No video

ਧਰਮੀ ਫੌਜੀ ਬਲਵਿੰਦਰ ਸਿੰਘ ਨੇ ਮਾਰਿਆ ਬ੍ਰਿਗੇਡੀਅੇਰ ਪੂਰੀ ਬਾਗੀ ਹੋਣ ਕਰਕੇ ਬੱਚਿਆਂ ਨੂੰ ਵੀ ਨਹੀਂ ਮਿਲੀ ਸਰਕਾਰੀ ਨੋਕਰੀ

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 536

  • @gurupreet7530
    @gurupreet75303 жыл бұрын

    Balwinder pakhoke ਬਾਈ ਜੀ ਦੀ ਬਹੁਤ ਵੱਡੀ ਸੇਵਾ ਹੈ ਸਾਡੇ ਤੱਕ ਪਹੁੰਚਾਣ ਲਈ Waheguru ਚੜਦੀਕਲਾ ਚ ਰੱਖੇ ਸਲਾਮ ਆ ਧਰਮੀ ਫੌਜੀਆਂ ਨੂੰ

  • @user-dn4xv5ro1m
    @user-dn4xv5ro1m3 жыл бұрын

    ਧਰਮੀ ਫੌਜੀ ਸਰਦਾਰ ਬਲਵਿੰਦਰ ਸਿੰਘ ਜੀ🌹🌹 ਤੁਹਾਨੂੰ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ,,,

  • @sukhchhina7063
    @sukhchhina70633 жыл бұрын

    ਜਾਗਦੇ ਜਮੀਰਾ ਵਾਲੇ ਧਰਮੀ ਫੌਜੀ

  • @aksandhu344
    @aksandhu3442 жыл бұрын

    ਕਿਰਪਾ ਕਰਕੇ ਬਾਪੂ ਜੀ ਦੇ ਇਕ ਪੁਤਰ ਨੂੰ ਵਿਦੇਸ਼ ਭੇਜਿਆ ਜਾਵੇ

  • @parmjeetsingh19313
    @parmjeetsingh193133 жыл бұрын

    ਇਹੋ ਜਿਹੇ ਯੋਧਿਆਂ ਕਰਕੇ ਸਿੱਖੀ ਸਰੂਪ ਚੜਦੀ ਕਲਾ ਵਿੱਚ ਹੈ, ਤੇ ਰਹੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਸਾਡੇ ਖੂਨ ਵਿੱਚ ਹੈ, ਇਹ ਸਾਡੇ ਦਿਲਾਂ ਵਿੱਚੋਂ,,ਜਜਬਾ, ਕੋਈ ਨਹੀਂ ਕੱਢ ਸਕਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ।।

  • @sukhdevk.ghuman7407

    @sukhdevk.ghuman7407

    Жыл бұрын

    ❤❤

  • @atmasingh5372
    @atmasingh53723 жыл бұрын

    ਬਾਦਲ ਸਿੱਖਾਂ ਦਾਂ ਦੁਸਮਣ ਹੈ।ਹੁਣ ਅਗੇ ਤੁਸੀ ਸਾਰੇ ਫੋਜੀ ਇਕਠੇ ਹੋ ਕੇ ਦਰਬਾਰ ਸਾਹਿਬ ਆ ਜਾਓ। ਸਿੱਖ ਕੌਮ ਤੁਹਾਡੇ ਨਾਲ ਹੈ।

  • @gulzarsinghgharyala9974
    @gulzarsinghgharyala99743 жыл бұрын

    ਸਿੱਖ ਕੌਮ ਵਿੱਚ ਸੂਰਮਿਆਂ ਦੀ ਕਮੀ ਨਹੀਂ। ਪਰ ਕਸਰ ਗਦਾਰਾ ਦੀ ਵੀ ਨਹੀਂ। ਆਪ ਜੀ ਨਾਮ ਸਦਾ ਵਾਸਤੇ ਸੂਰਮਿਆਂ ਵਿੱਚ ਦਰਜ। ਹੋ ਗਿਆ। ਚੈਨਲ ਵਾਲੇ ਸਿੰਘ ਦਾ ਬਹੁਤ ਧੰਨ ਵਾਦ।

  • @baljindersingh9886
    @baljindersingh98863 жыл бұрын

    ਧੰਨ ਆ ਜੀ ਤੁਹਾਡੀ ਕੁਰਬਾਨੀ ਅੱਗੇ ਮੇਰੇ ਸ਼ਬਦ ਫੀਕੇ ਪੇ ਰਹੇ ਆ

  • @gurtejsinghsroye4300
    @gurtejsinghsroye43002 жыл бұрын

    ਧੰਨ ਹੈ ਤੁਹਾਡੀ ਕਰਬਾਨੀ ਧਰਮੀ ਫੌਜੀ ਸਾਹਬ

  • @sarwanbajwa8074
    @sarwanbajwa80742 жыл бұрын

    ਬੇੜਾ ਗਰਕ ਹੋ ਜਾਏ ਬਾਦਲ ਅਤੇ ਉਹਦੀ ਜੁੰਡਲੀ ਦਾ ਜਿਹੜੇ ਕੰਜਰ ਆਪਣੇ ਘਰ ਭਰਦੇ ਰਹੇ ਨੇ ਪਰ ਗੁਰੂ ਸਾਹਿਬ ਦੀ ਕਰਨੀ ਵੇਖੋ ਘਰ ਇਹਨਾਂ ਦੇ ਫਿਰ ਨਹੀ ਭਰੇ ਤੇ ਭਰਨੇ ਵੀ ਨਹੀ ।

