Dev Tharikewala ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ...

#DailyPostPunjabi #PunjabNews #devtharikewala
dev tharikewala ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ , ਨਮ ਅੱਖਾਂ ਨਾਲ ਕਿਹਾ ਅਲਵਿਦਾ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 249

  • @bhagsingh9639
    @bhagsingh96392 жыл бұрын

    ਗੀਤਕਾਰੀ ਦੇ ਯੋਧੇ ਨੂੰ ਅੰਤਮ ਸਲਾਮ।

  • @harryromana383
    @harryromana3832 жыл бұрын

    ਦੇਵ ਥਰੀਕੇ ਵਾਲੇ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਉਹ ਸਾਡੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਕੇ ਗੲੇ ਹਨ

  • @gnsth
    @gnsth2 жыл бұрын

    ਬਸ ਹੁਣ ਕੀ ਆਖੀਏ ਬਸ ਖਤਮ ਹੋ ਗਿਆ ਇੱਕੋ ਇਕ ਪੰਜਾਬ ਦਾ ਸ਼ਾਹਕਾਰ ਜਿਸ ਨੇ ਪੰਜਾਬੀ ਵਿਰਸੇ ਨੂੰ ਅਮਰ ਕਰਤਾ ਹਰਕੇ ਪੰਜਾਬੀ ਦੀ ਆਤਮਾ ਚ ਵਸਾ ਦਿੱਤਾ ਮਾਣਕ ਸਾਹਿਬ ਤੇ ਦੇਵ ਬਸਦ

  • @bhupinderkaurdhaliwal
    @bhupinderkaurdhaliwal2 жыл бұрын

    ਅੱਜ ਇਕ ਪੰਜਾਬ ਦਾ ਹੀਰਾ ਮਰ ਕੇ ਵੀ ਅਮਰ ਹੋ ਗਿਆ ਹੈ ਅਮਿੱਟ ਯਾਦਾਂ ਛੱਡ ਗਏ ਪਿੱਛੇ ਜੋ ਕਦੀ ਵੀ ਪੂਰੀਆਂ ਨਹੀਂ ਹੋ ਸਕਦੀਆਂ ਹਨ ਇਸ ਕਲਮ ਨੇ ਲੱਖਾਂ ਨੂੰ ਰੁਜ਼ਗਾਰ ਦਿਵਾਇਆ ਦਿਲਾਂ ਦੀ ਧੜਕਣ ਬਣੇ ਇਹੋ ਜਿਹੇ ਪੰਜਾਬ ਦੇ ਹੀਰੇ ਲ਼ਭਣ ਗਏ ਤਾਂ ਵੀ ਨਹੀਂ ਲੱਭਣੇ ਹਨ ਇਕ ਅਨਮੋਲ ਹੀਰਾ ਖੁਸ ਗਿਆ ਪੰਜਾਬੀਆ ਦੀ ਵਿਰਾਸਤ ਵਿੱਚੋਂ ਕਦੇ ਵੀ ਪੂਰਾ ਨਹੀਂ ਹੋਣ ਵਾਲਾ ਘਾਟਾ ਪੈ ਗਿਆ ਹੈ ਰੱਬ ਆਪਣੇ ਚਰਨਾ ਵਿੱਚ ਨਿਵਾਜੀ ਰੱਖਣ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਮਰ ਹੋ ਗਿਆ ਦੇਵ ਥਰੀਕੇ ਵਾਲਾ ਵੀਰ

  • @pavitarsingh8008
    @pavitarsingh80082 жыл бұрын

    ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ

  • @gurpalsingh1985
    @gurpalsingh19852 жыл бұрын

    ਦੇਵ ਥਰੀਕੇ ਵਾਲਾ ਪੰਜਾਬੀ ਕਲਮ ਦਾ ਧਰੂ ਤਾਰਾ

  • @mandeepkumar6028

    @mandeepkumar6028

    2 жыл бұрын

    Sach keha tusi

  • @lovepreetrathore9371
    @lovepreetrathore93712 жыл бұрын

    ਵਾਹਿਗੁਰੂ ਜੀ ਦੇਵ ਥਰੀਕੇ ਵਾਲੇ ਨੂੰ ਆਤਮਾ ਨੂੰ ਸ਼ਾਂਤੀ ਬਾਕਛਾ

  • @BhupinderSingh-xb4hl
    @BhupinderSingh-xb4hl2 жыл бұрын

    ਯਾਦਾ🎞🎞🎞🎤🎤🎤

  • @avtarsingh2531
    @avtarsingh25312 жыл бұрын

    ਦੇਵ ਥਰੀਕਿਆਂ ਵਾਲਾ ਸਦਾ ਅਮਰ ਰਹੇਗਾ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ।

