user-bg4mf9rf5z2 ай бұрын

    Wahegrurji Wahegrurji

  • @manmohankaur2128
    @manmohankaur21282 ай бұрын

    ਵਾਹਿਗੁਰੂ ਜੀ ਬੱਬਰ ਸ਼ੇਰਾਂ ਨੂੰ ਜਿਤਾਉਣਗੇ ਸੋਹਣਾ ਪੰਜਾਬ ਬਣਾਉਣਗੇ। 🎉🎉🎉🎉🎉🎉🎉

  • @user-mc3hs8tn7x
    @user-mc3hs8tn7x2 ай бұрын

    Singh is king ❤️ 🤴 amartpal Singh ji ❤️ 🤴 🙏 waheguru ji 🙏🙏🙏🙏🙏🙏🙏

  • @aulakh9276
    @aulakh92762 ай бұрын

    ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ🙏🙏

  • @Sidhumoosewala-wp2ux
    @Sidhumoosewala-wp2ux2 ай бұрын

    ਖਤਰਾ ਹਿੰਦੂ ਤੋਂ ਆ ਬੇਈਮਾਨ ਲੀਡਰਾਂ ਤੋਂ ਜੋ ਰੱਜ ਦੇ ਨਹੀਂ ਲੋਕਾਂ ਨੂੰ ਲੁੱਟ ਕੇ ਏ ਗੁਰੂ ਦੇ ਪਿਆਰੇ ਤੋਂ ਕਾਦਾ ਖਤਰਾ 🙏

  • @happy_1711

    @happy_1711

    Ай бұрын

    Muslamaam tere pro lgde a

  • @JaspalKaur-jy6el
    @JaspalKaur-jy6el2 ай бұрын

    ਪੰਜਾਬ ਤੌ ਪੰਜਾਬੀਆ ਨੂੰ ਕੋਈ ਡਰ ਨਹੀ ਇਹ ਗੁਰੂ ਗੋਬਿੰਦ ਸਿੰਘ ਦੇ ਵਾਰਿਸ਼ ਹਾ ਸਾਡੇ ਤੇ ਗੁਰੂ ਦਾ ਹੱਥ ਹੈ ਬੀ ਜੇ ਪੀ ਵਾਲੇ ਡਰਦੇ ਨੇ ਪੰਜਾਬ ਤੌ ਸਾਨੂੰ ਡਰਾਉਣਾ ਚਾਹੁੰਦੇ ਨੇ ਇਹ ਸਾਡੇ ਕੋਲੋ ਵੋਟਾ ਦੀ ਕਿਓ ਭੀਖ ਮੰਗਦੇ ਨੇ ਕਦੇ ਮੋਦੀ ਕਿਤੇ ਕੇਜਰੀਵਾਲ ਅਮਿਤਸਾਹ ਕਦੇ ਕੋਈ ਐਰਾ ਗੈਰਾ ਸਾਡੀ ਧਰਤੀ ਤੇਕੋਈ ਕੁਝ ਨਹੀ ਕਰ ਸਕਦਾ ਜੇ ਕਰੂਗਾ ਤਾ ਉਹ ਬਚੇਗਾ ਨਹੀ ਇਹ ਗੁਰੂ ਦੇ ਵਾਕ ਨੇ