  • @SatnamSingh-li6mu
    @SatnamSingh-li6mu3 жыл бұрын

    84 ਦੇ ਫੌਜੀਆਂ ਦਾ ਕੌਮ ਨੇ ਸਾਥ ਨਹੀਂ ਦਿੱਤਾ ਹੁਣ ਕਿਸਾਨਾ ਵਾਰੀ ਕੋਣ ਬਾਗੀ ਹੋਵੇਗਾ

  • @iamnotalonemywaheguruiswit7715

    @iamnotalonemywaheguruiswit7715

    3 жыл бұрын

    ਬਾਈ ਜੀ ਆਹੀ ਤਾ ਸਾਡੀ ਬਦਕਿਸਮਤੀ ਹੈ ਕਿ ਸ਼ਹੀਦ ਸਿੰਘਾਂ ਤੇ ਧਰਮੀਂ ਫੌਜੀਆਂ ਦੇ ਨਾਂ ਤੇ ਕਰੋੜਾਂ ਰੁਪਏ ਕਠੇ ਕਰਕੇ ਹਜ਼ਮ ਕਰ ਗਏ ਪਰ ਇਹਨਾਂ ਦੀ ਕਿਸੇ ਨੇ ਸਾਰ ਨਹੀ ਲਈ। ਇਸ ਗੱਲ ਕਰਕੇ ਹੀ ਲੋਕ ਕੋਮ ਲਈ ਮਰਨ ਤੋਂ ਡਰਦੇ ਨੇ । ਅਸੀ ਲੰਗਰ ਤਾਂ ਲੱਖਾਂ ਰੁਪਏ ਲਾ ਦਿੰਦੇ ਹਾ ਪਰ ਸ਼ਹੀਦ ਸਿੰਘਾਂ ਤੇ ਧਰਮੀਂ ਫੌਜੀਆਂ ਦੀ ਸਾਰ ਨਹੀਂ ਲੇਦੇ ਗੱਲਤ ਬੰਦੇ ਪੈਸੇ ਕਠੇ ਕਰਕੇ ਹਜ਼ਮ ਕਰ ਜਾਂਦੇ ਨੇ। ਪਰ ।ਹੂਣ ਕੋਮ ਨੂੰ ਵਾਹਿਗੁਰੂ ਜੀ ਨੇ ਸੋਝੀ ਬਖਸ਼ਿਸ਼ ਕੀਤੀ ਹੈ ਪੜੇ ਲਿਖੇ ਨੋਜਵਾਨ ਸਭ ਸਮਝਦੇ ਨੇ । ਮੈਂ ਭਾਈ ਸਾਹਿਬ ਨੂੰ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾਂ ਹਾਂ ਜਿਹੜੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਵਾਹਿਗੁਰੂ ਜੀ ਵੀਰਾਂ ਨੂੰ ਚੜਦੀਕਲਾ ਬਖਸ਼ੋ । ਕੋਮ ਨੂੰ ਬਹੁਤ ਹੀ ਲੋੜ ਹੈ ਐਸੇ ਯੋਧਿਆਂ ਦੀ। 🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।🙏🙏🙏🙏🙏🙏

  • @g.s4602

    @g.s4602

    3 жыл бұрын

    WAHEGURU JI MEHAR KARO SANT JI VAPAS DEDO PLZ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Singh_005
    @Singh_0053 жыл бұрын

    ਬਾਪੂ ਜੀ ਤੁਹਾਡੀ ਕੁਰਬਾਨੀ ਨੂੰ ਸਲਾਮ ਆ ਜੀ 🙏🙏🙏🙏

  • @baldevbhullar2394

    @baldevbhullar2394

    Жыл бұрын

    ਵਾਹਿਗੁਰੂ ਜੀ, ਟਾਈਮ, ਟਾਈਮ, ਸੂਰਮੇ, ਪੈਦਾ, ਹੁੰਦੇ, ਰਹਿਦੇ ਨੇ ਧਨਵਾਦ ਤੇਰਾ,ਪਰ, ਕਿਸੇ ਨੇ,ਕਰਨਾ,,s,p,g,c, ਕਿਡਾ,ਬਜਟ,ਏ, ਲੀਡਰ,ਖਰਬਾ, ਪਤੀ,ਬਣਗੇ

  • @karamjeetkaur6307
    @karamjeetkaur63072 жыл бұрын

    ਭਾਈ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਧਰਮੀ ਫੌਜੀ ਸਿੰਘ ਸਾਹਿਬ ਜੀ ਨੂੰ ਨਮਸਕਾਰ ਵਾਹਿਗੁਰੂ ਜੀ ਸਾਡੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @JATT-ku2vi
    @JATT-ku2vi3 жыл бұрын

