ਦਿਵਾਲੀ ਵਾਲੇ ਦਿਨ ਗੁੱਸੇ ਖੋਰ ਪਿਓ🤬 || comedy video || Purewal Paramjit
Комедия
Sat Shri Akal,
Hey friends, Paramjit Singh this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.
Instagram -- purewalparamjit...
Пікірлер: 421
ਤੇਰੀਆਂ ਸਾਰੀਆਂ video ਦੇਖ ਕੇ ਬਹੁਤ ਹੱਸੀਦਾ ਯਾਰ ਪਰ ਅੱਜ ਵਾਲੀ ਰਵਾ ਗਈ| ਰੱਬਾ ਕਿਸੇ ਦੇ ਸਿਰ ਤੋਂ ਪਿਓ ਦਾ ਸਾਈਆ ਨਾਂ ਉੱਠੇ 😔😔
@GURDEVSINGH-iv4hz
6 ай бұрын
Sachi gall Bai g... 11 sal ho gye deddy to baad Diwali te patake nhi chalye... ਸਾਰੇ ਚਾਅ ਹੀ ਮਰ ਜਾਂਦੇ ਆਪਣੇ ਆਪ😢😢
@Doaba73
6 ай бұрын
ਹੌਂਸਲਾ ਰੱਖੋ ਵੀਰ ,ਮੇਰੇ ਵੀ ਬਾਪੂ ਜੀ ਹੈਨੀ ,,ਤੀਸਰੀ ਕਲਾਸ ਚ ਪੜ੍ਹਦਾ ਸੀ ਮੈਂ ਓਦੋ ,,,,,ਬਚਪਨ ਤੋਂ ਜਵਾਨੀ ਕਦੋ ਆਈ ਪਤਾ ਹੀ ਨਹੀਂ ਚਲਿਆ ਸਬ ਚਾਅ ਮੱਰ ਗਏ ,ਅੱਜ ਵੀ ਕਦੇ ਦੇਖਦਾ ਹਾਂ ਜਵਾਕ ਕੋਈ ਆਪਣੇ ਬਾਪੂ ਨਾਲ ,ਤਾਂ ਮੈਂ ਵੀ ਬਚਪਨ ਚ ਚਲਾ ਜਾਂਦਾ ਹਾਂ ,ਅੱਜ ਵੀ ਓਹੀ ਤਸਵੀਰ ਅੱਖਾਂ ਚ ਆ ,ਸਬ ਨਾਲ ਲੜ ਲਿਆ ,ਜੁਰਤ ਰੱਖੀ ਮੇਹਨਤ ਦੀ ਸਬ ਠੀਕ ਆ ਪਰ ਪਿਓ ਨਹੀਂ ਤਾ ਘਰ ਵੀ ਚੰਗਾ ਨੀ ਲਗਦਾ ਕੁਜ ,ਬੇਬੇ ਘਰ ਆ ਮੈਂ ਬਹੁਤ ਡਰ ਵਿਚ ਰਹਿੰਦਾ ,ਬੇਬੇ ਬਿਨਾ ਤਾ ਫਿਰ ਸਬ ਮਿੱਟੀ ਆ ਕੀ ਕਰਨੇ ਪੈਸੇ ,ਜਦ ਆਪਣਾ ਹੇਗਾ ਕੋਈ ਨੀ ਕੋਈ ਸਾਲਾਂ ਬਾਤ ਨੀ ਪੁੱਛਦਾ ਮਾਂ ਪਿਓ ਬਿਨਾਂ
@godlsumit5409
6 ай бұрын
@@GURDEVSINGH-iv4hz😢
@ajitsingh8703
3 ай бұрын
😢😢😢
ਬਾਪੂ ਦੀ ਯਾਦ ਆਗੀ ਯਰ 😢
@KhushveerMaan-rf6gn
6 ай бұрын
ਕੋਈ ਨਾ ਬਾਈ
@deepak00298
6 ай бұрын
🫂🫂
@Sai.69
6 ай бұрын
Same bai menu vi aagi yaar 😢😢
ਤੂਤੀ ਐਮੀ ਨੀ ਬੋਲਦੀ❤
ਵੀਰੇ ਤੇਰੀ ਕੋਈ ਵੀ video miss ਨਹੀ ਹੁੰਦੀ siraaaa yaar, ਗੁਰੂ ਸਾਹਿਬ ਬਾਬਾ ਨਾਨਕ ਜੀ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤
What this Singh does isn't easy. Keeping the audience's attention locked in for this long and one person acting......Great job, brother!
@karanpreetsingh6798
6 ай бұрын
True
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
Last de vich jo pyr ayya ohne emotional 🥺🥹 krta
ਜ਼ਬਰਦਸਤ ਵੀਰੇ 😂😂😂 ਵਰੇ ਦਿਨਾਂ ਦੇ ਦਿਨ ਬਿਲਕੁਲ ❤❤❤
ਬਹੁਤ ਵਧੀਆ ਐਕਟਿੰਗ ਆ ਤੇਰੀ ਸੱਚੀ ਵੀਰ ,ਤੇਰੀਆ ਸਾਰਿਆ video ਦੇਖ ਕੇ ਬਹੁਤ ਸੁਆਦ ਆਉਂਦਾ
ਹੈ ਸ਼ਿੰਦੇ ਨੀ ਬੋਲਿਆ ਭਾਜੀ ਅੱਜ ਬਾਕੀ ਵੀਡਿਓ ਅੱਤ 😂
Bhai g same sadde papa eda hi bolde hunde c😂😂😂😂
you are best brother.. Waheguru hmesha tuhanu chardi kall ch rkhe..
