ਦਿੱਲੀ ਗਈਆਂ ਕਿਸਾਨ ਜੱਥੇਬੰਦੀਆਂ ‘ਤੇ ਭੜਕਿਆ ਦੀਪ ਸਿੱਧੂ “ਉੱਥੇ ਜਾ ਕੇ ਮਾਰਨੀ ਚਾਹੀਦੀ ਸੀ ਬੜਕ, ਪਰ ਰੋਟੀ ਖਾ ਮੁੜ ਆਏ”

Пікірлер: 503

  • @RozanaSpokesmanOfficial
    @RozanaSpokesmanOfficial3 жыл бұрын

    ਬਠਿੰਡੇ ਦੇ ਇਕੋ ਪਿੰਡ ‘ਚ ਨੌਜਵਾਨਾਂ ਨੂੰ ਖਾ ਗਈ ਅਜਿਹੀ ਚੀਜ਼ ਹੁਣ ਤੱਕ ਹੋਈਆਂ ਐਨੀਆਂ ਮੌਤਾਂ, ਦੇਖਕੇ ਕੰਬ ਉੱਠਿਆ ਪੂਰਾ ਪੰਜਾਬ ਪੂਰੇ ਪੰਜਾਬ ‘ਚ ਪੈ ਗਿਆ ਰੌਲਾ video - kzread.info/dash/bejne/iKN_xM6Rl8TMibQ.html

  • @SUKHDEVSINGH-bk8ne

    @SUKHDEVSINGH-bk8ne

    3 жыл бұрын

    Un HV

  • @BESTLEDREPAIRAMRITSAR
    @BESTLEDREPAIRAMRITSAR3 жыл бұрын

    ਸਾਰੇ ਜੂਥ ਨੂੰ ਦੀਪ ਸਿੱਧੂ ਵੀਰ ਦਾ ਸਾਥ ਦੇਣਾ ਚਾਹੀਦਾ ਹੈ

  • @zora6154

    @zora6154

    3 жыл бұрын

    ਸਾਰੀ ਯੂਥ ਤੁਹਾਡੇ ਵਾਂਗ ਫੂੱਦੁ ਨਹੀਂ ਹੈ ਜਿਹੜੇ ਧਰਨਿਆਂ ਵਿੱਚ ਆਪਣਾ ਸਮਾਂ ਬਰਥਾਦ ਕਰਨ ਜਿਵੇਂ ਤੁਸੀਂ ਆਪਣਾਂ ਸਮਾਂ ਬਰਥਾਦ ਕਰ ਰਹੇ ਹੋ।

  • @zora6154

    @zora6154

    3 жыл бұрын

    ਜਿਹੜੇ ਪੰਜਾਬ ਦੇ ਸਮਝਦਾਰ ਯੂਥ ਹੈ ਉਹ ਇਸ ਵੇਲੇ 2020 ਰਫਰੈਡਮ ਦੀਆਂ ਵੋਟਾਂ ਬਣਾਉਣ ਵਿੱਚ ਲੱਗੇ ਹੋਏ ਹਨ ਕਿਉਂਕਿ ਅੱਜ ਦੀ ਪੜੀ ਲਿਖੀ ਯੂਥ ਨੂੰ ਪਤਾ ਹੈ ਕਿ ਅਜ਼ਾਦੀ ਹੀ ਹੱਲ ਹੈ

  • @zora6154

    @zora6154

    3 жыл бұрын

    ਜਿਵੇਂ ਜੱਸ ਬਾਜਵਾ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਹੈ ਬਿਲਕੁਲ ਉਸੇ ਤਰ੍ਹਾਂ ਬਾਕੀਆਂ ਨੂੰ ਵੀ ਟਿਕਟਾਂ ਦੇ ਕੇ ਖ਼ਰੀਦ ਲਿਆ ਜਾਵੇਗਾ 👈 ਇੰਨਾ ਹਰੀਆਂ ਪੱਗਾਂ ਵਿਕਾਊ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਤੁਸੀਂ ਵੀ ਆਪਣਾਂ ਸਮਾਂ ਬਰਥਾਦ ਨਾਂ ਕਰੋ ਤੂਸੀਂ ਆਪਣੀਆਂ ਵੋਟਾਂ ਬਣਾਉ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਿੱਖ ਫ਼ਾਰ ਜਸਟਿਸ ਦਾ ਡੇਲੀ ਲਾਈਵ ਪ੍ਰਸਾਰਨ ਜੂ ਟਿਊਬ ਤੇ ਦੇਖੋ ਮੈਂ ਥੱਲੇ ਲਿੰਕ ਛੱਡ ਦਿੱਤਾ ਹੈ

  • @amrinder.008_8

    @amrinder.008_8

    3 жыл бұрын

    ਵੀਰ ਜੀ ਕਿਵੇਂ ਸਮਝਾਈਏ ਦੁਨੀਆਂ ਨੂੰ

  • @parmindersingh8408
    @parmindersingh84083 жыл бұрын

    ਪੰਜਾਬੀਓ ਦੀਪ ਸਿੱਧੂ ਬਾਈ ਦੀ ਕਦਰ ਕਰ ਲੋ ਕਿਤੇ ਐਵੇ ਦੁੱਧ ਦਾ ਸ਼ੰਨਾ ਚਿੱਕੜ ਚ ਨਾ ਡੌਲ ਦੀਓ.

  • @godisone7569
    @godisone75693 жыл бұрын

    ਦੀਪ ਸਿੱਧੂ ਬਾਈ ਜੀ, ... coment ਲਈ ਕੋਈ ਸ਼ਬਦ ਨਹੀਂ, ਸੁਦਾ 24 ਕੈਰੇਟ ਸੋਨਾ.. ਇਤਿਹਾਸਕ ਸਪੀਚ. . ਆਪਣਾ contact ਨੰਬਰ ਜਰੂਰ ਦਿਓ ਜੀ

  • @kirpalvirk7335

    @kirpalvirk7335

    3 жыл бұрын

    Kirpal virk

  • @satnamsingh-wp5do
    @satnamsingh-wp5do3 жыл бұрын

    ਦੀਪ ਜੀ:-ਜਿੰਦਗੀ ਵਿਚ ਐਸ਼ ਕਰਨੀ ਹੋਵੇ ਜਾਂ ਜ਼ਿੱਦ ਪਗਾਉਣੀ ਹੋਏ ਘਰ ਪੱਟ ਕੇ ਹੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਵਧਾਈਆਂ ਹਨ। ਗੁਰੂ ਕਿਰਪਾ ਕਰੇ ਜੀ।

  • @ManjitKaur-xc2do
    @ManjitKaur-xc2do3 жыл бұрын

    ਬਹੁਤ ਵਧੀਆਂ ਜਜ਼ਬਾ ਪੁੱਤ ਦੀਪ ਸਿਧੁ ਦਾ। ਬਹੁਤੇ ਲੋਕਾਂ ਦਾ ਰੋਟੀ ਨਾਲ ਹੀ ਸਬੰਦ ਹੈ

  • @AnilKumar-qx1ke
    @AnilKumar-qx1ke3 жыл бұрын

    ਬਿਲਕੁਲ ਠੀਕ ਕਿਹਾ ਵੀਰ ਬਾਈ ਜੀ ਪੰਜਾਬ ਜ਼ਿੰਦਾਬਾਦ

  • @PixelplayMsk

    @PixelplayMsk

    3 жыл бұрын

    Deep veer asi baar a pr 2 k month nu aa. Jana koi problem ho gai ta late sorry. Pr ap nl a bhave jaan chl jave.apna Ghar a punjab

