Defining Khalistan.Nagaland path is way forward?Amritpal/Sarbjeet will find themselves stuck at this

Dr. Gurdarshan Singh Dhillon in social dialogue with Manvir Kaur
#manvirkaur #socialpostbymanvirkaur #socialpostpunjab

Пікірлер: 227

  • @malvindermali7698
    @malvindermali7698Ай бұрын

    ਢਿੱਲੋਂ ਸਾਹਿਬ ਸਿੱਖ ਫਲਸਫੇ ਤੇ ਸਿੱਖ ਸੰਸਥਾਵਾਂ ਦੀ ਵਿਆਖਿਆ ਕਰ ਰਹੇ ਹਨ। ਪਰ ਖਾਲਸਤਾਨ ਤਾਂ ਸਿੱਖ ਕੌਮ ਦੇ ਸੰਕਲਪ ‘ਤੇ ਅਧਾਰਤ ਸਿਆਸੀ ਰਾਜ ਸਥਾਪਤ ਕਰਨ ਦਾ ਸੰਕਲਪ/ ਨਾਹਰਾ ਹੈ।

  • @SarbjitSingh-er2bo

    @SarbjitSingh-er2bo

    Ай бұрын

    The very essence of the communist ideology, which developed from Marxist theory, was to uproot traditional faith in Waheguru and(destroy hope in human soul) it’s worldview, claiming that a faithless, classless society would merge once conservative family values were exterminated.

  • @SarbjitSingh-er2bo

    @SarbjitSingh-er2bo

    Ай бұрын

    The very essence of the communist ideology, which developed from Marxist theory, was to uproot traditional faith in Waheguru and its worldview, claiming that a faithless, classless society would emerge once conservative religious values were exterminated.

  • @SarbjitSingh-er2bo

    @SarbjitSingh-er2bo

    Ай бұрын

    Communist ideology, destroys hope in Human Soul.

  • @deepmaangat1

    @deepmaangat1

    Ай бұрын

    ਸੰਸਥਾਵਾਂ ਤੋਂ ਬਿਨਾਂ ਨਾਅਰੇ, ਜਮੀਨ ਤੇ ਆਕੇ ਭਾਫ ਬਣ ਜਾਂਦੇ ਨੇ ਸਰਦਾਰ ਸਾਅਬ। ਆਪਣੇ ਵਿੱਚ ਵਿਦਵਾਨਾ ਅਤੇ ਅਨਪੜ੍ਹ ਵਿੱਚ ਵੀ ਇੱਕ ਲੜਾਈ ਹੈ। ਵਿਦਵਾਨ ਯਾ ਅਕਲ ਰੱਖਣ ਵਾਲ੍ਹੇ ਨੂੰ ਕਾਮਰੇਡ ਕਹਿ ਦਿੰਦੇ ਨੇ। ਬਿਨਾਂ ਅਕਲ ਦੇ ਦਬੜੂ ਘੁਸੜੂ ਵਿਵਸਥਾ ਹੀ ਚੱਲੂਗੀ। ਮੈਨੂੰ ਨਿੱਜੀ ਤੌਰ ਤੇ ਨਹੀਂ ਲੱਗਦਾ ਕਿ ਆਪਾਂ ਕਿਸੇ ਅਕਲਮੰਦੀ ਦੇ ਰਸਤੇ ਤੇ ਤੁਰ ਸਕਦੇ ਹਾਂ। ਅਨਪੜ੍ਹ ਬੰਦਾ ਸਿਆਣਾ ਹੋ ਸਕਦਾ ਹੈ ਪਰ ਰਾਜ ਕਰਣ ਦੀ ਇੱਛਾ ਰੱਖਕੇ ਅਨਪੜ੍ਹ ਬਨਣ ਦੀ ਨਕਲ ਕਰਣ ਵਾਲ੍ਹਿਆਂ ਦਾ ਕੀ ਕਰਾਂਗੇ? ਵੈਸੇ ਵੀ ਦੁਨਿਆਵੀ ਨਿਜ਼ਾਮ ਤੋਂ ਬਾਹਰ ਕੋਈ ਕੰਮ ਨਹੀਂ ਹੋ ਸਕਦਾ। ਉਹਨਾਂ ਨਾਲ੍ਹ ਕੋਈ ਢੰਗ ਦਾ ਬੰਦਾ ਹੀ ਲੜ ਸਕਦਾ ਹੈ।

  • @apsingh2484

    @apsingh2484

    Ай бұрын

    Pls avoid interrupting inbetween, allow him to complete his talk 👍

  • @meenakshibajaj5774
    @meenakshibajaj5774Ай бұрын

    ਸਮੇਂ ਦੀ ਲੋੜ ਅਤੇ ਸਮੇਂ ਦੇ ਹਾਣ ਦਾ, ਬਹੁਤ ਵਧੀਆ ਵਿਸ਼ਾ ਚੁਣਿਆ ਗਿਆ ਹੈ ਜੀ ਧੰਨਵਾਦ।

  • @amrindersingh1965
    @amrindersingh1965Ай бұрын

    ਪਿਆਰੇ ਮਨਵੀਰ ਕੌਰ ਜੀ ,ਤੁਸੀ ਕਦੇ ਸਿੱਖੀ ਦੀ ਬਹੁਤੀ ਜਾਣਕਾਰੀ ਨੀ ਸੀ ਰੱਖਦੇ ਤੇ ਖਾਲਿਸਤਾਨ ਦੇ ਸਖਤ ਖਿਲਾਫ ਰਹੇ ਹੋ ਪਰ ਚੰਗਾ ਹੈ ਕਿ ਤੁਸੀ ਸਮਝ ਰਹੇ ਹੋ ਤੇ ਉਮੀਦ ਕਰਦੇ ਹਾਂ ਤੁਸੀ ਪੰਜਾਬ ਤੇ ਸਿੱਖ ਕੌਮ ਦੀ ਅਜਾਦੀ ਦੇ ਹਾਮੀ ਹੋਵੋਗੇ।

  • @singhhardeep2006

    @singhhardeep2006

    Ай бұрын

    ਤੁਸੀਂ ਬਿਲਕੁੱਲ ਠੀਕ ਲਿਖਿਆ ਜੀ।

  • @ashokkumar-se5sl

    @ashokkumar-se5sl

    Ай бұрын

    10:20EH KABIR SAHB DA SHABD H

  • @Fun836

    @Fun836

    Ай бұрын

    ਖਾਲਿਸਤਾਨ ਹੀ ਅਸਲ ਮੁੱਦਾ ਹੈ॥

  • @ASTeer1699

    @ASTeer1699

    Ай бұрын

    Right ji

  • @rajucheema-wr4xj
    @rajucheema-wr4xjАй бұрын

    ਮੈਡਮ ਜੀ, ਡਾ਼ ਗੁਰਦਰਸ਼ਨ ਸਿੰਘ ਢਿੱਲੋਂ ਬਹੁਤ ਸਿਆਣੇ ਬੁਧੀਜੀਵੀ ਹਨ ਇਹਨਾਂ ਦੀਆਂ ਗੱਲਾਂ ਸੁਣ ਕੇ ਸਾਡੀ ਅਕਲ ਵਧਦੀ ਹੈ, ਪਰ ਕੁੱਕੀ ਗਿੱਲ ਦੀਆਂ ਗੱਲਾਂ ਸੁਣ ਕੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਲੜਨ ਲਗਦੇ ਹਾਂ।