    ਵੀਰ ਬਲਵਿੰਦਰ ਸਿੰਘ ਜੀ ਸਲਾਮ ਤੁਸੀਂ ਸੂਰਮਿਆਂ ਦੇ ਰੂਬਰੂ ਕਰਵਾਇਆ ਹਰ ਸਿੱਖ ਨੂੰ ਦਸਵੰਧ ਕੱਢ ਕੇ ਸਾਰ ਲੈਣੀ ਚਾਹੀਦੀ ਹੈ,

  • @avimaan4011
    @avimaan40112 жыл бұрын

    ਧਰਮੀ ਫੌਜੀਆਂ ਨੂੰ ਹੀ ਗੁਰੂ ਘਰਾਂ ਦੇ ਭਰਦਾਨਗੀ ਮਿਲਣੀ ਚਾਹੀਦੀ ਹੈ।

  • @user-yl1ni5bq2z
    @user-yl1ni5bq2z2 жыл бұрын

    ਫੌਜੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-ip9fv8tf6i
    @user-ip9fv8tf6i3 жыл бұрын

    ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @iqbalsingh2081
    @iqbalsingh20813 жыл бұрын

    N.R.I.ਵੀਰਾਂ ਦਾ ਸ਼ਿਕਵਾ ਬਿਲਕੁਲ ਜਾਇਜ ਕੇ ਪੰਜਾਬ ਵਾਲੇ ਕਿਉ ਦਾਨ ਨੀ ਕਰਦੇ ਸਲੂਟ ਆ NIR ਵੀਰੋ ਪੱਖੋਕੇ ਜੀ ਨੂੰ ਸੌ ਵਾਰ ਸਲੂਟ

  • @balwindersinghsingh8510

    @balwindersinghsingh8510

    3 жыл бұрын

    ਪੰਜਾਬ ਵਾਲਿਆਂ ਨੂੰ ਕਲਾਕਾਰਾਂ ਤੋ ਵਿਹਲ ਨੀ ਲੀਡਰਾ ਨਾਲ ਜਾਣ ਪਹਿਚਾਣ ਸਰਪੰਚੀ ਮੈਬਰੀ ਚੋਣਾ ਚ ਪੈਸਾ ਉਡਾਉਣਾ

  • @dammysingh1580

    @dammysingh1580

    3 жыл бұрын

    amm banda veer ji ethe modi ne marn joga kita hoyea,amdani athani te karcha 100 ruppees.

  • @gurpreetbhangu2392

    @gurpreetbhangu2392

    3 жыл бұрын

    Veer ji jina ghar deya veera ne donate krna si ohna ghara vich ta gandiya sarkara ne chitta vadh ditta a, jo bahot dukh di gal a

  • @mktrajindersingh3964

    @mktrajindersingh3964

    3 жыл бұрын

    Waheguru Ji 🙏

  • @RanjitSingh-dq3oz

    @RanjitSingh-dq3oz

    3 жыл бұрын

    @@dammysingh1580 ⁰aàaa00a0aaa

  • @majercheemasingh5944
    @majercheemasingh59443 жыл бұрын

    ਵੰਡੇ ਵੀਰ ਜੀ ਸਿਰ ਝੁਕਦਾ ਤੁਹਾਡੇ ਅੰਗੇ

  • @Mr.Sidhu_13
    @Mr.Sidhu_133 жыл бұрын

    ਕੌਮ ਦੇ ਮਹਾਨ ਯੋਧਿਆਂ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਦਿਲੋਂ ਪ੍ਰਣਾਮ। ਧੰਨ ਆਪ ਜੀ ਦੀ ਕੁਰਬਾਨੀ। ਆਪ ਜੀ ਵਡਭਾਗੇ ਹੋ ਭਾਈ ਸਾਹਿਬ ਜੀ।🙏

  • @baldevbhullar2394

    @baldevbhullar2394

    Жыл бұрын

    ਵਾਹਿਗੁਰੂ,ਟਹੌੜਾ, ਚੰਗਾ, ਬੰਦਾ ਸੀ

  • @user-hb8jq6zi9q
    @user-hb8jq6zi9q3 жыл бұрын

    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸੱਭ ਦਲੇ ਮਲੇ ਹੈ

  • @chamkaursingh2438

    @chamkaursingh2438

    3 жыл бұрын

    🙏🙏🙏

  • @harpreetkaur5022

    @harpreetkaur5022

    3 жыл бұрын

    🙏🙏🙏🍽🍽

  • @binderarmyman8954
    @binderarmyman89543 жыл бұрын

    ਮੇਰੀ ਇਸ ਚੈਨਲ ਵਾਲਿਆ ਨੂ ਬੇਨਤੀ ਹੈ ।।ਕੇ ਧਰਮੀ ਫੋਜਿਆ ਲੈਈ ਏਕ NGO ਬਣਿਆ ਜਾਵੇ।।।ਜਿਸ ਵਿਚ ਸਾਰੇ ਫੋਜੀ khus ਪੈਸੇ dete ਜਾਨ ।।।।ਜੋ ਹੋਣ ਫੋਜ ਚ ਸਰਵਿਸ ਕਰਦੇ ਹਨ