  • @gursahibdhillon9409
    @gursahibdhillon94093 жыл бұрын

    ਲਵ ਯੂ ਦੀਪ ਸਿੱਧੂ ਵੀਰ

  • @SardarKS
    @SardarKS3 жыл бұрын

    ਬਾਈ ਜੀ ਤੁਸੀ ਪੰਜਾਬ ਦਾ ਹੀਰਾ ਹੋ, ਸਾਨੂੰ ਮਾਣ ਹੈ

  • @gurbindersingh960
    @gurbindersingh9603 жыл бұрын

    ਬਿਲਕੁਲ ਸਹੀ ਗੱਲ ਦੀਪ ਬਾਈ ਦੀ ਕਿਸਾਨਾਂ ਨੂੰ ਰੋਟੀ ਘਰੋ ਲੈ ਕੇ ਜਾਣੀ ਚਾਹੀਦੀ ਸੀ 👍👍👍🙏🙏🙏

  • @zora6154

    @zora6154

    3 жыл бұрын

    ਸਿੱਖੋ 1947 ਤੋਂ ਲੈਕੇ ਹੁਣ ਤੱਕ ਪੰਜਾਬ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਜੁੱਤੀਆਂ ਅਤੇ ਡਾਂਗਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਿਆ ਹਿੰਦੁਸਤਾਨ ਦੇ ਥੱਲੇ ਰਹਿ ਕੇ ਤੁਸੀਂ ਅਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਨੇ ਜੁੱਤੀਆਂ ਤੇ ਡਾਂਗਾਂ ਹੀ ਮਿਲਣਗੀਆਂ।

  • @zora6154

    @zora6154

    3 жыл бұрын

    ਪੰਜਾਬੀਓ ਤੁਸੀਂ ਧਰਨੇ ਲਾ ਲਾ ਕੇ ਆਪਣਾ ਸਮਾਂ ਬਰਥਾਦ ਨਾਂ ਕਰੋ ਤੂਸੀਂ ਆਪਣੀਆਂ 👉 ਵੋਟਾਂ ਥਣਾਉ 👈 ਅਜ਼ਾਦੀ ਹੀ ਹੱਲ ਹੈ 👉 1947 ਤੋਂ ਲੈਕੇ ਹੁਣ ਤੱਕ ਜੁੱਤੀਆਂ ਹੀ ਖਾ ਰਹੇ ਹਨ ਪੰਜਾਬ ਦੇ ਲੋਕ। ਕੁਝ ਹੋਸ਼ ਕਰੋ ਪੰਜਾਬੀਓ 👈👈

  • @basdevsingh3591

    @basdevsingh3591

    3 жыл бұрын

    Roti Public de tax di khadhi kise leader de ghar nahi khadhi.Roti apne hi paise di khadhi kise de baap ton nahi khadhi.

  • @guriaujla7067
    @guriaujla70673 жыл бұрын

    ਹੁਣ ਮੋਕਾਂ ਸਭ ਕੁਛ ਹੋ ਸਕਦਾ ਜੇ ਸਭ ਇਕੱਠੇ ਹੋ ਜਾਈਏ

  • @jotbrar5265
    @jotbrar52653 жыл бұрын

    ਬਾਈ ਦੀਪ ਤੇਰੀ ਇੱਕ ਇੱਕ ਗੱਲ ਵਿੱਚ 100 ਪ੍ਰਤੀਸ਼ਤ ਸੱਚਾਈ ਆ

  • @GagiBhattiwal
    @GagiBhattiwal3 жыл бұрын

    ਦੀਪ ਬਾਈ ਜੀ ਬਹੁਤ ਵਧੀਆ ਜਾਣਕਾਰੀ ਰੱਬ ਤੈਨੂੰ ਲੰਮੀ ਉਮਰ ਬਖਸੇ ਧੰਨਵਾਦ ਬਾਈ ਜੀ 🌹🙏🙏🙏🙏🙏🌹

  • @jaswantsinghpradhan7470
    @jaswantsinghpradhan74703 жыл бұрын

    ਮੈਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ ਇੱਕ ਅਦਨਾ ਜਿਹਾ ਆਗੂ ਹਾਂ। ਆਪਣੀ ਜਥੇਬੰਦੀ ਨੇ ਸਾਰੇ ਭਾਰਤ ਦੀਆਂ ਜਥੇਬੰਦੀਆਂ ਨੂੰ ਸੱਦਾ ਨਾ ਭੇਜਣ ਤੇ ਦਿੱਲੀ ਜਾਣ ਤੋਂ ਨਾਂਹ ਕਰ ਦਿੱਤੀ ਸੀ।ਬਾਕੀ ਜਥੇਬੰਦੀਆਂ ਨੂੰ ਵੀ ਸੰਕੇਤਕ ਦੇ ਤੌਰ ਤੇ ਸਿਰਫ ਦੋ ਆਗੂ ਭੇਜਣੇ ਚਾਹੀਦੇ ਸੀ ਕਿ ਪੰਜਾਬੀ ਨਾ ਕਹਿਣ ਕਿ ਇਹ ਗੱਲ ਨਹੀ ਕਰਦੇ ਆਹ ਰੋਟੀ ਰਾਟੀ ਵਾਲਾ ਡਰਾਮਾ ਨਹੀ ਸੀ ਕਰਨਾ ਚਾਹੀਦਾ। ਗੱਲਾਂ ਤਾਂ ਸੱਚੀਆਂ ਨੇ ਬਾਈ ਦੀਆਂ ਇਸੇ ਲਈ ਕੌੜੀਆਂ ਵੀ ਲੱਗਣਗੀਆਂ ਕਈਆਂ ਨੂੰ

  • @gursahibdhillon9409

    @gursahibdhillon9409

    3 жыл бұрын

    ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ ,ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ, ਅਕਾਲੀ ,ਭਾਜਪਾ ,ਕਾਂਗਰਸ, ਆਪ ਪਾਰਟੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ , ਗੈਰੀ ਢਿੱਲੋਂ,ਜਿਲ੍ਹਾ ਤਰਨ ਤਾਰਨ ਸਾਹਿਬ

  • @jaswantsinghpradhan7470

    @jaswantsinghpradhan7470

    3 жыл бұрын

    @@gursahibdhillon9409 👍👍👍👍

  • @Malkitsingh-jr7sy
    @Malkitsingh-jr7sy3 жыл бұрын

    ਸੱਚ ਸੁਨਣਾ ਵੀ ਔਖਾ ਅਤੇ ਸੱਚ ਬੋਲਨਾ ਵੀ ਔਖਾ ਹੈ ਜੀ ਦੀਪ ਸਿੱਧੂ ਵੀਰ ਜਿੰਦਾਬਾਦ

  • @aulakh9276
    @aulakh92763 жыл бұрын

    ਬਹੁਤ ਹੀ ਜ਼ਿਆਦਾ ਵਧੀਆ ਵਿਚਾਰ ਵੀਰ ਦੀਪ ਸਿੱਧੂ ਬਾਈ ਜੀ। ਸੱਚੇ ਪਾਤਸ਼ਾਹ ਜੀ ਮੇਹਰ ਕਰਨ ਤੁਸੀਂ ਜਿਹੜਾ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦਾ ਸੰਘਰਸ਼ ਆਰੰਭ ਕੀਤਾ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਮੋਰਚਾ ਨੂੰ ਜਿੱਤ ਪ੍ਰਾਪਤ ਕਰਵਾਉਣ।🙏🙏🙏🙏🙏