  • @mrmrsbasutabhela2314

    @mrmrsbasutabhela2314

    Ай бұрын

    Veere soch k bolo os insan ne apni sari life kaum lyi sacrifice kiti ja Sade ch sirf shaheed hon valya d hi kdr hai kuki gill g diya glla dhayan nal suno oh kine worried aa punjabia lyi

  • @rajucheema-wr4xj

    @rajucheema-wr4xj

    Ай бұрын

    @@mrmrsbasutabhela2314 ਬਹੁਤ ਧਿਆਨ ਨਾਲ ਸੁਣਦਾਂ ਰਿਹਾ ਵੀਰ ਜੀ,,, ਦੇਖਦਾ ਰਿਹਾ,,, ਦਾੜ੍ਹੀ ਮੁੱਛਾਂ ਮੁੰਨੀ ਫਿਰਦਾ ਕੁੱਕੀ।

  • @vardaantv542

    @vardaantv542

    Ай бұрын

    ​@@mrmrsbasutabhela2314 JE KURBANI KITI TAN SATKAR VI RAJJ KE MILIA KAUM VLO .BUT BHAI AMRITPAL SINGH NAL JO BINA DALEEL DUSHMNA TRAN OHNA DI NINDA KITI," KAL DA SHOKRA KITON AA GYA" EH GALLAN DA KI MTLB KADDIYE ? KI BHAI KUKKI GILL AMRIT SHKAUN DI PRERNA KRN VALE,YOUTH NU NASHE SHUDVAUN VALE,KAUM VICH CHARHDI KLABHARA VALE ,SIKHI JAZBA JGAUN VALE BHAI AMRITPAL SINGH DI NINDA KRKE SIKHI DI VADH FULL RHILEHAR NU ROKAN DI KOSHISH NHI KR RHE SAN ? KI LOGIC SI KUKKI GILL JI DA ?AAP TAN ESS UMAR TAK VI KES DARHI VI SABAT SAROOP NHI RAKH SKE ,OH BNDA AMRIT SHAK KE POIRE SIKHI SAROOP VICH AUN DI PRERNA DEN VALE BHAI AMRITPAL SINGH BARE BE DALEELA PARCHARKRDA KI SOBHDA HAI ?

  • @baljindersingh1184

    @baljindersingh1184

    Ай бұрын

    ਭਾਈ ਕਦਰ ਕਿਰਦਾਰ ਦੀ ਹੁੰਦੀ ਹੈ ਨਾ ਕਿ ਪਹਿਰਾਵੇ ਜਾਂ ਦਿੱਖ ਦੀ ।​@@rajucheema-wr4xj

  • @Reckless5115Mohie

    @Reckless5115Mohie

    Ай бұрын

    ਕੁੱਕੀ ਗਿੱਲ ਪਿਛੇ ਨਾ ਲੱਗੋ 👍👏👏

  • @harjinderbharaj2055
    @harjinderbharaj2055Ай бұрын

    Dr Dhillon is absolutely right when he said it’s unthinkable for a Hindu not to believe and practice cast based society, and further he said that if they stop believing in cast, then Hinduism 🕉️ will collapse like a house of cards. The reason is the Hindu core text called Rig Veda and in it there are four verses of cast, If Hindus discard the verses then the concept of Brahma will collapse and without Brahma no other Hindu text is authentic. These are the cast verses…… 1.. when He created ( Brahma) man the person? 2.. How were the parts distributed? 3.. What became of his mouth and arms? 4.. What did they call his thighs and feet. 1.. His mouth was the man of the word(Brahman) 2.. into the prince His arms was mad(Kashatria) 3..while his thighs produced the people ( Vaisya) 4.. His feet gave birth to the servants( Shudra) I hope Sikhs read the above and understand fully.

  • @user-fh6yh5uh7e
    @user-fh6yh5uh7eАй бұрын

    ਬਹੁਤ ਵਧੀਆ। ਸਚਾਈ। ਡੀਲੋ। ਸਾਹਿਬ। ਅੰਨ ਦ। ਪੁਰ। ਪ੍ਰਸਤਾਵੋ। ਹੀ। ਹਲ। ਹੈ। ਪੰਜਾਬ। ਦਾ

  • @jaspalsinghkailay4204
    @jaspalsinghkailay4204Ай бұрын

    ਭਾਈ ਸਾਹਿਬ ਜੀ ਇਕੌ ਹੱਲ ਹੈ ਅਜਾਦੀ

  • @KuldeepSingh-xt3kg
    @KuldeepSingh-xt3kgАй бұрын

    ਮੈਡਮ ਜੀ ਸਾਡੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ। ਵਿਚਾਰ ਕੇ ਸਮਝ ਕੇ ਪੜ੍ਹਿਆ ਹੀ ਨਹੀਂ । ਜਿੰਨਾ ਸਿੱਖਾ ਨੇ ਵਿਚਾਰ ਕੇ ਪੜ੍ਹਿਆ ਉਹਨਾ ਦਾ ਵੈਰ ਵਿਰੋਧ ਹੀ ਖ਼ਤਮ ਹੋ ਜਾਂਦਾ।ਤੁਸੀ ਸਿਰਫ ਸੁਖਮਨੀ ਸਾਹਿਬ ਨੂੰ ਵਿਚਾਰ ਕੇ ਸਮਝ ਕੇ ਪੜ੍ਹੋਗੇ ਤਾਂ ਸਮਝ ਆਵੇਗੀ। ਹਿਦੂ ਮੁਸਲਮ ਸਿੱਖ ਜਾਤੀ ਦਾ ਮਸਲਾ ਹੀ ਨਹੀਂ ਰਹਿਣਾ।

