Drani dia chalakia 70 ਦਰਾਣੀ ਦੀਆ ਚਲਾਕੀਆਂ देवरानी की चालाक़िया The End

Ойын-сауық

Пікірлер: 915

  • @Punjabivideo847
    @Punjabivideo8477 ай бұрын

    Haji fir video da end ho gya dasso kive di laggi eh series asi ta miss krage esnu

  • @deepheermiss9272

    @deepheermiss9272

    7 ай бұрын

    Bhut vadia a veer ji

  • @kailashrani7267

    @kailashrani7267

    7 ай бұрын

    Veer g ap ki sari Video dekhti hm.bohat achi Video hoti a ap ki.mza bohat aata a ap ki video dekh k.ap ki video ki wait rhti a ...veer g sach m ess video n last m ph li var roye hm ap ki Video dekh k .video bohat achi thi

  • @kailashrani7267

    @kailashrani7267

    7 ай бұрын

    Phli var last m video ko dekh k rona aa gya .

  • @Gagandeepkaur-rg7id

    @Gagandeepkaur-rg7id

    7 ай бұрын

    Butt maja aya plzz paji hun kalank video shuru karo

  • @vimalpreet6775

    @vimalpreet6775

    7 ай бұрын

    Sachi ron aa gaya 😢😢😢

  • @virksaab7741
    @virksaab77417 ай бұрын

    🙏ਸਾਰੀ ਦੁਨੀਆਂ ਦੇਣ ਨਹੀਂ ਦੇ ਸਕਦੀ 🙏ਮਾਂ ਗੁਜਰੀ ਤੇਰੀਆਂ ਲਾਲਾ ਦਾ🙏 ਜਦੋਂ ਵਿੱਕੀ ਕਵਲ ਦੇ ਗਲ਼ ਲੱਗੀਆਂ ਮੇਰਾ ਤਾ ਮਨ ਹੀ ਭਰ ਗਿਆ ❤end ਬਹੁਤ ਹੀ ਵਧੀਆ ਸੀ❤ ਕਵਲ ਵੀਰ ਜੀ ❤ਇੱਕਤਾ ਵਿੱਚ ਹੀ ਬਰਕਤ ਹੈ ❤

  • @AkashVirk-qk8lx
    @AkashVirk-qk8lx7 ай бұрын

    ਜਿਵੇਂ ਤੁਸੀਂ ਪਹਿਲਾਂ ਰਜ਼ਾਈ ਜਾ ਕੰਬਲ ਵਿਚ ਬਹਿਕੇ ਸੀਨ ਕਰਦੇ ਕਰਦੇ ੳਠ ਜਾਦੇ ਜੇ ਤੇ ਠੰਡ ਸਾਨੂੰ ਲੱਗਦੀ ਕਿਨਾ ਔਖਾ ਠੰਢ ਵਿੱਚ ਵਾਰ ਵਾਰ ੳਠਣਾ ਧੰਨ ਤੁਸੀਂ ❤

  • @MandeepKaur-zf2ky
    @MandeepKaur-zf2ky7 ай бұрын

    ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥🙏🙏

  • @ravinderkaur9092

    @ravinderkaur9092

    7 ай бұрын

    🙏🙏🙏🙏🙏

  • @jaswinderkaurnarula6835

    @jaswinderkaurnarula6835

    7 ай бұрын

    Waheguru ji sarbat da bhala karan 🙏🙏🌹🌹🌹🙏🙏

  • @MandeepKaur-zf2ky

    @MandeepKaur-zf2ky

    7 ай бұрын

    @@jaswinderkaurnarula6835 pls like and share

  • @user-sw5pz5fu1h
    @user-sw5pz5fu1h2 күн бұрын

    ਬਹੁਤ ਖੂਬਸੂਰਤ ਕਹਾਣੀ ਕਵਲ ਵੀਰ ਜੀ ਮੈ ਇਸ ਸਟੋਰੀ ਨੂੰ ਦੇਖਕੇ ਬਹੁਤ ਰੋਈ ਸੀ

  • @kulwinderkaur4464
    @kulwinderkaur44647 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @kulwinderknagra3640