  • @MandeepKaur-vy7cb
    @MandeepKaur-vy7cb2 ай бұрын

    ਭਾਈ ਅਮਿਰਤਪਾਲ ਸਿੰਘ ਨੂੰ ਕੌਮ ਬੰਦੀ ਸਿੰਘ ਮੰਨਦੀ ਹੈ ਜਿਹੜਾ ਕੋਈ ਵੀ ਵਿਅਕਤੀ ਕੌਮ ਦੇ ਲੲਈ ਇੱਕ ਦਿਨ ਵੀ ਜੇਲ੍ਹ ਗਿਆ ਹੋਵੇ ਉਹ ਬੰਦੀ ਸਿੰਘ ਹੀ ਮੰਨਿਆ ਜਾਂਦਾ ਹੈ ਭਾਈ ਅਮਿਰਤਪਾਲ ਸਿੰਘ ਨੂੰ ਕੌਮ ਬੰਦੀ ਸਿੰਘ ਮੰਨ ਰਹੀ ਹੈ ਕੌਮ ਬਾਦਲ ਪਰਿਵਾਰ ਨੂੰ ਅਕਾਲੀ ਦਲ ਨਹੀਂ ਮੰਨਦੀ ਕਾਲੀ ਦਲ ਖਾਲੀ ਦਲ ਪਾਰਟੀ ਮੰਨਦੇ ਹਾਂ ਇਹਨਾਂ ਗਦਾਰਾਂ ਨੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਅਸਲੀ ਪੰਥ ਕੌਮ ਭਾਈ ਅਮਿਰਤਪਾਲ ਸਿੰਘ ਦੇ ਨਾਲ ਖੜ੍ਹਾ ਹੈ ਬਾਦਲ ਪਰਿਵਾਰ ਤੋਂ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਇਹ ਪੰਥ ਦੇ ਭਗੋੜੇ ਹੈ ਦੂਜੀ ਗੱਲ ਅਜੰਸੀਆਂ ਦਾਂ ਬੰਦਾ ਸਾਨੂੰ ਮਨਜ਼ੂਰ ਹੈ ਇਹੋ ਜਿਹੇ ਹੋਰ ਭੇਜਣ ਅਜੰਸੀਆਂ ਭਾਈ ਅਮਿਰਤਪਾਲ ਸਿੰਘ ਵਰਗੇ ਸਾਨੂੰ ਲੋੜ ਹੈ

  • @Amrik-ci6eb
    @Amrik-ci6eb2 ай бұрын

    Sikh koum da babbar sher Bhai Amrit pal Singh ji khalsa jindabad hai te rahega ❤❤❤❤🎤🎤🎤🎤

  • @jasdeepsingh7745
    @jasdeepsingh77452 ай бұрын

    Bhai Amritpal Singh Khalsa G and Bhai Sarbjit Singh Khalsa G and Simranjeet Singh Maan and Lakha Sidhana is great great Zindabaad g g

  • @ranisenthil7767
    @ranisenthil77672 ай бұрын

    Vote Bhai Amritpal Singh Khalsa Ji he has done a Fantastic job of Punjabi youth Drugs misuse problems and also Baptised (given Amrit Sencahar) to Young Sikhs Youth Bravo to you Bole So Na Hal Sat Sri Akal

  • @ParamjitSingh-ts1kx
    @ParamjitSingh-ts1kx2 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @SimranKaur-ch9wy
    @SimranKaur-ch9wy2 ай бұрын

    ਸਾਡੇ veer ਜੀ ਜਿੱਤਣ ge ਅਮ੍ਰਿਤਪਾਲ ਸਿੰਘ ਜਿੰਦਾਬਾਦ 🙏🙏

  • @amarpreet417
    @amarpreet4172 ай бұрын

    ,waheguru, ji ka khalsa

  • @user-dn3gf7iq3v
    @user-dn3gf7iq3v2 ай бұрын

    ਬਠਿੰਡੇ ਜੇ ਬਾਈ ਲੱਖਾ ਸਿਧਾਣਾ ਜੀ ਦੀ ਥਾਂ ਤੇ ਜੇ ਜਗਤਾਰ ਹਵਾਰਾ ਜੀ ਹੁੰਦੇ ਤਾਂ ਜਿੱਤ ਪੱਕੀ ਸੀ ਬਾਦਲਾਂ ਤੇ ਝਾੜੂ ਨੂੰ ਜਿੰਨੀ ਵੋਟ ਹੁਣ ਪੈਗੀ ਬਠਿੰਡੇ ਚੋਂ ਫੇਰ ਐਨੀ ਨਹੀਂ ਪੈਣੀ ਸੀ

  • @user-vc1xs2cr2y
    @user-vc1xs2cr2y2 ай бұрын

    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਆ❤

  • @AmanAman-pf6vo
    @AmanAman-pf6vo2 ай бұрын

    Waheguru ji

  • @sandhu1689
    @sandhu16892 ай бұрын

    ਗੁਰੂ ਰਾਮਦਾਸ ਜੀ 🙏🏼🙏🏼ਕੋਟਿ ਕੋਟਿ ਸ਼ੁਕਰਾਨਾ ਜੀ ਜਿੱਤ ਦਿਵਾਉਣ ਲਈ ਜੀ 🚩🚩ਇਸੇ ਤਰਾਂ ਸਦਾ ਅੰਗ ਸੰਗ ਸਹਾਈ ਰਹਿਣਾ ਜੀ🚩🚩