  • @deepmaangat1

    @deepmaangat1

    Ай бұрын

    ਸਾਰੇ ਧਰਮਾਂ ਦੇ ਮਸੀਹੇ ਇੱਕੋ ਜਿਹਿਆਂ ਗੱਲਾਂ ਸਮਝਾ ਕੇ ਗਏ ਨੇ। ਤੁਹਾਡੇ ਹਸਾਬ ਨਾਲ੍ਹ ਮਸੀਹੇ ਯਾ ਪੈਗੰਬਰ ਕਿਉਂ ਆਉਂਦੇ ਰਹਿੰਦੇ ਨੇ? ਕਿਉਂਕਿ ਮਨੁੱਖ ਉਹਨਾਂ ਪਵਿੱਤਰ ਰੂਹਾਂ ਦੀ ਸਿਖਲਾਈ ਨੂੰ ਹੌਲ੍ਹੀ ਹੌਲ੍ਹੀ ਆਪਣੇ ਹਸਾਬ ਨਾਲ੍ਹ ਢਾਲ੍ਹ ਲੈਂਦਾ ਹੈ। ਅੰਤ ਵਿੱਚ ਉਹਨਾਂ ਰੂਹਾਂ ਦੇ ਨਾਮ ਤੇ ਰਾਜੇ ਰਾਜ ਕਰਦੇ ਨੇ। ਚਾਹੇ ਅੱਜ ਦਾ ਲੋਕਤੰਤਰ ਹੋਵੇ ਚਾਹੇ ਪੁਰਾਣੀ ਰਾਜਾਸ਼ਾਹੀ। ਤੁਸੀਂ ਗੱਲ ਬਹੁਤ ਅੱਛੀ ਕੀਤੀ ਹੈ ਕੋਈ ਦੋ ਰਾਏ ਨਹੀਂ। ਪਰ ਜੇ ਆਪਾਂ ਵੈਰ ਵਿਰੋਧ ਨਾ ਰੱਖੀਏ ਤੇ ਸਾਹਮਣੇ ਵਾਲ੍ਹਾ ਵੈਰ ਵਿਰੋਧ ਦਾ ਪੂਰਣ ਧਾਰਣੀ ਹੋਵੇ, ਫਿਰ ਜਵਾਬ ਕਿਵੇਂ ਦਈਏ? ਦਸਮ ਪਾਤਸ਼ਾਹ ਨੇ ਕਿਉਂ ਅੰਤ ਵਿੱਚ ਖਾਲਸਾ ਸਾਜਿਆ? ਸਾਰੇ ਬੰਦੇ ਸ਼ਾਂਤੀ ਨਾਲ੍ਹ ਕੁਦਰਤ ਦੇ ਨਜ਼ਾਰੇ ਲੈਂਦੇ ਹੋਏ ਜ਼ਿੰਦਗੀ ਕੱਢਣਾ ਚਾਹੁੰਦੇ ਨੇ। ਕੌਣ ਨਹੀਂ ਚਾਹੁੰਦਾ? ਪਰ ਕਈ ਧਰਮਾਂ ਤੇ ਲੋਕਾਂ ਤਾ ਕਬਜਾ ਹੋ ਚੁੱਕਿਆ ਤੇ ਉਹ ਧਰਮ ਨੂੰ ਰਾਜ ਕਰਣ ਦਾ ਸੰਦ ਸਮਝਦੇ ਹਨ ਅਤੇ ਲੋਕਾਂ ਦੀ ਚੰਗਿਆਈ ਨੂੰ ਕਮਜੋਰੀ। ਸਿਖ ਧਰਮ ਨਵਾਂ ਹੈ ਪਰ ਹੁਣੀ ਤੁਸੀਂ ਰਾਜ ਦੀਆਂ ਗੱਲਾਂ ਸੁਣ ਸਕਦੇ ਹੋਂ। ਕੀ ਕਰੀਏ? ਹਰ ਪਵਿੱਤਰ ਸੱਚ ਨੂੰ ਜੋਰ ਨਾਲ੍ਹ ਹੀ ਬਚਾਇਆ ਜਾ ਸਕਦਾ ਹੈ।

  • @ASTeer1699
    @ASTeer1699Ай бұрын

    Manvir kaur bhen ji dhanwad. Dr Dhillon sahib is a great and well researched Sikh scholar.

  • @kssandhu4693
    @kssandhu4693Ай бұрын

    Excellent reflections by Prof Dhillon..

  • @user-iz8cg6dk4q
    @user-iz8cg6dk4qАй бұрын

    Dr Gurdarshan singh Dhillon is good scholar I always hear to him his thoughts are very high

  • @malkitsingh3748
    @malkitsingh3748Ай бұрын

    Docter sahib n bohut wadia dasya .

  • @lekhraj7088
    @lekhraj7088Ай бұрын

    ਭਾਈ ਸਰਬਜੀਤ ਸਿੰਘ ਖਾਲਸਾ MP ਅਤੇ ਭਾਈ ਅੰਮਿ੍ਤਪਾਲ ਸਿੰਘ MP ਇਹਨਾਂ ਦੋਹਾਂ ਮੈਂਬਰ ਨੂੰ ਸੂਮਹ ਸਹੀਦ ਪਰੀਵਾਰਾਂ ਨੂੰ ਅਤੇ ਸੁਹਿਦਰ ਸਿੱਖਾ ਨੂੰ ਨਾਲ ਨਵੇਂ ਅਕਾਲੀ ਦਲ਼ ਦੀ ਸਥਾਪਨਾ ਕਰਨੀ ਚਾਹੀਦੀ ਹੈ ਪੰਜਾਬ ਦੇ ਸਾਰੇ ਪਿੰਡਾਂ ਸਿੱਖਾਂ ਨੂੰ ਬਲੁਉਣਾ ਚਾਹਿਦਾ ਹੈ

  • @gurinderrai7989
    @gurinderrai7989Ай бұрын

    Bht sohna sardar sahib, and simranjit Singh Mann te bht vadia answer kita , thank you sir and manvir

  • @avnindergrewal
    @avnindergrewalАй бұрын

    This interview is history in the making itself.

  • @malvindermali7698
    @malvindermali7698Ай бұрын

    ਅੰਮ੍ਰਿਤਪਾਲ ਸਿੰਘ ਨੇ ਵਾਰ ਵਾਰ ਪੂਰਨ ਪ੍ਰਭੂਸਤਾ ਸੰਪੰਨ ਅਜ਼ਾਦ ਸਿੱਖ ਰਾਜ ਦੀ ਸਥਾਪਨਾ ਨੂੰ ਆਪਣਾ ਸਿਆਸੀ ਮੰਤਵ ਐਲਾਨਦਾ ਰਿਹਾ ਹੈ। ਉਹ ਇਹ ਵੀ ਐਲਾਨਦਾ ਕਿ ਅਸੀਂ ਸਿੱਖ ਰਾਜ ਦੀ ਸਥਾਪਨਾ ਲਈ ਗੁਰੀਲਾ ਯੁੱਧ ਲੜ ਰਹੇ ਹਾਂ। ਭਾਰਤ ਦਾ ਸੰਵਿਧਾਨ ਸਾਡੇ ਲਈ ਕੋਈ ਅਰਥ ਨਹੀਂ ਰੱਖਦਾ। ਪਰ ਜੇ ਜੇਲ ਵਿੱਚ ਬੰਦ ਕਿਸੇ ਸਿੰਘ ਨੂੰ ਬਾਹਰ ਕੱਢਣ ਲਈ ਇਸਦੀ ਕੋਈ ਧਾਰਾ ਵਰਤੀ ਜਾ ਸਕਦੀ ਹੈ ਤਾਂ ਉਹ ਵਰਤ ਲੈਣੀ ਚਾਹੀਦੀ ਹੈ। ਹਾਂ, ਸਰਬਜੀਤ ਸਿੰਘ ਕਹਿੰਦਾ ਹੈ ਕਿ ਉਸਦਾ ਖਾਲਸਤਾਨ ਨਾਲ ਕੋਈ ਸਬੰਧ ਨਹੀ ਹੈ। ਉਹ ਕੋਈ ਐਸਾ ਕੰਮ ਨਹੀ ਕਰੇਗਾ ਜਿਸ ਕਾਰਨ ਕੋਈ ਕੇਸ ਦਰਜ ਹੋਵੇ।

  • @baldevatwal2488
    @baldevatwal2488Ай бұрын

    Good Analysis. Good Show, Always try the best make the Best show. Thanks 🙏

  • @gssekhon3613
    @gssekhon361318 күн бұрын

    Every Akali leader should have this knowledge on tips to deal with. Dr Dhillon Sahib is very learned person

