Detective Sidhu Part -2 | ਵਾਹਿਗੁਰੂ ਮੰਤਰ ਦਾ ਅਸਰ, ਹਿੰਦੂ ਵੀਰ ਤੇ ਹੋਈ ਕ੍ਰਿਪਾ ! Adab Maan | 1 TV Channel

#spiritualjourney #timetravel #meditationexperience
Detective Sidhu Part -2 | ਵਾਹਿਗੁਰੂ ਮੰਤਰ ਦਾ ਅਸਰ, ਹਿੰਦੂ ਵੀਰ ਤੇ ਹੋਈ ਕ੍ਰਿਪਾ ! Adab Maan | 1 TV Channel
Detective Sidhu :- 9872338504 #detectivestories #timetraveller #galaxy
/ @detectivesidhu007
#SpiritualDetective
#hindu
#sikh
#isai
#muslim
#MysticInvestigations
#SpiritualInsights
#EnlightenmentJourney
#InnerWisdom
#spiritualawakeningtiktok
#DetectiveOfSpirit
#SpiritualGrowth
#IntuitiveInvestigation
#DivineGuidance
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#IndianSpirituality
#SpiritualDetective
#MysticIndia
#SpiritualWisdom
#IndianPhilosophy
#SpiritualInvestigation
#SpiritualJourney
#IndianCulture
#DivineQuest
#SpiritualTalk
#SpiritualDiscussion
#SpiritualInsights
#SpiritualWisdom
#SpiritualAwakening
#Mindfulness
#InnerPeace
#SpiritualJourney
#Enlightenment
#SelfDiscovery
#Consciousness
#HigherSelf
#Meditation
#SpiritualHealing
#LifePurpose
#SpiritualTalk
#LifeChange
#WaheguruSimran
#SikhSpirituality
#Gurbani
#Meditation
#Mindfulness
#DivineConnection
#InnerPeace
#SpiritualJourney
#Enlightenment
#Waheguru
#SelfRealization
#Blessings

Пікірлер: 869

  • @sarbjeetkaur2816
    @sarbjeetkaur281618 күн бұрын

    ਤਰਕ ਵਾਲੇ ਬੰਦਿਆਂ ਨੂੰ ਜਵਾਬ ਦੇਣ ਦੀ ਲੋਡ਼ ਨਹੀਂ.. ਬਿਲਕੁਲ ਠੀਕ ਕਿਹਾ ਵੀਰ ਜੀ ਨੇ....... ਜਿਨ੍ਹਾਂ ਨੇ ਜਿੰਦਗੀ ਸਵਾਰਨੀ ਉਹ ਇਹ podcast ਸੁਣਨ. ਬਾਕੀ ਤਰਕ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਕ੍ਰਿਪਾ ਕਰਕੇ ਫਾਲਤੂ ਦੇ comment ਕਰਕੇ ਪਰਮਾਤਮਾ ਦੇ ਪਿਆਰਿਆਂ ਦਾ ਧਿਆਨ ਨਾ ਤੋੜੋ 🙏🙏

  • @SatvirSingh-kh4jj

    @SatvirSingh-kh4jj

    17 күн бұрын

    ਗੱਲ ਤੁਹਾਡੀ ਸਹੀ ਹੈ ਜੀ ਪਰ 'ਨਾਨਕ ਨਾਮ ਜਹਾਜ ਹੈ ਚੜ੍ਹੇ ਸੋ ਉੱਤਰੇ ਪਾਰ' ਇਹ ਬਾਬੇ ਨਾਨਕ ਦੀ ਬਾਣੀ ਨਹੀਂ ਹੈ! ਜੋ ਇਹ ਕਹਿ ਰਹੇ ! ਪਰ ਭਗਤੀ ਜਾਂ ਤਪੱਸਿਆ ਵਾਲ਼ੀ ਗੱਲ ਸਹੀ ਹੈ 🙏

  • @pardeepkaur4300

    @pardeepkaur4300

    17 күн бұрын

    ਵਾਹਿਗੁਰੂ ji da shukar...k sanu parmatma ji ne dya kar k eh Sunwaya....veerji aj kul '...we are lacking some leader to have one to one conversation for this pathway....this podcast had given knowledge for the beginners especially.....I request sidhu sir to put more videos on their channel....so that we can grab more information.from there.....we can't meet u but by this way we can move ahead....

  • @SatvirSingh-kh4jj

    @SatvirSingh-kh4jj

    17 күн бұрын

    @@pardeepkaur4300 definitely we are on right track. I appreciate these kind of efforts in kalyug. ਮੇਰਾ ਵਾਹਿਗੁਰੂ ਮੇਰਾ ਠਾਕੁਰ ਕਿਰਪਾ ਕਰੇ 🙏

  • @ikodapasara8143

    @ikodapasara8143

    16 күн бұрын

    ਜ਼ਨਾਨੀਆਂ ਹਿੱਲੀਆਂ ਕਿ ਬੰਦੇ ਖੱਸੀ ਤੇ ਧਰਮ ਦਾ ਪਰਦਾ ?

  • @balwinderkaur2106

    @balwinderkaur2106

    16 күн бұрын

    @@SatvirSingh-kh4jj

  • @AmanKaur-jx1vq
    @AmanKaur-jx1vq18 күн бұрын

    ਵੀਰੇ ਤੁਸੀਂ ਬਹੁਤ ਸੋਹਣੀਆ ਰੂਹਾ ਨਾਲ ਮਿਲਾਉਦੇ ਹੋ ਤੁਹਾਡਾ ਬਹੁਤ ਧੰਨਵਾਦ ❤❤

  • @bhupinderbrar8174
    @bhupinderbrar817418 күн бұрын

    ਸ਼ੁਕਰੀਆ ਸਿੱਧੂ ਸਾਹਿਬ ਜੀ। ਜੋ ਤੁਸੀਂ ਪਹਿਰੇ ਲਾਉਣ ਦੀ ਗੱਲ ਕਹੀ , ਮੈਂ ਉਸ ਬਾਰੇ ਅਣਜਾਣ ਸੀ। ਪਤਾ ਲੱਗਾ,ਉਸ ਲਈ ਸ਼ੁਕਰੀਆ।

  • @KuldeepKaur-zj2hb

    @KuldeepKaur-zj2hb

    9 күн бұрын

    Waheguru ji

  • @Kiranpal-Singh
    @Kiranpal-Singh14 күн бұрын

    *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਰੂਰੀ ਨਹੀਂ ਇਸੇ ਵਿਧੀ ਅਨੁਸਾਰ ਨਾਮ ਜਪਣਾ ਹੈ-ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

  • @surinderkaur5083
    @surinderkaur508318 күн бұрын

    ਅਨੰਦ ਅਨੰਦ ਅਨੰਦ ਅਨੰਦ ਅਨੰਦ। ਕਿਵੇਂ ਮਹਿਮਾ ਕਰਾਂ ਇਹਨਾਂ ਦੀ ਮੇਰੇ ਕੋਲ ਸ਼ਬਦ ਨਹੀਂ। ਨਿਹਾਲ ਨਿਹਾਲ ਨਿਹਾਲ।

  • @sarbjeetkaur2816
    @sarbjeetkaur281618 күн бұрын

    ਅਦਬ ਜੀ ਵੀਰ ਜੀ ਦੀ ਅਵਸਥਾ ਬਹੁਤ ਉੱਚੀ ਹੈ.... 🙏🙏🙏🙏🙏🙏🙏🙏🙏🙏🙏

  • @satkar204
    @satkar20418 күн бұрын

    Saria interviews nalo, Sidu ji di interview bohot sahi c , ehna ne sare doubts clear karte, kudlini bare v te ,Braham Gyan bare v ,

  • @balbirk4634

    @balbirk4634

    16 күн бұрын

    Waheguru ji❤❤❤❤❤

  • @Kiranpal-Singh

    @Kiranpal-Singh

    14 күн бұрын

    ਬਿਮੂਪਰੀਤ ਜੀ ਵੀ ਠੀਕ ਹਨ !