  • @amarjitsinghrai6681
    @amarjitsinghrai66813 жыл бұрын

    ਇਨਕਲਾਬ ਜਿੰਦਾਬਾਦ, ਦੀਪ ਸਿੱਧੂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ

  • @gurmailpannu4798
    @gurmailpannu47983 жыл бұрын

    ਦੀਪ ਬਾਈ ਜਿੰਦਾਬਾਦ💪 ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱💪

  • @GurwinderSingh-ki3dx
    @GurwinderSingh-ki3dx3 жыл бұрын

    ਬਿਲਕੁਲ ਸਹੀ ਗੱਲਾ ਕਿਸਾਨ ਆਗੂ ਪਲੇਟਾਂ ਚੁੱਕ ਕੇ ਇੰਝ ਜਾਪ ਰਹੇ ਸੀ ਜਿਵੇਂ ਕਿਸੇ ਵਿਆਹ ਤੇ ਆਏ ਹੋਣ

  • @jagroopsinghbassi1601
    @jagroopsinghbassi16013 жыл бұрын

    ਦੀਪ ਤੇ ਲੱਖੇ ਵੀਰ ਕਠੇਹੋਜੂ

  • @tajinderbirsandhu187
    @tajinderbirsandhu1873 жыл бұрын

    ਪਲੇਟਾ ਚੱਟਣ ਗਏ ਸੀ ਗੂਰੁ ਘਰ ਨੇੜੇ ਸੀ ਚੌਲਾ ਤੇ ਡੁਲ ਗਏ ਦਿਮਾਗ ਤੋ ਖਾਲੀ ਉਹਨਾ ਪਰਖ ਲਏ ਆਪ ਬਣੇ ਕਿਸਾਨ ਆਗੂ ?

  • @sukhmeetkaurgill4349
    @sukhmeetkaurgill43493 жыл бұрын

    ਸਹੀ ਹੈ ਦੀਪ ਸਿੱਧੂ

  • @videosforyou9715

    @videosforyou9715

    3 жыл бұрын

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਦੀ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.G

  • @ndhaliwal2889
    @ndhaliwal28893 жыл бұрын

    ਸ਼ਾਹ ਮੁਹੰਮਦਾਂ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ

  • @govindersingh3866
    @govindersingh38663 жыл бұрын

    ਦੀਪ ਸਿੱਧੂ ਪੰਜਾਬ ਨੂੰ ਹੀਰਾ ਮਿਲ ਗਿਆ ਸੱਚੇ ਪਾਤਸ਼ਾਹ ਚੜਦੀ ਕਲਾ ਵਿੱਚ ਰੱਖਣ ।

  • @bittusidhu9785
    @bittusidhu97853 жыл бұрын

    ਵੀਰ ਤੂੰ ਹੀਰਾ ਪੰਜਾਬ ਦਾ ਤੇਰੀ ਤਾਰੀਫ਼ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਜਿੱਤੇ ਗਾ ਜ਼ਰੂਰ ਮਾਂਵਾਂ ਭੈਣਾਂ ਦੀਆ ਦੁਆਵਾਂ ਬੇ ਅਰਥ ਨੀ ਜਾਂਦੀਆਂ ਜਿਉਂਦਾ ਰਿਹ

  • @aulakh9276
    @aulakh92763 жыл бұрын

    ਪਹਿਲੀ ਦਿੱਲੀ ਮੀਟਿੰਗ ਵਿੱਚ ਤਾ ਕਿਸਾਨ ਆਗੂ ਕਹਿ ਕੇ ਆਏ ਸਨ ਕਿ ਜੇਕਰ ਹੁਣ ਸਾਨੂੰ ਇਹ ਦਿੱਲੀ ਮੀਟਿੰਗ ਲੲੀ ਬਲਾਉਣਗੇ ਤਾਂ ਅਸੀਂ ਨਹੀ ਆਉਣਾ।ਇਹ ਆਪੇ ਹੀ ਚੰਡੀਗੜ੍ਹ ਆਉਣ ਗੇ।ਤਾ ਫਿਰ ਹੁਣ ਕੀ ਲੈਣ ਗਏ ਸੀ। ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਿਸ਼ ਕਰਨ

  • @jaswantsinghpradhan7470
    @jaswantsinghpradhan74703 жыл бұрын

    ਜਿਹੜੀ ਵੀ ਜਥੇਬੰਦੀ ਸਿਆਸੀ ਪਾਰਟੀਆਂ ਦਾ ਚੋਣਾਂ ਵੇਲੇ ਸਮਰਥਨ ਕਰ ਕੇ ਵੋਟਾਂ ਪਾਉਂਦੀ ਤੇ ਪਵਾਉਂਦੀ ਰਹੀ ਹੋਵੇ ਜਿਵੇਂ (ਲੱਖੋਵਾਲ ਹਮੇਸ਼ਾ ਅਤੇ ਰਾਜੇਵਾਲ ਦੀ 2017 ਵਿੱਚ ਬਾਦਲ ਨੂੰ,, ਐਲਾਨ ਕਰਕੇ) ਉਨਾਂ ਤੋਂ ਕਿਸਾਨਾ ਦੇ ਭਲੇ ਦੀ ਆਸ ਕਿਵੇਂ ਕਰ ਸਕਦੇ ਹਾਂ,,Jaswant singh press secretary, Kissan Mazdoor Sangrash Committee punjab, 9653770373

  • @zora6154

    @zora6154

    3 жыл бұрын

    👉ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਅਤੇੇ ਪੰਜਾਬ ਦੇ ਲੋਕ 5 ਸਾਲ ਕਾਂਗਰਸ ਤੋਂ ਜੁੱਤੀਆਂ ਖਾਂਦੇ ਤੇ 5 ਸਾਲ ਅਕਾਲੀਆਂ ਤੋਂ ਜੁੱਤੀਆਂ ਖਾਂਦੇ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਜੁੱਤੀਆਂ ਖਾਣੀਆਂ ਹਨ 👈 ਪੰਜਾਬ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਇੰਨਾ ਦੇ ਦਿਮਾਗ ਵਿੱਚ ਤੂੜੀ ਭਰੀ ਹੋਈ ਹੈ 😠😠😠

  • @jaswantsinghpradhan7470

    @jaswantsinghpradhan7470

    3 жыл бұрын

    @@zora6154 िਬਲਜੁਲ ਠੀਕ िਕਹਾ ਤੁਸੀਂ,,ਪੰਜਾਬੀਆਂ ਨੂੰ ਅਵੇਅਰ ਤਾਂ ਹੋਣਾ ਹੀ ਪਏਗਾ

  • @zora6154

    @zora6154

    3 жыл бұрын

    @@jaswantsinghpradhan7470 🖐️ ਪੰਜਾਬ ਦੇ ਵਿੱਚ ਜੇ ਤੁਹਾਡੇ ਜੂ ਟਿਊਬ ਤੇ ਸਿੱਖ ਫ਼ਾਰ ਜਸਟਿਸ ਦਾ ਲਾਈਵ ਨਹੀਂ ਚੱਲਦਾ ਤਾਂ ਤੁਸੀਂ ਆਪਣੀ 👉ਜੂ ਟਿਊਬ ਦੀ ਸੈਟਿੰਗ ਤੇ ਜਾ ਕੇ ਆਪਣੀ ਜੂ ਟਿਊਬ ਦੀ 👉 ਲੋਕੇਸ਼ਨ ਨੂੰ ਬਦਲੋ ਕੋਈ ਹੋਰ ਮੁਲਕ ਭਰ ਲਵੋ 👈 👉 ਇੰਡੀਆ ਨਾਂ ਭਰੋ ਜੀ👉 ਸਿੱਖ ਫ਼ਾਰ ਜਸਟਿਸ ਦੇ ਵੱਟਸਐਪ ਨੰਬਰਾਂ ਤੇ ਸੰਪਰਕ ਕਰੋ ਜੀ ਅਤੇ ਹੋਰ ਜਾਣਕਾਰੀ ਲਵੋ +1917 753 3782 👉 +1332 214 1643 ਤੁਸੀਂ ਇਸ ਵੈਬਸਾਈਟ ਤੇ ਜਾ ਕੇ ਆਪਣੀ ਵੋਟ ਬਣਾਉ 👉 www.ford3600.org 👈