  • @user-mu7fv5pw9j
    @user-mu7fv5pw9jАй бұрын

    ਹਾਂ ਬਾਈ ਹਾਂ ਇੰਡੀਆ ਵਿੱਚ ਵਸਦੇ ਹੋਏ ਹਿੰਦੂ ਔਰ ਹੋਰ ਪ੍ਰਜਾਤੀ ਹੋ ਭਾਈ ਅੰਮ੍ਰਿਤ ਪਾਲ ਸਿੰਘ ਵਰਗੇ ਦੇਵਤਾ ਟਾਈਪ ਬੰਦਿਆਂ ਤੋਂ ਤੁਹਾਨੂੰ ਖਤਰਾ ਹੀ ਖਤਰਾ ਏ ਸਾਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਤਾਂ ਜਿਹੜੇ ਤੁਹਾਡੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਤੇ ਨੰਗੀਆਂ ਕਰਕੇ ਬਾਜ਼ਾਰਾਂ ਵਿੱਚ ਦੁਖੀ ਦੁਕੀ ਨੂੰ ਵੇਚਦੇ ਸੀ ਉਹ ਸਾਡੇ ਆਪਣੇ ਸੀ ਉਹਨਾਂ ਤੋਂ ਤੁਹਾਨੂੰ ਕੋਈ ਖਤਰਾ ਨਹੀਂ ਦਾ ਹੈਗਾ ਸ਼ਰੀਫ ਬੰਦਿਆਂ ਤੋਂ ਸਾਨੂੰ ਬਹੁਤ ਖਤਰਾ ਹੈ ਕ

  • @SureshPaulSharma
    @SureshPaulSharma2 ай бұрын

    ਆਪਣੇ ਆਪ ਨੂੰ ਭਾਰਤੀ, ਤੇ ਸੰਵੀਧਾਨ ਨੂੰ ਨਾ,ਮੰਨਣ ਵਾਲੇ ਪੈਸੇ ਤੇ ਪਾਵਰ ਵਾਸਤੇ ਗਿਰਗਿਟ ਵਾਂਗੂ ਰੰਗ ਬਦਲਦੇ ਲੋਕ

  • @KabalSingh-mi3et
    @KabalSingh-mi3et2 ай бұрын

    WAHEGURU JI SARBAT DA BHALA KARO WAHEGURU JI 🙏🙏🙏🙏

  • @user-jn5pp3ij7p
    @user-jn5pp3ij7p2 ай бұрын

    Waheguru ji mahar Karn hamasha chardikala vich rakhan ji

  • @BikramSingh-wp4lq
    @BikramSingh-wp4lq2 ай бұрын

    Waheguru ji waheguru ji

  • @harpreetkaur6337
    @harpreetkaur63372 ай бұрын

    full support khalsa jii

  • @gurchansingh9347
    @gurchansingh93472 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚੱਕ ਦੋ ਕੰਮ ਨੂੰ ❤❤❤❤❤❤❤❤

  • @shubhpreetghuman1344
    @shubhpreetghuman1344Ай бұрын

    Waheguru ji waheguru ji waheguru ji waheguru ji waheguru ji ❤❤❤❤

  • @user-dn3gf7iq3v
    @user-dn3gf7iq3v2 ай бұрын

    ਵਾਹਿਗੁਰੂ ਜੀ ਮੇਹਰ ਕਰੋ ਭਾਈ ਸਾਹਿਬ ਜੀ ਤੇ

  • @iqbalsingh4431
    @iqbalsingh44312 ай бұрын

    Congress party jindabad jindabad jindabad jindabad jindabad jindabad jindabad

  • @randhirs1256
    @randhirs12562 ай бұрын

    ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ

  • @karamjitsingh8427
    @karamjitsingh84272 ай бұрын

    1978-92-95-84-ਤੋ ਬਾਅਦ ਅਮ੍ਰਿਤ ਪਾਲ ਸਿੰਘ ਦੇ ਜਿੱਤਣ ਨਾਲ ਪੰਜਾਬ ਦਾ ਮਹੌਲ ਦੁਬਾਰਾ ਖਰਾਬ ਹੋ ਸਕਦਾ ਰਾਸ਼ਟਰਪਤੀ ਰਾਜ ਲੱਗ ਸਕਦੈ 92-95ਵਾਗ ਪੰਜਾਬ ਦੇ ਕਿੰਨੀ ਕੁੱਟ ਪੈ ਸਕਦੀ ਐ ਟੈਮ ਦੱਸਾਂਗਾ ਪੰਜਾਬ ਦਾ ਬੁਰਾ ਹਾਲ ਦੁਬਾਰਾ ਹੋ ਸਕਦੇ