  • @psohi57
    @psohi57Ай бұрын

    ਸਿੱਖ ਗੁਲਾਮ ਨਹੀਂ ਰਹੇ ਬਾਰੇ ਗਲਤ ਬਿਆਨ.. ਸਿੱਖ ਸੌ ਸਾਲ ਦੇ ਕਰੀਬ ਗ਼ੁਲਾਮ ਰਹੇ ਅੰਗਰੇਜ਼ਾਂ ਦੇ, ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਲਈ ਲੜੇ। ਢਿੱਲੋਂ ਸਾਹਿਬ ਨੇ ਵਿਦੇਸ਼ੀ ਖਾਲਿਸਤਾਨੀ ਲਹਿਰ ਤੋਂ ਪਾਸਾ ਵੱਟਕੇ ਅਸਲੀਅਤ ਨੂੰ ਅੱਖੋਂ ਉਹਲੇ ਕੀਤਾ, ਖਾਲਿਸਤਾਨ ਦੀਆਂ ਹੱਦਾਂ ਬਾਰੇ ਜਵਾਬ ਦਿੱਤਾ ਹੀ ਨਹੀਂ .. ਉਨਾਂ ਸਿਧਾਂਤਿਕ ਵਿਆਖਿਆ ਤਾਂ ਕਰ ਦਿੱਤੀ ਪਰ ਇਸ ਸਿਧਾਂਤ ਦਾ ਵਿਵਹਾਰਕ ਰੂਪ ਕਿੱਥੇ ਹੈ? ਇੰਨਾਂ ਦੇ ਵਿਚਾਰ ਅਜਮੇਰ ਸਿੰਘ ਵਾਂਗ ਸਿਰਫ ਹੋਰ ਕਨਫਿਉਜ਼ਨ ਹੀ ਪੈਦਾ ਕਰ ਰਹੇ ਹਨ।

  • @BaldevSingh-zv4ij
    @BaldevSingh-zv4ijАй бұрын

    V much thanks Dr Sahib you have so clarity now all intellectual call a seminar and call these two M P and educate them

  • @gurpreetsingh-gz3kc
    @gurpreetsingh-gz3kcАй бұрын

    Dr. Dhillon's understanding and suggestions are correct.

  • @JattFactor
    @JattFactorАй бұрын

    Manvir ji no harm changing teachers, I changed so many and learnt a lot

  • @ssctin
    @ssctinАй бұрын

    Great scholar and leader of Sikh nation,he should be made consultant of every Sikh jathebandi.

  • @SS-tr7vn
    @SS-tr7vnАй бұрын

    Excellent interview. Thanks Manveer for presenting such video. Waheguru bless both of you.

  • @ashokmasih2918
    @ashokmasih2918Ай бұрын

    VERY NICE ANALYSIS, THANKS FOR PROVIDING VALUABLE THOUGHTS BY S. GURDARSHAN SINGH 2:47 DILLON SAHAB

  • @Kiranpal-Singh
    @Kiranpal-SinghАй бұрын

    ਡਾ. ਗੁਰਦਰਸ਼ਨ ਸਿੰਘ ਜੀ ਉੱਘੇ ਇਤਿਹਾਸਕਾਰ ਹਨ, *ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ, ਬਹੁਤਾਤ ਬੁੱਧੀਜੀਵੀ ਗੁਰਬਾਣੀ ਦੀ ਡੂੰਘਾਈ ਤੋਂ ਅਣਜਾਣ ਹਨ* ਰਣਜੀਤ ਸਿੰਘ ਕੁੱਕੀ ਵੀ ਵਧੀਆ ਗੱਲ ਬਾਤ ਕਰਦੇ ਹਨ-ਕੁਰਬਾਨੀ ਵੀ ਹੈ, ਵਿਚਾਰਕ ਮੱਤਭੇਦ ਹੋ ਸਕਦੇ ਹਨ *ਹਰ ਬੰਦੇ ਵਿੱਚ ਊਣਤਾਈਆਂ ਵੀ ਹੁੰਦੀਆਂ ਹਨ* !

  • @jaspalgill332
    @jaspalgill332Ай бұрын

    Manvir Ji, Discussions are fine. What after this? Are we taking up the matter with proper authority. Are the elected representatives being asked to take up the issues in proper forum.

  • @harjinderbharaj2055
    @harjinderbharaj2055Ай бұрын

    If one believe in Hinduism, then they will not be able to repeat the following words of Guru Nanak Maharaj. ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤਿ ਨੀਚ॥ ਨਾਨਕ ਤਿਨਕੇ ਸੰਗ ਸਾਥ ਵਡਿਆ ਸੋ ਕਿਆ ਰੀਸ॥ ਜਿੱਥੇ ਨੀਚ ਸਮਾਲੀਅਨ ਤਿਥੈ ਨਦਰ ਤੇਰੀ ਬਖਸ਼ੀਸ॥

  • @BaldevSingh-yh8hg
    @BaldevSingh-yh8hgАй бұрын

    Sir ji yor are more more great persion bought knowledge mere hai ji dhanwad ji 🙏

  • @rajucheema-wr4xj
    @rajucheema-wr4xjАй бұрын

    ਡਾਕਟਰ ਸਾਹਿਬ ਅਤੇ ਅੰਮ੍ਰਿਤ ਪਾਲ ਸਿੰਘ ਗਰਮਖਿਆਲੀ ਨਹੀ। ਗਰਮਖਿਆਲੀ ਕੁੱਕੀ ਗਿੱਲ ਹੈ, ਕਿਉਂਕਿ ਕੁੱਕੀ ਦੀਆਂ ਗੱਲਾਂ ਸੁਣ ਕੇ ਭਾਈ, ਭਾਈ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ, (ਕੌਮ ਨੂੰ ਕਨਫਿਊਜ ਕਰਨ ਵਾਲਾ ਬੁੱਧੀਜੀਵੀ ਹੈ ਕੁੱਕੀ ਗਿੱਲ )

  • @ManjitSingh-nc7dy

    @ManjitSingh-nc7dy

    Ай бұрын

    ਕੁਕੀ ਵੀਰ ਗਰੇਟ🎉🎉🎉

  • @Reckless5115Mohie

    @Reckless5115Mohie

    Ай бұрын

    Great😂😂

  • @sattibains4818

    @sattibains4818

    Ай бұрын

    Oh paglo Kuki veer di rehai te hadayetan ne us to bahar oh bol nahi sakde, baddi kurbani hai kuki veer di

  • @Kiranpal-Singh

    @Kiranpal-Singh

    Ай бұрын

    ਡਾ. ਗੁਰਦਰਸ਼ਨ ਸਿੰਘ ਜੀ ਉੱਘੇ ਇਤਿਹਾਸਕਾਰ ਹਨ, *ਨਾਮ-ਬਾਣੀ ਅਭਿਆਸ ਦੀ ਕਮੀ ਕਰਕੇ, ਬਹੁਤਾਤ ਬੁੱਧੀਜੀਵੀ ਗੁਰਬਾਣੀ ਦੀ ਡੂੰਘਾਈ ਤੋਂ ਅਣਜਾਣ ਹਨ* ਰਣਜੀਤ ਸਿੰਘ ਕੁੱਕੀ ਵੀ ਵਧੀਆ ਗੱਲ ਬਾਤ ਕਰਦੇ ਹਨ-ਕੁਰਬਾਨੀ ਵੀ ਹੈ, ਵਿਚਾਰਕ ਮੱਤਭੇਦ ਹੋ ਸਕਦੇ ਹਨ *ਹਰ ਬੰਦੇ ਵਿੱਚ ਊਣਤਾਈਆਂ ਵੀ ਹੁੰਦੀਆਂ ਹਨ* !