  • @baljeetsinghhanjra2640
    @baljeetsinghhanjra26402 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @PalSingh-ol1cv
    @PalSingh-ol1cv3 жыл бұрын

    ਸਾਡੇ ਆਪਣੇ ਗਦਾਰ ਆ... ਅੱਜ ਭਿੰਡਰਾਂਵਾਲੇ ਸੰਤ ਹੁੰਦੇ ਤਾਂ ਇਹਨਾਂ ਸੂਰਮਿਆਂ ਦੀ ਹਵਾ ਵੱਲ ਵੀ ਨਹੀਂ ਸੀ ਕੋਈ ਦੇਖ ਸਕਦਾ.... ਕਾਸ਼ ਇਹ ਸਮੇਂ ਤੋਂ ਪਹਿਲਾਂ ਦਰਬਾਰ ਸਾਹਿਬ ਪਹੁੰਚ ਜਾਂਦੇ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ 😭😭

  • @socialwelfaresewasociety7810

    @socialwelfaresewasociety7810

    3 жыл бұрын

    ਸਹੀ ਗੱਲ ਆ ਜੀ

  • @gurukekregemojguruke4857
    @gurukekregemojguruke48573 жыл бұрын

    Singh sib ਤੂਸੀ ੲੇਨੀ ਕੂਰਬਾਨੀ ਕਿਤੀ ਕੌਮ ਞਾਸਤੇ ਤੂਸੀ.ਮਹਾਨ ਹੌ ਅੈਨਾ ਦਿਲ ਨਾ ਙੌਟਾ.ਕਰੌ ਗੂਰੂ ਦੇ ਸਿੰਘ ਹੌ ਗੂਰੂ ਅਾਪ ਰਾਖੀ ਕਰਦੇ ਨੇ ਹੌਸਲਾ ਨਾ ਹਾਰੌ ਬਚੀਅਾ ਨੂੰ ਰੌਜੀ ਰੌਟੀ ਦੇਣ ਞਾਲਾ ਅੱਕਾਲ ਪੂਰਖ ਹੈ ੳੂਸ ਅੱਗੇ ਅਰਦਾਸ ਕਰੌ

  • @BhupinderSingh-im4zj

    @BhupinderSingh-im4zj

    3 жыл бұрын

    Wahegur ji maher Karo all family

  • @kiranjitsidhu7938
    @kiranjitsidhu79383 жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @manjinderbrar4312
    @manjinderbrar43123 жыл бұрын

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ

  • @aksandhu344
    @aksandhu3442 жыл бұрын

    ਸਾਰੇ ਸਜਾ ਕਟਣ ਵਾਲੇ ਇਹਨਾ ਦੇ ਨਾਲ ਦੇ ਸਿੰਘਾ ਦੀ ਵੀ ਸਾਰ ਲਉ

  • @HarminderSingh-zi5vg
    @HarminderSingh-zi5vg3 жыл бұрын

    Very good veer ji ਬਲਵਿੰਦਰ ਸਿੰਘ ਜੀ ਸਿੱਖ ਕੌਮ ਹੀਰੇ ਵਹਿਗੁਰੂ ਚੜਦੀਕਲਾ ਕਰੇ ਜੀ

  • @user-xl6fm6or6p
    @user-xl6fm6or6p2 жыл бұрын

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @sangha4236
    @sangha42363 жыл бұрын

    ਖੱਖੋਕੇ ਸਾਬ ਤੁਹਾਡਾ ਵੀ ਬਹੁਤ ਵੱਡਾ ਉਪਰਾਲਾ ਜੀ🙏🙏🙏🙏

  • @jogasingh3418
    @jogasingh34183 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jimmivirk5386
    @jimmivirk53863 жыл бұрын

    ਕਿੰਨੇ ਕਿੰਨੇ ਮਹਾਨ ਯੋਹਦੇ ਨੇ ਮੇਰੀ ਕੌਮ ਦੇ ਮੇਰੀ ਅੱਖ ਚੋਂ ਪਾਣੀ ਨਹੀਂ ਰੁਕ ਰੀਆ

  • @ParamjeetSingh-cc5vs
    @ParamjeetSingh-cc5vs3 жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਬਲਵਿੰਦਰ ਸਿੰਘ ਜੀ

  • @sukhwinder5175
    @sukhwinder51753 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @anmolrandhawa5463

    @anmolrandhawa5463

    3 жыл бұрын

    Waheguru ji ka khalsa waheguru ji ki fateh

  • @baggajeerh6210

    @baggajeerh6210

    2 жыл бұрын

    Waheguru ji

  • @balwindersinghsingh8510
    @balwindersinghsingh85103 жыл бұрын

    ਜਿੰਦਾ ਸਹੀਦ

  • @sarwanbajwa8074
    @sarwanbajwa80742 жыл бұрын

    ਬੜਾ ਪੈਸਾ ਖਾ ਗਏ ਨੇ ਲੋਕ ਇਹਨਾਂ ਸਿੰਘਾਂ ਦੇ ਨਾਮ ਤੇ ।

  • @gurmitsinghgurmitbhullar9121
    @gurmitsinghgurmitbhullar91213 жыл бұрын

    ਧਰਮੀ ਫੌਜੀ ਬਲਵਿੰਦਰ ਸਿੰਘ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ ਪਰਵਾਰ ਚੱੜਦੀ ਕਲਾ ਵਿਚ ਰਹੇ ਰੱਬ ਮੇਹਰ ਰੱਖੇ