  • @user-lp2dr7te9y
    @user-lp2dr7te9y2 ай бұрын

    Waheguru ji tere nal hai veer amirtpal

  • @hdhshshs8176
    @hdhshshs81762 ай бұрын

    Amrit pal ji waheguru ji Maher kro

  • @baljitveet4814
    @baljitveet48142 ай бұрын

    ❤bhai Amritpal zindabad 💪🏻

  • @randhirs1256
    @randhirs12562 ай бұрын

    ਇਹ ਇਕਲਾ ਹੀ ਨਸੇ ਛੁਡਾਊ, ਸਾਰਾ ਕੁਝ ਇਕਲਾ ਹੀ ਕਰ ਦੇਵੇਗਾ. ਪੁਲਸ ਅੱਗੇ ਭੱਜਿਆ. ਰਾਮਦੇਞ ਦੀ ਤਰਾ ਕੱਪੜੇ ਬਦਲੇ. ਚੋਲਾ ਲਾਹ ਕਿ ਪੈਟ ਕਮੀਜ ਪਾਇਆ

  • @JaspalKaur-jy6el
    @JaspalKaur-jy6el2 ай бұрын

    ਪੰਜਾਬੀ ਕਿਓ ਨਹੀ ਬੋਲਦੀ ਇਹ ਇਹ ਯੂਪੀ ਬਿਹਾਰ ਤੌ ਆਈ ਹੈ

  • @Sohansingh-qg7ow
    @Sohansingh-qg7owАй бұрын

    ਗੁਰੂਘਰਾਂ ਚ ਕੀਤੀ ਗੁੰਡਾਗਰਦੀ ਲੋਕਾਂ ਨੂੰ ਯਾਦ ਹੀ ਹੈ ।

  • @kidsvideo0308
    @kidsvideo03082 ай бұрын

    ਧੰਨਵਾਦ ਵਾਹਿਗੁਰੂ ਜੀ❤

  • @user-nn2fc8bw9j
    @user-nn2fc8bw9j2 ай бұрын

    Waheguru ji 🎉

  • @suneelsingh2770
    @suneelsingh27702 ай бұрын

    Bhai Amritpal Singh Khalsa jindabad

  • @hannyhanny185
    @hannyhanny185Ай бұрын

    ਅਸੀਂ ਭਾਈ ਅੰਮ੍ਰਿਤ ਪਾਲ ਦੇ ਨਾਲ ਹਾਂ ਅਸੀਂ ਉਹਨਾਂ ਦੇ ਹੱਕ ਵਿੱਚ ਹਾਂ ਸਾਨੂੰ ਕੋਈ ਡਰ ਨਹੀਂ

  • @randhirs1256
    @randhirs12562 ай бұрын

    ਭਿੰਡਰਾ ਞਾਲੇਨੇ ਕਿਹਾ ਸੀ ਕਿ ਜਿਉਦਾ ਹੱਥ ਨਹੀ ਆਉਂਦਾ, ੳਹ ਆਇਆ ਞੀ ਨਹੀ. ਪਰ ਅਮ੍ਰਿਤਪਾਲ ਤਾ ਪੂਛ ਦਁਬ ਕਿ ਬੰਦੂਕ ਦੀ ਨੋਕ ਤੇ ਗ੍ਰੰਥੀ ਨੂ ਡਰਾ ਕਿ ਚੋਲਾ ਲਾਹ ਕਿ, ਬਾਬਾ ਰਾਮਦੇਵ ਦੀ ਤਰਾ ਪੈਟ ਕਮੀਜ ਪਾ ਕਿ 15 ਦਿਨ ਭਗੌੜਾ ਰਿਹਾ, ਕੋਈ ਚਾਰਾ ਨਾ ਚੱਲਦਾ ਦੇਖ ਕਿ ਗ੍ਰਿਫਤਾਰੀ ਦਿਤੀ. ਹੁਣ ਚੋਣਾ ਦਾ ਸਹਾਰਾ ਲੈ ਕਿ ਬਾਹਰ ਆੳਣਾ ਚਹੁਦਾ ਹੈ, ਸਾਥੀਆ ਦਾ ਸਾਥ ਛੱਡ ਕਿ