  • @satkar204

    @satkar204

    14 күн бұрын

    @@Kiranpal-Singh hnji

  • @AnshuShorts-ts7xb
    @AnshuShorts-ts7xb9 сағат бұрын

    ਗੁਰਮੁਖ ਵੀਰ ਜੀ ਤਾਂ ਗੁਰੂ ਸਵਾਰੇ ਨੇ ਓਹਨਾ ਦਾ ਤਾਂ ਕਹਿਣਾ ਹੀ ਕੀ ਹੈ। ਪੱਤਰਕਾਰ ਵੀਰ ਜੀ ਵੀ ਜਦੋਂ ਹਲੀਮੀ ਨਾਲ ਬੋਲਦੇ ਨੇ ਰੂਹ ਨੂੰ ਠੰਡਕ ਮਿਲ਼ਦੀ ਹੈ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @sukhmindersingh4843
    @sukhmindersingh484318 күн бұрын

    ਸਬਦ ਗੁਰੂ ਸੁਰਤਿ ਧੁਨਿ ਚੇਲਾ

  • @satnamdhindsa2848
    @satnamdhindsa284816 күн бұрын

    ਵੀਰ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਨਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ। ਸੁਣ ਕੇ ਬਹੁਤ ਆਨੰਦ ਆ ਰਿਹਾ, ਦਾਸ ਨੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਿਮਰਨ ਇੱਕ ਸਾਲ ਤੋਂ ਸ਼ੁਰੂ ਕੀਤਾ ਹੈ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਹੈ

  • @user-tf5ti8lj9q
    @user-tf5ti8lj9q18 күн бұрын

    Please unlimited podcasts bnao. Daily aave ta life hi change ho jau. Please request aa veere 🙏

  • @hardeepkaur2300
    @hardeepkaur230018 күн бұрын

    Tuhadia videos dekh k parmatma ji di khich paida ho gai. Guru maharaj kirpa krn ji. Sade te v g

  • @baljindersingh1184

    @baljindersingh1184

    18 күн бұрын

    ਗੁਰੂ ਦੀ ਕਿਰਪਾ ਸਦਕਾ ਹੀ ਤੁਹਾਡੇ ਮਨ ਵਿਚ ਵਾਹਿਗੁਰੂ ਦਾ ਪਿਆਰ ਪੈਦਾ ਹੋਇਆ ਹੈ।ਹੁਣ ਤੁਸੀਂ ਆਪਣੇ-ਆਪ ਤੇ ਕਿਰਪਾ ਕਰੋ ।

  • @AmanKaur-jx1vq
    @AmanKaur-jx1vq18 күн бұрын

    ਵੀਰੇ ਮਨ ਨੂੰ ਬਹੁਤ ਸਕੂਨ ਮਿਲਦਾ ਏ ਤੁਹਾਡੀਆਂ ਵੀਡੀਓ ਦੇਖ ਕੇ ਵਾਹਿਗੁਰੂ ਜੀ ❤❤

  • @pP-nh5qk
    @pP-nh5qk17 күн бұрын

    I was avoiding this interview from the day it was posted,thought what a detective would tell about spiritual journey…but literally his insights about meditation and spirituality blew my mind

  • @harminderkaur8519

    @harminderkaur8519

    17 күн бұрын

    Very true, truth has been revealed to him, we all have the capabilities but have to apply ourselves, it like being in a school, this world is the school and we the Sikhs (students).

  • @sukhjotkaur4370

    @sukhjotkaur4370

    6 күн бұрын

    Even I was avoiding his videos. But i was mistaken. These are amazing. Thanks

  • @AmitojVirdi
    @AmitojVirdi18 күн бұрын

    Waheguru ji Ka khalsa Waheguru ji Fateh, Sidhu Veerji, I am in the UK I wait for you on KZread everyday, I have no words to express my gratitude to you.Thank you so much 🙏.Veerji ਤੁਹਾਡਾ ਮੱਥਾ ਚੁਮਦਾ, ਆਪਜੀ ਪਰਮਾਤਮਾ ਦੇ ਬਹੁਤ ਪਿਆਰੇ ਪੁੱਤਰ ਹੋ ਜੀ।ਇਹ comments ਲਿੱਖਦੇ ਮੇਰੀਆਂ ਅੱਖਾਂ ਚੋਂ ਵੈਰਾਗ ਨਾਲ ਹੰਜੂ ਵਗ ਰਹੇ ਨੇ ਜੀ। ਧੰਨਵਾਦ ਜੀ।🙏 ਮਾਰਗ ਦਰਸ਼ਨ ਅਤੇ ਉਤਸਾਹ ਵਧਾਉਣ ਲਈ ਬਹੁਤ ਧੰਨਵਾਦ ਜੀ। ਵਾਹਿਗੁਰੂ ਆਪਜੀ ਅਤੇ ਆਪਦੇ ਪਰਿਵਾਰ ਤੇ ਬੇਅੰਤ ਮੇਹਰ ਕਰੇ ਜੀ।🙏🙏💐💐

  • @ranjitnri
    @ranjitnri17 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸੱਚ ਦੀਆਂ ਗੱਲਾਂ ਦੱਸੀਆਂ

  • @harpreetgrewal4726
    @harpreetgrewal472617 күн бұрын

    ਇਹ ਕਥਾ ਵਰਗਾ ਪੋਡਕਾਸਟ ਹੋ ਰਿਹਾ।ਆਨੰਦ ਆ ਗਿਆ।ਵੀਰੇ ਇਨ੍ਹਾਂ ਦੇ ਪੋਡਕਾਸਟ ਵੱਧ ਤੋਂ ਵੱਧ ਕਰਿਓ।ਰੱਬ ਦੇ ਰਾਹ ਤੇ ਤੁਰਨ ਵਾਲਿਆਂ ਦੀ ਸ਼ਰਧਾ ਹੋਰ ਵੱਧਦੀ ਆ।ਮਨ ਸੇਧ ਲੈਣ ਲੱਗ ਜਾਂਦਾ ❤❤❤❤ ਧੰਨਵਾਦ ਇਹ ਸਿਰਾ ਪੋਡਕਾਸਟ ਐ।ਹੋਰ ਹੋਰ ਹੋਰ ਕਰੋ ਇਨ੍ਹਾਂ ਦੀਆ ਗੱਲਾ ਮਨ ਗਦਗਦ ਹੋ ਰਿਹਾ

  • @DetectiveSidhu007

    @DetectiveSidhu007

    16 күн бұрын

    ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤🙏

  • @harlochankaurgrewal6535

    @harlochankaurgrewal6535

    8 күн бұрын

    ਬਹੁਤ ਵਧੀਆ ਗਿਆਨ ਕਿਰਪਾ ਕਰਕੇ ਜਾਰੀ ਰੱਖਣਾ🙏🙏🙏🙏🙏ਬਹੁਤ ਬਹੁਤ ਧੰਨਵਾਦ!