  • @KulwantSingh-ff4ju

    @KulwantSingh-ff4ju

    3 жыл бұрын

    ਕਿਸਾਨ ਯੂਨੀਅਨ ਦੇ ਆਗੂ ਵੋਟਾਂ ਇਕੱਠੀਆਂ ਕਰ ਕੇ ਰਿਵਾਇਤੀ ਪਾਰਟੀਆਂ ਦੇ ਲੀਡਰਾਂ ਦੀਆਂ ਨਜ਼ਰਾਂ ਵਿੱਚ ਹੀਰੋ ਬਨਣ ਲਈ ਪੱਬਾਂ ਭਾਰ ਹੋਏ ਪਏ ਨੇ ਕੋਈ ਯੂਨੀਅਨ ਕਾਂਗਰਸ ਨੂੰ ਸਪੋਰਟ ਕਰਦੀ ਕੋਈ ਯੂਨੀਅਨ ਆਕਾਲੀ ਦਲ ਨੂੰ ਫਿਰ ਸੜਕਾਂ ਤੇ ਕਿਉਂ ਰੁਲਦੇ ਫਿਰਦੇ ਹਾਂ ਕਿਉਂਕਿ ਆਗੂਆਂ ਨੂੰ ਪੈਸੇ ਦੇ ਲਾਲਚ ਵਿੱਚ ਖਰੀਦੋ ਫਰੋਖਤ ਹੋ ਜਾਂਦੀ ਹੈ ਕਿਉਂਕਿ ਬਰਗਾੜੀ ਮੋਰਚੇ ਵਿੱਚ ਸਭ ਕੁੱਝ ਵੇਖ ਲਿਆ ਕਿਵੇਂ ਆਗੂ ਵਿਕਦੇ ਨੇ

  • @jaswantsinghpradhan7470

    @jaswantsinghpradhan7470

    3 жыл бұрын

    @@KulwantSingh-ff4ju ਵੀਰ ਜੀ ਨਾ ਤਾਂ ਅਸੀਂ ਬਰਗਾੜੀ ਮੋਰਚੇ ਨੂੰ ਇਸ ਅੰਦੋਲਨ ਨਾਲ ਜੋੜ ਕਿ ਵੇਖ ਸਕਦੇ ਹਾਂ ਨਾ ਹੀ ਧਾਰਮਿਕ, ਸਿਆਸੀ ਅਤੇ ਜਥੇਬੰਦੀਆਂ ਦੇ ਆਗੂਆਂ ਨੂੰ ਬਰਾਬਰ ਸੋਚ ਵਾਲੇ।ਰਹੀ ਗੱਲ ਵਿਕਣ ਦੀ ਤਾਂ ਇਹ ਤਾਂ ਕੋਈ ਵੀ ਇਕ ਸਕਦਾ, ਹੁਣ ਤੱਕ ਸਿਰਫ ਸਰੇਆਮ ਐਲਾਨ ਕਰਕੇ ਜਾਂ ਤਾਂ ਅਜਮੇਰ ਸਿੰਘ ਲੱਖੋਵਾਲ ਬਾਦਲਾ ਨੂੰ ਵੋਟਾਂ ਪਵਾਉਦਾ ਰਿਹਾ ਹੈ ਜਾਂ ਬਲਬੀਰ ਸਿੰਘ ਰਾਜੇਵਾਲ ਨੇ 2017 ਵਿੱਚ ਬਾਦਲਾਂ ਨੂੰ ਹਮਾਇਤ ਦਿੱਤੀ ਸੀ, ਬਾਕੀ ਸਾਨੂੰ ਜਥੇਬੰਦੀਆਂ ਦੇ ਝੰਡੇ ਨਾਲ ਜੁੜਨਾ ਚਾਹੀਦਾ ਅਤੇ ਸਾਡੇ ਵਿੱਚ ਸੱਚ ਬੋਲਣ ਦਾ ਇੰਨਾ ਦਮ ਹੋਣਾ ਚਾਹੀਦਾ ਕਿ ਜੇਕਰ ਲੱਗੇ ਕਿ ਆਗੂ ਵਿਕ ਗਿਆ ਹੈ ਤਾਂ ਮੀਟਿੰਗਾਂ ਵਿੱਚ ਮੂੰਹ ਤੇ ਗਲਤ ਆਗੂ ਗਲਤ ਕਹਿ ਸਕੀਏ | ਅਗਰ ਵਰਕਰ ਅਤੇ ਪਿੰਡ ਪੱਧਰ ਦਾ ਆਗੂ ਜਾਗਰੂਕ ਹੋਵੇ ਤਾਂ ਕਨਵੀਨਰ ਜਾਂ ਸੂਬਾ ਪ੍ਰਧਾਨ ਕਦੇ ਵੀ ਜਥੇਬੇਦੀ ਨੂੰ ਵੇਚ ਨਹੀ ਸਕਦਾ,,,,9653770373 ਜਸਵੰਤ ਸਿੰਘ ਪਲਾਸੌਰ ,ਪ੍ਰੈਸ ਸੈਕਟਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ

  • @gurkaransingh6699
    @gurkaransingh66993 жыл бұрын

    ਤੇਰੇ ਨਾਲ ਹਾਂ ਵੀਰ ਫੁਲ ਸਪੋਰਟ ਹੈ ਤੇਰੀ ਸੋਚ ਨੂੰ.

  • @gagandeepharaj9388
    @gagandeepharaj93883 жыл бұрын

    ਇੱਕਲਾ ਝੋਨਾ ਬੰਦ ਹੋ ਜੇ ਪੰਜਾਬ ਮੁੜ ਆਪਣੀਆ ਪੁਰਾਣੀਆਂ ਫ਼ਸਲਾਂ ਤੇ ਆ ਜੇ

  • @gursahibdhillon9409
    @gursahibdhillon94093 жыл бұрын

    ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ ,ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ, ਅਕਾਲੀ ,ਭਾਜਪਾ ,ਕਾਂਗਰਸ, ਆਪ ਪਾਰਟੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ , ਗੈਰੀ ਢਿੱਲੋਂ,ਜਿਲ੍ਹਾ ਤਰਨ ਤਾਰਨ ਸਾਹਿਬ

