DT 14 ਇਹ ਟਰੈਕਟਰ ਪੰਜਾਬ ਵਿੱਚ ਗਿਣਤੀ ਦੇ ਇਕ ਦੋ ਹੀ ਨੇ • ਫੀਚਰ ਐਨੇ ਅੱਜ ਦੇ ਟਰੈਕਟਰ ਫੇਲ ਕਰਦਾ

Үй жануарлары мен аңдар

DT 14 ਇਹ ਟਰੈਕਟਰ ਪੰਜਾਬ ਵਿੱਚ ਗਿਣਤੀ ਦੇ ਇਕ ਦੋ ਹੀ ਨੇ • ਫੀਚਰ ਐਨੇ ਅੱਜ ਦੇ ਟਰੈਕਟਰ ਫੇਲ ਕਰਦਾ #tractors
........................................................................
NOTE - ਜੇ ਕਿਸੇ ਭਰਾ ਨੇ ਵੀਡਿਉ ਵਿਚ ਦੱਸਿਆ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਉਹ ਚੰਗੀ ਤਰਾ ਪਰਖ ਕੇ ਆਪਣੇ ਰਿਸਕ ਤੇ ਖਰੀਦੇ ਇਸ ਵਿੱਚ AK TV PUNJAB ਚੈਨਲ ਤੇ ਚੈਨਲ ਦੇ ਮਾਲਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ |
........................................................................
Anchor: Amritpal Singh
Cameramen : Khushkaran Singh
Editor: Amritpal Singh
Label : AK TV PUNJAB
........................................................................
Social Media Handle 👇
Subscribe Here : / @aktvpunjab
Facebook Link : / aktvpunjab
Instagrarm Link : sidhuamby?igshi...
........................................................................
#talwanditractormandi
#swaraj855
#trectorlover
#talwandisabotractormandi
#tractores #johndeer #masseyferguson #tractorlife #tractorlove #johndeere #newholland #tractors
........................................................................
ਧੰਨਵਾਦ 🙏🙏

Пікірлер: 41

  • @malkitghai4314
    @malkitghai43142 жыл бұрын

    ਬਹੁਤ ਵਧੀਆ ਲੱਗਿਆ, ਆਪਣੇ ਬਚਪਨ ਦੇ ਸਮੇਂ ਦਾ ਟਰੈਕਟਰ ਦੇਖ ਕੇ,ਇਸ ਦੇ ਨਾਲ ਹੀ ਜੀਟਰ ਟਰੈਕਟਰ ਵੀ ਲੋਕਾਂ ਕੋਲ ਸੀ,ਮੈਹਸੀ,ਫਰਗੁਸਨ, ਦੇ ਨਾਲ਼ ਹੀ ਹਿੰਦੂਸਤਾਨ ਟਰੈਕਟਰ ਵੀ ਯਾਦਾਂ ਹੀ ਰਨ ।

  • @shimalpreet145

    @shimalpreet145

    2 жыл бұрын

    ੍ਠ।

  • @bhullarmk
    @bhullarmk2 жыл бұрын

    ਸਾਡੇ ਕੋਲ ਵੀ ਸੀ,,,ਪਿੰਡ ਮੰਡੀ ਕਲਾਂ ਜਿਲਾ ਬਠਿੰਡਾ,,,ਪੰਜਾਬ

  • @singhamarjeet6835

    @singhamarjeet6835

    2 жыл бұрын

    Very bad relyt

  • @SohanSingh-tj8yc
    @SohanSingh-tj8yc2 жыл бұрын

    ਵੀਰ ਜੀ ਮੇਰੇ ਕੌਲ ਵੀ dt 14 ਟਰੈਕਟਰ ਸੀ ਤੁਸੀ ਪੁਰਾਣੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਜੀ

  • @manfolram3815

    @manfolram3815

    2 жыл бұрын

    No

  • @gill-punjab
    @gill-punjabАй бұрын

    DT 14 ਦੇ ਇੱਕ ਜੀਰੋ ਗੇਅਰ ਵੀ ਹੁੰਦਾ ਏ

  • @parmindersinghdeol7656
    @parmindersinghdeol7656 Жыл бұрын

    ਬਾਈ ਜੀ ਗੇਅਰ 4 ਨਹੀਂ 5 ਹਨ ਇੱਕ ਸਪੈਸ਼ਲ ਹੈ ਚਿੱਕਕਰੋ

  • @ParminderKang31
    @ParminderKang313 ай бұрын

    Sera👍👌

  • @harmandandiwal5745
    @harmandandiwal57452 жыл бұрын

    👍👍

  • @DavinderSinghSidhu60

    @DavinderSinghSidhu60

    2 жыл бұрын

    Very good Bai ji ਸ਼ੌਂਕ ਦਾ ਕੋਈ ਮੁੱਲ ਨਹੀਂ

  • @dhanasingh4699
    @dhanasingh46992 жыл бұрын

    ਮੇਰੇ ਪਿੰਡ 2 ਆ

  • @gurdeepsekhon772
    @gurdeepsekhon7722 жыл бұрын

    Eh badi ghaind cheej ae vechna walla nhi shamb ke rakhan walla ae ehade naal di cheej hun kithe milldi ae good afternoon

