DES PUADH : ਅਸੀਂ ਮਲਵੈਣਾਂ ਹੁੰਨੀਆਂ l Manveer Kaur l Harsi l Manjit Singh Rajpura l B Social

Ойын-сауық

DES PUADH : ਅਸੀਂ ਮਲਵੈਣਾਂ ਹੁੰਨੀਆਂ l Manveer Kaur l Harsi l Manjit Singh Rajpura l B Social
#DesPuadh
#ManjitSinghRajpura
#BSocial
KZread Link : / bsocialofficial
Facebook Link : / bsocialofficial
Instagram Link : / bsocialofficial
Program : Des Puadh
Guest : Manveer Kaur & Harsi
Camera By : Varinder Singh, Harmanpreet Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 293

  • @Farmer0019
    @Farmer0019 Жыл бұрын

    🙏ਅਮੀਰ ਵਿਰਸਾ, ਧੀਆਂ ਰਾਣੀਆਂ, ਜੜ੍ਹਾਂ ਨਾਲ ਜੁੜੀਆਂ ਹੋਈਆਂ 🙏 ਰੱਬ ਸੁੱਖ ਰੱਖੇ ਹਮੇਸ਼ਾਂ

  • @daljitkaur1098
    @daljitkaur1098 Жыл бұрын

    ਬਹੁਤ ਵਧੀਆ ! ਮਝੈਲਾਂ ਤੇ ਦੋਆਬਣਾ , ਪੇਆਦੀ, ਜੱਮੂ ਵੀ ਸ਼ਾਮਿਲ ਕਰ ਲੋ, ਇਕੱਠੇ ਹੋ ਕੇ ਸਾਰੇ ਖੇਤਰਾਂ ਦੇ ਰਿਵਾਜਾਂ ਤੋਂ ਜਾਣੂ ਕਰਵਾਓ

  • @baljindersingh1184

    @baljindersingh1184

    Жыл бұрын

    ਪੇਆਦੀ ਨਹੀਂ (ਪੁਆਧੀ ) ਸਬਦ ਹੈ।ਇਹ ਪਟਿਆਲਾ ,ਸਰਹਿੰਦ, ਰੋਪੜ(ਰੂਪ ਨਗਰ),ਨੰਗਲ ,ਖਰੜ,ਤੇ ਚੰਡੀਗੜ੍ਹ ਦਾ ਏਰੀਆ ਪੁਆਧ ਦਾ ਇਲਾਕਾ ਹੈ।

  • @gurbakhashsingh6749

    @gurbakhashsingh6749

    Жыл бұрын

    V. nice .

  • @varindersingh4881

    @varindersingh4881

    Жыл бұрын

    ​@@baljindersingh1184 6y66y

  • @kamaljitsingh6286
    @kamaljitsingh6286 Жыл бұрын

    ਜੁੱਗ ਜੁੱਗ ਜੀਉ ਕੁੜੀਓ ਵਾਹਿਗੁਰੂ ਜੀ ਤੁਹਾਡੇ ਬੋਲਾਂ ਚ ਇਮੇ ਈ ਮਿਠਾਸ ਭਰੀ ਰੱਖਣ 🙏

  • @bittitalwandisabo5343
    @bittitalwandisabo5343 Жыл бұрын

    ਜਿਉਂਦੇ ਵੱਸਦੇ ਰਹੋ ਜੀ ਮੇਰਾ ਵੱਸਦਾ ਰਹੇ ਪੰਜਾਬ ਮਾਂ ਬੋਲੀ ਜਿਉਂਦੀ ਰਹੇ🙏

  • @prabhjitsinghbal
    @prabhjitsinghbal Жыл бұрын

    ਇਹਨੂੰ ਕਹਿੰਦੇ ਲਿਆਕਤ ਜੋ ਕਿਸੇ ਸਕੂਲ ਕਾਲਜ ਚੋਂ ਨਹੀ ਮਿਲਦੀ, ਇਹ ਸਿਰਫ ਚੰਗੇ ਖਾਨਦਾਨਾਂ ਦੀ ਵਿਰਾਸਤ ਚੋਂ ਮਿਲਦੀ । ਇਹਨਾਂ ਭੈਣਾਂ ਨੇ ਆਪਣੀ ਵਿਰਾਸਤ ਸਾਂਭ ਕੇ ਰੱਖੀ ਹੋਈ ਆ ਧੰਨਵਾਦ। ਸਤਿ ਸ੍ਰੀ ਅਕਾਲ

  • @baljindersingh1184
    @baljindersingh1184 Жыл бұрын

    ਬਹੁਤ ਵਧੀਆ ਗੱਲ ਬਾਤ ਹੋਈ ਹੈ।ਸੁਣ ਕੇ ਸੁਆਦ ਆ ਗਿਆ। ਬੇਟੀਆਂ ਦੀ ਅਵਾਜ ਵੀ ਬਹੁਤ ਵਧੀਆ ਹੈ।

  • @sukhjinderjassar6780
    @sukhjinderjassar6780 Жыл бұрын

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਮਨਜੀਤ ਵੀਰ ਨੂੰ ਸਲੂਟ ਏ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ ਬਹੁਤ ਵਧੀਆ ਵੀਚਾਰ ਨੇ

  • @unitedcolors2920
    @unitedcolors2920 Жыл бұрын

    ਦਿਲ ਨੂੰ ਸਕੂਨ ਮਿਲਿਆ ਗੱਲਾਂ ਸੁਣ ਕੇ, ਜਿਉਦੀ ਰਹੋ ਭੈਣੋ ਪ੍ਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਤੰਦਰੁਸਤੀ, ਤਰੱਕੀਆਂ ਬਖਸ਼ੇ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏

  • @NarinderSingh-ol9lp

    @NarinderSingh-ol9lp

    Жыл бұрын

    ਪੁਰਾਣੀਆਂ ਬੋਲ ਸਾਰੇ ਵਾਹਿਗੁਰੂ ਜੀ ਵਧੀਆ ਹਨ

  • @NarinderSingh-ol9lp

    @NarinderSingh-ol9lp

    Жыл бұрын

    ਧੀਆਂ। ਬਹੁਤ ਵਧੀਆ ਨੇ

  • @harneetkaur803

    @harneetkaur803

    Жыл бұрын

    ਬਹੁਤ ਹੀ ਵਧੀਆ ਲੱਗਿਆ ਸਾਨੂੰ ਆਪਣੇ ਵਿਰਸੇ ਸੱਭਿਆਚਾਰ ਨਾਲ ਜੁੜੀਆਂ ਰਹਿਣਾ ਬਹੁਤ ਜ਼ਰੂਰੀ ਹੈ

  • @unitedcolors2920

    @unitedcolors2920

    Жыл бұрын

    @@NarinderSingh-ol9lp ਮੇਰਾ ਨਾਮ ਵੀ narinder

  • @BalkarSingh-mh9dp

    @BalkarSingh-mh9dp

    Жыл бұрын

    @@NarinderSingh-ol9lp pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp

  • @gurkaurmahal8089
    @gurkaurmahal8089 Жыл бұрын

    ਭੈਣੇ ਬਿਲਕੁਲ ਸਹੀ ਕਿਹਾ …ਬਹੁਤ ਸੋਹਣੀ ਆ ਆਪਣੀ ਬੋਲੀ ..ਐਥੇ ਬਾਹਰ ਆਕੇ ਵੀ ਬਹੁਤ ਸੁਣਨ ਨੂੰ ਮਿਲਦਾ ..ਵੀ ਅਹਿ ਕਿਵੇਂ ਬੋਲਦੀ …ਸੋਡੇ ਕੀ ਹੁੰਦਾ, ਵਗ ਗਿਆ ਕੀ ਹੁੰਦਾ …ਪਰ ਫਿਰ ਵੀ ਮੂੰਹ ਚ ਇਹੀ ਨਿਕਲਦਾ …ਮੈਨੂੰ ਤਾਂ ਸੱਚੀ ਵਾਲਾ ਮਾਣ ਜਾ ਮਹਿਸੂਸ ਜਾ ਹੁੰਦਾ ਜਦੋਂ ਕੋਈ ਕਹਿੰਦਾ ਪੱਕਾ ਮਾਲਵਾ ਵੱਲ ਦੀ ਹੋਣੀ ਆ ਜਿਹੜਾ ਐਨਾ ਉੱਚੀ ਤੇ ਠੇਠ ਬੋਲਦੀ ਆ…😅….ਬਾਕੀ ਬਹੁਤ ਸੋਹਣੀ ਕੋਸ਼ਿਸ਼ ਆ ਸੋਡੀ…

  • @sharnkaur5215
    @sharnkaur5215 Жыл бұрын

    ਸਾਡਾ ਹੈ ਦੇਸ ਮਾਲਵਾ ❤️

  • @preetdhaliwal3197
    @preetdhaliwal3197 Жыл бұрын

    ਸਾਡਾ ਮਾਲਵਾ ਬਹੁਤ ਜਿਆਦਾ ਸੋਹਣਾ ਗਾ । ਮਾਲਵਾ ਬੈਲਟ 👍👍👍🤗🤗 pb 19 Aale 👉ਸਾਡੇ ਘਰੇ ਵੀ ਅਸੀ ਦਾਦੇ ਤੇ ਪਿਉ ਨੂੰ ਬਾਅ ਕਹਿੰਨੇ ਆਂ । ਮੈਨੂੰ ਵੀ ਮੇਰੇ ਨਾਲਦੇ ਬਹੁਤੇ ਦੋਸਤ ਇਹੇ ਕਹਿੰਦੇ ਹੁੰਦੇ ਸੀ ਵੀ ਬਾਅ ਕੀ ਹੁੰਦਾ, ਬਾਬਾ ਜਾ ਬਾਪੂ ਕਹਿੰਦੇ ਹੁੰਦੇ ਆ ।

  • @sarabjeetkaur8971

    @sarabjeetkaur8971

    Жыл бұрын

    ਅਸੀਂ ਤਾਇਆ ਜੀ ਨੂੰ

  • @JaswinderKaur-mw9ot

    @JaswinderKaur-mw9ot

    Жыл бұрын

    ਅਸੀ ਵੀ ਦਾਦੇ ਨੂੰ ਬਾਅ ਕਹਿਦੇ ਆ

  • @harjitsangha2990

    @harjitsangha2990

    Жыл бұрын

    Good 🙏🙏👍👍🌹

  • @palwinderkaurjatti1603

    @palwinderkaurjatti1603

    Жыл бұрын

    @@sarabjeetkaur8971 ਜੀ ਮਾਲਵੇ ਦੀ ਕੋਈ ਹੈ ਜੱਟੀ ਜੀ ਜਹਿੜੀ ਮਾਝੇ ਦੀ ਜੱਟੀ ਨਾਲ ਕੁਸਤੀ ਫਾਈਟ ਕਰ ਸਕੇ ਜੀ

  • @palwinderkaurjatti1603

    @palwinderkaurjatti1603

    Жыл бұрын

    @@JaswinderKaur-mw9ot ਜੀ ਤੁਹਾਡੇ ਚੋ ਹੈ ਕੋਈ ਮਾਲਵੇ ਦੀ ਜਾਨ ਵਾਲੀ ਜੱਟੀ ਜੀ ਜੋ ਮੈ ਮਾਝੇ ਦੀ ਜੱਟੀ ਹਾ ਮੇਰੇ ਨਾਲ ਕੁਸਤੀ ਫਾਈਟ ਕਰ ਸ਼ਕੇ ਜੀ

  • @balbirdhariwal9763
    @balbirdhariwal9763 Жыл бұрын

    ਮਾਲਵੇ ਦੀ ਬੋਲੀ, ਸਹੀ ਪੰਜਾਬੀ ਬੋਲੀ।

  • @KuldeepSingh-rt5ux
    @KuldeepSingh-rt5ux Жыл бұрын

    ਦੋਹਾਂ ਭੈਣਾਂ ਨੂੰ ਅਤੇ ਮਨਜੀਤ ਸਿੰਘ ਜੀ ਨੂੰ ਸਤਿ ਸ੍ਰੀ ਆਕਾਲ ਜੀ

  • @SidhuSukhdeep
    @SidhuSukhdeep Жыл бұрын

    Bahutt ਸਾਦੇ ਤੇ ਦਿਲਕਸ਼ ਲੋਕ ਨੇ ਮਾਲਵੇ ਦੇ ...ਬਹੁਤ ਮਾਣ ਬਠਿੰਡੇ ਤੋ👍👌💖

  • @tarsemsinghramgarhia2564

    @tarsemsinghramgarhia2564

    Жыл бұрын

    0ĺⁿj oo⁰poo

  • @harmeshchand3727
    @harmeshchand3727 Жыл бұрын

    ਬਹੁਤ ਬਹੁਤ ਧੰਨਵਾਦ ਭੈਣ ਜੀ ! ਬੜੀ ਠੇਠ ਪੰਜਾਬੀ ਬੋਲੀ ਬਾਰੇ ਤੁਸੀ ਵਿਚਾਰ ਵਟਾਂਦਰਾ ਕੀਤਾ। ਇਹ ਸਭ ਮੇਰੇ ਨਾਲ ਖੁਦ ਵਾਪਰਿਆ। ਵਾਗਿਆ ' ਸੂਤ ਹੈ, ਸੋਡਾ ' ਸੋਡੀ, ਬਾਈ ' ਬੇਬੇ ਅੰਬੋ ਆਥਣ 'ਝੁੱਗਾ 'ਸੂਆ ' ਝੋਲਾ ' ਕਾਨ੍ਹੀ ਟੱਲੀ ਗੰਡਾ ' ਇਹ ਸਾਰੇ ਸ਼ਬਦ ਅਸੀਂ ਵਰਤੇ ਹੋਏ ਹਨ। ਜੀ