  • @dalbirsingh7984
    @dalbirsingh79842 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-to2iz
    @ManjitKaur-to2iz2 жыл бұрын

    ਵਾਹਿਗੁਰੂ ਜੀ

  • @HarjitSingh-iv2ez
    @HarjitSingh-iv2ez2 жыл бұрын

    ਬਹੁਤ ਦੁਖਦਾਈ ਖਬਰ

  • @kaurmaninderjit6366
    @kaurmaninderjit63662 жыл бұрын

    ਹਰਦੇਵ ਸਿੰਘ ਥਰੀਕੇ ਵਾਲਿਆਂ ਨੂੰ ਬਹੁਤ ਨਿੱਘੀ ਵਿਦਾਇਗੀ ਮੇਰੇ ਵੱਲੋਂ ਦਿੱਤੀ ਗਈ ਹੈ ਜੀ। ਦੇਵ ਥਰੀਕੇ ਵਾਲਿਆਂ ਦੀ ਮੌਤ ਦਾ ਬਹੁਤ ਜ਼ਿਆਦਾ ਦੁੱਖ ਹੈ ਜੀ।

  • @jatindersandhu8433
    @jatindersandhu84332 жыл бұрын

    ਬਹੁਤ ਦੁੱਖਦਾਈ ਖਬਰ ਜੀ ਬਹੁਤ ਵੱਡਾ ਘਾਟਾ ਪੰਜਾਬੀ ਸਾਹਿਤ ਗਾਇਕੀ ਲੇਖਕ ਲਈ ਜੋ ਕਦੀ ਪੂਰਾ ਨਹੀ ਹੋਵੇਗਾ ।।

  • @karamjitdhaliwal2672
    @karamjitdhaliwal26722 жыл бұрын

    ਅੱਜ ਗੀਤਾ ਦੀ ਰੂਹ ਵਿਝੜ ਗੲੀ 😭😭😭

  • @sabbisandhu7769
    @sabbisandhu77692 жыл бұрын

    ਵਹਿਗੁਰੂ ਜੀ

  • @makhankalas660
    @makhankalas6602 жыл бұрын

    ਵਾਹਿਗੁਰੂ ਜੀ ਬਾਪੂ ਦੇਵ ਥਰੀਕਿਆਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @NirmalSingh-ys7wz
    @NirmalSingh-ys7wz2 жыл бұрын

    ਦੇਵ ਥਰੀਕੇ ਦੀ ਅੰਤਿਮ ਵਿਦਾੲਿਗੀ ਤੇ ਪੁਰਾਣੇ ਗੀਤਕਾਰਾਂ ਨੂੰ ਬੇਨਤੀ ਹੈ ਕਿ ਬਾਬੂ ਸਿੰਘ ਜੀ ਮਾਨ ਸਭ ਨੂੰ ੲਿਕੱਠੇ ਕਰਕੇ ਪੰਜਾਬੀ ਸਭਿਅਾਚਾਰ ਤੇ ਸਿੱਖ ੲਿਤਿਹਾਸ ਬਾਰੇ ਮਿਲਕੇ ਲਿਖਣ।

  • @jaswantkaur73
    @jaswantkaur732 жыл бұрын

    Punjab the Hera. Very respect Waheguru ji

  • @jasdeepdhanoa8507
    @jasdeepdhanoa85072 жыл бұрын

    Legend of Punjab.waheguru ina nu apne charnan which nivas bakshe.

  • @gopalsingh-jh2ls
    @gopalsingh-jh2ls2 жыл бұрын

    Waheguru ji

  • @gurjantaulakh9867
    @gurjantaulakh98672 жыл бұрын

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇਵ ਥਰੀਕੇ ਵਾਲਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਆਪਣਾ ਭਾਣਾ ਮੰਨਣ ਲਈ ਬਲ ਬਖਸ਼ੋ ਵਾਹਿਗੁਰੂ ਜੀ