  • @ssctin
    @ssctinАй бұрын

    Manveer madam excellent, please get true intellectuals to your platform

  • @kanwarbirsingh1159
    @kanwarbirsingh1159Ай бұрын

    Guru ji always advocated equality 'Awal allah noor upayya kudrat de sab bande ek noor te sab jag upjayya kaun bhalley kon bande

  • @user-cm4vq3yy5r
    @user-cm4vq3yy5rАй бұрын

    ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ ਬਹੁਤ ਵਧੀਆ ਸਿੱਖ ਵਿਦਵਾਨ ਨੇ ਸਿੱਖਾਂ ਦੀ ਸਮੱਸਿਆ ਨੂੰ ਚੰਗੀ ਤਰਾਂ ਸਮਝਦੇ ਸਿੱਖ ਵੀ ਦਿੱਖ ਤੋਂ ਪਰ ਸਿੱਖੀ ਨੂੰ ਪ੍ਰਣਾਏ ਨਹੀਂ ਨੇ ਇਸ ਨਾਲ ਕੋਈ ਸਹਿਮਤ ਹੋਣ ਜਾਂ ਨਹੀਂ ਹੋ ਸਕਦੇ। ਬਾਕੀ ਬੀਬੀ ਨੂੰ ਰਣਜੀਤ ਸਿੰਘ ਕੁੱਕੀ ਅਰਗੇ ਲੋਕ ਚਾਹੀਦੇ ਜੋ ਕਿਸੇ ਵੀ ਸਿੱਖ ਸ਼ਹੀਦ ਨੂੰ ਮਾਣਤਾ ਨਹੀਂ ਦਿੰਦਾ ਸਿਰਫ ਦੋ ਚਾਰ ਨੂੰ ਛੱਡ ਕੇ। ਮਨਵੀਰ ਕੌਰ ਵੀ ਸਿੱਖ ਸੰਘਰਸ਼ ਨੂੰ ਉਸ ਤਰਾਂ ਥਾਂ ਨਹੀਂ ਦਿੰਦੀ। ਬਚ ਬਚ ਚਲਦੀ ਕਿ ਕੋਈ ਵੀ ਅੱਖਰ ਹਿੰਦੂਤਵ ਜਾਂ ਹਿੰਦੂ ਸ਼ਾਸਕਾਂ ਨੂੰ ਚੁੱਭੇ ਨਾ। ਬਸ ਇਕੋ ਮੰਤਵ ਆ ਕਿ ਸਿੱਖ ਸੰਘਰਸ਼ ਨੇ ਜੋ ਮਲਾਂ ਮਾਰੀਆਂ ਉਸ ਕਿਮੇਂ ਅੱਖਰਾਂ ਦੇ ਹੇਰ ਫੇਰ ਨਾਲ ਛੁਟਿਆਇਆ ਜਾਵੇ

  • @GaganBajwa-rc7td
    @GaganBajwa-rc7tdАй бұрын

    Very nice interview and a very insightful and practical approach to presenting the Sikh cause. We need an intelligent presentation of Sikh rights in all forums, including the Indian Parliament and in power centers of the world. The problem is that we are never on the same page and the Sikhs that find themselves in positions to present our views are either very weak in character, or are agents of agencies or simply corrupt and very short sighted. We are good decent and brave people who bring strength to every society we become a part of, but are not taken seriously because we don’t have unity and get bamboozled and fooled very easily by outsider agencies and groups. We need to get smarter Thanks

  • @Gee_S-xe1hr
    @Gee_S-xe1hrАй бұрын

    Khalistani are making own definition of Dharam. Declaring there person views as Sikhi.

  • @rupindersangha2005
    @rupindersangha2005Ай бұрын

    Excellent views for Sikhs.

  • @sakinderkaur846
    @sakinderkaur846Ай бұрын

    Pind pind ja ke loka nu awair krna chahida .

  • @SarbjitSingh-er2bo
    @SarbjitSingh-er2boАй бұрын

    The Betrayal of the Sikhs by the Sikh leaders Master Tara Singh, Baldev Singh and Maharaja of Patiala. April 1947 Mr. Jinnah was deligated the leadership role by the Powerful leaders of the British Cabinet in London to influence the Sikh leadership to accept the offerer of a Sovereign Sikh State. First through Master Tara Singh, and then through Maharaja of Patiala and both decided Not to accept the offer. May 17th, 1947 Lord Mountbatten and the British Cabinet leaders requested Baldev Singh to stay back in London and the British cabinet leaders had been obliged to make arrangements for a sovereign Sikh State. However, Baldev Singh shared the confidential offer to Jawarharlal Nehru and in compliance with latter’s wishes, declined the offer.

  • @satyapalgoyal1327
    @satyapalgoyal1327Ай бұрын

    अच्छी विवेचना

  • @baghelsinghsohi9606
    @baghelsinghsohi9606Ай бұрын

    Good channel

  • @SarbjitSingh-er2bo
    @SarbjitSingh-er2boАй бұрын

    Manvir, thanks for inviting Dr. Gurdarshan Singh. Guru Nanak’s revolutionary approach to the conflicting religious movements of his time provide a compelling roadmap for the promotion of interfaith engagement mutual respect, and for overcoming the barriers that divide humanity in today’s global environment. His core message of love and oneness of humanity nurtures all living beings.

  • @baldevsinghsidhu6153
    @baldevsinghsidhu6153Ай бұрын

    ਨਾਗਾ ਲੈਂਡ ਦੀ ਤਾਂ ਅਪਣੀ ਧਰਤੀ ਸਹੀ ਸਲਾਮਤ ਹੈ ਅਜੇ ਤੱਕ। ਪਰ ਪੰਜਾਬ ਦੀ ਧਰਤੀ ੧੯੪੭ ਤੋਂ ਲੈਕੇ ਅੱਜ ਤੱਕ ਲਗਾਤਾਰ ਖੋਹੀ ਜਾ ਰਹੀ ਹੈ ਤੇ ਪੰਜਾਬ ਨੂੰ ਲਗਾਤਾਰ ਛਾਂਟਿਆ ਜਾ ਰਿਹਾ ਹੈ। ਸੋ ਢਿੱਲੋਂ ਸਾਹਿਬ ਮੁਤਾਬਕ ਨਾਗਾਲੈਂਡ ਦੀ ਤਰਜ਼ ਉਤੇ ਸਮਝੌਤਾ ਕਿਸ ਤਰ੍ਹਾਂ ਹੋਵੇਗਾ? ਕੀ ਪੰਜਾਬ ਦੀ ਖੋਈ ਹੋਈ ਧਰਤੀ ਵਾਪਸ ਮਿਲੇਗੀ? ਅੰਗਰੇਜ਼ਾਂ ਨੇ ਜਿੰਨਾ ਪੰਜਾਬ ਸਾਥੋਂ ਲਿਆ ਸੀ । ਕੀ ਨਾਗਾਲੈਂਡ ਦੀ ਤਰਜ਼ ਦਾ ਸਮਝੌਤਾ ਸਾਨੂੰ ਸਾਡਾ ਸਾਰਾ ਪੰਜਾਬ ਵਾਪਸ ਦੁਆ ਦੇਵੇਗਾ? ਸਾਨੂੰ ਤਾਂ ਨਹੀਂ ਲੱਗਦਾ ! ਅੱਜ ਦਾ ਕੁੱਤੀ ਦੇ ਪੌਂਚੇ ਜਿੰਨਾ ਪੰਜਾਬ ਕੀ ਸਿੱਖ ਮਨਜ਼ੂਰ ਕਰ ਲੈਣਗੇ? ਸਾਨੂੰ ਇਹ ਵੀ ਨਹੀਂ ਲਗਦਾ! ਕੀ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪੰਜਾਬ ਭਾਰਤ ਦੇ ਦੇਵੇਗਾ? ਲਗਦਾ ਇਹ ਵੀ ਨਹੀਂ ! ਢਿੱਲੋਂ ਸਾਹਿਬ ਅੱਗੇ ਸਨਿਮਰ ਬੇਨਤੀ ਹੈ ਕਿ ਅਗਲੀ ਇੰਟਰਵਿਊ ਵਿੱਚ ਥੋੜ੍ਹਾ ਡਿਟੇਲ ਨਾਲ ਚਾਨਣਾ ਪਾਉਣ । ਧੰਨਵਾਦੀ ਹੋਵਾਂਗਾ!!!