  • @user-jq8jy2cu1p
    @user-jq8jy2cu1p18 күн бұрын

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਹੀ ਵਧੀਆ ਢੰਗ ਦੇ ਨਾਲ ਵੀਰ ਜੀ ਨੇ ਦੱਸਿਆ, ਕਿਨ੍ਹੀ ਮਿਠਾਸ ਹੈ ਬੋਲਾਂ ਚ, ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਐਸੇ ਗੁਰਮੁਖਿ ਪਿਆਰਿਆ ਦਾ ਤਜਰਬਾ ਸਾਨੂੰ ਇਸ ਚੈਨਲ ਦੇ ਰਾਹੀਂ ਸਾਡੇ ਤੱਕ ਪਹੁੰਚਾ ਰਹੇ ਹੋ।🙏🙏

  • @surinderkaur5083
    @surinderkaur508318 күн бұрын

    ਵਾਹਿਗੁਰੂ ਤੇਰਾ ਸ਼ੁਕਰ ਹੈ ਅੱਜ ਫਿਰ ਇੰਨਾ ਅਨੰਦ ਆ ਰਿਹਾ। ਪ੍ਰਮਾਤਮਾ ਪ੍ਰਤੀ ਬਹੁਤ ਖਿੱਚ ਪੈਦਾ ਕਰ ਰਹੀ ਆ ਇਹ ਗੱਲ ਬਾਤ।

  • @gurleeninderschannel

    @gurleeninderschannel

    15 күн бұрын

    ਹਾਂਜੀ ਏਦਾ ਹੀ ਹੋ ਰਿਹਾ

  • @veerpalkaur1713

    @veerpalkaur1713

    15 күн бұрын

    ਵਾਹਿਗੁਰੂ ਜੀ ਪਹਿਰਾ ਸਿੱਧ ਦਾ ਮਤਲਬ ਸਮਝ ਨਹੀਂ ਆਇਆ ਮਾਲਾ ਕਿੰਨੇ ਮਣਕਿਆਂ ਦੀ ਹੋਣੀ ਚਾਹੀਦੀ ਹੈ 21 ਮਾਲਾ ਤੋਂ ਬਾਅਦ ਦੁਬਾਰਾ ਫਿਰ ਸ਼ੁਰੂ ਕਰਨੀ ਹੈ ਮਤਲਬ ਰੋਜ਼ਾਨਾ ਕਰਨੀ ਹੈ?

  • @gurleeninderschannel

    @gurleeninderschannel

    15 күн бұрын

    @@veerpalkaur1713 ਵਾਹਿਗੁਰੂ ਜੀ , 108 ਮਣਕਿਆ ਦੀ ਮਾਲਾ ਹੁੰਦੀ ਆ ਜੀ , ਹਾਂਜੀ ਰੋਜਾਨਾ ਕਰਨੀ ਆ ਜੀ, ਜਿਨੀਆਂ ਮਾਲਾ ਹੋ ਜਾਣ ਓਨਾ ਹੀ ਚੰਗਾ ਹੈ ਜੀ , ਮੇਰੇ ਤੋਂ ਇੱਕ ਮਹੀਨਾ ਲਗਾਤਾਰ ਇੱਕ ਵੀ ਨਹੀਂ ਹੁੰਦੀ , ਸਿਰਫ 5,7 ਦਿਨ ਕਰ ਲਵਾਂ ਕਿਰਪਾ ਹੁੰਦੀ ਦਿਖਾਈ ਦੇਣ ਲੱਗ ਜਾਂਦੀ ਆ ,

  • @deepasingh6995
    @deepasingh699518 күн бұрын

    बहुत ही अच्छी विचार विमर्श किया जा रहा है। ❤

  • @meenagill338
    @meenagill33815 күн бұрын

    ਧੰਨ ਗੁਰੂ ਨਾਨਕ ਬਖਸ਼ ਲਵੋ ਆਪਣੀ ਧੀ ਨੂੰ ਵਾਹਿਗੁਰੂ

  • @KhalsaMusic-qo1ez
    @KhalsaMusic-qo1ez18 күн бұрын

    ਦਿਲੋਂ ਧੰਨਵਾਦ ਅਤੇ ਸਤਿਕਾਰ ❤sidhu sab ਅਤੇ adab sab ji da 🌹

  • @harindersinghsidhu1707
    @harindersinghsidhu170718 күн бұрын

    🙏🌷ਵਾਹਿਗੁਰੂ 🌷🙏 ਕਈ ਪ੍ਰਸ਼ਨਾਂ ਦੇ ਉੱਤਰ ਮਿਲ ਗਏ। 🙏🙏🌷🙏🙏

  • @msinghkaur5636
    @msinghkaur563618 күн бұрын

    ਧੰਨ ਮੇਰਾ ਸੋਹਣਾ ਵਾਹਿਗੁਰੂ ਜੀ ❤

  • @Dupinder.8691
    @Dupinder.869118 күн бұрын

    ਮੈਨੂੰ 2,/3 ਦਿਨ ਹੋ ਗਏ ਤੁਹਾਡੇ ਚੈਨਲ ਤੇ ਜੁੜੇ ਨੂੰ ਤੁਹਾਡੀਆਂ videos ਵੇਖ ਕੇ ਯਕੀਨ ਜਿਹਾ ਨਹੀਂ ਆਉਂਦਾ ਕਿ ਅੱਜ ਦੇ ਟਾਈਮ ਚ ਏਨੀਆਂ ਸੱਚਿਆ suchia ਰੂਹਾਂ ਵੀ ਸਾਡੇ ਵਿੱਚ ਹਨ । ਮੇਰਾ ਪੂਰਾ ਵਿਸ਼ਵਾਸ਼ ਆਕਾਲ ਪੁਰਖ ਵਾਹਿਗੁਰੂ ਵਿੱਚ ਹੈ ਓਹ ਕਰਤਾ ਪੁਰਖ ਹਰ ਥਾਂ ਹੈ ਮੇਰਾ ਜੀਵਨ 2 ਸਾਲ ਤੋ ਬਦਲ ਰਿਆ । Waheguru ਜੀ ਤੁਹਾਡਾ ਸ਼ੁਕਰ ਆ ਨਾਮ ਜਪਣ ਦੀ ਕਿਰਪਾ ਕਰਨਾ ।

