Diwali 2023 : Amritsar ਦੇ ਵੱਖੋ-ਵੱਖਰੇ ਰੰਗ ਇਸ ਦਿਨ ਨੂੰ ਖ਼ਾਸ ਬਣਾਉਂਦੇ ਹਨ | 𝐁𝐁𝐂 𝐏𝐔𝐍𝐉𝐀𝐁𝐈
ਅੰਮ੍ਰਿਤਸਰ ਦੀ ਦੀਵਾਲੀ ਦਾ ਚਾਅ ਅਤੇ ਰੰਗ ਵੱਖਰਾ ਹੀ ਹੁੰਦਾ ਹੈ। ਇਸ ਦਿਨ ਨੂੰ ਸਿੱਖ ਭਾਈਚਾਰਾ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।
ਦੀਵਾਲੀ ਵਾਲੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਜਹਾਂਗੀਰ ਦੀ ਕੈਦ ਤੋਂ ਆਜ਼ਾਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਪੁੱਜੇ ਸਨ। ਉਸ ਸਮੇਂ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਸਜਾਇਆ ਗਿਆ ਸੀ।
ਜਾਣੋ ਇਸ ਦਾ ਇਤਿਹਾਸ ਅਤੇ ਦੇਖੋ ਅੰਬਰਸਰ ਦੇ ਰੰਗ....
(ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਰਾਜਨ ਪਪਨੇਜਾ)
#diwali #amritsar
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Пікірлер: 68
ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ। ਵਾਹਿਗੁਰੂ ਮੇਹਰ ਕਰੇ।
ਬੰਦੀ ਛੋੜ੍ਹ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ 🙏
ਬੰਦੀ ਛੋੜ ਸਤਗੁਰੂ ਜੀ ਆਪਣੇਂ ਬੰਦੀ ਸਿੰਘਾਂ ਦੇ ਲਈ ਬੋਹੜੀ ਕਰੋ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 💞🙏🚩
ਦੀਵਾਲੀ ਦੀ ਰਾਤ ਦੀਵੇ ਬਾਲਿਅਣ
ਦੀਵਾਲੀ ਅੰਮਰਿਤਸਰ ਦੀ 💐
Waheguru jii ka khalsa Waheguru jii kii Fateh jii
Dhan Dhan Ramdas gur 🙏
DHAN DHAN SHRI GURU GRANTH SAHIB JI MAHARAJ 🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ।
Waheguru ji
I love Punjabi culture. It's a dream to visit Amritsar . Happy Diwali to all. 👍🏻🙏🏻😊
What a special narrative! Can a festival and pilgrimage centre be presented more fascinatingly and interestingly? Na.....Shree Wahe Guru!!!!! #harmindarsahib
Waheguru ji waheguru ji 🙏🏻 🙏🏻🙏🏻🙏🏻🙏🏻
ਵਾਹਿਗੁਰੂ ਜੀ
Robin bhaji waheguru jii tuhade te kirpa karn
The beauty of seeing Amritsar and feeling Punjabi culture through Robin's eyes and narrative... ❤❤❤❤❤❤❤❤❤
Very Nice 👍 But jado dujje dharm da special din hunda, uss waqt aahi sikh kintu prantu te dujje de tyohar nu pand na shuru kar dinde aa
@kulvirkaur9734
9 ай бұрын
What
❤❤❤❤❤❤satnam waheguru ji 🎉🎉❤❤❤❤❤❤❤❤❤
Dahn dahn sriguru Ramdas ji
ਵਾਹਿਗੁਰੂ ਜੀ ਮੇਹਰ ਕਰੋ
Good information 🙏
ਵਾਹਿਗੁਰੂ ਜੀ🙏🙏🙏
Waheguru Waheguru Waheguru Waheguru
Very knowledgeable vedio
@ASingh1699k
9 ай бұрын
Bandi Chhor Divas is not Diwali. Celebrate both but Diwali is nothing to do with Sikhi.
Happy Diwali sareya nu
Waheguru ji meher karna privar te raksha karna privar ki kirpa karo 🙏🏻
ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਬਰਸਰ ਦੀ 🙏
@ASingh1699k
9 ай бұрын
Bandi Chhor Divas Amtitsar da.
@haripaulsharma
9 ай бұрын
@@ASingh1699kMay I know the date of Bandi chor diwas? I mean date when shri guru hargovind g came from Gwalior? 😊
@ASingh1699k
9 ай бұрын
@haripaulsharma February I belive.
@haripaulsharma
9 ай бұрын
@@ASingh1699k kzread.info/dash/bejne/lGWKmtOPpMvNlKg.htmlsi=y25GqCZQ_5KEV-KT
Satnam ji waheguru ji mer krna
बंदी छोड़ दिवस की सभ संगत को बहुत बहुत बधाई 🎉🎉🎉🎉
@ASingh1699k
9 ай бұрын
Hindi q ji?