  • @amanawander6128
    @amanawander6128 Жыл бұрын

    ਸਾਨੂੰ ਬਹੁਤ ਮਾਣ ਹੈ ਆਪਣੇ ਇਲਾਕੇ ਤੇ ਸ੍ਰੀ ਮੁਕਤਸਰ ਸਾਹਿਬ , ਵਾਹਿਗੁਰੂ ਜੀ ਮਿਹਰ ਕਰੇ

  • @anmolbrar3391
    @anmolbrar3391 Жыл бұрын

    ਸਾਡਾ ਮਾਲਵੇ ਦਾ ਇਲਾਕਾ ਪੰਜਾਬ ਦੀ ਖਾਸ ਕਰ ਸ਼ਾਨ ਹੈ।ਪਰ ਸਾਡੇ ਸਾਰਿਆ ਹੀ ਮਲਵਈਆਂ ਦੇ ਬੋਲਣ ਵਾਲੇ ਸਪੀਕਰ ਵਾਕਿਆ ਹੀ ਬਹੁਤ ਵੱਡੇ ਲੱਗੇ ਹੁੰਦੇ ਹਨ।ਸਾਡੇ ਬਜੁਰਗਾਂ ਜੀਉ ਦੇ ਵੱਲੋ ਸੰਨ੍ਹ ਉਨੀ ਸੌ ਬਵੰਜਾ ਵਿਚ ਹੀ ਜੈਤੋ ਦੇ ਬਹੁਤ ਹੀ ਨਜ਼ਦੀਕੀ ਪਿੰਡ ਰੋੜੀ ਕਪੂਰਾ ਤੋਂ ਆ ਕੇ ਜਿਲਾ ਪਟਿਆਲਾ ਵਿਚ ਜਮੀਨ ਖਰੀਦੀ ਹੋਈ ਹੈ।ਇਥੇਂ ਸਾਡੀ ਹੁਣ ਤਕ ਪੱਕੀ ਅੱਲ੍ਹ ਹੀ ਬਾਈਆਂ ਦਾ ਲਾਣਾ ਪੈ ਗਈ ਹੈ। ਧੰਨਵਾਦ ਜੀਉ।

  • @gurmailsidhu6437
    @gurmailsidhu6437 Жыл бұрын

    ਕੁੜੀਆਂ ਵਲੋਂ ਠੇਠ ਪੰਜਾਬੀ ਲਈ ਕੀਤੇ ਪ੍ਰੋਗਰਾਮ ਲਈ ਧੰਨਵਾਦ ਜੀ,ਇਹ ਕੁੜੀਆਂ ਵਧਾਈ ਦੀਆਂ ਪਾਤਰ ਨੇ

  • @surinderbarring6145

    @surinderbarring6145

    Жыл бұрын

    Ji bibiyan Malwaiyee ne. Hun Puadh Chandigarh ch reihndiya ne.. Har kise di Maa boli unha laiyee Sabh tou mithi hundi hai.

  • @gagandeepkaurbrar736
    @gagandeepkaurbrar736 Жыл бұрын

    ਸਾਡਾ ਇਲਾਕਾ ਮੁਕਤਸਰ ਸਹਿਬ ਆ,, ਸਾਨੂੰ ਮਲਵਈ ਬੋਲੀ ਤੇ ਰੀਤੀ ਰਿਵਾਜ਼ਾਂ ਤੇ ਬਹੁਤ ਮਾਣ ਮਹਿਸੂਸ ਹੁੰਦਾ,, ਬਹੁਤ ਵਧੀਆ ਜਾਣਕਾਰੀ ਦਿੱਤੀ ਦੋਨਾਂ ਭੈਣਾਂ ਨੇ,, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਭੈਣਾਂ ਨੂੰ.. 🙏

  • @amanawander6128

    @amanawander6128

    Жыл бұрын

    Assi v Shri muktsar sahib area Cho ha

  • @G.singh0001

    @G.singh0001

    Жыл бұрын

    Apa v MALOUT to pardhan 🤗

  • @gagandeepkaurbrar736

    @gagandeepkaurbrar736

    Жыл бұрын

    @@G.singh0001 Gud asi v Malout to hi aa ji

  • @palwinderkaurjatti1603

    @palwinderkaurjatti1603

    Жыл бұрын

    @@gagandeepkaurbrar736 ਜੀ ਮਾਲਵੇ ਦੀਆਂ ਜੱਟੀਆਂ ਮਾਝੇ ਦੀ ਜੱਟੀ ਨਾਲ ਫਾਈਟ ਗੇਮ ਲਾਉਗੀ ਜੀ ਮੈ ਮਾਝੇ ਦੀ ਜੱਟੀ ਹਾ ਜੀ ਤੁਸੀ ਮਾਲਵੇ ਦੀ ਜੱਟੀ ਲੱਗ ਜੇ ਪੱਤਾ ਕਹਿੜੀ ਧੋਣ ਤੇ ਗੋਡਾ ਰੱਖ ਜਿੱਤ ਦੀ ਹੈ ਜੀ

  • @gurjeetgillgurjeetgill7466

    @gurjeetgillgurjeetgill7466

    Жыл бұрын

    @@palwinderkaurjatti1603 ਅਸੀ ਵੀ ਮੱਝੇ ਵਾਲੇ ਜੱਟ ਆ ਮੱਝੇ ਤੋ ਤੁਸੀ ਕਿੱਥੋ ਜੋ

  • @tejasingh3597
    @tejasingh3597 Жыл бұрын

    ਧੰਨਵਾਦਿ ਬੀਬਾ ਜੀ, ਤੁਹਾਡੀ ਵਾਰਤਾਲਾਪ ਆਉਣ ਵਾਲੀਆ ਪੀੜੀਆ ਲਈ ਚੰਗਾ ਸੁਨੇਹਾ ਸਾਬਿਤ ਹੋ ਸਕਦੀ ਹੈ,ਆਪਣੇ ਖਿੱਤੇ ਦੀ ਬੋਲੀ ਨੂੰ ਸਾਂਭਣ ਲਈ ਸਹਾਈ ਹੋ ਸਕਦੀ ਹੈ।

  • @harminderkaur4712
    @harminderkaur4712 Жыл бұрын

    ਬਹੁਤ ਪਿਆਰੀਆਂ ਧੀਆ ਖੁਸ਼ ਰਹੋ

  • @singh17karnail
    @singh17karnail Жыл бұрын

    ਸੁਆਗਤ ਹੈ ਬੱਚੀਉ, ਬਹੁਤ ਦਿਨਾਂ ਬਾਅਦ ਮੁੜ ਕੇ ਆਈਆਂ ਹੋ।

  • @sidhumooseWala-tj1cq
    @sidhumooseWala-tj1cq Жыл бұрын

    ਬਹੁਤ ਵਧੀਆ ਢੰਗ ਨਾਲ ਵਿਚਾਰ ਵਟਾਂਦਰਾ ਕੀਤਾ ਭੈਣ ਜੀ ਹੋਣਾ ਨੇ ਜਿਊਂਦੀਆਂ ਹਰੋ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਕਰੋਂ

  • @MSGaminG-cc4dz
    @MSGaminG-cc4dz Жыл бұрын

    ਸਵੇਰੇ ਸਵੇਰੇ ਮਜ਼ਾ ਆ ਗਿਆ ਯਾਰ ਗੁੱਡ ਮੋਰਨਿੰਗ ਜੀ

  • @Arabiantrucker1987
    @Arabiantrucker1987 Жыл бұрын

    ਸਾਡੇ ਸਪੀਕਰ ਸੱਚੀਓ ਵੱਡੇ ਆ ਬਾਈਓ 🤩🤩🤩

  • @manmohansinghgill768
    @manmohansinghgill768 Жыл бұрын

    ਸਾਡੀਆੰ ਧੀਆੰ ਧਿਆਣੀਂਆਂ ਦੂਰ ਦੁਰਾਡੇ ਵਿੱਚ ਜਾ ਕੇ ਵੀ ਇੱਕ ਵੱਖਰੀ ਪਹਿਚਾਣ ਹਨ ਮਾਲਵੇ ਖ਼ੇਤਰ ਦੀ , ਸਾਡੀ ਵੱਖਰੀ ਬੋਲੀ ਤੇ ਵੱਖ਼ਰਾ ਭੇਸ ਭਾਵੇਂ ਉਠ ਜਾਈਏ ਪ੍ਰਦੇਸ਼ ।

  • @parmjitkaurbhunder713
    @parmjitkaurbhunder713 Жыл бұрын

    ਬਹੁਤ ਸੋਹਣੀ ਗੱਲਬਾਤ ❤️❤️

  • @gurnamsingh8058
    @gurnamsingh8058 Жыл бұрын

    ਬਹੁਤ ਵੱਧੀਆ , ਮਨ ਖੁਸ਼ ਹੋ ਗਿਆ, ਮੈਂ ਵੀ ਪਿਤਾ ਨੂੰ ਭਾ ਹੀ ਕਹਿੰਦਾ ਸੀ, ਤੀਵੀਆਂ ਪਰਾਤ ਮੂਦੀ ਮਾਰ ਕੇ ਢੋਲਕੀ ਬਣਾ ਲੈਂਦੀਆਂ ਸੀ, ਤੱੜਕੇ, ਤ੍ਰਕਾਲਾਂ, ਲੌਡਾਵੇਲਾ,ਆਮ ਸੀ, ਮੈਂ ਦੁਆਬੇ ਤੋਂ ਇੱਕ ਬੁਢਾ ਹਾਂ। ਸ਼ਾਬਾਸ਼ੇ ਬੇਟਾ ਆਪਣੀ ਮਾਂ ਬੋਲੀ ਨੂੰ ਪਿਆਰ ਤੇ ਸਤਿਕਾਰ ਦੇਣ ਦਾ।

  • @baljindershah9373

    @baljindershah9373

    Жыл бұрын

    ਜ਼ਿਹਨਾਂ ਨੂੰ ਆਪਣੀਬੋਲੀ,ਭਾਸ਼ਾ ਤੇ ਸੱਭਿਆਚਾਰ ਨਾਲ ਪਿਆਰ ਹੁੰਦਾ ਉਹ ਬੁੱਢੇ ਨਹੀਂ ਸਦਾ ਜਵਾਨ ਹੁੰਦੇ ਨੇ।

  • @gurjeetgillgurjeetgill7466

    @gurjeetgillgurjeetgill7466

    Жыл бұрын

    ਇਹ ਗੱਲ ਮੱਝੇ ਵਿਚ ਆ

  • @MSGaminG-cc4dz
    @MSGaminG-cc4dz Жыл бұрын

    ਮੋਗਾ ਕਲੱਬ ਵੱਲੋਂ ਸਨਮਾਨ ਕਰਨਾ ਚਾਹੁੰਦੇ ਹਾਂ ਜੀ ਸੰਪਰਕ ਕਰੋ ਜੀ ਠੇਠ ਪੰਜਾਬੀ ਸ਼ਬਦਾਵਲੀ ਬੋਲਣ ਤੇ ਦਿਲੋਂ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰਨਗੇ ਬਹੁਤ ਵਧੀਆ ਲੱਗਿਆ ਜੀ ਦਿਲੋਂ ਧੰਨਵਾਦ ਜੀ

  • @nardevsingh5899
    @nardevsingh5899 Жыл бұрын

    ਪੜ੍ਹਾਈ ਲਿਖਾਈ ਨਾਲ ਕੇਂਦਰੀ ਪੰਜਾਬੀ ਵਿਆਕਰਣ ਦੇ ਪਸਾਰ ਕਾਰਨ ਸਾਰੇ ਪੰਜਾਬ ਦੀ ਬੋਲੀ ਇਕ ਹੁੰਦੀ ਜਾ ਰਹੀ ਹੈ

  • @sukhwinderkaur8953
    @sukhwinderkaur8953 Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਵਹਿਗੁਰੂ ਜੀ ਤੁਸੀਂ ਬਹੁਤ ਵਧੀਆ ਮਾਲਵੇ ਦੀਆਂ ਗੱਲਾਂ ਕੀਤੀਆਂ ਮਨ ਖ਼ੁਸ਼ ਹੋ ਗਿਆ ਜੀ

  • @lachhmansingh190

    @lachhmansingh190

    Жыл бұрын

    Very very fine punjaby language I learnt in longowal

  • @NirmalSingh-ys7wz
    @NirmalSingh-ys7wz Жыл бұрын

    ਹਾਂ ਜੀ ਭੈਣ ਜੀ ਅਸੀਂ ਮਾਲਵੇ ਅਖੀਰਲੇ ਸਿਰੇ ਤੇ ਰਹਿੰਦੇ ਹਾਂ ਮੁਕਤਸਰ ਤੇ ਜਲਾਲਾਬਾਦ ਦੇ ਵਿਚਕਾਰ । ਜੋ ਸ਼ਬਦ ਤੁਸੀਂ ਬੋਲਦੇ ਹੋ ੳੁਹ ਸ਼ਬਦ ਸਾਡੇ ਹਜੇ ਵੀ ਬੋਲੇ ਜਾਂਦੇ ਹਨ।

  • @englishs7656
    @englishs7656 Жыл бұрын

    ਬਹੁਤ ਸੋਹਣੀ ਗੱਲ ਬਾਤ ।ਰੂਹ ਖੁਸ਼ ਹੀ ਗਈ।ਇਸ ਤਰਾਂ ਦੇ ਪ੍ਰੋਗਰਾਮ ਜ਼ਿਆਦਾ ਤੋਂ ਜ਼ਿਆਦਾ ਹੋਣੇ ਚਾਹੀਦੇ ਹਨ।ਸਾਨੂੰ ਆਪਣੀ ਬੋਲੀ ਤੇ ਬਹੁਤ ਕੰਮ ਕਰਨ ਦੀ ਲੋੜ ਹੈ।

  • @internationalstudent5121
    @internationalstudent5121 Жыл бұрын

    ਸਾਡਾ ਹੈ ਦੇਸ਼ ਮਾਲਵਾ ਦੱਸਦੇ ਨੀ ਨਵਿਆਂ ਨੂੰ ‌।

  • @balwindersidhu6566
    @balwindersidhu6566 Жыл бұрын

    ਬੇਟੀਆਂ ਨੂੰ ਸਲਾਮ ਹੈ, ਮਾਂ ਬੋਲੀ ਨੂੰ ਸਲਾਹਿਆ ਹੈ,ਸਪੀਚ ਕਰਨ ਦਾ ਉਤਸ਼ਾਹ ਵਧੇ, ਮਨਵੀਰ ਬੇਟੀ ਦਾ ਕੀਰਤਨ ਵੀ ਬਹੁਤ ਅੱਛਾ ਹੈ, ਤਰਕੀਆਂ ਮਾਣੋ,,,