  • @SatvirSingh-kh4jj

    @SatvirSingh-kh4jj

    17 күн бұрын

    🙏

  • @ManishKumar-gc9kl
    @ManishKumar-gc9kl15 күн бұрын

    ਵੀਰ ਜੀ ਸਾਰੀਆਂ ਗੱਲ਼ਾ ਦਾ ਜਵਾਬ ਇਕੋ ਵੀਡਿਓ ਚ ਹੀ ਮਿਲ ਗਿਆ , ਬਹੁਤ ਬਹੁਤ ਧਨਵਾਦ ❤❤

  • @sidhufarm1
    @sidhufarm118 күн бұрын

    🙏🏻❤ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਹੀ ਆਨੰਦ ਆਇਆਂ ਜੀ ਮਨ ਕਹਿੰਦਾ ਜੀ ਹੋਰ ਹੋਰ ਬੱਸ ਖਤਮ ਹੀ ਨਾਂ ਹੋਵੇ ! ਵਾਹਿਗੁਰੂ ਜੀ ਆਪ ਜੀ ਤੌ ਇਸੇ ਤਰਾਂ ਸਾਡਾ ਮਾਰਗ ਦਰਸ਼ਨ ਕਰਾਂਉਦੇ ਰਹਿਣ ! ਬਹੁਤ ਸਾਰੇ ਭੇਦ ਇੰਨੇ ਸੋਖੇ ਤਰੀਕੇ ਨਾਲ ਖੋਲ ਕੇ ਰੱਖ ਦਿੱਤੇ ! ਨਿਹਾਲ ਨਿਹਾਲ ਕਰ ਦਿੱਤਾ ਅਸੀ ਇਕੱਠੇ ਬੈਠ ਕੇ ਸੁਣੀਆਂ ! ਕੋਈ ਸ਼ਬਦ ਨਹੀ ਕਿਸ ਤਰਾਂ ਧੰਨਵਾਦ ਕਰੀਏ ! ਬੱਸ ਵਾਹਿਗੁਰੂ ਵਾਹਿਗੁਰੂ ਹੀ ਨਿਕਲ ਰਿਹਾ ਹੈ !❤❤❤❤❤

  • @SmilingAnteater-ck4io

    @SmilingAnteater-ck4io

    18 күн бұрын

    ਵਾਹਿਗੁਰੂ ਜੀ

  • @SmilingAnteater-ck4io

    @SmilingAnteater-ck4io

    18 күн бұрын

    🙏

  • @user-qe8xt7uq8o

    @user-qe8xt7uq8o

    18 күн бұрын

    Waheguru Waheguru Waheguru ❤️❤️🙏🏻

  • @sonysidhusonu8665

    @sonysidhusonu8665

    17 күн бұрын

    Waheguru ji waheguru ji waheguru ji waheguru ji waheguru ji waheguru ❤❤❤

  • @ramandeepkaur4507

    @ramandeepkaur4507

    17 күн бұрын

    Waheguru ji

  • @cloud.85
    @cloud.8518 күн бұрын

    ਵਾਹਿਗੁਰੂ ਜੀ 🙏🏼ਸੁਣ ਕੇ ਬਹੁਤ ਅਨੰਦ ਆ ਰਿਹਾ. ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ

  • @KiranjeetKaur-fw9yi

    @KiranjeetKaur-fw9yi

    18 күн бұрын

    Waheguru ji bahut vadia ❤❤

  • @pro_92
    @pro_922 күн бұрын

    ਬਹੁਤ ਕਿਰਪਾ

  • @Kiranpal-Singh
    @Kiranpal-Singh14 күн бұрын

    ਭਾਈ ਸਾਹਿਬ ਨੇ ਅਧਿਆਤਮਿਕ ਪੱਖ ਤੇ ਬਹੁਤ ਸੁਲਝੇ ਵਿਚਾਰ ਤੇ ਤਜਰਬੇ ਬਿਆਨ ਕੀਤੇ, ਭਾਵੇਂ ਕੁਝ ਗੱਲਾਂ ਤੇ ਵਿਚਾਰਕ ਵੱਖਰੇਵਾਂ ਵੀ ਹੋਵੇ *ਅਸਲ ਤੱਤ ਸਾਰ ਇਹ ਹੈ ਕੇ, ਗੁਰੂ ਸਾਹਿਬ ਨੂੰ ਸਮੱਰਪਿਤ ਹੋ ਕੇ ਨਾਮ-ਬਾਣੀ ਅਭਿਆਸ ਰਸਨਾ ਨਾਲ ਉੱਚੀ ਬੋਲ ਕੇ ਸ਼ੁਰੂ ਕਰੀਏ* ਯਤਨ ਕਰਨ ਵਾਲਾ ਫਰਜ ਨਿਭਾਈਏ, ਦਾਤਾਰ ਸਹਿਜ-ਸੰਤੁਸ਼ਟੀ-ਅਨੰਦ ਦੇਣ ਵਾਲਾ ਹੈ, ਦੋਨਾਂ ਦਾ ਧੰਨਵਾਦ !

  • @gurnaaz3848
    @gurnaaz384818 күн бұрын

    Mza aa geya Adab veer bs ena nl he podcast kro jis din da ena nu suneya na us din ton he mn Judn lag geya guru charna nal kamaaal de insan ne phone vich he positive vibration mil gayi

  • @HarpalSingh-vp6cc
    @HarpalSingh-vp6cc9 күн бұрын

    ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਵੱਡਾ ਕੋਣ ਹੈ ਗੁਰੂ ਹੁਕਮ ਮੰਨੋ ਵਹਿਗੁਰੂ ਗੁਰ ਮੰਤ੍ਰ ਜਪੋ ਸਾਰੇ ਕਾਰਜ ਪੂਰੇ ਹੋਣਗੇ

  • @user-wx7zu6hg7n
    @user-wx7zu6hg7n18 күн бұрын

    Wooowww amazing . Inha naal hor episode karo ji . Boht anand aunda inha de bachan sunke

  • @user-wx7zu6hg7n

    @user-wx7zu6hg7n

    18 күн бұрын

    Tussi inha di interview zyada kareya karo . Boht doubts clear hunde ne . Hor thadiya interviews clear ni karde gurmat anusar . veerji te waheguru ji di boht kirpa hai . Jehra maut te mooh cho aaye hoye ohi janda aa Naam di taakat , ohi asli practical aa .

  • @gurpalkaurdeol6484

    @gurpalkaurdeol6484

    18 күн бұрын

    All good here thank you How about yourself?

  • @sarassinghjoy9734
    @sarassinghjoy973418 күн бұрын

    ਧੰਨਵਾਦ ਵੀਰ ਜੀ ਆਪ ਜੀ ਦਾ ਅਣਮੁੱਲਾ ਤਜ਼ੁਰਬਾ ਸਾਨੂੰ ਦਸਣ ਲਈ ਸਾਡੇ ਨਾਲ ਸਾਂਝਾ ਕਰਨ ਲਈ 🙏🏻🙏🏻🙏🏻🙏🏻🙏🏻 ਬਹੁਤ ਕੁਝ ਮਿਲਿਆ ਸਿੱਖਣ ਨੂੰ ਜੀ ਅਸੀ v bahut bhatki jande aa khud ਨੂੰ ਰਾਹ ਨੀ ਮਿਲ਼ਦਾ ਬਚਿਆ ਨੂੰ ਕਿ ਸੇਦ ਦੇਈਏ ਪਰ ਹੁਣ ਸੋਚ kea K kuj ni ਜਦੋਂ ਤਕ ਮਿਲਦਾ ਤਦ ਤੱਕ ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹੀ ਸਿਮਰਨ ਕਰਾਂਗੇ ਜੀ ਬਸ🙏🏻🙏🏻🙏🏻🙏🏻🙏🏻

