DHART DE JAAYE l EP 36 l ‪Atinderpal Singh l Sarbjeet Singh Sidhu l B Social

Ойын-сауық

ਮਿਲਾਵਟੀ ਹਲਦੀ ਨਾ ਖਾਓ, ਮਾਰੇ ਜਾਓਂਗੇ l DHART DE JAAYE l EP 36 l ‪Atinderpal Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : / bsocialoffic.... .
Instagram Link : / bsocialoffi.... .
Episode : Dhart De Jaaye
Report by : Sarbjeet Singh Sidhu
Guest : Atinderpal Singh
Location : Kattu ( Barnala )
Cameraman : Harmanpreet Singh & Varinder Singh
Editor : Hardeep Singh
Digital Producer : Gurdeep Grewal
Label : B Social

Пікірлер: 51

  • @jatindersingh-ke5ht
    @jatindersingh-ke5ht2 жыл бұрын

    ਆਪਾਂ ਇੱਥੇ ਰਹਿਕੇ ਵੀ ਬਹੁਤ ਕੁਝ ਕਰ ਸਕਦੇ ਹਾਂ।ਬਸ ਸਾਡੇ ਲੋਕਾਂ ਕੋਲ ਭੇਡ ਚਾਲ ਐਂ ਬਾਹਰ ਦੀ। ਮੈਂ ਆਪਣੀ ਅੱਖੀਂ ਗੱਲ ਦੱਸ ਰਿਹਾਂ। ਸਾਡੇ ਰਿਸ਼ਤੇਦਾਰ ਨੇ ਤੇ ਉਹ ਘਰ ਵਿੱਚ ਕੁਝ ਮੱਝਾਂ ਰੱਖਕੇ ਦੁੱਧ ਪਾਉਦੇ ਨੇ ਸ਼ਹਿਰ ਵਿੱਚ। ਉਹਨਾਂ ਪਾਸੋਂ ਇੱਕ ਸ਼ਾਹੂਕਾਰ(ਬਾਣੀਏ) ਦੁੱਧ ਲੈਂਦੇ ਨੇ। ਤੇ ਇੱਕ ਵਾਰ ਮੱਝਾਂ ਦੁੱਧ ਘਟ ਗਈਆਂ ਤੇ ਉਹਨਾਂ ਨੂੰ ਦੁੱਧ ਬੰਦ ਕਰਨਾ ਪਿਆ ਤੇ ਉਹ ਸ਼ਾਹੂਕਾਰ(ਬਾਣੀਏ) ਕਹਿੰਦੇ। ਸਾਨੂੰ ਨਹੀਂ ਪਤਾ ਸਾਡਾ ਦੁੱਧ ਨਾਂ ਬੰਦ ਕਰੋ। ਜੇਕਰ ਤੁਹਾਨੂੰ ਮੱਝ ਦੀ ਲੋੜ ਹੈ ਤਾਂ ਉਝ ਵੀ ਲੈਕੇ ਦੇ ਦਿੱਨੇ ਆਂ ਤੇ ਬਿਨਾਂ ਵਿਆਜ਼ ਤੋਂ। ਕਿਉਕੇ ਉਹ ਜਮਾਂ ਅਸਲੀ ਦੁੱਧ ਦਿੰਦੇ ਸਨ। ਜਦੋਂ ਤੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਤੇ ਉਸਤੋਂ ਬਾਅਦ ਉਹਨਾਂ ਦਾ ਕੁੱਤਾ ਵੀ ਦੋਧੀ ਜਾਂ ਡੇਅਰੀ ਦਾ ਦੁੱਧ ਨਹੀਂ ਪੀਂਦਾ, ਉਹਨਾਂ ਆਪ ਨੇ ਤਾਂ ਪੀਣਾ ਕੀ ਐ। ਸੋ ਇੱਥੋਂ ਸਿੱਖ ਮਿਲੀ ਕੇ ਜੋ ਸਚਾਈ ਤੇ ਦਿਲੋਂ ਮਿਹਨਤ ਕਰਦਾ ਐ ਉਹ ਇੱਥੇ ਵੀ ਕਾਮਯਾਬ ਐ।