  • @ViralKidWithFather

    @ViralKidWithFather

    2 ай бұрын

    Godi media da propaganda oh kiteh ni bhajjeya c har ik photo jo godi media te c fb te kise dia hor dia photo c oh akal hundi ni aiwe godi media effected jihna te edit krke face laaye c apne hi aithoh de charnarthal sahib ne apni reporting ch ik ik fake edit photo dikhati c te tere vrge godi media toh hi sach mannde aa rhe

  • @manishkambojj5749
    @manishkambojj57492 ай бұрын

    ਮੱਥਾ ਤੁਸੀ ਗੁਰਦਵਾਰੇ ਟੇਕਦੇ ਜੈ ਦਿਲ ਵਿਚ ਅੰਮ੍ਰਿਤਪਾਲ ਨੂੰ ਰੱਖੀ ਫਿਰਦੇ ਜੈ ਗੁਰੂਆਂ ਨੂੰ ਤਾਂ ਤੁਸੀ ਭੁੱਲ ਹੀ ਗਏ

  • @hazurkhehra6838
    @hazurkhehra68382 ай бұрын

    Amritpal singh nu cm banao ji plz 🙏🏻

  • @Sewak_dhillon1322
    @Sewak_dhillon13222 ай бұрын

    🙏🙏🙏🙏

  • @user-rk9qh6hb8l
    @user-rk9qh6hb8l2 ай бұрын

    Bhai.amritpal.zindabad❤❤

  • @user-gt1qb7vv5y
    @user-gt1qb7vv5yАй бұрын

    Good job father ji

  • @sukhveersingh9910
    @sukhveersingh99102 ай бұрын

    ❤❤❤❤❤❤❤❤❤❤

  • @Sohansingh-qg7ow
    @Sohansingh-qg7owАй бұрын

    ਸੁਖਬੀਰ ਬਾਦਲ ਨੂੰ ਜੇਕਰ ਆਰਐਸਐਸ ਨਾਲ ਨਫਰਤ ਆ ਤਾਂ ਪਿਛਲੇ ਪੰਜਾਹ ਸਾਲਾਂ ਤੋਂ ਇਹਦਾ ਪਰਿਵਾਰ ਤੇ ਪਾਰਟੀ ਆਰਐਸਐਸ ਦੀ ਝੋਲੀ ਚ ਪਏ ਰਹੇ ਉਹਦਾ ਕਿਆ ਜਵਾਬ ? ਲੋਕਾਂ ਨਾਲ ਵਾਅਦਾ ਕਰੋ ਕਿ ਭਾਜਪਾ ਨੂੰ ਸਮਰਥਨ ਨਹੀ ਕਰਨਗੇ ।

  • @jaslinkaur1313
    @jaslinkaur13132 ай бұрын

    Verygoodji

  • @SandeepDholan
    @SandeepDholan2 ай бұрын

    ❤❤❤❤❤

  • @daljitkaur5824
    @daljitkaur5824Ай бұрын

    ਭਾਈ ਅਮ੍ਰਤਪਾਲ ਦੇ ਆਉਣ ਦੀ ਬਹੁਤ ਬਹੁਤ ਵਧਾਈ ਹੋਵੇ ਜੀ💋

  • @user-ly1qt7qe1n
    @user-ly1qt7qe1n2 ай бұрын

    ਲੋਕਾਂ ਨੂੰ ਥੋੜੀ ਦੇਰ ਬਾਅਦ ਸਮਝ ਆਊ ਭਾਜਪਾ ਦੀ ਗੇਮ ਦੀਫੇਰ ਖਡੂਰ ਸਾਹਬ ਵਾਲੇ ਵੀ ਦੇਖਦੇ ਰਹਿ ਜਾਣਗੇ

  • @AmanAman-pf6vo
    @AmanAman-pf6vo2 ай бұрын

    ਅੰਮ੍ਰਿਤਪਾਲ ਜ਼ਿੰਦਾਬਾਦ

  • @user-ty5gr1zq6r
    @user-ty5gr1zq6r2 ай бұрын

    Bhai Amritpal ❤❤❤❤

  • @majorsingh1124
    @majorsingh1124Ай бұрын

    Bhai Amaritpal Singh khalsa ji jindabad jindabad❤❤❤❤🎉🎉🎉

  • @user-fk2wr2rr8m
    @user-fk2wr2rr8m2 ай бұрын

    ❤❤❤❤

  • @bikramjeetsingh5286
    @bikramjeetsingh52862 ай бұрын

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @hazurkhehra6838
    @hazurkhehra68382 ай бұрын