  • @KashmirSingh-dw3sm
    @KashmirSingh-dw3sm3 жыл бұрын

    ਇਸ ਫੌਜੀ ਬਾਰੇ 25 ਸਾਲ ਪਹਿਲਾ ਸੁਣਿਆ ਸੀ ਅੱਜ ਦੇਖਿਆ

  • @tajinderkaur123

    @tajinderkaur123

    3 жыл бұрын

    Jo 32. 35 dharmi foji ehna de nal c te govt vlo do jeepes vich rste vich shaheed kr deete c ohna de privara di vi please interview kro ji .

  • @JasbirKaur-uv7ch
    @JasbirKaur-uv7ch Жыл бұрын

    ਭਾਈ ਸਾਹਿਬ ਜੀ ਤੁਹਾਡੀ ਕੁਰਬਾਨੀ ਨੂੰ ਸਲੂਟ ਹੈ।

  • @HarminderSingh-zi5vg
    @HarminderSingh-zi5vg3 жыл бұрын

    ਧਰਮੀ ਫੌਜੀ ਬਲਵਿੰਦਰ ਸਿੰਘ ਵਹਿਗੁਰੂ ਜੀ ਚੜਦੀ ਕਲਾ ਕਰੇ ਇਹਨਾਂ ਨੂੰ ਸਲਾਮ ਸਿੱਖ ਕੌਮ ਦੇ ਹਿਰੇ

  • @user-hb8jq6zi9q
    @user-hb8jq6zi9q3 жыл бұрын

    ਜਦੋਂ ਤੱਕ ਆਪਣਾ ਰਾਜ ਨਹੀਂ ਉਦੋਂ ਤੱਕ ਸਾਨੂੰ ਕੋਈ ਕੋਈ ਵੀ ਹੱਕ ਨਹੀਂ ਮਿਲਣਾ

  • @manpreet20262

    @manpreet20262

    3 жыл бұрын

    Kashmir de log v raj mang rhe ne veer eh khna bhut saukha par marde tan sade apne he wa

  • @harpreetkaur5022

    @harpreetkaur5022

    3 жыл бұрын

    Aapna raj leadra da dhid nahi bharna

  • @manpreet20262

    @manpreet20262

    3 жыл бұрын

    @@harpreetkaur5022 bilkul sahi kha tuc

  • @manpreet20262

    @manpreet20262

    3 жыл бұрын

    Ek lok pta nhi khre raj diyan galln krde

  • @gurjantsingh2020

    @gurjantsingh2020

    3 жыл бұрын

    Eh log jo keh dende hn k ,ia da hal sirf ek hi k apna raz hove ,m b eh gal kehni h ,kis raz di gal karde ho ? Sade Punjab de besharm voter jo sharab dien botlen Milan te ,500 rupees te lekar 5000 di vote vech ke ,vaar vaar Badal sarkar banounde hon ,ohna logn nu thodi sharam aouni chahidi h ,kade koi dharmi foujien de naam te ,kade 84 dange de sahidn de naam te catore rupees ekethhe kar apne Mahal bna lei, apniye property bnayien ,ki log ehna logn nu nhi janande , Eh dharmi foujien ne apne dharm lei bagapat kiti ,ki sadi Sikh koum da farz nhi c , k ehna fouji privaar dien help karde ,gurdaware dien navien building babe dhada dhad B'nai jande ,thodi seewa ehna logn di b kar lo ,asi b delhi vich c us time , te hun b Delhi vich hi hu ,oh time kinve nikkilya c ,sanu hi pata h

  • @samshersinghsingh4094
    @samshersinghsingh40942 жыл бұрын

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘਜੀ ਮਹਾਰਾਜ ਧੰਨ ਗੁਰੂ ਜੀ ਦੇ ਯੋਧੇ ਸਿੰਘ

  • @sangha4236
    @sangha42363 жыл бұрын

    ਸਲੂਟ ਆ ਇਹੋ ਜਿਹੇ ਯੋਧੀਆਂ ਨੂੰ🙏🙏🙏🙏🙏🙏🙏

  • @paramjeetsingh7660
    @paramjeetsingh76602 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kanwaljitsingh3293
    @kanwaljitsingh32932 жыл бұрын

    ਸਾਰੇ ਗੁਰੂ ਘਰ ਅਜ਼ਾਦ ਕਰਵੋਣੇ ਪੈਣੇ ਜੀ

  • @saabmaan86
    @saabmaan863 жыл бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ।