Waheguru ji 🙏
Dhan dhan Shri guru ramdass ji🙏🙏
Waheguru g 🙏🙏🙏🙏🙏🙏🙏🙏🙏🙏🙏🙏🙏🙏
🙏🙏🙏🙏🙏🙏
🎉 super
ਪਵਨ ਗੁਰੂ ਨੂੰ ਮੈਲਾ ਕਰਦੀ ਆਤਿਸ਼ਬਾਜ਼ੀ----ਗੁਰੂ ਦੇ ਹੁਕਮਾਂ ਤੋਂ ਬੇਮੁੱਖ ਹੁੰਦੇ ਹੋਏ ਵੇਖੋ ਅੰਮ੍ਰਿਤਸਰ ਦੀ ਦੀਵਾਲੀ।
🙏🙏🙏🙏🙏
Pavan guru pani pita mata dhart mahat. .....diwali te patkakhe na chlo ji... guru sahib ji de hukma nu maniy kro..
ਜੇ ਬੰਦੀ ਛੋੜ ਤੇ ਦੀਵਾਲੀ ਅਲੱਗ ਅਲੱਗ ਨੇ ਤਾਂ ਫੇਰ ਦੀਵਾਲੀ ਨਾਲ ਹੀ ਕਿਉਂ ਆਉਂਦਾ ਬੰਦੀ ਛੋੜ ਦਿਵਸ?? ਕੀ ਬੰਦੀ ਛੋੜ ਦਿਵਸ ਦਾ ਆਪਣਾ ਕੋਈ ਇਤਿਹਾਸ ਹੈ ਜਿਵੇੰ ਦੀਵਾਲੀ ਕਤਕ ਦੀ ਮੱਸਿਆ ਤੋਂ ਇੱਕ ਦਿਨ ਪਹਿਲਾਂ ਹੁੰਦੀ ਹੈ l ਕਈ ਵਾਰ ਦੀਵਾਲੀ ਮੱਸਿਆ ਨੂੰ ਵੀ ਆ ਜਾਂਦੀ ਹੈ ਤੇ ਬੰਦੀ ਛੋੜ ਵੀ ਮੱਸਿਆ ਨੂੰ ਮਨਾ ਲੈਂਦੇ ਹਨ l ਬਿਲਕੁਲ ਉਸੇ ਤਰ੍ਹਾਂ ਜਿਵੇੰ ਹੋਲੀ ਨੂੰ ਇਹਨਾਂ ਹੋਲੇ ਮੁਹੱਲੇ ਦਾ ਨਾਮ ਦੇ ਦਿੱਤਾ ਪਰ ਮਨਾਉਣਾ ਹੋਲੀ ਤੋਂ ਅਗਲੇ ਦਿਨ ਹੀ ਹੈl ਜਿਵੇੰ ਰੱਖੜੀ ਨੂੰ ਰੱਖੜ ਪੁੰਨਿਆਂ ਦਾ ਨਾਮ ਦੇ ਦਿੱਤਾ l ਆਪਣੀ ਕੋਈ ਤਾਰੀਖ ਨਿਸ਼ਚਿਤ ਨਹੀਂ ਕੀਤੀ ਪਰ l ਵੈਸੇ ਅਸੀਂ ਹਿੰਦੂਆਂ ਤੋਂ ਵੱਖ ਹਾਂ ਪਰ ਤਿਉਹਾਰ ਹਿੰਦੂ ਵਾਲੇ ਹੀ ਮਨਾਉਣੇ l
@Ludhiana1948
9 ай бұрын
😂acha Sikh gurpurab manoade kehda hindu mnanda j same honde ta gurupurab nu south india Assam sari jagah mnaya janda par nhi mnade kyuki Sikh alag hai
@SatpalSingh-yi4iw
9 ай бұрын
Hindua di rees kardey ney pakhandi sikh
🙏
Baba ji help karo🙏
Tuci punjab de hrek festiwal nu bhangre naal na jod diya karo
@ BBC team Please don't change the name ambarsar from real name AMRITSAR
@ASingh1699k
9 ай бұрын
Tusi Bandi Chhor Divas manaia c k Diwali ji?
Sikhism has nothing to do with Diwali. According to historical facts, Bandi Chhod Day does not fall in these days or months. SGPC should Tell the Sikh about this situation and don't waste the Sikh Sangat's money.
@SatpalSingh-yi4iw
9 ай бұрын
Sahi .par pakhandi sikhan nu Kaun samjawey
Let us all protect environment by not burning crackers on Gurupurab.
Roti Pani Ghar di Diwali amritsar di
There are a few short videos are available to tell that Guru Hargobind Sahib ji did not arrive to Amritsar after releasing the others 52 Rajas from Gwalior city . Does the scholar Harish Sharma or the author of this video has any evidence that Guru Hargobind Sahib ji arrived to Amritsar. I am not saying that fireworks should not happen at the golden temple. but relating to Guru Hargobind Sahib ji needs more clarification.
On which day celebrations will take place??
Dnanwad ji. Sikha too Bandi Chhor Divas manaia janda. Diwali hindu dharam too manai jandi.
Sir ji Punjabi te Diwali nu hindu da tehiear khi jind a
@SatpalSingh-yi4iw
9 ай бұрын
Hindua da hi hai
Amritsar, not ambersar. Correct your header
18000 vapas dila do faurd ho gaya
Waheguru ji
Satnam waheguru ji
Waheguru ji 🙏
Waheguru ji