    @kulwinderknagra3640

    7 ай бұрын

    ਵਾਹਿਗੁਰੂ ਜੀ 🙏❤🙏

  • @jaspalkaur1955
    @jaspalkaur19557 ай бұрын

    ਅੱਜ ਤਾ ਇਹੀ ਸਿੱਧ ਕਰਤਾ ਕਿ ਭੱਜੀਆ ਬਾਹਾ ਹੀ ਗੱਲ ਨੂੰ ਆਉਦੀਆ ਬਹੁਤ ਹੀ ਵਧੀਆ ਸਟੋਰੀ ਆ ਪੁੱਤਰ ਜੀ ਵਾਹਿਗੁਰੂ ਜੀ ਭਲੀ ਕਰਨ ਜੀ

  • @GursewakSingh-po5jv
    @GursewakSingh-po5jv7 ай бұрын

    ਬਹੁਤ ਸੋਹਣੀ ਸਟੋਰੀ ਸੀ ਮੇਰਾ ਤਾਂ ਬਹੁਤ ਰੋਣਾ ਆਇਆ ਜੇ ਕੋਈ ਅਸਲੀ ਜਿੰਦਗੀ ਵਿੱਚ ਮੰਨੇ ਤਾਂ ਏ ਬਹੁਤ ਘਰਾਂ ਵਿੱਚ ਇਹ ਕੁੱਛ ਵੇਖਣ ਨੂੰ ਮਿਲਦਾ

  • @rajwindersandhu1453
    @rajwindersandhu14537 ай бұрын

    ਮੈਂ ਖੁਦ ਰੋ ਪਈ ਦੇਖ ਕੇ ਦੋ ਵਾਰ😢। ਅੱਤ ਸੀ ਸਟੋਰੀ ਮੈ ਕਦੇ ਨਹੀਂ ਮਿਸ ਕੀਤਾ ਸੀ ਐਪੀਸੋਡ 👌👌👌very nice very nice👍

  • @SimranKaur-tv7uv

    @SimranKaur-tv7uv

    7 ай бұрын

    ਮੈਂ ਨਹੀਂ ਕਰਦੀ ਮਿਸ ਘੈਪੀਸੋਡ❤❤

  • @bikramjitsingh7435
    @bikramjitsingh74357 ай бұрын

    ਭਰਾ ਹੀ ਭਰਾ ਦੇ ਕੰਮ ਆਉਂਦੇ ਜਿਹੜੇ ਕਾਹਿਦੇ ਸੀ ਘਰਵਾਲੀ ਕੰਮ ਆਉਦੀ ਫਿਰ ਘਰਵਾਲੀ ਪਿਛੇ ਕਿਉਂ ਨਹੀਂ ਗਈ ਘਰਵਾਲੀ ਆਪਣੀ ਜਗ੍ਹਾ ਕੰਮ ਆਉਦੀ ਤੇ ਭਰਾ ਆਪਣੀ ਜਗ੍ਹਾ

  • @kittu.k
    @kittu.k7 ай бұрын

    ਬਹੁਤ ਜ਼ਿਆਦਾ ਇਮੋਸ਼ਨਲ ਕਰਤਾ ਅੱਜ ਵਿੱਕੀ ਵੀਰ ਜੀਤਾ ਭੈਣ ਨੇ ਅੱਖਾਂ ਚੋ ਪਾਣੀ ਆ ਗਿਆ😢

  • @ManinderKaur-wr8oi
    @ManinderKaur-wr8oi7 ай бұрын

    ਮੈਂ ਸੁਰੂ ਤੋਂ ਹੀ ਸਾਰੇ episode dekhe ਆ ਵੀਰ ਇਕ ਵੀ miss nhi kita ਪਰ ਹੁਣ ਇਹ ਵੀਡਿਓ ਨੂੰ miss kria kra gye love u all ਫੈਮਲੀ 🎉❤

  • @deepgill636

    @deepgill636

    7 ай бұрын

    Mai v sare hi dekhe 🎉

  • @SurjitSingh-bb2vx
    @SurjitSingh-bb2vx7 ай бұрын

    Very veryVery very nice story Ji so beautiful ਅਤੇ video ਵੇਖ ਮਜਾ ਹੀ ਆ ਗਿਆ ਜੀ 👌👌👌💕💕💕💞💞🌹🙏🙏😂🙏🙏🙏🙏😨😨😨😍😍😍😥😥😥😥😥