  • @rajdeepkaur6616
    @rajdeepkaur6616 Жыл бұрын

    ਜਿਲ੍ਹਾ ਫਰੀਦਕੋਟ ❤️🙏

  • @paramsinghantaal
    @paramsinghantaal Жыл бұрын

    ਬਹੁਤ ਵਧੀਆ ਭੈਣੋ।ਮਾਲਵਾ ਅਜੇ ਵੀ ਸਾਡਾ ਬਹੁਤ ਪੁਰਾਣਾ culture ਸਾਂਭੀ ਬੈਠਾ ਹੈ।ਮੈਂ ਪੁਆਧ ਤੋਂ ਹਾਂ। ਪੁਆਧੀ ਅਤੇ ਮਲਵਈ ਦਾ accent ਇਕੋ ਹੈ।ਸਾਡਾ ਸ਼ਬਦ ਉਚਾਰਨ ਦਾ ਢੰਗ ਬਿਲਕੁਲ same ਹੈ।ਫਰਕ ਸਿਰਫ ਇਹੀ ਹੈ ਕਿ ਸਾਡੀ ਪੂਆਧੀ ਵਿਚ ਹਰਿਆਣੇ ਦੇ ਨਾਲ ਲੱਗਣ ਕਰਕੇ ਹਰਿਆਣਵੀ ਦੇ ਸ਼ਬਦ ਵੀ ਸ਼ਾਮਿਲ ਹੋ ਗਏ ਹਨ।ਠੇਠ ਮਲਵਈ ਬੋਲੀ ਮੈਨੂੰ ਬਹੁਤ ਪਸੰਦ ਹੈ।ਬਾਈ ਦੀਪ ਸਿੱਧੂ ਦੇ ਬੋਲਣ ਦਾ ਮੈਂ ਬਹੁਤ ਕਾਇਲ ਸੀ। ਹੁਣ ਪੰਜਾਬੀਆਂ ਵਿਚ ਫੇਰ ਤੋਂ ਠੇਠ ਸ਼ਬਦਾਂ ਪ੍ਰਤੀ ਪਿਆਰ ਪੈਦਾ ਹੋ ਰਿਹਾ ਹੈ।ਕਿਤਾਬੀ ਪੰਜਾਬੀ ਨੇ ਇਕ ਅਲਗ ਤਰਾਂ ਦੀ ਪੰਜਾਬੀ ਪੈਦਾ ਕਰ ਦਿੱਤੀ ਸੀ, ਜਿਹਦੇ ਵਿਚ ਠੇਠ ਸ਼ਬਦਾਂ ਦੀ ਘਾਟ ਸੀ। ਪਰ ਜਾਗਰੂਕ ਪੰਜਾਬੀ ਆਪਣੀ ਠੇਠ ਬੋਲੀ ਕਨੀ ਮੁੜਨ ਲਗ ਪਏ ਹਨ।ਬਾਈ ਮਨਜੀਤ ਸਿੰਘ ਰਾਜਪੁਰੇ ਵਰਗੇ ਇਹਨਾਂ ਕੰਮਾਂ ਚ ਲੱਗੇ ਹੋਏ ਹਨ,ਓਹਨਾ ਦਾ ਬਹੁਤ ਧੰਨਵਾਦ।

  • @ginderkaur6274
    @ginderkaur6274 Жыл бұрын

    ਬਹੁਤ ਵਧੀਆ ਲੱਗਿਆ ਸੁਨ ਕੇ ਮਾਲਵਾ ਬਹੁਤ ਵਧੀਆ ਖੇਤਰ ਆ ਅਵਾਜ ਬਹੁਤ ਵਧੀਆ

  • @MohitKumar-pl2ch
    @MohitKumar-pl2ch Жыл бұрын

    ਸਾਡਾ ਹੈ ਦੇਸ ਮਾਲਵਾ, ਦੱਸ ਦੇਵੀਂ ਨਮਿਆਂ ਨੂੰ। - ਮਨਵਿੰਦਰ ਮਾਨ

  • @Harp-preet1
    @Harp-preet1 Жыл бұрын

    I am from England and back home Ludhiana district,,, but here daube wale means people belong to jalandher wale they hurts us lot here they say you are junglee and backward and poor people from Ludhiana,, they make lot of fun but please keep doing it thanks for bringing malwa up 🙏🏼

  • @manjinderkang2227
    @manjinderkang2227 Жыл бұрын

    ਭੈਣੇ ਬਾਬੇ ਭੋਲੇ ਦੀ ਵਿਰਾਸਤ ਦਾ ਸਾਂਭਣਾ ਜਰੂਰੀ ਆ।ਆਪਣੇ ਸਪੀਕਰ ਸੱਚੀਓਂ ਵੱਡੇ ਨੇ😀। ਖੜਕਵੇਂ ਬੋਲ਼ 💞

  • @ramanpreetkaur1477
    @ramanpreetkaur1477 Жыл бұрын

    ਮੇਰਾ ਪਿੰਡ ਮਾਈਸਰਖਾਨਾ ਭੈਣ👭 ਬਹੁਤ ਖੁਸ਼ੀ ਹੋਈ 🙏🙏ਜਿਓਦੇ ਰਹੋ🙏❤

  • @palwinderkaurjatti1603

    @palwinderkaurjatti1603

    Жыл бұрын

    Ramanpreet kaur ji ਤੁਸੀ ਮਾਲਵੇ ਦੀ ਜੱਟੀ ਹੋ ਜੀ

  • @baljeetsingh84
    @baljeetsingh84 Жыл бұрын

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਕੁਝ ਸੀਖਣ ਨੂੰ ਮਿਲਿਆ।

  • @gurjeetgillgurjeetgill7466
    @gurjeetgillgurjeetgill7466 Жыл бұрын

    ਮੇਰੀ ਦਾਦੀ ਵੀ ਮਲਵੈਣ ਸੀ ਫਿਰੋਜ਼ਪੁਰ ਤੋ ਤੇ ਪੜਦਾਦੀ ਵੀ ਮਲਵੈਣ ਸੀ ਲੁਧਿਆਣੇ ਤੋ

  • @thevisionproductions7947
    @thevisionproductions7947 Жыл бұрын

    ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਵਾਹਿਗੁਰੂ ਮਿਹਰ ਕਰੇ 🙏🙏🙏

  • @MalkeetSingh-yd3hs
    @MalkeetSingh-yd3hs Жыл бұрын

    ਸਾਨੂੰ ਮਾਣ ਮਾਲਵੇ ਤੇ

  • @JasveerSingh-ji4sl
    @JasveerSingh-ji4sl Жыл бұрын

    ਵਾਹ ਜੀ ਵਾਹ ਭੈਣ ਮੇਰੀਓ 👍🙏

  • @hardialdeol331
    @hardialdeol331 Жыл бұрын

    Thank you So much putt for Keeping Old Custom alive singing and Old Punjabi BOLIAN. I give you a compliment. I am From Malwa and enjoyed it at a young age Everything is disappearing. Our beautiful Punjabi culture going in the wrong direction. The young boy's Outlook and haircut look like the Halligan. I Did not blend In colours and costumes yet Even though I enjoyed everything. Streets of my village Still, dreaming In my mind. Many American teachers admire the Punjabi culture. Spiritual And Religious Values disappearing in our Culture. Drugs and greed Broke the ethic. I have a hard time writing in Punjabi on the computer. Please forgive me. I'm a huge reader of Punjabi and also a writer. Berkeley CA.