  • @AmarjitSingh-se8yp
    @AmarjitSingh-se8yp18 күн бұрын

    ਆਪਦਾ ਬੁਹੁਤ‌ਧੰਨਵਾਦ‌ਸਿਧੂ ਸਾਬ‌ਪਰਕਾਸ‌ਬਿਦੂ ਦੀ ਗਲ ਦਸੀ ਆਪਣੇ ਚੈਨਲ ਤੇ

  • @kaurbrar4101
    @kaurbrar410115 күн бұрын

    ਮੈਂ ਵੀ ਵੀਰ ਜੀ ਮੋਗੇ ਵਾਲਿਆਂ ਦੀ ਸੰਗਤ ਕਰਦੀ ਹਾਂ, ਜਿਵੇਂ ਤੁਸੀਂ ਦੱਸ ਰਹੇ ਹੋ, ਉਹ ਗੁਰਮੁਖ ਵੀ ਇਸੇ ਤਰ੍ਹਾਂ ਹੀ ਦੱਸਦੇ ਹਨ।। ਗੁਰਮੰਤ੍ਰ ਨੂੰ ਬਾਰ ਬਾਰ ਜਪਣਾ ਹੈ ਤੇ ਦ੍ਰਿੜ ਕਰਨਾ ਹੈ ਤੇ ਵਿਚਾਰਾਂ ਤੋਂ ਰਹਿਤ ਹੋ ਕੇ ਸੁੰਨ ਚ ਬੈਠਣ ਦਾ ਅਭਿਆਸ ਕਰਨਾ ਹੈ।।

  • @butasingh-ee1cs
    @butasingh-ee1csСағат бұрын

    ਖ਼ੂਬ ਖ਼ੂਬ

  • @DalwinderK
    @DalwinderK18 күн бұрын

    Dhun Meh Dhyaan Dhyaan Meh Jaanaya,Gurmukh Akath Kahani.Jor Na Surti Gyan Veechaar.Jor Na Jugti Chutey Sansaar🙏🙏

  • @JaspreetBhasin-vs6ym
    @JaspreetBhasin-vs6ym18 күн бұрын

    🙏🏻😊🌹Sat bachchan , ehi sewa hai , Har Har naam naal joran di sewa. Gurusahib virlya to eh sewa lainde ne 😇💫✨

  • @gagandeepsingh2294
    @gagandeepsingh229418 күн бұрын

    ਬਹੁਤ ਕਮਾਲ ਦੀ ਗੱਲਬਾਤ ਜੀ ,ਅਦਬ ਜੀ ਬਹੁਤ ਧੰਨਵਾਦ ਜੀ

  • @JaspalKaur-cv2sz
    @JaspalKaur-cv2sz3 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਜੀ

  • @GurdeepSingh-pk2kf
    @GurdeepSingh-pk2kf6 күн бұрын

    Veer ji bohat vadhya bachan kerde ho ji waheguru ji tusi duniya nu marag darshan karde ho ji.waheguru ji sade te v malik di kirpa ho jave.dhan guru nanak dev ji mehar kro.waheguru ji

  • @SukhVeerpal-nh9dr
    @SukhVeerpal-nh9dr18 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।,🙏🙏🙏

  • @sukhbirdhaliwal3308
    @sukhbirdhaliwal33085 күн бұрын

    ਧੰਨਵਾਦ ਭਾਈ ਸਾਹਿਬ... ਪਹਿਰੇ ਵਾਲੀ ਗੱਲ ਦੱਸੀ..ਮੈਨੂੰ ਬਹੁਤ problem c❤

  • @virasti-kala3810
    @virasti-kala38107 күн бұрын

    ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @baljitkaur2434
    @baljitkaur243418 күн бұрын

    Thank you so much. Jad tak new podcast nhi aaunda, eh podcast pta nhi kinni vari sunn na. Thanks waheguru ji 🙏

  • @GUR_PREET_077

    @GUR_PREET_077

    18 күн бұрын

    ਤੁਸੀ ਵੀ ਭਗਤੀ ਨਾਲ ਜੁੜੇ ਹੋਏ ੳ sis ji ? ਜੇ ਹੈ ਤਾ ਕੁਝ ਸਾਝਾ ਕਰ ਸਕਦੇ ਹੋ ਅਨੁਭਵ ?

  • @baljitkaur2434

    @baljitkaur2434

    18 күн бұрын

    @@GUR_PREET_077 mere lyi ta bht door aa aje. Path krdi aa and try to become a good person. Tusi dasso

  • @naviii949

    @naviii949

    18 күн бұрын

    Mai vi vaar vaar sunn reha ji, very interesting

  • @RajinderKaur-zt1he
    @RajinderKaur-zt1he17 күн бұрын

    ਵਾਹਿਗੁਰੂ ਜੀ ਮੰਨ ਦੇ ਬਹੁਤ ਬਹੁਤ ਨੇੜੇ ਮਹਿਸੂਸ ਹੋਇਆ 🙏 ਵਾਹਿਗੁਰੂ ਆਕਾਲ ਪੁਰਖ ਸੱਚੇ ਪਾਤਸ਼ਾਹ 🙏🙏

  • @jaswinderkaur2761
    @jaswinderkaur276118 күн бұрын

    Waheguru ji ਗੁਰਮੁਖਾਂ ਦੀ ਵਿਚਾਰ ਬਹੁਤ ਸੋਹਣੀ ਆ ਵੀਰ ਜੀ ਤੁਸੀਂ ਇਹਨਾਂ ਦੀ ਛੇਤੀ ਛੇਤੀ ਇੰਟਰਵਿਊ ਕਰਿਆ ਕਰੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਇਹਨਾਂ ਤੋਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਕੀ ਮੈਂ ਦੱਸ ਸਕਾਂ ਕਿੰਨਾ ਸੋਹਣਾ ਇਹ ਸਮਝਾ ਰਹੇ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ🙏🙏🙏🙏🙏

  • @animelody3891
    @animelody389118 күн бұрын

    Waheguru ji ka khalsa Waheguru ji ki Fateh..aaj menu mere kai sawale de jawab sidhu ji de madhyam toh mil gaye..Waheguru ji adab ji tusi please please please sidhu veer ji de hor interview lo ji ..hale bohat sara gyaan da bandar hai ji veer ji kol..sadi bohat shaayta hoyegi..please cheti cheti hor episode sidhu veer ji de naal bnao ji..meinu bari besabri de naal intzar hai..Waheguru ji ka Khalsa Waheguru ji ki fateh.❤