  • @simranpreet4288
    @simranpreet42887 ай бұрын

    ਅੱਜ ਸੱਚੀ ਵੀਡਿਓ ਦੇਖ ਕੇ ਸੱਚੀ ਦਿਲ ਖ਼ੁਸ਼ ਹੋ ਗਿਆ ਮੇਰਾ ਤੇ ਰੋਣਾ ਵੀ ਆ ਗਿਆ 😢 Love you all teem❤

  • @SukhwinderSingh-wq5ip
    @SukhwinderSingh-wq5ip7 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sardarsaab9961
    @sardarsaab99617 ай бұрын

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਵੀਰੇ

  • @Lovejass31
    @Lovejass317 ай бұрын

    Bhut miss kra ge es series nu 😢😢😢 Bhut sohna end kita❤❤❤ god bless you both of you 🎉🎉🎉

  • @crazygamerz136
    @crazygamerz1367 ай бұрын

    ਬਹੁਤ ਵਧੀਆ ਵੀਰ ਜੀ ਵਿੱਕੀ ਨੂੰ ਰੋਂਦਿਆਂ ਦੇਖ ਕੇ ਮੇਰਾ ਵੀ ਮਨ ਭਰ ਆਇਆ ਵੀਰ ਜੀ❤❤❤❤❤❤

  • @rajveerkaur3705

    @rajveerkaur3705

    7 ай бұрын

    Mera v

  • @GurpejSingh-rq6dj

    @GurpejSingh-rq6dj

    7 ай бұрын

    Same

  • @amardeepkaur7612
    @amardeepkaur76127 ай бұрын

    Jeeta di te sonu paji ne raat nu v matching kiti e 😅😅😅😅😅😅

  • @jasssidhu6330
    @jasssidhu63307 ай бұрын

    Nic ad heart touching story ਵੱਡਿਆ ਦੀਆਂ ਸਮਝਦਾਰੀਆਂ ਟੁੱਟਿਆ ਘਰ ਜੋੜ ਦਿੰਦੀਆਂ

  • @ravinderkaur9092
    @ravinderkaur90927 ай бұрын

    ਸਬ ਬੋਤ ਬੱਧੀਆ ਹੈ ਪਰ ਪ੍ਰੀਤ ਦੇ ਨਾਲ ਅਸੀਂ ਕੁਝ ਹੋਣਾ ਚਾਹੀਦਾ ਸੀ ਵਿਕੀ ਤੇ ਬਚਾਰਾ ਏਵੇ ਫਸ ਗੀਆ ਪਰ ਕੋਈ ਨੀ ਕਣਕ ਦੇ ਨਾਲ ਘੁਣ ਪਿਸਦਾ ਹੈ ❤❤🙏🙏

  • @gurpeetsingh1259
    @gurpeetsingh12597 ай бұрын

    Dhan mata gujarkaur ji dhan baba jorawar singh ji dhan baba Fateh Singh ji🙏🏻🙏🏻🙏🏻🙏🏻

  • @KIRANDEEPKAUR-tz7rc
    @KIRANDEEPKAUR-tz7rc6 ай бұрын

    Are serial Mein Kitne Bhi Rona give very beautiful serial Avala serial Mein Kitne Bhi Rona a Gaya bahut jyada badhiya serial

  • @Virk-2022
    @Virk-20227 ай бұрын

    ਤੁਸ਼ੀ ਐਂਡ ਬਹੁਤ ਸੋਹਣਾ ਕਰਿਆ ਹੈ 👌👌 ❤❤❤❤❤❤

  • @gursewaksingh-wi7dx
    @gursewaksingh-wi7dx7 ай бұрын

    Kina sohna end hoya kinni lami story chlii .bhut bhut Mubaraka sari family Sonu jita bhuaa ji sarya nu hi ehni lahmbi te gyint sirij chlaun lyi.waheguru ji karn TUC din dugni te rat chaugni traki kro🙏🏻🙏🏻🙏🏻

  • @Rmndeepdhillonrmndeepdhill4994
    @Rmndeepdhillonrmndeepdhill49947 ай бұрын

    Video di ending bohot vdia kiti aa rab tuhanu hmesha khush rakhe 💞💞💞💞

  • @killerstrike
    @killerstrike7 ай бұрын

    Hnji bhut bdiya kahin lgi aa todi love u full family nu ❤❤

  • @user-xe1yt6px5o
    @user-xe1yt6px5o7 ай бұрын

    Mai bhi ro pai ,bhaut badiya story c ,eda hi hasde vasde raho

  • @amanatbhinder6376
    @amanatbhinder63767 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @arjanvirk9005
    @arjanvirk90057 ай бұрын