  • @NirmalSingh-eq7ly

    @NirmalSingh-eq7ly

    3 жыл бұрын

    ਗੁਰਸਾਹਿਬ ਢਿੱਲੋਂ ਜੀ, ਇੱਥੇ ਦੀਪ ਸਿੱਧੂ, ਲੱਖਾ ਸਿਧਾਣਾ ਅਤੇ ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਹੋਰ ਵੀ ਬਹੁਤ ਲੋਕ ਈਮਾਨਦਾਰ ਅਤੇ ਸਿਆਣੇ ਹਨ ਪਰ ਇਸ ਮੌਜੂਦਾ ਹਿੰਦੁਸਤਾਨੀ ਸਿਸਟਮ ਵਿੱਚ ਰਹਿ ਕੇ ਕਿਸੇ ਦੀ ਵੀ ਈਮਾਨਦਾਰੀ ਨਹੀਂ ਚੱਲਣੀ ਕਿਉਂਕਿ ਇਸ ਸਿਸਟਮ ਨੇ ਸੰਵਿਧਾਨ ਵਿੱਚ ਐਸੀਆਂ ਚੋਰ ਮੋਰੀਆਂ ਰੱਖੀਆਂ ਹੋਈਆਂ ਨੇ ਕਿ ਕੋਈ ਵੀ ਈਮਾਨਦਾਰ ਸ਼ਾਸ਼ਕ ਜਾਂ ਪਾਰਟੀ ਸੱਤਾ ਵਿੱਚ ਟਿਕ ਹੀ ਨਹੀਂ ਸਕਦੀ।ਮੰਨ ਲਓ ਕਿ ਇੱਕ ਈਮਾਨਦਾਰ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਤਾਂ ਕੀ ਉਹ ਪਹਿਲੀ ਸਰਕਾਰ ਵੱਲੋਂ ਹੋਈ ਲੁੱਟ ਦਾ ਹਿਸਾਬ ਉਸ ਕੋਲੋਂ ਆਪਣੇ ਤੌਰ ਤੇ ਲੈ ਸਕਦੀ ਆ? ਜਵਾਬ ਹੈ ਨਹੀਂ ਕਿਉਂਕਿ ਕੇਂਦਰ ਦੀ ਇਜਾਜ਼ਤ ਤੋਂ ਬਿਨਾਂ ਪਿਛਲੀ ਸਰਕਾਰ ਤੋਂ ਹਿਸਾਬ ਮੰਗਣ ਦਾ ਸੂਬੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ ।ਕੇਂਦਰ ਵੀ ਇਜਾਜ਼ਤ ਕਿਉਂ ਦੇਵੇਗਾ ਕਿਉਂਕਿ ਕੇਂਦਰ ਨੇ ਹੀ ਤਾਂ ਪੰਜਾਬ ਦੇ ਸਾਧਨ ਲੁੱਟਣ ਦੀ ਖਾਤਰ ਉਨ੍ਹਾਂ ਨੂੰ ਲੁੱਟ ਖਸੁੱਟ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ ।ਕੇਂਦਰ ਤਾਂ ਆਪਣੀ ਲੁੱਟ ਜਾਰੀ ਰੱਖਣ ਲਈ ਈਮਾਨਦਾਰ ਸਰਕਾਰ ਨੂੰ ਵੀ ਭਰਿਸ਼ਟਾਚਾਰ ਵੱਲ ਧੱਕਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਪੰਜਾਬ ਦੀ ਲੁੱਟ ਬੰਦ ਨਾ ਕਰ ਸਕਣ ।ਮੰਨ ਲਓ ਕਿ ਬਹੁਤ ਹੀ ਈਮਾਨਦਾਰੀ ਵਿਖਾਉਣਗੇ ਤਾਂ ਉਨ੍ਹਾਂ ਨੇ ਸੰਵਿਧਾਨ ਦੀ ਚੋਰਮੋਰੀ ਰਾਹੀਂ ਧਾਰਾ, ਸ਼ਾਇਦ 356 ਦਾ ਸਹਾਰਾ ਲੈ ਕੇ ਸਰਕਾਰ ਤੋੜ ਕੇ ਗਵਰਨਰੀ ਰਾਜ ਲਾਗੂ ਕਰ ਦੇਣਾ ਹੈ ।ਫਿਰ ਦੱਸੋ ਇਸ ਕੁਰੱਪਟ ਅਤੇ ਗੰਦੇ ਸਿਸਟਮ ਵਿੱਚ ਰਹਿ ਕੇ ਈਮਾਨਦਾਰ ਸਰਕਾਰ ਵੀ ਕੀ ਕਰ ਸਕਦੀ ਆ ?ਇਸ ਲਈ ਵੀਰੋ, ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਸ ਸਿਸਟਮ ਤੋਂ ਅਲੱਗ ਹੋਣਾ ਹੀ ਪੈਣਾ ਹੈ ।ਇਸ ਦਾ ਇੱਕੋ ਇੱਕ ਹੱਲ ਹੈ ਆਜਾਦੀ ਹੀ ਹੈ ।ਦੀਪ ਸਿੱਧੂ ਵੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਇਹੀ ਕਹਿ ਰਿਹਾ ਹੈ ।

  • @OhiSandhu

    @OhiSandhu

    3 жыл бұрын

    Khehra har party ch reh chukya aa.. Fudu bnke gallan ch na aya kro..kise v political back wale bnde nu tan kde v na leke aao..hmesha dhokha khawoge

  • @gursahibdhillon9409

    @gursahibdhillon9409

    3 жыл бұрын

    @@OhiSandhu veere ehna di soach boht vdea va pehla vi apa akali ਕਾਂਗਰਸ bjp ਕੋਲੋ 70ਸਾਲ ਹੋ ਗਏ shiter ਖਾਣ ਦੇ a Hun koi new। Party bna lvo Punjab ch।

  • @harjitchahal5496
    @harjitchahal54963 жыл бұрын

    ਦੀਪ ਜੀ ਬਹੁਤ ਵਧਿਆ ਵਿਚਰ ਨੇ ਜੇ ਸੁਚ ਹੋ ਜਾਵੇ ਤਾਂ ਸਿੱਖ ਲੲੀ ਸੋਨੇ ਤੇ ਸੁਵਗਾ ਹੈ

  • @amritsingh4924
    @amritsingh49243 жыл бұрын

    ਸਘੰਰਸ ਦੇ ਦਰਿਆਵਾਂ ਵਾਲੇ ਵਹਿਣ ਹੁੰਦੈ ਹਨ ਰੁਕਿਆ ਨਹੀ ਰੁਕਦੇ ਆਪਣੇ ਆਪ ਹੀ ਰੁਕਦੇ ਆ

  • @ramanbrar7188
    @ramanbrar71883 жыл бұрын

    ਜੇਕਰ 21 ਤਰੀਕ ਨੂੰ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਤਾਂ ਓਹ ਹੋਰ ਵੀ ਭਾਰਤ ਦੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਾਣ।