  • @baggagrewal
    @baggagrewal14 күн бұрын

    ਧੰਨ ਗੁਰੂ ਨਾਨਕ ,ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖੋ ਜੀ ।।

  • @pro_92
    @pro_922 күн бұрын

    ਸੰਗਤ ਨੂੰ। ਬਹੁਤ ਕੁੱਝ ਸਿਖਣ ਨੂੰ ਮਿਲੂ

  • @ishersingh9446
    @ishersingh94466 күн бұрын

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ

  • @parasotaku4997
    @parasotaku499714 күн бұрын

    Shukriya enne zyada gyan lyi mainu sunke bada acha lagga ji ❤ waheguru ji

  • @JasvirkaurJasvir-v9i
    @JasvirkaurJasvir-v9i17 күн бұрын

    ਅੱਜ ਦੇ ਸਮੇਂ ਸਹੀ ਅਗਵਾਈ ਕਰਨ ਵਾਲੇ ਬਹੁਤ ਘੱਟ ਨੇ।ਮਾਰਗ ਤੋਂ ਭਟਕਾਉਣ ਵਾਲੇ ਬਹੁਤ ਲੋਕ ਨੇ। ਧੰਨਵਾਦ ਸਿੱਧੂ ਸਾਹਿਬ ਜੀ। ਤੁਹਾਡਾ ਜ਼ਿਕਰ ਢਿੱਲੋਂ ਸਾਹਿਬ ਜੀ ਨੇ ਆਪਣੇ ਚੈਨਲ ਤੇ ਬਹੁਤ ਕੀਤਾ ਹੈ। ਦਰਸ਼ਨ ਦੀਦਾਰੇ ਹੋਏ। ਬਹੁਤ ਸੁ਼ਕਰਾਨਾ ਵੀਰ ਜੀ।

  • @ParminderSingh-se7vo
    @ParminderSingh-se7vo17 күн бұрын

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ। ਦਿਲ ਕਰਦਾ ਹੈ ਕਿ ਸੁਣਦੇ ਹੀ ਰਹੀਏ।

  • @1699singh
    @1699singh18 күн бұрын

    Us rishi daa naam siga Yaagbalk muni g Ona de chelean ne kiha c k saanu waheguru mantra dedo Pr rishi g ne kihaa K mere kol adhikaar nhi waheguru mantra den daa Eh mantra kaljug ch parmeshar aap devegaa aaake🙏 Galati bhulaan di muafi g

  • @naviii949

    @naviii949

    18 күн бұрын

    🙏🙏🙏🙏🙏🙏❤❤❤❤❤ Ok ji, mai search kita, Rishi han yaagvalya or yaagbalkya. Brahma ji de avtaar hoye han.

  • @kawalchahal6593
    @kawalchahal65936 күн бұрын

    Bhut skoon milia veera❤❤

  • @t90india1
    @t90india15 күн бұрын

    This video changed my whole concept of Spirituality! Beautiful! Beyond words!

  • @umakaushal4344
    @umakaushal434418 күн бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @BHANGUVIDEOSUK
    @BHANGUVIDEOSUK16 күн бұрын

    ਬਹੁਤ ਹੀ ਸਰਲ ਤਰੀਕੇ ਨਾਲ ਵੀਰ ਸਿੱਧੂ ਸਾਹਿਬ ਨੇ ਵਾਹਿਗੁਰੂ ਜਾਪ ਰਾਹੀ ਅਧਾਰ ਦੇ ਰਾਹ ਤੁਰਨ ਦੀ ਵਿਧੀ ਦਾ ਵਰਨਣ ਕੀਤਾ। ਕਿਸੇ ਪਾਖੰਡੀ ਦੇ ਡੇਰੇ ਤੇ ਵਕਤ ਬਰਬਾਦ ਕਰਕੇ ਨਿਰਾਸ਼ਾ ਪੱਲੇ ਪਾਉਣ ਨਾਲ਼ੋਂ ਇਹ ਵੀਡੀਓ ਨੂੰ ਦੇਖਕੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਜੀਓ।

  • @nehakullar1719
    @nehakullar17196 күн бұрын

    Beerji thnks for ur efforts mann shant hunda eda de.mahapursha diya gallan sun k

  • @SimranDhillon-tv5wt
    @SimranDhillon-tv5wt18 күн бұрын

    Tc bilkul sahi kya a uncle ji tadi ek ek gl sachi mere nal sb hoya bot chhoti umar ch hje meri 30 Yr age hoyi a or menu sb pta lgda a avaz v aandi a but menu pta v ni c jdo a sb kuj menu mileya aanjane che hi kirpa ho gyi qki m 7 saal di age path krdi te Amrit shakeya te bda pyar si guru nal aina ki hr gl ode nal krdi a aj v mera guru de nal o mera mitra pyara a hr rishta mere ohde nal sacha te sucha mera waheguru bda meharbaan ne aive lgda a shuru to hi ki meri hr gl sunde ne dukh ta bda aya mere te bot behisab hje v dukh a but mere te pr kirpa ohdi a ta dukh da pta hi ni chlda but menu khuliya ankha nal v dikhda a or higher level di anargy meri body te hr vele rehndi a.feel hunda a harani di gl a ki m kde kuj socheya hi ni c or menu pta v ni ki sb kuj ki a hun ja k sb pta lgya a sb kuj a kotak drshan v hoya or menu aive lgda ki jive bot shkti a mere andr menu ta bhookh pyas v ni lgdi bilkul v ni m ardas kr k or Prshada shkdi aa hr gl da hukm lena painda a ta m kuj kr skdi ha ni ta menu sza v mil di a so a sb sachai a jinna nu ni pta oh ta a smjh de nahi or jinna nu vishvas a guru te ona de ang sang hr vele frishte pehra rkhde ne.uncle ji de naal v pehre rehnde ne jdo tc podcast v krde o us time pehre hunde ne tade te menu feel ho janda a but uncle ji nu pta a but vekhn te sunn vleya nu ni pta chl riha 🙏🙏

  • @user-vq9ls5uq8i

    @user-vq9ls5uq8i

    18 күн бұрын

    Ap ji da contact number plz

  • @singsingh9476

    @singsingh9476

    18 күн бұрын

    Nirvichar ho jao. Aap pe kirpa hai shayad. Dhyan karo ekele me baith ke.

  • @SimranDhillon-tv5wt

    @SimranDhillon-tv5wt

    18 күн бұрын

    Hnji menu deyan to bina hi sb kirpa ho rhi h parmatma hr vele ang sang h sb dsde ne hr vele avaz dende ne kirpa a mere sahib di shukriya ji

  • @GUR_PREET_077

    @GUR_PREET_077

    18 күн бұрын

    Sis sode nl gll ho skdi aa?

  • @singsingh9476

    @singsingh9476

    18 күн бұрын

    @@SimranDhillon-tv5wt dhyan ghatna kirpa hai. Awaz sun na nahi. Dhyan karo.