    Bahut emotional episode c aaj vala .god bless u sari team nu ♥️

  • @surinderkour4922
    @surinderkour49227 ай бұрын

    God bless all of you Waheguru kush rakhan Sera nu

  • @kamaldeepsingh3988
    @kamaldeepsingh39887 ай бұрын

    ਬਾਈ ਜੀ ਗਲਤੀ ਮੰਨਣ ਤੇ ਆਵਦੇ ਦਿਲ ਨੂੰ ਕੋਈ ਕੋਈ ਬਦਲ ਸਕਦਾ... ਇਹ ਸਭ ਕੁਝ ਕੱਲੇ ਕੱਲੇ ਇਨਸਾਨ ਨੂੰ ਪਤਾ... ਪਰ ਅਕਲ ਕੋਈ ਨੀ ਕਰਦਾ...

  • @sapnamanhas7670
    @sapnamanhas76707 ай бұрын

    Excellent 👌👌 happy ending ❤❤❤ love you all family 🎉🎉

  • @gurdeepkaur5145
    @gurdeepkaur51457 ай бұрын

    ਸੱਚੀ ਗੱਲ ਹੈ ਜਦੋਂ ਬਿੱਕੀ ਗਲ ਲੱਗਿਆ ਤਾਂ ਰੋਣਾ ਆ ਗਿਆ

  • @rajanrandhawa8343
    @rajanrandhawa83437 ай бұрын

    Schi story bhut vadia c ❤ god bless you all family members ❤miss ta kra gye mazza ayiea ❤

  • @PreetSaini-te1gz
    @PreetSaini-te1gz7 ай бұрын

    Bott vdia story ji god bless your family hamesha khush rho 🙏❤️❤️

  • @sandeepghumman8571
    @sandeepghumman85717 ай бұрын

    Dhan Dhan guru Ram das ji Dhan Dhan Baba deep singh ji 🙏🙏

  • @HarjinderKaur-gl3pi
    @HarjinderKaur-gl3pi7 ай бұрын

    ਵਿੱਕੀ ਵੀਰੇ ਨੂੰ ਦੇਖ ਕੇ ਮੈਂ ਵੀ ਰੋਣ ਲੱਗ ਪਈ Great video ❤ tuhada pind khera aa. Mere v sis in law nenakot rande aa

  • @jaizkaurjassi2488
    @jaizkaurjassi24887 ай бұрын

    Sachi Sonu paji te jeetan didi honi kawal pji huna de real bhain bhayia hi lagde aa😅🥰🥰

  • @kamalshergill818
    @kamalshergill8187 ай бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਿਓ ਜੀ 🙏 ਪ੍ਰਵਾਰ ਨੂੰ ਬੁਹਤ ਵਧੀਆ ਜੀ ਖੁਸ਼ ਕਰ ਤਾਂ ਤੁਸੀਂ ਜੈ ਏਸੀ ਤਰਾ ਅਸੀਂ ਆਪਣੀ ਗਲਤੀਆਂ ਮਨੀਏ ਤੇ ਚਲਾਕੀਆਂ ਨਾ ਕਰੀਏ ਤਾਂ ਕੋਈ ਵੀ ਪ੍ਰਵਾਰ ਵੱਖਰਾ ਨਾ ਹੋਵੇ 🙏🌹🙏🌹👍🧿

  • @user-kx5ey3nv9n
    @user-kx5ey3nv9n7 ай бұрын

    Last part is best and emotional god bless you all 🙏🙏🙏

  • @sonugill7457
    @sonugill74577 ай бұрын

    Sachi yr menu ta rona hi aa gya jitta da seen dekh ke bot bot bot hi vadia series c kawal veer te sandeep vicky veer te preet te sonu veer te jeeta Sare hi bat nice aa hor v vadia series le ke aao nal Italy wali ravindar di nu lena series ch God bless you always🎉❤🥰👌👌👌👌👌👌👌👌👌