  • @GurdeepSingh-ni1qe
    @GurdeepSingh-ni1qe2 жыл бұрын

    ਬਹੁਤ ਵੱਡੀ ਕੁਰਬਾਨੀ ਏ ਬਾਬਾ ਜੀ

  • @papapern
    @papapern3 жыл бұрын

    ਇਹ ਹਨ ਕੌਮ ਦੇ ਮਹਾਨ ਯੋਧੇ

  • @LakhwinderSingh-fj6ol
    @LakhwinderSingh-fj6ol2 жыл бұрын

    Waheguru ji kirpa rakhna pariwar ਟੇ ਆਪਣੀ🙏🙏🙏🙏

  • @rajindersinghkooner2562
    @rajindersinghkooner25622 жыл бұрын

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ਼ੀ ਕੀ ਫਤਿਹ।

  • @user-vi4np1ke3b
    @user-vi4np1ke3b3 жыл бұрын

    ਇਹ ਦੇਸ਼ ਨੇ ਏਨਾ ਧੱਕਾ ਕੀਤਾ ਸਿੱਖਾਂ ਨਾਲ ਫਿਰ ਸਿੱਖ ਇਸ ਦੇਸ਼ ਦੇ ਨੇਤਾਵਾਂ ਨੂੰ ਵੋਟ ਕਿਉਂ ਪਾਉਂਦੇ ਨੇ

  • @JatinderSingh-kx6mp
    @JatinderSingh-kx6mp Жыл бұрын

    🙏ਤੁਸੀ ਕੌਮ ਦੇ ਅਸਲੀ ਹੀਰੋ ਹੋ 🙏 🙏ਆਪ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ 🙏🙏🙏 🙏 ਗੁਰੂ ਪਿਤਾ ਨੂੰ ਤੁਹਾਡੇ ਤੇ ਮਾਣ ਹੈ 🙏🙏🙏

  • @sarwansingh419
    @sarwansingh4193 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🌷🌹🙏🏻🙏🏻

  • @gurdeshsingh7824
    @gurdeshsingh78243 жыл бұрын

    ਜੋ ਗੁਰਦੁਆਰਾ ਵਿੱਚ ਸੋਨਾ ਚੜਾ ਰਹੇ ਉਹ ਇਸ ਵੀਰ ਦੀ ਮੱਦਦ ਕਰਨ

  • @harpreetkaur5022

    @harpreetkaur5022

    3 жыл бұрын

    👍👍🙏🙏🙏

  • @gurmitkaursahota3984

    @gurmitkaursahota3984

    3 жыл бұрын

    Right

  • @kulwantsingh9577
    @kulwantsingh95773 жыл бұрын

    ਧੂੰਮਾਂ ਬਾਦਲ ਦਾ ਚਮਚਾ ਪੱਕਾ

  • @d.s.dhaliwal8209
    @d.s.dhaliwal82093 жыл бұрын

    ਬਾਦਲ ਪ੍ਰੀਵਾਰ ਅਤੇ ਮਜੀਠੀਏ ਨੂੰ ਤਾਂ ਚਿੱਟਾ ਵੇਚਣ, ਸਰਸੇ ਵਾਲੇ ਦੀ ਫਿਲਮ ਚਲਾਉਣ ,ਸਾਧ ਨੂੰ ਮਾਫੀ ਦਵਾਉਣ ,ਪ੍ਰਾਈਵੇਟ ਬੱਸਾਂ ਤੇ ਕਬਜਾ ਕਰਨ,ਵੱਡੇ ਵੱਡੇ ਹੋਟਲ ਬਣਾਉਣ,ਪ੍ਰੇਮੀਆਂ ਦੀ ਆਓ ਭਗਤ ਕਰਨ ਦੀ,ਮੋਦੀ ਦੇ ਪੈਰੀ ਪੈਣ ਤੋਂ,ਰਾਧਾ ਸੁਆਮੀ ਬਾਬੇ ਨਾਲ ਬੈਠਕ ਕਰਨ ਤੋਂ,ਰੇਤਾ ਬਜਰੀ (ਨਿਜਾਇਜ ਮਾਈਨਗ ) ਕਰਨ ਤੋਂ ,ਗੁਰੂ ਘਰ ਦੀਆਂ ਗੋਲਕਾਂ ਲੁੱਟਣ ਤੋਂ,ਆਰ ਐਸ ਐਸ ਨਾਲ ਮੀਟਿੰਗਾਂ ਕਰਨ ਤੋਂ,ਸਰਕਾਰੀ ਖਜ਼ਾਨੇ ਨੂੰ ਹੜੱਪਣ ਤੋਂ ਇਸ ਸਾਰੇ ਕੰਮਾਂ ਤੋਂ ਵਿਹਲ ਹੀ ਨਹੀਂ ਲਗਦੀ ਉਹ ਧਰਮੀ ਫੌਜੀਆਂ ਦੀ ਸਾਰ ਦੱਸੋ ਕਦੋ ਲਵੇ। ਬਾਦਲ ਪ੍ਰੀਵਾਰ ਤਾਂ ਕੌਮ ਨਾਲ ਗਦਾਰੀ ਕਰਨੀ ਛੱਡ ਦੇ ।ਹੋਰ ਇਹਦੀ ਮਦਦ ਦੀ ਤਾਂ ਕਿਸੇ ਲੋੜ ਨਹੀਂ। ਸਾਰੇ ਪੰਗੇ ਤਾਂ ਪਾਉਂਦਾ ਹੀ ਇਹ ਪ੍ਰੀਵਾਰ ਹੈ।