  • @lakhwindersingh8588
    @lakhwindersingh85882 жыл бұрын

    Satnam waheguru ji

  • @balvirdhaliwal6440
    @balvirdhaliwal64402 жыл бұрын

    ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਵਾਹਿਗੁਰੂ 🙏🏻

  • @harman4816

    @harman4816

    2 жыл бұрын

    Vehuguru satnam

  • @parrymarahar3029
    @parrymarahar30292 жыл бұрын

    ਵਾਹਿਗੁਰੂ ਜੀ ਇਸ ਰੱਬੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀਂ 🙏

  • @pritam_preet1968
    @pritam_preet19682 жыл бұрын

    ਸਿਰ ਝੁਕਦਾ ਏਨਾ ਦੀ ਕਲਮ ਨੂੰ ...🙏

  • @Prabhsingh1380
    @Prabhsingh13802 жыл бұрын

    Waheguru ji 🙏🙏

  • @kulwantsinghchahal1384
    @kulwantsinghchahal13842 жыл бұрын

    He was legend of punjabi folk.

  • @kaurasingh7750
    @kaurasingh77502 жыл бұрын

    ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸੇ .

  • @kulvirsingh9837
    @kulvirsingh98372 жыл бұрын

    Waheguru g satnam ji

  • @jagtarmaan2653
    @jagtarmaan26532 жыл бұрын

    ਵਾਹਿਗੁਰੂ ਜੀ🙏

  • @kuldeepsingh-ho2nl
    @kuldeepsingh-ho2nl2 жыл бұрын

    Wahe Guru Ji

  • @bikramjitsinghmavi8441
    @bikramjitsinghmavi84412 жыл бұрын

    Satnam vaheguru ji mehar kri

  • @balbirdhami1045
    @balbirdhami10452 жыл бұрын

    Death of a legend. Rest in peace oh great one.

  • @parmindermaan3152
    @parmindermaan31522 жыл бұрын

    Waheguru g🙏🙏🙏🙏🙏

  • @GurwinderSingh-ts1bk
    @GurwinderSingh-ts1bk2 жыл бұрын

    ਵਾਹਿਗੁਰੂ ਜੀ ਇਹਨਾਂ ਨੂੰ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏🙏🙏🙏🙏🙏🙏🙏🙏

  • @jassisharma6709
    @jassisharma67092 жыл бұрын

    waheguru ji

  • @balveersing7534
    @balveersing75342 жыл бұрын

    Wahiguru ji

  • @MandeepSingh-xc9hc
    @MandeepSingh-xc9hc2 жыл бұрын

    Waheguru waheguru waheguru waheguru waheguru 🙏🙏

  • @navjotsingh2724
    @navjotsingh27242 жыл бұрын

    ਬਹੁਤ ਵਡੇ ਆਰਟਿਸ ਸੀ ਦੇਵ ਥਰਿਕੇ ਵਾਲੇ,,

  • @sinderjitsinghjassowal5800
    @sinderjitsinghjassowal58002 жыл бұрын

    ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੋਇਆ ।ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ ।ਉਹਨਾਂ ਦੇ ਜਾਣ ਨਾਲ ਪੰਜਾਬੀ ਗੀਤਕਾਰੀ ਨੂੰ ਬਹੁਤ ਵੱਡਾ ਘਾਟਾ ਪਿਆ ।।ਅੱਜ ਦੇ ਲੱਚਰਤਾ ਵਾਲੇ ਗੀਤ ਲਿਖਣ ਵਾਲੇ ਗੀਤਕਾਰਾਂ ਨੂੰ ਦੇਵ ਥਰੀਕੇ ਜੀ ਦੇ ਜੀਵਨ ਵੱਲ ਤੇ ਗੀਤਕਾਰੀ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ ।

  • @lalrajput896
    @lalrajput8962 жыл бұрын

    Very sad News No one can fulfil this losses God rest his soul in peace Wishing all the best for them and their family Waheguru Waheguru Waheguru G

  • @gurpreetmallhi5840
    @gurpreetmallhi58402 жыл бұрын

    ਪੰਜਾਬੀ ਗੀਤਕਾਰੀ ਲੋਕ ਗਾਥਾ ਦੇ ਯੁਗ ਦਾ ਅੰਤ ਦੇਵ ਥਰੀਕੇ

  • @karanbaraich2300
    @karanbaraich23002 жыл бұрын

    🙏 waheguru ji

  • @GurumeetSmanaSaab
    @GurumeetSmanaSaab2 жыл бұрын

    Waheguru mehr krna

  • @MohanSingh-mm5kb
    @MohanSingh-mm5kb2 жыл бұрын

    ਵਾਹ ਵਾਹ ਦੇਵ ਥਰੀਕਿਆਂ ਵਾਲਾ 💐💐💐💐💐🌹🌹🌹🌹🌹💜♥️🧡❤️💛🌄🌄🌄🌄🌄🙏🙏🙏🙏🙏

  • @kulwantsinghchahal1384
    @kulwantsinghchahal13842 жыл бұрын

    Respected jaswant sadila sahib gi and pali datewalia gi are all time heroes of punjabi folk songs. Salute you all.