  • @jimmysidhu3224
    @jimmysidhu3224Ай бұрын

    Genious ❤

  • @MandeepSingh-rl7sw
    @MandeepSingh-rl7swАй бұрын

    ਬਹੁਤ ਕੀਮਤੀ ਵਿਚਾਰ ਚਰਚਾ। ਧੰਨਵਾਦ।❤🎉

  • @randomclips4598
    @randomclips4598Ай бұрын

    Gurdarshan singh Dhillon warge aggu chahide ne

  • @JasjitSingh-k
    @JasjitSingh-kАй бұрын

    Love from Germany to all team members ❤❤ ❤❤

  • @raijs7842
    @raijs7842Ай бұрын

    Nagaland... they fight for their demand... very intelligent explained.,non violence movement continue....4lacs nagaland society walkout,as protest.. English rulers are very peaceful leftover lndia... good media coverage...SSA..to Dr.Sabib🙏🙏

  • @bhajansingh531
    @bhajansingh531Ай бұрын

    ਪੰਜਾਬ ਦਾ ਹਿੰਦੁਸਤਾਨ ਨਾਲ ਰਹਿ ਕੇ ਕੱਖ ਨਹੀਂ ਬਣਨਾ ਜਿੰਨਾ ਮਰਜ਼ੀ ਭੱਜ ਲਣੇ ਜੇ ਨਾਲੇ ਦਰਸ਼ਨ ਦੀਆਂ ਦਰਸ਼ਨ ਸਿੰਘ ਢਿੱਲੋ ਦੀਆਂ ਲੱਤਾਂ ਭਾਰ ਨੇ ਚਲਦੀਆਂ ਅਸਲੀ ਗੱਲ ਕਰਨ ਨੂੰ ਇਹ ਬਾਹਰ ਗਿਆ ਹੀ ਨਹੀਂ ਕਦੇ

  • @jaspreetkaur1097
    @jaspreetkaur1097Ай бұрын

    Yes right

  • @HARSIMRANSINGH88888
    @HARSIMRANSINGH88888Ай бұрын

    What's the point of the interview if you do not let him complete his point.

  • @sktyres7348
    @sktyres7348Ай бұрын

    Tusi election fight karo Sardar ji

  • @kanwarbirsingh1159
    @kanwarbirsingh1159Ай бұрын

    Mahua Mitra is from Massachusetts institute of technology

  • @lakheeaulakh2475
    @lakheeaulakh2475Ай бұрын

    Guru Granth is a constitution to give everyone eual rights and tells us humans are created equal . Gurus created that constitution 500 years ago.

  • @user-bu6hu8jh5y
    @user-bu6hu8jh5yАй бұрын

    How can I talk with Social Post?

  • @amarjitsaini5425
    @amarjitsaini5425Ай бұрын

    Waheguru Ji ka Khalsa Waheguru Ji ke Fateh…

  • @SikanderdhindsaKala
    @SikanderdhindsaKalaАй бұрын

    Janne very nice 🌹🌹🌹🌹♥️♥️♥️

  • @VkrmRandhawa
    @VkrmRandhawaАй бұрын

    ਬਾ ਕਮਾਲ ਵਿਆਖਿਆ ❤

  • @anilprashar4987
    @anilprashar4987Ай бұрын

    ਜੇ ਕਲਮ ਦੀ ਤਾਕਤ ਨਹੀਂ ਸੀ ਤਾਂ ਹੁਰੂ ਰਵਿਦਾਸ ਵਰਗਿਆਂ ਨੇ ਬਾਣੀ ਕਿਵੇਂ ਲਿਖੀ?

  • @kanwarbirsingh1159
    @kanwarbirsingh1159Ай бұрын

    🌹

  • @nsdhillon9937
    @nsdhillon9937Ай бұрын

    Manbir bibi haal de waqat sikh bache parh likh ke ,IAS, IfS jan IPS bann ese ch ee sada bhlaa je 🎉

  • @gurpreetsingh-gz3kc
    @gurpreetsingh-gz3kcАй бұрын

    Unfortunately Sikh scholars have never got together to discuss and provide guidance to the so called Sikh leadership. Although late but even now proper advice should be given irrespective of which political party they belong to.

  • @BaldevSingh-zx6lu
    @BaldevSingh-zx6luАй бұрын

    correctio. i am of the opinion that

  • @antimffs3755
    @antimffs3755Ай бұрын

    Although the reporter has reengaged with Dr Dhillion Saab which is remarkable may be because of the views she is getting. However, one cant ignore her repugnance towards Sikh Autonomy. Sarbat Da Bhalla starts with the self. First Sikhs should become autonomous and powerful maybe then progress with conducting Sarbat Da Bhalla. Sarbat do not want Sikhan Da Bhalla.

  • @pswalia8005
    @pswalia8005Ай бұрын

    Speaking without any reason and has no science. Don't listen to this person

  • @harinderpreethani8147
    @harinderpreethani8147Ай бұрын

    🙏🙏🙏🙏👍👍👍👍

  • @Reckless5115Mohie
    @Reckless5115MohieАй бұрын

    ਖਾਲਿਸਤਾਨ ਜ਼ਲਦ ਬਣੇਗਾ ⚔️⚔️🚩🚩🚩💪

  • @lakheeaulakh2475
    @lakheeaulakh2475Ай бұрын

    Listen to Deep Sidhu interviews , you will be amazed how knowledgable he was at his young age.

  • @Kiranpal-Singh

    @Kiranpal-Singh

    Ай бұрын

    Knowledge is ok, but we need committed leadership to lead with proper collective agenda.