  • @kanwaljitsingh3293
    @kanwaljitsingh32932 жыл бұрын

    ਆਜ਼ਾਦੀ ਹੀ ਹਲ ਹੈ ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ

  • @jagroshanbautvadiasingh1409
    @jagroshanbautvadiasingh14093 жыл бұрын

    ਵਾਹਿਗੁਰੂ ਜੀ

  • @tarsemsinghdhillon8599
    @tarsemsinghdhillon85992 жыл бұрын

    ਵਾਹਿਗੁਰੂ ਮੇਹਰ ਕਰਨ

  • @bsingh1310
    @bsingh13103 жыл бұрын

    ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ

  • @Mr.Sidhu_13
    @Mr.Sidhu_133 жыл бұрын

    PTN24 News Channel ਦਾ ਤਹਿ ਦਿਲੋਂ ਧੰਨਵਾਦ ਜੀ।

  • @HarjinderSingh-hl7hg
    @HarjinderSingh-hl7hg3 жыл бұрын

    ਇਨ੍ਹਾਂ , ਸਰਕਾਰੀ - ਬੁੱਚੜਾਂ ਨੇ , ਜ਼ੁਲਮ ਦੀਆਂ ਸਾਰੀਆਂ ਹੱਦਾਂ ਟੱਪ ਸੁੱਟੀਆਂ ਹਨ।

  • @rajwindersinghrajwindersin8002
    @rajwindersinghrajwindersin80023 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏🙏

  • @amarjitsingh1946
    @amarjitsingh1946 Жыл бұрын

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @sai.laddi.shah.nakoder
    @sai.laddi.shah.nakoder Жыл бұрын

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @armaangorkha9126
    @armaangorkha91263 жыл бұрын

    ਧੰਨ ਧੰਨ ਗੁਰੂ ਦੇ ਸਿੰਘ

  • @aksandhu344
    @aksandhu3442 жыл бұрын

    ਜਿਨਾ ਪੈਸਾ ਐਕਟਰ ਸਿੰਗਰਾ ਤੇ ਉਡਾਉਂਦੇ ਹੋਏ ਕੌਮ ਦੇ ਹੀਰੇ ਸਾਭੋ

  • @gurdeshsingh7824
    @gurdeshsingh78243 жыл бұрын

    ਅਜ ਬਰਨਾਲਾ ਬਾਰੇ ਚਾਨਣਾ ਪਾਇਆ ਵੀਰ ਨੇ

  • @harwindersingh1175
    @harwindersingh11753 жыл бұрын

    ਭਾਈ ਸ਼ਾਬ ਤੁਸੀਂ ਵਧੀਆਂ ਕੰਮ ਕਰ ਰਹੈ ਹੋ ਪਰ ਤੁਸੀਂ ਕੋਮ ਦੇ ਗ਼ਦਾਰਾਂ ਦੀਆ ਦੀਆ ਵੀ ਖ਼ਬਰਾਂ ਲੈ ਕੇ ਆਇਆ ਕਰੋ ਜਿਹੜੇ ਸਿੱਖੀ ਰੂਪ ਵਿੱਚ ਕੋਮ ਦਾ ਵੱਡਾ ਨੁਕਸਾਨ ਕਰ ਰਹੇ ਹਨ

  • @lakhbirsingh7485
    @lakhbirsingh74853 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏❤️🙏