  • @chandkatnoria4377
    @chandkatnoria43777 ай бұрын

    Boht wdiya. End si .......khush rho sare hmesha

  • @user-ij6tc4py4n
    @user-ij6tc4py4n7 ай бұрын

    bhut vdia lga thnu srea nu.ikathe thk ❤❤god bless you always all family nuu❤❤

  • @bimaljitkaur4818
    @bimaljitkaur48187 ай бұрын

    Bahut vadia episode g 👍

  • @prabhdhillon2348
    @prabhdhillon23487 ай бұрын

    ਵੈਰੀ ਵੈਰੀ ਵੈਰੀ ਨਾਈਸ ਸਟੋਰੀ ਨਾਈਸ ਫੈਮਿਲੀ 👌👌👌👌👌❤️❤️❤️❤️❤️🎉🎉🎉🎉🎉

  • @user-hy9dw5ci7u
    @user-hy9dw5ci7u7 ай бұрын

    ਬਹੁਤ ਹੀ ਵਧੀਆ ਕਹਾਣੀ ਸੀ ਤੇ ਅੰਤ ਵੀ ਵਧੀਆ👍👍👍👍👍

  • @roopboparai5435
    @roopboparai54357 ай бұрын

    Jeeta da Ron wala seen bahut att c😅😂

  • @kulweerkaur1111
    @kulweerkaur11117 ай бұрын

    ਕਾਸ਼ਸ਼ਸ਼! ਕਿਤੇ ਸਾਡੇ ਘਰ ਵੀ ਇਵੇਂ ਹੋਜੇ ❤😢😢😢

  • @mahargill9798
    @mahargill97987 ай бұрын

    End is very good god bless all family members with lots of love ❤❤❤❤

  • @sunitamehta4578
    @sunitamehta45787 ай бұрын

    Bahut vadia story se .parmatama sab nu khush rke .jeeta di nu Ronda vekh ke mera vi Dil bhar aaya

  • @anshpreetsingh9281
    @anshpreetsingh92816 ай бұрын

    Es video toh Sanu saryia nu eh sikhya milde a ki apne apne he hunde mare smhe ch apne he km auonde a🤗🤗

  • @sandeepkaur2442
    @sandeepkaur24427 ай бұрын

    ਸਾਰੇ ਪਰਿਵਾਰ ਰਲ ਕੇ ਵਿੱਕੀ ਵੀਰ ਦਾ ਸ ਠੀਕ ਕਰੋ😊

  • @Harjotbrareditz

    @Harjotbrareditz

    7 ай бұрын

    😅😅😅

  • @mamtadhiman2314
    @mamtadhiman23147 ай бұрын

    v emotional and heart touching episode ❤❤

  • @sanjeevsharma4454
    @sanjeevsharma44547 ай бұрын

    Bohut Bohut hi pyara lga aaj ka episode ji ishwar hmesha yu hi sab par kripa bnaaye rakhe so beautiful story ji thanks

  • @balwinderkaursembhi803
    @balwinderkaursembhi8037 ай бұрын

    ਬਹੁਤ ਵਧੀਆ ਸਟੋਰੀ ਸੀ ਸਾਰੇ ਪਾਟ ਵੇਖੇ ਸਨਦੀਪ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਵਾਹਿਗੁਰੂ ਸਾਰਿਆਂ ਨੂੰ ਚੜਦੀ ਕੱਲਾ ਰੱਖੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈਆਂ ਪਰਵਾਰ ਕੱਠਾ ਵੱਖ ਕੇ 👌👍❤️⭐️🙏🙏

  • @chanpreetsingh4740
    @chanpreetsingh47407 ай бұрын

    ਬਹੁਤ ਵਧੀਆ ਸਟੋਰੀ ਮੇਰਾ ਬਹੁਤ ਰੋਣਾ ਆਇਆ

  • @avtarkaur8149
    @avtarkaur81497 ай бұрын

    Shi GAL a ajj da episode dekh Ke bhuat rona arya😢😢

  • @satinderkaurtiwana5772
    @satinderkaurtiwana57727 ай бұрын

    Super ending.gud msg..❤Gbu all.heart tuching si last part..