  • @kanwarbirsingh1159
    @kanwarbirsingh1159Ай бұрын

    Insaaf has been beautifuly described as Chun kar aj hamhe hilte dar guzasht, halal ast burdan b shamsheer dast

  • @apsingh2484
    @apsingh2484Ай бұрын

    Biba g toka toki na kareya kro. Dr.saab di gal poori hon deya kro

  • @jaswindersingh-yd7mc
    @jaswindersingh-yd7mcАй бұрын

    Raaj karega Khalsa Khalsatan zindabaad

  • @kanwarbirsingh1159
    @kanwarbirsingh1159Ай бұрын

    Nanak tin ke sang saath vadian so kiya Means what have to do with high ones.

  • @jagmohanbedi5857
    @jagmohanbedi5857Ай бұрын

    Haley vee neend nahin khuldee!??

  • @vardaantv542
    @vardaantv542Ай бұрын

    BHAI AMRITPAL SINGH JI E CALIBRE NU UNDER ESTIMATE KR RHE LGDE DHILLN SAAB ,YA FIR OHNA NU SUNIYA NHI .BUT EH YAKIN KRN YOG GAL NHI LGDI KE DR. DHILLON NE BHAI AMRITPAL SINGH DE VIEWS TE TARAK ,DALEELAN ,LOGIC NA SUNE HON .

  • @SukhwinderSingh-hc3mp

    @SukhwinderSingh-hc3mp

    Ай бұрын

    @vardaantv542 kihda "calibre" amritpal da - 12veen fail vala jan BJP de planted bande vala?

  • @kanwarbirsingh1159
    @kanwarbirsingh1159Ай бұрын

    For me Khalistan is where 'jis vich jee jugat ke rang,tin ke naam anek anant, jithey Sohan panch parwan, nadree karam pavai neeshan

  • @sk....3049

    @sk....3049

    Ай бұрын

    Jithe jattwaad hove

  • @SukhwinderSingh-hc3mp

    @SukhwinderSingh-hc3mp

    Ай бұрын

    ​@@sk....3049tuhade varge bahman jaatan ton upar nahi uth sakde, so, sikhan de issue vich kyon time kharab kr rahe ho?

  • @sk....3049

    @sk....3049

    Ай бұрын

    @@SukhwinderSingh-hc3mp Tu h bahman ... Tere toh sachayi sahan ni hundi

  • @SukhwinderSingh-hc3mp

    @SukhwinderSingh-hc3mp

    Ай бұрын

    @@sk....3049 kyon aapni akl da janaza kd rahi hain?

  • @jaspalsidhu2487
    @jaspalsidhu2487Ай бұрын

    Such a confused person who claims himself Sikh scholar/ intellectual. He is one of so called Sikh intellectuals whose guidance / interpretations not taken the Sikh anywhere near achievement in past 40 years. Neither he cleared what Khalistan is -whether inside Indian union or a Sikh nation-state like Pakistan Islamic Republic. When interviewer Manvir suggested whether Khalistan would be like Nagaland Dhillon readily says yes …Yes as if he found some escape route in Nagaland . Ultimately the interviewer withdrew failing to know whether Dhillon interpreted Khalistan as Separate Nation State or Autonmous unit within India or Punjab as Federal entity. Confusion thy name is academician / Sikh intellectual. Whatever Dhillon is for everyone and for on one practically.

  • @user-br8zd5ug3k
    @user-br8zd5ug3kАй бұрын

    Es Sekh ho he nwhe sakda. SIKHS DE KOY JEAT NAHE. ES BHAI DE

  • @kanwarbirsingh1159
    @kanwarbirsingh1159Ай бұрын

    Prithipal Singh Kapoor was pro vc of GND University

  • @kuljeetsingh9672
    @kuljeetsingh9672Ай бұрын

    ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰੇ ਪੂਰੇ ਹਿੰਦੋਸਤਾਨ ਵਿਚੋਂ ਸਾਜੋ ਸਨ ਸਭ ਤੋਂ ਵੱਡਾ ਸੈਕੁਲਰ ਪੰਥ ਸਾਰੀ ਦੁਨੀਆਂ ਤੇ ਬਣੂ

  • @lakheeaulakh2475
    @lakheeaulakh2475Ай бұрын

    Political leaders think about their own benefits. Sumranjit is hopeless, he has no knowledge, he does not how to speak effectively . He is not even a leader.

  • @sukhpreetsinghmankoo
    @sukhpreetsinghmankooАй бұрын

    ulterior motive.

  • @ASTeer1699

    @ASTeer1699

    Ай бұрын

    Explain 22..

  • @kanwarbirsingh1159
    @kanwarbirsingh1159Ай бұрын

    One English author has written about aukaat of Sikhs. He writes 'where there is one Sikh there's one Sikh. Where there are two sikh, there's assembly of Saints, Where there's five Sikh there's God.) I don't know what are u talking.Even British court observation ' The Sikhs are not just a religious community,but an ethnic group. A group morover that has been shy about stressing its difference it's differences from the world around it. Sikh has been described with poetic licence as" the Texan of Punjab"

  • @PalwinderKaur-te7mw
    @PalwinderKaur-te7mwАй бұрын

    Sikhs want independence that’s called Khalistan for all religions to help to poor pupil and live independently under Guru Granth Sahib for ever for everyone in the world Even now Sikhs everyone in the world………. Modi people BJP/jansang/ BJP Hindu people have more than 3000 Hindus Pandats different people and fighting each others…….. Khalistan for all religions and help everyone else waheguru jee kaa Khalsa waheguru jee kee fatey……. Sikhs we want independence called Khalistan live peacefully all together and respect every person…….. not like Modi Narinder selfish etc Amit Shah etc……… my request to all UNO of the world please Sikhs wants independence and independence and live pease fully…… Surjit Singh retired from Government of India from Ministry of Communications retired came to USA with green card in 1959 now waiting to die……… now here these people AristaCare Selfish taking care of Gujrati peoples etc. …….. me thanks for USA ……. In India me Sikh died long ago but in USA serving okey me was born in North china Shantung 1939 October,06 then India now NJ AristaCare …… okey bye Surjit Singh Sidhu

  • @jasisandhu
    @jasisandhu16 күн бұрын

    ਪੰਥਕ ਮਤਲਬ ਮੀਰੀ ਪੀਰੀ

  • @user-br8zd5ug3k
    @user-br8zd5ug3kАй бұрын

    Sikg de koye jeaat peaat nahe te mere veer gurshran veer delo he Sikh nahe

  • @doyouknow1116
    @doyouknow1116Ай бұрын

    Oh ta agle maafi mangde ni, ona maafi v sikh leader Manmohan to dwa diti....tusi sikha nu 84 bhul jaan di gal.karde o...2nd gal....oh genocide karke v kah rahe ne ki riots hoye c...oh bandi sikha nu nahi chhad rahe...nsa vada diti a...pani ਲੁੱਟ rahe ne...

  • @Kiranpal-Singh

    @Kiranpal-Singh

    Ай бұрын

    ਇਸੇ ਕਰਕੇ ਅਜਾਦੀ ਦੀ ਗੱਲ ਹੋ ਰਹੀ ਹੈ !