Paji soo beautiful so aligent looking like a wow😂😂
Yr bohot relatable c mai smjh skda mai 17sall da hogya iswar pehli warr daddy diya minta krke vade ptake lye and same hoya ho video ch ho reha
2:58 what a cheap tactic 😂😂😂...he is so spot on
Bohat vadya,,,, enu kehnde ne comedy and entertainment, no vulgar but pure happiness keep on doing it....
Brother you are Amazing no words for appreciation legend❤🇵🇰🇵🇰
Best dialogue ever (Behen da veer ) 😂😂😂😂😂😂 . Big fan paji
This is his best character 😂
ਨਹੀਂ ਰੀਸਾ 22G.....ਖਿੱਚ ਕੇ ਰੱਖ
Kida es bhan di veer na jang jitni hova op lines 😂😂😂😂
Men. 10. Var. Vidio. Dekh. Liya. Hale. Takk. Dil. Ni. Rajeya. 😂😂. Very. Fany. Vidio. 👌👌👍
ਅਨ ਵਾਲੇ ਸਮੇਂ ਵਿੱਚ ਹੋਰ ਤੂਤੀ ਬੋਲੋ ਗੀ ❤
ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ❤
paramjit famous dialouge = tuti boldi meri 😅😂🎉🎉🎉😊
Kamaal h bhai yar tu ... bht badia
Waahhhhh yrrr....kmaal kr ti mundeya.....dil jitt leya....bhut wdiya bhut wdiya....god bless you😊😊😊😊😊😂😂😂😂😂teri bhen diii😂😂😂😂😂😂😂😂
All rounder paaji ❤
Y koi ਤੋੜ ਨਹੀਂ ਤੇਰੀ ਐਕਟਿੰਗ ਦਾ ❤❤
just reality shows this person 😊,amazing❤❤
mahalaa udaan wali gaal karda 🤣🤣🤣osmmm brdr
Bhein da veer😂😂😂
Very talented boy , never seen such kind of solo comedy ❤
Balle balle veer teriyan videos vekh ke mja aa janda aa
My w8 is over ❤🎉 and happiness is come after watching this 😂😂😂😂
he is filled with talent .....god bless u brother
Shinda kithe c bai ajj😅😅😅😅
Jo mrzi hove bnda gaal badi sohni kadh da 😂😂
Veer bhut achhi video bandai ho bhut maza aunda ya
Real act , different act
22 g bout vadia acting bout sirra puri gall baat. Hundi taddi videos ch
ptake chlone aa k shehar udona aa 😂😂😂😂
1:50 best Punch 🤣🤣🤣
Waj ji wah
Veer ji Attttttttttttttt oooo puri😂😂😂😂😂😂😂😂😂😂😂😂
Aja farh ke vekh kush ni hunda 😂😂😂
Really Purewal Saab U Hv a Great Talent ❤WaheguruJi Bless you forever ❤All ❤
😢father miss you...😢 same storyline brother
2.45 te sira acting😂😂😂😂
Pra maza aagya yaar tenu dekh k inne saal vaad ❤ oh vi inhi vadiya acting krde hoye yr....Dil khush hogya ....jack n jill de kathe padhe hoyein yr aapa❤
ਬਹੁਤ ਵਧੀਆ ਅੰਦਾਜ਼
mohalla udon waliyan gallan krda, lolz. wow brother, very nice comedy.
Lohri vaali bnaai veere, too funny 🤣🤣🤣🤣
Sira 22 ji
😂😂😂😂😂tu ta pura muhalla udan nu firda😂😂😂😂
Too good 😂
Wonderfull work... Kamaal kar diti
One of the best content writer you are Great talent you have What clean comedy skit
One of best guy in business ♥️ love from 🇨🇦
Amesome ❤
Siraaaaa 22
Siraa yrr😂
Relatable 🔥🔥😂
No words bro. Awesome ❤ totally reality
best part i enjoyed "teri Bhendi...."
Amazing paji 😂
ਇਹ ਵੀਰ ਪੱਕਾ Psychiatrist ਡਾਕਟਰ ਬਣਾਉਣ ਵਾਲਾ ਹੈ। ਹਰ ਗੱਲ ਦਾ ਪਤਾ ਹੈ ਯਾਰ ਇਸ ਛੋਟੇ ਵੀਰ ਨੂੰ।😮😮😮😮
Sirraa kra ਬਾਊ
Jldi movie ale sign krr len . blessed
shinde ptaakea di dukaan khol la yr😅😅😅😂😂
Awesome yr
22 bilkul thik dikhaya
😂😂 based on true stories
@ghostofwolverine6065
6 ай бұрын
Thats what i wonder how tf is he so accurate ?
@Dhaliwalalpha9489
6 ай бұрын
😂😂😂
Bhut vadia vr khick k rakh 😃
Sirra la denda bai ❤ jma e bappu aali acting karda
Best actor att veer ji
Bahut hi vadiya ji ❤
Buht sohni video a Veere
Jaspal bhatti di yad aa gyi❤
Babe yr sira e a tu. It’s new comedy
sira yr end aa 22 tu
Endd 😂😂👍🔥🔥
ਹੀਰਾ ਬੰਦਾ ਯਾਰ 😂😂😂❤❤❤❤❤❤
Vakya he shay hai puri bai
awesome paji
Paaji 1 number swad Lata 💯❤️
Sirra he aa GBU
Excellent acting 😂😂😂😂😂
Awesome 😂😂😂
Bhai mzza band dia luvv u veere
Superb
Bestt best bestttg vedio. 👌👌👌 samee samee sareya de bapu
Good 😂😂👍
great
ਬਹੁਤ ਵਧੀਆ
This guys to much 😂
Hahahha att😅
End sirra
Nice video......
Dialogue and acting both are outstanding ❤