  • @NirmalSingh-ys7wz
    @NirmalSingh-ys7wz2 жыл бұрын

    ਸ਼ਿੰਦਾ ਜੀ ਪੂਰਾ ਦੱਸੋ ਕਿ ਦੇਵ ਜੀ ਤੁਹਾਡੇ ਸਾਂਢੂ ਸਨ। ਮਾਣਕ ਸਾਬ ਵਿਦੇਸ਼ ਗੲੇ ਸੀ ਅਤੇ ਤੁਸੀ ਮਗਰੋਂ ਘਰ ਅਾੲੇ ਤੇ ਜਿਓਣਾ ਮੌੜ ਤੁਹਾਡੇ ਹਿੱਸੇ ਅਾ ਗਿਅਾ ਤੇ ਅਮਰ ਰਚਨਾ ਹੋਂਦ ਚ ਅਾੲੀ।

  • @NirmalSingh-ys7wz
    @NirmalSingh-ys7wz2 жыл бұрын

    ਮਾਂ ਹੁੰਦੀ ੲੇ ਮਾਂ ਓ ਦੁਨੀਅਾਂ ਵਾਲਿਓ।

  • @SADABHAHARPUNJABI
    @SADABHAHARPUNJABI2 жыл бұрын

    ਹਰਦੇਵ ਦਿਲਗੀਰ ਦੀ ਆਤਮਾ ਨੂੰ ਵਾਹਿਗੁਰੂ ਆਪਣੇ ਕੋਲ਼ ਸਥਾ ਬਖਸ਼ੇ। ਮੇਰਾ favourite ਗੀਤਕਾਰ ਹੈ। ਪੱਥਰ ਦੇ ਰਿਕਾਰਡ ਕਾਫੀ ਸੁਣੇ ਹਨ।

  • @KulwinderSingh-tl1cm
    @KulwinderSingh-tl1cm2 жыл бұрын

    ਵਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੀ ਬਾਬਾ ਬੋਹੜ ਨੇਕ ਦਿਲ ਇਨਸਾਨ ਸੀ

  • @technicalanuji802
    @technicalanuji8022 жыл бұрын

    ਆਲ ਟਾਇਮ ਲੈਜੈਡ ਦੇਵ ਥਰੀਕੇ ਵਾਲਾ

  • @j7next971
    @j7next9712 жыл бұрын

    Lenged of punjab real hero miss you all time

  • @singarnathjandjandwala9837
    @singarnathjandjandwala98372 жыл бұрын

    ਬਾਪੂ ਜੀ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਪਿਆਰ ਕੀਤਾ

  • @ajmanderaulakh6376
    @ajmanderaulakh63762 жыл бұрын

    So sad ਇਕ ਲਿਖਾਰੀ ਯੁੱਗ ਦਾ ਅੰਤ ਹੋ ਗਿਆ।

  • @HarwinderSingh-so2dm
    @HarwinderSingh-so2dm2 жыл бұрын

    Waehguru meher karn ji🙏🙏

  • @harjinderkaur103
    @harjinderkaur1032 жыл бұрын

    Waheguru ji,apane charna vich niwas bakhan ji.

  • @kuldeepkuldeep3610
    @kuldeepkuldeep36102 жыл бұрын

    ਵਾਹਿਗੁਰੂ ਜੀ 🙏🙏😭😭

  • @kuldipbajwa8385
    @kuldipbajwa83852 жыл бұрын

    ਮਾਂ ਹੁੰਦੀਏ ਮਾ ਉਏ ਦੁਨੀਆਂ ਵਾਲਿਉ

  • @Gurpreetsingh-es2ni
    @Gurpreetsingh-es2ni2 жыл бұрын

    waheguru g

  • @saneelkumar4145
    @saneelkumar41452 жыл бұрын

    Waheguru ji waheguru ji

  • @himmatpanjab
    @himmatpanjab2 жыл бұрын

    Legend ਵਿਦਾ ਹੋਏ 😔

  • @vipankumar-hc7qs
    @vipankumar-hc7qs2 жыл бұрын

    Punjab di bhut wdia klm aaj ruk gyi

  • @jasvirbrar4618
    @jasvirbrar46182 жыл бұрын

    maa oye maa duniya walyo eh likht de hisab nal legend dev saab diya mawa all punjab ah 🙏🏻