  • @ManmeetSandhu-Music
    @ManmeetSandhu-Music2 жыл бұрын

    ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਬਿਓ 😍🤩👌

  • @AvtarSingh-su2rg
    @AvtarSingh-su2rg2 жыл бұрын

    👍👍👍👍👍👍

  • @MakhanSingh-zr6eh
    @MakhanSingh-zr6eh2 жыл бұрын

    Very good sidhu sab

  • @4MEBOSSOP
    @4MEBOSSOP2 жыл бұрын

    🌪🌪🌪

  • @killingguns6288
    @killingguns62887 ай бұрын

    Mere mamia lol se 50 sal Pelhan per 14000 to jiada 40 kile kheti karde se wadala near baba bakala amritsar

  • @sukhrajbir1311
    @sukhrajbir1311 Жыл бұрын

    Sade kol VI DT 14 hunda si eh tractor agge nu Jina bhada ha un hi piche nu

  • @mohindersingh5660
    @mohindersingh56602 жыл бұрын

    ਡੀ ਟੀ 14 ਟਰੈਕਟਰ ਪਿੰਡ Dharamgarh ਹੈ

  • @fojinagra5501
    @fojinagra55012 жыл бұрын

    🥀🙏🥀

  • @sikandersidhu8881
    @sikandersidhu88812 жыл бұрын

    ਬਹੁਤ ਵਧੀਆ ਵੀਰ ਜੀ ਬਾਈ ਮੇਜਰ ਸਿੰਘ ਬਹੁਤ ਸ਼ੋਕੀ ਬੰਦਾ ਹੈ ਹੀਰਾ ਬੰਦਾ ਹੈ ਬਾਈ

  • @lakhvirfarmerz2434
    @lakhvirfarmerz24342 жыл бұрын

    👌🏻

  • @Ramandeepbrar234
    @Ramandeepbrar2342 жыл бұрын

    👌🏻👌🏻🌸

  • @harrysidhuharry311
    @harrysidhuharry3112 жыл бұрын

    SIDHU SAHIB PETROL DI TANKI SAPRET HUNDI AA THONU JANKARI HONI CHAHIDI AA KE PETROL TE DISEL IKO TANKI WICH KIWE HO SAKDA HAI

  • @harmanpreetsingh8305
    @harmanpreetsingh83052 жыл бұрын

    👌

  • @somalstudfarm7193
    @somalstudfarm71932 жыл бұрын

    Good job bro

  • @punjabtv2097
    @punjabtv20972 жыл бұрын

    Bai sbh ton phlo mre dada g ne eh tractor lya se balda to bad 5hal nl

  • @kuldeepsidhu1149
    @kuldeepsidhu11492 жыл бұрын

    Beautiful ❤️❤️❤️

  • @harrysidhuharry311
    @harrysidhuharry3112 жыл бұрын

    DT 14 DT 28 BELRUSE AH SARE TRACTORS ENGINE OIL DE NAL CHADA HAI EHNA DE HOUR METER DT 28 DI STARTING PETROL NAL HUNDA CE NA KE DT 14 EH CARBETOR NAHI EHDE

  • @bikramsingh8005
    @bikramsingh80052 жыл бұрын

    ਇਸ ਦੇ ਨਾਲ ਲੋਹੇ ਦੇ ਬੈੜ ਲਾਉਣੇ ਪੈਂਦੇ ਸੀ ਕੱਦੂ ਕਰਨ ਲਈ ਓਦਾਂ ਫਸ ਜਾਂਦਾ ਸੀ

  • @jayendrasinhkathwadia5625
    @jayendrasinhkathwadia56252 жыл бұрын

    Nice Dt 14 Trectar

  • @jaivirsingh1546
    @jaivirsingh15462 жыл бұрын

    Moti samee de Kam hai bai sare

  • @sarvjitdeol9622
    @sarvjitdeol96222 жыл бұрын

    ਵੀਰ ਜੀ ੧੯੬੮ ਵਿੱਚ ਡੀ ਟੀ ੧੪ ,੬੦੦੦ਰੁਪਏ ਦਾ ਨਹੀਂ ਸੀ। ੧੯੬੫ - ੬੬ ਵਿੱਚ ਇਸ ਦੀ ਕੀਮਤ ੧੪੦੦ ਜਾ ੧੫੦੦ ਸੀ.....

  • @harneksingh3032
    @harneksingh30322 жыл бұрын

    ਲਾਲ 79ਮਾਡਲ

  • @harjindersingh7755
    @harjindersingh77552 жыл бұрын

    2 ballda to take c

  • @jagdeepsingh5221
    @jagdeepsingh52212 жыл бұрын

    ੋਫੋਟੋ ਸਹੀ ਨਹੀਂ ਆ ਰਹੀ

  • @motivational_story
    @motivational_story2 жыл бұрын

    6000 da gapp Marda

  • @singhnishan7144
    @singhnishan71443 ай бұрын

    Bai back T 25 jyada back bhajda

Келесі