  • @jatt310
    @jatt310 Жыл бұрын

    ਸਾਡਾ ਪਿੰਡ ਖੋਖਰ ਕਲਾਂ ਜੀ, ਖੋਖਰ ਪਿੰਡ ਬਹੁਤ ਨੇ ਪੰਜਾਬ ਚ ਜੀ l, ਕੋਈ ਨੇੜੇ ਤੇੜੇ ਸ਼ਹਿਰ ਦਾ ਨਾਮ ਦਸੋ ਜੀ, ਨਾਲ ਜਿਲ੍ਹਾ ਵੀ ਦਸੋ ਜੀ,

  • @baljindershah9373
    @baljindershah9373 Жыл бұрын

    ਜ਼ਿੰਦਾ-ਦਿਲ ਸਖਸ਼ ਹੀ ਆਪਣਾ ਵਿਰਸਾ ਤੇ ਸੱਭਿਆਚਾਰ ਸਾਂਭ ਕੇ ਰੱਖਦੇ ਨੇ। ਉਂਜ ਮੇਰੇ ਵਰਗੇ ਮਾਡਰਨ ਮੁਰਦੇ ਬਥੇਰੇ ਤੁਰੇ ਫਿਰਦੇ ਨੇ।

  • @harindersinghgarcha3287
    @harindersinghgarcha3287 Жыл бұрын

    Waheguru ji parmatma sab da bla kre ji 🙏🏼 Waheguru

  • @gurbhejsingh4686
    @gurbhejsingh4686 Жыл бұрын

    Me sirsa haryana to ha ji sister ji tuhadea malwe dia gala bata sun ke bhaut eadea man kush hoea

  • @manpreetrandhawa9386
    @manpreetrandhawa9386 Жыл бұрын

    ਬਾਈ ਜੀ ਸਤਿ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @sukhjitsidhu123
    @sukhjitsidhu123 Жыл бұрын

    ਲੰਮੀਆਂ ਉਮਰਾਂ ਮਾਣੋਂ ਕੁੜੀਓ। ਜ਼ੋ ਆਪਣੇ ਪਿੰਡਾਂ ਦਾ ਜ਼ਿਕਰ ਚੰਡੀਗੜ੍ਹ ਵਿੱਚ ਬੈਠ ਕੇ ਕਰ ਰਹੀਆਂ ਨੇ

  • @harjit1288
    @harjit1288 Жыл бұрын

    ਰੰਗ ਬੱਨਤਾ ਭੈਣਾਂ ਨੇ

  • @jashandhillon3570
    @jashandhillon3570 Жыл бұрын

    ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਜਿਉਂਦੀਆਂ ਵਸਦੀਆਂ ਰਹੋ ਭੈਣੋਂ 🥰🥰

  • @gurchatsingh2518
    @gurchatsingh2518 Жыл бұрын

    ਸਾਡੇ ਬੇਟਾ ਬਾਅ ਆਖਦਾ ਹੈ ਜੀ ਪੋਤਰਾ ਵੀ ਬਾਅ ਹੀ ਆਖਦਾ ਹੈ ਜੀ

  • @Vicky_singh-1
    @Vicky_singh-1 Жыл бұрын

    ਸਵੇਰ ਦੀ ਸੱਭ ਤੋ ਸੋਹਣੀ ਞਿਡੀਓ ਸ਼ੁੱਭ ਸਵੇਰਾ 🌞

  • @gaganrandhawa5249
    @gaganrandhawa5249 Жыл бұрын

    ਮੈ ਵੀ ਮਲਵਾਇਣ ਹੀ ਆ ਜੀ❤❤

  • @gurjeetgillgurjeetgill7466

    @gurjeetgillgurjeetgill7466

    Жыл бұрын

    ਮੈਨੂੰ ਵੀ ਯਾਰ ਮਲਵੈਣ ਲੱਬ ਦੋ

  • @GurjantSingh-cm9fh
    @GurjantSingh-cm9fh Жыл бұрын

    ਬਹੁਤ ਵਧੀਆ

  • @jts1234
    @jts1234 Жыл бұрын

    i went chandigarh in 1990 i was 16 years old ,,,was there in s g g s collage 26 till 1995 then came to usa ,,,,most of my local friends were phuadi,,,,,,good old days. and most of my hostel friends were malwias

  • @bharpursingh3822
    @bharpursingh3822 Жыл бұрын

    ਅਜੋਕੀ ਸਿੱਖਿਆ ਪ੍ਰਣਾਲੀ ਨੇ ਸਾਹਿਤਕ ਭਾਸ਼ਾ ਨੂੰ ਇਹਨਾ ਕਿ ਪ੍ਰਫੁੱਲਿਤ ਕਰਤਾ ਕਿ ਖਿੱਤਿਆ ਦੀ ਆਮ ਬੋਲ ਚਾਲ ਦੀ ਭਾਸ਼ਾ ਤੋ ਜਵਾਨੀ ਜਾਣੇ ਜਾ ਅਣਜਾਣੇ ਚ ਦੂਰ ਹੋ ਗਈ। ਚਾਹੇ ਉਹ ਸ਼ਬਦਾ ਦੀ ਰਲਗੱਡ ਕਹਿ ਲਓ ਜਾ ਗਿਆਨ ਤੋ ਞਾਝੇਂ ਜਾ ਪੜਿਆ ਲਿਖਿਆ ਦਿਖਾਉਣ ਦੀ ਹੋੜ ਚ।

  • @jagjitbindra8428

    @jagjitbindra8428

    Жыл бұрын

    BOLI DA AAPNA SHINGHAAR.

  • @jagjitbindra8428

    @jagjitbindra8428

    Жыл бұрын

    BOLI MANN DI TARHPP

  • @bssekhosingh9253
    @bssekhosingh9253 Жыл бұрын

    MERA SALUTE MERI DESSH BHASHSA MUULWAAY& PUYAD DESH DIYAN JAI BHARAT JAI HIND IWE PROID OF DESH PUNJAB STATE OF INDIA.