  • @rajindersingh-sb5jb
    @rajindersingh-sb5jb2 жыл бұрын

    SATNAM WAHEGURU JI JI JI

  • @kaurmaninderjit6366
    @kaurmaninderjit63662 жыл бұрын

    ਮਾਣਕ ਸਾਹਬ ਤੇ ਦੇਵ ਥਰੀਕੇ ਵਾਲਿਆਂ ਦਾ ਘਾਟਾ ਕਦੇ ਵੀ ਨਾ ਪੂਰਾ ਹੋਣ ਵਾਲਾ ਹੈ ਜੀ

  • @kaurmaninderjit6366

    @kaurmaninderjit6366

    2 жыл бұрын

    Thanks 👍🏻

  • @sukhwindersinghsukhwinders7929
    @sukhwindersinghsukhwinders79292 жыл бұрын

    ਗੀਤਕਾਰੀ ਦੇ ਬਾਬਾ ਬੋਹੜ ਦੇਵ ਥਰੀਕੇ ਵਾਲਾ 🙏🙏🙏🙏🙏

  • @g.s.dhiman.woodworks752
    @g.s.dhiman.woodworks7522 жыл бұрын

    ਬਾਬਾ ਜੀ ਨੂੰ ਮਿਲਣ ਦੀ ਤਾਂਘ ਸੀ ,ਬਸ ਹੂਣ ਦਿਲ ਚ ਹੀ ਰਹਿ ਗਈ 😥😥😥😥😥😥😥😥😥

  • @BalwinderSingh-iz7ru

    @BalwinderSingh-iz7ru

    2 жыл бұрын

    Same here

  • @Komalsingh-xu8ir
    @Komalsingh-xu8ir2 жыл бұрын

    We lost legend.Waheguruji.

  • @kulwindersinghninda375
    @kulwindersinghninda3752 жыл бұрын

    ਸਚਾਈ,ਲਿਖਦੇ,ਸਨ,ਨਵਾਂ,ਯੁਗ,ਤਾਂ,ਹੁਣ,ਐਵੇਂ,ਲਿਖੀ,ਜਾਂਦਾ,ਵਾਹਿਗੁਰੂ

  • @tarisidhuofficial2646
    @tarisidhuofficial26462 жыл бұрын

    Waheguru Ji

  • @user-tv8hc2tp9k
    @user-tv8hc2tp9k2 жыл бұрын

    So said ਵਹਿਗੁਰੂ

  • @ManjitSingh-mn9qu
    @ManjitSingh-mn9qu2 жыл бұрын

    ਦੁਆਬੇ ਚ ਸ੍ਰ ਚਰਨ ਸਿੰਘ ਸਫ਼ਰੀ।ਮਾਝੇ ਚ ਜਨਾਬ ਦੇਵ ਥਰੀਕੇ ਵਾਲਾ ਸਦਾ ਅਮਰ ਰਹਿਣਗੇ, ਯਾਦ ਰੱਖੇ ਜਾਣਗੇ। ਕੋਟਿ ਕੋਟਿ ਪ੍ਰਣਾਮ।ਛਿੰਦਾ ਬਾਈ ਜੀ ਸਤ ਸ੍ਰੀ ਆਕਾਲ ਪ੍ਰਵਾਨ ਕਰਨੀ। ਬੀਬਾ ਜੀ ਥੋਨੂੰ ਵੀ।

  • @kohinoor2743
    @kohinoor27432 жыл бұрын

    Waheguru ji 😥😥😥😥😥

  • @GURPREETSINGH-kw1mb
    @GURPREETSINGH-kw1mb2 жыл бұрын

    Waheguru g

  • @baldevchungha2298
    @baldevchungha22982 жыл бұрын

    ਦੇਵ ਜੀ ਤੇਰਾ ਜਾਣਾ ਬਹੁਤ ਉਦਾਸ ਕਰ ਗਿਆ ਪਤਾ ਨੀ ਕੀ ਰਿਸ਼ਤਾ ਤੇਰਾ ਮੇਰੇ ਨਾਲ ਹੁਣ ਹਸਦਾ ਚਿਹਰਾ ਸਦਾ ਲਈ ਅਲੋਪ ਹੋ ਗਿਆ ਹੈ