  • @kalwinderkaur3565
    @kalwinderkaur35657 ай бұрын

    Bhut shona msg Love you all teem god bless you 💝💘💘💘💝💝💝💝

  • @kamalsohal41
    @kamalsohal417 ай бұрын

    Very nice and interesting story❤❤

  • @jassdeol7111
    @jassdeol71117 ай бұрын

    ਕਿੰਨਾ ਵਧੀਆ ਹੋਵੇ ਜੇ ਸੱਭ ਸੱਚ ਅਸਲੀ ਜਿੰਦਗੀ ਵਿੱਚ ਹੋਵੇ

  • @M.Jalandhar

    @M.Jalandhar

    7 ай бұрын

    Hunda a bhaji sach kite na kite kise naal te hunda e a a story 70% meri jindagi di aa te meri v daranhi ne chalakiyan kr kr k ado add krwa dita jehda privar main jod k rakheya ohi ajj kheru kheru kr dita a

  • @JaswinderKaur-zi5be

    @JaswinderKaur-zi5be

    7 ай бұрын

    ​@@M.Jalandhar😅😊

  • @ravinderkaur9092

    @ravinderkaur9092

    7 ай бұрын

    ਬਿਲਕੁਲ ਸਹੀ ਅਸਲੀ ਵਿੱਚ ਵੀ ਏਦਾਂ ਹੋਣਾ ਚਾਹੀਦਾ

  • @amritbharaj5259

    @amritbharaj5259

    7 ай бұрын

    Bilkul asliyat ch koi nai manda

  • @sukhbirsandh7112

    @sukhbirsandh7112

    7 ай бұрын

    Very nice video inda de he koi video banao fir par roj ik video dekhen nu mile ta fir maza aonda he

  • @Nirbhay828
    @Nirbhay8287 ай бұрын

    Bahut emotional episode c aaj Vala God bless you sari team nu ❤️❤️❤️❤️❤️❤️💐💐💐💐💞💞💞💞🙏🙏🙏🙏🙏🙏🙏

  • @rajveergorayagoraya7821
    @rajveergorayagoraya78217 ай бұрын

    Mara ta rona nikal gy jido kawal paji nu vicky paji na gal laya so nyc story ❤️❤️❤️

  • @kuldeepkaur6484
    @kuldeepkaur64847 ай бұрын

    jeeta di vall dekh k rona a gya 😢

  • @sukhpreethundal9395
    @sukhpreethundal93957 ай бұрын

    very nice vedio ji👍👍👍👍👍👍

  • @harwinderkaur1452
    @harwinderkaur14527 ай бұрын

    Missing you all god bless u 🙏 waheguru hamesha chardikala ch rakhe

  • @guljinderkaur4543
    @guljinderkaur45437 ай бұрын

    😢😢😢😢very motional part & bhut hee vdiaa sndesh hee g

  • @btspurpleworld1013
    @btspurpleworld10137 ай бұрын

    Sat Shri akal g all family 🙏aj t sachii Rona aa gya video dekh k kash waheguru g mehar krn kite mere bhra bhrjai nu v samj pon t jive pehla sare video vang mil k baith de si hun v ohi din vapis aa Jan bhot Dil dukh da jdo peke ghar Jai da t bhra bhrjai blonde ni t bs mummy nu mil k vapis aa Jani aa😔😔eda hasda vasda privar vdia lag da🙏🙏❤️

  • @Harjotbrareditz
    @Harjotbrareditz7 ай бұрын

    ਪ੍ਰੀਤ ਦੀਦੀ ਤੁਹਾਡੇ ਸ਼ਾਲ ਵਰਗਾ ਸ਼ਾਲ ਮੇਰੇ ਕੋਲ ਵੀ ਹੈ ਮੇਰਾ ਕਲਰ ਬੇਬੀ ਪਿੰਕ 😊😊

  • @AkashVirk-qk8lx

    @AkashVirk-qk8lx

    7 ай бұрын

    😂😂😂

  • @user-np9pw6ci3d
    @user-np9pw6ci3d7 ай бұрын

    Bahut badiya or imortitnol story menu rona aagaya Vicky or Preet nu dekh ke rona aa Gaya bilkul sahi hi apne hi apnea de kaam aande hi khushiya hundi hi

  • @brarsaab7463
    @brarsaab74637 ай бұрын

    Bahut vdia msg dita ji love you sari family nu

  • @harjinderkaur4208
    @harjinderkaur42087 ай бұрын

    ajj da episode dekh ke bhaut zyada rona aaya 😢

  • @NavdeepSingh-ez8dy
    @NavdeepSingh-ez8dy7 ай бұрын

    Very nice❤❤

  • @kamlarani7248
    @kamlarani72487 ай бұрын

    God bless you all members and bhai bhahan mil k rehan sarea de guse giley mit jan