  • @GurwinderSingh-ql9rq
    @GurwinderSingh-ql9rq3 жыл бұрын

    ਵੀਰ ਜੀ ਸਹੀ ਗੱਲ ਆ

  • @harjindersingh-tm1co
    @harjindersingh-tm1co3 жыл бұрын

    ਦੀਪ ਸਿੱਧੂ ਜੀ, ਕਲਮ ਦੇ ਮੁੱਠੇ ਨੂੰ ਹੱਥ ਪਾਓ, ਕਿਤਾਬਾਂ ਵੀ ਦਿਓ ਪੰਜਾਬ ਨੂੰ ,ਕੌਮ ਨੂੰ ।

  • @harjindersra3690
    @harjindersra36903 жыл бұрын

    Gd job veer gd soch gd persanailty

  • @angrejmaan1864
    @angrejmaan18643 жыл бұрын

    ਕਿਸਾਨ ਵੀਰਾ ਨੂੰ ਬੇਨਤੀ ਹੈ ਸਰਕਾਰ ਅੱਗੇ ਗੋਡੇ ਨਾ ਟੇਕੋ ਸਰਕਾਰ ਨੂੰ ਗੋਡਿਆਂ ਭਾਰ ਕਰੋ।

  • @theguardian4820
    @theguardian48203 жыл бұрын

    ਪੰਜਾਬੀ ਏਕਤਾ ਜ਼ਿੰਦਾਬਾਦ।

  • @pardeeppardeepsingh5520

    @pardeeppardeepsingh5520

    3 жыл бұрын

    Y good job

  • @sarbjitsidhu3620
    @sarbjitsidhu36203 жыл бұрын

    ਬਹੁਤ ਵਧੀਆ ਵਿਚਾਰ ਸਿੱਧੂ ਸਾਹਿਬ 👍👍👍👍

  • @guriaujla7067
    @guriaujla70673 жыл бұрын

    Punjab da maan Deep Sidhu Paji 🙏🙏

  • @theguardian4820
    @theguardian48203 жыл бұрын

    ਲੜਾਈ ਚ ਨਫਾ ਨੁਕਸਾਨ ਨੀ ਹੁੰਦਾ।

  • @ranogill7311

    @ranogill7311

    3 жыл бұрын

    Bilkul hunda ji Nafa v ho sakda ,te Nuksan v ho sakda Dono pehlu naal , leyke chalna panda ji

  • @gursahibdhillon9409
    @gursahibdhillon94093 жыл бұрын

    ਲੱਖਾਂ ਸਿਧਾਣਾ ਵੀਰ ਲਵ ਯੂ

  • @varidersingh5149
    @varidersingh51493 жыл бұрын

    22 ਜੀ ਪਰਮਾਤਮਾ ਹਮੇਸਾ ਤੁਹਾਨੂੰ ਸਲਾਮ ਰਖੇ

  • @varindersingh7652
    @varindersingh76523 жыл бұрын

    Bohat wadia Galla bai ji , kissana nu othe Barak marni chahe de se .

  • @manjituppal2627
    @manjituppal26273 жыл бұрын

    Waheguru ji ka Khalsa, waheguru ji ke fathe, deep paji awesome speech, and to all the listeners, people let’s do it now , we have to wake up it’s “now or never “

  • @zora6154

    @zora6154

    3 жыл бұрын

    ਕੁਝ ਨਹੀਂ ਹੋਣਾ ਤੁਸੀਂ ਜਿਨੇਂ ਮਰਜ਼ੀ ਟਰੇਨਾਂ ਰੋਕ ਲਾਉ ਜਿਨੇਂ ਮਰਜ਼ੀ ਧਰਨੇ ਲਾ ਲਉ ਤੁਹਾਨੂੰ ਜੁੱਤੀਆਂ ਤੇ ਡਾਂਗਾਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਣਾ ਤੁਹਾਨੂੰ 👉 ਮੇਰੀ ਗੱਲ ਯਾਦ ਰੱਖਿਓ ਤੁਸੀਂ 👈 ਕੁਝ ਹੋਸ਼ ਕਰੋ ਪੰਜਾਬੀਓ 👉👉 ਵੱਧ ਤੋਂ ਵੱਧ ਆਪਣੀਆਂ ਵੋਟਾਂ ਥਣਾਉ ਅਤੇ 👉 2020 ਰਫਰੈਡਮ ਨੂੰ ਸਪੋਰਟ ਕਰੋ ਜੀ ਐਹੋ ਜਿਹਾ ਮੋਕਾ ਫਿਰ ਕਦੇ ਨਹੀਂ ਮਿਲਣਾ ਤੁਹਾਨੂੰ 👉 ਪੰਜਾਬ ਨੂੰ ਬਚਾਉਣਾ ਹੈ ਤਾਂ ਤੁਸੀਂ ਆਪਣੀਆਂ ਵੋਟਾਂ ਥਣਾਉ ਅਤੇ 20 20 ਰਫਰੈਡਮ ਨੂੰ ਸਪੋਰਟ ਕਰੋ 👈👈👋

  • @jashanpreet5225
    @jashanpreet52253 жыл бұрын

    Sidhu jandabad Jawan kisan jandabad majdor jandabad

  • @jagjitsingh7543
    @jagjitsingh75433 жыл бұрын

    Bai ji you are💯 saying right..I Salute you brother.

  • @gurpreetmaan7924
    @gurpreetmaan79243 жыл бұрын

    ਦੀਪ ਸਿੱਧੂ ਵੀਰ ਡਟੇ ਰਹੋ ਬਹੁਤ ਵਧੀਆ ਜਾਣਕਾਰੀ ਦਿੱਤੀ ਸਹੀ ਗੱਲ ਹੈ ਜਥੇਬੰਦੀਆਂ ਨੇ ਰੋਟੀਆਂ ਆਪ ਲੈ ਕੇ ਜਾਣੀਆਂ ਸੀ ,, ਜਿਊਣੇ ਮੌੜ ਵਾਲਾ ਮਾਨ

  • @world22ide
    @world22ide3 жыл бұрын

    ਬਿਲਕੁੱਲ ਸਹੀ ਆ ਕਾਮਰੇਡ ਤਾਂ ਕਦੋਂ ਦਾ ਵਿਕਣ ਨੂੰ ਫਿਰਦੇ ਨੇ ਪਰ ਲੋਕਾਂ ਦਾ ਡੰਡਾ ਚੜਿਆ ਹੋਇਆ

  • @harpalbhullar8034
    @harpalbhullar80343 жыл бұрын

    Lot of knowledge

  • @RanjitSingh-cj2wv
    @RanjitSingh-cj2wv3 жыл бұрын

    ਰਲ ਕੇ ਚਲੋ ਸਾਰੇ ਜਾਣੇ

  • @lotaymanjeet
    @lotaymanjeet3 жыл бұрын

    totally agreed. They trapped in a five star hotel lunch. They could fetch some personal time.

  • @DavinderSingh-ot4mj

    @DavinderSingh-ot4mj

    3 жыл бұрын

    ਦੀਪ ਸਾਬ ਜੀ ਏਦਾਂ ਦੀਆਂ ਗੱਲਾਂ ਨਾ ਕਰੋ ਪਾਟਕ ਪਾਉਣ ਵਾਲੀਆਂ

  • @nirmaljeetkaur6929
    @nirmaljeetkaur69293 жыл бұрын

    Beta deep sadke jawan tere to vahguru hor himat bakhse🙏🙏👍👍

  • @zora6154

    @zora6154

    3 жыл бұрын

    👉 ਜਿਵੇਂ ਜੱਸ ਬਾਜਵਾ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਗਈ ਹੈ ਖਰੜ ਤੋਂ ਬਿਲਕੁਲ ਉਸੇ ਤਰ੍ਹਾਂ ਬਾਕੀਆਂ ਨੂੰ ਵੀ ਟਿਕਟਾਂ ਦੇ ਕੇ ਖ਼ਰੀਦ ਲਿਆ ਜਾਵੇਗਾ 👈 ਆਉਣ ਵਾਲੇ ਸਮੇਂ ਵਿੱਚ ਇਹੀ ਕੁਝ ਹੋਣਾ ਹੈ ਕੋਈ 100 ਨੂੰ ਵਿੱਕ ਜਾਂਦਾ ਹੈ ਅਤੇ ਕੋਈ ਲੱਖ ਨੂੰ ਵਿੱਕ ਜਾਂਦਾ ਹੈ ਇੰਡੀਆ ਵਿੱਚ ਸ਼ਭ ਕੁਝ ਵਿਕਾਊ ਹੈ