    Amritpal singh jinabab

  • @theeasternstartigergroup2015
    @theeasternstartigergroup20152 ай бұрын

    ❤😊❤

  • @ParminderSingh-dq7ni
    @ParminderSingh-dq7niАй бұрын

    ਵਲਟੋਹਾ ਦੱਸੇਂ ਸਿੱਖੀ ਦਾ ਘਾਟ ਕਿਸ ਨੇ ਕੀਤਾ ਸਾਰਾ ਪੰਜਾਬ ਉਜਾੜ ਕੇ ਰੱਖ ਦਿੱਤਾ

  • @jjhschahal8478
    @jjhschahal84782 ай бұрын

    🙏🙏🙏👍👍👍

  • @PunjabMasti4846
    @PunjabMasti48462 ай бұрын

    ਕਾਸ਼ ਮੈਂ ਵੀ ਖੰਡੂਰ ਸਾਹਿਬ ਚ ਜਨਮ ਲੈਦਾਂ,

  • @BikramSingh-wp4lq
    @BikramSingh-wp4lq2 ай бұрын

    Bhai Amrtpal Singh jindabad jindabad

  • @gurpreetsinghgurpreetsingh3749
    @gurpreetsinghgurpreetsingh37492 ай бұрын

    Amrit pal zindaabad

  • @randhirs1256
    @randhirs12562 ай бұрын

    ਹੋਰ ਞੀ ਕੲਈ ਬੇਕਸੂਰ ਨੌਜਵਾਨ ਅੰਦਰ ਹਨ ਉਨਾ ਦੇ ਞੀ ਫਾਰਮ ਭਰੇ ਜਾਣ . ਦੂਸਰੀਆਂ ਸੀਟਾ ਤੋ. ੳਹਨਾ ਨੂ ਅਁਖੌ ਪਰੋਖੇ ਕਿਊ. ਸਿਰਫ ਇਕ ਆਦਮੀ ਲਈ ਪੂਰੀ ਪਾਵਰ