  • @kanwarbirsingh1159
    @kanwarbirsingh1159Ай бұрын

    Sabbay sanjhiwal sadayan koi no dise bahra jio (sikh philosophy)

  • @khalsaji1699
    @khalsaji1699Ай бұрын

    ਕੇਸ ਕੱਟਣੇ ਤੇ ਦਾੜਾ ਰੰਗਣ ਦੇ ਨਾਲ ਸਿੱਖ ਵਿਦਵਤਾ ਦੀ ਭਰੋਸੇਯੋਗਤਾ ਤੇ ਸ਼ੱਕ ਹੁੰਦਾ ਹੈ ।

  • @SukhwinderSingh-hc3mp

    @SukhwinderSingh-hc3mp

    Ай бұрын

    @khalsaji1699 - tuhade varge bewkoof lokan laee outer appearance hi important hai, bande di intelligence naal tuhada duur da v vasta nahi hai. Saade Guru Sahibaan ne Guru Granth Sahib vich baar baar vichar baare kiha hai pr tuhade laee tan Guru di sikhyia da koee matlab nahi.

  • @khalsaji1699

    @khalsaji1699

    Ай бұрын

    @@SukhwinderSingh-hc3mp ਧੰਨਵਾਦ ਤੁਸੀਂ ਦੱਸਿਆ ਕਿ ਮੈਂ ਬੇਵਕੂਫ ਹਾਂ । Thankyou for letting me know. Scholarship with Rehat is required. I can guarantee the person who drinks alcohol cannot practice Sikhism. ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ । ਜੋ ਗੁਰ ਕਹੇ ਸੋਈ ਭਲ ਮਾਨਹੁ 🙏 ਫੇਰ ਜੇ ਤੁਸੀਂ ਸਿੱਖ ਹੀ ਨਹੀਂ ਤੁਹਾਨੂੰ ਕੀ ? ਪੰਥ ਦਾ ਰਸਤਾ ਵੱਖ ਤੁਹਾਡਾ ਵੱਖ ।

  • @AnshulChauhan-gz1hg
    @AnshulChauhan-gz1hgАй бұрын

    Bnaa do punjab ko nagaland it eill be greatly progress punjab where 40% hindu. It will be generation shift for punjab hatts off too sikh.

  • @Kiranpal-Singh

    @Kiranpal-Singh

    Ай бұрын

    Hindus and others will stay respectfully as in Maharaja Ranjit Singh’s rule.

  • @AnshulChauhan-gz1hg

    @AnshulChauhan-gz1hg

    Ай бұрын

    @@Kiranpal-Singh it was maharaja Ranjit Singh not current sikh rule.in current sikh rule hindu will suffer.

  • @Kiranpal-Singh

    @Kiranpal-Singh

    Ай бұрын

    @@AnshulChauhan-gz1hg That’s your thinking.

  • @AnshulChauhan-gz1hg

    @AnshulChauhan-gz1hg

    Ай бұрын

    @@Kiranpal-Singh hahaha 🤣🤣 logic hai

  • @kamalmallaya9347
    @kamalmallaya9347Ай бұрын

    ਖਾਲਿਸਤਾਨ ਇਕ ਦੇਸ਼ ਆ ਨਾ ਕਿ ਨਾਰਾ

  • @kanwarbirsingh1159
    @kanwarbirsingh1159Ай бұрын

    Khalsa mero roop hai khaas, khalse main ho karon Niwas

  • @GurpreetSingh-fh8gj
    @GurpreetSingh-fh8gjАй бұрын

    ਢਿੱਲੋ ਜੀ ਦੱਸ ਕੇ ਹਟੇ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਨਾ ਪਰ ਮੈਡਮ ਕਹਿੰਦੇ ਬਾਬਾ ਨਾਨਕ ਜੇਵੇ ਗੁਰੂ ਨਾਨਕ ਪਾਤਸ਼ਾਹ ਨਾਲ ਪੜਦੇ ਰਹੇ ਆ

  • @sattbirsprahaar5544
    @sattbirsprahaar5544Ай бұрын

    Khalistan seperation di sound karda jadd ke Khalastan purity da... jiss da koi virodh v nahi kr sakda

  • @kanwarbirsingh1159
    @kanwarbirsingh1159Ай бұрын

    Nishaan sahib is symbol for free food and free shelter available here

  • @maninderajimal6892

    @maninderajimal6892

    Ай бұрын

    It’s the symbol of GURU’s sovereignty. Don’t demote it.

  • @Kiranpal-Singh

    @Kiranpal-Singh

    Ай бұрын

    @@maninderajimal6892 But he didn’t say wrong too.

  • @maninderajimal6892

    @maninderajimal6892

    Ай бұрын

    @@Kiranpal-Singh as I said, some sikhs have reduced the value of our traditions and symbols to mere free food and shelter. It means a lot more.

  • @Kiranpal-Singh

    @Kiranpal-Singh

    Ай бұрын

    @@maninderajimal6892 Sure it means a lot more but what he said is essential part too.

  • @kanwarbirsingh1159
    @kanwarbirsingh1159Ай бұрын

    It's wrong to blame Longowal ji as he was not politician, on a Gurupurab Lonogwal was reciting Gurbani at Manji sahib diwan hall with harmonium. At least i never seen any big leader reciting Gurbani

  • @Kiranpal-Singh

    @Kiranpal-Singh

    Ай бұрын

    Don’t mix two issues.

  • @BaljinderSarao-ub1mj
    @BaljinderSarao-ub1mjАй бұрын

    Asin study. He. Keti. Such. Baray

  • @hazarasingh5123
    @hazarasingh5123Ай бұрын

    ਸਿੱਖ ਰਾਜ ਮਿਲ ਸਕਦਾ ਹੈ, ਜੇ ਲੋਕਾਂ ਦਾ ਭਰੋਸਾ ਜਿੱਤ ਲਿਆ ਜਾਵੇ। ਭਰੋਸਾ ਜਿੱਤਣ ਲਈ ਦੱਸਣਾ ਪਏਗਾ ਕਿ ਸਿੱੱਖ ਰਾਜ ਵਿੱਚ ਕਮਜ਼ੋਰ ਲੋਕਾਂ ਨੂੰ ਹੁਣ ਨਾਲੋਂ ਵਧੀਆ ਕੀ ਅਧਿਕਾਰ ਮਿਲਣਗੇ। ਨਿਰੰਕਾਰੀਆਂ, ਪਰੇਮੀਆਂ ਅਤੇ ਸੰਮਲਿੰਗੀ ਲੋਕਾਂ ਦੇ ਕੀ ਅਧਿਕਾਰ ਹੋਣਗੇ?

  • @Gee_S-xe1hr
    @Gee_S-xe1hrАй бұрын

    Not state or something. People like these pushing wrong ideology.

  • @PreetSingh-dj4un
    @PreetSingh-dj4unАй бұрын

    Eh lok 1 pind di sarpanchi karan di kabliyat nahi. Khalistan is only the concept of Jatts and NOT Sikhs.

  • @sattbirsprahaar5544
    @sattbirsprahaar5544Ай бұрын

    Tussi Khalistan di jagah KHALASTAN ( means Pure ) shabad istemaaal kyon ni karde

  • @jasvirsaini5608
    @jasvirsaini5608Ай бұрын

    Renu Malle patrakaar ji poochho Punjabi samajhdar akal band Sarabjit Singh Khalsa New Punjabi yah Galla song sach kah diya Gala karne thoda kuchh nahin Karta vah Modi bolata nahin pata tere samne baitha Punjabi photo bewafai songs dilwala chahie Bahadur Sainik ded ki Punjab patrakaar vibhag Rudrapur ka bada gana

Келесі