  • @zora6154

    @zora6154

    3 жыл бұрын

    ਸਾਡੇ ਪੰਜਾਬ ਵਿੱਚ ਗੱਦਾਰਾਂ ਦੀ ਕੋਈ ਕਮੀਂ ਨਹੀਂ ਹੈ ਤੁਸੀਂ ਆਪਣਾਂ ਸਮਾਂ ਬਰਥਾਦ ਨਾਂ ਕਰੋ ਤੂਸੀਂ ਆਪਣੀਆਂ ਵੋਟਾਂ ਬਣਾਉ ਅਤੇ 2020 ਰਫਰੈਡਮ ਨੂੰ ਸਪੋਰਟ ਕਰੋ ਜੀ ਕਿਉਂਕਿ ਇਸ 18 ਨਵੰਬਰ ਨੂੰ ਸਿੱਖ ਫ਼ਾਰ ਜਸਟਿਸ ਵੱਲੋਂ ਵੋਟਾਂ ਪੈਣ ਦਾ ਐਲਾਨ ਹੋ ਜਾਣਾ ਹੈ 👈

  • @harbhajansingh2470
    @harbhajansingh24703 жыл бұрын

    ਬਹੁਤ ਵੱਦੀਆ ਵਿਚਾਰ ਨੇ ਵਿਰ ਦਿਪ ਸਿੰਘ ਦੇ

  • @jagroopsinghbassi1601
    @jagroopsinghbassi16013 жыл бұрын

    ਦੀਪ ਵੀਰ 💯👌

  • @ramanbrar7188
    @ramanbrar71883 жыл бұрын

    ਅਣਖ ਰੱਖੋ ਯੂਨੀਅਨ ਵਾਲਿਓ ਆਪਾਂ ਪੰਜਾਬੀ ਆ ਆਪਾਂ ਭਈਏ ਨਹੀਂ ਬਨਣਾ। ਇਹਨਾਂ ਦੇ ਗੁਲਾਮ ਨਹੀਂ ਬਨਣਾ

  • @surinderKaur-bj7um
    @surinderKaur-bj7um3 жыл бұрын

    Deep sidhu putter agreed with you Real 24 cr gold pay to God every day

  • @gurjodhsingh6158
    @gurjodhsingh61583 жыл бұрын

    ਇਥੇ ਲੋਗ਼ ਬੁਹਤ ਵਦਵਨ ਨੇ comments ਵਾਲੇ ।ਬਿਲਕੁਲ ਸਹੀ ਬੋਲਿਆ ਓਥੇ ਏਹ ਕਿੱਸਨ ਅਗੋਂ lunch ਕਰਣ ਗੇ ਸੀ ।।।।।।।

  • @ManjitKaur-xc2do
    @ManjitKaur-xc2do3 жыл бұрын

    ਬਿਲਕੁਲ ਸਹੀ ਮੈਂ ੧੯੬੫ ਵਿੱਚ ਅਠਵੀਂ ਵਿੱਚ ਪੜਦੀ ਸੀ। ਗੜਵਾਲੀ ਫੋਜੀ ਸਿਪਾਹੀ ਬਦੰਕਾਂ ਦੇ ਕੇ ਕੁੜਤੇ ਪੰਜਾਮੇ

  • @OhiSandhu

    @OhiSandhu

    3 жыл бұрын

    Ki

  • @kalapannu9866
    @kalapannu98663 жыл бұрын

    ਬਾਈ ਤੇਰੀ ਸੋਚ ਸਭ ਤੋਂ ਵਧੀਆ ਪਰ ਇਹ ਨਾ ਨੇ ਪੈਸੇ ਲੈ ਕੇ ਵਿਕ ਜਾਣਾ ਸੀ ਪਰ ਤੂੰ ਹੁਣ ਤੱਕ ਇਹਨਾ ਨੂੰ ਪੈਸੇ ਨਹੀਂ ਲੈ ਦਿੱਤੇ ਹੁਣ ਇਹ ਸੋਚਦੇ ਨੇ ਕਿਸੇ ਤਰਾਂ ਸਰਕਾਰਾ ਦੀ ਮੰਨੀਏ ਬਾਈ ਜਿੰਦਾਵਾਦ ਦੀਪ

  • @BalochiPimpin
    @BalochiPimpin3 жыл бұрын

    ਪਤਾ ਨਹੀਂ ਸਾਨੂੰ ਕਦੋਂ ਸਮਝ ਆਉਣੀ ਹੈ ਦੀਪ ਵੀਰ ਵਰਗੇ ਨੌਜਵਾਨਾਂ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਪਰ ਚੰਗੇ ਇਨਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਵਿਰੋਧ ਕਰਨ ਲੱਗ ਜਾਂਦੇ ।ਵੀਰੋ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਸਮੱਥ ਬਖਸ਼ੇ ਦੀਪ ਵੀਰ ਨੂੰ ਗੁਰੂ ਸਾਹਿਬ ਜੀ ਦੀ ਓਟ ਲੈ ਕੇ ਉਸਨੂੰ ਸਮਰਥਨ ਦੇਈਏ ।ਪੰਜਾਬ ਨੂੰ ਬਚਾਉਣ ਦਾ ਹੀਲਾ ਕਰੀਏ

  • @navsandhu6054
    @navsandhu60543 жыл бұрын

    few are those who see with thier own eyes and feel with thier own hearts ...love u

  • @govindersingh3866
    @govindersingh38663 жыл бұрын

    ਕਿਸਾਨੋ ਇਕ ਬੰਨੇ ਤੁਸੀਂ ਦਿੱਲੀ ਨੂੰ ਦੁਸ਼ਮਣ ਕਿਹ ਰਹੇ ਜੇ । ਦੂਜੇ ਬੰਨੇ ਉੱਥੇ ਜਾ ਕੇ ਟੂਕੜ ਖਾ ਰਹੇ ਜੇ ਬਹੁਤ ਸ਼ਰਮ ਵਾਲੀ ਗੱਲ ਆ

  • @JasvirSingh-jq1bn
    @JasvirSingh-jq1bn3 жыл бұрын

    ਦੀਪ ਵੀਰ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ

  • @gurbaxsingh3382
    @gurbaxsingh33823 жыл бұрын

    Very nice what you say 1965 war I see when I leave my village next day that time I go to school 6 grade. Army person asking about clothes they are offering rifle.

  • @sskherisingh5223
    @sskherisingh52233 жыл бұрын

    ਜਦੋਂ ਮੂੰਹ ਵਗਾਨੇ ਘਰ ਦਾ ਖਾਂਦਾ ਤਾਂ ਅੱਖ ਨੀਵੀਂ ਹੁੰਦੀ ਐ । ।You are Absolutely Right Mr. Deep Sidhu Ji

  • @gianbains6043
    @gianbains60433 жыл бұрын

    Kisan are Right They did not Took one Step Back From There AIM 🙏

  • @nishansinghgill4325

    @nishansinghgill4325

    3 жыл бұрын

    ਦੀਪ ਬਾਈ ਤੂੰ ਬਿਲਕੁਲ ਠੀਕ ਕਹਿ ਰਿਹਾ ਹੈ

  • @varidersingh5149
    @varidersingh51493 жыл бұрын

    22 ਜੀ ਸਲਾਮ ਅਾ ਸੋਚ ਨੂੰ

  • @SinghGill7878
    @SinghGill78783 жыл бұрын

    ਸਹੀ ਗੱਲ ਬਾੲੀ ਦੀਪ ਸਿੱਧੂ ਜੀ

  • @kamalpritsingh5076
    @kamalpritsingh50763 жыл бұрын

    Thank you very much waheguru Ji ka Khalsa waheguru Ji ki fateh you’re very good thinking and Really things you’re a truest worthy person and bravest sikh I am happy 😃 and proud thanks 🙏

  • @PixelplayMsk
    @PixelplayMsk3 жыл бұрын

    Hji veer ji bilkul sahi gl a.