  • @Jaass_deep
    @Jaass_deep2 ай бұрын

    Amritpal jindabad♥

  • @jasbirsing6568
    @jasbirsing65682 ай бұрын

    Dan Dan guru ramdas ji mehar kre amritpal singh ji ta

  • @sarbjitkahlon9838
    @sarbjitkahlon98382 ай бұрын

    ❤❤🙏🏻🙏🏻❤️❤️

  • @user-nm1sn1zx8q
    @user-nm1sn1zx8q2 ай бұрын

    ਪੰਜਾਬ ਨੂੰ ਖਤਰਾ ਹੈ ਬੀਜੇਪੀ ਔਰ ਕਾਂਗਰਸ ਤੋਂ

  • @SonaSharma-lq3rb
    @SonaSharma-lq3rb2 ай бұрын

    Bhai,amritpal,singh,jindawade❤

  • @Randhawa616
    @Randhawa6162 ай бұрын

    Bhai amritpal singh ji zindabaad

  • @RanjitSingh-qf1jy
    @RanjitSingh-qf1jy2 ай бұрын

    Bapu ji iss nu punjabi chh jawab deo ❤

  • @jugadijatt9939
    @jugadijatt99392 ай бұрын

    Amritpal jindabad

  • @palwinderkaur4921
    @palwinderkaur49212 ай бұрын

    Veer amritpal zindabaad

  • @gurchansingh9347
    @gurchansingh93472 ай бұрын

    ਅਮ੍ਰਿਤ ਖਾਲਸਾ ਜਿਦਾ ਵਾਦ❤❤❤❤

  • @hannyhanny185
    @hannyhanny185Ай бұрын

    ਅਸੀਂ ਭਾਈ ਅੰਮ੍ਰਿਤਪਾਲ ਨਾਲ ਹਾਂ ਸਾਨੂੰ ਕੋਈ ਡਰ ਨਹੀਂ ਭਾਈ ਅੰਮ੍ਰਿਤਪਾਲ ਕੋਲੋਂ

  • @ManpreetKaur-25-89
    @ManpreetKaur-25-892 ай бұрын

    Please Jalandhar tower town

  • @manishkambojj5749
    @manishkambojj57492 ай бұрын

    ਅੰਮ੍ਰਿਤਪਾਲ ਪੰਜਾਬ ਦੇ ਟੋਟੇ ਕਰਨਾ ਚਾਹੁੰਦਾ ਇਕੋ ਗੱਲ ਕਹਿੰਦਾ ਖਾਲਿਸਤਾਨ ਬੰਨਾਨਾ ਪੰਜਾਬ ਨੂੰ

  • @GurjitSingh-ie3yh

    @GurjitSingh-ie3yh

    2 ай бұрын

    The Tara baap Jeet gya

  • @HardeepSingh-kx3cv
    @HardeepSingh-kx3cvАй бұрын

    Amritpal Singh zindabad

  • @ballasingh5538
    @ballasingh55382 ай бұрын

    ❤❤❤ amritpal singh jindabad jindabad jindabad jindabad

  • @user-kp7jt7ji9m
    @user-kp7jt7ji9m2 ай бұрын

    ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦਅੰਮ੍ਰਿਤਪਾਲ ਸਿੰਘ ਜਿਤੇਗਾਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @user-nc8lk3wt7w
    @user-nc8lk3wt7w2 ай бұрын

    Bhai amritpal singh ji ❤❤❤❤

  • @user-kp7jt7ji9m
    @user-kp7jt7ji9m2 ай бұрын

    ❤ਸਰਦਾਰ ਅੰਮ੍ਰਿਤਪਾਲ ਸਿੰਘ ਜਿੰਦਾਬਾਦਜਿੰਦਾਬਾਦਸਰਦਾਰ ਅੰਮ੍ਰਿਤਪਾਲ ਸਿੰਘ ਜਿੱਤੇਗਾ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @shamshersingh1409
    @shamshersingh14092 ай бұрын

    Bhai Amritpal singh zindabaad

  • @gillgill001
    @gillgill0012 ай бұрын

    jindabad amritpal

  • @user-dn3gf7iq3v
    @user-dn3gf7iq3v2 ай бұрын

    ਹੇਰਾ ਫੇਰੀਆਂ ਕਰਕੇ ਬਾਦਲ ਜਿੱਤਣਗੇ ਬਠਿੰਡੇ ਤੋਂ

  • @user-sh4uw1eg1d
    @user-sh4uw1eg1d2 ай бұрын

    Sab apne matlab nu firda na

  • @jaswindersingh8680
    @jaswindersingh86802 ай бұрын

    AMRITPAL SINGH JINDABAD 💗💖💜💖🩶🩷 SUKHA GAPPI 🦮🦮🦮🦮🦮🦮

  • @AmarjitSingh-ut2ts
    @AmarjitSingh-ut2ts2 ай бұрын

    Ena chir tuc vote jeete aa hun amrit pal Singh nu vi moka jrur deo

  • @Amritsandhu0186
    @Amritsandhu01862 ай бұрын

    Bhai amritpal singh ji khalsa ❤

  • @davindersinghaulakh7024
    @davindersinghaulakh70242 ай бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ❤❤❤❤

  • @mantejsingh5480
    @mantejsingh54802 ай бұрын

    Hello guys please listen in 1:48 अंकल जी कह रहे है कि हमे ' शराब ' नही मिला ध्यान से सुनो 😂😂

  • @KabalSingh-mi3et

    @KabalSingh-mi3et

    2 ай бұрын

    Tu paka Suri bagat he pata kar Li pind waleya kolo Suri tenu milda riha paka

  • @mantejsingh5480

    @mantejsingh5480

    2 ай бұрын

    @@KabalSingh-mi3et बात शराब की करी है मैंने नशेडी ना की किसी व्यक्ति की 1:48 पर सुनो साले शराबियो कह रहे है हमे शराब नही मिली अब तक 😂

  • @rajwinder1968
    @rajwinder19682 ай бұрын

    ਅਮਿ੍ਤਪਾਲ ਸਿੰਘ ਤੋ ਖਤਰਾ ਨਹੀ ਪੰਜਾਬ ਨੂੰ। ਪੰਜਾਬ ਨੂੰ ਖਤਰਾ ਗਦਾਰ ਲੋਟੂ ਟੋਲੇ ਤੋ ਹੈ ਜੋ ਪੰਜਾਬ ਨੂੰ ਲੁੱਟ ਕੇ ਖਾ ਗਏ

Келесі