  • @rasingh7891
    @rasingh78917 ай бұрын

    Beta ji very very nice God bless you

  • @niranjanniranjan1324
    @niranjanniranjan13247 ай бұрын

    Mera boht Dil krda Sandeep te preet naal gal krn da

  • @turbanlovers-wt7zu
    @turbanlovers-wt7zu7 ай бұрын

    Eh te video aa es lyi happy ending karde o real life vich koi v apni galati ni manda sade ghar v eho je lok haige aa

  • @poojachoudhary9481
    @poojachoudhary94817 ай бұрын

    Vicky paji mai bi bhut 😢😢😢😢royi je last video ka end dkh k😢😢😢😢😢😢😢😢bhut emotional story si

  • @akwinderbuttar2590
    @akwinderbuttar25907 ай бұрын

    Bhot wadia video ji kush raho ji sare

  • @mamtadhiman2314
    @mamtadhiman23147 ай бұрын

    Happy Ending ❤❤

  • @GurjotKaur-vm9ip
    @GurjotKaur-vm9ip7 ай бұрын

    Sat Sri akal all family members gbu

  • @kjeetsingh1296
    @kjeetsingh12967 ай бұрын

    Wow nice bahut wadhiya story

  • @Aman_.Deol_
    @Aman_.Deol_7 ай бұрын

    ਬਹੁਤ ਬਹੁਤ ਸੋਹਣੀ ਵੀਡਿਓ ਆ, ਥੋਡੇ ਐਕਟ ਨੇ ਸੱਚੀ ਅੱਖਾਂ ਚ ਪਾਣੀ ਲਿਆ ਤਾਂ❤

  • @gurnoorsingh5278
    @gurnoorsingh52787 ай бұрын

    ❤❤❤❤❤❤❤❤❤❤❤❤❤all family members

  • @siratgill6489
    @siratgill64897 ай бұрын

    Very very very beautiful story so beautiful video God bless you all family members ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊

  • @sanjubadyal523
    @sanjubadyal5237 ай бұрын

    Bahut hi vadhia story si.Bahut jaidaa enjoy keeta saaria series vekh ke.

  • @Mamta_saini-
    @Mamta_saini-7 ай бұрын

    GBU Sariyanu bahut bahut

  • @bavitadevi2631
    @bavitadevi26317 ай бұрын

    Sandeep jaida overacting krde

  • @rajanchawla1741
    @rajanchawla17417 ай бұрын

    Very nice story end tak sari video dekhi bahut vadiya laggi

  • @navsharma1989
    @navsharma19897 ай бұрын

    Bahut vdhia story❤ keep it up all team members 👍bahut vdhia ending kiti❤Sachi ron aa gya dekh k jdo vicky kawal paji de gl lg k roya😢

  • @sangeeta8875
    @sangeeta88757 ай бұрын

    Very nice story but khatam ho gayi Miss karege

  • @guntajsingh4849
    @guntajsingh48497 ай бұрын

    tuhadi sari family bahut vadhiya tuhanu milan nu bahut dil krda

  • @muqaddasmuqaddas2007
    @muqaddasmuqaddas20077 ай бұрын

    Nice viedo sonu paji and jeeta did good Acting so cute sonu paji MashAllah Allah pak nezray bd sa bacahy ap ko our lambi umer ata frame bro ap ko and all family ko our all teams ko

  • @neelammalik3777
    @neelammalik37777 ай бұрын

    Bahut hi sona end .Rub keren sare Para pehan essa hi pyaar naal rehn

  • @nilamrani9287
    @nilamrani92877 ай бұрын

    end bohat vadia gusse vich bohat kuch ho janda chalo apne apne hi hunde a

  • @kalsijatt307
    @kalsijatt3077 ай бұрын

    Very nice 👍 God bless you all family members 🌹🌹

  • @kuldeepkaur2959
    @kuldeepkaur29597 ай бұрын

    Very nice story nd u all.GBU🎉

  • @gagandandiwal4168
    @gagandandiwal41687 ай бұрын

    Bohut vadia video c nice family ❤️👍love you family 🌹🌹❤️❤️

  • @user-rs4zz3vs7r
    @user-rs4zz3vs7r7 ай бұрын

    Bhout vadia video g mai kade story miss nhi kati bas wait Randi c video di thanku veer g ❤god bless u all family members 😊😊😊😊😊😊

Келесі