  • @jogasingh91
    @jogasingh912 жыл бұрын

    Waheguru

  • @gurinderjitsingh459
    @gurinderjitsingh4592 жыл бұрын

    He was very great person

  • @jasvirsingh-up5uw
    @jasvirsingh-up5uw2 жыл бұрын

    Bapu DEV Thrike Wala Amar Ae

  • @gsmaan4221
    @gsmaan42212 жыл бұрын

    Dev thrike vala amar geetkar a ji dilo salut a ji 🙏🙏🙏🙏🙏

  • @BalbirSingh-js1ry
    @BalbirSingh-js1ry2 жыл бұрын

    dilo saj de dev saab nu 🙏🙏

  • @silkykhanofficial5142
    @silkykhanofficial51422 жыл бұрын

    Love uu bapu Ji Always 🙏

  • @balveersingh1074
    @balveersingh10742 жыл бұрын

    Very sad news i love dev bai ji

  • @tsgkarn4284
    @tsgkarn42842 жыл бұрын

    Waheguru ji 🙏🙏🙏🙏🙏

  • @kissanprotestrajasthanmaan3902
    @kissanprotestrajasthanmaan39022 жыл бұрын

    वाहेगुरु वाहेगुरु जी

  • @charanjitsinghchann3806
    @charanjitsinghchann38062 жыл бұрын

    Bhut ghaint banda c...

  • @sukhjinderkang4852
    @sukhjinderkang48522 жыл бұрын

    So sad, He was a writer of Punjabi folk. Legend of Punjab.🙏🙏🙏🙏🙏🙏🥲🥲🥲🥲🥲🥲

  • @gillzcreation408
    @gillzcreation4082 жыл бұрын

    Very sad

  • @PrabhJot-gb7lp
    @PrabhJot-gb7lp2 жыл бұрын

    Great dev sahib

  • @manjeetkaur9038
    @manjeetkaur90382 жыл бұрын

    ਪੰਜਾਬੀ ਗੀਤਾਂ ਦਾ ਬਾਬਾ ਬੋਹੜ

  • @sukhjitbrar4319
    @sukhjitbrar43192 жыл бұрын

    Dave bha je da koi jawab nahin Mukdi gal he did great service to panjab and our dearest language Punjabi unconditionally, that’s why we all punjabis, will always remember him, never met him but watching his life achievements on media and through his legendary poetic work. He didn’t put down or bargained his work for petty rupees. Also stayed close to his village folks without any security, that was his beauty and others should learn from him. Few other singers and writers think they are Bulle Shah of today and marking their own territories have NO comparison with Dave Sahib. He was so humble, down to earth and made his living on JBT teachers salary. That was real Baba Bulle Shah . A lot to learn from him. And above all the most important thing, He gave very clean sahit and Songs.. Salute to him..

  • @KuldeepSingh-jk2sk
    @KuldeepSingh-jk2sk2 жыл бұрын

    Waheguru ji so sad

  • @sidhu6055
    @sidhu60552 жыл бұрын

    Rest in peace 😢

  • @bhagwantsingh342
    @bhagwantsingh3422 жыл бұрын

    Very sad News RIP dev sir ji

  • @nexion5144
    @nexion51442 жыл бұрын

    maa hundi aa maa oh dunia valeo 😥

  • @daljitsingh1686
    @daljitsingh16862 жыл бұрын

    Salute to dev ji we’ll miss you always 🥲🙏

  • @chandsingh7687
    @chandsingh76872 жыл бұрын

    So sad ਵਧੀਆ ਗੀਤ ਕਾਰ ਸਨ

  • @khushikhushi-qj2zp
    @khushikhushi-qj2zp2 жыл бұрын

    rip so sad waheguru ji

  • @singhsj5841
    @singhsj58412 жыл бұрын

    ਬਹੁਤ ਦੁਖ ਹੋਇਆ ਲਾਲਚ ਰਹਿਤ ਦੇਵ ਕੋਟਿ ਕੋਟਿ ਪ੍ਰਨਾਮ 😭😭

  • @vinayguptaism
    @vinayguptaism2 жыл бұрын

    So sad, I hv seen him from my college times. He was always ready to sing his written song

Келесі