  • @dhesithevillagers9278

    @dhesithevillagers9278

    2 жыл бұрын

    ਅਸੀ ਪਿੰਡਾ ਵਾਲੇ ਸ਼ਰਮ ਮੰਨਦੇ ਹਾਂ ਤੇ ਦੋਧੀਆਂ ਨੇ ਤਰੱਕੀਆ ਕਰ ਲਈਆ ਸਾਡੇ ਸਿਰੋ ਪਰ ਸਾਨੂੰ ਚੱਜ ਨਾ ਆਇਆ

  • @harrygaming9052
    @harrygaming90522 жыл бұрын

    Punjab di journalism hi punjab nu duniya da no. 1 suba bna skdi aa... Bahut wadiya vedio .. Thnks soda share krn lyi

  • @gurindergill9115
    @gurindergill91152 жыл бұрын

    ਮਿਹਨਤ ਤਾਂ ਰੰਗ ਲਿਆਉਦੀ ਹੈ... ਪਰ ਅੱਜ ਕਿਸਾਨ ਰਿਸ਼ਕ ਲੈਣ ਦੀ ਹਾਲਤ ਵਿੱਚ ਨਹੀਂ ਹੈ...

  • @dhesithevillagers9278

    @dhesithevillagers9278

    2 жыл бұрын

    ਬਾਈ ਜੀ ਆਪਾਂ ਜਰੂਰੀ ਨਹੀ ਕਿ ਵੱਡਾ ਹੀ ਰਿਸਕ ਲੈਣਾ ਆਪਾਂ ਇੱਕ ਕਨਾਲ ਤੋ ਵੀ ਸੁਰੂ ਕਰ ਸਕਦੇ ਹਾਂ

  • @perrysingh8495
    @perrysingh84952 жыл бұрын

    If one guy/girl from every family implement their knowledge and information of the advanced technology for their own Bussines . Our Punjab will be the Richest in every form like before again ..

  • @jiwanjsingh7460
    @jiwanjsingh74602 жыл бұрын

    Love this program...informative, keeping our culture and language alive. Long live Punjab, long live Punjabi zubaan and long live Punjab dey lok.

  • @dr.jagtarsinghkhokhar3536
    @dr.jagtarsinghkhokhar35362 жыл бұрын

    ਚੰਗਾ ਉਪਰਾਲਾ

  • @rajindraoffcial7672
    @rajindraoffcial767211 ай бұрын

    Bilkul sachea.galla.bai.dea.sanu.apna.prodekt.ap.tear.karke vachan chahedea

  • @jassidhaliwal526
    @jassidhaliwal5262 жыл бұрын

    ਕੰਮ ਆਪਣੇ ਵਿੱਚ ਮਾਣ ਹੈ

  • @balbirbal6336

    @balbirbal6336

    2 жыл бұрын

    Wqeed Very good god bless you

  • @dr.iqbalmustafa1493
    @dr.iqbalmustafa14932 жыл бұрын

    Bohat vadiya program

  • @pannugagrewal2384
    @pannugagrewal23842 жыл бұрын

    Bahut shi gal aa veer di ..