  • @palkaur7376
    @palkaur7376Күн бұрын

    All answers given are correct and relevant , waheguru ji

  • @Manpreet936
    @Manpreet9366 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderSingh-dv7zq
    @SurinderSingh-dv7zq16 күн бұрын

    ਬਹੁਤ ਹੀ ਧੰਨਵਾਦ ਹੈ ਤੁਹਾਡਾ ਭਾਈ ਸਾਹਿਬ ਜੀ ਤੁਸੀਂ ਏਨੀਆਂ ਰੱਬ ਨਾਲ ਮਿਲੀਆਂ ਰੂਹਾਂ ਨੂੰ ਸਾਡੇ ਸਾਰਿਆਂ ਦੇ ਸਾਹਮਣੇ ਲੈਕੇ ਆਂਦੇ ਹੋ ਉਹਨਾਂ ਦੇ ਦਰਸ਼ਨ ਕਰਵਾ ਦੇਂਦੇ ਹੋ ਤਹ ਦਿਲੋਂ ਧੰਨਵਾਦ

  • @AmarjeetSingh-rc6zy
    @AmarjeetSingh-rc6zy4 күн бұрын

    Waheguru ji 🙏🏻🙏🏻🙏🏻🙏🏻🙏🏻

  • @SurinderSingh-dv7zq
    @SurinderSingh-dv7zq16 күн бұрын

    ਵੀਰ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਸਬ ਸਮਜਾਇਆ ਕਿਰਪਾ ਹੀ ਹੈ ਵੀਰ ਜੀ ਵਾਹਿਗੁਰੂ ਜੀ

  • @pamsund9712
    @pamsund971213 күн бұрын

    Very impressive talk about spirituality. Thank you so much brother. You are a great inspiration for the seekers of spirituality🙏🙏🙏🙏🙏

  • @balvirkaur6633
    @balvirkaur663318 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ

  • @manjinderkaur8357
    @manjinderkaur83575 күн бұрын

    Waheguru ji🙏

  • @gurpreetgill9440
    @gurpreetgill944018 күн бұрын

    Besabri naal intzaar kar rahe c veer next episode da bahut dhanwaad veer tusi aa gye❤

  • @user-yf2ec8fv2o
    @user-yf2ec8fv2o18 күн бұрын

    ਵਾਹ ਵਾਹ ਵਾਹਿਗੁਰੂ

  • @RekhaSharma-db1wc
    @RekhaSharma-db1wc18 күн бұрын

    Dhan mere sache patshah g ❤️❤️❤️🙏🏻🙏🏻🙏🏻 .boht boht shukriya aap g da sir 🙏🏻. enne pyare dhng nal smjhayea tusi je hje v na asin smjhe tan fir kde nai smj skange ❤❤.boht kuch sikhn nu mileya aapde anubhav ton jo shayad hor koi ni ds skda.eh gallan ohi smjha skde ne jina nu experience hoye te uss prm pita da hukm hove❤❤❤.Sache patshah g mehr bnaye rakhn Waheguru ji waheguru ji waheguru ji 🙏🏻🙏🏻🙏🏻🙏🏻

  • @Lovegraceblessingsbliss

    @Lovegraceblessingsbliss

    16 күн бұрын

    ❤❤🙏🙏🌷🌷💝💝🙇‍♀️🙇‍♀️🌷🌷🌷🌷🌷🌌🌌🌌🌌🌌🌌🌌🌌🙏🙏🙏🙏🙏🙏

  • @randhawa9219
    @randhawa921918 күн бұрын

    Waheguru waheguru waheguru ji 🙏🙏🙏🙏🙏 Dhan dhan dhan baba Deep Singh ji very very very thanks baba ji 🌹🌹🌹🌹🌹🌹

  • @user-ub4yg3fc8e
    @user-ub4yg3fc8e18 күн бұрын

    Dhan Dhan Shiri Guru Nanak Dev Ji Maharaj Ji Kirpa Kro Mere te V ❤

  • @ShikhaRani-tv1fj
    @ShikhaRani-tv1fj16 күн бұрын

    Waheguru sahib ji 🙏❤vir ji ki baate bht bht deeply hoti h.pehle bhi kai vedio dekhi h .or her bar man yhi karta h ki bar bar dekhte or sunte rhe .vir ji ki awaz bhi bht ras bhri h ....Apka b Thank you asi vedio dekhne k liye ..bht bht bht sukriya 🙏🙏🙏❤️

  • @HardeepSingh-cv8rs
    @HardeepSingh-cv8rs18 күн бұрын

    Of all the podcasts Of yours which I came across, this one podcast with Mr Sidhu I liked the most and agreed with every word of his. And no where it made me wavered. May god bless him and your team for airing such video which really help and motivate people like us to see light at the end of the tunnel. Let love, peace and common sense prevail.Waheguru♥

  • @pamNagra-o1k
    @pamNagra-o1k5 күн бұрын

    Thank you for sharing your experience. My father used to experience these things long ago, maybe 10-15 years ago but when ever he told us I never believe. I always think he is very kind and emotional person and these are his emotions.

  • @Punjabi-in-Ireland
    @Punjabi-in-Ireland18 күн бұрын

    The best interview🙏🙏.I am feeling blessed to see such a blessed soul 🙏🙏.Such Regards🙏🙏

  • @Panjibgarh123Singhatwal
    @Panjibgarh123Singhatwal3 күн бұрын

    🙏 ਧੰਨ ਵਾਹਿਗੁਰੂ ਜੀ 🙏🥀

  • @DavinderKour-j7p
    @DavinderKour-j7p2 күн бұрын

    Waheguru waheguru waheguru waheguru waheguru waheguru waheguru ji

  • @charanjeetgill1708
    @charanjeetgill17085 күн бұрын

    ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਜੀ। ਰਾਮ ਹਰੀ ਵਾਹਿਗੁਰੂ ਸਤਿਨਾਮ ਅੱਲਾ ਦਮੋਦਰ ਗੋਬਿੰਦ ਗੋਪਾਲ ਸਭ ਭਗਵਾਨ ਦੇ ਨਾਮ ਨੇ ਜੀ। ਜਿਹੜਾ ਠੀਕ ਲੱਗਦਾ ਹੈ। ਇੱਕ ਜਪੋ ਜੀ। ਅਮ੍ਰਿੰਤ ਵੇਲੇ ਉਠਕੇ ਜਪੋ ਭਗਵਾਨ ਅਨੰਦ ਹੀ ਅਨੰਦ ਬਖਸ਼ਦਾ ਹੈ ਜੀ। ਪੱਤਰਕਾਰ ਜੀ ਆਪਣਾਂ ਨੰਬਰ ਦਿਉ ਜੀ।

  • @user-er1ck5tn2f
    @user-er1ck5tn2f8 сағат бұрын

    Bahut vadhia vichar Waheguru mere doshan te vi mehar karan

  • @gurpreetgill9440
    @gurpreetgill944018 күн бұрын

    Sukhminder singh veer ji Respect you 🙏 Love you veer❤tusi saanu Waheguru naal jorh rahe ho 🙏🙏

  • @simranjitkaur4778
    @simranjitkaur477818 күн бұрын

    Waheguru ji kirpa kro amrit wela baksho ❤

  • @sukhpalsingh9214
    @sukhpalsingh921417 күн бұрын

    ਭਾਈ ਸਾਹਿਬ ਜੀ ਬੇਨਤੀ ਹੈ ਜਦੋ ਵੀ ਤੁਸੀ ਕਿਸੇ ਨਾਮ ਸਿਮਰਨ ਵਾਲੇ ਦੇ ਨਾਲ ਬਚਨ ਬਲਾਸ ਕਰਦੇ ਹੋ ਤਾਂ ਉਨ੍ਹਾਂ ਦੇ ਚੱਲਦੇ ਹੋਏ ਬਚਨ ਨੂੰ ਸੰਮਪੂਨ ਹੋਣ ਤੋਂ ਬਾਅਦ ਪ੍ਰਸ਼ਨ ਕਰਿਆ ਕਰੋ ਜੀ । ਜਿਸ ਤਰ੍ਹਾ ਭਾਈ ਸਾਹਿਬ ਜੀ ਦੇ ਦੋਸਤ ਦੀ ਗੱਲ ਵਿੱਚ ਹੀ ਰਹਿ ਗਈ 🙏