  • @Kang6126
    @Kang6126 Жыл бұрын

    ਸਾਡੇ ਵੀ ਅਦਰਕ ਨੂੰ ਆਦਾ ਪਿਓ ਨੂੰ ਬਾ ਜਾ ਬਾਜ਼ੀ ਹਾਸੇ ਨੂੰ ਹਾਸੀ ਡੰਗਰਾਂ ਵਾਲੇ ਘਰ ਨੂੰ ਬਾੜਾ ਬਾਕੀ ਅੱਜ ਕੱਲ ਹਰੇਕ ਬੋਲੀ ਵਿੱਚ ਕਿਤੇ ਨਾ ਕਿਤੇ ਘੁਸਪੈਠ ਜ਼ਰੂਰ ਹੋਈ ਹੈ ਜਿਵੇਂ ਭੈਣਾਂ ਨੇ ਦੱਸਿਆ ਵੀ ਕਿਸੇ ਨੂੰ ਬਾਈ ਕਿਹਾ ਜਾਂਦਾ ਪਰ ਅਫ਼ਸੋਸ ਅੱਜ ਕੱਲ ਹਰੇਕ ਨੂੰ ਭਾਜੀ ਵੀਰ ਜੀ ਵੀਰਾ ਜੀ ਕਹਿ ਦਿੱਤਾ ਜਾਂਦਾ ਬਾਈ ਕਹਿਣ ਸੁਣਨ ਨੂੰ ਸ਼ਰਮ ਮੰਨਿਆ ਜਾਂਦਾ ਪਰ ਅਸੀਂ ਤਾਂ ਜਿੰਨਾ ਹੋ ਸਕਦਾ ਅਪਣੇ ਦੇਸੀ ਤੇ ਅਸਲ ਪੁਣੇ ਵਿੱਚ ਹੀ ਰਹਿ ਕਿ ਖੁਸ਼ ਹਾਂ

  • @golewaliagill4088
    @golewaliagill4088 Жыл бұрын

    ਦਰਵਾਜ਼ੇ ਠੰਢੀ ਹਵਾ ਵਿੱਚ ਬੈਠਣ ਵਾਸਤੇ ਹੁੰਦੇ ਸਨ ਲੋਕ ਦੁਪਹਿਰ ਵੇਲੇ ਉਥੇ ਸੌਂ ਜਾਂਦੇ ਸਨ

  • @dharamjitsingh2153
    @dharamjitsingh2153 Жыл бұрын

    Good beta ji god bless you 🌷♥️🌷 I love punjab ♥️♥️ Waheguru ji mehar rakhi punjab te 🌷♥️🌷🙏🙏🇬🇧

  • @jagjeetsingh1068
    @jagjeetsingh1068 Жыл бұрын

    ਮੜਿੱਕ ਕੇ ਰੱਖੋ ਵੀ ਆਪਣੇ ਆਪਣੇ ਇਲਾਕੇ ਦੇ ਸ਼ਬਦਾਂ ਨੂੰ ਨਹੀਂ ਫਿਰ ਕੱਖ ਨੀਂ ਥਿਆਉਣ੍ਹਾ❣️❣️❣️❣️

  • @prabhthind1502
    @prabhthind1502 Жыл бұрын

    ਮਾਲਵੇ ਦੀ "ਹਰਟਬੀਟ" ਲਾਕਾ 'ਸੰਗਰੂਰ' ਨੀ👍ਸੰਗਰੂਰ ਆਲਿਆਂ ਦੇ ਤਾਂ ਬੂਫਰ ਲੱਗੇ ਹੋਏ ਨੇ ਬੋਲਣ ਲਈ।ਇਹ ਪੰਜਾਬੀ ਦੇ ਠੇਠ ਸ਼ਬਦ ਸੁਣਨ ਲਈ ਬਹੁਤ ਹੀ ਰਸੀਲੇ ਹੁੰਦੇ ਨੇ।ਪਰ ਅੰਗਰੇਜ਼ੀ ਨੇ ਬੇੜਾ ਗਰਕ ਕਰਤਾ,ਸਾਡੀ ਮਾਂ ਬੋਲੀ ਦਾ।ਅੱਜਕਲ੍ਹ ਦੇ ਜਵਾਕਾਂ ਨੂੰ ਆਪਣੀ ਮਾਂ ਬੋਲੀ ਆਉਂਦੀ ਨੀ,ਅੰਗਰੇਜ਼ੀ ਨੂੰ ਮੂੰਹ ਮਾਰਦੇ ਆ। ਮੇਰੇ ਸਾਬ ਨਾਲ ਜਿਸਨੂੰ ਆਪਣੀ ਮਾਂ ਬੋਲੀ ਚੰਗੀ ਤਰ੍ਹਾਂ ਆਉਂਦੀ ਆ,ਉਹ ਦੂਜੀ ਕੋਈ ਵੀ ਭਾਸ਼ਾ ਆਸਾਨੀ ਨਾਲ ਸਿੱਖ ਸਕਦਾ। ਅੰਗਰੇਜ਼ੀ ਵੀ ਬੋਲੋ, ਪਰ ਆਪਣੀ ਮਾਂ ਬੋਲੀ ਨੂੰ ਅੱਗੇ ਰੱਖੋ। ਅਸੀਂ ਤਾਂ ਬਾਈ ਮਾਣ ਨਾਲ ਦੱਸਦੇ ਆ ਕੇ "ਮੈਂ ਸੰਗਰੂਰ ਤੋਂ "🙏

  • @MandeepSingh-gv4yb
    @MandeepSingh-gv4yb Жыл бұрын

    Manjit Bhaji, Eho Jehe Gunkaari Te Pyaare Lokan Naal Mulaakat Lambhi Kareya Karo. 18 Minute Ki Hunde Ne. Mein Tuhadiya 40 - 40 Minutes Waliya Mulaqaatan Dekhiya Hoyiyan Ne. Jassa Patti Veer Naal, Amritpal Ji Naal Ate Kayi Hor. Hun Jehe Taan Rass Aoun Laga Si Gallan Battan Da Te Mulaaqaat Khatam Bhi Hogi. Kirpa Karke Aes Mulaaqat Da Part - 2 Zarur Karo. Eh Saade Virse Diyan Gallan Baatan Ne. Eh 18 Minutes Taan Dhur Andher Rooh Tak Gaye Ne. 2-3 Waar Repeat Te Eh Mulaaqat Sun Lai. Jeeyo ❤️

  • @jimjam8340
    @jimjam8340 Жыл бұрын

    ਭਾਸ਼ਾ ਤੇ ਬੋਲੀ 'ਚ ਫ਼ਰਕ ਹੁੰਦਾ ਹੈ ਜੀ, ਬੋਲੀ,ਉੱਪ ਬੋਲੀ ਜਾਂ ਉੱਪ ਭਾਸ਼ਾ ਕਿਸੇ ਭਾਸ਼ਾ ਦਾ ਹੀ ਅੰਗ ਹੁੰਦੀਆਂ। ਮਲਵਈ, ਮਾਝੀ ਦੁਆਬੀ ,ਪੁਆਧੀ, ਪੋਠੋਹਾਰੀ, ਇਹ ਸਭ ਬੋਲੀਆਂ ਪੰਜਾਬੀ ਭਾਸ਼ਾ ਦੀਆਂ ਹੀ ਉੱਪ ਬੋਲੀਆਂ ਹਨ।

  • @raavistudio6828
    @raavistudio6828 Жыл бұрын

    ਬਹੁਤ ਖੂਬ

  • @sekhonphysicalacademysangr902
    @sekhonphysicalacademysangr902 Жыл бұрын

    Waheguru ji tuhade tea hamesha kirpa rakhe te chad di kala wale soorme jaman tuhade ghare

  • @jassakular5597

    @jassakular5597

    Жыл бұрын

    Good sis ji

  • @dhillonjawaharkewala8389
    @dhillonjawaharkewala8389 Жыл бұрын

    ਹਰਸੀ ਤੇਰੇ ਤੇ ਹਰਮਨ ਦੇ ਵਿਆਹ ਤੇ ਤਾਂ ਤੁਸੀਂ ਨਾਨਕਿਆ ਦਾ ਧੂੰਆਂ ਕੱਢ ਦੋ ਗੇ ਬੋਲੀਆਂ ਪਾ ਪਾ ਕੇ 😂😂