  • @kirankaur4504
    @kirankaur45042 жыл бұрын

    Very good job bro 👍👍👍👍🙏🙏🙏🙏

  • @pankajsharma-pbg3849
    @pankajsharma-pbg38492 жыл бұрын

    Impressive initiative... Proud

  • @rachhpalsinghbajwaawan6166
    @rachhpalsinghbajwaawan61662 жыл бұрын

    ਸਤਿ ਸ੍ਰੀ ਅਕਾਲ ਭਾਊ

  • @jasvirsingh192
    @jasvirsingh1922 жыл бұрын

    Very good 👍

  • @SukhwinderSingh-dc5xg
    @SukhwinderSingh-dc5xg2 жыл бұрын

    very nice

  • @gdhaliwal4minian
    @gdhaliwal4minian2 жыл бұрын

    Very nice 👍 program love from Winnipeg

  • @sidhuchikenfarm8853

    @sidhuchikenfarm8853

    2 жыл бұрын

    Yaad kini k aundi Vere Punjab Di

  • @gdhaliwal4minian

    @gdhaliwal4minian

    2 жыл бұрын

    @@sidhuchikenfarm8853 bhut

  • @gdhaliwal4minian

    @gdhaliwal4minian

    2 жыл бұрын

    App de sare program hi dakh lai Punjab nu v vakh lai da

  • @JaskaranSingh-lo4ey
    @JaskaranSingh-lo4ey2 жыл бұрын

    Bhut jayda mtlb ho geya

  • @com.89
    @com.892 жыл бұрын

    Nice

  • @maninderkidsworld3800
    @maninderkidsworld3800 Жыл бұрын

    Excellent efforts

  • @deepsamra3003
    @deepsamra30032 жыл бұрын

    Very nice video

  • @prabhjotsidhudiwana1214
    @prabhjotsidhudiwana12142 жыл бұрын

    Good

  • @jassidhaliwal526
    @jassidhaliwal5262 жыл бұрын

    ਸਹੀ ਜਾਣਕਾਰੀ

  • @harjinderkaur6922

    @harjinderkaur6922

    2 жыл бұрын

    Veer ji magva kiva sakda ha

  • @anilbudania1928
    @anilbudania19282 жыл бұрын

    Bhot bdhiyaa interview JI, AAP JI daa phone number send krne di kirpaltaa krni JI dhnwaad JI satsaheb JIO I

  • @karamjitkaur384
    @karamjitkaur3842 жыл бұрын

    🙏👌👌👌👌👌

  • @amandipsingh3024
    @amandipsingh30242 жыл бұрын

    Bahut vadiya jee ,pind da name dasan lai thanxx

  • @SurinderSingh-ln3pv
    @SurinderSingh-ln3pv Жыл бұрын

    ਸਾਡੇ ਪਿੰਡ ਇਕ ਮੁੰਡਾ 5 ਏਕੜ ਲਾਉਦਾ ਹੈ ਤੇ ਉਹ ਆਪ ਚੱਕੀ ਤੇ ਪੀਸ ਕੇ ਵੇਚਦਾ ਹੈ ਟਿਕਟਾਂ ਤੇ ਵਿਕਦੀ ਹੈ 200 ਰੁਪਏ ਕਿਲੋ

  • @harpreet18
    @harpreet182 жыл бұрын

    @ਅਤਿੰਦਰਪਾਲ ਸਿੰਘ। ਬਾਈ “ਮਤਲਬ” ਕਹੇ ਬਿਨ੍ਹਾ ਬੋਲ ਕੇ ਦਿਖਾਓ 😁

  • @jagatkamboj9975
    @jagatkamboj99752 жыл бұрын

    इनफॉरमैटिव 🙏

  • @satindersandhu6104
    @satindersandhu61042 жыл бұрын

    Canada vich kitha hai which brand hai give me information plz

  • @jassidhaliwal526
    @jassidhaliwal5262 жыл бұрын

    ਮਿਟੀ ਦੇ ਤੱਤ

  • @manjitsinghsandhu9169
    @manjitsinghsandhu91692 жыл бұрын

    Veerji ki rate vechde ho please dsso

  • @lakhvirsingh9533
    @lakhvirsingh9533 Жыл бұрын

    Bhaji apna phon no Dio thankyu

  • @RajKumar-eu8ds
    @RajKumar-eu8ds2 жыл бұрын

    Number dena ji bhai da

  • @Tegzand
    @Tegzand2 жыл бұрын

    Jeunde rehn di icha v ni rahi

  • @S.s.s_88
    @S.s.s_882 жыл бұрын

    Until 3:27 is just wasted time video needs to start right away thats why thumbs down

  • @GurdeepSingh-tc3cr
    @GurdeepSingh-tc3cr2 жыл бұрын

    ਵਾਈ ਮੂੰਗੀ, ਝੋਨਾ,ਕਣਕ ਉੱਤੇ ਸਪਰੇ ਕਰਨ ਦੀ ਲੋੜ ਪੈਦੀ ਆ ਫਸਲ ਤੇ

  • @rajindraoffcial7672
    @rajindraoffcial767211 ай бұрын

    Bilkul sachea.galla.bai.dea.sanu.apna.prodekt.ap.tear.karke vachan chahedea

  • @sukhdeepsingh7193
    @sukhdeepsingh71932 жыл бұрын

    Good

  • @DilpreetSingh-up9rz
    @DilpreetSingh-up9rz2 жыл бұрын

    Good

Келесі