  • @jagdeepkaur3806

    @jagdeepkaur3806

    17 күн бұрын

    Hnjii bilkul minu v thora lagaya c k kch gla vch aaduriya reh giya ne 🙏🏻

  • @KulwinderSingh-fx1jd
    @KulwinderSingh-fx1jd2 күн бұрын

    Very true knowledge waheguru ji

  • @Rabb_mehar_kre
    @Rabb_mehar_kre18 күн бұрын

    Eh hundi aa adhyatmikta... Kise nal bhed-bhaav ni... Main Sikh ho ke Ram ch onna e Anand mehsoos krdan te Waheguru ch v.. kyon k Guru ji ne gurmantar waheguru ditta tan asi eh japiye. Waheguru ch 9 yug Jaap Ram shabad da v hoya... 9-9 yug Vishna, Hari, Gobind da ..eh kise ikk devte de naam nhi blki ParBraham Parmeshwar de naam hn .... waheguru Ji Ka Khalsa Waheguru ji ki Fateh. Jai Shri Ram.

  • @naviii949

    @naviii949

    18 күн бұрын

    Hanji ,, Brahma ji ne vasudev shabad da 9 yug akaal purkh ji de hukam naal Jaap kita satyug vich Treta vich shri MANU ji to jaap hare hare karvaya akaal purkh ji ne Duapur vich Shri ved Vyas ji to Gobind Gobind da Jaap karvaya akaal purkh ji ne Kalyug vich shri shankarcharya ji to ram ram da Jaap karvaya akaal purkh ji ne Then, kalyug vich akaal purkh ji guru nanak dev ji de roop vich avtarit hoe te 4 rishia to naam mntr di Shakti ikhathi , collect kar ke vaheguru mntr bna ke ditta jeeva nu kalyan lyi Es tra vaheguru mntr bneya

  • @DetectiveSidhu007

    @DetectiveSidhu007

    17 күн бұрын

    Waheguru 🙏

  • @Rabb_mehar_kre

    @Rabb_mehar_kre

    17 күн бұрын

    @@DetectiveSidhu007 🙏🙏

  • @narender6232
    @narender62322 күн бұрын

    What a great true unbiased knowledge 🙏🙏🙏🙏🙏🙏🙏🙏🙏🙏🙏

  • @Junior22G
    @Junior22G17 күн бұрын

    ਪਹਿਰੇ ਵਾਲੀ ਗੱਲ ਲਈ ਧੰਨਵਾਦ 🙏🏻🙏🏻

  • @HarpreetSingh-xu5db
    @HarpreetSingh-xu5db17 күн бұрын

    🌹 ਵਾਹਿਗੁਰੂ ਜੀ 🌹

  • @HarpreetSingh-xu5db
    @HarpreetSingh-xu5db17 күн бұрын

    ਬਹੁਤ ਵਧੀਆਂ ਵਿੱਚਾਰ ਵੀਰ ਜੀ 👌👍🌹❤️🌴

  • @BrarHarpeet
    @BrarHarpeet23 сағат бұрын

    wah. ji. wah

  • @RajinderKaur-zt1he
    @RajinderKaur-zt1he17 күн бұрын

    ਵਾਹਿਗੁਰੂ ਜੀ❤🙏🙏🏾 ਸੁਕਰ ਹੈ ਉਸ ਆਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਆਪ ਜਨੌਣ ਲਈ, ਬੁੱਝਣ ਲਈ ਖੋਜਣ ਅਜਿਹੀਆ ਮਹਾਨ ਆਤਮਾਵਾਂ ਕਲ਼ਾਂ ਦੇ ਜੁਗ network ਰਾਹੀਂ ਐਨੀ ਨੇੜੇ ਹੋ ਹੋ ਡੂੰਗਾ,ਅੰਤਰੀਵ ਗਿਆਨ ਬਖਸ਼ਿਆ k 🙏🏾 teh ਦਿਲੋ ਧੰਨਵਾਦ ਹੈ ,ਨਾਲ ਅਕਾਲ ਪੁਰਖ਼ ਵਾਹਿਗੁਰੂ ਜੀ ਦਾ ਸੁਕਰ ਹੈ ਜੀ ਜੌ ਚਾਹੁੰਦਾ ਇਹ ਆਪ ਹੀ ਮਿਲਵਾਹ ਦਿੰਦਾ ਇਹ ਬ੍ਰਹਿਮੰਡ ਦੀ ਸ਼ਕਤੀ ਆ ਕੋਟ ਕੋਟ ਧਨਵਾਨ ਹੈ ਸਾਰਿਆ ਅਦੁੱਤੀ ਬ੍ਰਹਿਮੰਡ ਦੀਆਂ ਸ਼ਕਤੀਆਂ ਦਾ, ਬੋleeeeeeeeeeeeeeee। ਸੋ ਨਿਹਾਲ ਨਿਹਾਲ ਨਿਹਾਲ , ਸਤਿ ਸ੍ਰੀ ਆਕਾaaaaaaaaaaaaal 🙏🏾🙏🏾

  • @DalbirSingh-wt9tl
    @DalbirSingh-wt9tl15 күн бұрын

    Waheguru ji ka khalsa waheguru ji ki fateh 🙏...phela ta sidhu veer ji da bhut bhut dhnwand ohna ne sanu bhut gyan dita .. mera ik swaal ah sidhu veer ji kolo kirpa krge ohda sanu jvab deoo .. waheguru ji ki aasi 21 mala ik din ch kar skde ah phera lvon lyi nal sanu vidhi vi smja dvo kive kriye ... Waheguru ji ka khalsa waheguru ji ki fateh 🙏

  • @insightjunction-1
    @insightjunction-110 күн бұрын

    Sahi gal hai khup hanare which, jithe koi awaaj na aawe shuru shuru which samadhi witch utran lyi, clock di tik tik wee bahut uchi sunan lag jandi hai.shareer nu jhatke lagan lag jande ai,Kai wari karant wee lagda,Nikki jehi awaz te shareer Kamb janda.Jad Surat uper nu chukan di chesta hundi hai ta shabad aapne aap thalle aa ke rooh naal ik mik ho janda hai.Oh parmatma aape hi khich lainda Dhyan marag harik lyi nahi hai, karma which hove ta hi milda hai. Prema bhagti,seva,dan,paath mahapursha da sang,wee parmatma da hi rasta hai.

  • @baldeepkaur9004
    @baldeepkaur900417 күн бұрын

    ਧੰਨਵਾਦ ਆਪ ਜੀ ਦਾ ਵੀ ਸਿੱਧੂ ਵੀਰੇ... 1tv wale veer ap ji da v boht shukrana...

  • @MrJat420
    @MrJat42012 күн бұрын

    I always love to keep listening Sidhu Saab ❤❤❤

  • @Beeunique711
    @Beeunique71118 күн бұрын

    One of the best very vast knowledge and wisdom has sidhu saab

  • @malwaboy2007
    @malwaboy20073 күн бұрын

    Adab Maan heere warge bande milaunda hai

Келесі