  • @kksandhu3838
    @kksandhu3838 Жыл бұрын

    ਮੈਨੂੰ ਮਾਣ ਪੰਜਾਬੀ ਹੋਣ ਤੇ। ਅੰਗਰੇਜ਼ੀ ਦੇ ਨਾਲ ਕਿਸੇ ਦੀ ਅਕਲ ਨੂੰ ਮਾਪਣਾ ਮੂਰਖਤਾ ਹੈ।

  • @SatnamSingh-nn1sw
    @SatnamSingh-nn1sw Жыл бұрын

    ਬਹੁਤ ਵਧੀਆ, ਪੰਜਾਬ ਦੀ ਨੁਹਾਰ ਬਣਾਈ ਰਖੋ ਜੀ।

  • @komalsandha8930
    @komalsandha8930 Жыл бұрын

    ਬਹੁਤ ਸੋਹਣੀ ਚਰਚਾ।

  • @user-mw3fh5qs3q
    @user-mw3fh5qs3q Жыл бұрын

    ਬਹੁਤ ਖੂਬ ਅਤੇ ਸੱਚ ਆਖਿਆ ਜੀ।

  • @avreetdhaliwal3794
    @avreetdhaliwal3794 Жыл бұрын

    Bahut hi vadia. Bahut Khushi hoi sun k 🙏😊

  • @Gurinder8458
    @Gurinder8458 Жыл бұрын

    ਮੈਂ ਵੀ ਮਾਨਸਾ ਤੋਂ ਹਾਂ ਜੀ . ਰਾਜਿੰਦਰ ਸਿੰਘ ਬਿਲੂ ਫ਼ੌਜੀ ਤੇ ਮਿਲਖਾ ਸਿੰਘ ਮੇਰੇ ਚੰਗੇ ਦੋਸਤ ਹਨ ਜੀ

  • @surinderchopra5565
    @surinderchopra5565 Жыл бұрын

    Manjeet Singh ji Raj pura sade Kai punjabia nu puadh. Bare patta nahi

  • @gurmailsingh5936
    @gurmailsingh5936 Жыл бұрын

    Bahout vadya lagya ji tuhada program biba ji 🙏

  • @NirmalSingh-ym3qu
    @NirmalSingh-ym3qu Жыл бұрын

    Thank you Nirmal Singh Warraich 🙏🙏

  • @gurinderkaur5637
    @gurinderkaur56373 ай бұрын

    ਬਹੁਤ ਵਧੀਆ ❤❤❤❤

  • @dayalsingh9151
    @dayalsingh9151 Жыл бұрын

    Jeondia Raho bachhio parmatma tuhanu chardikala ate tandrusti bakshe ise tra kaim Rakheo apna sabea har

  • @gagandeepkaurdeep9441
    @gagandeepkaurdeep9441 Жыл бұрын

    Hnji bhne Main v mansa to a or mnu apni boli t Mann a mnu Pr viah mera majhe ch hoya bhut frk a apne t ohna di boli ch Pr vadia h sb kuj athe v 👌👍👌❤❤👏✌💖

  • @palwinderkaurjatti1603

    @palwinderkaurjatti1603

    Жыл бұрын

    Gagandeep kaur ji ਤੁਸੀ ਮਾਲਵੇ ਦੀ ਜੱਟੀ ਹੋ ਤਾ ਮਾਝੇ ਦੀ ਜੱਟੀ ਨਾਲ ਕੁਸਤੀ ਫਾਈਟ ਗੇਮ ਲਾਉਗੀ ਜੀ ਕੇ ਮਾਲਵੇ ਦੀਆ ਜੱਟੀਆ ਡਿਰਪੋਕ ਹਨ

  • @kedarnath7791
    @kedarnath7791 Жыл бұрын

    Wah ji wah Best wishes for both of you very much beautiful ji WADHAEYAJI

  • @rashpalsingh8767
    @rashpalsingh8767 Жыл бұрын

    ਬਹੁਤ ਵਧੀਆ।

  • @honeyharjeet0504
    @honeyharjeet0504 Жыл бұрын

    BB Social walya nu ik benti hei k harmanjeet singh (Rani Tatt) Sir di interview ik vaar fr lwo I think mostly sare hi is vedio di udeek kr rhe ne boht der toh 💖

  • @charanjeetsandhu1669
    @charanjeetsandhu1669 Жыл бұрын

    ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ

  • @dhadidesrajsinghdiwana696
    @dhadidesrajsinghdiwana696 Жыл бұрын

    ਬਹੁਤ ਸੋਹਣੇ ਵਿਚਾਰ

  • @mandysandhu7217
    @mandysandhu7217 Жыл бұрын

    Nice 👌 real folk songs!!

  • @balwindersinghvirk2852
    @balwindersinghvirk2852 Жыл бұрын

    ਹਾਰੀ ਨ ਮਲਵੈਣੇ ਗਿੱੜਧਾ ਦਾ ਹਾਰ ਗਿਆ।

  • @parmeetkaur6487
    @parmeetkaur6487 Жыл бұрын

    I’m agree with you

  • @gurcharansidhu9392
    @gurcharansidhu9392 Жыл бұрын

    Kindness of our cm to celebrate punjabi day. Thanks

  • @AmandeepSingh-ul9mz
    @AmandeepSingh-ul9mz Жыл бұрын

    ਬਹੁਤ ਵਧੀਆ ਜੀ

  • @navjeetgill6852
    @navjeetgill6852 Жыл бұрын

    ਬਹੁਤ ਸੋਹਣਾ ਜੀ

  • @simarjeetkaur6286
    @simarjeetkaur6286 Жыл бұрын

    Very Interest ing interview.

  • @suchasingh5202
    @suchasingh5202 Жыл бұрын

    Bahut vadhia jee 🙏🙏🙏🙏🙏

  • @mandeepsharma9866
    @mandeepsharma9866 Жыл бұрын

    ਬਹੁਤ ਸੋਹਣੀ ਇੰਟਰਵਿਊ ਕੀਤੀ ਸਤਿ ਸ੍ਰੀ ਅਕਾਲ। ਇੱਕ ਗੱਲ ਸੱਚੀ ਸਹੀ ਕਿਹਾ ਆਪਣੇ ਚੰਗੀ ਭਲੀ ਪੰਜਾਬੀ ਬੋਲਦੇ ਬੋਲਦੇ ਸ਼ਹਿਰ ਚ ਸੂਟਾ ਵਾਲੇ ਭਾਈ ਨੂੰ ਕੁਝ ਕੁ ਪੜ੍ਹੀਆਂ ਲਿਖੀਆਂ ਜਾ ਕੇ ਜ਼ਨਾਨੀਆਂ ਕਹਿੰਦੀਆਂ BHAIYA VO WALA SUIT DIKHANA 😃 ਜਾਂ ਫਿਰ ਕਹਿਣਗੀਆਂ isme koi or colour nai Hain bhaiya 😇 ਇਹ ਵੀ ਇੱਕ ਸਚਾਈ ਹੈ।

  • @parveshkumar6154
    @parveshkumar6154 Жыл бұрын

    Boht khoob putro, rab hor trakeyaa bakhshe

Келесі