  • @daljeetsingh939
    @daljeetsingh9393 жыл бұрын

    Bhut vadiya bai ji 👌👍👍 jo v keha sab sach a eh

  • @avneetsingh5566
    @avneetsingh55663 жыл бұрын

    Right now brother

  • @audiogyan2150
    @audiogyan21503 жыл бұрын

    Knowledge

  • @KulwantSingh-ff4ju
    @KulwantSingh-ff4ju3 жыл бұрын

    ਬਿੱਲਕੁਲ ਸੱਚੀਆਂ ਗੱਲਾਂ ਉੱਹ ਸਾਡੀਆਂ ਜੜ੍ਹਾਂ ਵੱਢਣ ਲੱਗੇ ਆਂ ਅਸੀਂ ਉਹਨਾਂ ਨਾਲ ਬਹਿਠ ਕੇ ਪਕਵਾਨ ਖਾਣ ਜਾਂਦੇ ਆ

  • @kulveerkaur4409
    @kulveerkaur44093 жыл бұрын

    Aj mih panda a g aj kithe bathe o g

  • @jagmeetdhaliwal8239
    @jagmeetdhaliwal82393 жыл бұрын

    ਓਏ ਭਰਾਵਾ ਹੱਲ ਤਾਂ ਗੱਲ ਕਰਕੇ ਹੀ ਹੋਊਗਾ ਏਥੇ ਬੈਠਾਇਆ ਕੋਲੇ ਨੀ

  • @GagandeepSingh-ps8hy

    @GagandeepSingh-ps8hy

    3 жыл бұрын

    ਕੀ ਹੱਲ ਹੋਇਆ ਯੂਨੀਆਨ ਆਲਿਆ ਤੂੰ ਦੱਸ ਵੀਰੇ

  • @OhiSandhu

    @OhiSandhu

    3 жыл бұрын

    Lun hal krde sarkar sab stunt khed di..gallan naal hunda tan anandpur de matte ch ki galt ya koi vaddi mang c..sant g nu kyo akk k hathyar chakne pye??

  • @pss6716
    @pss67163 жыл бұрын

    Sardar ji be part of solution , by criticising, you are just serving the purpose of opponents of this moment. God sake behave like a mature person

  • @harjinderbilling8549
    @harjinderbilling85493 жыл бұрын

    Truly bro why they are asking to run trains now, makes no sense!!

  • @mohansingh9572
    @mohansingh95723 жыл бұрын

    ਗੱਲ ਤਾਂ ਸਹੀ ਅ 22.g

  • @gurbachansingh9299
    @gurbachansingh92993 жыл бұрын

    ਦੀਪ।ਸਿਧੂ।ਵੀਰ।ਜੀ।ਆਪ।ਜੀ।ਨੂੰ।ਵਾਹਿਗੂਰੂ।ਜੀ।ਨੇ।ਆਪਣਾ।ਪੰਜਾਬ।ਸਾਭਣ।ਵਾਸਤੇ।ਭੇਜਿਆ।ਤੂਸੀ।ਆਪਣੇ।ਹਂਕ।ਸਂਚ।ਤੇ।ਪਹਿਰਾ।ਦੇਦੇ।ਰਹਿਣਾ।ਆਪਣਾ।ਮਿਸਨ।ਫਤਿਹ।ਹੈਵੇਗਾ।ਧੰਨਵਾਦ।ਸਿਧੂ।ਵੀਰ।ਜੀ

  • @cheemadairyfarmsangatpura3724
    @cheemadairyfarmsangatpura37243 жыл бұрын

    ਦੁਸਮਣ ਦੇ ਘਰ ਜਾ ਕੇ ਖਾਣਾ ਨੀ ਖਾਣਾ ਸੀ

  • @gurmitsingh6145
    @gurmitsingh61453 жыл бұрын

    Today's speach of Deep Sidhu is valuable and neads to be acted upon by every punjabis. Jago jago jago jago

  • @sarabjitgoodbabysingh2678
    @sarabjitgoodbabysingh26783 жыл бұрын

    sahi gal aa deep 22🤝👌

  • @shamshergill9463
    @shamshergill94633 жыл бұрын

    ਬਿਲਕੁਲ ਸਹੀ

  • @lovepreetaulakh1091
    @lovepreetaulakh10913 жыл бұрын

    Sahi gal ha Deep Sidhu Punjab bare acha sochda

  • @gagandeepsingh7638
    @gagandeepsingh76383 жыл бұрын

    Punjab punjabi punjabiyat zindabaad 🙏🙏

  • @jagseerchahal1866
    @jagseerchahal18663 жыл бұрын

    Deep sidhu ne gal sahi kiti aw

  • @sahibsinghramgarhia3877
    @sahibsinghramgarhia38773 жыл бұрын

    ਵੀਰ ਦੀਪ ਸਿੰਘ ਜੀ ਸੰਧੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਹੈ ਰਬ ਤਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਾਈ ਹੋਰ ਸ਼ਬਦ ਨਹੀਂ ਹੈ

  • @gurjitsinghsaini1670
    @gurjitsinghsaini16703 жыл бұрын

    Bilkul sahi gal kahi 22g

  • @RanjeetSingh-ne9dr
    @RanjeetSingh-ne9dr3 жыл бұрын

    👍🙏

  • @MandeepSingh-cb4ze
    @MandeepSingh-cb4ze3 жыл бұрын

    ਸਾਰਿਆਂ ਨੂੰ ਬੇਨਤੀ ਹੈ ਕਿ 25 26 Nov ਨੂੰ ਦਿੱਲੀ ਪਹੁੰਚੋ ਤੇ ਸਘੰਰਸ ਨੂੰ ਮਜਬੂਤ ਕਰੋ।

  • @Gill0751
    @Gill07513 жыл бұрын

    ਵਧੀਆ ਵੀਰ ਜੀ ਪ੍ਰਮਾਤਮਾ ਕ੍ਰਿਪਾ ਬਣਾਈ ਰੱਖੇ

  • @satwantkaur6151
    @satwantkaur61513 жыл бұрын

    ਬਹੁਤ ਹੀ ਵਧੀਆ ਦੀਪ ਸਿੰਘ ਸਿੱਧੂ ਜੀ

  • @cheemadairyfarmsangatpura3724
    @cheemadairyfarmsangatpura37243 жыл бұрын

    ਸਹੀ ਗੱਲ ਬਾਈ ਤੇਰੀ

  • @babansingh9340
    @babansingh93403 жыл бұрын

    Deep ਸਿੱਧੂ 👌 🙏 🙏

  • @gurpreetmandergolu2607
    @gurpreetmandergolu26073 жыл бұрын

    deepa y

  • @ranvirsupport.akaalchannel7608
    @ranvirsupport.akaalchannel76083 жыл бұрын

    👍👍👍

  • @irshadullah6272
    @irshadullah62723 жыл бұрын

    mashallah g

  • @devendrasingh2682
    @devendrasingh26823 жыл бұрын

    Waheguru ji tuhanu chardi kla bakhshe

Келесі