  • @harbansji3927
    @harbansji39273 жыл бұрын

    ਵਾਹਿਗੁਰੂ

  • @surjitkaur1895
    @surjitkaur18953 жыл бұрын

    ਵਾਹਿਗੁਰੂ ਜੀ ਧੰਨ ਹਨ ਭਾਈ ਬਲਵਿੰਦਰ ਸਿੰਘ ਜੀ ਧੰਨ ਹਨ ਧਰਮੀ ਫੌਜੀ ।

  • @msshergill1112
    @msshergill11122 жыл бұрын

    ਪਰ ਗੰਦੀਆਂ ਸਰਕਾਰਾਂ ਨੇ ਧਰਮੀ ਫ਼ੌਜੀਆਂ ਦੀ ਸਾਰ ਨਹੀਂ ਲਈ ਖਾਸ ਕਰਕੇ ਅਕਾਲੀਆਂ ਦੀ ਸਰਕਾਰ ਨੇ

  • @ParminderSingh-qu5hu
    @ParminderSingh-qu5hu3 жыл бұрын

    ਭਾਈ ਬਲਵਿੰਦਰ ਸਿੰਘ ਜੀ ਰੱਬੀ ਰੂਹਾਂ ਨਾਲ ਮਿਲਾਇਆ। ਰੱਬੀ ਰੂਹਾਂ ਨਾਲ ਮਿਲਾਇਆ

  • @baljindersingh9886
    @baljindersingh98863 жыл бұрын

    ਵੀਰ ਜੀ ਤੁਹਾਡਾ , ਵੀਡਿਉ ਵਾਲਾ ਮੀਉਜੀਕ ,ਤੇ ਰੋਵਾ ਹੀ ਦੀਦਾ ਵਾਂ।

  • @gurpreetkaur-ku3uv
    @gurpreetkaur-ku3uv2 жыл бұрын

    We have to come forward to help our own people 🙏🙏🙏🙏🙏

  • @Sukhwinder5567.
    @Sukhwinder5567.3 жыл бұрын

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਧਰਮ ਫੌਜੀ ਬਲਵਿੰਦਰ ਸਿੰਘ ਜੀ ਖਾਲਸਾ ਨੂੰ, ਉਨ੍ਹਾਂ ਦੇ ਧਰਮ ਪਤਨੀ ਨੂੰ ਤੇ ਉਨ੍ਹਾਂ ਦੇ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @GurpreetSingh-bx2uc
    @GurpreetSingh-bx2uc3 жыл бұрын

    Waheguru ji waheguru ji waheguru ji waheguru ji waheguru ji

  • @socialwelfaresewasociety7810
    @socialwelfaresewasociety78103 жыл бұрын

    ਰੱਬ ਲੰਬੀ ਉਮਰ ਕਰੇ ਧਰਮੀ ਫੋਜਾਂ ਦੀ

  • @deepdeep2139
    @deepdeep21393 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljeetsidhu3550
    @baljeetsidhu35502 жыл бұрын

    Sant Jarnal Singh Ji Khalsa Jindabad

  • @HarjinderSingh-tk2gb
    @HarjinderSingh-tk2gb3 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navpreetsingh7225
    @navpreetsingh7225 Жыл бұрын

    Waheguru ji waheguru ji waheguru ji waheguru ji waheguru ji 🌹🌹🌹🌹🌹🙏🌹

  • @user-hb8jq6zi9q
    @user-hb8jq6zi9q3 жыл бұрын

    ਵਾਹਿਗੁਰੂ ਮੇਹਰ ਕਰੀ ਆਪਣੇ ਇਹੋ ਸੂਰਮੇ ਤੇ

  • @bikramjitsingh4913
    @bikramjitsingh4913 Жыл бұрын

    Satnam vaheguru ji

  • @merebapuji2848
    @merebapuji28483 жыл бұрын

    ਸਿੱਖ ਕੌਮ ਦੇ ਜਿੰਦਾ ਸ਼ਹੀਦ 🙏🙏

  • @allenpreetkaur7832
    @allenpreetkaur78323 жыл бұрын

    Balwinder singh ji tuhade charna vich sir jhukaonda ha ji waheguru tuhanu tandrust te hamesha sukhi rakhe ji

  • @navneetkaur6569
    @navneetkaur65692 жыл бұрын

    you are the best sardar ji🙏🙏🙏🙏🙏😭

  • @gopigill154
    @gopigill1543 жыл бұрын

    Apna sara guj var dita salute a sardar sab nu

  • @rbrar3859
    @rbrar38593 жыл бұрын

    ਵਾਹਿਗੁਰੂ ਜੀ ਮੇਹਰ ਕਰੇ

  • @harjitchahal5496
    @harjitchahal54963 жыл бұрын

    ਵਾਹਿਗੁਰੂ ਚੜਦੀ ਕਲਾ ਵਿਚ ਬਹੁਤ ਵਧਿਆ ਵਿਚਰ ਹੈ ਸਲਾਮਾ ਹੁੰਦੀਆ

  • @paramjeetsinghparam3009
    @paramjeetsinghparam30093 жыл бұрын

    Baba ji salute aa tuhadi dlearea nu

  • @anupreet2382
    @anupreet23823 жыл бұрын

    We are PROUD of you SIR...🙏🙏🙏

  • @Bhupinderjosan123
    @Bhupinderjosan1233 жыл бұрын

    ਬਲਵਿੰਦਰ ਸਿੰਘ ਜੀ ਬਾਦਲ ਪਰਿਵਾਰ ਲੈ ਬੈਠਾ ਇਹੋ ਜਿਹੇ ਲੋਕਾਂ ਨੂੰ

  • @paramjitsingh4128
    @paramjitsingh41283 жыл бұрын

    Waheguru je 🙏🙏

  • @manjindersidhu8417
    @manjindersidhu8417 Жыл бұрын

    Waheguru ji ਪੱਖੋਕੇ ਜੀ ਤੁਸੀਂ ਵੀ ਬੋਤ ਸੋਹਣਾ ਕੰਮ ਕਰ ਰਾਹੇ ਜੇ

  • @satwantsekhon7347
    @satwantsekhon73473 жыл бұрын

    Waheguru ji 🙏🙏

  • @bhupindervirk1563
    @bhupindervirk15633 жыл бұрын

    ਵੀਹਗੂਰੁ ਮੇਹਰ ਕਰੋ

  • @sukhmindersinghdhaliwal4663
    @sukhmindersinghdhaliwal46633 жыл бұрын

    Waheguru

Келесі